Prime Special (441) || ਧਾਕੜ ਸਰਪੰਚਣੀ ਇੰਝ ਬਣੀ MLA, ਕਿਉਂ ਜਾਣਾ ਪਿਆ ਸੀ ਜੇਲ੍ਹ ?

แชร์
ฝัง
  • เผยแพร่เมื่อ 25 ต.ค. 2024

ความคิดเห็น • 196

  • @gurmelsingh8958
    @gurmelsingh8958 9 หลายเดือนก่อน +1

    ਕਾਸ਼ ਇਨੀ ਜੁਰਤ ਹਰ ਸਰਪੰਚ ਵਿੱਚ ਹੋਵੇ ❤ ਤੋਂ ਸਲੂਟ

  • @bhurasinghchahal244
    @bhurasinghchahal244 10 หลายเดือนก่อน +16

    ਆਪਾਂ ਸਾਰੇ ਚਹੁਦੇ ਹਾਂ ਕਿ ਚੰਗੀ ਤੇ ਇਮਾਨਦਾਰ ਸਰਕਾਰ ਹੋਵੇਂ।ਪਰ ਅਸੀ ਕਦੀ ਵੀ ਇਹ ਨਹੀ ਸੋਚਿਆ ਕਿ ਆਪਾਂ ਆਪ ਵੀ ਇਮਾਨਦਾਰ ਬਣੀਏਂ।ਫਿਰ ਹੀ ਸਭ ਕੁਝ ਠੀਕ ਰਹੇਗਾ ਜੀ

  • @surjitgill6411
    @surjitgill6411 10 หลายเดือนก่อน +22

    ਸਾਡੇ ਸਮਾਜ ਵਿਚ ਅਗਾਂਹ ਵਧੂ ਜ਼ਨਾਨੀਆਂ ਦੀ ਲੋੜ ਹੈ।

  • @gurjitkaur2290
    @gurjitkaur2290 10 หลายเดือนก่อน +18

    ਜੋ ਕੰਮ ਇਹਨਾ ਸਰਪੰਚ ਹੁਦਿਆ ਕੀਤੇ ਖਾਸ ਕਰ ਪੰਚਾਇਤੀ ਜਮੀਨ ਸਡਾਈ ਇਹਨਾ ਕੰਮਾ ਕਾਰਾ ਨੂੰ ਦੇਖਦਿਆ ਇਹਨਾ ਨੂੰ ਮੰਤਰੀ ਬਣਾਓਣਾੰਚਾਹੀਦਾ

  • @swarndhaliwal100
    @swarndhaliwal100 10 หลายเดือนก่อน +5

    ਪਰਾਈਮ ਏਜੰਸੀਆਂ ਦਾ ਅਜੇਹੀ ਸ਼ਖ਼ਸੀਅਤ ਨੂੰ ਰੂਹ ਬਰੂੰਹ ਕਰਨ ਵਾਸਤੇ ਧੰਨਵਾਦ। । ਬੀਬੀ ਮਾਨ ਦੇ ਵਿਚਾਰ ਤੇ ਉੱਨਾਂ ਦੀ ਸ਼ਖ਼ਸੀਅਤ ਬਹੁਤ ਭਰਬਾਵਤ ਕਰਨ ਵਾਲੀ ਹੈ । ਨੰਦਪ੍ਰੀਤ ਦਾ ਛੋਟੀ ਉਮਰ ਵਿੱਚ ਮੀਚੀਆਂ ਵਿੱਚ ਅਜੇਹਾ ਸਾਰਥਿਕ ਰੋਲ ਵੀ ਭਰਬਾਵਿਤ ਕਰਦਾ ਹੈ ।

  • @BalwinderSingh-hw3zw
    @BalwinderSingh-hw3zw 10 หลายเดือนก่อน +5

    ਪੰਚਾਇਤੀ ਜਮੀਨ ਕੋਈ ਵਿਰਲਾ ਸਰਪੰਚ ਹੀ ਛੁਡਾ ਸਕਦਾ ਪਿੰਡ ਦਾ ਸਕੂਲ ਵਾਕਿਆ ਹੀ ਇੱਕ ਨੰਬਰ ਆ ਸ਼ਾਇਦ ਹੀ ਪੂਰੇ ਪੰਜਾਬ ਵਿੱਚ ਬਰਾਬਰ ਦਾ ਸਕੂਲ ਹੋਵੇਗਾ। ਸਲੂਟ ਆ ਇਸ ਸਰਪੰਚਣੀ ਨੂੰ 👍👍

  • @balvirslnghsahokesingh7446
    @balvirslnghsahokesingh7446 10 หลายเดือนก่อน +2

    ਭਾਈ ਸਾਹਿਬ ਜੀ,,,, ਆਵਾਜ਼ ਬਹੁਤ ਹੀ ਘੱਟ ਆ ਰਹੀ ਏ, ਇਹ ਅਕਸਰ ਹੀ ਤੁਹਾਡੇ ਚੈਨਲ ਤੇ ਹੁੰਦਾ ਹੈ ਜੀ। ਅੱਗੇ ਤੋਂ ਬੇਨਤੀ ਹੈ ਕਿ ਆਵਾਜ਼ ਦਾ ਖਿਆਲ ਜ਼ਰੂਰ ਰੱਖਿਆ ਗਿਆ ਜੀ। ਧਨਵਾਦ ਮਿਹਰਬਾਨੀ।

  • @sukhbirsinghattepur
    @sukhbirsinghattepur 10 หลายเดือนก่อน +5

    ਵਾਹ ਸਰਪੰਚ ਸਾਹਿਬ, MLA ਸਾਹਿਬ ਤੁਹਾਡੀ ਸੋਚ ਨੂੰ ਸਲਾਮ, ਪੰਚਾਇਤੀ ਜ਼ਮੀਨ, ਛੱਪੜ ਆਦਿ ਦਾ ਕਬਜ਼ਾ ਛਡਵਾਉਣਾ ਬਹੁਤ ਵੱਡੀ ਗੱਲ ਹੈ।

  • @harpreetkaur8063
    @harpreetkaur8063 10 หลายเดือนก่อน +16

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ

  • @SukhwinderSingh-wq5ip
    @SukhwinderSingh-wq5ip 10 หลายเดือนก่อน +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SukhdavBal-l4h
    @SukhdavBal-l4h 10 หลายเดือนก่อน +22

    ਸਲੂਟ ਮੈਡਮ ਦੀ ਸੋਚ ਨੂੰ❤❤❤❤❤

  • @jspawaar675
    @jspawaar675 10 หลายเดือนก่อน +6

    ਸੋਚ ਨੂੰ ਸੈਲਿਊਟ ਹੈ ਜੀ 🎉🎉

  • @paramsaprai7863
    @paramsaprai7863 10 หลายเดือนก่อน +18

    ਬੀਬੀ ਜੀ ਨੰ ਕੈਬਨਿਟ ਮੰਤਰੀ ਬਣਾਇਆ ਜਾਣਾ ਚਾਹੀਦਾ।

    • @SarbjitSingh-yg7bs
      @SarbjitSingh-yg7bs 4 หลายเดือนก่อน

      BB ji de Hlqa Nakodar de Voters ne AAP Candidate Tinu di Zmant ⬇️ Zbt kra ti..............BB ji ne aapne Hlqa Nakodar ch brha Parchar kita c...,..

  • @bhurasinghchahal244
    @bhurasinghchahal244 10 หลายเดือนก่อน +3

    ਬਹੁਤ ਵਧੀਆ ਗੱਲ ਬਾਤ ਹੈ

  • @HarvinderSingh-mx3gj
    @HarvinderSingh-mx3gj 10 หลายเดือนก่อน +15

    ਇਹ ਜਨਾਨੀ ਥੋੜੋਂ ਫੁੱਲ ਬੱਟਾ ਫੁਲ ਆਦਮੀ ਹੈ, ਉਹ ਵੀ ਦੈਂਤ, ਮਤਲਬ well build.
    🙏🏻🙏🏻

    • @revarogrewal5975
      @revarogrewal5975 10 หลายเดือนก่อน

      Shrm krla uncle comment krn lgya

  • @jitbal8876
    @jitbal8876 10 หลายเดือนก่อน +8

    ਮੈਡਮ ਜੀ ਬਹੁਤ ਦਲੇਰ ਅਤੇ ਧੜੱਲੇਦਾਰ ਹੈ ਭਗਵੰਤ ਮਾਨ ਇਸਨੂੰ ਮਨਿਸਟਰ ਬਣਾਉਂਦਾ ਪਰ ਅਫ਼ਸੋਸ ਇਹ ਹੋਇਆ ਨਹੀਂ |ਵਡਾਲਾ ਸਾਹਿਬ ਨੂੰ ਹਰਾਉਣਾ ਕੋਈ ਆਸਾਨ ਕੰਮ ਨਹੀਂ ਸੀ ਇਹ ਇਸਦੀ ਦਲੇਰੀ ਅਤੇ ਆਤਿਮ ਵਿਸ਼ਵਾਸ ਸੀ

  • @lekhraj7088
    @lekhraj7088 10 หลายเดือนก่อน +8

    ਪੰਜਾਬ ਦੇ ਲੋਕਾ ਨੇ ਜੇ ਪਿੰਡਾਂ ਦੀ ਤਰੱਕੀ ਕਰਨੀ ਹੈ ਇਸੇ ਬੀਬੀ ਵਰਗੇ ਲੀਡਰ ਅੱਗੇ ਲੈ ਕੇ ਆਉਣੇ ਚਾਹੀਦੇ ਹਨ

  • @surindergarg8386
    @surindergarg8386 10 หลายเดือนก่อน +8

    ਆਹ ਤਾਂ ਦੇਖਣ ਨੂੰ ਈ ਧਾਕੜ ਲੱਗਦੇ ਐ ਨੰਦਪ੍ਰੀਤ ਜੀ, ਸਲਾਮ ਐ ਬੀਬਾ ਜੀ ਦੇ ਜ਼ਜਬੇ ਨੂੰ 👍

  • @ravindergill9453
    @ravindergill9453 10 หลายเดือนก่อน +3

    ਬੀਬੀ ਤੇਰੀ ਮਿਹਨਤ ਨੂੰ ਸਲਾਮ ਪਰ ਐਵੇਂ ਨਾ ਮਾਨ ਤੇ ਕੇਜੂ ਦੀ ਤਾਰੀਫ਼ ਕਰੀ ਜਾ ਪੁੱਛਣਾ ਇਹਨੀਂ ਵੀ ਤੈਨੂੰ ਕਦੇ ।

  • @malkiatsingh5143
    @malkiatsingh5143 10 หลายเดือนก่อน +16

    ਦੇਸ਼ ਦੇ ਲੋਕਾਂ ਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ।

  • @RajinderSingh-r5s
    @RajinderSingh-r5s 10 หลายเดือนก่อน +17

    ਗਗਨ ਅਨਮੋਲ ਵਰਗੀ ਮੰਤਰੀ ਬਣਾਉਣ ਨਾਲੋਂ ਤੇ ਇਸ ਬੀਬੀ ਨੂੰ ਮੰਤਰੀ ਬਣਾਉਣਾ ਚਾਹੀਦਾ

  • @JarnailMaan-jc5qn
    @JarnailMaan-jc5qn 10 หลายเดือนก่อน +14

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @SatnamsinghLehra-m7f
    @SatnamsinghLehra-m7f 10 หลายเดือนก่อน

    ਬੀਬੀ ਮਾਨ ਸਰਪੰਚ ਤੋ MLA ਬਣੀ ਸੋਚ ਵਿਚਾਰ ਬੁਹਤ। ਉਚੇ ਹਨ ਧੰਨਵਾਦ ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।

  • @GurmeetSingh-gi8wd
    @GurmeetSingh-gi8wd 10 หลายเดือนก่อน

    ਸੜਕਾਂ ਉੱਤੇ ਹਮਲਾ ਕਰਨਾ ਜੀ

  • @kulwantsingh8002
    @kulwantsingh8002 9 หลายเดือนก่อน

    ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ।

  • @BalkarSingh-ko2qy
    @BalkarSingh-ko2qy 10 หลายเดือนก่อน +8

    ਮੈਡਮ ਜੀ ਤੁਸੀ ਤੇ ਤੁਹਾਡੇ ਕੰਮ ਸੁਲਘਾ ਯੋਗ ਹਨ ਪਰ ਅਫਸੋਸ ਕਿ ਸਾਰੀ ਆਮ ਆਦਮੀ ਪਾਰਟੀ ਵਿੱਚ ਕੰਮ ਠੀਕ ਨਹੀਂ ਹੈ ਜਿਸ ਤਰ੍ਹਾਂ ਨਸ਼ਾ ਮਾਫੀਆ ਪੂਰੇ ਜੋਰਾਂ ਸ਼ੋਰਾਂ ਤੇ ਹੈ ਹਰ ਮਹਿਕਮੇ ਵਿਚ ਕਾਰਾਪਸ਼ਨ ਹੈ ਜੀ

  • @parampannu354
    @parampannu354 10 หลายเดือนก่อน +4

    ਮੈਂਡਮ ਜੀ ਅਫਸਰਸਾਹੀ,ਧੱਕੇਸਾਹੀ,ਪੁਲੀਸ ਨਸਾਂ ਵਿਕਵਾ ਰਹੀ,ਕਈ ਐਮ,ਐਲ,ਏ ਸਮੰਗਲਿੰਗ ਚ ਸਾਮਲ ਨੇ ਗਰਾਉਡ ਤੇ ਤਹਾਡੀ ਪਾਰਟੀ ਨੂੰ ਲੋਕ ਨਫਰਤ ਕਰਨ ਲੱਗ ਪਏ। ਧਿਆਨ ਦਿਓ ਜੀ।

  • @gurbaxkaur2452
    @gurbaxkaur2452 10 หลายเดือนก่อน +6

    ਜਿਸ ਦਿਨ
    ਮੈ ਅਮੈਰਿਕਾ ਆਈ ਸੀ ਤਾ ਮੈ ਆਪਣੀ ਭਰਜੀਈ ਤੋ ਸਰਨੇਚਰ ਕਰਾ ਕੇ ਆਈ ਸੀ ਮੈ ਬੀਰ ਪਿਁਡ ਤੋ ਹਾ ਜੀ ਸਤਿ ਸ਼ੀਰੀ ਅਕਾਲ ਭਰਜਾਈ ਜੀ ਸਾਨੂ ਬਹੂਤ ਮਾਣ ਆ ਆਪਣੀ ਐਮ ਐਲ ਤੋ ਜੀ

    • @ManjitkumarMitha
      @ManjitkumarMitha 10 หลายเดือนก่อน

      ਅਸੀਂ ਹਰੀ ਪੁਰ ਤੋਂ ਆ ਜੀ

    • @GaganBatth-v8l
      @GaganBatth-v8l 10 หลายเดือนก่อน

      Asi pind bath kalan toe aa

  • @khalistan7716
    @khalistan7716 10 หลายเดือนก่อน +5

    ਸਲੂਟ ਆ ਭੈਣਾਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ

  • @gurbaxkaur2452
    @gurbaxkaur2452 10 หลายเดือนก่อน +24

    ਮੇਰਾ ਦਿਲ ਕਰਦਾ ਭਾਬੀ ਜੀ ਵਾਰ ਵਾਰ ਤੂਹਾਡੀ ਇਟਰਵੂ ਸੂਣੀ ਜਾਵਾ

  • @MrVikramjeet1
    @MrVikramjeet1 10 หลายเดือนก่อน +6

    Salute h ji

  • @jaswindergill33
    @jaswindergill33 10 หลายเดือนก่อน +5

    ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਦੇਸ ਨੂੰ ,ਆਮ ਚੰਗੇ ਲੋਕ ਸਿਅਸਤ ਵਿੱਚ ਨਹੀਂ ਆਂਉਦੇ ।ਲੋਕ ਬਹੁਤ ਮਾੜੇ ਅਤੇ ਮਾੜੇ ਵਿੱਚੋਂ ਮਾੜੇ ਨੂੰ ਚੁਣ ਲੈੰਦੇ ਹਨ।

  • @navneetkalra3772
    @navneetkalra3772 10 หลายเดือนก่อน +26

    ਸਤਿਕਾਰਯੋਗ ਇੰਦਰਜੀਤ ਕੌਰ ਮਾਨ (ਵਿਧਾਇਕ, ਆਮ ਆਦਮੀ ਪਾਰਟੀ, ਨਕੋਦਰ) ਰਾਜਨੀਤੀ ਦੇ ਵਿੱਚ ਕੋਈ ਨਵਾਂ ਚਿਹਰਾ ਨਹੀਂ ਹਨ, ਇਨ੍ਹਾਂ ਨੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਗੁਜ਼ਾਰਿਆ ਪਰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਆਈਆਂ ਊਣਤਾਈਆਂ ਦੀ ਵਜ੍ਹਾ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਵਿਧਾਇਕ ਬਣਨ ਤੋਂ ਬਾਅਦ ਇੰਨਾਂ ਨੇ ਆਪਣੇ ਹਲਕੇ ਲਈ ਬੇਮਿਸਾਲ ਕੰਮ ਕੀਤੇ ਜਿਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ, ਇਹ ਕਦੇ ਵੀ ਗ਼ਲਤ ਕੰਮ ਅੱਗੇ ਨਹੀਂ ਝੁਕਦੇ, ਇਨ੍ਹਾਂ ਦੇ ਜਜ਼ਬੇ ਨੂੰ ਸਲਾਮ। ਧੰਨਵਾਦ ਅਤੇ 2024 ਲਈ ਅਗੇਤੀਆਂ ਵਧਾਈਆਂ। ❤

  • @jaswindersingh2424
    @jaswindersingh2424 10 หลายเดือนก่อน +3

    Great woman 👍👍👍👍👍👏👏👏👏👏👏🌹🌹

  • @BalkarSingh-ko2qy
    @BalkarSingh-ko2qy 10 หลายเดือนก่อน +4

    ਸਤਿਕਾਰ ਯੋਗ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਮੈਡਮ ਇੰਦਰਪ੍ਰੀਤ ਕੌਰ ਮਾਨ mla ਸਾਹਿਬਾ ਸੱਭ ਤੋਂ ਪਹਿਲਾਂ ਤੁਸੀ ਗਰੈਜੁਏਸ਼ਨ ਹੋ ਨਹੀਂ ਤਾਂ ਬੁਹਤ ਘੱਟ ਗਿਣਤੀ ਵਿੱਚ ਪੜ੍ਹੇ ਲਿਖੇ ਸਰਪੰਚ ਸਾਹਿਬ ਜੀ ਜਾ mla ਸਾਹਿਬ ਮਿਲਦੇ ਹਨ ਜੀ

  • @jewancillcom1244
    @jewancillcom1244 10 หลายเดือนก่อน +5

    ਵਹਿਗੁਰੂ ਜੀ

    • @jasn9900
      @jasn9900 10 หลายเดือนก่อน

      Isn't this lady take over NRI from Canada's property?
      Now she is MLA (CRUPET)?

  • @sukhwantsingh1568
    @sukhwantsingh1568 10 หลายเดือนก่อน +4

    Salute to brave daughter of Punjab, keep it up biba ji

  • @sukhdevsinghgill1142
    @sukhdevsinghgill1142 10 หลายเดือนก่อน +5

    ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਬੋਲ ਚਾਲ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @GurmeetSingh-wb5m
    @GurmeetSingh-wb5m 10 หลายเดือนก่อน +7

    ਬੀਬੀ ਇੰਦਰਾ ਜੀਤ ਕੌਰ ਜੀ ਤੁਹਾਡੀ ਸਾਈ ਹੈ ਪਰ ਸਾਰੀ ਪਾਲਟੀ ਦੀ ਸਫਾਈ ਨਾ ਦਿਓ ਮਹੌਲ ਬਹੁਤ ਖ਼ਰਾਬ ਹੈ

    • @PalwinderKaur-bp9kr
      @PalwinderKaur-bp9kr 10 หลายเดือนก่อน +2

      Koi mahaol kharab nhi asi nidar hu ke khata vich reh rahe ha sanu te koi der nhi lagda

    • @parampannu354
      @parampannu354 10 หลายเดือนก่อน +1

      ਮਹੌਲ ਤਾਂ ਨਹੀਂ ਖਰਾਬ ਸਿਰਫ ਅਫ਼ਸਰਸ਼ਾਹੀ ਪਾਰਟੀ ਦਾ ਨੁਸਾਨ ਕਰ ਰਹੀ ਹੈ ਪੁਲੀਸ ਨਸ਼ਾ ਵਿਕਦਾ ਰਹੀ ਹੈ ਏਧਰ ਪਾਰਟੀ ਨੂੰ ਧਿਆਨ ਦੇਣਾਂ ਚਾਹੀਦਾ ਹੈ।

    • @parampannu354
      @parampannu354 10 หลายเดือนก่อน

      ਨਸ਼ੇ ਵਾਲੇ ਹੀ ਖਰਾਬ ਕਰ ਰਹੇ ਪੁਲੀਸ ਹਮੇਸ਼ਾਂ ਪੰਜਾਬ ਦਾ ਨੁਕਸਾਨ ਹੀ ਕਰਦੀ ਰਹੀ ਹੈ।

  • @khalsafreefire9273
    @khalsafreefire9273 10 หลายเดือนก่อน +5

    ਅਕਾਲੀ ਦੱਲ ਨੇ ਆਪਣੇ ਬਹੁਤ ਵਧੀਆ ਲੀਡਰ ਗੁਆ ਲਏ ਹਨ। ਬੀਬੀ ਜੀ ਤੁਸੀਂ ਸੁਲਝੇ ਹੋਏ ਅਤੇ ਇਮਾਨਦਾਰ ਲੀਡਰ ਓ ਪਰ ਚੋਣ ਤੁਸੀਂ ਬਿਲਕੁੱਲ ਨਖਿੱਧ ਪਾਰਟੀ ਦੀ ਕੀਤੀ ਏ।

  • @savepunjab1997
    @savepunjab1997 10 หลายเดือนก่อน +3

    Mrs. Mann is dynamic visionary leader. Aam admi party is lucky to have such person.

  • @talwindersingh8956
    @talwindersingh8956 10 หลายเดือนก่อน +4

    ਪ੍ਰਾਈਮ ਏਜੀਏ ਵਾਲਿਓ ਅਸੀਂ ਤੁਹਾਡੇ ਇਥੇ ਬਹੁਤ ਕੀਮ ਕੀਤਾ ਸੀ। ਅਸੀਂ ਤੁਹਾਡਾ ਲਾਈਵ ਦੇਖਿਆ ਸੀ ਆਪਦੀ ਸਰਕਾਰ ਬਣਨ ਦਾ ਉਸ ਤੋਂ ਬਾਅਦ ਅਸੀਂ ਖੁਸ਼ਬੂ ਹੋਏ ਸੀ ਇਹ ਵੋਟਾਂ ਪਾਈਆਂ ਸੀ ਪਰ ਜੋ ਇਹ ਕੁਝ ਕਰਦੇ ਪਏ ਆ ਤੁਸੀਂ ਦੇਖਦੇ ਹੀ ਪਏ ਆ ਜਾਂ ਸਾਰਾ ਕੁਝ ਇਦਾਂ ਹੀ ਦਿਖਾ ਰਹੇ ਆ ਤੁਸੀਂ ਵੀ ਪੈਸੇ ਖਾ ਲਏ

  • @DarshanSingh-dz7kb
    @DarshanSingh-dz7kb 10 หลายเดือนก่อน +3

    Very good mam GOD bless u

  • @charanjitsingh4388
    @charanjitsingh4388 10 หลายเดือนก่อน +3

    ਬਹੁਤ ਵਧੀਆ ਵਿਚਾਰ ਹਨ । ਵਾਹਿਗੁਰੂ ਜੀ ਮੇਹਰ ਕਰੋ ਜੀ ।

  • @gurbhajankaur3281
    @gurbhajankaur3281 10 หลายเดือนก่อน +2

    V good 👍 👌

  • @harmeshbharti1614
    @harmeshbharti1614 10 หลายเดือนก่อน +14

    CM Mann is an honest person doing better

  • @gurbaxkaur2452
    @gurbaxkaur2452 10 หลายเดือนก่อน +4

    ਇਹ ਤਾ ਮੇਰੀ ਭਰਜਾਈ ਆ ਬੀਰ ਪਿਁਡ ਤੋ

  • @JagmailSingh-fe9yr
    @JagmailSingh-fe9yr 10 หลายเดือนก่อน +2

    ਠੀਕ ਐ ਤੁਸੀ ਵੀ ਅਕਾਲੀ ਦਲ ਚੌ ਆਇਐ ਕਿੰਨੀ ਵਿਚਾਰੀ ਐ

  • @BalwinderSingh-qq2qp
    @BalwinderSingh-qq2qp 3 หลายเดือนก่อน

    ਬੀਬੀ ਜੀ ਰਜਿੰਦਰ ਕੌਰ ਭੱਠਲ ਵਰਗੇ ਦਿਖਾਈ ਦਿੰਦੇ ਹਨ ਤੇ ਧਾਕੜ ਵੀ ਲਗਦੇ ਹਨ। ਬਹੁਤ ਵਧੀਆ ਹੈ।

  • @Sandhu_Uk47
    @Sandhu_Uk47 10 หลายเดือนก่อน +6

    MLA Saab ji bhut vdiya insan aa Sara Nakoder area nu pta aa

    • @harpreetkaur5022
      @harpreetkaur5022 10 หลายเดือนก่อน +1

      She did some wrong with some people’s also

    • @Crush-qp5pm
      @Crush-qp5pm 10 หลายเดือนก่อน

      I heard she is into land mining

  • @jasbirsandhu-l5u
    @jasbirsandhu-l5u 10 หลายเดือนก่อน +2

    Superhit interview......roll modal

  • @bhupinderchhokar8969
    @bhupinderchhokar8969 10 หลายเดือนก่อน +1

    WAH JI ...MARX BADI WICHAR KAMM ..MLA AAP NAKODAR INDERJIT KAUR MAAN

  • @NishanSingh-hp8tq
    @NishanSingh-hp8tq 10 หลายเดือนก่อน +1

    Brave and intelligent woman

  • @HarjeetSingh-sr9cf
    @HarjeetSingh-sr9cf 10 หลายเดือนก่อน

    ਆਮ ਆਦਮੀ ਪਾਰਟੀ ਜ਼ਿੰਦਾਬਾਦ ਮੁਖ ਮੰਤਰੀ ਸ੍ਰ ਭਗਵੰਤ ਸਿੰਘ ਜੀ ਮਾਨ ਜਿੰਦਾਬਾਦ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਜੀ ਜਿੰਦਾਬਾਦ

  • @harpinderrai9660
    @harpinderrai9660 10 หลายเดือนก่อน +3

    Appreciate every word. Excellent interview

  • @VarinderSingh-iy8yp
    @VarinderSingh-iy8yp 10 หลายเดือนก่อน +1

    MLA Nakodar sardarani Inderjeet Kaur man good work full support

  • @manjitkaur-uh1mi
    @manjitkaur-uh1mi 10 หลายเดือนก่อน +2

    Mam God bless u
    Hemasha chdy kala rakhe parmatma

  • @RajivKumar-ty2qk
    @RajivKumar-ty2qk 10 หลายเดือนก่อน +6

    ਹਵਾ ਚਲਦੀ ਚ ਜਿਤ ਗਏ ਕਈ ਅਗਲਿ ਵਾਰ ਦੇਖ ਲਿਓ ਕਿਨੇ ਝਾੜਦੇ ਪੰਜਾਬ ਦੇ ਕਰੋੜਾਂ ਫੂਕਕੇ ਤਾਂ ਦੂਜੀਆਂ ਸਟੇਟ ਚ ਬਦਲਾਵ ਵਾਲਿਆ ਨੂ ਨੋਟਾ ਤੋ ਵੀ ਘਟ ਵੋਟਾਂ ਮਿਲਿਆ

  • @swinderkaur4489
    @swinderkaur4489 10 หลายเดือนก่อน +1

    Very good

  • @Subhashchander-ki1oi
    @Subhashchander-ki1oi 10 หลายเดือนก่อน +6

    राजस्थान मे कागरस की हार का कारण सुखविंदर सिंह रंधावा जिम्मेवार हे

  • @RamSingh-ss1yp
    @RamSingh-ss1yp 10 หลายเดือนก่อน +4

    BIBI MANN JI DATTE RAHO SARA NAKODAR TUHADE NAAL HAI JI ❤❤❤❤❤

  • @malkiatsingh5143
    @malkiatsingh5143 10 หลายเดือนก่อน +1

    Excellent Talk on Prime Asia media platform by respected M L A Nakodar

  • @kulwantsingh8002
    @kulwantsingh8002 9 หลายเดือนก่อน

    ਬੇਨਤੀ ਹੈ ਕਿ ਜੇ ਤੁਸੀਂ ਨਹਿਰਾਂ ਦੇ ਬੈਡ ਕਚੇ ਕਰਵਾ ਦਿਓ ਤਾਂ ਪੰਜਾਬ ਦਾ ਪਾਣੀ ਦਾ ਪਧਰ ਨੀਵਾ ਨਹੀ ਜਾਵੇਗਾ ।

  • @taranjeet-nx9ds
    @taranjeet-nx9ds 10 หลายเดือนก่อน

    boht sonee educated honest Mla bibi g🙏🏼🙏🏼👍🏻

  • @BalwinderSingh-hw3zw
    @BalwinderSingh-hw3zw 10 หลายเดือนก่อน +1

    Cm Mann sahib zindabaad aam admi parti zindabaad

  • @apnachannel6627
    @apnachannel6627 10 หลายเดือนก่อน +1

    God bless you

  • @harpindersinghbrar8548
    @harpindersinghbrar8548 10 หลายเดือนก่อน +1

    Very nice

  • @MohanSingh-bt7ce
    @MohanSingh-bt7ce 10 หลายเดือนก่อน +1

    Very. Nice ❤

  • @harpindersinghbrar8548
    @harpindersinghbrar8548 10 หลายเดือนก่อน +1

    Good

  • @harjitsran4661
    @harjitsran4661 10 หลายเดือนก่อน +1

    Salute a❤

  • @SunainaBhatia-f9y
    @SunainaBhatia-f9y 10 หลายเดือนก่อน

    My fov MLA ji wah ji wah thode soch nu slam aa 🥰🙏

  • @PalwinderKaur-bp9kr
    @PalwinderKaur-bp9kr 10 หลายเดือนก่อน +5

    Sadi vote only aap party nu asi vote aap party nu pavange

  • @DarshanSingh-dz7kb
    @DarshanSingh-dz7kb 10 หลายเดือนก่อน +1

    MLA MAM ZINDABAD AAP. ZINDABAD

  • @satdevsharma6980
    @satdevsharma6980 10 หลายเดือนก่อน +1

    Thx. Nandpreet ji, v. Good intetview. 👏🙏🇺🇸

  • @prabhjotkaur1550
    @prabhjotkaur1550 10 หลายเดือนก่อน

    Very good salute g

  • @sharmatenthouse1848
    @sharmatenthouse1848 10 หลายเดือนก่อน +4

    Good job MLA

  • @SukhwinderSingh-qn4rj
    @SukhwinderSingh-qn4rj 10 หลายเดือนก่อน +1

    Very good job ji waheguru ji mehar karan ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagirinanuwalia5568
    @jagirinanuwalia5568 10 หลายเดือนก่อน

    Salute a madam ji

  • @HappySingh-qn7gp
    @HappySingh-qn7gp 9 หลายเดือนก่อน

    Bahut .vadhia.ji.mla.sahib

  • @kamaljitsodhi7770
    @kamaljitsodhi7770 10 หลายเดือนก่อน +1

    She is very lucky lady

  • @sonumann7377
    @sonumann7377 10 หลายเดือนก่อน +1

    ਬੀਬਾ ਜੀ ਤੁਸੀ ਠੀਕ ਹੌ ਪਰ ਸਰਕਾਰ ਠੀਕ ਨੀ

  • @balwindersinghpawar5024
    @balwindersinghpawar5024 10 หลายเดือนก่อน +2

    ਸਤਿ ਸ੍ਰੀ ਆਕਾਲ ਜੀ

  • @jharmalsingh1059
    @jharmalsingh1059 10 หลายเดือนก่อน +1

    Good 👍 mam good mla

  • @Rameshkumar-tb8vp
    @Rameshkumar-tb8vp 10 หลายเดือนก่อน +2

    Very nice ji sir

  • @mohanjoyal9029
    @mohanjoyal9029 10 หลายเดือนก่อน +1

    God bless Jesus you sister

  • @shaansingh4667
    @shaansingh4667 10 หลายเดือนก่อน

    💯 true very strong woman

  • @kamalchaudhary9654
    @kamalchaudhary9654 10 หลายเดือนก่อน

    Bauth vadia ji God bless you salute ❤❤❤❤❤

  • @Hardeep3600
    @Hardeep3600 10 หลายเดือนก่อน +5

    Very helpful and down to earth MLA from personal experience 🙏

  • @bintrai6178
    @bintrai6178 10 หลายเดือนก่อน +2

    Very Nice 👍

  • @jaswantsingh-gy4xo
    @jaswantsingh-gy4xo 10 หลายเดือนก่อน +1

    Great Bibi, and Daler lady.

  • @harpreetbains8035
    @harpreetbains8035 10 หลายเดือนก่อน +2

    You are very Brave Bhenji

  • @SukhwinderSinghjamber-ym8fu
    @SukhwinderSinghjamber-ym8fu 10 หลายเดือนก่อน +6

    Great job 👏

  • @KuldeepSingh-l9h6g
    @KuldeepSingh-l9h6g 10 หลายเดือนก่อน +3

    M L A Sahib Ji Dillon Dhanwad g K Moge Wala ❤🎉

  • @ranjitsinghgujral9728
    @ranjitsinghgujral9728 10 หลายเดือนก่อน

    Salute❤

  • @Anilsaini-nv6qd
    @Anilsaini-nv6qd 10 หลายเดือนก่อน

    You a great person.salute you.

  • @SuratsinghSandhu-z5k
    @SuratsinghSandhu-z5k 9 หลายเดือนก่อน

    Very nice putter godblos you

  • @JasbirSingh-xw1rk
    @JasbirSingh-xw1rk 10 หลายเดือนก่อน

    madam ji tusi great ho God Bless you.Waheguru Aap ji nu chardia kalan vich rakhe.Tusi idde he kam karde raho Thanku G

  • @surinderkumar7063
    @surinderkumar7063 10 หลายเดือนก่อน +1

    Excellent job. Congratulations 🎉. 🎊. ChardikLa.

  • @lakhisidhu6997
    @lakhisidhu6997 10 หลายเดือนก่อน

    Good luck 👍 God bless you ⚘

  • @baldevkrishansharma1975
    @baldevkrishansharma1975 10 หลายเดือนก่อน +1

    MLA madam 🙏