Debi Makhsuspuri: More Than an Artist, A Traveling School | Radio Haanji

แชร์
ฝัง
  • เผยแพร่เมื่อ 14 ธ.ค. 2024

ความคิดเห็น • 155

  • @BalwinderSingh-ov2wu
    @BalwinderSingh-ov2wu ปีที่แล้ว +12

    ਦੇਬੀ ਰੱਬ ਤੇਰੀ ਉਮਰ ਲੰਮੀ ਕਰੇ

  • @chetanrajput3273
    @chetanrajput3273 ปีที่แล้ว +7

    ਰੱਬ ਦੇਬੀ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ❤

  • @dampysema5200
    @dampysema5200 ปีที่แล้ว +22

    ਦੇਬੀ ਬਾਬਾ ❤ ਵਰਦਾਨ ਆ ਸਾਡੀ ਪੰਜਾਬੀ ਮਾਂ-ਬੋਲੀ ਨੂੰ🙏🫂 ਨਿਰੀ ਮੁਹੱਬਤ❤

    • @johdabaaz2642
      @johdabaaz2642 6 หลายเดือนก่อน +1

      Ustaad ji ❤❤❤❤❤❤❤

    • @Rupal-b9u
      @Rupal-b9u 4 หลายเดือนก่อน

  • @khsidhu
    @khsidhu 11 หลายเดือนก่อน +5

    ਦੇਬੀ ਮਖ਼ਸੂਸਪੁਰੀ ਨੂੰ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਜਿੰਨ੍ਹੀ ਮਿੱਠੀ ਆਵਾਜ਼ ਹੈ ਉਸਤਾਦ ਦੀ ਉਸ ਤੋਂ ਵੀ ਮਿੱਠੀ ਲਿਖਤ ਹਮੇਸ਼ਾ ਪੇਸ਼ ਕਰ ‌ਦਿੰਦੇ ਹਨ। ❤️ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏

  • @TalwindersinghHeer
    @TalwindersinghHeer ปีที่แล้ว +17

    ਦੁਆਬੇ ਦੇ ਮਾਣ,ਰੱਬ ਰੂਪ ਇਨਸਾਨ,ਸਰਬ ਸਤਿਕਾਰਯੋਗ ਵੀਰ ਦੇਬੀ ਮਖਸੂਸਪੁਰੀ ਜੀ ਦੀ ਉੱਚੀ ਸੁੱਚੀ ਸੋਚ ਤੇ ਲਿਖਤ ਨੂੰ ਸਲਾਮ...

  • @SukhwinderSinghSukhwinde-tj6ij
    @SukhwinderSinghSukhwinde-tj6ij ปีที่แล้ว +18

    21 ਵੀ ਸਦੀ ਦੇ ਮਹਾਨ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਸਾਬ ਜੀ ਤੁਹਾਨੂੰ ਕੋਟਨ ਕੋਟ ਨਮਸਕਾਰ 🙏❤🙏

  • @gagandhaliwal6200
    @gagandhaliwal6200 ปีที่แล้ว +4

    ਬਹੁਤ ਵਧੀਆ ਗੱਲਬਾਤ
    ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ।

  • @hardeepsingh3111
    @hardeepsingh3111 ปีที่แล้ว +25

    Host is perfect. So respectful, wonderful smile, his eyes tell he is listening and acknowledging the guest, facial expression tell he is interacting from his heart. Moreover, majhaili accent icing on the cake. Suggestion- instead of saying ਕਹਿ ਰਿਹਾ ਸੀ please say ਕਹਿਣ ਡਿਆ ਹੀ, will sound better and real

  • @sikanderchahal-b1t
    @sikanderchahal-b1t ปีที่แล้ว +8

    ਦੇਬੀ ਜੀ ਇਨਸਾਕਲੋਪੀਡੀਆ of ਸਾਇਰੀ ਹਨ ਕਾਹਨ ਸਿਂਘ ਨਾਭਾ ਦੇ ਮਹਾਨ ਕੋਸ ਦੇ ਸਮਾਨ ਹਨ ਜੀ

  • @tarsemdhaliwal4088
    @tarsemdhaliwal4088 ปีที่แล้ว +10

    ਸਦਾਬਹਾਰ ਕਲਾਕਾਰ ਦੇਬੀ

  • @GurpreetSingh-jo1hc
    @GurpreetSingh-jo1hc ปีที่แล้ว +6

    ਹੁਣ ਸਾਨੂੰ ਨਹੀਂਓ ਚੱਜ ਨਾਲ ਬੁਲਾਉਂਦੇ ਜਦੋਂ ਦੇ ਓਹ ਸਟਾਰ ਹੋ ਗਏ
    ❤ਦੇਬੀ ਮਕਸੂਸਪੁਰੀ ਜੀ❤

  • @jasvirbhatia9867
    @jasvirbhatia9867 ปีที่แล้ว +3

    ਦੇਬੀ ਵੀਰ ਤੁਹਡੀ ਕਲਮ ਨੂੰ ਤੁਹਾਡੀ ਸੋਚ ਨੂੰ ਤੇ ਤੁਹਾਡੀ ਸਾਡੀ ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ ਵੀਰ

  • @prabhjot638
    @prabhjot638 ปีที่แล้ว +3

    School study krde c jdo da Debi ji nu sunde aa rhe Haan ..Debi live da bhut intezar hunda c ..cycle utte school jande jande Debi de geet gungunaude rehnde ..bhut mis kr rhe Haan purane din....mohabbat kolo aakh bacha k aa gye Haan ...aakhan de vich jimevariya rarkhdiya ..joban rutte note ta sare kharch lye hun bhaan de vangu Jeb ch yaaddan kharkdiya

  • @JatinderSony-ny3pr
    @JatinderSony-ny3pr ปีที่แล้ว +5

    ਭਾਨ ਦੇ ਵਾਂਗੂੰ ਜੇਬ ਚ ਯਾਦਾਂ ਖੜਕਦੀਆਂ ਮੇਰੇ ਬਹੁਤ ਨੇੜੇ ਆ❤❤🎉🎉😢😢

  • @DeepSampla88
    @DeepSampla88 2 หลายเดือนก่อน

    ਇੱਕ ਅੰਬਰ ਜਿੱਡਾ ਨਾਂ ਜਨਾਬ ਦੇਬੀ ਮਖਸੂਸਪੁਰੀ ਜੀ ❤❤

  • @AvtarSingh-hu1pk
    @AvtarSingh-hu1pk 11 หลายเดือนก่อน +2

    ਬਹੁਤ ਵਧੀਆ ਬਾਈ ਜੀ ਦੇਬੀ ਬਾਈ ਕਲਾਕਾਰ ਤੇ ਗੀਤ ਕਾਰ ਅੱਤ

  • @SukhwinderSingh-b5g8j
    @SukhwinderSingh-b5g8j ปีที่แล้ว +9

    ਦੇਬੀ ਦੀ ਸਦਾ ਬਹਾਰ ਸਾਇਰੀ ਨੂੰ ਸਮਝਣ ਵਾਲੇ ਲੋਕ ਸਤੁਸਟ ਨੇ ਜੀ

  • @mandeepsandhu3436
    @mandeepsandhu3436 ปีที่แล้ว +24

    ਦੇਬੀ ਵਰਗੇ ਸ਼ਾਇਰ ਅੱਜਕਲ੍ਹ ਪੰਜਾਬ ਚ ਪੈਦਾ ਕਿਉਂ ਨਹੀਂ ਹੁੰਦੇ❤

    • @SukhwinderSinghSukhwinde-tj6ij
      @SukhwinderSinghSukhwinde-tj6ij ปีที่แล้ว +1

      ਦੇਬੀ ਸਾਬ ਜੀ ਵਰਗੇ ਲੇਖਕ ਸਦੀਆ ਬਾਹਦ ਹੀ ਪੈਦਾ ਹੁੰਦੇ ਹਨ।
      ਵਾਹਿਗੁਰੂ ਜੀ ਦੇਬੀ ਮਖਸੂਸਪੁਰੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸਣ 🙏❤🙏

    • @sunilGujjar-yf9mk
      @sunilGujjar-yf9mk ปีที่แล้ว

      ਅਸੀ ਪੰਜਾਬੀ ਭਾਸ਼ਾ ਨਾਲੋਂ ਟੁੱਟ ਰਹੇ ਹਾਂ ਸਭ ਤੋਂ ਵੱਡਾ ਕਾਰਣ ਵੀਰ ਜੀ

  • @gurtejdhaliwal1412
    @gurtejdhaliwal1412 3 หลายเดือนก่อน

    ❤ਚੰਗੇ ਕੀਰਤਨੀਏ, ਪਾਠੀ, ਗੀਤਕਾਰ ਤੇ ਗਾਇਕਾ ਦਾ ਮੈ ਬਹੁਤ ਸਤਿਕਾਰ ਕਰਦਾ ❤️

  • @sandeepkt7668
    @sandeepkt7668 ปีที่แล้ว +3

    ਦੇਬੀ ਭਾਜੀ ਬਹੁਤ ਪਿਆਰੇ ਇਨਸਾਨ ਨੇ🙏🙏🌹🌹

  • @baggubawa6993
    @baggubawa6993 10 หลายเดือนก่อน +1

    Good debate devi bai
    ❤❤❤❤❤❤❤❤
    Punjab nu
    Devi maksoospuri GOD GIFT

  • @Gill_0005
    @Gill_0005 ปีที่แล้ว +4

    ਸਾਡਾ ਰੱਬ❤

  • @G_singh1
    @G_singh1 ปีที่แล้ว +6

    Debi bai - Maqbool shayar te insaan 🙏🙏🙏

  • @parmvirsingh4422
    @parmvirsingh4422 ปีที่แล้ว +3

    ਦੇਵੀ ਨੂੰ ਸੁਣਨਾ ਇੰਜ ਲਗਦਾ ਜਿਵੇਂ ਕਿਸੇ ਸਮੁੰਦਰ ਨੂੰ ਸੁਣ ਰਹੇ ਹੋਈਏ ਤੇ ਦਿਲ ਕਰਦਾ ਵੀ ਇਸ ਵਿੱਚ ਹੀ ਕਿਤੇ ਗੁੰਮ ਹੋ ਜਾਈਏ

  • @guggusharma4033
    @guggusharma4033 ปีที่แล้ว +3

    ਆਸ਼ਿਕਾਂ ਦਾ ਰੱਬ ਦੇਬੀ ਮਖ਼ਸੂਸਪੁਰੀ

  • @HarpreetSingh-vr5hu
    @HarpreetSingh-vr5hu ปีที่แล้ว +2

    Debi saab tuhade nme gane di oudeek hamesha rehndi aa ..Waheguru ji tuhanu sda sukh te lami oumer bakshe

  • @pitanangalia1026
    @pitanangalia1026 ปีที่แล้ว +2

    ਰਾਹੇ ਰਾਹੇ ਜਾਣ ਵਾਲੀਏ,, ਤੇਰੇ ਇਸ਼ਕੇ ਦੀਆਂ ਸਿਲਾਈਆਂ ❤

  • @bhupindersingh7215
    @bhupindersingh7215 ปีที่แล้ว +3

    ਉਸਤਾਦ ਜੀ ਦੇ ਬੋਲ ਬੜੇ ਸੋਹਣੇ ਹੁੰਦੇ ਨੇ 🙏😘😘😘

  • @veenakumari473
    @veenakumari473 8 หลายเดือนก่อน +1

    ਸਾਨੂੰ ਲਗਦਾ ਸੀ ਕਿ ਦੇਬੀ ਨੂੰ ਕਿਸੇ ਕੁੜੀ ਨੇ ਧੋਖਾ ਦਿੱਤਾ ਤਾਂ ਹੀ ਲਾਰੇ ਗੀਤ ਗਾਇਆ precious writing & singing

  • @jaswantrai5840
    @jaswantrai5840 ปีที่แล้ว +4

    Debi mekhsuspuri very nice human being, very nice writer, down to earth insaan. Debi ne kujh geet sirf likhe he ne balke vadhia tareke nal gai ve han.

  • @gurmeetsingh-dh3ed
    @gurmeetsingh-dh3ed ปีที่แล้ว +4

    ਦੇਬੀ ਵੀਰ ਤਾਂ ਦੂਸਰਾ ਸ਼ਿਵ ਬਟਾਲਵੀ ਹੈ

  • @sunnybajwa5514
    @sunnybajwa5514 ปีที่แล้ว +3

    ਦੇਬੀ ਬਾਈ ਦੀ ਤਰੀਫ਼ ਲਈ ਲਫ਼ਜ਼ ਨਹੀਂ ਹਨ 🙇🏻‍♂️

  • @yadvindersingh4470
    @yadvindersingh4470 ปีที่แล้ว +2

    Bilkul ji .. nice conversation 🙏

  • @malkitsinghmalkitsingh6952
    @malkitsinghmalkitsingh6952 ปีที่แล้ว +4

    ਬਾਈ ਨੇ ਕਾਲਜ਼ ਦੇ ਦਿਨ ਯਾਦ ਕਰਵਾ ਦਿੱਤੇ

  • @narindersandhu9460
    @narindersandhu9460 5 หลายเดือนก่อน +1

    Very nice interview 👍.
    Debi Makhsuspoori all the time best.

  • @akaalustattv1313
    @akaalustattv1313 ปีที่แล้ว +2

    ਇਹ ਦੁਨੀਆ ਫਿੱਟ ਨਹੀਂ ਸਾਡੇ ਜਿਹੜੀ ਦੁਨੀਆ ਚ ਵਸਦੇ ਆਂ,,, ਲੋਕ ਸਾਡੇ ਤੇ ਹਸਦੇ ਅਸੀਂ ਲੋਕਾਂ ਤੇ ਹਸਦੇ ਆ ,,ਸਾਡੀ ਕਮਲਿਆ ਦੀ ਗੱਲ ਸਿਆਣਪ ਸਮਝ ਨਾ ਪਾਉਂਦੀ, ਇਹ ਦੁਨੀਆ ਜਖ਼ਮ ਦਿੰਦੀ ਏ ਕਦੇ ਮੱਲਮ ਨਾ ਲਾਉਂਦੀ,, ਦੇਬੀ ਮਖਸੂਸਪੁਰੀ 🥰

  • @deepsoni2208
    @deepsoni2208 ปีที่แล้ว +3

    Always salute great personality debi makhsoospuri Saab ❤❤❤❤❤❤❤❤❤❤

  • @Gurpreet_23-i8o
    @Gurpreet_23-i8o 10 หลายเดือนก่อน +1

    Huge Respect bha g.. tuc podcast krde rho te sunde rhie... jeode wasde rho..

  • @Punjabisurma
    @Punjabisurma ปีที่แล้ว +6

    ਦੇਬੀ ਮਖਸੂਸਪੁਰੀ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੀ ਸੋਚ ਦੇ ਮਾਲਕ

  • @parminderkumar8052
    @parminderkumar8052 ปีที่แล้ว +16

    ਐਂਕਰ ਦੀ ਲਿਆਕਤ ਬਾਕਮਾਲ 🙏🙏

  • @DevinderSingh-s1k
    @DevinderSingh-s1k ปีที่แล้ว

    ਵਾਹ ਜੀ ਵਾਹ ਦੇਬੀ ਭਾ ਜੀ ਵਾਹ ਦਿਲ ਤੋ ਸਲਾਮ ਸਲਾਮ

  • @sajansanjeevraikoti2209
    @sajansanjeevraikoti2209 ปีที่แล้ว +2

    ਲਾ ਜਬਾਬ ਉਸਤਾਦ ਜੀ

  • @kulbirmaan7086
    @kulbirmaan7086 ปีที่แล้ว +1

    Debi ਉਸਤਾਦ ਜੀ

  • @ManjitDeep-gg6th
    @ManjitDeep-gg6th 4 หลายเดือนก่อน +1

    ਮੇਰੀ ਜਿੰਦਗੀ ਦੇਬੀ ਦੀਆ ਸ਼ੇਰਾਆਰਾ ਨਾਲ਼ ਚਲਦੀ ਆ

  • @gurmeetsingh3170
    @gurmeetsingh3170 7 หลายเดือนก่อน +1

    Ustad ji ❤❤

  • @sangruriaPB_x3
    @sangruriaPB_x3 ปีที่แล้ว +3

    ਸਵਾਲ ਮੁੱਕ ਜਾਣੇ ਪਰ ਦੇਬੀ ਜੀ ਕੋਲੋਂ ਜਵਾਬ ਨੀ ਮੁੱਕਣੇ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 11 หลายเดือนก่อน

    ਸਤਿ ਸ਼੍ਰੀ ਅਕਾਲ ਭਾਜੀ ਬਹੁਤ ਖੁਸ਼ੀ ਹੋਈ ਜੀ ਦੇਖ਼ ਕੇ ਜੀ

  • @navreetbrar9637
    @navreetbrar9637 4 หลายเดือนก่อน

    My all time favorite.

  • @HarbhajanSingh-u4x
    @HarbhajanSingh-u4x ปีที่แล้ว +1

    Very Very Very nice Very great hai veer debi

  • @SurinderSingh-f1m9q
    @SurinderSingh-f1m9q 10 หลายเดือนก่อน

    ਗੁਰੂ ਜੀ ਸੱਤ ਸ੍ਰੀ ਅਕਾਲ ਜੀ,,,

  • @mindagill5615
    @mindagill5615 ปีที่แล้ว +2

    Debi Bai♥️♥️

  • @balkaransinghvairoke
    @balkaransinghvairoke ปีที่แล้ว +1

    Wah debi saab❤️

  • @sattavairowalia
    @sattavairowalia ปีที่แล้ว

    Jodhe Bhaji! Mza aa gya gal baat da🙏 salute to Debi Bhaji

  • @armansamra1079
    @armansamra1079 ปีที่แล้ว +5

    Debi saab 💖💖💖💕💕

  • @ranjitbatth2
    @ranjitbatth2 ปีที่แล้ว +1

    Debi sahb and anchor bha ji jeeoo 💐🙏

  • @RChhina
    @RChhina ปีที่แล้ว +3

    ਕਯਾ ਬਾਤਾਂ ਨੇ 👌🏿👌🏿👌🏿

  • @amanmultani6465
    @amanmultani6465 ปีที่แล้ว +2

    Baba debi ❤❤

  • @balkinderbhathal5273
    @balkinderbhathal5273 ปีที่แล้ว +2

    Dabi mukhsupri Saab Ji great personality ji

  • @harinderrehal351
    @harinderrehal351 ปีที่แล้ว +1

    Debi bai ❤❤ love you

  • @baggubawa6993
    @baggubawa6993 10 หลายเดือนก่อน +1

    Love you devi bai

  • @parminderkumar1384
    @parminderkumar1384 ปีที่แล้ว +2

    Hsde vsde rho debi y g rab meri umar b tuhanu de dewe ( pinder mahilpuria ))

  • @KuldipjoshiStore
    @KuldipjoshiStore ปีที่แล้ว

    God bless you always enjoy good time Dil ton salute a tuhadi ✍️ nu

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +2

    Great ❤❤❤❤❤❤

  • @sanjeevmaheshwari8150
    @sanjeevmaheshwari8150 ปีที่แล้ว +1

    Sajjna lai Debi khad da 👌 bhave lakh buraia hon giya 🙏🙏

  • @shal708
    @shal708 ปีที่แล้ว

    Waah !!

  • @gurtejkuldeep7937
    @gurtejkuldeep7937 11 หลายเดือนก่อน +1

    Devi Bai teria gala dil rula jandea

  • @HarwinderBugga-io7hi
    @HarwinderBugga-io7hi ปีที่แล้ว +1

    Good 👍

  • @imperialtravel103
    @imperialtravel103 ปีที่แล้ว

    Too miss 22 g.....Devi 22 superb ❤

  • @RotiRam-c4r
    @RotiRam-c4r ปีที่แล้ว +1

    ਸਮਝਿਆ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ
    ਛੱਡ ਪਰੇ ਹੁਣ ਭਰਨਾ ਨਹੀਂ ਰਿਸ਼ਤੇ ਵਿੱਚ ਆਈਆਂ ਤੇੜਾਂ ਨੂੰ
    ❤❤❤

  • @singhjagsir2464
    @singhjagsir2464 5 หลายเดือนก่อน

    16:48

  • @bobbyhothian2495
    @bobbyhothian2495 ปีที่แล้ว +1

    ❤❤ debi ❤❤

  • @sunitarani3073
    @sunitarani3073 7 หลายเดือนก่อน

    Very nice brother 🙏🏽👍

  • @Mr0423365863
    @Mr0423365863 ปีที่แล้ว +1

    ਜੋ ਸਾਡੀ ਉਮਰ ਦੇ ਦੇਬੀ ਦੇ ਆਸ਼ਕ ਨਹੀਂ ਰਹੇ
    ਉਹ ਅਸਲ ਜ਼ਿੰਦਗੀ ਵਿੱਚ ਵੀ ਆਸ਼ਕ ਨਹੀਂ ਰਹੇ

  • @DeepsinghDeepsingh-bo4ns
    @DeepsinghDeepsingh-bo4ns ปีที่แล้ว +2

    ਦੇਬੀ ਸਾਹਿਬ ਕੋਈ , ਗੁਲਜ਼ਾਰ ਸਾਬ, ਜਵੇਦ ਅਖ਼ਤਰ, ਅਨੰਦ ਬਖਸ਼ੀ ਜੀ ਬਾਰੇ ਕੋਈ ਗੱਲ ਕਰੋ

  • @rameshbhogalaps1782
    @rameshbhogalaps1782 ปีที่แล้ว +2

    Nyc jo

  • @harmailsingh8626
    @harmailsingh8626 2 หลายเดือนก่อน

    Love you devi bai❤❤❤

  • @thewriteunitemusic
    @thewriteunitemusic ปีที่แล้ว

    ਮੇਰੇ ਮੁਰਸ਼ਦ ❤️

  • @kumarvaran759
    @kumarvaran759 ปีที่แล้ว

    Debi makhsoospuri ji God bless you

  • @mastershort1068
    @mastershort1068 ปีที่แล้ว +1

    Debi ❤

  • @sodhikhangura9505
    @sodhikhangura9505 11 หลายเดือนก่อน

    ਨਹੀਂ ਰੀਸਾਂ ਦੇਥੀ ਮਖਸੂਸਪੁਰੀ ਸਾਹਿਬ ਦੀਆਂ !🙏

  • @Bhangu7335
    @Bhangu7335 ปีที่แล้ว +2

    Gurpreet Sahota ਦਾ comment si jo viral Hoya si !

  • @ishqpura0783
    @ishqpura0783 ปีที่แล้ว +1

    ਰੱਬੀ ਰੂਹ

  • @SatpalSingh-lv2lv
    @SatpalSingh-lv2lv 4 หลายเดือนก่อน

    ਦੇਵੀ ਤੇਰੀਆ ਗੱਲਾਂ ਦਾ ਜਵਾਬ ਕੌਈ ਨਾ

    • @SatpalSingh-lv2lv
      @SatpalSingh-lv2lv 4 หลายเดือนก่อน

      ਸਾਰਾ ਕ। ਬ। ਗਿਆ

  • @kuldeepmaan1143
    @kuldeepmaan1143 ปีที่แล้ว

    45:00

  • @HarwinderBugga-io7hi
    @HarwinderBugga-io7hi ปีที่แล้ว

    Nice g

  • @gurjindersinghrurka6487
    @gurjindersinghrurka6487 9 หลายเดือนก่อน +1

    Acha

  • @kuldeepmaan1143
    @kuldeepmaan1143 ปีที่แล้ว

    25:00

  • @Gurpritdhillon09
    @Gurpritdhillon09 ปีที่แล้ว +1

    👍

  • @JaswinderSidhu-n2e
    @JaswinderSidhu-n2e ปีที่แล้ว +1

    ❤❤❤❤❤

  • @gurjotuppal4852
    @gurjotuppal4852 ปีที่แล้ว +1

    ❤❤

  • @ultimatefear
    @ultimatefear ปีที่แล้ว +1

    Once i meet with Debi. HE IS AMAZING PERSON.
    BUT SHOCKING FACT. DEBI NEVER WRITE ON PAPER OR PHONES.
    HE MEMORIES WHAT HE WRITE.

  • @DisguisedDudeProductions
    @DisguisedDudeProductions ปีที่แล้ว

    LOVE YOU DEBI VEERJI

  • @JaswindarShing
    @JaswindarShing 4 หลายเดือนก่อน

    Debi❤🙏💎

  • @montymultani6201
    @montymultani6201 ปีที่แล้ว +2

    Debi paji je ho sakda te aj de punjab te vi kuch likho jo sun k aj di nojwani sidhe rahe pe sake.
    Tuhade jehe fankar vi bahut yogdaan pa sakde nashe te gangster life audaaran ch.sarkara ne ta apnia jeba pharnia te apne fayde chukne ne🙏🙏

  • @ManpreetSingh-zu5gx
    @ManpreetSingh-zu5gx ปีที่แล้ว

    ❤❤❤nic🙏🏻🙏🏻

  • @PargatSingh-lo5vi
    @PargatSingh-lo5vi ปีที่แล้ว

    Debi sahib sirra ❤❤❤❤❤❤

  • @HardeepSingh-hq2tr
    @HardeepSingh-hq2tr ปีที่แล้ว

    Debi wrga koi ni

  • @TheRealRollie
    @TheRealRollie ปีที่แล้ว +1

    ❤️

  • @GGG-xo9ec
    @GGG-xo9ec ปีที่แล้ว

    ਪੰਜਾਬੀ ਫਿਲਮ 'ਲੇਖ ' ਗੁਰਨਾਮ ਭੁੱਲਰ, ਤਾਨੀਆ ਦੀ ਵੀ ਇਸੇ ਦੀ ਗਵਾਹ ਹੈ

  • @preetsukh5294
    @preetsukh5294 ปีที่แล้ว +1

    ਦੇਬੀ ਸਾिਹਬ ਨਈ िਕਸੇ ਨੇ ਬਣ ਜਾਣਾ
    ਘਰਘਰ ਪੁॅਤ ਜੰਮਦੇ