Professor Kashmira Singh: Revisiting History
ฝัง
- เผยแพร่เมื่อ 22 มิ.ย. 2020
- History is often distorted, as it's widely written by the winning side but then how can you learn about it? It might be a difficult task. Prof. Kashmira Singh and host Harjinder Thind discuss history and the authenticity of historic literature.
ਪ੍ਰੋ ਕਸ਼ਮੀਰ ਸਿੰਘ ਜੀ ਨੂੰ ਸੁਣਿਆ ਤਾ ਬਹੁਤ ਵਾਰ ਸੀ ਰੇਡੀਓ ਤੇ ਪਰ ਅੱਜ ਦੇਖਿਆ ਪਹਿਲੀ ਵੀਰ ਹੈ , ਮੈ ਕੰਮ ਤੇ ਹੋਣ ਕਰਕੇ ਪੂਰਾ ਪ੍ਰੋਗਰਾਮ ਸੁਣ ਨਹੀ ਸਕਿਆ ਸੀ ਇਸੇ ਲਈ ਹੁਣ ਦੋਵੇ ਭਾਗ ਦੇਖੇ , ਅਨਮੋਲ ਜਾਣਕਾਰੀ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
Really amazing Professor Sahab .. throughly provoking .. hun enak lah ditti .
ਰਾਜਿਆਂ ਦੇ ਦਰਬਾਰ ਵਿੱਚ ੲਿਤਿਹਾਸ ਲਿਖਣ ਵਾਲੇ ਹੁੰਦੇ ਸਨ । ਜਿਹੜਾ ਬੰਦਾ ਰਾਜਾ ਬਣ ਜਾਂਦਾ ਸੀ ਉਹ ਆਪਣੇ ਆਪ ਨੂੰ ਰਾਜ ਪਰਿਵਾਰਾਂ ਵਿੱਚੋਂ ਦਰਸਾਉਣ ਲਈ ਪੁਰਾਣੇ ਸਮੇਂ ਦੇ ਮਸ਼ਹੂਰ ਰਾਜਿਆਂ ਨਾਲ ਦਾਦਕਿਆਂ ਨਾਨਕਿਆਂ ਵੱਲੋਂ ਲਿਖਵਾ ਲੈਂਦੇ ਸਨ । ੲਿਹ ੲਿਸ ਲੲੀ ਕਿ ਲੋਕਾਂ ਨੂੰ ਲੱਗੇ ਕਿ ਉਨ੍ਹਾਂ ਵਿੱਚ ਰਾਜਿਆਂ ਵਾਲਾ ਖੂਨ ਹੈ