Vishavdeep fazilka arrest MLA aap Aam Admi party Bhagwant Mann news dr Gurinder Singh Ranghreta

แชร์
ฝัง
  • เผยแพร่เมื่อ 30 ก.ย. 2024
  • ‪@SamajikMuddeChannel‬
    ‪@drgurindersinghranghreta‬
    ‪@lokawaztv‬
    ‪@news22tv‬ #news #song #punjabi #despunjabmedia #duet #army #funny #gurpreetsingh #songpunjabi #video

ความคิดเห็น • 172

  • @NinderpalSinghMachaki
    @NinderpalSinghMachaki 3 หลายเดือนก่อน +56

    ਜੇਹੜੇ ਕਹਿੰਦੇ ਸੀ ਜਾਤ ਪਾਤ ਹੈਣੀ ਉਹ ਖੁਦ ਜਾਤ ਪਾਤ ਦਾ ਸ਼ਿਕਾਰ ਹੋ ਗਏ

    • @SukhwinderKaur-qo7hp
      @SukhwinderKaur-qo7hp 3 หลายเดือนก่อน +2

      ਵਿਸ਼ਵਦੀਪ ਇਦਾਂ ਨਹੀਂ ਕਰ ਸਕਦਾ ਉਹਦਾ ਕਿਹੜਾ ਦਿਮਾਗ ਖਰਾਬ ਹ

    • @gurusingh2020
      @gurusingh2020 3 หลายเดือนก่อน

      Pull jo tuhda nal kas nh kh ho tuc ho fuddo ho jo an puch lag ke vota amirtpal nu puonda ho 😅😅😊😅😅

  • @HarbajhanSingh-r7r
    @HarbajhanSingh-r7r 3 หลายเดือนก่อน +38

    ਇਹ ਤੇ ਗ਼ਲਤ ਗੱਲ ਆ ਹੁਣ ਲੱਖੇ ਹੋਰਾਂ ਨੂੰ ਨਾਲ ਖੜਨਾ ਚਾਹੀਦਾ ਇਲਜਾਮ ਗ਼ਲਤ ਲੱਗਦਾ ਵਿਸ਼ਵਦੀਪ ਬੰਦਾ ਸਹੀ ਆ ਇਹ ਤੇ ਸਰਕਾਰ ਦੀ ਚਾਲ ਆ

  • @sarupsingh5316
    @sarupsingh5316 3 หลายเดือนก่อน +24

    ਇਸੇ ਲਈ ਭਰਾਵੋ ਇਨ੍ਹਾਂ ਘੜਮ ਚੋਦਰੀਆ ਨੂੰ ਵੋਟਾਂ ਨਾ ਪਾਓ ਆਪਣਾ ਸਰਪੰਚ ਚੁਣੋਂ ਆਪਣਾਂ ਮੰਤਰੀ ਮੁਖਮੰਤਰੀ ਬਣਾਓ ਬਹੁਜਨ ਸਮਾਜ ਪਾਰਟੀ ਨਾਲ ਜੁੜੋ ਡਾਕਟਰ ਸਾਹਿਬ ਰੰਘਰੇਟਾ ਚੋਧਰੀ ਕ੍ਰਿਸ਼ਨ ਲਾਲ ਕੁਲਦੀਪ ਸਿੰਘ ਸਰਦੂਲਗੜ੍ਹ ਜਤਿੰਦਰ ਸਿੰਘ ਮੱਟੂ ਇਨ੍ਹਾਂ ਦਾ ਵਧ ਤੋਂ ਵਧ ਸਾਥ ਦਿਓ ਜੋ ਤੁਹਾਡੇ ਹਕਾਂ ਦੀ ਗੱਲ ਕਰਦੇ ਨੇ

    • @budhsingh9211
      @budhsingh9211 3 หลายเดือนก่อน

      Bilkul sahi kiha tusi veer ji 👍

  • @JagtarSingh-iu3kh
    @JagtarSingh-iu3kh 3 หลายเดือนก่อน +25

    ਸੈਕਟਰੀ ਦੇਕੀਤੇ ਕੰਮਾ ਜਾਚ ਪੜਚਾਲ ਕਰਾਈ ਜਾਵੇ ਜਮੀਨ ਸਘਰਸ ਕਮੇਟੀ ਨੂ ਮਦਦ ਕਰਨੀ ਬਣਦੀ ਹੈ ਸਾਰੇ ਇਲ਼ਜਾਮ ਝੂਠੇ ਲਗਦੇ ਹਨ

  • @ashokathwal3833
    @ashokathwal3833 3 หลายเดือนก่อน +57

    ਜਾਗੋ ਜਾਗੋ ਮਜ਼ਦੂਰ ਵੀਰੋ ਤੇ ਭੈਣੋ ਜਾਗੋ ਵਿਸ਼ਵ ਦੀਪ ਦਾਂ ਸਾਥ ਦੋ

  • @Abhishek-xj6yc
    @Abhishek-xj6yc 3 หลายเดือนก่อน +22

    ਚੱਲ ਇਹਨੂੰ ਵੀ ਪਤਾ ਲੱਗ ਗਿਆ ਏਹਦੇ ਚਾਚੇ ਇਹਨੂੰ ਕਿੰਨਾ ਪਿਆਰ ਕਰਦੇ ਜਿਆਦਾ ਪੁੱਛ ਹਿਲਾਉਂਦਾ c ਆਪਣੇ ਚਾਚਿਆ ਮੂਹਰੇ

    • @sultansingh7138
      @sultansingh7138 3 หลายเดือนก่อน +1

      ਬਿਲਕੁਲ ਸਹੀ ਕਿਹਾ ਵੀਰ 👍❤️

  • @minote9433
    @minote9433 3 หลายเดือนก่อน +60

    ਗ਼ਰੀਬ ਦੀ ਆਵਾਜ਼ ਨੂੰ ਇਸ ਤਰ੍ਹਾਂ ਦਬਾਅ ਲਿਆ ਜਾਂਦਾ ਹੈ

  • @JaswantSingh-ru3dt
    @JaswantSingh-ru3dt 3 หลายเดือนก่อน +47

    ਦਲਿਤਾ ਨਾਲ ਧੱਕਾ ਹੁਦਾ ਰਿਹਾ ਹੋ ਰਿਹਾ sc/st ਅਤੇ sc ਕਮਿਸ਼ਨ ਬਹੁਤ ਕਮਜ਼ੋਰ ਹੈ

    • @sultansingh7138
      @sultansingh7138 3 หลายเดือนก่อน

      ਪਰ ਵਿਸ਼ਵਦੀਪ ਵੀ ਕੈਂਹ ਰਿਹਾ ਸੀ ਨਹੀਂ ਹੁੰਦਾ

  • @sultansingh7138
    @sultansingh7138 3 หลายเดือนก่อน +41

    ਹਰਪ੍ਰੀਤ ਸਿੰਘ ਜੀ ਮੈਂ ਵਿਸ਼ਵ ਦੀਪ ਦੀ ਕਈ ਵੀਡੀਓ ਵਿਚ ਕੰਮੈਂਟ ਕੀਤਾ ਸੀ ਕੀ ਵਿਸ਼ਵਦੀਪ ਵੀਰ ਜੱਟਾ ਦਾ ਕਿੰਨਾ ਮਰਜੀ ਕਰਲੀ ਜਦੋਂ ਤੇਰਾ ਜੱਟਾ ਨਾਲ ਕਿਸੇ ਵੀ ਗੱਲ ਤੋਂ ਝਗੜਾ ਹੋ ਗਿਆ ਚਾਹੇ ਤੂੰ ਸੱਚਾ ਵੀ ਹੋਮੇ ਤਾ ਵੀ ਤੇਰੇ ਨਾਲ ਵਾਲੇ ਜੱਟ ਵੀ ਤੇਰੇ ਵਿਰੋਧ ਵਿਚ ਹੋਣਗੇ ਅੱਜ ਮੇਰੀ ਗੱਲ ਸੱਚ ਹੋਈ,ਹੁਣ ਭਾਨੇ ਤੇ ਲੱਖੇ ਦੀ ਪਾਰਟੀ ਨੂੰ ਸੱਦ ਲਵੇ

  • @dalvirkumar3710
    @dalvirkumar3710 3 หลายเดือนก่อน +15

    ਲੱਖਾ ਤਾਂ ਇਸਨੂੰ ਪੰਪ ਦੇਣ ਜੋਗਾ,ਹੁਣ ਪਤਾ ਲਗੂ ਕੌਣ ਖੜਦਾ ਵਿਸ਼ਵਦੀਪ ਨਾਲ

  • @shankardiyal7071
    @shankardiyal7071 3 หลายเดือนก่อน +12

    ਲੱਖੇ ਤੇ ਭਾਨੇ ਵਰਗਿਆਂ ਦਾ ਜਦੋਂ ਵਿਸ਼ਵਦੀਪ ਚਮਚਾ ਬਣਕੇ ਘੁੰਮ ਰਿਹਾ ਸੀ ਹੁਣ ਦੇਖਦੇ ਹਾਂ ਕਿ ਕਿੰਨਾ ਕ ਸਾਥ ਦਿੰਦੇ ਨੇ ਵਿਸ਼ਵਦੀਪ ਦਾ।

  • @harjinderghoman
    @harjinderghoman 3 หลายเดือนก่อน +21

    ਵਿਸ਼ਵਦੀਪ ਫੁਕਰਾ ਜਿਹਾ ਬੰਦਾ ਪਰ ਕਿਸੇ ਨਾਲ ਧੱਕਾ ਕਰਨ ਜੋਗਾ ਨਹੀਂ ਜਿਮੀਂਦਾਰ ਗਰੁੱਪ ਧੱਕਾ ਕਰ ਰਿਹਾ ਪੰਜਾਬ ਦੇ ਨਹੀਂ ਹਿੰਦੋਸਤਾਨ ਦੇ ਮਜਦੂਰਾਂ ਨੂੰ ਇਕੱਠੇ ਹੌਣ ਦੀ ਲੋੜ ਹੈ

  • @RanjitSingh-wt3ft
    @RanjitSingh-wt3ft 3 หลายเดือนก่อน +13

    ਦਲਿਤਾਂ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆ ਰਿਹਾ ਵਿਸ਼ਵਦੀਪ ਇਸ ਤਰ੍ਹਾਂ ਨਹੀਂ ਕਰ ਸਕਦਾ

  • @pargatsosan9873
    @pargatsosan9873 3 หลายเดือนก่อน +11

    ਡਾਕਟਰ ਮਨਪ੍ਰੀਤ ਸਿੰਘ ਜੀ ਮੇਰਾ ਮੰਨਣਾ ਹ ਲੱਖਾ ਤੇ ਭਾਨਾ ਸਿੱਧੂ ਇਸ ਮਾਮਲੇ ਵਿੱਚ ਉਹਦੀ ਹੈਲਪ ਨਹੀਂ ਕਰਨਗੇ

  • @ashokathwal3833
    @ashokathwal3833 3 หลายเดือนก่อน +73

    ਹੁਣ ਦੇਖਣਾ ਹੈ ਕਿ ਲਿੱਖਾ ਤੇ ਭਾਨਾ ਨਾਲ ਖੜਦੇ ਨੇ

    • @Abhishek-xj6yc
      @Abhishek-xj6yc 3 หลายเดือนก่อน +14

      ਜ ਵਿਸ਼ਵਦੀਪ ਜੱਟ ਹੁੰਦਾ ਫੇ ਲੱਖਾ ਤੇ ਭਾਨਾ ਬੋਲਦੇ

    • @sultansingh7138
      @sultansingh7138 3 หลายเดือนก่อน +9

      ਬਿਲਕੁਲ ਸਹੀ ਕਿਹਾ ਵੀਰ 👍❤️

    • @RAKESHKUMAR-um3xs
      @RAKESHKUMAR-um3xs 3 หลายเดือนก่อน

      Lakha te bhana gunde kde v nhi kharange

    • @MojiGill-h7i
      @MojiGill-h7i 3 หลายเดือนก่อน +1

      Sahi gal a

    • @gurusingh2020
      @gurusingh2020 3 หลายเดือนก่อน

      Ho fuddo nh tuc ha hi 👞👞👞👞👞wala jo amirtpal nu hun puch lag vota puond ci

  • @gillsahb2921
    @gillsahb2921 3 หลายเดือนก่อน +10

    Sc ਭਾਈਚਾਰੇ ਦਾ ਏਕਾ ਚਾਹੀਦਾ, ਵਿਸ਼ਵਦੀਪ ਦਾ ਵੀ ਵਹਿਮ ਨਿੱਕਲ ਗਿਆ

  • @jagdevsingh1342
    @jagdevsingh1342 3 หลายเดือนก่อน +7

    Hun dakh da aa ਕਿਸਾਨ ਹੈਲਪ ਕਰਨ ga ਮੈਨੂੰ ਨੀ ਲੱਗਦਾ
    Ja ਕੋਈ ਜੱਟ ਹੁੰਦਾ ਹੁਣ ਤੱਕ ਰੋਡ ਜਾਮ ਕਰ ਦੇਣਾ ਸੀ

  • @surjitnahar5386
    @surjitnahar5386 3 หลายเดือนก่อน +22

    ਮਜ਼ਦੂਰ ਦੀ ਆਵਾਜ਼ ਨੂੰ ਏਸੇ ਤਰ੍ਹਾਂ ਹੀ ਦਬਾ ਦਿੱਤਾ ਜਾਂਦਾ ਹੈ ਮਜਦੂਰੋ ਇਕੱਠੇ ਹੋ ਜਾਊ ਦਲਿਤ ਭਾਈਚਾਰੇ ਨੂੰ ਸਰਕਾਰਾਂ ਤੇ ਘੜੰਮ ਚੌਧਰੀ ਉਚਾ ਉਠਦਾ ਵੇਖਣਾ ਨਹੀਂ ਚਾਹੁੰਦੇ

  • @jagsirsingh7454
    @jagsirsingh7454 3 หลายเดือนก่อน +9

    ਹੁਣ ਕਿਸਾਨ ਜਥੇਬੰਦੀਆ ਕਿੱਥੇ ਨੇ, ਬਿਨਾਂ ਕਿਸੇ ਜਾਤ ਧਰਮ ਦੇ ਨਾਲ ਖੜਨਾ ਚਾਹੀਦਾ

  • @gurvindersingh2591
    @gurvindersingh2591 3 หลายเดือนก่อน +9

    ਮੈਂ ਇਹ ਗੱਲ ਠੀਕ ਗ਼ਲਤ ਨਹੀਂ ਕਹਿ ਰਿਹਾ k ਸੱਚਾਈ ਕੀ ਹੈ ਪਰ ਦਲਿਤ ਲੋਕਾਂ ਨਾਲ ਇਸ ਸਰਕਾਰ ਵਿੱਚ v ਧੱਕਾ ਹੋ ਰਿਹਾ

  • @labhsingh155
    @labhsingh155 3 หลายเดือนก่อน +39

    ਡਾਕਟਰ ਮਨਪ੍ਰੀਤ ਸਿੰਘ ਜੀ ਲੱਖਾ ਤਾ ਲੋਕਾਂ ਲਈ ਆ ਸਕਦਾ ਹੈ ਪਰ ਏਸ ਲਈ ਕਦੇ ਨਹੀਂ

    • @shinderpalsinghshinder2683
      @shinderpalsinghshinder2683 3 หลายเดือนก่อน +2

      ਹਾਂ ਲਖਾ ਲੋਕਾਂ ਲਈ ਆਵੇ
      ਕਿਉਕਿ ਜ਼ਮੀਨ ਗਰੀਬ ਵਰਗ ਲੋਕਾਂ ਦੀ ਸੀ
      ਆਉਣਾ ਲਖੇ ਨੇ ਨਹੀ
      ਕਿਉਂਕਿ ਮਸਲਾ ਗਰੀਬ ਵਰਗ ਦਾ ਹੈ

  • @MakhanSingh-px4bk
    @MakhanSingh-px4bk 3 หลายเดือนก่อน +21

    ਜੈ ਭੀਮ ਜੈ ਭਾਰਤ

  • @satwinderpanju9049
    @satwinderpanju9049 3 หลายเดือนก่อน +3

    ਵਿਸ਼ਵਦੀਪ ਫਾਜਲਕਾ ਸਹੀ ਬੰਦਾ ਸਹੀ ਸੱਚੀਆਂ ਗੱਲਾਂ ਕਰਦਾ ਹੈ

  • @gurpreetsandhu1747
    @gurpreetsandhu1747 3 หลายเดือนก่อน +4

    SC ਸਮਾਜ ਨਾਲ ਧੋਖਾ ਤੇ ਧੱਕਾ ਹੁੰਦਾ

  • @vinodbhagsar5432
    @vinodbhagsar5432 3 หลายเดือนก่อน +21

    ਇਹ ਤਾਂ ਸ਼ਰੇਆਮ ਵਿਸ਼ਵਜੀਤ ਨਾਲ ਧੱਕਾ ਏ

  • @ArjunSingh-fx9vk
    @ArjunSingh-fx9vk 3 หลายเดือนก่อน +3

    ਹੁਣ ਕਿਸਾਨ ਮਜ਼ਦੂਰ ਏਕਤਾ ਨਾਰਾ ਕਿਁਥੇ।

  • @phootphath4851
    @phootphath4851 3 หลายเดือนก่อน +17

    ਕਮਲਿਓ ਜਦੋਂ ਝੋਨਾਂ ਲਾਉਣ ਵੇਲੇ ਮਤੇ ਪਾਏ ਜਾਂਦੇ ਨੇਂ ਉਹ ਨੀਂ ਸਮਜ ਆਉਂਦੀ ਗੱਲ਼, ਇਹ ਮੁੰਡਾ ਸੱਚਾ ਹੈ ਪਰ ਇਸ ਨਾਲ਼ ਬਹੁਤ ਬੁਰੀ ਹੋਊ, ਵੀ ਕੋਈ ਹੋਰ ਗ਼ਰੀਬ ਨਾਂ ਬੋਲੇ ਡਰ ਜਾਣ ਗ਼ਰੀਬ ਲ਼ੋਕ,

  • @sonubham5296
    @sonubham5296 3 หลายเดือนก่อน +2

    ਗਰੀਬ ਨਾਲ ਕੋਈ ਨਹੀਂ ਖੜਦਾ. ਦੇਖ ਲਿਓ ਹੁਣ ਦੁੱਧ ਦਾ ਦੁੱਧ ਪਾਣੀ ਆਪੇ ਨਹੀਂ ਤੁਹਾਨੂੰ ਸਮਝ ਆਓ

  • @keharsingh6847
    @keharsingh6847 3 หลายเดือนก่อน +21

    ਵਿਸਵਦੀਪ ਇਸ ਤਰ੍ਹਾਂ ਦੀ ਗਲਤੀ ਨਹੀਂ ਕਰ ਸਕਦਾ

  • @BhpinderSingh-xr6we
    @BhpinderSingh-xr6we 3 หลายเดือนก่อน +2

    ਬਾਈ ਜੀ ਗਰੀਬ ਪਰਿਵਾਰ
    ਨਾਲ ਥੰਕਾ ਹੁੰਦਾ ਅਗਾ ਅਤੇ
    ਹੁੰਦਾ ਹੈ ਅਤੇ ਹੁੰਦਾ ਰਹੇਗਾ

  • @charnkaurkaur9149
    @charnkaurkaur9149 3 หลายเดือนก่อน +10

    ਜਾਗੋ ਮਜ਼ਦੂਰ ਜਾਗੋ

  • @SandeepNejjir
    @SandeepNejjir 3 หลายเดือนก่อน +3

    ਬਾਈ ਨਾ ਭਾਨੇ ਨੇ ਖੜਨਾ ਨਾ ਲੱਖੇ ਨੇ ਖੜਨਾ ਇਹ ਤੈਨੂੰ ਆਪ ਹੀ ਲੜਨਾ ਪੈਣਾ 🙏

  • @gurmailsingh9460
    @gurmailsingh9460 3 หลายเดือนก่อน +4

    Visavdeep Jindabad

  • @GurinderpalsinghBawa
    @GurinderpalsinghBawa 3 หลายเดือนก่อน +1

    ਵਾਈ ਲੱਖਾਂ ਸਿਧਾਣਾ ਕਿੱਥੇ ਆ ਭਾਨਾ ਸਿੱਧੂ ਤਾਂ ਬਾਹਰਲੇ ਮੂਲਕ ਗਿਆ ਸੀ ਜਥੇਬੰਦੁ ਕਿਥੇ ਆ❤

  • @ajitnahar955
    @ajitnahar955 3 หลายเดือนก่อน +1

    ਐਵੇਂ ਲੋਕਾਂ ਪਿੱਛੇ ਆਪਣੀ ਜ਼ਿੰਦਗੀ ਖ਼ਰਾਬ ਨਾ ਕਰੋ ਇਹ ਕਤੀੜ ਲੋਕਾਂ ਦਾ ਜਿੰਨਾ ਮਰਜ਼ੀ ਭਲਾ ਕਰ ਲਓ ਜਦੋ ਕੋਈ ਪੰਗਾ ਪੈ ਜਾਂਦਾ ਫੇਰ ਕੋਈ ਨੀ ਖੜਦਾ

  • @Gurbirnahar123
    @Gurbirnahar123 3 หลายเดือนก่อน +7

    ਹੁੰਦਾ ਜਟ ਤਾਂ ਹੁਣ ਧਰਨੇ ਲਗ ਜਾਣੇ ਸੀ ,ਬਾਕੀ ਵਿਸ਼ਵਜੀਤ ਇੰਦਾ ਨਹੀ ਕਰ ਸਕਦਾ

  • @supinder.7027
    @supinder.7027 3 หลายเดือนก่อน +7

    Jet Jatta da pholu niran da

  • @swaransingh8929
    @swaransingh8929 3 หลายเดือนก่อน +2

    ਕਿਸਾਨ ਮਜ਼ਦੂਰ ਏਕਤਾ ਦਾ ਪਤਾ ਲੱਗ ਜੂ

  • @nirmaldhiman773
    @nirmaldhiman773 3 หลายเดือนก่อน +1

    Pistal
    Vali
    Gul
    Bilkul
    Jhoothh
    Hai
    Doshian
    Da
    Pukh
    Poordi
    Hai
    Sarkar
    Punjab
    Sarkar
    Murdabad

  • @majorsingh9252
    @majorsingh9252 3 หลายเดือนก่อน +2

    ਇਸ ਨੇ ਸੁਣਨ ਵਿੱਚ ਆਇਆ ਹੈ ਕਿ ੲਇਸ ਨੇ ਜੇ ਉਸ ਨਾਲ ਗਲਤ ਸਲੂਕ ਕੀਤਾ ਹੈ

  • @justpositive6301
    @justpositive6301 3 หลายเดือนก่อน +1

    Loko khdo veshevdeep nal Asin apan nu lgda v jat sare ta nahi pr kujh ser fire jat nahi htde ji veshevdeep jehda murkh a ji veer ji da sath eh srasar jhuth lgda ji

  • @kashmirsingh2106
    @kashmirsingh2106 3 หลายเดือนก่อน

    ਝੂਠ ਬੋਲ ਕੇ ਦਬਾਅ ਦਿੱਤਾ ਜੀ
    ਕੋਈ ਪਿਸਟਲ ਨਹੀ ਦਿਖਾਇਆ

  • @BaldevSingh-w8e
    @BaldevSingh-w8e 3 หลายเดือนก่อน

    Sarkar.jatta.di.pulis.vich.jat.panchyet.saktyri.sab.ina.de.insaf.na.bhalo.

  • @darshannahar2900
    @darshannahar2900 3 หลายเดือนก่อน +4

    Vishpdeep sahi hai vadde lok gariba nu nafarat karde

  • @harvindersinghdhaliwal6822
    @harvindersinghdhaliwal6822 3 หลายเดือนก่อน +1

    Hun sare dekho mere sc smaaj de loko lakha sdhana te bhana shidu nal khde de ne ja nehi

  • @LsGhoman-fi4cl
    @LsGhoman-fi4cl 3 หลายเดือนก่อน +1

    Jai valmik ji jai bhim jai savidan jai bharat

  • @tonytony4429
    @tonytony4429 3 หลายเดือนก่อน

    Punjab police suspend all 2027 Loko CM 2027. 💶🪑💵🪑💴🪑 MLA puspend 💴🪑💵🪑💶🪑

  • @sandeepvansh1470
    @sandeepvansh1470 3 หลายเดือนก่อน +1

    Ena nu use kita lakha sdhana una n hun mgr ni aauna una n glt hoya veer nl

  • @CharnjeetSingh-c8o
    @CharnjeetSingh-c8o 3 หลายเดือนก่อน +3

    ਹੁਣ ਦੰਸ ਵਿਸਪਦੀਪ ਜਾਤ ਪਾਤ ਹੈਣੀ ਮੈ ਕਹਿੰਨਾ ਹੁੰਦਾ ਜਿਸ ਦਿਨ ਪਜਾੰਬ ਦਾ ਸੀ ਐਮ ਮਜਬੀ ਸਿੰਖ ਬਣ ਗਿਆ ਮੈ ਦੰਸਾ ਗਾ ਕੀ ਭਾਂ ਵਕਦੀਆ ਜਿਹੜੇ ਗਰੀਬਾ ਨਾਲ ਧੰਕਾ ਕਰਦੇਆ ਮੇਰੇ ਸਮਾਜ ਨੂੰ ਐਕਲ ਦੇਵੇ ਗਾ ਮੇਰਾ ਗੁਰੂ ਗੌਬਿੰਦ ਸਿੰਘ ਮੈ ਅਸਲੀ ਗੁਰੂ ਦਾ ਬੇਟਾ ਸਬਤ ਬਣ ਕੇ ਸਬਤ ਕਰ ਦੈਵਾ ਗਾ ਹਰ ਇੰਕ ਦੇ ਸੰਚ ਦਾ ਸਾਥ ਦੇਵਾ ਗਾ ਚਾਹੇ ਕੌਈ ਵੀ ਵਰਗ ਕਿਉ ਨਾ ਹੌਵੇ

  • @brjakhu4648
    @brjakhu4648 3 หลายเดือนก่อน

    Pb govt knowingly torturing sc youth who are raising voice against Jatt community for demanding their rights And Pb govt indirectly supporting Jatt community to getting their votes in its favour So it’s wrong for Pb govt

  • @ManminderAulakh
    @ManminderAulakh 3 หลายเดือนก่อน

    ਦੂਜੀ ਧਿਰ ਦਾ ਪੱਖ ਵੀ ਰੱਖਿਆ ਜਾਵੇ ਇਕ ਹੀ ਦਖਾਈ ਜਾਦੇ ਹੋ

  • @GurpreetSingh-i8c5m
    @GurpreetSingh-i8c5m 3 หลายเดือนก่อน +1

    ਬਹੁਤ ਗ਼ਲਤ ਹੋਇਆ

  • @kewalsekhon8206
    @kewalsekhon8206 3 หลายเดือนก่อน +1

    Good veer b

  • @KumarMahi-u4j
    @KumarMahi-u4j 3 หลายเดือนก่อน +2

    Gariba. Nal. Srru. To. He. A. Dhnad. Bande. Dhaka. Karde. A. Rahe. Hans,,,

  • @Sabharwalsaab-hg1kv
    @Sabharwalsaab-hg1kv 3 หลายเดือนก่อน +1

    Hun Lakha sidhana te Bhana kee karnge

  • @sukhmindersalh4685
    @sukhmindersalh4685 3 หลายเดือนก่อน

    ਲੱਖੇ ਤੋਂ ਤੁਸੀਂ ਕੀ ਭਾਲਦੇ ਹੋ

  • @baldevsingh3568
    @baldevsingh3568 3 หลายเดือนก่อน

    Panchayat di zameen vich sc Kota di zameen hundi hai par aksar sc smaj kol wahi de sadhan nahi hunde koi boli dinda v hai ta oh kise jutt jomidar nu de dinda hai te paise le lenda hai ho sakda.hai vishavdeep di soch v eho hove eh Banda charcha vich Rehan da.bhukha hai koi siasi lok ehnu AAP sarkar khilaf varat rhe ne

  • @baltejsingh8610
    @baltejsingh8610 3 หลายเดือนก่อน +1

    Bai jius fasal de pics le ke rakho iss kisan and parbandk te seceratry upar ve karvai hove binaboli de narma bijan de

  • @LovepreetSingh-eq6nx
    @LovepreetSingh-eq6nx 3 หลายเดือนก่อน +1

    Very good job

  • @SukhpalSingh-bo3rs
    @SukhpalSingh-bo3rs 3 หลายเดือนก่อน

    Ki hun v vishdeep hun v jatta di pakh kruga ta lahnta ne vishwdeep te

  • @sawarnsingh5681
    @sawarnsingh5681 3 หลายเดือนก่อน +1

    Visavdip Galt Nahi ho sakda

  • @BillingKing-dy7pu
    @BillingKing-dy7pu 3 หลายเดือนก่อน

    ਲੱਖਾ ਵੀਰੇ ਭਾਨਾ ਸਿੱਧੂ ਨੂੰ ਬੇਨਤੀ ਹੈ ਕੀ help ਕਰੋ

    • @gurusingh2020
      @gurusingh2020 3 หลายเดือนก่อน

      😅😅😅😅😅😅😅

  • @RampalSingh-h4o
    @RampalSingh-h4o 3 หลายเดือนก่อน

    Dr MANPREET ji jindabaad a ji jindabaad

  • @ShinderpalMaan-ue9ug
    @ShinderpalMaan-ue9ug 3 หลายเดือนก่อน

    Je vishv deep bai ni pistol wali
    Gal kitti hi ta galet kitta kanoon
    Nu apne hatth vich nehi leina
    Chaheda c

  • @opgurasingh915
    @opgurasingh915 3 หลายเดือนก่อน

    Am admi sarkar khatm ho jayega ena de gooth da parda faas h0 geya loka ne garu da tela tela kar deta gree mazdor nu doka deta hai

  • @Motivatiom-1434
    @Motivatiom-1434 3 หลายเดือนก่อน

    Ehta hona e c eh bhana sidhu piche gea ehnu kaho bhana sidhu nu bulave dekhde khad nal k nai eh bht bolda c os hakk wich

  • @gurpreetsandhu1747
    @gurpreetsandhu1747 3 หลายเดือนก่อน +2

    ਵਿਸਵਦੀਪ ਨੂੰ ਫਸਾਇਆ ਜਾ ਰਿਹਾ ਜਾਗੋ SC St ਲੋਕੋ

  • @baltejsingh1815
    @baltejsingh1815 3 หลายเดือนก่อน

    Hun v uth khaddo mere samj de Loko kado khadoge apne loka nal

  • @kgtvharyana6550
    @kgtvharyana6550 3 หลายเดือนก่อน +2

    Manpreet veer ji good job

  • @gurmatsansar3490
    @gurmatsansar3490 3 หลายเดือนก่อน

    Aje kuj lok vekh rhe khede pase kam para fir dekh k boln gy

  • @baltejsingh1815
    @baltejsingh1815 3 หลายเดือนก่อน

    Hun lakha te bhana sidhu sirf ik video pa k vishvdeep de hak di gal kar sakde ne

  • @ramanmasih2006
    @ramanmasih2006 3 หลายเดือนก่อน

    Greeba nu Dande ah sikh lok

  • @GurpreetSingh-u6d8s
    @GurpreetSingh-u6d8s 3 หลายเดือนก่อน

    Smajik mudde channel ਮੈਂ ਤੇਰੇ ਨਾਲ ਇਸ ਗੱਲ ਨਾਲ ਸਹਿਮਤ ਹਾਂ ਕਿ ਪਰਚੇ ਵਿੱਚ ਕਾਫੀ ਗੱਲਾਂ ਨਾਜਾਇਜ਼ ਹਨ
    ਪਰ ਇਸ ਵਿੱਚ ਜਾਤੀਵਾਦ ਜਾ ਜੱਟਾਂ ਦੀ ਗੱਲ ਕਿਥੋਂ ਆ ਗਈ ਪਰਚਾ ਕਰਵਾਉਣ ਵਾਲਾ je ਦਾ ਨਾਮ rajinder kumar ਹੈ mla ਕੰਬੋਜ ਹੈ ਤੇ ਲੋਕ ਮਾੜਾ ਜੱਟਾਂ ਨੂੰ ਕਹੀਂ ਜਾਂਦੇ ਨੇ ਹੱਦ ਹੋ ਗਈ ਤੁਹਾਡੀ ਹਰ ਗੱਲ ਲਈ ਜੱਟ ਜੁੰਮੇਵਾਰ
    ਇਹ ਪਰਚਾ ਸਤਾ ਧਿਰ ਨੂੰ ਬਾਰ ਬਾਰ ਮਾੜਾ ਬੋਲਣ ਬਿਨਾ ਸੋਚੇ ਸਮਝੇ ਕੁਝ ਵੀ ਬੋਲੀ ਜਾਣਾ ਤੇ ਮੁਲਾਜ਼ਮਾਂ ਨਾਲ ਪੰਗੇ ਲੈਣ ਦਾ ਨਤੀਜ਼ਾ ਹੈ ਸਾਡੇ ਇੰਡੀਆ ਵਿੱਚ ਏਹੀ ਸਿਸਟਮ ਹੈ ਨਾਲੇ ਕਦੇ ਕਿਸੇ gen ਤੇ ਕਦੀ ਕਦੀ ਇਸ ਤਰਾਂ ਦਾ ਪਰਚਾ ਨਹੀਂ ਹੋਇਆ??????
    ਇਹ ਲੜਾਈ ਤਕੜੇ ਮਾੜੇ ਦੀ ਹੈ ਨਾ ਕਿ ਜਾਤ ਦੀ ਪਰ ਤੁਹਾਡਾ ਨਜ਼ਰੀਆ ਬੱਸ ਇਕ angle ਹੀ ਦੇਖਦਾ ਜਿਵੇਂ ਉਂਠ ਦੇ ਖੋਪੇ ਚੜਾਏ ਹੁੰਦੇ ਨੇ

    • @SamajikMuddeChannel
      @SamajikMuddeChannel  3 หลายเดือนก่อน

      ਗੱਲ ਹੀ ਸਾਰੀ ਇੱਥੋਂ ਸ਼ੁਰੂ ਹੋਈ ਆ, ਰਾਖਵੀਂ ਜ਼ਮੀਨ ਤੇ ਨਰਮਾ ਬੀਜਿਆ ਸੀ ਜਿੰਮੀਦਾਰਾਂ ਨੇ ਬਿਨਾਂ ਬੋਲੀ ਤੋਂ, ਪਿੰਡ ਦੇ ਜੱਟ ਜ਼ਮੀਨ ਤੀਜੇ ਹਿੱਸੇ ਦੇ ਦਿੰਦੇ ਲੜਾਈ ਪੈਣੀ ਨਹੀਂ ਸੀ
      ਜਦੋਂ ਕਨੂੰਨ ਹੈ ਕਿ ਤੀਜੇ ਹਿੱਸੇ ਦੀ ਜ਼ਮੀਨ ਐਸ ਸੀ ਲੋਕ ਹੀ ਲੈਣ ਫਿਰ ਜੱਟਾਂ ਦਾ ਢਿੱਡ ਕਿਉਂ ਨਹੀਂ ਭਰਦਾ
      ਤੁਸੀਂ ਮੈਨੂੰ ਉਸ ਨਜ਼ਰੀਏ ਨਾਲ ਵੇਖਦੇ ਆ ਗੱਲ ਤਾਂ ਮੈਂ ਸਹੀ ਕਹੀ ਆ

    • @GurpreetSingh-u6d8s
      @GurpreetSingh-u6d8s 3 หลายเดือนก่อน

      @@SamajikMuddeChannel ਜੈ ਬੋਲੀ ਗ਼ਲਤ ਹੋਈ ਸੀ ਤੇ ਫਿਰ ਸਵਿੰਧਨਕ ਉਪਚਾਰ ਦੀ ਵਰਤੋਂ ਕਰਨੀ ਚਾਹੀਦੀ ਸੀ ਗੈਰ ਕਾਨੂੰਨੀ ਢੰਗ ਨਾਲ ਤਾਂ ਜੱਟ ਜ਼ਮੀਨ ਵਾਹ ਨਹੀਂ ਸਕਦਾ ਕੋਈ ਕਾਨੂੰਨੀ ਤਰੀਕੇ ਨਾਲ ਹੀ ਵਹਿ ਹੋਣੀ ਏ
      ਨਾਲੇ ਰੌਲਾ ਤਾਂ ਓਹਦਾ ਸਰਕਾਰੀ ਸਿਸਟਮ ਨਾਲ ਹੈ ਜੱਟ ਦਾ ਵਿੱਚ ਰੋਲ ਕਿ ਹੈ

    • @GurpreetSingh-u6d8s
      @GurpreetSingh-u6d8s 3 หลายเดือนก่อน

      @@SamajikMuddeChannel ਬਿਨਾ ਬੋਲੀ ਤੋ ਕਿਵੇਂ ਵਾਹ ਲਈ fir vich ta likhya ਬੋਲੀ ਕਾਰਵਾਈ ਗਈ ਸੀ je ਨਹੀ ਕਰਵਾਈ ਤਾਂ ਸੰਵਿਧਾਨ ਦੀ ਵਰਤੋਂ ਕਰਨੀ ਚਾਹੀਦੀ ਸੀ ਇਸ ਤਰਾ ਕਲੇਸ਼ ਕਰਕੇ ਆਪਣੇ ਸਿਰ ਮੁਸੀਬਤ ਪਾਉਣ ਦਾ ਕਿ ਫਾਇਦਾ
      ਨਾਲੇ ਓਹਦੇ ਤੇ arms act ਤਹਿਤ ਪਰਚਾ ਪਿਆ ਇੱਕ ਆਮ ਗ਼ਰੀਬ ਬੰਦੇ ਨੂੰ ਰਿਵਾਲਵਰ ਦੀ ਕਿ ਲੋੜ ਹੈ🤔🤔🤔🤔

  • @KrishSingh-jx9yu
    @KrishSingh-jx9yu 3 หลายเดือนก่อน

    ਜੇ ਡਾ ਸ਼ਾਬ ਨਾਲ ੲੈ ਖੜਾ ਹੁੰਦਾ ਤਾ ਅੱਜ ਆਸ਼ੀ ਵੀ ਸ਼ਾਥ ਦੇ ਦੈ❤❤
    ਪਰ ਫੇਰ ਵੀ ਅਸ਼ੀ ਨਾਲ ਖੜਾਗੇ
    Jai bhim Jai hind Jai bharat Jai PUNJAB 🙏 ✨️ 💖

  • @Navigharupb05
    @Navigharupb05 3 หลายเดือนก่อน +2

    ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਵਾਲਮੀਕੀ ਇਹ ਜੋ ਮੁੱਦਾ ਵਿਸ਼ਵਦੀਪ ਨੇ ਚੁੱਕਿਆ ਹੈ ਬਿਲਕੁਲ ਸਹੀ ਹੈ ਜਮੀਨ ਕਿਸੇ ਦੇ ਪਿਓ ਦੀ ਨਹੀਂ ਸਭ ਦੀ ਸਾਂਝੀ ਹੁੰਦੀ ਹੈ ਪਹਿਲਾਂ ਇਹ ਸਾਰੇ ਚੋਰਾਂ ਨੇ ਆਪਣੀਆਂ ਜ਼ਮੀਨਾਂ ਚਲਾਕੀ ਨਾਲ ਸਸਤੇ ਰੇਟ ਵਿੱਚ ਸ਼ਰਾਬ ਦਾ ਲਾਲਚ ਦੇ ਕੇ ਖਰੀਦ ਲਈਆਂ ਤੇ ਫਿਰ ਆਪਾਂ ਨੂੰ ਗੁਲਾਮ ਬਣਾ ਲਿਆ ਹਾਲੇ ਵੀ ਆਪਣੇ ਲੋਕ ਇਹਨਾਂ ਪਿੱਛੇ ਜਾਣਾ ਦੇਣ ਲਈ ਤਿਆਰ ਹੋ ਜਾਂਦੇ ਨੇ ਪਤਾ ਨਹੀਂ ਕੀ ਯਾ ਇਹਨਾਂ ਦੇ ਖੂਨ ਵਿੱਚ ਇਹ ਗੁਲਾਮੀ ਬਹੁਤ ਖੁਸ਼ ਹੋ ਕੇ ਕਰਦੇ ਹਨ

  • @nirmaldhiman773
    @nirmaldhiman773 3 หลายเดือนก่อน

    Pistal
    Vali
    Vedio
    Jaari
    Kro

  • @nirmaldhiman773
    @nirmaldhiman773 3 หลายเดือนก่อน

    Berha
    Gark
    Honega
    Aap
    Parti
    Da

  • @mikapawa6513
    @mikapawa6513 3 หลายเดือนก่อน +1

    PB DE LOGO YAR AAPNI KOUM BAHUT CHHOTI HAI YATA PATA VICH NA AANA AEK JUTT HO JAIO VISHVDEEP DA SATH DENA

  • @baljindermander2302
    @baljindermander2302 3 หลายเดือนก่อน

    Lakha sadhana veer nu saath dena chahida

  • @ManjeetSingh-mr1oj
    @ManjeetSingh-mr1oj 3 หลายเดือนก่อน

    Gurab Nall Dhaaka

  • @pramsingh5198
    @pramsingh5198 3 หลายเดือนก่อน

    💯💯👍👍👏👏🧒🧒

  • @MojiGill-h7i
    @MojiGill-h7i 3 หลายเดือนก่อน

    Hun bhana kite a

  • @happyrandhawa6759
    @happyrandhawa6759 3 หลายเดือนก่อน

    Jai bhim 💙 jai samvidhan 🙏

  • @tejinderkumar3522
    @tejinderkumar3522 3 หลายเดือนก่อน

    Bhai estra nhi kar sakda ji

  • @gurpreet0633
    @gurpreet0633 3 หลายเดือนก่อน

    Majdoor ekta zindabad

  • @HarpreetSingh-cr8hd
    @HarpreetSingh-cr8hd 3 หลายเดือนก่อน

    🙏🙏

  • @BaldevSingh-et4ow
    @BaldevSingh-et4ow 3 หลายเดือนก่อน

    Ssreamm dhakka hai

  • @Anmol-dr2ir
    @Anmol-dr2ir 3 หลายเดือนก่อน

    Help kro bai ji

  • @gurnamsingh7464
    @gurnamsingh7464 3 หลายเดือนก่อน

    Aap jumlewaj aa

  • @HarbhajanSingh-e4m
    @HarbhajanSingh-e4m 3 หลายเดือนก่อน

    Bhajan sin ok

  • @SurinderSingh-y8v
    @SurinderSingh-y8v 3 หลายเดือนก่อน

    Jiabheem

  • @jagjeetsinghbatth2903
    @jagjeetsinghbatth2903 3 หลายเดือนก่อน

    Ki hun Lakha ja bhana nal kharran ge

  • @ashtec4546
    @ashtec4546 3 หลายเดือนก่อน +1

    Veer ji jo hoya hai galat hi hoya

  • @gobindchahalchahal6003
    @gobindchahalchahal6003 3 หลายเดือนก่อน

    𝙽𝚘

  • @AnushkaSharma1mln
    @AnushkaSharma1mln 3 หลายเดือนก่อน +3

    Hun kithye gye lakha ty bhnana sidho jaat kde nhi bhndye greeb dy

  • @ramankumar6172
    @ramankumar6172 3 หลายเดือนก่อน

    Greeb adami da nal lahka bahna da ve ohaka he lag raha ha

  • @vadesurjeetsinghpeori5602
    @vadesurjeetsinghpeori5602 3 หลายเดือนก่อน +1

    ਬੋਟਾਂ ਚ ੳਠਾਆ ਕਰੋ ਅਐਸ ਸੀ ਵੀਰੋ

    • @GotaSingh-gj7dq
      @GotaSingh-gj7dq 3 หลายเดือนก่อน +1

      ਪੈਸਾ ਗੱਡੀਆਂ ਸਰਾਬ ਅੱਧੇ ਕਿੱਲੇ ਚ ਕੋਠੀ ਦਸ ਮੱਝਾਂ ਤੇ ਲੋਕਾਂ ਵਿੱਚ ਪਿਆਰ ਚਾਹੀਦਾ ਹੈ ਬਾਕੀ ਵਾਈ ਜੀ ਮੈਨੂੰ ਐਕਤੀ ਮੈਂਬਰ ਬਣਾ ਦਿਉ ਮਿਹਰਬਾਨੀ ਹੋਵੇਗੀ

  • @ingh3765
    @ingh3765 3 หลายเดือนก่อน

    Ji

  • @omraisinghBatth-r6k
    @omraisinghBatth-r6k 3 หลายเดือนก่อน

    Lakhe Sidhane Bhana Sidhu Aaon Nu Tayr C Kuj Mazdura Dai Thekedara Nai Aaon To Mna Kr Ditta

  • @Ranveer.s1234
    @Ranveer.s1234 3 หลายเดือนก่อน +1

    🙏🏻🙏🏻🙏🏻🙏🏻🙏🏻