Attack ਹੋਣ ਤੋਂ ਬਾਅਦ Gangster Kulbir Naruana ਨੇ Interview 'ਚ ਕੀਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 16 ต.ค. 2024
  • Attack ਹੋਣ ਤੋਂ ਬਾਅਦ Gangster Kulbir Naruana ਨੇ ਇੰਟਰਵਿਊ 'ਚ ਕੀਤੇ ਵੱਡੇ ਖੁਲਾਸੇ
    ਦੋਸਤ ਬਣਕੇ ਆਏ ਕਿਹੜੇ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ ?
    #latestnews #punjabnews #propunjabtv #punjabnews #newslive #kulbirnaruana #jaipalbhullar #gangstar
    Latest news Punjabi
    Punjabi News
    News Live
    News today,
    Today News
    Latest news pro punjab

ความคิดเห็น • 294

  • @ranjodhdhindsa1479
    @ranjodhdhindsa1479 3 ปีที่แล้ว +161

    ਓ ਚੈਨਲ ਵਾਲਿਓ ਕਿਹੜੇ ਕੰਮੀ ਪੈਗੇ ਤੁਸੀ? ਕਿੰਨੇ ਮਹੀਨੇ ਹੋਗੇ ਦਿੱਲੀ ਬਾਰਡਰ ਗਿਆਂ ਨੂੰ, ਓਏ ਸ਼ਰਮ ਕਰਲੋ, ਲੈਲੋ ਸਾਰ ਕਿਸਾਨਾਂ ਦੀ ਦਿੱਲੀ ਜਾ ਕੇ

    • @rupindersingh5402
      @rupindersingh5402 3 ปีที่แล้ว +2

      Sahi gl aw y

    • @Viper_coo
      @Viper_coo 6 หลายเดือนก่อน

      Duniya matlab di aa veer

  • @manpreetsandhu4186
    @manpreetsandhu4186 3 ปีที่แล้ว +52

    ਬਹੁਤ ਮਾੜਾ ਹੋਇਆ ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

    • @CPT328
      @CPT328 3 ปีที่แล้ว +1

      ਬਹੁਤ ਚੰਗਾ ਹੋਇਆ

    • @prabhjitsinghgill606
      @prabhjitsinghgill606 3 ปีที่แล้ว +3

      ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਕਦੇ ਆਪਣੇਆ ਵੀ ਮਰਜਾਣਾ ।ਲਗਦਾ ਬਹੁਤ ਖੁਸ਼ ਆ ਵੀਰ ਅਰਮਨ ਦੀਪ

    • @CPT328
      @CPT328 3 ปีที่แล้ว +2

      @@prabhjitsinghgill606 ਬਹੁਤ ਖੁਸ਼ ਆ ਵੀਰ ਪਤਾ ਨੀ ਕਿੰਨਿਆਂ ਮਾਵਾਂ ਦੇ ਪੁੱਤ ਮਾਰੇ ਆ ਇਹਨਾ Gangester’s ਨੇ
      ਰੱਬ ਦੇ ਘਰ ਦੇਰ ਆ ਹਨੇਰ ਨੀ

  • @msidhu3601
    @msidhu3601 3 ปีที่แล้ว +31

    ਇਹ ਕਦੋਂ ਖਤਮ ਹੋਵੇਗਾਂਪਹਿਲਾ ਜੈਪਾਲ ਦੇ ਮਾਂ ਪਿਉ ਤੜਫਦੇ ਹਨ ਕਿਸੇ ਹੋਰ ਦੇ ਮਾਂ ਪਿ ੳ ਨ ਤੜਫਣ,ਕਿਸੇ ਦਾਂ ਭੂਤਕਾਲ ਨ ਛੇੜੋ god bless u long life lives

  • @jsbatth2086
    @jsbatth2086 3 ปีที่แล้ว +14

    ਫੁਕਰੇ ਨਾ ਬਣੀਏ ਯਾਰ ਫੁਕਰੇ ਬਣ ਕੇ ਜਾਨਾਂ ਨਹੀਂ ਲੈਣੀਆਂ ਚਾਹੀਦੀਆਂ ਮਗਰੋਂ ਮਾਵਾਂ ਰੋਦੀਆਂ ਨਹੀ ਦੇਖਿਆ ਨਹੀਂ ਜਾਂਦੀਆਂ

  • @luckychawla1192
    @luckychawla1192 3 ปีที่แล้ว +8

    ਹੁਣੇ ਹੁਣੇ ਖਬਰ ਆਈ ਹੈ ਕ ਗੈਂਗਸਟਰ ਕੁਲਬੀਰ ਨਰੂਆਣਾ ਤੇ ਅੱਜ ਫਿਰ ਦੋਬਾਰਾ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ!ਨਰੂਆਣਾ ਦੇ ਇੱਕ ਸਾਥੀ ਨੇ ਹੀ 12 ਗੋਲੀਆਂ ਮਾਰੀਆਂ ਗਈਆਂ!ਵਾਹਿਗੁਰੂ ਕੁਲਬੀਰ ਨਰੂਆਣਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ!ਮਾੜੇ ਰਾਹ ਤੋਂ ਬਚੋ ਵੀਰੋ!

    • @riprecords1372
      @riprecords1372 3 ปีที่แล้ว +2

      ਗਦਾਰ ਯਾਰਾਂ ਤੋਂ ਬਚੋਂ

  • @jagmeetteona6186
    @jagmeetteona6186 3 ปีที่แล้ว +57

    ਬਿਲਕੁਲ ਸੱਚੀਆਂ ਗੱਲਾਂ ਕਰੀਆ ਬਾਈ ਕੁਲਬੀਰ ਨਰੂਆਣਾ ਨੇ ਪਰਮਾਤਮਾ ਹੱਸਦਾ ਵੱਸਦਾ ਰੱਖੇ ਅਤੇ ਹਮੇਸ਼ਾ ਚੜਦੀਕਲਾ ਚ ਰੱਖੇ 🙏🙏🙏

    • @Njdevigarh
      @Njdevigarh 3 ปีที่แล้ว +1

      !

    • @pindijatt
      @pindijatt 3 ปีที่แล้ว

      @angel tina ooo apne case niber riha hae. sudran da moka har ik nu milna cahida. J kise nal mare kiti bhi hou o case through fight larh skde ne

    • @jaskarangill8498
      @jaskarangill8498 3 ปีที่แล้ว

      @@pindijatt te bai phr a case karle hun inu rokya kise ne
      Nle yar jina nall ine dhkke kite odu inu yad bhul gya c ke mei v kise garib nu sahi rah tu hata reha
      Jail ch goli ine chle
      100 chuhe khe billi haz nu chle

    • @pindijatt
      @pindijatt 3 ปีที่แล้ว

      @@jaskarangill8498 Mein bhi ohe keh riha ki j isne galat kita past ch ode nal ede case chl rhe ne. Eyes de bdle eyes te jaan de badle jaan lena, ae ta law nae. Eda ta dakke lakhe sidhane ne bhi bhut kite c past life ch, but today he's doing social service. What's ur ideas about him ?

    • @jaskarangill8498
      @jaskarangill8498 3 ปีที่แล้ว

      @@pindijatt bai oda tuka chl gya te chl gya par sahi te o nahi par ode ik gall hege o dkhmya nahi denda ajj kal kise nu te a
      10 k phela ide vedio aye c ke burebuury de bagga ch raund nahi nikln dende hunde enge put

  • @meradeshhovepunjab2937
    @meradeshhovepunjab2937 3 ปีที่แล้ว +31

    Jinne gangster a Delhi jao kissana naal stand hovo tuhdaa naam v houga

  • @JagdeepSingh-rj3md
    @JagdeepSingh-rj3md 3 ปีที่แล้ว +29

    ਪਟਿਆਲੇ ਬੇਰੁਜਗਾਰ ਮਾਸਟਰ ਨਹੀ ਦਿਖ ਰਿਹਾ ਜੋ ਮਰਨ ਕੰਡੇ ਹੋਇਆ ਪਿਆ ਪੱਤਰਕਾਰ ਸਾਹਿਬ ਜੀ ਸਰਮ ਕਰੋ

    • @dalwindersinghmukhi6943
      @dalwindersinghmukhi6943 3 ปีที่แล้ว +1

      Je ina time copition pass karn di study karda sahid ish nu Service mil jadhi je kr private university valley 98 99 % number de dindhy hn pr govt university 65 70 % hi dindhy hn

    • @Lovepreet-yn9fr
      @Lovepreet-yn9fr 3 ปีที่แล้ว +2

      Eh jan gye hale ohna di marn di wait krde aa Punjab ch hor bht jhada issue aa ohh cover krlo den raat light nhi aundi ohdi v gall krlo

  • @kirtansingh7124
    @kirtansingh7124 3 ปีที่แล้ว +19

    ਦਲਿਤ ਮਜ਼ਦੂਰ ਏਕਤਾ ਵੀਰ ਨਰੂਆਣਾ 🙏

  • @kindalitt5594
    @kindalitt5594 3 ปีที่แล้ว +8

    ਜਿੰਨੇਂ ਗੈਂਗਸਟਰ ਇੰਨਾ ਨੂੰ ਪੁੱਛਿਆ ਕਰੋਂ ਕੀਤੇ ਇੱਕਲੇ ਨਾਲ ਇੱਕਲਾ ਲੜ੍ਹਦੇ ਉਹ ਖੱਲੀ ਹੱਥ ਪਤਾ ਫੇਰ ਲੱਗਦਾ ਕਿੰਨਾ ਦੁੱਧ ਪੀਤਾ

  • @smundersingh1731
    @smundersingh1731 3 ปีที่แล้ว +17

    Jaipal singh bhullar mard banda see katil krta sade bhara nu ik sade veer nu gangster na keha kro beanti aa ji

  • @jasskataria2350
    @jasskataria2350 3 ปีที่แล้ว +12

    Kulbir naruana vdhiya banda.kafi ache social work kr reha.

  • @rajubrar321
    @rajubrar321 3 ปีที่แล้ว +15

    ਕੁਲਵੀਰ ਨਰੂਆਣਾ 💪💪💪💪

  • @riprecords1372
    @riprecords1372 3 ปีที่แล้ว +30

    ਯਾਰ ਮਾਰ ਕਰੀ ਐ ਕਿਸੇ ਸਾਲ਼ੇ ਨੇ

  • @BaljitSingh-do9zs
    @BaljitSingh-do9zs 3 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @punjabtoday4506
    @punjabtoday4506 3 ปีที่แล้ว +7

    ਪੱਤਰਕਾਰਾ ਜੇਲ ਜਾ ਕੇ ਦੇਖਲਾ ਪੈਸਿਆਂ ਦੀ ਕੀ ਲੋੜ ਪੈਂਦੀ ਆ

  • @roopawarring5670
    @roopawarring5670 3 ปีที่แล้ว +12

    ਮੇਹਰ ਕਰੀ ਮਾਲਕਾਂ ਬਾੲੀ ਸਚ ਬੋਲਦਾ

  • @theimpactful8750
    @theimpactful8750 3 ปีที่แล้ว +33

    Gangsters nu promote kyu kri jande oh..punjab vich light nhi aundi oss bare vi gal karlo

    • @jaskarangill8498
      @jaskarangill8498 3 ปีที่แล้ว +1

      Bai g jado a bande live beh ke dhkmya dende ne odu pro punjab vle kithe hunde a

  • @logicbros009
    @logicbros009 3 ปีที่แล้ว +19

    Bhrava light ni aundi sara din Ehni garmi ch
    Captain nu kaho news cover karo

  • @harsimratbrar3936
    @harsimratbrar3936 3 ปีที่แล้ว +11

    Waheguru mehar kare

  • @relax-music129
    @relax-music129 3 ปีที่แล้ว +15

    Yrr thonu gangster cover krne jruri ne ja punjab de mudde...sala hor koi mudda nai bachea punjab ch...jo tuci eho jie di interview le rhe onn

  • @k3lray841
    @k3lray841 3 ปีที่แล้ว +12

    Aaj kaal Di dushmani SIRF paani vich madaani hai, jeda koi MATLAB Nahin. Pehlaan dushmani kise maksad picche si.

  • @gaurav7270
    @gaurav7270 3 ปีที่แล้ว +15

    Kulbir is a good person.

  • @Maasoom_Musaltaa
    @Maasoom_Musaltaa 3 ปีที่แล้ว +5

    @10:43 veer ne marnay ton pehlaan ee sachayi dassi

  • @makhankalas660
    @makhankalas660 3 ปีที่แล้ว +19

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sarbjeetkaur6585
    @sarbjeetkaur6585 3 ปีที่แล้ว +11

    dekhlo bande nu pta c meri last interview aa so sad waheguru mehr krn faimly te

  • @funnyvideochannel2330
    @funnyvideochannel2330 3 ปีที่แล้ว +8

    R.I.P KULBIR NIRVANA 22JI R.I.P

  • @pindijatt
    @pindijatt 3 ปีที่แล้ว +11

    Bilkul sahi te sachea khea veer ne. Pehla area ch 2 4 main group hunde c, ase bhi bathera kuc kita life ch. But hun ta harek landu nu media gangster naa de dinda hae

  • @invisiblefactz8035
    @invisiblefactz8035 3 ปีที่แล้ว +47

    Patiale bsnl tower te berojgar teacher 102din hoge chdea hoea odi v saaar le lo

    • @sahildeep6679
      @sahildeep6679 3 ปีที่แล้ว +2

      Bilkul sahi gl a 22 punjab da sahi dard ena nu pta e ni ..baki
      22 eda ksoor ni enu ta chenal jo kehnda oh vichara kri janda roti lyi . ..baki 22 media nu chahida k punjab da sahi dard dsea jave ....baki veer glti shlti maaf kreo nimane aa..

    • @punjabivloggger7178
      @punjabivloggger7178 3 ปีที่แล้ว

      Naa 22 akal wali gal na karo
      Jidan aah salle so called reporter da putt gangster banea fer odi interview dikhayi fudua
      J kulvir naruana mar v janda fer ki hona si jere ena ne bande mare Ovi kise de putt si bhara si .oh kere bande ni si
      Aapni bund te golia payia tan interviewa da cheta aa gya

    • @LovepreetSainii
      @LovepreetSainii 3 ปีที่แล้ว

      @@punjabivloggger7178 marr gya bro eh

  • @rajkjammr982
    @rajkjammr982 3 ปีที่แล้ว +3

    ਵਾਹਿਗੁਰੂ ਜੀ

  • @Billa-vj4wf
    @Billa-vj4wf ปีที่แล้ว +1

    Right veer ji galla tadia aj Galla hi reh gaiya

  • @amandhillon3406
    @amandhillon3406 3 ปีที่แล้ว +7

    Waheguru ji mehar krna parwar 🙏 te nale veer ji te love you 😘❤️ veer ji 🙏🙏🙏

  • @veronicasingh7874
    @veronicasingh7874 3 ปีที่แล้ว +7

    Favrt kulbir naruana 😍

    • @hardevsingh706
      @hardevsingh706 3 ปีที่แล้ว

      Chla gya ohta ji

    • @veronicasingh7874
      @veronicasingh7874 3 ปีที่แล้ว +1

      @@hardevsingh706 what 😭😭😭😭😭😭😭😭😭😭😭😭😭😭😭😭😭

    • @hardevsingh706
      @hardevsingh706 3 ปีที่แล้ว

      @@veronicasingh7874 yes kulveer naruana no more

  • @vimpyboxer1613
    @vimpyboxer1613 3 ปีที่แล้ว +10

    Waheguru ji Mehar Kara Sara vrrra ta

  • @manijatana7779
    @manijatana7779 3 ปีที่แล้ว +8

    ਕੁਲਵੀਰ ਨਰੂਆਣਾ ਇੱਕ ਦਿਲ ਨੇਕ ਇਨਸਾਨ ਨੇ ਇਹ ਹਰ ਇੱਕ ਨਾਲ ਖੜਦੇ ਨੇ।। ਪਰ ਕੲੀ ਬੰਦੇ ਯਾਰੀ ਚ ਗਦਾਰੀ ਕਰ ਜਾਂਦੇ ਨੇ।।।।

    • @PritpalSingh-kz6kt
      @PritpalSingh-kz6kt 2 ปีที่แล้ว

      Ajkal veer banda apney hathi sapp paalda te Ohno pta v nai lagda es layi kisey da bharosa nai

  • @kaurthabl6242
    @kaurthabl6242 3 ปีที่แล้ว +1

    Sachia galla kitia vire 👌👌👌👌good bro

  • @MalkeetSingh-mn7tf
    @MalkeetSingh-mn7tf 3 ปีที่แล้ว +4

    Waheguru ji Waheguru ji

  • @jaamjo5477
    @jaamjo5477 3 ปีที่แล้ว +3

    Waheguru g

  • @baba5663
    @baba5663 2 ปีที่แล้ว +1

    ਕੁਲਵੀਰ ਬਾਈ ਦੋ ਪਾਸੇ ਰੱਖ ਕੇ ਕਦੇ ਵੀ ਕੰਮ ਸਿਰੇ ਨਹੀਂ ਚੜਦੇ ਹੁੰਦੇ ,

  • @hardevsingh706
    @hardevsingh706 3 ปีที่แล้ว +9

    ਸਾਰੀ ਪਾਲਿਟਿਕਲ ਖੇਡ ਆ ਸਬ ਨੂੰ ਪਤਾ ਸੀ ਕਿ ਕੁਲਵੀਰ ਐਮ ਐਲ ਏ ਦੀ ਇਲੈਕਸ਼ਨ ਲੜਨ ਵਾਲਾ ਸੀ ਤੇ ਇਸ ਬੰਦੇ ਦੀ ਜਿੱਤ 100% ਪੱਕੀ ਸੀ ਨਹੀਂ ਮੰਨੇ ਵਰਗੇ ਬੰਦੇ ਦੀ ਹਿੰਮਤ ਨੀ ਸੀ ਅਕੇਲੈ ਚ ਕਿ ਉਹ ਘਰੇ ਜਾਕੇ ਗੋਲੀ ਮਾਰ ਦੇਂਦਾ ਪਿੱਛੋਂ ਸਪਾਟ ਪੂਰੀ ਆ ਦੇਖ ਲਓ ਮੰਨਾ ਦੋ ਕੋ ਸਾਲ ਬਾਦ ਇਥੇ ਹੀ ਘੁੰਮਦਾ ਹੋਵੇਗਾ

  • @KamalSingh-td8sk
    @KamalSingh-td8sk 3 ปีที่แล้ว +2

    ਫਤਹਿ ਨਾਗਰੀ ਤੋਂ ਨਸ਼ਾ ਕੁੱਝ ਵੀ ਕਰਵਾ ਦਿੰਦਾ

  • @jagmeetsra6332
    @jagmeetsra6332 3 ปีที่แล้ว +2

    Jaipal di pic loni jrori nhi c ah de nl khdi news hundi ohdi la a kro

  • @jasssaini4419
    @jasssaini4419 3 ปีที่แล้ว +2

    Sahi bolda veer

  • @Gatkalover629
    @Gatkalover629 3 ปีที่แล้ว +8

    Ki tik hu bndha ghre yr ਪੁਲਿਸ nu ਚਾਹੀਦਾ ki nath payi ਜਾਵੇ

  • @dilawarsingh6765
    @dilawarsingh6765 3 ปีที่แล้ว +4

    Es interview vich vir ne kiha ghar da bheti lanka dhahe. Hafte bad ehi gal sach hogi

  • @DeepakkumarSharma-pd9lo
    @DeepakkumarSharma-pd9lo 3 หลายเดือนก่อน

    ਕੁਲਵੀਰ ਦੇਖ ਗੱਲ ਸੁਣ ਨਾ ਸਾਰੇ ਚੰਗੇ ਆ ਨਾ
    ਸਾਰੇ ਮਾੜੇ ਆ

  • @kalakang5755
    @kalakang5755 3 ปีที่แล้ว +6

    Waheguru ji mehr rako

  • @GurpreetSingh-qw9on
    @GurpreetSingh-qw9on 3 ปีที่แล้ว +2

    ਬੰਦਾ ਬਿਲਕੁਲ ਸੱਚ ਦੱਸ ਰੇਅ... Gangster ਦੀ ਅਸਲੀ life...
    ਅਤੇ ਸਰਕਾਰਾ ਦੀਆਂ ਗਲਤੀਆਂ ਵੀ ਦਸ ਰੇਅ.. K ਜੇਲ੍ਹ ਚ ਕੀ ਹੁੰਦਾ..
    ਹੁਣ ਪੱਤਰਕਰ ਨੂੰ ਚਾਹੀਦਾ.. ਜੇਲ੍ਹ ਚ ਪਤਾ ਕਰੋ ਕੌਣ krda ਐਵੇਂ ਅੰਦਰ ਸਮਾਨ ਸਪਲਾਈ..
    ਮੀਡੀਆ ਫਿਰ ਸਹੀ ਮੰਨਿਆ ਜਾਉਗਾ

    • @yadsekhon8700
      @yadsekhon8700 3 ปีที่แล้ว

      ਵੀਰ ਸੱਚ ਦੱਸ ਰਿਹਾ ਸੀ,

  • @sandeepsinghsaran6247
    @sandeepsinghsaran6247 3 ปีที่แล้ว +1

    Sach bolda lagda vr

  • @ParamjitSingh-jp8fz
    @ParamjitSingh-jp8fz 3 ปีที่แล้ว +8

    ਲੋਕਾਂ ਦੇ ਪੁੱਤ ਮਾਰ ਕਿ ਹੁਣ ਕਹੰਦੇ ਅਸੀ ਛੱਡ ਦਿਤਾ ਸੱਬ ਕੁਸ਼

  • @KuldeepSingh-vv6dm
    @KuldeepSingh-vv6dm ปีที่แล้ว

    ਕੁਲਵੀਰ ਸਿੰਘ ਜੀ ਨਰੂਆਣਾ ਸਾਧ ਤੇ ਫ਼ੱਕਰ ਬੰਦਾ ਸੀ ਫ਼ੱਕਰ ਹੋਣ ਕਰਕੇ ਹੀ ਮੰਨਾ ਚਵਲ ਘਰੇ ਆਕੇ ਮਾਰ ਗਦਾਰੀ ਕੀਤੀ ਮੰਨੇ ਚਵਲ ਨੇ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਵਹਿਗੁਰੂ ਜੀ

  • @vimpyboxer1613
    @vimpyboxer1613 3 ปีที่แล้ว +4

    Patrakar bro Jail vich 2 month Jail jaka a Gym Canteen PGI chandigarh wargi Hospital 🏥 wargi sholta veer Jail vich sara parkar de taringe maldi a patrkar Khan pena nu suba cold ☕ Changi cha coffee Lunch time Sunday wala din 11 am chakan tdori Roti chwal dinner 🍝 time matar paneer Jail vich changi Detei ahodi a verr 2 month Jail vich Raha ka a bro Geranal nolge aodi a verr

  • @amanpreetsingh7588
    @amanpreetsingh7588 3 ปีที่แล้ว +14

    Police da toat a saala mera eh koi gangster nhi a no.2 patrkaar veer eho jahe da interview karan nalo kise eda de bande da interview karo jis nal samaaj nu young mundya nu wadia suneha mille

  • @sandeepaulakh1919
    @sandeepaulakh1919 2 ปีที่แล้ว

    Good ver

  • @joldensoudhi8510
    @joldensoudhi8510 3 ปีที่แล้ว +3

    Sahi gal aaj kal kise yakeen nai hega aa

  • @sodisaab9265
    @sodisaab9265 3 ปีที่แล้ว +7

    ਸਾਲੇਆ ਜੈਪਾਲ ਵੱਲ ਕੀ ਲੈਣ ਗਿਆ ਜਿਉਂਦੇ ਸੀ ਉਦੋਂ ਕੁੱਝ ਬੋਲਦਾ ਉਹਦੇ ਬਾਰੇ

  • @bollywoodandpollythikana2286
    @bollywoodandpollythikana2286 3 ปีที่แล้ว +6

    Bie gaddi ta krva lie tusi jacket vgera v ik do rkho bullet proof

  • @makhankalas660
    @makhankalas660 ปีที่แล้ว

    ਕੁਲਵੀਰ ਵੀਰ ਤੇ ਅਟੈਕ ਹੀ ਪਿੱਠ ਪਿੱਛੇ ਹੋਈਆ

  • @jagatvirk1463
    @jagatvirk1463 3 ปีที่แล้ว +9

    Bai g tuhade kehan anusaar akali sarkaar time ghat nasha si hun wadh..
    Bro koi sharam karo bolan ton pehlan, duje paase tuai samaaj sevak ban rahe..
    Akaali time nu changa kehan wala banda sahi ni ho sakda, ohna ne tan sab kuch barbaad kaita share-aam.. har sarkaar gandi ho sakdi ..
    But punjab layi akaali dal badal te bharat layi modi sarkaar, sab ton jyada harmful ne.
    Te ehna dona de hakk ch bolan wala banda kade sahi nahi ho sakda..

  • @deeppanjabnetwork7015
    @deeppanjabnetwork7015 3 ปีที่แล้ว +3

    Very very good veer ji rab rakha

  • @dhillongaming8875
    @dhillongaming8875 3 ปีที่แล้ว +6

    ਸਿਰਾ ਬੰਦਾ ਕੁਲਵੀਰਾ

  • @pb03bathindawala27
    @pb03bathindawala27 3 ปีที่แล้ว +4

    WAHEGURU JI MEHAR KRYO VEER TY DATTA MEHAR KRY LMME UMRAAN KRY

  • @pb0335
    @pb0335 3 ปีที่แล้ว +4

    Kulveer y zindabaad

  • @simarjit7337
    @simarjit7337 3 ปีที่แล้ว +1

    Medals di gal kitti y ji eh raha da jehdaadal aa oh 🥇 gold ja 🥈 silver nahi sir pital aa

  • @iqbalsingh8186
    @iqbalsingh8186 2 หลายเดือนก่อน +1

    J eha sudhar gya duje v sudhar jnn ge

  • @inderpalsingh7623
    @inderpalsingh7623 3 ปีที่แล้ว +3

    Pro punjab waleo tuhada channel da janam kisaani Andolan ch hoya kuj sharam karo kisaani Andolan bare bhi dikhaya karo

    • @amritvloganhistory5321
      @amritvloganhistory5321 3 ปีที่แล้ว

      Y g ihi same km syast da punjab ch ihi km ihna da chadayi chad hogi ta paudi bhull gye

  • @bubbysidhu2038
    @bubbysidhu2038 ปีที่แล้ว

    Mansa da kon ha y

  • @hardeepsidhu2813
    @hardeepsidhu2813 3 ปีที่แล้ว +1

    Good 👍👍

  • @uppaldeva8958
    @uppaldeva8958 3 ปีที่แล้ว +8

    Tusi sab khachkhana vikonde o tahuda jawai tawar te chad ke insaff mandgda ohnu cover kita

  • @bollywoodandpollythikana2286
    @bollywoodandpollythikana2286 3 ปีที่แล้ว +6

    Eh bnda sahi hai bie g ta sahi Rehan deo

  • @smaghchanal2466
    @smaghchanal2466 3 ปีที่แล้ว +2

    Good man kulveer naruana chachu

  • @vickychaudhary757
    @vickychaudhary757 3 ปีที่แล้ว +1

    Very good bro

  • @lovedeepbansal8728
    @lovedeepbansal8728 3 ปีที่แล้ว +6

    ਜੈਸੀ ਕਰਨੀ ਵੈਸੀ ਭਰਨੀ

  • @gunstrikergaming6316
    @gunstrikergaming6316 3 ปีที่แล้ว +7

    Heera banda nuroana

  • @crazygaming3699
    @crazygaming3699 3 ปีที่แล้ว +5

    Bhagat singh g v sochde hone kyo ena layi apni kurbani diti angrej hi sahi c hun de system nalo

    • @dilawarsingh6765
      @dilawarsingh6765 3 ปีที่แล้ว

      O ta gl hai

    • @warriorclan543
      @warriorclan543 3 ปีที่แล้ว

      Bhagat Singh is highly overrated bcz of he cut his hair he was perfect idol too use in sikhs too make sikhs forget Guru

  • @induverma5649
    @induverma5649 3 ปีที่แล้ว +1

    Kulbir g bilkul thik keh rhe ho

  • @navbrar1519
    @navbrar1519 3 ปีที่แล้ว +1

    Bahi light di v gl kro bahut cut ho rha na

  • @amandhillon3406
    @amandhillon3406 3 ปีที่แล้ว +6

    Police te app goli lage tan bhut jaldi karwai ho jani c

  • @RajinderSingh-mu7lb
    @RajinderSingh-mu7lb 3 ปีที่แล้ว +9

    Y ji Jo vejyaa oh aapp nu vaddna panda

    • @pindijatt
      @pindijatt 3 ปีที่แล้ว

      rajinder ooo case niber ta riha apne. Court da hakk bnda sja dean da, ae thoro sahi rah te chal rhe bnde te landi puche hamla kr deve

    • @warriorclan543
      @warriorclan543 3 ปีที่แล้ว

      Police 🚨 judge wakil nu tankha kahdi fer sarkar da ki matlab fer 🙄😭

  • @gurmailsingh9833
    @gurmailsingh9833 ปีที่แล้ว

    Very good interview good jankari

  • @lalibajwa2996
    @lalibajwa2996 ปีที่แล้ว +1

    Jail bich v chaki lai v pasay danay panday nay police nu

  • @panchsaab3562
    @panchsaab3562 2 ปีที่แล้ว

    Fer ki aapna aap guaia kise da ki lagia

  • @singhbacky
    @singhbacky ปีที่แล้ว

    ਸਾਡੇ ਸਮੇਂ ਲੜਾਈ ਹੁੰਦੀ ਟਾਈਮ ਬੰਨ੍ਹਿਆ ਜਾਂਦਾ ਸੀ ਲੜਾਈ ਦੇ ਚਾਂਸ ਘਟ ਹੁੰਦੇ ਸੀ ਜੇਹੜਾ ਪਲੜਾ ਭਾਰੀ ਹੁੰਦਾ ਸੀ ਔਹ ਹਾਵੀ ਹੁੰਦਾ ਸੀ compromise ਹੋ ਜਾਂਦਾ ਸੀ ਇਸ ਵਿੱਚ ਸਬ ਤੋਂ ਪਹਿਲਾ ਕਤਲ ਗਾਂਧੀ ਦਾ ਹੋਇਆ ਨਹੀਂ ਤਾਂ ਇਸ ਤੋਂ ਪਹਿਲਾ hokey ਬੇਸਬਾਲ ਯਾ khundia ਕਰਪਾਨਾ ਨਾਲ ਲੜਦੇ ਸੀ ਮੈਨੂੰ ਅੱਜ ਵੀ ਪਤਾ 20 ਸਾਲ ਪਹਿਲਾਂ ਦੇ ਮੇਰੇ ਕੇਹੜੇ ਦੁਸ਼ਮਣ ਆ ਪਰ ਹੁਣ ਤਾਂ ਪਤਾ ਈ ਨੀ ਕੌਣ ਦੁਸ਼ਮਣ ਕਿਸਨੇ ਪਿੱਤਲ ਭਰ ਦੇਣਾ

  • @Majha_Junction
    @Majha_Junction 3 ปีที่แล้ว +2

    Shi gll kise da yakken ni krna chahida hun bodyguard ne ee martia golian

  • @panchsaab3562
    @panchsaab3562 2 ปีที่แล้ว

    Me sariya nu kahida aa Kam shado waheguru da japp kariakaro

  • @gurpreetrandhawa2005
    @gurpreetrandhawa2005 3 ปีที่แล้ว +4

    Anybody whobis trying to go mainstream law should give them a helping hand rather than pushin them back or organising fake encounters

  • @PawanKumar-ry5bz
    @PawanKumar-ry5bz 3 ปีที่แล้ว

    Attt 22 jee 👍👍🇨🇦🇨🇦🏍️🚛🚛🙂🙂🚛🚛🚛🚛🚛🏍️🏍️🏍️🏍️🏍️🏍️🏍️🚛🚛🚛🚛🚛🚛🚛🚛🚛🚛🚛🚛🚛

  • @karajbhullarofficial3043
    @karajbhullarofficial3043 3 ปีที่แล้ว +1

    😭😭😭😭😭😭😭 waheguru ji waheguru ji

  • @jayd4ever
    @jayd4ever ปีที่แล้ว

    goldy brar says this attack was done by sidhu moosewala people

  • @shersingh7431
    @shersingh7431 3 ปีที่แล้ว +2

    Naruana Saab full sport ge mere walo Jaan bi waar deine tuhade pishe pr mere Jaan nu aanch tak ni Mai aun deina KDE bi jis din mere Jaan nu koi problems aayiya Mai ap hi agg la daine sabna nu love u Vir miss U jeunda vasdo raho mere praabo hmesha jeunda vasdo raho umraan maano khusiya maano mere praa mere Jaan love u praa

  • @tariveer4605
    @tariveer4605 3 ปีที่แล้ว +3

    ਇਹਨਾਂ ਨੂੰ ਤਾ ਐਵੇ ਦਿਖਾਉਦੇ ਹਨ ਜਿਵੇ ਦੇਸ਼ ਲਈ ਗੋਲਡ ਜਿਤਿਆ ਹੋਵੇ..ਪਿਛੇ ਦੀ ਵਾਰ ਕੀਤਾ ਨਾ ਲਵੋ ਪੰਗੇ..ਕਿਉ ਲੋਕਾਂ ਦਾ ਟਾਈਮ ਖਰਾਬ ਕੀਤਾ ਚੱਜ ਦੀ ਖਬਰ ਦਿਖਾਈਆ ਕਰੋ

  • @manindersarwana7900
    @manindersarwana7900 3 ปีที่แล้ว +1

    Kulbir bai bhut vadia banda c

  • @kulvantjawanda2786
    @kulvantjawanda2786 3 ปีที่แล้ว

    Baber sair. Kulvir
    Neruana

  • @sahilbhatia013
    @sahilbhatia013 3 ปีที่แล้ว +16

    Ehna nu famous na kro bhrawo agge punjab da bura haal aa koi kam di te mudde di gal krlo saleo

    • @manpreetsingh1389
      @manpreetsingh1389 3 ปีที่แล้ว +2

      Bahatia veer g,election ktke eh log kise v hadd tak geer sakde ne. Aap hi firing ktvande ne highlight hon lai

  • @producexxx6938
    @producexxx6938 3 ปีที่แล้ว +3

    Aman ubha naal ki hoea c?? Oh v tan pra c ??

  • @gurwantsingh9879
    @gurwantsingh9879 3 ปีที่แล้ว +10

    Ajj marta yken ni horya

  • @Majha_Junction
    @Majha_Junction 3 ปีที่แล้ว +4

    Rip kulveer naruna

  • @gulfsardar3118
    @gulfsardar3118 3 ปีที่แล้ว

    Yar best admi c kulveer Singh

  • @gurnoorsingh9952
    @gurnoorsingh9952 3 ปีที่แล้ว +3

    He was killed yesterday

  • @bhanoiji2096
    @bhanoiji2096 3 ปีที่แล้ว +1

    eh sale nu is diya fukriyan ne mrwa ditta sale te bs 7/51 , 323-324 de cases c .