how to tie free style wattan wali pagg, Wattan wali Pagg for beginners

แชร์
ฝัง
  • เผยแพร่เมื่อ 21 มี.ค. 2022
  • how to tie free style wattan wali pagg, Wattan wali Pagg for beginners, turban lovers 8198080942
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ
    ਆਪਣੇ ਇਸ ਚੈਨਲ ਤੇ 76k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban lovers ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
    ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਪਟਿਆਲਾ ਸ਼ਾਹੀ ਵੱਟਾ ਵਾਲੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਪੱਗ ਬੰਨਣ ਲਈ ਸਭ ਤੋ ਅਸਾਨ ਢੰਗ ਦੱਸੀਆਂ ਹੈ ਇਸ ਪੱਗ ਦੀ ਲੰਬਾਈ 7.5 ਮੀਟਰ ਹੈ ਇਸ ਪੱਗ ਦਾ ਕੱਪੜਾ ਫੁੱਲ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪੰਸਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆ video ਲੇਕੇ ਆਉਦਾ ਰਵਾ ਜੇ ਵੀਡੀਓ ਵਧੀਆ ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ |
    👇👇👇👇👇👇👇👇👇👇👇👇
    Please subscribe this channel
    / @turbanloves
    subscribe jass pandher channel
    / @urbansardar1
    subscribe dumala lovers channel
    / @dumalalovers
    subscribe turban king channel
    / @dastarcoach
    subscribe dastar coach channel
    / @dastarcoach
    Plz follower my instagram
    / jaskarandeep_singh_tur...
    plz like my facebook page
    / jaskarandeep-singh-tur...
    #royal_patiala_shahi_free_style_turban #turban_lovers #viral

ความคิดเห็น • 360

  • @ranapartap7223

    ਬੁਹਤ ਹੀ ਸੋਹਣੀ ਪੱਗ ਬੰਨ੍ਹਦੇ o ਵੀਰ ਜੀ

  • @PB-id4py
    @PB-id4py ปีที่แล้ว +31

    ਚਿੱਬ ਕੱਢ ਦਿੱਤੇ ਭਰਾ ਕਾਸ਼ ਮੈਂ ਵੀ ਏਦਾਂ ਹੀ ਸਿਰਾ ਪੱਗ ਬੰਨ੍ਹ ਸਕਦਾ।।

  • @cyber8590
    @cyber8590 ปีที่แล้ว +3

    Veer bhot wadia pagg

  • @surindersinghsidhu5399
    @surindersinghsidhu5399 2 ปีที่แล้ว +7

    Waheguru ji da khalsa

  • @PB-id4py
    @PB-id4py ปีที่แล้ว +1

    ਇਹ ਸਟਾਇਲ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਐ ਜੇ ਮੈਨੂੰ ਪੱਗ ਬੰਨਣੀ ਆਉਂਦੀ ਹੁੰਦੀ ਤਾਂ ਸਾਰੀ ਜ਼ਿੰਦਗੀ ਏਹੀ ਸਟਾਇਲ ਵਿੱਚ ਪੱਗ ਬੰਨਦਾ।।

  • @karamjeetsingh3745
    @karamjeetsingh3745 2 ปีที่แล้ว +26

    Bahut wadia pagg bani hai veer 👍

  • @sainitravels47
    @sainitravels47 ปีที่แล้ว +1

    ਬਹੁਤ ਸੋਹਣੀ ਪੱਗ ਬਨੀ ਵੀਰ ਜੀ, 🙏🏻👏🏼✌️✌️✌️✌️👌👌👌👌👌

  • @gurindersingh4874
    @gurindersingh4874 2 ปีที่แล้ว +2

    New sikhan lgya veere

  • @user-pp1sq5ib9m
    @user-pp1sq5ib9m 2 ปีที่แล้ว +3

    Veer ji you best teacher in pagg

  • @MrPendu-bm5vj
    @MrPendu-bm5vj 2 ปีที่แล้ว +1

    Baki pagg bhut sohni banni a

  • @jarmanjitsingh5920
    @jarmanjitsingh5920 ปีที่แล้ว +1

    Bhut Soni pag sardar ji

  • @VarinderSingh-ud8he
    @VarinderSingh-ud8he 2 ปีที่แล้ว

    ਬੜੇ ਜਾਣੇ ਸਿਖਾਂਦੇ ਪਰ ਤੁਸੀ ਬਹੁਤ ਵਧਿਆ ਸਮਜਾਇਆ ਜੀ

  • @gurnoorsingh8520
    @gurnoorsingh8520 ปีที่แล้ว +2

    Veere bht sohni bni pagg ❤️👏👏👍

  • @funnyguri5089
    @funnyguri5089 2 ปีที่แล้ว +4

    I am waiting bro

  • @GurpreetSingh-wf3cv
    @GurpreetSingh-wf3cv 2 ปีที่แล้ว +5

    I am waiting veer ji 🙏🙏🙏🙏

  • @apsinghturbanking2189
    @apsinghturbanking2189 2 ปีที่แล้ว +5

    Paji tuhaadi look bari kaint aa 🔥 te tusi pagg bari end bande

  • @jagjeetsingh-zu2su
    @jagjeetsingh-zu2su ปีที่แล้ว +1

    Veery turban bohat soni va

  • @royalgaming9038
    @royalgaming9038 2 ปีที่แล้ว +1

    Bohot vadia pagg veer

  • @vickydenter
    @vickydenter ปีที่แล้ว +1

    ਬਹੁਤ ਸੋਹਣੀ ਪੱਗ ਆ ਵੀਰ ♥️

  • @GurpreetSingh-gr7xx

    School ਜਾਣ ਲੱਗੇ ਕਦੇ ਵੀ ਬਈ ਪੱਗ ਠੀਕ ਨਹੀਂ ਆਉਂਦੀ 😟