ਸਦਾ ਨਹੀਂ ਹਲਾਤ ਰਹਿੰਦੇ ਮਾੜੇ ਬੰਦੇ ਤੇ|| Full motivational movie || latest full video 2018 ||

แชร์
ฝัง
  • เผยแพร่เมื่อ 9 ม.ค. 2025

ความคิดเห็น • 1.2K

  • @Dhillon_Bathinde_Aala
    @Dhillon_Bathinde_Aala  6 ปีที่แล้ว +140

    ਧੰਨਵਾਦ ਜੀ ਸਾਰੇ ਦੋਸਤਾਂ ਦਾ ਕਮੇਂਟ ਕਰਨ ਲਈ
    ਸੇਅਰ ਜਰੂਰ ਕਰ ਦਿਓ ਜੀ

    • @jassijassi8736
      @jassijassi8736 6 ปีที่แล้ว +3

      Dhillon Bathinde aala ਵੀਰ ਮਾੜਾ ਸਮਾਂ ਦੁਵਾਰਾ ਚੇਤੇ ਕਰਵਾ ਦਿੱਤਾ ਜੀ ਵੀਡੀੳੁ ਬਹੁਤ ਵਧੀਅਾ ਸੀ

    • @arshdult3466
      @arshdult3466 6 ปีที่แล้ว +1

      Nyc vedio vr

    • @jagdeepdhindsa8552
      @jagdeepdhindsa8552 6 ปีที่แล้ว +1

      kehda pind aw vr apna

    • @jagdeepdhindsa8552
      @jagdeepdhindsa8552 6 ปีที่แล้ว +1

      and nice video

    • @AmarjitSingh-zq4ex
      @AmarjitSingh-zq4ex 6 ปีที่แล้ว +1

      Hello veer baithnde which pind kehra tuhda ,ek dharnat d video show hoi c othe hamirpur vaale likhea c

  • @rajwindersidhu5363
    @rajwindersidhu5363 6 ปีที่แล้ว +14

    ਵਾਹ ਵੀਰ ਜੀ ਬਹੁੱਤ ਵਧੀਆ ਵੀਡੀਓ ਇਸ ਨੂੰ ਦੇ ਕੇ ਰੌਨ ਹੀ ਆ ਗਿਆ ਜੀ ਇਸ ਵੀਡੀਓ ਨੂੰ ਦੇਖ ਕੇ ਪਤਾ ਨੀ ਕੀਨੀਆ ਲੌਕਾ ਦਾ ਹੰਕਾਰ ਘੱਟ ਜਾਣਾ good bless you

  • @sidhusarpanch8190
    @sidhusarpanch8190 6 ปีที่แล้ว +2

    ਬਹੁਤ ਹੀ ਵਧੀਆ ਮੈਸੇਜ ਸਮਾਜ ਲਈ ਅਮਰੀਕ ਸਿੰਘ ਢਿੱਲੋ ਜੀ ਅੱਜ ਦੇ ਦੌਰ ਵਿਚ ਆਪਣੇ ਬਹੁਤ ਦੂਰ ਹੋ ਗਏ ਨੇ ਜਿਸ ਆਦਮੀ ਦਾ ਘਰ ਪਿੰਡ ਦੇ ਦੂਜੇ ਪਾਸੇ ਹੁੰਦਾ ਅਕਸਰ ਹੀ ਉਹ ਬੰਦਾ ਕੰਮ ਆਉਦਾ ਜਿਵੇ ਸਿਆਣੇ ਕਹਿੰਦੇ ਨੇ ਬੰਦਾ ਬੰਦੇ ਦੀ ਦਾਰੂ ਆ ਬਹੁਤ ਹੀ ਵਧੀਆ ਵੀਡੀਓ ਵਿਚ ਸਮਾਜ ਲਈ ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਸਾਰੀ ਟੀਮ ਦਾ ਧੰਨਵਾਦ ਜੀ ।

  • @jgillsardulewala2404
    @jgillsardulewala2404 6 ปีที่แล้ว +123

    ਮੈਨੂੰ ਸਾਰੀ ਸਾਡੇ ਘਰ ਦੀ ਕਹਾਣੀ ਲੱਗ ਰਹੀ ਸੀ ਜਿਵੇ - ਜਿਵੇ ਮੈ ਦੇਖ ਰਿਹਾ ਸੀ ਵੀਰ, ਤੇ ਨਾਲੇ ਅੱਖਾ ਚੋ ਆਪ ਮੁਹਾਰੇ ਪਾਣੀ ਆ ਰਿਹਾ ਸੀ ਵੀਰ, ਅਸਲ ਸ਼ਰੀਕਾ ਦੀ ਸਚਾਈ ਆ ਨਿਰੀ,ਦਿਲੋ ਲਵ ਯੂ ਆ ਵੀਰ ਜਿਉਦੇ ਵੱਸਦੇ ਰਹੋ, ਰੱਬ ਮੇਹਰ ਕਰੇ,🙏🙏🙏🙏

  • @deepbhullar468
    @deepbhullar468 6 ปีที่แล้ว +15

    ਵੀਰ ਪੁਰੀ ਸਹੀ ਕਹਾਣੀ ਆ ਯਾਰ, ਰੱਬ ਥੋਨੂੰ ਇਦਾ ਈ ਤਰੱਕੀਆਂ ਬਕਸ਼ੇ👍

  • @sandeepchordada5920
    @sandeepchordada5920 6 ปีที่แล้ว +18

    ਵੀਡਿੳੁ ਦੇਖ ਕੇ ਮਨ ਭਰ ਅਾੲਿਅਾ ਢਿਲੋ ਬਾੲੀ

  • @sherapadda
    @sherapadda 6 ปีที่แล้ว +7

    Sirraaaa ਵੀਰ ਐਕਟਿੰਗ ਵਧਿਆ ਸੀ 22 ਕੱਪੜੇ ਵਗੈਰਾ ਵੀ ਸੀਨ ਨਾਲ ਮੈਚ ਸੀ,,,,,,,100 ਬਟਾ 100 ਆ ਬਾਈ

  • @harmeetkharoud2182
    @harmeetkharoud2182 6 ปีที่แล้ว +10

    ਬਹੁਤ ਵਧੀਆ ਵੀਡੀਉ ਆ ਬਾਈ ਢਿੱਲੋ ਏਦਾ ਹੀ ਵਧੀਆ ਵਧੀਆ ਵੀਡੀਉ ਬਣਾਉਦੇ ਰਿਹਾ ਕਰੋ ਪਰਮਾਤਮਾ ਤੁੰਹਾਨੂੰ ਚੜਦੀ ਕਲਾ ਵਿੱਚ ਰੱਖੈ

  • @ranikaur8374
    @ranikaur8374 5 ปีที่แล้ว +2

    ਕੀ ਕਰਨੇ ਤਾਏ ਚਾਚੇ ਹੁੰਦੇ ਇਹੋ ਜਿਹੇ ਨੇ ਔਖੇ ਵੇਲੇ ਵੀ ਕੰਮ ਨਹੀ ਆਉਦੇ, ਇਹੀ ਸ਼ਰੀਕ ਤਾ ਦੁਖ ਦਿੰਦੇ ਹਨ, very nice ji, god bless you,

  • @jassmohali7841
    @jassmohali7841 6 ปีที่แล้ว +41

    ਸਹੀ ਗੱਲ ਹੈ ਵੀਰ ਜੀ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ।ਤੇ ਸਦਾ ਨਹਿਉ ਬੰਦਿਆ ਚੜਾਈਆ ਰਹੰਦੀਆ ।
    ਆਪਣੇ ਦਿਨ ਕਦੇ ਵੀ ਨਾ ਭੁਲੋ ।।।।।।।
    ਲੌੜ ਕਦੇਵੀ ਪੈ ਸਕਦੀ ਕਿਸੇ ਨੂੰ ਲੌੜ ਪੈਂਣ ਤੇ ਚਾਚੇ ਤਾਏ
    ਵੀ ਨਹੀ ਪੁਛਦੇ ।

  • @jatindersinghsingh2974
    @jatindersinghsingh2974 6 ปีที่แล้ว +1

    100 percent reailty aa by appne e Muh morde ne.. Rabb slamat rakhe Eho jahe yarra nu.. Jo Okhe wale kharde ne.. Mera v hai ek..

  • @happymaan4353
    @happymaan4353 6 ปีที่แล้ว +9

    ਬਹੁਤ ਬਹੁਤ ਹੀ ਵਧੀਆ ਸਨੇਹਾ ਸਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਤੇ

  • @GurpreetSingh-dh6ng
    @GurpreetSingh-dh6ng 6 ปีที่แล้ว +12

    ਵੀਰ ਬਹੁਤ ਵਧੀਆ ਮੈਸਜ ਆ ਲੋਕੀ ਜਿਆਦਾਤਰ ਮਤਲਵੀ ਹੀ ਮਿਲਦੇ ਜਦੋ ਮਤਲਵ ਹੁੰਦਾ ਤਾ ਵਚਾਰੇ ਬਣ ਜਾਦੇ ਜਦੋ ਨੀਕਲ ਜਾਵੇ ਤਾ ਤੂੰ ਕੋਣ ਤੇ ਮੈ ਕੋਣ

  • @harjinderbal8784
    @harjinderbal8784 6 ปีที่แล้ว +13

    ਵਧੀਆ ਸਨੇਹਾਂ ਹੈ ਲੋਕਾਂ ਵਾਸਤੇ ਿਰਸਤਿਆ ਦੀ ਕਦਰ ਕਰਨੀ ਚਾਹੀਦੀ ਤੇ ਕਿਸੇ ਦੀ ਲੋੜ ਪੂਰੀ ਕਰਨੀ ਚਾਹੀਦੀ ਿੲਕ ਦੂਸਰੇ ਦੇ ਕੰਮ ਆਵੋ

  • @751records
    @751records 5 ปีที่แล้ว +2

    Wa b dhillo Saab bahot I Kaint video ji
    Mere nal b inda e bani se Ji
    Ik dam sachi video

  • @rajumaan5133
    @rajumaan5133 6 ปีที่แล้ว +9

    ਬਹੁਤ ਹੀ ਵਧੀਆ ਸੁਨੇਹਾ ਵੀਰ

  • @bindubains5433
    @bindubains5433 6 ปีที่แล้ว +1

    y sade naal v eda hi hundi ...koi ni kise da jr ..boht hi nyc video aa rva ditta y ikk vaar ta

  • @jaspalbarkatpur904
    @jaspalbarkatpur904 6 ปีที่แล้ว +15

    ਬਹੁਤ ਹੀ ਸਾਨਦਾਰ ਵੀਡੀਓ ਬਾਈ ਜੀ, ਬਹੁਤ ਕੁੱਝ ਸਿੱਖਣ ਨੂੰ ਮਿਲਿਆ

  • @heenaverma3675
    @heenaverma3675 6 ปีที่แล้ว +1

    Ufff rwa he diya eni vadia te true story c paji EDA feel hoya meri story aaa sm 😞😞bhut bhut vadia wmk

  • @pb1943
    @pb1943 6 ปีที่แล้ว +28

    ਸੱਚੀ ਬਾਈ ਢਿੱਲੋ ਵੀਡੀੳ heart ♥ touching ਅਾ ਰੋਣਾ ਅਾ ਗਿਅਾ ਦੇਖ ਕੇ ਜਿੳੁਦੇ ਰਹੋ ਯਾਰੋ 😍 you

    • @yadwindersingh1527
      @yadwindersingh1527 6 ปีที่แล้ว +1

      ਧਨੌਲੇ ਅਾਲੇ PHo

    • @pb1943
      @pb1943 6 ปีที่แล้ว +1

      Yadwinder Singh pho Ki yyyy

  • @DAKKU.KIRPAL
    @DAKKU.KIRPAL 6 ปีที่แล้ว +11

    ਵੀਰ ਮੈਂ ਨਾਂ ਫ਼ਿਲਮ ਤੇ ਨਾਂ ਕੋਈ ਨਾਟਕ ਦੇਖਦਾ ਪਰ ਬਾਈ ਤੇਰੀ ਵੀਡੀਉ ਦੇਖ ਕੇ ਨਜ਼ਾਰਾ ਆ ਜਾਂਦਾ

    • @Dhillon_Bathinde_Aala
      @Dhillon_Bathinde_Aala  6 ปีที่แล้ว +1

      ਧੰਨਵਾਦ ਜੀ

    • @abhimankhaira259
      @abhimankhaira259 6 ปีที่แล้ว

      banu ta ni aaea nzara aah koi vidro aa bekar video bna ka time vaste na karo😈😈😈

  • @baljit_raipuria
    @baljit_raipuria 6 ปีที่แล้ว +14

    ਨਜਾਰੇ ਲਿਆਤੇ ਢਿੱਲੋਂ ਬਾਈ ਵੀਡੀਓ ਤੇਰੀ ਨੇ ।ਦਿਲੋ ਪਿਆਰ ਆ ਤੇਰੇ ਨਾਲ ਅਪਣਾ ਮਾਲਕ ਤਰੱਕੀ ਬਕਸ਼ੇ ਤੈਨੂੰ

  • @manpreetsinghbuttar5040
    @manpreetsinghbuttar5040 6 ปีที่แล้ว +6

    ਬਹੁਤ ਸੋਹਣੀ motivational story aa

  • @heersaab4963
    @heersaab4963 6 ปีที่แล้ว +4

    ਸਹੀ ਗੱਲ ਆ ਯਾਰ ਪ੍ਰਾ ਏਹ ਵੀਡੀਓ ਮੇਰੇ ਤੇ ਲੱਗ ਰਹੀ ਆ

  • @reetnoor_videos
    @reetnoor_videos 6 ปีที่แล้ว +2

    Bahut sohna msg aaa dhillon vr bahut wadiya video aaa god bless for future projects

  • @hamesa7716
    @hamesa7716 6 ปีที่แล้ว +48

    ਵੀਰ ਜੀ ਸਤਿਸਰੀਅਕਾਲ. ਬਹੁਤ ਵਦੀਅਾ ਮੇਸਜ ਵੀਰ ਜੀ. ਰਬ ਅਗੇ ਅਰਦਾਸ ੲੇ ,ਰਬਾ ਹਰ ੲਿਕ ਦੇ ਦਿਨ ਮਾੜਿਅਾ ਤੋ ਚੰਗੇ ਸਮੇ ਚ ਬਦਲ ਦੇ.
    ਵਾਹਿਗੁਰੂ ਜੀ ਸਬ ਦਾ ਭਲਾ ਕਰੇ.

  • @rimpydadra4860
    @rimpydadra4860 6 ปีที่แล้ว +1

    Very gud guys sachi rona a gya thudi ess act nu salute a mere vlo God bless u

  • @penduvlogger7371
    @penduvlogger7371 6 ปีที่แล้ว +21

    ਧੰਨਵਾਦ ਢਿੱਲੋ ਬਾਈ ਕਾਂਸ ਤੂੰ ਚਾਚੇ ਕੇ ਨਾ ਜਾਂਦਾ ਤੇਰਾ ਭਵਿੱਖ ਸ਼ਾਇਦ ਹੋਰ ਹੁੰਦਾ

    • @Dhillon_Bathinde_Aala
      @Dhillon_Bathinde_Aala  6 ปีที่แล้ว +5

      ਬਿਲਕੁਲ ਜੀ ਮੇਹਣਾ ਈ ਕੰਮ ਕਰਾਉਂਦਾ
      ਖੁੰਦਕ

  • @guribawa5002
    @guribawa5002 6 ปีที่แล้ว +1

    😭😭 bai bhut bdiya lggi.. schii yr mainu ron a gya schii bai.. bhut bdiya vedio wa

  • @kulvirmaan3992
    @kulvirmaan3992 6 ปีที่แล้ว +10

    ਬਹੁਤ ਵਧੀਆ 👍👍👍

  • @gurvailgill4012
    @gurvailgill4012 6 ปีที่แล้ว +2

    V gud
    Bhut mahan soch tuhdi veero
    Tusi bhut vdia keta video tyar karke ,,,love you all bro,,,,,,,har insaan bhut made time ton lagda
    O tan buut khush hovega ,,,tuhda bhut dhanwad

  • @veerajhinger1146
    @veerajhinger1146 6 ปีที่แล้ว +11

    ਤੇਰੇ ਦੋਸਤਾਂ ਵਾਰਗੇ ਦੋਸਤ ਰੱਬ ਕਰੇ ਹਰ ਇਕ ਨੂੰ ਮਿਲਣ

    • @Manglam-vl7sk
      @Manglam-vl7sk 5 ปีที่แล้ว

      Tuhde veer varga veer vi sab nu deve Bahut hi changa bhra hai

  • @DeepSingh-vo3io
    @DeepSingh-vo3io 6 ปีที่แล้ว +1

    Very nice video yr schi dil nu coh gyi video bout vdia video aa yr

  • @arpanpreet346
    @arpanpreet346 6 ปีที่แล้ว +29

    ਬਹੁਤ ਵਧੀਆ ਵੀਡੀਓ ਸੀ ਵਾਈ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਹੋਰ ਤਰੱਕੀ ਬਖਸੇ ,ਸਤਿ ਸ੍ਰੀ ਅਕਾਲ

  • @DavinderSingh-hw7iv
    @DavinderSingh-hw7iv 6 ปีที่แล้ว +1

    ਬਹੁਤ ਵਧੀਆ ਮੇਸਜ ਵੀਰ ਜੀ ,ਰੱਬ ਹੋਰ ਤਰੱਕੀ ਬਖਸ਼ੇ ਤੁਹਾਨੂੰ🙏🙏

  • @kabooterbaaz8429
    @kabooterbaaz8429 6 ปีที่แล้ว +18

    ਵੀਰ ਬਹੁਤ ਵਧੀਆ ਜੀ ਵਧੀਆ ਮੇਸੀਜ ਦਿਤਾ

  • @gurpreetsurkhpuria4965
    @gurpreetsurkhpuria4965 6 ปีที่แล้ว +2

    veere video dekh k rona aa gya awesom pajii jug jug jio

  • @simrannaggi2526
    @simrannaggi2526 6 ปีที่แล้ว +4

    So siraaa video kamaal he karti veer g bilkul sach

  • @davinderkaur810
    @davinderkaur810 6 ปีที่แล้ว +1

    bhut vadiya👌👌👍👍kaim
    Real story in society😊

    • @goldykotla8023
      @goldykotla8023 6 ปีที่แล้ว

      ਕਿਸ ਚੀਜ਼ ਦਾ ਮਾਣ ਨਾ ਕਰੋ ਕਿਉਂਕਿ ਅਜ ਤੇਰੇ ਕੋਲ ਕਲ ਮੇਰੇ ਕੋਲ

  • @GurmukhSingh-we5rj
    @GurmukhSingh-we5rj 6 ปีที่แล้ว +20

    Bro rona aaa gaya mere nal v edda hi hoeya si ajj Waheguru di kirpa nal USA 🇺🇸 VICH BAITHA

    • @Dhillon_Bathinde_Aala
      @Dhillon_Bathinde_Aala  6 ปีที่แล้ว

      ਬਹੁਤ ਵਧੀਆ ਬਾਈ ਜੀ ਏਹੋ ਜੀਆ ਗੱਲਾਂ ਈ ਬੰਦੇ ਨੂੰ ਅੱਗੇ ਲੇ ਕੇ ਜਾਂਦੀਆਂ

  • @deepchoudhary123
    @deepchoudhary123 6 ปีที่แล้ว +1

    dill nuu khichh jehii paaa tii videoo nee vere bhout vdiyaa yrr

  • @silldeshokeengabru8880
    @silldeshokeengabru8880 6 ปีที่แล้ว +3

    Boht vadhia dhillon veer ,eh video veer jindgi da asl sach ae ,waheguru sab te kirpa karda e

  • @skstudio3728
    @skstudio3728 5 ปีที่แล้ว +1

    bahut vadia ji..je helmet payea jave tan hor jyada sikhaya miley..eh mera opinion hai veero..bs tuc jande ho..hats off to the whole team..

  • @jagseerchahaljag687
    @jagseerchahaljag687 6 ปีที่แล้ว +15

    ਬਹੁਤ ਖੂਬ
    ਬਹੁਤ ਸੋਹਣੇ

  • @SunnyKumar-pk9cc
    @SunnyKumar-pk9cc 6 ปีที่แล้ว +1

    Bai akhaa vicho paani a geya video dekhke v nice video

  • @jeetujatt497
    @jeetujatt497 6 ปีที่แล้ว +7

    ਢਿੱਲੋਂ ਸਾਬ ਸਿਰਾ si

  • @manpreetmanna9391
    @manpreetmanna9391 6 ปีที่แล้ว +2

    22 sachio dil nu chuu gyi aa video👍 ahi kujj hoea apne naal v💪💪💪💪💪💪💪💪💪 waheguru di kirpa nl jatt canada firda. Ahi hallat cho gujjrea mai v veere . Keep it up☝

    • @Dhillon_Bathinde_Aala
      @Dhillon_Bathinde_Aala  6 ปีที่แล้ว

      ਧੰਨਵਾਦ ਵੀਰੋ ਹੋਰ ਤਰੱਕੀਆਂ ਕਰੋਂ
      9463935336

  • @subedaar_agri_farm
    @subedaar_agri_farm 6 ปีที่แล้ว +3

    Bhut vadiya video veer dhillon
    1 bhut vadiya msg hai aa video vich

  • @RahulVerma-sb7dj
    @RahulVerma-sb7dj 6 ปีที่แล้ว +1

    Bahot vadia story 👏👏👏👍👍

  • @sawarnsingh6840
    @sawarnsingh6840 6 ปีที่แล้ว +13

    ਢਿਲੋ ਬਾੲੀ ਬਹੁਤ ਵਧੀਆ ਸਨੇਹਾ

  • @vehlejanta5036
    @vehlejanta5036 5 ปีที่แล้ว +1

    ਵੀਰ ਜੀ ਰੋਣ ਨਿਕਲ ਗਿਆ ਵੀਡੀਓ ਦੇਖ ਕੇ ਬਹੁਤ ਵੱਦੀਆ ਲੱਗਾ ਜੀ

  • @balnindersmagh5403
    @balnindersmagh5403 6 ปีที่แล้ว +3

    Bhut badia video veerji

  • @jarnailpatwar6252
    @jarnailpatwar6252 6 ปีที่แล้ว +1

    ਬਹੁਤ ਸੋਹਣੀ ਵੀਡਿਉ ਗਿੱਲ ਵੀਰ

  • @amanpunia8944
    @amanpunia8944 6 ปีที่แล้ว +3

    Ajj kal tere wargeya di lod a veer ..jo vadia massage dinde a video rahi.. god bless u bro..

  • @satinderfattowal5489
    @satinderfattowal5489 6 ปีที่แล้ว +2

    ਅੱਜ ਦੇ ਜਮਾਨੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਪੈਸੇ ਦੀ ਕਦਰ ਪਰ ਸਾਡੀ ਤਾ ਬਣਦੀ ਗਰੀਬਾ ਨਾਲ

  • @SanjeevKumar-sf6oi
    @SanjeevKumar-sf6oi 6 ปีที่แล้ว +3

    Bahut hi vadiya veeji rab tuhanu khush rakhe verrry hud vere

  • @shikanderkhanrori6706
    @shikanderkhanrori6706 6 ปีที่แล้ว +2

    ਬਹੁਤ ਵਧੀਆ ਵੀਡੀਓ ਬਣਾਈ ਢਿਲੋਂ ਵੀਰ

  • @deepkotrewala
    @deepkotrewala 6 ปีที่แล้ว +7

    bhut vadeya ji

    • @ballyballychahal541
      @ballyballychahal541 6 ปีที่แล้ว +1

      ਢਿੱਲੋ ਵੀਰ ਰੌਣਾ ਹੀ ਆ ਗਿਆ ਵੀਡੀਓ ਦੇਖ ਕੇ ਬਿਲਕੁਲ ਸੱਚ ਹੀ ਪੇਸ ਕੀਤਾ ।ਅੱਜ ਕੱਲ੍ਹ ਇਹੀ ਹਾਲ ਲੋਕਾ ਦਾ

  • @Viral_shorts0457
    @Viral_shorts0457 6 ปีที่แล้ว +1

    End video Dhillon Saab Vir LGA rho Raab jarur taraki duga

  • @sagguproduction7596
    @sagguproduction7596 6 ปีที่แล้ว +8

    Love u veer ji bahhuuut vdiaa bnaayi video

  • @AvtarSingh-ox5gb
    @AvtarSingh-ox5gb 6 ปีที่แล้ว +1

    verrry nice video veere dil nu chooh gyi yaar ..akhan v bhar ayian jionde rho veero

  • @DESIMASTIPINDAWALE
    @DESIMASTIPINDAWALE 6 ปีที่แล้ว +33

    ਸਿਰਾ ਬਈ ਢਿੱਲੋਂ ਯਾਰ

  • @deepdeepdeep8148
    @deepdeepdeep8148 6 ปีที่แล้ว +1

    Bhoot vadiya god bless you

  • @ਗਊਆਵਾਲੇਡਿੱਖਗਊਆਵਾਲੇਡਿੱਖ

    ਮਾਲਕ ਤਰੱਕੀਆ ਬਖਸ਼ੇ ਜੀਉ ਤੁਹਾਨੂੰ

  • @jagdeepsingh8662
    @jagdeepsingh8662 5 ปีที่แล้ว +1

    Ada hi hundi aa veer sahi gal aa ,bahut vdia video bnai g rab kirpa kre thade te hor vdia videos bnao

  • @gurnaibsingh6542
    @gurnaibsingh6542 6 ปีที่แล้ว +9

    y ciraaa video and dhillon banda be ciraaa aa puri ghaint acting aa y tare...

  • @ajaibsingh3283
    @ajaibsingh3283 4 ปีที่แล้ว

    ਸਹੀ ਗੱਲ ਆ ਵੀਰ ਜੀ ਵੀਡੀਓ ਦੇਖ ਕੇ ਰੋਣਾ ਆ ਗਿਆ

  • @sarbjeetkandiara5225
    @sarbjeetkandiara5225 6 ปีที่แล้ว +5

    Very nice video bro god bless you love u bro

  • @bantysandhu7893
    @bantysandhu7893 6 ปีที่แล้ว +1

    Yar end karti bhote bhote vadia video baba Maher kara mara veer 👌👌👌👌👌👌👌👌👌👌👌👌👌👌👌👌👍👍👍👍👍👍👍👍✋👈👈👈👈

  • @viralpendu1787
    @viralpendu1787 6 ปีที่แล้ว +3

    waah g wah Hun ta vich rajvinder te lafaz meet v aa gye video ch

  • @taqdeerbhullar
    @taqdeerbhullar 6 ปีที่แล้ว +1

    Bhut hi wadia bai
    Yarra da rool bhut ghant

  • @JaspreetKaur-mk2oq
    @JaspreetKaur-mk2oq 6 ปีที่แล้ว +3

    very nice bro god bless u

  • @sarwanbajwa8074
    @sarwanbajwa8074 4 ปีที่แล้ว +1

    ਬਾਈ ਜੀ ਇਹ ਤਾਂ ਬਾਪੂ ਛੋਟਾ ਤੇ ਪੁੱਤ ਵੱਡਾ ਬਣ ਗਿਆ ਏ ।

  • @GillYT1
    @GillYT1 6 ปีที่แล้ว +10

    Bhut vadia 👍👍

  • @BeantSingh-lf8jz
    @BeantSingh-lf8jz 5 ปีที่แล้ว +1

    ਸਿਰਾ ਵੀਰ 👌👌👌👌

  • @gopipannu6135
    @gopipannu6135 6 ปีที่แล้ว +3

    Heart touching video bai sirra

  • @deepdeep9631
    @deepdeep9631 5 ปีที่แล้ว +1

    Bahut hi wadiya video
    Dil to salute a g

  • @dailynatureshorts4174
    @dailynatureshorts4174 6 ปีที่แล้ว +8

    Very good brother. Salute a thonu bht wadia video bnaune a tusi

  • @KaranSingh-ib8tw
    @KaranSingh-ib8tw 6 ปีที่แล้ว +1

    Verry good veere
    Bahut vadia msg dita tussi
    Sachi Ronna aa giya veer video dekh ke
    Veero sarre sath doo
    Shote da Badde da
    Amirr da Garib da
    Ik ta ik din Ravv Sunda hii aa
    Love u family And Veero

  • @vanshathwal7464
    @vanshathwal7464 6 ปีที่แล้ว +3

    Nice video iss video to kuj sikhn mi leya so nice video

  • @ਵਰਿੰਦਰਸਿੰਘਹੇਰ
    @ਵਰਿੰਦਰਸਿੰਘਹੇਰ 6 ปีที่แล้ว +1

    Bhut wadhia video bannai hai veer salute hai Bai

  • @mehakbrar5708
    @mehakbrar5708 6 ปีที่แล้ว +6

    Bhai dhillon siiirrraaa kta te

  • @satnamsatnam4746
    @satnamsatnam4746 6 ปีที่แล้ว +1

    Full kaim vir video maare time ch jehra naal kharda ohi yaar a vir good video tuhadi

  • @kdeep915
    @kdeep915 5 ปีที่แล้ว +1

    Att veere bhut vadiya veer yarr v sirraa ne

  • @cropsinformation
    @cropsinformation 6 ปีที่แล้ว +14

    *VERY NC DHILLON BR*

  • @sonugill4055
    @sonugill4055 6 ปีที่แล้ว +1

    Bhot Wadhiya Bhai ji Ek Number ❤❤❤❤👏👏👏👏🙏🙏

  • @randialamgr6508
    @randialamgr6508 6 ปีที่แล้ว +11

    Siraaaaaaa vraaa

  • @tamanadhillon2517
    @tamanadhillon2517 4 ปีที่แล้ว +2

    Bot vdia bhai ji video bnai ae tusi

  • @samkaur7174
    @samkaur7174 6 ปีที่แล้ว +11

    It's very emotional video
    When i see this video
    I can't control my tears

  • @reetluckygill8529
    @reetluckygill8529 6 ปีที่แล้ว +1

    so nyc video veere mnu ta roona a gye u di video dakh ke

  • @honeymann1824
    @honeymann1824 6 ปีที่แล้ว +4

    Dil te lagi gal 22 ji

  • @himatkumar1552
    @himatkumar1552 6 ปีที่แล้ว +1

    22 g video yr bhut hi sira yr 👌👌👌👌👌👌👌👌👌👌👌🌟🌟🌟🌟🌟🌟🌟🌟

  • @champop6091
    @champop6091 6 ปีที่แล้ว +10

    Awesome 😎

  • @InderjeetSingh-kv3ir
    @InderjeetSingh-kv3ir 6 ปีที่แล้ว +1

    Dhilon y end bnai a video sirra e krta yr

  • @nikkasingh2243
    @nikkasingh2243 6 ปีที่แล้ว +5

    ਵਧੀਆ ਵੀਰ

  • @sukhproduction8790
    @sukhproduction8790 6 ปีที่แล้ว +1

    dhillon 22 bahut soch samjh nal ayna chnga video ayna chnga msz dita tusi thnks

    • @ushataneja6515
      @ushataneja6515 6 ปีที่แล้ว

      Gribi te Amiri doven Sister Beta Sab Dean Sajian Par Lokan Kon Smjhave USHA TANEJA

  • @iBaljinderSinghSidhu
    @iBaljinderSinghSidhu 6 ปีที่แล้ว +4

    ਬਹੁਤ ਵਧੀਆ ਸਨੇਹਾਂ ਬਾਈ ਜੀ

  • @harbhajansinghdeol268
    @harbhajansinghdeol268 6 ปีที่แล้ว +2

    eh taaa sahhi aaa bikul sach aaa ਵੀਡਿਉ ਮੈਰੇ ਨਾਲ ਖੂੱਦ ਨਾਲ ਬੀਤਿਆ ਇਹ ਗੱਲਾ

  • @manjotkaur2933
    @manjotkaur2933 6 ปีที่แล้ว +6

    👍 best of luck veer.video bhut sohni aw

  • @fastprogram4451
    @fastprogram4451 6 ปีที่แล้ว +1

    ਕੋਈ ਵੀ ਇਸ ਤਰ੍ਹਾਂ ਦੀ ਗੱਲ ਦਿਲ ਨੂੰ ਲਗ ਜਾਂਦੀ ਹੈ ਤਾਂ ਫਿਰ ਤਾ ਕੋਈ ਵੱਡਾ ਕੰਮ ਕਰ ਕੇ ਹੀ ਉਸ ਨੂੰ ਪੂਰਾ ਕਰ ਕੇ ਚੇਨ ਆਉਦਾ ਹੈ।।0000।ਮਾਨ ਕਰ ਦੇ ਹੋ ਕਿਸ ਗੱਲ ਦਾ ਇਸ ਦੁਨੀਆਂ ਤੇ ਖਾਲੀ ਆਏ ਹਾ ਪਰ ਕਿਸੇ ਦੀਆਂ ਦੁਆਵਾਂ,, ਕਿਸੇ ਦੀਆਂ ਦਿਤੀਆ ਆਸੀਸਾ ਅਤੇ ਕਮਾਇਆ ਹੋਇਆ ਮਾਨ ਸਤਿਕਾਰ ਤੇ ਕੋਈ ਨਾਮ ਰੋਸ਼ਨ ਕਰਦੇ ਹਾ ਉਸ ਨੂੰ ਬਾਅਦ ਵਿੱਚ ਲੋਕ ਯਾਦ ਰੱਖਦੇ ਆ।।। ਜਾਣਾ ਵੀ ਖਾਲੀ ਹੱਥ ਪਰ ਸ਼ਹੀਦਾਂ ਤਰਾ ਯਾਦ ਰਹਾ ਗੇ।।।।।