Wattan wali pagg with base with,ਵਟਾ ਵਾਲੀ ਪੱਗ ਨਾਲੇ ਬੇਸ,ਨਾਲੇ ਪੂਣੀ,turban king jaskarandeep singh

แชร์
ฝัง
  • เผยแพร่เมื่อ 7 ก.ย. 2024
  • Wattan wali pagg with base with,ਵਟਾ ਵਾਲੀ ਪੱਗ ਨਾਲੇ ਬੇਸ,ਨਾਲੇ ਪੂਣੀ,turban king jaskarandeep singh 8198080948
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ
    ਅਾਪਣੇ ੲਿਸ ਚੈਨਲ ਤੇ 185k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
    ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਪਟਿਆਲਾ ਸ਼ਾਹੀ ਵਟਾ ਵਾਲੀ ਪੱਗ ਨਾਲੇ ਪੂਣੀ ਤੇ ਬੇਸ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਪੱਗ ਕਿਦਾ ਸਜਾਉਣੀ ਹੈ ਵਿਸਥਾਰ ਨਾਲ ਦੱਸਿਆ ਗਿਅਾ ਹੈ ਇਸ ਪੱਗ ਦੀ ਲਬਾਈ 7 ਮੀਟਰ ਹੈ ਇਸ ਦਾ ਕੱਪੜਾ ਫੁਲ ਵੈਲ ਹੈ ੳੁਮੀਦ ਹੈ ੲਿਹ ਵੀਡੀਓ ਤੁਹਾਨੂੰ ਪੰਸਦ ਅਾੳੁਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਅਾ ਤੋ ਵਧੀਅਾ video ਲੇਕੇ ਅਾੳੁਦਾ ਰਵਾ ਜੇ ਵੀਡੀਓ ਵਧੀਅਾ ਲੱਗੀ ਤਾ ੲਿਸ ਨੂੰ ਵੱਧ ਤੋ ਵੱਧ ਲਾੲੀਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ੳੁਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ |
    👇👇👇👇👇👇👇👇👇👇
    subscribe turban lovers channel
    / @turbanloves
    subscribe dastar coach channel
    / @dastarcoach
    subscribe dumala lovers channel
    / @dumalalovers
    subscribe turban king channel
    / @dastarcoach
    Plz follower my instagram
    / jaskarandeep_singh_tur...
    plz like my facebook page
    / jaskarandjeep-singh-tu...
    #patiala_ਸ਼ਾਹੀ_wattan_ਵਾਲੀ_pagg_ਪੂਣੀ_base #turban_king #turban_lovers

ความคิดเห็น • 476