Get High (Official Video) | Sucha Rangila | Mandeep Mandy | Aman Aujla | Sachin Ahuja
ฝัง
- เผยแพร่เมื่อ 1 มิ.ย. 2023
- Music Bank & Dr. Muzic Ltd. Present
A Film By Sangeetika Studios
Singer - Sucha Rangila & Mandeep Mandy
Lyrics - Lal Athouliwala
Music & Composer - Sachin Ahuja
Video - Ankur Chaudhary
Lead Artist - Aman Aujla & Mandeep Mandy
Produced by Harpreet Singh & Sachin Ahuja
Mixed & Mastered by Pankaj Ahuja at Sangeetika Studios, Mohali
Programmed by Kush Ahuja
DOP - Vishal Sharma
Choreographer - Nitish Kalyan
Costumes - Jeenat Dhingra
Reels Promotions - BEATGANG
Digitally Powered By 𝗖𝗕𝗶𝘁𝘀𝘀 (www.cbitss.co)
Make 𝐈𝐧𝐬𝐭𝐚𝐠𝐫𝐚𝐦 𝐑𝐞𝐞𝐥𝐬 here - tinyurl.com/43w64f8s
Streaming on:
𝐀𝐩𝐩𝐥𝐞 𝐌𝐮𝐬𝐢𝐜 - tinyurl.com/7s9r5kdh
𝐉𝐢𝐨 𝐒𝐚𝐚𝐯𝐧 - tinyurl.com/ytru5xss
𝐘𝐨𝐮𝐭𝐮𝐛𝐞 𝐌𝐮𝐬𝐢𝐜 - tinyurl.com/v8pxe3h3
𝐀𝐦𝐚𝐳𝐨𝐧 𝐌𝐮𝐬𝐢𝐜 -tinyurl.com/358mrv9c
𝐒𝐩𝐨𝐭𝐢𝐟𝐲 - tinyurl.com/bdets5bs
𝐒𝐨𝐮𝐧𝐝𝐜𝐥𝐨𝐮𝐝 - tinyurl.com/ywer3scf
Publicity Designs - Roop Kamal Singh
To Set Dialer Tunes sms BT(Code) to 56700.
BSNL (E) - 14344235
BSNL (S) - 14344235
To Set Dialer Tunes Dial 537+Code
IDEA - 14344235
Vodafone - 14344235
Note: 1.For Airtel Caller tune always use Wynk application.
2. For Vodafone use VI application.
#GetHigh #NagniDaBhora #NagniDaPora #LatestSong2023 #ਨਾਗਣੀਦਾਭੋਰਾ - เพลง
ਜੇ ਕਿਤੇ ਸੁੱਚੇ ਐਕਟਿੰਗ ਕੀਤੀ ਹੁੰਦੀ ਤਾ ਅੱਤ ਹੁੰਦੀ ਐ ਕੀ ਬਾਦਰ ਲਿਆ ਵਿੱਚ
ਲਾਲ ਅਠੌਲੀ ਵਾਲਾ ਬਹੁਤ ਵਧੀਆ ਗੀਤਕਾਰ ਨੇ ਮੈ ਬਹੁਤ ਸਨਮਾਨ ਕਰਦਾ ਕਿੰਨਾ ਨਾਮ ਹੈ ਗੀਤਕਾਰੀ ਵਿੱਚ ਜੇ ਇਹ ਨਾ ਲਿਖਦੇ ਕੁੱਝ ਘਾਟਾ ਪੈ ਜਾਣਾ ਸੀ
ਸਚਿਨ ਆਹੂਜਾ ਦਾ ਕਿੰਨਾ ਚੰਗਾ ਨਾਮ ਹੈ ਪਰ ਨਹੀਂ ਸੰਗੀਤ ਦੇਣਾ ਸੀ ਪੰਜਾਬ ਦੇ ਨੌਜਵਾਨ ਤਾਂ ਪਹਿਲਾਂ ਚਿੱਟੇ ਚ ਡੁੱਬੇ ਸੀ ਸਾਡੀਆਂ ਭੈਣਾਂ ਨੂੰ ਨਾਗਣੀ ਤੇ ਲਾ ਰਹੇ ਹਨ ਕੋਈ ਪਰਿਵਾਰਕ ਗੀਤ ਗਾ ਲੈਣਾ ਜੌੜੀ ਨੇ
ਬਹੁਤ ਧੰਨਵਾਦ ਸਾਰੀ ਟੀਮ ਦਾ।
ਪਰਿਵਾਰਕ ਗੀਤ ਚਾਹੀਦਾ ਆਪ ਜੀ ਨੂੰ ਹੋਰ ਬਥੇਰੇ ਜਾ ਕੇ ਸੁਣਲੋ। ਸਾਰੀ ਦੁਨੀਆਂ ਇੱਕਸਾਰ ਭਾਲ਼ਦਿਓਂ
ਸ਼ੁਕਰ ਆ ਰੱਬ ਦਾ ਤੁਹਾਡਾ ਵੀ ਕੋਈ song ਹਿੱਟ ਹੋਇਆ ❤
ਕੁੜੀ ਦੀ ਅਵਾਜ ਤਾਂ ਰੱਂਬ ਦੀ ਸੌਂ ਵਾਲੀ ਘੈਂਟ ਆ
ਲੱਖ ਦੀ ਲਾਹਣਤ ਮੇਰੇ ਵਲੋਂ ਸਮਾਜ ਨੂੰ ਗੰਦਗੀ ਵਲ ਧੱਕ ਰਹੇ।
ਇਸ ਗਾਣੇ ਨਾਲ ਨੋਜਵਾਨ ਦਾ ਚਿੱਟੇ ਵੱਲੋ ਕਾਫੀ ਧਿਆਨ ਘੱਟੋਗਾ
Aa song vi laal hatholiwala ji ne likhya ae.
Kine hi sad geeta de malak nr. Aa wakhra uprala ae.
Baaki ishq ishq wala sda dilla ch rahuga.
Ae ishq kise da nsi hoya dila pyar naa paavi.
Song de 22ji ne 125. Antre likhe si.
❣❣❣❣❣Million like vire nu dil toh. 🙏🙏👌👌
ਕੀ ਇਹ ਗੀਤ ਸੁਣਕੇ ਜਾ ਇਸ ਗੀਤ ਦੀ ਸਪੋਟ ਕਰਨ ਵਾਲੇ ਆਪਣੇ ਘਰ ਦੀਆਂ ਔਰਤਾਂ ਨੂੰ ਨਾਗਣੀ ਕਰਵਾਉਣਗੇ
ਰਵਾ ਕੇ ਰੱਖ ਦਿੱਤਾ ਈ ਵੀਰਾ rabb teriya lamiya umra krr 🙏🙏🙏
Ehde ch ron wali kehri gal aa 😂
ਵਧੀਆ ਗੀਤ ਹੈ ਨਾਗਣੀ ਨਾਲ ਬਹੁਤ ਰੋਗ ਦੂਰ ਹੁੰਦੇ ਹਨ ਵਾ ਕਮਾਲ ਗਾਇਆ ਹੈ ਸੁਪਰ ਡੁਪਰ ਗੀਤ
ਘੈਂਟ ਆ ਗਾਣਾ ਜੀ ਸਿਰਾ
ਨਾ ਲਿਖਣ ਵਾਲਿਆਂ ਦਾ ਕਸੂਰ ਆ ..ਨਾ ਗਾਉਣ ਵਾਲਿਆਂ ਦਾ .....ਸਾਰਾ ਕਸੂਰ 3.7k ਵਾਲਿਆਂ ਦਾ ਉਹਨਾਂ ਦਾ ਸਵਾਦ ਹੀ ਇਹੋ ਜਾ ... ਗਿਆਨੀ ਬਣਾਨਾ ਤੇ ਸੋਚ ਬਦਲੋ
ਬਹੁਤ-ਬਹੁਤ ਮੁਬਾਰਕਾਂ ਸੁੱਚਾ ਰੰਗੀਲਾ ਜੀ ਤੇ ਮਨਦੀਪ ਮੈਂਡੀ ਜੀ
🎉🎉🎉🎉🎉🎉❤ ਘੈਂਟ ਗੀਤ 👌👌👌👌👌
ਅਸੀਂ ਵੀ ਆਈਏ 😉🤏
ਮਿਊਜ਼ਿਕ ਯਾਦੂ ਕਰ ਰਿਹਾ ਯਰ...🥰🥰
Sidhu moose wale 22 ਵਾਗੂੰ ਕੌਈ ਨੀ ਰੀਸ ਕਰ ਸਕਦਾ 22 ਅਸਲਾ ਪ੍ਰਮੋਟ ਦਾ ਦੋਸ ਹੁਣ ਆ ਨਸ਼ਾ ਪਰਮੋਟ ਨਹੀ ਹੋ ਰਹਾ
ਚਗਲ ਲਿਖ਼ਣ ਵਾਲਾ ਤੇ ਵੱਡਾ ਚਗਲ ਗਾਉਣ ਵਾਲਾ ਤੇ ਇਸ ਤੋਂ ਵੱਡੇ ਚਲਗ ਅਸੀਂ ਇਹਨਾਂ ਦੀ ਵਾਹ ਵਾਹ ਕਰਨ ਵਾਲੇ
ਬਹੁਤ ਵਧੀਆ ਗੀਤ
ਸੁਕਰ ਤੁਹਡਾ ਗੀਤ ਹਿੱਟ ਹੋ ਗਿਆ ਨਹੀਂ ਤਾਂ ਅਸੀਂ d d Punjabi ਤੇ ਹੀ ਦੇਖ ਦੇ ਸੀ
Right😊
Shi aa bro
Sukr koe ehda v gana hit hoyea
Mandy g di voice krke hi hit hoya lgda😊🔥
Shi gal a dd punjabi wali 😂😂😂
ਧੰਨਵਾਦ ਖਸਖਸ ਦੀ ਧੀ ਨੂੰ ਪ੍ਰਮੋਟ ਕਰਨ ਲਈ
ਨਸ਼ਿਆਂ ਖਿਲਾਫ ਵੀ ਗਾਣਾ ਗਾਇਆ ਜਾ ਸਕਦਾ ਸੀ। ਪਰ
ਅਫਸੋਸ 😌😌😌😭😭😭
Female voice fire 🔥
ਬਹੁਤ ਸੋਹਣਾਂ ਕੰਮ ਬਹੁਤ ਬਹੁਤ ਮੁਬਾਰਕਾਂ Sachin Bhaji💐🥀💎🌼
😢😮
❤
ਕੁੜੀ ਦੀ ਆਵਾਜ਼ ਸਿਰਾਂ ਪਰ ਨਾਲ ਕੱਟਾ 😂😂😂
ਮੇਰੀ ਸੋਚ ਅਨੁਸਾਰ ਮੈਂ ਇਸ ਗੀਤ ਦਾ ਵਿਰੋਧ ਕਰਦਾ ਹਾਂ
Rangeela voice so pure... rabb da roop. salute baai ji.
Top notch vocals composition lyrics kiss vi cheese ch koi kami ni 💖
ਸ਼ਰਮ ਤੇ ਓਦੋ ਆਉਣੀ ਹੈ ਤੁਹਾਨੂੰ ਜਦੋਂ ਤੁਹਾਡੀ ਧੀ ਭੈਣ ਇਹ ਮੰਗ ਕਰੁ ਗੀ,, ਸ਼ਰਮ ਨੀ ਆਉਂਦੀ ਗਾਉਣ ਵਾਲੇ ਅਤੇ ਲਿਖਣ ਵਾਲੇ ਨੂੰ,,,
ਅਵਤਾਰ ਬਾਈ ਦੀ ਫੇਸਬੁੱਕ ਪੋਸਟ ਤੋਂ ਬਾਅਦ ਇਹ ਸੁਣਨ ਆਇਆ। ਦੇਖੀਏ ਮਾਜਰਾ ਕੀ ਹੈ।
Music ਹੀ ਬਹੁਤ ਪਿਆਰਾ ,, 5-6 ਦਿਨ ਤੋਂ ਆਹ ਹੀ repeat ਤੇ ਸੁਣ ਰਹੇ ਆਂ ....❤❤❤❤
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢in😅I❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
😊8😊
00
Sachin Ahuja in the house ❤❤❤
Mino ta mandy ji ani pasand a ke song koe be hove pasand a ha janda best jodi
ਗੀਤ ਗਨ ਦਾ ਸੈਟਲ ਆ ਜਿਮੇ ਕਿਸੇ ਕੋਈ ਪੀਰ ਆਇਆ ਹੋ ਵੇ
Thank you so much everyone for giving love to Get High.. Nagni da Bhora.. ਸਾਰਿਆਂ ਦਾ ਧੰਨਵਾਦ ਸਾਡੇ ਗੀਤ ਗੈਟ ਹਾਈ .. ਨਾਗਣੀ ਦਾ ਭੋਰਾ 🐍 ਨੂੰ ਪਿਆਰ ਦੇਣ ਲਈ 🙏
Chall sala
Salute aa bhaji tuhanu.. jis te b hath rkh dinde aa hit ho janda aa oh…
jdo gaane na chln odo nshe te bna lo,pehla hi buraa haal punjab da uto ksr kdd la tu🖕🖕
ਬਾਈ ਸ਼ਰਮ ਹੈ ਮਾੜੀ ਮੋਟੀ,, ਇਹ ਤਾਂ ਚਵਲਾ ਜਿਹੋ ਜਿਹੀਆਂ ਸੀ ਸੀ,, ਤੂੰ ਵੀ ਚਵਲ ਬਣ ਗਿਆ ਸਾਲੇ ਗੀਤਾਂ ਦੇ
Bhut sohne music nal trasheya tuc @sachin sir
Very nice song ❤❤
ਨਾਲੇ ਸੁਣਿਆ ਸੀ ਅਹੂਜਾ ਪਰਿਵਾਰ 80 ਗੀਤਾਂ ਵਿਚੋਂ ਮਸਾਂ ਇਕ ਗੀਤ ਦੀ ਚੋਣ ਕਰਦਾ।
ਦਾਣਾ ਕੇੜਾ--- ਕਣਕ ਦਾ ਜਾ ਫਿਰ ਓ ਜੇੜਾ 😀😀😀😀😀😀
I love this song .... really heart' touching ❤️ when i listening this song i feel happy 😌😌😌Thanks for this lovely song Paji 😍😍😘Thanks for this lovely song Paji 😍😍😘
Hlo
Female singer voice awesome 🎉🎉❤❤
Guuse ganya cho 1 number te Geet 👌🏻👌🏻👌🏻👌🏻👌🏻👌🏻👌🏻👌🏻👌🏻👌🏻🤔🤔🤔🤔🤔 kryo like jehre mnn de aa
ਆਪਣੀ ਮਾ ਭੇਣਾ ਨੂੰ ਖਵਾ ਫੇਰ ਲੋਕਾ ਨੂੰ ਕਹੀ ਤੇਰੇ ਤੇ ਪਰਚਾ ਹੋਣਾ ਚਾਹੀਦਾ
Thanks for this lovely song Paji 😍😍😘Did anyone got goosebumps while listening to it
Thoda okha
The lyrics,The voice,The melodey is just so beautiful!!💘💘
ਹੁਣ ਇਹੋ ਜਿਹੇ ਗਾਣਿਆਂ ਦੀ ਕਸਰ ਰਹਿ ਗਈ ਸੀ ਪਹਿਲਾਂ ਤਾਂ ਮੁੰਡੇ ਨਸ਼ੇ ਕਰਦੇ ਸੀ ਹੁਣ ਕੁੜੀਆਂ ਵੀ ਲਾਤੀਆਂ ਲੱਖ ਦੀ ਲਾਹਣਤ ਇਨ੍ਹਾਂ ਦੋਨਾਂ ਨੂੰ
ਬਹੁਤ ਚਿਰਾਂ ਬਾਅਦ
ਰਬ ਨੇ ਸੁਣੀ ਗੀਤ ਵਿੰਚ ਮੈਸੇਜ ਚੰਗੇ ਹਨ
ਕਈ ਰੋਗਾ ਦਾ ਇਲਾਜ ਕਰਦੀਂ ਹੈ ਅਫੀਮ ਨਸ਼ਾ ਨਹੀਂ
ਇਕ ਅਯੁਰਵੇਦ ਦਵਾਈ ਹੈ ਜਿਹੜੀਆਂ ਜੀਭ ਵਾਲੀਆ ਉਹਨਾਂ ਤੋ ਚੰਗੀ ਬੜਾਂ ਚਿਰ ਹੋਇਆ ਮਿਲਿਆ ਨੂੰ ਮੈਂ ਨਾਂ ਪੁਛਿਆ ਇਦਰਲੌਕ ਸਟੂਡੀਓ ਵਿੱਚ ਤੁਸੀਂ ਕਿਹਾ ਸੀ ਨਾ ਹੈ ਨਹੀਂ ਕੀ ਦੱਸੀਏ
ਹੁਣ ਆਪੇ ਪਤਾ ਲਗ ਗਿਆ ਭਾਵੇਂ ਕੁੜੀ ਨਵੀਂ ਹੈ
ਗੁਡ ਲਕ ਗੀਤਕਾਰ ਨਾਥ ਜੰਡ ਵਾਲਾ
Nice song....❤❤❤❤❤
Very nice song👍
Reel dekhne ke baad kon aaya
Hai mandeye. Dino din nikhri jandi aa. 😊😊
Nagni da kmaal aa 😁😁😁😁
Congratulations all team❤
Love this song
The composition is so different
0😅😊😊0😊😊😊😊90😊😊0😊000😊0😊0000000
0😅😊😊0😊😊😊😊90😊😊0😊000😊0😊00000000
😊😊😊0😊😊0pp😊😊0😊00😊😊😊😊😊😊😊😊😊😊00000
Op9
Op9
ਲਾਹਣਤ ਹੈ ਗੀਤ ਲਿਖਣ ਵਾਲੇ ਅਤੇ ਲੱਖ ਲਾਹਣਤ ਗਾਉਣ ਵਾਲਿਆ ਦੇ ।
ਮਨਦੀਪ ਮੈਂਡੀ ji ਤੁਹਾਡੀ ਅਵਾਜ ਬਹੁਤ ਸੁਰੀਲੀ a
Voice...❤️❤️😍😍
Waheguru ji❤
Song kaint bhot aa ..mai v reel bnayi aa insta te..😂
Super Hit Song Ji Lokka Di Tsn Ni Layi Dii Ene De Mirch Lad Di Ladan Deya Kro
Perfect voice,Perfect video,Perfect lyrics
What is the meaning of the lyrics
Her voice..... 😲🔥🔥🔥🔥🔥
ਇਹ ਗਾਣਾ ਫੀਮੇਲ ਸਿੰਗਰ ਕਰਕੇ ਹਿੱਟ ਹੋਇਆ 👍👍👍
..ਤੇ ਇਸਦਾ ਅਸਰ ਪਤਾ ਕੀ ਹੋਣਾ ?
and a❤❤❤❤❤❤❤❤❤ਹੁਣ ਰੀਲਾਂ ਬਣ ਗਈਆਂ ਖੁਆਂਦੇ ਚੰਨਾਂ ਮੇਰਾ ਨਾਗਣੀ ਦਾ ਭੋਰਾਂ ਪਾਹਿਲਾਂ ਰੀਲਾਂ ਬਣਦੀਆਂ ਹੁੰਦੀਆਂ ਸੀ ਮੈਂ ਅਮਲੀ ਨਾਲ ਵਿਆਹ ਨਹੀਂ ਕਰਵਾਉਣਾ
Mind blowing 🙌 song and female voice always 🔥
On repeat ❤
ਬਹੁਤ ਵਧਿਆ ਗੀਤ ਆ ਪਰ ਕਦੇ ਕਦੇ ਖਾਉ
O kya baat aw att kra dite
Nice song ❤
Did anyone got goosebumps while listening to it
ਮਿਊਜ਼ਿਕ ਪਤਾ ਕੀ ਦਾ ਸਚਿਨ ਆਹੂਜਾ ❤❤
Kon kon insta te vekh k aya😅
Female voice 🔥🔥🔥🔥🔥
Very nice 👌
ਕਿਹੜਾ ਜਿਹੜਾ ਆਪਣੀ ਘਰ ਵਾਲੀ ਨਾਗਣੀ ਖਲਾ ਸਕਦਾ 😅😅
Mandy mam di vocie kar k song hit hoya old singer voice ne koi kasr ne shadi gana rulan vich
ਵਾਕਿਆ ਤੱਤਾਂ à ਗਾਣਾ ਸਚਿਨ bhaji waaah ✌️✌️👌👌👌❤️❤️😊😊
😊❤😂🎉😢😮😊😊😊 3:14
😊😊
@@darshanadevi4800 11
@@darshanadevi4800shhh as s crew❤❤🎉😂uXApg ev❤😮u😢 2:30 a❤yei❤tqq
@@darshanadevi4800gkf😮🎉😮
I love this song .... really heart' touching ❤️ when i listening this song i feel happy 😌😌😌
ਗੀਤ ਦੀ ਸਮਝ ਕੋਈ ਨੀ ਆਈ ਪਰ ਸਵਾਦ ਬਹੁਤ ਆਇਆ ਮਿਊਜ਼ਿਕ ਸੁਣ
Raab kirpa kiti dd punjab wala song hit hogya te reels ban lagye insgram te😅😅
❤ Love this song ❤
5 vaar sun lia subha da song music he bhut pyara
same aaa
@@singhdigitalstudiokhanna984you 6bio
@@singhdigitalstudiokhanna984❤😢
👍👍👍
ਜਿਹੜੇ ਖਾਂਦੇ ਆ ਉਹਨਾਂ ਨੂੰ ਪੁਛ ਕੇ ਦੇਖ ਗ਼ਾਡ ਸਰਾਨੇ ਨਹੀਂ ਆਓਂਦੀ ,🤣💯✌️
ਬੰਦਾ ਕੀ ਕਹਿੰਦਾ? ਨਾ ਨਾ ਜਾਨੇ ਮੇਰੀਏ.. ਤੋਂ ਬਾਅਦ....
Lyrics is fire 🔥
Obsessed with this song 😍
ਸਿਰਾ ਬਾੲੀ
ਰਾਕੇ ਨੂੰ ਤਾਂ ਸਾਰੇ ਗਿਆਨ ਦਿੰਦੇ ਸੀ ਹੁਣ ਇਹਨਾਂ ਬਾਰੇ ਕਿ ਵਿਚਾਰ ਆ।
ਲੱਖ ਦੀ ਲਾਹਨਤ ਪੂਰੀ ਟੀਮ ਨੂੰ
teri ki maa chod gye team wale
ਕਿਉਂ😂😂😂😂😂
😂😂😂😂
ਕੀ ਹੋਇਆ
Kyon teri bond mar Li ena ne bhudi dya😅😅😅😅
Ghaint babe insta te reel dekh k search kita hga te dance kri aanda😅 repeat te chli janda❤
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ji😅
.
ਯਾਰ ਗਾਣਾ ਬਹੁਤ ਘੈਂਟ ਐ,, mandy ਨੇ ਕਮਾਲ ਕੀਤੀ ਪਈ ਐ, ਬਹੁਤ ਪਿਆਰੀ ਲੱਗ ਰਹੀ।
Ok report aa jwa ❤
ਮੈਡੀਂ ਮੈਡਮ ਨੂੰ ਸਰਮ ਚਾਹੀਦੀ ਨਸਿਆਂ ਨੂੰ ਪਰਮੋਟ ਕਰਨ ਲਈ ਨਸਿਆਂ ਨੇ ਤਾਂ ਇਹਦਾ ਘਰ ਪੱਟਿਆ ਲੱਖ ਲਾਹਨਤ ਪੂਰੀ ਟੀਮ ਨੂੰ
Bai agle ne ta km kar ke passe hi kamani hi a
Yes bro
@@shapindersandhu770 fr taa jo corruption aa oh bhi shi hi aa
Ohna ne bhi taa paise hi kmone aa
ਸਹੀ ਕਿਹਾ
Ryt brother
Words to say for composition
Suprb
🎉🎉🎉🎉❤❤❤
😊
R75 😮😮2
@@RajaSingh-nc1olgill
@@RajaSingh-nc1ol3:38 3:42
Aah nal ਕੱਟੇ da ta oh kam ho gya k ਨਾਲੇ ਪੁੰਨ ਨਾਲੇ ਫ਼ਲੀਆਂ ..😅
Bhut wadia sikhya de rai aa kidi shyad esdi maa ne sikhaya huna esnu
Bai ਬਹੁਤ ਵਧੀਆ ਗਾਣਾਂ ਏ ਖਿੱਚ ਰੱਖੋ ਕੰਮ ਏਦਾਂ ਮਿਊਜ਼ਿਕ ਬਹੁਤ ਸੋਹਣਾ ਲਗਦਾ ਏ ਸੋਂਗ ਨਾਲੇ ਦੁਨੀਆ ਆਪ ਈ ਕਹਿੰਦੀ ਏ ਨਿਊ ਕਨਸੈਪਟ ਹੋਵੇ ਫਿਰ ਦੋਵੇਂ ਪਾਸੇ ਕਿਸੇ ਪਾਸੇ ਵੀ ਨੀ ਖ਼ੁਸ਼ ਅੱਜ ਇਕ ਚਵਲ ਦੇਖੀ c 😂🎉
Right 👍
Commenta che gyaan boht vand rahe aa ...
pehla v ehna ne he sareya nu nashe te laya hoya hna ?
Ohna bss ik song kddeya va.loka di pta nhi kyu machdi aa ..
Aap kuj krna nhi kise nu krn nhi dena
Vry nice song😊
Hnji 🙂boht ghaint aa
@@avikarnawalpb0598 kaint👍👍😅😅
😊
@@satinderkharoud4951❤
ਮੈਂ ਰਾਜੇ ਦੀ ।❤❤❤❤❤ ਹਿੱਕ ਤੇ ਟੈਟੂ।।
ਫੌਜ ਧੰਨ ਧੰਨ ਧੰਨ ਨਫਰਤ ਜਟਿਲ ਜਠਜਟ
ਅੱਤ ਦਾ ਬਕਵਾਸ ਗੀਤ ਫਿਟੇ ਮੂੰਹ ਲਿਖਣ ਵਾਲੇ ਤੇ ਗਾਉਣ ਵਾਲੇ ਦਾ। ਨਾ ਅਵਾਜ ਨਾ ਲੇਖਣੀ ਚਜਦੀ। ਫਿਟੇ ਮੂੰਹ ਫਿਟੇ ਮੂੰਹ। ਸ਼ਰਮ ਕਰੋ ਲਾਇਕ ਕਰਨ ਵਾਲੇ
Sirrraaaa krata sucha rangila ji te mandip Mandy ji
Shukr aa kuch alag sun leya aj ta
ਯੂਥ ਨੂੰ ਕੁਰਾਹੇ ਪਾਉਂਦਾਂ ਗੀਤ ਕਲਾਕਾਰ ਸਮਾਜ ਦਾ ਆਈਨਾ ਹੁੰਦੇ ਹਨ ਯੂਥ ਨੂੰ ਕੋਈ ਚੰਗੀ ਸੇਧ ਵਾਲੇ ਗੀਤ ਪੇਸ਼ ਕਰੋ ਕੀ ਸਾਡੀਆਂ ਧੀਆਂ ਭੈਣਾਂ ਨੂੰ ਹੁਣ ਅਫ਼ੀਮ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ?