Gulshan Meer Reply To Jyoti Nooran || OPEN PUNJABI

แชร์
ฝัง
  • เผยแพร่เมื่อ 26 เม.ย. 2023
  • Nooran Sister
    Jyoti Nooran
    #Nooransister
    #gulshanmeer
    Website. www.openpunjabi.com
    Email: openpunjabi@gmail.com
    / openpunjabiofficial
    / openpunjabicom

ความคิดเห็น • 163

  • @sonuchauhan2358
    @sonuchauhan2358 ปีที่แล้ว +43

    ਸੱਚ ਹੀ ਕਹਿੰਦੇ ਨੇ ਸਿਆਣੇ ਕਿ ਜਦੋਂ ਕੋਈ ਹਵਾ ਚ ਉੱਡਣ ਲੱਗ ਜਾਵੇ ਤਾਂ ਰੱਬ ਕਿਸੇ ਦੇ ਡਾਂਗ ਨਹੀਂ ਮਾਰਦਾ, ਮੱਤ ਹੀ ਮਾਰਦੈ.....

  • @unitedcolors2920
    @unitedcolors2920 ปีที่แล้ว +32

    ਮਾਂ ਬਾਪ ਦਾ ਦੇਣਾ ਤਾਂ 7 ਜਨਮ ਦੇ ਸਕਦੇ, ਚਾਹੇ ਚੰਗੇ ਹੋਣ ਚਾਹੇ ਮਾੜੇ

  • @mahigharyala6234
    @mahigharyala6234 ปีที่แล้ว +15

    ਪਰਮਾਤਮਾ ਮੇਹਰ ਕਰੇ ਜੀ ਤੁਹਾਡੇ ਤੇ ਲੜਾਈ ਐਵੇਂ ਨ ਲੰਮਾ ਕਰ ਜਾਓ ਤੁਸੀ ਬਹੁਤ ਨਾਮੀ ਲੋਕ ਹੋ ਜੀ

  • @deepmaster92
    @deepmaster92 ปีที่แล้ว +15

    ਮੈਨੂੰ ਏਨਾ ਦੀਆ ਗੱਲਾਂ ਤੋਂ ਲਗਦਾ ਇਹਨਾਂ ਦੇ ਪਰਿਵਾਰ ਵੀ ਟੁੱਟਣੇ ਆ ਤੇ ਪੈਸਾ ਵੀ ਨਹੀਂ ਰਹਿਣਾ।। ਪਰ ਰੱਬ ਅੱਗੇ ਦੁਆ ਕੇ ਨਾ ਕਿਸੇ ਦਾ ਘਰ ਉੱਜੜੇ ਤੇ ਨਾ ਕੋਈ ਭੁੱਖਾ ਮਾਰੇ ਇਹਨਾਂ ਦਾ ਰੋਲਾ ਰੱਪਾ ਮਿਟ ਜਾਵੇ ਤੇ ਖੁਸ਼ੀ ਸੁਖੀ ਵਸਣ

  • @highmind226
    @highmind226 ปีที่แล้ว +17

    ਇੱਕ ਗੁਰੂ ਤੇ ਦੂਜਾ ਪਿਤਾ , ਦੇਣ ਨੀ ਕੋਈ ਦੇ ਸਕਦਾ

  • @fakirsaida786
    @fakirsaida786 ปีที่แล้ว +6

    ਜਿਸ ਕਾ ਨਾਮ ਹੀ ਗੁਲਸ਼ਨ ਹੈ ਉਸੇ ਕਿਸੀ ਸੇ ਮਾਂਗਣੇ ਕੀ ਕਿਆ ਜ਼ਰੂਰਤ ਹੈ ਗੁਲਸ਼ਨ ਜੀ, ਪਰ ਜੋ ਕਰਦੈ ਰੱਬ ਚੰਗਾ ਕਰਦੈ ਛੱਡ ਕਰਨੇ ਪਛਤਾਵੇ 🙏

  • @gurdevsinghaulakh7810
    @gurdevsinghaulakh7810 ปีที่แล้ว +27

    ਜਿਹਨਾਂ ਮਾਪਿਆਂ ਨੂੰ ਤਾਇਆ ਉਹਨਾਂ ਸੁੱਖ ਕਦੇ ਨਾਂ ਪਾਇਆ ,
    ਧੀਆਂ ਮਾਪਿਆਂ ਤੋਂ ਵਾਰੇ ਵਾਰੇ ਜਾਂਦੀਆਂ ਨੇ ਪਰ ਜੋਤੀ ਦਾ ਤਾਂ ਦਿਮਾਗ ਸਤਵੇਂ ਅਸਮਾਨ ਤੇ ਹੈਂ । ਜਿਹੜਾ ਰੁੱਖ ਜੜ੍ਹਾਂ ਛੱਡ ਦੇਵੇ ਓਹ ਹਰਿਆ ਨਹੀਂ ਰਹਿ ਸਕਦਾ,

  • @ikkagill250
    @ikkagill250 ปีที่แล้ว +3

    ਜਯੋਤੀ ਤੂੰ ਗ਼ਲਤ ਹੈ।ਆਪਣੇ ਬਾਪ ਨੂੰ ਵ ਸੁਣਾ ਦਿੱਤੀਆਂ ਗਲਾਂ । ਧੋਖਾ ਖਾਓਗੇ ਮੈਡਮ ਜਯੋਤੀ ਜੀ ਤੁਸੀ । ਤੁਸੀ ਗ਼ਲਤ ਚਲ ਰਹੇ ਹੋ ਆਪਣੀ ਜ਼ਿੰਦਗੀ ਚ।

  • @harmeshlalkataria1505
    @harmeshlalkataria1505 ปีที่แล้ว +3

    ਜਿਹਨੀ ਵੀ ਨਾਲਿਕ ਬੱਚੇ ਉਠਦੇ ਉਹ ਮਾਂ ਪਿਓ ਨੂੰ ਇਹੀ ਕਿਹਦੇ ਹਨ ? ਤੇ ਤੂ ਮਾਂ ਪਿਓ ਨੂੰ ਵੜ੍ਹਕਾ ਵੱਡਾ ਇਨਾਮ ਦਿੱਤਾ। ਸਾਰੀ ਉਮਰ ਤੂੰ ਵੀ ਮਾਂ ਪਿਓ ਨੂੰ ਰਵਾਕੇ ਰੋਵੇਂਗੀ

  • @pavittarsingh6311
    @pavittarsingh6311 8 หลายเดือนก่อน

    ਮਾਂ-ਬਾਪ ਤੋ ਵੱਡਾ ਰੱਬ ਹੁੰਦੇ ਕੋਈ ਨਹੀ ❤❤❤ਧੀ ਪੁੱਤ ਕੁਪੱਤਾ ਹੋ ਸਕਦੇ ਮਾਂ-ਬਾਪ ਬਖਸ਼ਣੇ ਹਾਰੇ ❤

  • @balbirkaur-greece.
    @balbirkaur-greece. ปีที่แล้ว +7

    ਬਾਪ ਨੂੰ ਭੁੱਲ ਜਾਣ ਵਾਲਿਉ ਇੱਕ ਦਿਨ ਉਹ ਦਿਨ ਯਾਦ ਆਉਗਾ ਬਾਪ ਦਾ ਦਿੱਤਾ ਸਾਥ

  • @mahigharyala6234
    @mahigharyala6234 ปีที่แล้ว +8

    ਮਾੜਾ ਸਮਾਂ ਹੈ ਨਿਕਲ ਜਾਵੇਗਾ ਜੀ ਸਬਰ ਰੱਖੋ ਕਾਹਲੇ ਨ ਪੈਣਾ ਜੀ ਮਾਹੀ ਤੇ ਬੇਨਤੀ ਕਰ ਸਕਦਾ ਹੈ ਪਰਮਾਤਮਾ ਮੇਹਰ ਕਰੇ ਜੀ ਤੁਹਾਡੇ ਤੇ

  • @pawandipsingh3315
    @pawandipsingh3315 ปีที่แล้ว +8

    ਇਜ਼ਤ ਅਪਣੀ ਖਿਲਾਰੀ ਚੱਲੋ ਜਿੰਨੀ ਖਿਲਾਰ ਹੁੰਦੀ ਏ ਇਹ ਗੱਲਾਂ ਘਰ ਬੈਠ ਕੇ ਵੀ ਸੁਲਝਾ ਸਕਦੇ ਓ

  • @ManjeetKaur-dz4us
    @ManjeetKaur-dz4us ปีที่แล้ว +2

    ਵਾਹਿਗੁਰੂ ਜੀ ਪਰੀਵਾਰ ਤੇ ਮਿਹਰ ਕਰਨ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ranuranu1083
    @ranuranu1083 ปีที่แล้ว +22

    Joyti tu ik din bahut dukhi hovegi apne ma baap nu dukhi karke tu sukh ni dekh sakdi

  • @khevinderkaur5421
    @khevinderkaur5421 ปีที่แล้ว +6

    Take Care of Parents they r God

  • @romiochugh393
    @romiochugh393 ปีที่แล้ว +3

    Haye uncle ji sachii rona aa gya video dekh ke.. jyoti ji sultana ji tuc kde apde papa da dena ni de skde.. Rabb tuhanu har tarah di khushi deve.. mera dil kr reya main apdi jaan vi tuhanu de deya gulshan sir.. so much love to u sir.. Tuhade varga artist ni hona koi

    • @AajahansAajahans
      @AajahansAajahans 11 หลายเดือนก่อน

      Llllllllllllllllllllllllllllllllllllllllllllllllllllllllllllllllllllll

  • @zulfiqarhussain9600
    @zulfiqarhussain9600 9 หลายเดือนก่อน +3

    Such a shame a family feud is displayed on social media 😢Joti go home and apologise to your parents or you will never be happy in your life

  • @AshokKumar-mf6fb
    @AshokKumar-mf6fb ปีที่แล้ว

    Tusi taan hum Ghar beh k hi Mele laun lagg pay ..wah ji wah sadke jawan eda de klakaaran de

  • @Gurpreetvander
    @Gurpreetvander ปีที่แล้ว +2

    ਮਾ ਪਿਓ ਭੈਣ ਭਰਾ ਜੇ ਕਦੇ ਪੈਸੇ ਦਿੰਦੇ ਵੀ ਆ ਤਾ ਓੁਹ ਕਹਿੰਦੇ ਹੁਣ ਸਾਡਾ ਗੁਲਾਮ ਐ ਲਹੂ ਚਿੱਟਾ ਐ .. ਬੱਸ ਪੈਸੇ ਆਲੇ ਦਾ ਹੀ ਖੇਡਦਾ ਵਾਹਿਗੁਰੂ ਦਿੰਦਾ

  • @comedyfilmsofalltime8881
    @comedyfilmsofalltime8881 ปีที่แล้ว +1

    آپ بہت اچھے ہیں

  • @GulabSingh-ih3cp
    @GulabSingh-ih3cp ปีที่แล้ว

    Tusi apne bachiya vaste bahut acha kita va ❤❤salaam aa ap ji nu

  • @BaljeetSingh-fr3by
    @BaljeetSingh-fr3by ปีที่แล้ว +1

    🙏🙏🙏🙏🙏🙏

  • @khevinderkaur5421
    @khevinderkaur5421 ปีที่แล้ว +3

    Unite ur Family

  • @takhigeeta8798
    @takhigeeta8798 ปีที่แล้ว +1

    ਇਹ ਲੋਕ ਵੈਸੇ ਤਾਂ ਪੀਰਾਂ ਫ਼ਕੀਰਾਂ ਦੀਆਂ ਸੰਗਤਾਂ ਵਿਚ ਰਹਿੰਦਾ ਹੈ ਹੋਰ ਲੋਕਾਂ ਨੂੰ ਸਮਝਾਉਂਦਾ ਹੈ ਪਰ ਸਮਝਦਾਰ ਹੋ ਕੇ ਖੁਦ ਆਪਣੇ ਪਰਿਵਾਰਕ ਮਸਲੇ ਲੋਕਾਂ ਵਿਚ ਨਸ਼ਰ ਕਰਦੇ ਫਿਰਦੇ ਨੇ

  • @user-zy7qg2lo7n
    @user-zy7qg2lo7n 6 หลายเดือนก่อน

    Gulshan Meer ji Sat shree akaal.

  • @ajaykakkar9768
    @ajaykakkar9768 ปีที่แล้ว +7

    gulshan saab big fan of u...twaade warga guru nadeb walya nu milda ve...masrat sr but jyoti ch demag de kaat ve...ya batchpana ve..mark my word
    saal baad jyoti ji es avinash kumar de agenst video banande nazar aan geya
    words

  • @worshipofalmighty7758
    @worshipofalmighty7758 ปีที่แล้ว

    Papa ji tosi nice ho rabb tuhade nal hai

  • @ParvinderSingh-lr9jy
    @ParvinderSingh-lr9jy ปีที่แล้ว

    Je rab ne kirpa kiti hai, us daa sukar karo,

  • @BaljitKaur-rv2mf
    @BaljitKaur-rv2mf ปีที่แล้ว +4

    Tusi bahut vadia ho

  • @kamaljeetkaur8441
    @kamaljeetkaur8441 ปีที่แล้ว +4

    Smjhdaar hona alag gal hndi hai,padhe likha hona vi alag gal hai,ameer hona vi alag gal hai,par je banda smjhdaar na hove ta apna jaloos kadi vi kise vi halaat vich kadwa skda.islayi ajkal lokan ch smjhdaari di bhut ghaat hai.

  • @sukhamultani6092
    @sukhamultani6092 ปีที่แล้ว +1

    Gulsan Team da kha ke rab nu Jan dane or noora he ha tuhanu uper chaken wale ha akher tare tee ha

  • @jasbains50079
    @jasbains50079 ปีที่แล้ว +1

    Kmlia da tubbr roz e lri jandey akl kro kush

  • @Bindijindal88
    @Bindijindal88 ปีที่แล้ว

    Waheguru g iho jhee dhee na kisi nu deve world kiti v rhegi chvle khush nai reh sakdi tu,likh lvi paper te ,,,,

  • @neerjaneerja5697
    @neerjaneerja5697 10 หลายเดือนก่อน

    Maa baap ko rula kr koi khush nahi reh paya hai.

  • @dronteotia9907
    @dronteotia9907 ปีที่แล้ว

    Mata pita khuda jaise hote hain
    Paisa kya cheej hoti hai puri jindgi unpe vaar do tab bhi kam hai ek baar khud ko samarpit karke dekho puri dunia ki khusi aapki jholi hongi

  • @RavinderKaur-ut4qt
    @RavinderKaur-ut4qt ปีที่แล้ว +1

    Dua Khali ni janni veer ji rub toin pahila maa baap hunde ne

  • @jaryalazad717
    @jaryalazad717 ปีที่แล้ว +3

    मां बाप का कर्ज शीश कटा कर भी नही चुकाया जा सकता

  • @jassnoordafan8783
    @jassnoordafan8783 ปีที่แล้ว +1

    Dunya buhat dor howo aa kus dekh ki Ghar di gal Ghar vich rakho plz plz plz 🙏🙏

  • @satnamkalsee8987
    @satnamkalsee8987 ปีที่แล้ว

    Peace pls

  • @Sunny_opt
    @Sunny_opt 9 หลายเดือนก่อน

    Jo aapne peo da nahi...oh duniya ch kise da nahi

  • @ranjitbrar2449
    @ranjitbrar2449 8 หลายเดือนก่อน

    ਕੁੜੇ ਕੁੜੀਏ ਤੇਰੇ ਪਿਉ ਨੇ ਤੁਹਾਨੂੰ ਐਥੋ ਪਹੁੰਚਾਇਆ ਹੈ ਇਉਂ ਨਹੀ ਕਰਨਾ ਚਾਹੀਦਾ ਤੁਹਾਨੂੰ

  • @prokasram7477
    @prokasram7477 ปีที่แล้ว

    Joti Hankari Matt Hankar Kar Rajai Maharaj Nahyn Hankar karnai Walai😂😂😂😂😂😂😂

  • @navigill650
    @navigill650 ปีที่แล้ว +1

    Sonu bnaun wale te ethon tak pahuchaun wale v tuhade pitta Gulashan ji hi aa....ohna di mehnat krke hi tusi es maukam te pahunche o

  • @mahindersingh7106
    @mahindersingh7106 ปีที่แล้ว +1

    ਬਾਪੂ ਜੀ ਝੂਠ ਨਾ ਬੋਲੋ ਪਹਿਲਾ ਦੀ ਵੀਡਿਉ ਦੇਖੀ ਤੇ ਹੁਣ ਦੀ ਵੀ ਦੇਖੀ ਹੈ
    ਜੈ ਬੱਚਿਆ ਨੇ ਕਮਿਆ ਹੈ ਤੇ ਲਾਇਆ ਹੈ
    ਬਾਕੀ ਕੋਈ ਗੱਲ ਨੀ ਪੀਰਾਂ ਫ਼ਕੀਰਾਂ ਦੇ ਸੇਵਾ ਵਿਚ ਕੋਈ ਕਮੀਂ ਰਹਿ ਗਈ ਹੋਵੇਗੀ ਜੌ ਅੱਜ ਇਹ ਪਰੇਸ਼ਾਨੀ ਆਗੀ ਹੈ ਨਿਕਲ ਜਾਵੇਗੀ

  • @user-ij3hp9rk9p
    @user-ij3hp9rk9p 9 หลายเดือนก่อน

    Maa. Bap. Jaisa duniya me koi nahi.
    On. Ki Sari Zindgi lug
    Jati he.Bachoon ko Bara kerne or on ki Zindgi banane me.
    Chup ker k jao koi bat
    Na karo. On k gale lug jao. Or. On ki. Khidmat
    Karo.

  • @narinderpalsingh5349
    @narinderpalsingh5349 ปีที่แล้ว

    ਆਪਣੇ ਪਰਿਵਾਰ ਦਾ ਸ਼ੋਸ਼ਲ ਮੀਡੀਏ ਤੇ ਜਲੂਸ ਨਾ ਕੱਢੋ

  • @radhakamboj7358
    @radhakamboj7358 ปีที่แล้ว +1

    O h yar ghar di gal ghar rakho... Aive duniya samne kew show kr rh ho....

  • @SonuSingh-jo3gc
    @SonuSingh-jo3gc 7 หลายเดือนก่อน

    ਦੋਖੋ ਲੋਕੋ ਗੁਲਸ਼ਨ ਦੇ ਦੁਸ਼ਮਣ ਨੇ ਕੈਮਟ ਲਿਖਿਆ ਹੈ ਕਹਿੱਦੀ ਹੈ ਜਿ ਕਹਿੰਦਾ ਹੈ ਕੀ ਗੁਲਸ਼ਨ ਨੇ ਧੀਆਂ ਦੀ ਕਮਾਈ ਖਾਦੀ ਹੈ ‌ਮੈਨੰ ਇਹ ਦੱਸ ਕੀ ਧੀਆ ਪੁੱਤਰ ਕਾਹਦੇ ਵਾਸਤੇ ਪਾਲਦਾ ਹੈ ਉਹ ਤਾ ਆਪ ਨੂੰ ਵੀ ਪਤਾ ਹੈ ਮਾ ਬਾਪ ਭੀਖ ਮੰਗਣ ਲਈ ਬੱਚਿਆਂ ਨੂੰ ਵੱਡਾ ਕਰਦਾ ਹੈਂ ਰਾਤ ਜਾਗਦਾ ਹੈ ਬੱਚਿਆਂ ਤੇ ਹੱਕ ਹੈ ਕੀ ਬੱਚੇ ਮਾ ਬਾਪ ਨੂੰ ਪੁਛਣ ਜਦੋ ਮਾਂ ਬਾਪ ਬੱਚੇ ਪੈਦੇ ਕਰਦੇ ਹਨ ਉਦੋ ਮਾਂ ਬਾਪ ਇਹ ਨਹੀ ਕਹਿੰਦੇ ਕੀ ਬੱਚੇ ਬਾਹਰ ਸੁਟ ਦਿਉਂ ਨਹੀ ਬੱਚਿਆਂ ਨੂੰ ਬੜੇ ਪਿਆਰ ਨਾਲ ਪਾਲਣ ਪੋਸਣ ਕਰਦੇ ਹਨ ਜੋਤੀ ਨੂਰਾਂ ਨੇ ਕੋਈ ਸਾਨ ਨਹੀ ਕੀਤਾ ਹੱਕ ਹੈ ਜੋਤੀ ਦਾ ਆਪਣੇ ਮਾ ਬਾਪ ਦਾ ਸਾਥ ਦੇਣ
    🙏

  • @jonnykumarcongraspartykuma887
    @jonnykumarcongraspartykuma887 11 หลายเดือนก่อน

    Gulshan meer ji good 👍

  • @sandhuamandeep5079
    @sandhuamandeep5079 ปีที่แล้ว +1

    Ajj pata lag gea

  • @kamranwayne8409
    @kamranwayne8409 6 หลายเดือนก่อน

    One stick can break easily but bench of sticks togather difficult to break. After all blood relationship between parents and children, no amount of money can be the substitutes for the efforts of the parents to raise there children when they r nobody.pls stop to media and get United to solve the problems only blood relation.i love u all Gulshan meer family, Tc

  • @RamanKumar-oy8on
    @RamanKumar-oy8on ปีที่แล้ว

    J maa baap di manni Hundi tu kde rondi na ..hun tu waar waar Rona .noora ..,

  • @babbu-reels3933
    @babbu-reels3933 ปีที่แล้ว +1

    Gulshan good 👍🙏

  • @satnamsinghg3896
    @satnamsinghg3896 ปีที่แล้ว

    ਜਿਹੜਾ ਤੁਸੀਂ ਆਪਣੀ ਨੂੰਹ ਦੇ ਨਾਲ ਮਾੜਾ ਕੀਤਾ ਉਸ ਦਾ ਫਲ ਤਾ ਮਿਲਣਾ ਈ ਆ

  • @amarjeetsinghamar7197
    @amarjeetsinghamar7197 ปีที่แล้ว

    ਆਪਾਂ ਕਦੀ ਇਹਨਾਂ ਨੂੰ ਸੁਣਿਆ ਹੀ ਨਹੀਂ ਇਹ ਕੀ ਗਾਉਦੇ ਨੇ ਪਤਾ ਹੀ ਨਹੀਂ

  • @vikasdhukiya9861
    @vikasdhukiya9861 8 หลายเดือนก่อน

    मीर जी तुसी बहुत अच्छे इंसान हो ज्योति नु आशकी दा भूत चड्ड गया होलि होलि उतरु गा

  • @Kulwinderkaurdosanjh
    @Kulwinderkaurdosanjh ปีที่แล้ว

    Hy asi aaj tak sochde ha ki asi pawe pokhe reh liye sade maa baap na dukhi hon😢😢😢😢

  • @jagdevhazrawan6829
    @jagdevhazrawan6829 ปีที่แล้ว

    Jyoti da Enna Hankaar.ek din tutt ju meri bhene.gulshan meer ji rabb banda a

  • @tarunvohrs
    @tarunvohrs ปีที่แล้ว

    Apki pehchan apka Sangeet hai apki singing hai iske ilawa kuch bhi nhi ....ye Sangeet ye singing apko kisi or ne nhi di apke father g ne di hai vo apke guru hai unhi ke Karan aaj aap popular ho nhi to apko kon janta tha ....🙏

  • @herbalremediesdiaryshorts1582
    @herbalremediesdiaryshorts1582 ปีที่แล้ว

    Dee ne peo nu de dita tan ki hoyea...hum mehne denn lag payi..

  • @sandhuamandeep5079
    @sandhuamandeep5079 ปีที่แล้ว +2

    Har 6 Manth Bad ahi haal a thada

  • @GurmeetSingh-ys1vm
    @GurmeetSingh-ys1vm ปีที่แล้ว

    Kadar karo . USS rab dda khauf rakho. Jey aaj ditta ttey ohh lenna bhhi jandda. Pl stop . Ghar ddi gal Ghar chah rahey tta theek hai. Ghusthhaki Muaaf .

  • @mslohgarh2180
    @mslohgarh2180 ปีที่แล้ว

    Ek gall ta confirm aa tusi asli marasi ho

  • @stevenlahori2665
    @stevenlahori2665 ปีที่แล้ว

    It's all about the money now... It's gone to Joyti head ... how sad..

  • @muhammadmaqbool6531
    @muhammadmaqbool6531 8 หลายเดือนก่อน

    مانگنا بہت بڑا جرم ھے روز محشر جو مانگتے ہیں ان کے چہرے پر گوشت نہیں ھو گانا گا لیا کرو جب اللّٰہ نے ھاتھ دہے ھیں پاؤں دییے ھیں تو پھر مانگنا کیوں اللّٰہ سے ڈرو مرنا بھی ھے جب اللّٰہ نے صحت تندرستی ھاتھ پاؤں دییے تو پھر مانگنا غلط بات ھے

  • @harvindersinghchahal6642
    @harvindersinghchahal6642 ปีที่แล้ว

    ਆਹ ਪਹਿਲੇ ਮਾਂ ਬਾਪ ਆ (ਗੁਲਸਨ ਮੀਰ) ਜੋਂ ਕੁੜੀਆਂ ਦੀ ਕਮਾਈ ਤੇ ਮੂੰਹ ਪਾੜ ਪਾੜ ਰੋ ਰੋ ਕੇ ਦੱਸ ਰਹੇ ਆ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਧੀ ਦੇ ਘਰ ਦਾ ਪਾਣੀ ਵੀ ਨੀ ਪੀਈਦਾ ਪਰ ਇਹ ਦੋਵੇਂ ਪਤੀ ਪਤਨੀ ਕੁੜੀਆਂ ਦੇ ਘਰ ਵਸਾਉਣ ਦੀ ਥਾਂ ਕਹਿੰਦੇ ਸਾਨੂੰ ਕਮਾਈ ਖਵਾਉਣ ਮੁਡਿਆ ਦੀ ਕਮਾਈ ਤਾਂ ਮੰਨ ਲੲਈ ਆਹ ਪਹਿਲਾਂ ਬੰਦਾਂ ਆ ਵਰਡ ਦਾਂ ਜੋਂ ਧੀਆ ਦੀ ਕਮਾਈ ਪਿਛੇ ਪਾਗਲ ਹੋ ਕੇ ਹੂ ਹੂ ਹੂ ਹੂ ਹੂ ਕਰਦਾਂ ਦੁਰਫਿਟੇਮੂੰਹ ਇਹੋ ਜੇ ਮਾਂ ਬਾਪ ਦੇ ਜੀ

  • @maninderkaur5564
    @maninderkaur5564 ปีที่แล้ว +6

    Parents lai jina kro una thohra pr parents ne jo spne bachean lai kita hunda usda assin kdi mul nhi utaar sakde .

  • @alfapayexchnage8111
    @alfapayexchnage8111 ปีที่แล้ว

    Bhaiya Rani

  • @Ameliatherobloxfairy
    @Ameliatherobloxfairy ปีที่แล้ว +1

    Gulshan ji, dil chhota na karo. Ek din bacche bhot pachtaana he te tumhare kadmaan ch hi aange

  • @RAMANDEEPKAUR-tf5gi
    @RAMANDEEPKAUR-tf5gi ปีที่แล้ว

    Waheguru ji mehar kro 🙏🙏🙏🙏🙏kalyug 😢😢😢😢

  • @jatindersingh7387
    @jatindersingh7387 ปีที่แล้ว

    Thuda karcha ruk gia gulshan ji tidaaa kehnda hun main apne bare sochna osmaan da tidaa ho gia

  • @user-nf3ci7bh2o
    @user-nf3ci7bh2o 8 หลายเดือนก่อน

    Gulshan ji us Sai ji te Chad deo ji

  • @satishrattanvlogs1992
    @satishrattanvlogs1992 ปีที่แล้ว +6

    Jyoti da bykaat kro , Sultana g da saath deyo g

  • @user-sj8yt2jp9k
    @user-sj8yt2jp9k ปีที่แล้ว

    Jyoti Ji

  • @jassnoordafan8783
    @jassnoordafan8783 ปีที่แล้ว

    Main buhat wadda fine aa teuda plz plz ek duje nal aaya na karo plc plc 🙏🙏

  • @naveentomar147
    @naveentomar147 9 หลายเดือนก่อน

    Mujhe nooran sis se nafrat ho gyi aaj se bhut respect jeta tha😢

  • @anitabhatti2647
    @anitabhatti2647 ปีที่แล้ว +2

    joti kiny bandy rakny. pasi asha banda

  • @user-ru4wm9fq7x
    @user-ru4wm9fq7x ปีที่แล้ว +1

    Waheguru ji pati.patni ghar baith ke niber lao ,jhaga chucya dhid apna hi nanga hunda h,ki faiyda bhagti geet gaun da,shadi war war nahi Hundi,Waheguru ji

  • @bakhtwarsingh1250
    @bakhtwarsingh1250 ปีที่แล้ว

    Jehdy Ghar wech dany
    Uhdy kamly vee seany
    Tuhanu kee ho gea
    Pata nhen

  • @GurpreetSingh-wb9wx
    @GurpreetSingh-wb9wx ปีที่แล้ว +1

    Maa - baap kadi galat ni hunde
    Baki hankrya kon aa o sab dekhiyai dinda

  • @divya.......2178
    @divya.......2178 ปีที่แล้ว

    Jehri Mata pita di ni bni ,oh kunnal di ki bnu,,,,,,,,

  • @RAMANDEEPKAUR-tf5gi
    @RAMANDEEPKAUR-tf5gi ปีที่แล้ว +5

    ਕਿੰਨਾ ਹੰਕਾਰ 🙏🙏🙏🙏🙏

  • @deepkaur7369
    @deepkaur7369 ปีที่แล้ว

    Tera kol rahna v ni tu 20 ta yrr badl ley a

  • @ChanchalSingh-po3op
    @ChanchalSingh-po3op ปีที่แล้ว

    Eh kalyug aa Gulshan jèe

  • @balcollection3105
    @balcollection3105 ปีที่แล้ว

    Wadiya lgga sohne comnt karre verr bhaina ne Ardaas kri koi.... xyz....nhi....bohat wadiya

  • @AmmyAmmy-fl2zd
    @AmmyAmmy-fl2zd ปีที่แล้ว

    Jehri maa peyo de nhi hoye one kise de kee hona

  • @rsingh3453
    @rsingh3453 ปีที่แล้ว

    Mrasi( meer-alam) bhukhe marde Rono ni hatde, Rajj ke khan nu Rab de deve pher Ladno ni hatde , hun ehna nu Rab bhull gya

  • @NarinderKumar-re3pc
    @NarinderKumar-re3pc ปีที่แล้ว

    Father. jis de bidolr. Tuci Paisa. Kma. Rhia. Ho paise de dite. Ta. Ki. Hoea

  • @amandeepkaurgrewal2572
    @amandeepkaurgrewal2572 ปีที่แล้ว

    Khanda ta kudiya da e reha ohi gondiya c vichariya 24-24ghnte aj dhee de naal khd baspu uste mada time a

  • @lakhvirsingh9492
    @lakhvirsingh9492 ปีที่แล้ว

    Family the galti be ho sakdy hi Ek insaan nu galt bolna sahi nahi

  • @ManjitSingh-he5ui
    @ManjitSingh-he5ui ปีที่แล้ว

    Kiyo apni bejati kra rahe Tuci duniya ch

  • @SonuSingh-jo3gc
    @SonuSingh-jo3gc 7 หลายเดือนก่อน

    ਉਹ ਗੁਲਸ਼ਨ ਦੇ ਦੁਸ਼ਮਣ ਹੁਣ ਤਾ ਲਿਖ ਦਿੱਤਾ ਕੀ ਗੁਲਸ਼ਨ ਧੀਆ ਦੀ ਕਮਾਈ ਖਾਦਾ ਹੈ ਤੇਰੀ ਕਿਉ ਜਲ ਰਹੀ ਹੈ ਉਪਰ ਨੀਚੇ ਗੁਲਸ਼ਨ ਦਾ ਹੱਕ ਹੈ ਉਹ ਦਿਖਾਈ ਨਹੀਂ ਦਿੰਦਾ ਜਦੋ ਗੁਲਸ਼ਨ ਸਕੂਲ ਛੱਡ ਕੇ ਆਉਂਦਾ ਸੀ ਉਦੋ ਤੂੰ ਗੁਲਸ਼ਨ ਦਾ ਨੋਕਰ ਬਣਿਆ ਸੀ ਸਕੂਲ ਛੱਡਕੇ ਆਉਣਾ ਬੱਚਿਆਂ ਨੂੰ ਸ਼ਰਮ ਕਰ ਲਿਖਣੇ ਕੇ ਟੈਮ ਗੁਲਸ਼ਨ ਦੇ ਦੁਰ ਫਿੱਟੇ ਮੂੰਹ ਨਹੀਂ ‌ਤੇਰੇ ਦੁਰ ਫਿੱਟੇ ਮੂੰਹ ਦੁਰ ਫਿੱਟੇ ਮੂੰਹ ਉਸਦੇ ਲਿਖ ‌ਜੋ ਡਰਾਈਵਰ ਐਸ ਵੇਲੇ ਜੋਤੀ ਨੂਰਾਂ ਦੀ ਜੁਤੀ ਚੱਕੀ ਫਿਰਦਾ ਹੈ ਡਰਾਈਵਰ ਦੀ ਪਤਨੀ ਹੈ ਫਿਰ ਵੀ ਜੋਤੀ ਨੂਰਾਂ ਦੀ ਜੁਤੀ ਚੱਟਤਾ ਹੈ ਪਾਲ਼ਿਆ ਗੁਲਸ਼ਨ ਨੇ ਕਮਾਈ ਡਰਾਈਵਰ ਖਾਵੇ ‌ਹੈ ਤਾ ਜੋਤੀ ਨੂਰਾਂ ਦਾ ਡਰਾਈਵਰ ਹੁਣ ਚਲਾਕੀ ਕਰਕੇ ਦੁਸਰੇ ਦੀ ਪਤਨੀ ਨਾਲ ਘੁਮਦਾ ਹੈ ਨਾਲੇ ਦਾਰੁ ਪੀਦਾ ਹੈ ਨਾਲੇ ਜੋਤੀ ਨੂਰਾਂ ਨੂੰ ਪਲਾਉਦਾ ਹੈ ਤਾਹੀ ਲੋਕਾ ਤੇ ਤਲਵਾਰ ਕੱਢੀ ਫਿਰਦੇ ਹਨ

    • @SonuSingh-jo3gc
      @SonuSingh-jo3gc 7 หลายเดือนก่อน

      ਉਹ ਲਿਖਣੇ ਵਾਲੇ ਪਹਿਲੇ ਜੋਤੀ ਨੂਰਾਂ ਦੀਆਂ ਵੀਉਡ ਦੇਖ ਫਿਰ ਲਿਖ ਕੋਣ ਗਲਤ ਹੈ ‌ਹੈ ਤਾਂ ਜੋਤੀ ਸਿੰਗਰ ਪਰ ਕੀ ਕਰਦੀ ਫਿਰਦੀ ਹੈ ਕੋਈ ਗਾਇਕ ਕੋ ਦੇਖਾ ਹੈ ਐਸੇ ਕਰਦੇ ਆਪਣੇ ਮਾ ਬਾਪ ਦੇ ਬਾਰੇ ਬੋਲਦੇ ਬਾਪ ਕਿੱਨਾ ਵੀ ਬੋਲੇ ਕੀ ਅਸੀ ਕੀ ਲਿਆ ਧੀਆ ਕੋਲੋਂ ਧੀਆ ਨੂੰ ਗੁਸਾ ਨਹੀ ਕਰਨਾ ਚਾਹੀਦਾ ਜੋਤੀ ਨੂਰਾਂ ਗਲਤ ਹੈ ਲੋਕਾਂ ਦੀ ਨਜ਼ਰ ਵਿਚ ਡਰਾਈਵਰ ਨੂੰ ਨਾਲ ਲਂਈ ਫਿਰਦੀ ਹੈ ਜੋਤੀ ਨੂਰਾਂ ਨੂੰ ਸ਼ਰਮ ਨਹੀਂ ਆਉਂਦੀ ਵੀਉਡ ‌ਪਾਉਦੀ ਹੈ ਡਰਾਈਵਰ ਕੇ ਸਾਥ ਡਰਾਈਵਰ ਸਾਥ ਇੱਕ ਰੁਮ ਮੈ ਮਾ ਬਾਪ ਕੀ ਬੇਜਤੀ ਕਰਦੀ ਫਿਰਦੀ ਹੈ ਬਾਪ ਦਾ ਇਹਨਾਂ ਵੱਡ ਨਾਮ ਘੁਮਦੀ ਡਰਾਈਵਰ ਨੂੰ ਲੈ ਕੈ ਮੈਂ ਕਹਿੱਦੀ ਹਾ ‌ ਦੁਰਫਿੱਟੇ ਮੂੰਹ ਇਹ ‌ਜੋਤੀ ਦੇ ਜੋਤੀ ਨੂਰਾਂ ਸਦਾ ਦਿਨ ‌ ਜ਼ਵਾਨੀ ਨਹੀ ਕਮਾਈ ਸੰਭਾਲ ਕੇ ਰੱਖਣ ਨਹੀ ਤੋ ਡਰਾਈਵਰ ਹੱਥ ਫੇਰ ਗਿਆ ਤਾ ਰੋਦੀ ਰਵੇਗੀ ਡਰਾਈਵਰ ਤੇਰੀ ਕਮਾਈ ਖਾਣ ਵਾਸੇ ਅੱਗੇ ਵਧਿਆ ਹੈ ਉਸ ਡਰਾਈਵਰ ਨੂੰ ਵੀ ਪਤਾ ਹੈ ਜੋਤੀ ਨੂਰਾਂ ਕਿਸੇ ਦੀ ਪਤਨੀ ਬਣ ਚੁੱਕੀ ਹੈ ਬਚਕੇ ਜੋਤੀ ਨੂਰਾਂ ਡਰਾਈਵਰ ਦੇ ਪਿੱਛੇ ਲੱਗ ਕੇ ਗਲਤੀ ਨਾ ਕਰਨਾ ਮੇ ਵੀ ਇੱਕ ਔਰਤ ਹਾ ਤੂੰ ਵੀ ਇੱਕ ਔਰਤ ਸਭਲ ਕੇ ਰਹਿਣਾ 😂😂😂😂😂

  • @Mohammadislaam1234
    @Mohammadislaam1234 ปีที่แล้ว

    Kudie maa da darja ta jannat ton upper aa, te baap jannat da darwaja keha gea, Islam ch, allah to baad dunia ch leaan wale, maa, baap hi ne, gunah gaar na bano, mafi nhi milni

  • @RajivKumar-mg1br
    @RajivKumar-mg1br ปีที่แล้ว

    Maa bap nu Paisa de Diya ta ki karj laa ta maa bap da wah ni kudiye

  • @desasingh7038
    @desasingh7038 ปีที่แล้ว +4

    ਇਹ ਨੂਰਾ ਠਗ ਹੈ ਮਾਤਾ ਪਿਤਾ ਨਾਲ ਵੀ ਠੱਗੀ ਮਾਰੀ

  • @buntylyrics
    @buntylyrics ปีที่แล้ว

    ਫਿਟੇਮੂ ਐਧਾ ਦੀ ਸ਼ੌਰਤ ਦਾ
    ਮਾ ਪਿਉ ਤੋਂ ਮੁੱਖ
    ਫੇਰਗੀਆ

  • @SamSung-pw8ef
    @SamSung-pw8ef ปีที่แล้ว

    Apne gar ki lrai log छुपाते to देखे। पहले log ne jo apne gar di lrai। बाहर देखा rhe ha j

  • @jagdeeppannu8568
    @jagdeeppannu8568 ปีที่แล้ว

    Appne Ghar di gal public vich share na karo please 🙏please 🙏

  • @piarchand4924
    @piarchand4924 ปีที่แล้ว +1

    Meer ji kuddi noo. Ghamand of. Gaya hi ni