Gurtej Singh : 'Simranjit Mann ਨੇ ਧੋਖੇ ਨਾਲ ਸਰੰਡਰ ਕਰਵਾ ਕੇ ਨਿਹੰਗ ਸਿੰਘਾਂ ਨੂੰ ਮਾਰੀਆਂ ਸੀ ਗੋਲੀਆਂ' | News18

แชร์
ฝัง
  • เผยแพร่เมื่อ 20 ก.ค. 2022
  • Simranjit Singh Mann : MP Simranjit Singh Mann ਸਿਮਰਨਜੀਤ ਸਿੰਘ ਮਾਨ 44 ਸਾਲ ਪੁਰਾਣੇ ਐਨਕਾਊਂਟਰ 'ਚ ਘਿਰ ਗਏ ਨੇ। ਸੀਨੀਅਰ ਪੱਤਰਕਾਰ ਬੀ.ਕੇ. ਚਮ ਦੀ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1979 'ਚ ਸਿਮਰਨਜੀਤ ਮਾਨ ਨੇ ਫੇਕ ਐਨਕਾਊਂਟਰ ਕੀਤਾ ਸੀ। ਮਾਨ ਨੇ ਸਰਵਿਸ ਰਿਵਾਲਵਰ ਨਾਲ ਨਿਹੰਗਾਂ ਨੂੰ ਗੋਲ਼ੀ ਮਾਰੀ ਸੀ। ਮਾਨ ਤੇ ਸਰਾਏ ਨਾਗਾ ਗੁਰਦੁਆਰੇ 'ਤੇ ਗੋਲੀਆਂ ਚਲਾਉਣ ਦਾ ਇਲਜ਼ਾਮ ਹੈ। ਸਿਮਰਨਜੀਤ ਮਾਨ ਫਰੀਦਕੋਟ ਦੇ ਤਤਕਾਲੀ SSP ਸੀ। ਬੀਕੇ ਚਮ ਤੋਂ ਇਲਾਵਾ ਸਾਬਕਾ IAS ਗੁਰਤੇਜ ਸਿੰਘ ਨੇ ਵੀ ਦਾਅਵਾ ਕੀਤਾ ਸੀ ਕਿ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਹੀ ਨਿਹੰਗਾਂ ਦਾ ਐਨਕਾਊਂਟਰ ਕੀਤਾ ਗਿਆ ਸੀ। ਇਸ ਆਰਟੀਕਲ ਦਾ ਜ਼ਿਕਰ ਵੀ ਬੀਕੇ ਚਮ ਦੀ ਕਿਤਾਬ 'ਚ ਕੀਤਾ ਗਿਆ ਹੈ। ਸਾਬਕਾ IAS ਗੁਰਤੇਜ ਸਿੰਘ ਨੇ ਲਿਖਿਆ ਸੀ। MP Simranjit Singh Mann ਸਿਮਰਨਜੀਤ ਸਿੰਘ ਮਾਨ 44 ਸਾਲ ਪੁਰਾਣੇ ਐਨਕਾਊਂਟਰ 'ਚ ਘਿਰ ਗਏ ਨੇ। ਸੀਨੀਅਰ ਪੱਤਰਕਾਰ ਬੀਕੇ ਚਮ ਦੀ ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ 1979 'ਚ ਸਿਮਰਨਜੀਤ ਮਾਨ ਨੇ ਫੇਕ ਐਨਕਾਊਂਟਰ ਕੀਤਾ ਸੀ। ਮਾਨ ਨੇ ਸਰਵਿਸ ਰਿਵਾਲਵਰ ਨਾਲ ਨਿਹੰਗਾਂ ਨੂੰ ਗੋਲ਼ੀ ਮਾਰੀ ਸੀ। ਮਾਨ ਤੇ ਸਰਾਏ ਨਾਗਾ ਗੁਰਦੁਆਰੇ 'ਤੇ ਗੋਲੀਆਂ ਚਲਾਉਣ ਦਾ ਇਲਜ਼ਾਮ ਹੈ। ਸਿਮਰਨਜੀਤ ਮਾਨ ਫਰੀਦਕੋਟ ਦੇ ਤਤਕਾਲੀ SSP ਸੀ। ਚਮ ਦੀ ਕਿਤਾਬ 'ਚ ਐਨਕਾਊਂਟਰ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਗਏ ਨੇ...
    #SimranjitSinghMann#MPMann #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab .
  • บันเทิง

ความคิดเห็น • 768

  • @JagtarSingh-vb7hy
    @JagtarSingh-vb7hy ปีที่แล้ว +112

    ਮੌਕਾ ਪ੍ਰਸਤ ਅਤੇ ਖੱਚ ਆਦਮੀ ਹੈ ਮਾਨ।ਸ੍ਰ ਭਗਤ ਸਿੰਘ ਬਾਰੇ ਬੋਲਣ ਦੀ ਔਕਾਤ ਨਹੀਂ ਇਸਦੀ।

  • @amolakdeep2291
    @amolakdeep2291 ปีที่แล้ว +64

    ਸ਼ਹੀਦ ਭਗਤ ਸਿੰਘ ਜਿੰਦਾ ਬਾਦ ਹੈਂ ਤੇ ਰਹੇ ਗਾ ਬਾਦਰ ਭੋਕਦਾ ਤੇ ਭੋਕਣ ਦਿਉ

    • @panjab-wh3gd
      @panjab-wh3gd ปีที่แล้ว

      Kuta ki krda hunda fir

  • @Englishmathlearning
    @Englishmathlearning ปีที่แล้ว +52

    ਸਾਡੇ ਦੇਸ਼ ਭਗਤਾਂ ਸ਼ਹੀਦਾਂ ਨੂੰ ਦਿਲੋਂ ਸਲਾਮ ❤️🇮🇳 ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ✨💐

    • @sehajdeepkaur3615
      @sehajdeepkaur3615 ปีที่แล้ว

      ਸਾਰੇ ਸ਼ਹੀਦਾਂ ਨੂੰ ਸਲਾਮ ਕਰਿਆ ਕਰੋ ਜੀ

    • @dawinderduggal6760
      @dawinderduggal6760 ปีที่แล้ว

      @@sehajdeepkaur3615 tusi khena ki chunde aa and tuhadi is CMT wich kaffi hadd tak mansikta dhikh rahi aa jerdi 🐐 bhedda wich hundi aa

    • @prabhjotsandhu7703
      @prabhjotsandhu7703 ปีที่แล้ว

      @@sehajdeepkaur3615 right sis

    • @Englishmathlearning
      @Englishmathlearning ปีที่แล้ว +4

      @@sehajdeepkaur3615 ਜੇ ਥੋਨੂੰ ਲਗਦਾ ਅਸੀਂ ਅੱਧੇ ਸ਼ਹੀਦਾਂ ਨੂੰ ਸਲਾਮ ਕੀਤੀ ਆ ,,ਫਿਰ ਬਾਕੀ ਜੋ ਸ਼ਹੀਦ ਰਹਿ ਗਏ ,ਉਹਨਾਂ ਨੂੰ ਤੁਸੀਂ ਸਲਾਮ ਕਰਦੋ ਜੀ 🙏

    • @ASTeer1699
      @ASTeer1699 ปีที่แล้ว

      Hindu da India musleman da Pakistan. Sikh da keda desh?

  • @Sukhjohal8126
    @Sukhjohal8126 ปีที่แล้ว +80

    ਸ਼ਹੀਦ ਭਗਤ ਸਿੰਘ ਜੀ ਜ਼ਿੰਦਾਬਾਦ ਹਨ ਤੇ ਸਦਾ ਜ਼ਿੰਦਾਬਾਦ ਰਹਿਣਗੇ । ਲਿਡਰ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਇਹਨਾ ਤੇ ਜਕੀਨ ਨਹੀ ਰਿਹਾ ਤੇ ਨਾ ਹੀ ਕਰਨਾ ਚਾਹੀਦਾ ।

    • @NirmalSingh-is1xn
      @NirmalSingh-is1xn ปีที่แล้ว

      Jina Cher gulaam aa rehna v nye HULL KHALISTAN REFRENDUM DEA VOTA BANNAO GUNDUSTAN DE GULAAMI TON TE PUNJAB DE GADDARA TON KHERA SHADAO SHARE DANDAY WALAY NU PENDA KUTA DANDY NU PENDA

  • @user-se2hy8bp5d
    @user-se2hy8bp5d ปีที่แล้ว +40

    ਸ਼ਹੀਦ ਏ ਆਜ਼ਮ ਭਗਤ ਸਿੰਘ ਜ਼ਿੰਦਾਬਾਦ

    • @gurmitsingh1426
      @gurmitsingh1426 ปีที่แล้ว

      First of all nihang singha na sepoy constabls nu kewn maria

  • @harnamsinghsran80
    @harnamsinghsran80 ปีที่แล้ว +57

    ਲੱਖੇ ਧਿਸਾਣੇ ਨੂੰ ਵੀ ਆਪਣਾ ਸਟੈਡ ਸਪੱਸ਼ਟ ਕਰਨਾ ਚਾਹੀਦਾ ਭਗਤ ਸਿੰਘ ਅੱਤਵਾਦੀ ਸੀ ਜਾ ਸ਼ਹੀਦ ਭਗਤ ਸਿੰਘ

    • @drkaranbir6974
      @drkaranbir6974 ปีที่แล้ว +1

      Yes this will also help us decide who is right at this time

    • @PNB289
      @PNB289 ปีที่แล้ว +8

      O ta hun usdin da boleya e ni .
      Pehla har dooje din media ch hunda c

    • @inderjitsingh3674
      @inderjitsingh3674 ปีที่แล้ว +13

      ਹਰਨਾਮ ਸਿੰਘ ਜੀ ਕਿਸੇ ਦਾ ਕੋਈ ਸਟੈਂਡ ਨੀ ਬਸ ਨਵੀਂ ਪੀੜ੍ਹੀ ਨੂੰ ਗੁੰਮਰਾਹ ਕਰਨਾ ਹੀ ਇਨ੍ਹਾਂ ਲੋਕਾਂ ਦਾ ਮਕਸਦ ਹੈ। ਖਾਲਿਸਤਾਨ ਕੋਈ ਇੱਕ ਪਹਿਰਾਵਾ ਜਾ ਕੋਈ ਇੱਕ ਜਗ੍ਹਾ ਥੋੜੀ ਹੈ ਜੋ ਕਿ ਇਹ ਲੋਕ ਪੰਜਾਬ ਨੂੰ ਦਿਵਾਉਣਾ ਚਾਹੁੰਦੇ ਨੇ ਵੋਟਾਂ ਮੰਗ ਮੰਗ ਕੇ ਜਦਕਿ ਖਾਲਿਸਤਾਨ ਤਾਂ ਇੱਕ ਸਾਫ ਸੁੱਥਰੀ ਸੋਚ ਹੈ " ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਕੇ ਇਕ ਸੱਚਾ ਸੁੱਚਾ ਤੇ ਆਜ਼ਾਦ ਜੀਵਨ ਜੀਣਾ " ਪਰ ਇਹ ਲੋਕ ਉਸ ਜੀਵਨ ਲਈ ਪਤਾ ਨਹੀਂ ਪਾਰਲੀਮੈਂਟ ਤੋਂ ਕਿਹੜੀ ਮੋਹਰ ਲਗਵਾਉਣਾ ਚਾਹੁੰਦੇ ਨੇ ? ਇਸ ਲਈ ਇਨ੍ਹਾਂ ਲੋਕਾਂ ਤੋਂ ਦੂਰ ਰਹਿਣ ਵਿਚ ਹੀ ਭਲਾ ਹੈ ਇਨ੍ਹਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਤੇ ਨਾ ਹੀ ਅਸੀਂ ਆਸ ਰੱਖੀਏ। ਧੰਨਵਾਦ ਜੀ 🙏🙏🙏

    • @Army-boy-pb-05-wala
      @Army-boy-pb-05-wala ปีที่แล้ว +8

      ਲੱਖਾ ਸਿਧਾਣਾ ਹੁਣ ਨਹੀਂ ਬੋਲਦਾ ਸ ਮਾਨ ਦੇ ਖਿਲਾਫ , ਸਿਮਰਜੀਤ ਮਾਨ ਦਾ ਚਮਚਾ ਹੈ ਲੱਖਾ ਸਿਧਾਣਾ

    • @prabhjotsandhu7703
      @prabhjotsandhu7703 ปีที่แล้ว +4

      @@inderjitsingh3674 bilkul right brother ssmaan noo puchhna
      Chahida hai ki bhagat Singh aatbadi c Ka maan jina ne tin nihang Singh mare

  • @GurmeetSingh-nm4qw
    @GurmeetSingh-nm4qw ปีที่แล้ว +23

    ਇਸ ਦਾ ਨਾਨਾ ਅਰੂੜ ਸਿੰਘ ਅੰਗਰੇਜ਼ਾਂ ਦਾ ਪਿਠੂ ਸਿਮਰਨਜੀਤ ਸਿੰਘ ਮਾਨ ਹਿੰਦੂ ਹਕੂਮਤ ਦਾ ਪਿਠੂ ਰੱਬ ਦਾ ਸ਼ੁਕਰ ਹੈ ਇਸ ਦੀ ਪੰਜਾਬ ਵਿੱਚ ਸਰਕਾਰ ਨਹੀਂ ਬਣੀ ਜੇ ਕਿਤੇ ਇਸ ਦੀ ਸਰਕਾਰ ਬਣ ਜਾਂਦੀ ਤਾਂ ਇਸ ਨੇ ਸਿੱਖ਼ਾਂ ਦੀਆਂ ਕਵਾਰੀਆਂ ਕੁੜੀਆਂ ਦੀ ਨਸਬੰਦੀ ਕਰਾਂ ਦੇਣੀ ਸੀ ਅਤੇ ਪੰਜਾਬ ਵਿੱਚ ਮਾਂ ਦੇ ਪੇਟ ਵਿੱਚ ਸਿੱਖ ਬੱਚੇ ਤੋਂ ਲੈਕੇ 40/45 ਸਾਲ ਦਾ ਕੋਈ ਵੀ ਸਿੱਖ ਨਹੀ ਸੀ ਛੱਡਣਾ ਸੀ ਕੇ ਪੀ ਐੱਸ ਗਿੱਲ ਅਤੇ ਬੇਅੰਤ ਸਿੰਘ ਨਾਲੋਂ 1000ਗੁਣਾ ਜ਼ਿਆਦਾ ਖ਼ਤਰਨਾਕ ਹੈ ਇਹ ਵੇਖ ਲੋ

    • @baldevsingh9391
      @baldevsingh9391 ปีที่แล้ว +1

      ਬਿਲਕੁਲ ਸਹੀ ਗੱਲ ਕਿਤੀ ਹੈ ਜੀ ਧਨਵਾਦ ਜੀ

  • @SherSingh-ht7me
    @SherSingh-ht7me ปีที่แล้ว +94

    ਸਹੀਦੇ ਆਜਮ ਸਰਦਾਰ ਭਗਤ ਸਿੰਘ ਜਿੰਦਾਬਾਦ 💪

  • @HarbansSingh-zb1xl
    @HarbansSingh-zb1xl ปีที่แล้ว +28

    ਹੁਣ ਮਾਨ ਸਰਦਾਰ ਹੈ ਜਾ ਕੋਈ ਹੋਰ ਜਿਸ ਨੇ ਸਿੰਘ ਵੀ ਨਹੀ ਬਖਸ਼ੇ

  • @gursahibsandhu5562
    @gursahibsandhu5562 ปีที่แล้ว +28

    No maan no khan only sardar bhagat singh jindabad

  • @gautamramsaini7347
    @gautamramsaini7347 ปีที่แล้ว +45

    सिमरन जीत सिंह मान का डीएनए अंग्रेजों से मिलता है। मान के पूर्वजों ने अंग्रेजों की चमचागिरी करके जमीनें हासिल की है। बड़े दुःख की बात है कि मान के समर्थक अंध भक्ति बन गए हैं उन्हें यह सब नज़र नहीं आता।

    • @notimeforfakepeople6729
      @notimeforfakepeople6729 ปีที่แล้ว +3

      Yes ,💯💯☑️☑️

    • @jassgill9995
      @jassgill9995 ปีที่แล้ว

      Bakwas band krla oye salea 😡

    • @meghsingh2023
      @meghsingh2023 ปีที่แล้ว

      Sahi baat. Maan ke bhakat deemagh se nahin ( who tou unke paas hai nahin) chuttadon se sochte hain

    • @jagdeepsharma7027
      @jagdeepsharma7027 ปีที่แล้ว

      O veer ena da koi sdend ni a ta simarjit da bhaght a

    • @kabirdawra2444
      @kabirdawra2444 ปีที่แล้ว

      Theek Kai madde ehho je ne jithe andro ohna nu pata galat hage par fer vi galat shi di frak hunda

  • @tannusandhu8700
    @tannusandhu8700 ปีที่แล้ว +37

    ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਦੇ ਮਸਲੇ ਹੱਲ ਕਰਨ ਲਈ ਬਣਾਇਆ ਮਾਨ ਪੰਜਾਬ ਵਿੱਚ ਮਸਲੇ ਖੜੇ ਕਰਕੇ ਪੰਜਾਬੀਆ ਨੂੰ ਗੁਮਰਾਹ ਕਰ ਰਿਹਾ ਪਹਿਲਾ ਵੀ ਇਹ ਹੀ ਕੁੱਛ ਕੀਤਾ ਅੱਗੇ ਵੀ ਇਹ ਕੁੱਛ ਕਰਨਾ

    • @SukhdevSingh-bn2if
      @SukhdevSingh-bn2if ปีที่แล้ว

      Simranjeet Maan is a hypocrite. Thes shameless person wearing Pagri and beard bu he is Anti India , Anti Punjab and anti sikh. 😡

    • @qa6585
      @qa6585 ปีที่แล้ว

      tu vote ta...Kejru ne payye.

    • @resputin8012
      @resputin8012 ปีที่แล้ว

      ਤੂੰ ਵੋਟ ਪਈ ਸੀ।

  • @bootavaidraunta9504
    @bootavaidraunta9504 ปีที่แล้ว +9

    ਮੈ ਵੀ ਇਹ ਹੀ ਸੁਣਿਆ ਕਿ ਨਹਿੰਗ ਸਿੰਘਾਂ ਦੀਆ ਘਰ ਵਾਲੀਆਂ ਅਤੇ ਲੜਕੀਆਂ ਪੁਲਿਸ ਕਬਜ਼ੇ ਵਿੱਚ ਸਨ ਉਹਨਾਂ ਦਾ ਬੁਰਾ ਹਸ਼ਰ ਕਰਨ ਦੀ ਧਮਕੀ ਦਿ਼ੱਤੀ

  • @SukhjinderSingh-pz9hl
    @SukhjinderSingh-pz9hl ปีที่แล้ว +16

    ਸਰਦਾਰ ਭਗਤ ਸਿੰਘ ਜਿੰਦਾਬਾਦ 👍👍👍

  • @inderjitsingh3674
    @inderjitsingh3674 ปีที่แล้ว +139

    Respected Gurtej Singh ji ਇਸ ਤਰਾਂ ਦੀਆਂ ਗੱਲਾਂ ਸਹੀ ਸਮੇਂ ਤੇ ਬੋਲਣ ਦੀ ਲੋੜ ਹੁੰਦੀ ਹੈ ਤਾਂ ਜੋ ਕਿ ਲੋਕਾਂ ਦੇ ਅੱਗੇ ਬੰਦੇ ਦਾ ਸਹੀ ਚੇਹਰਾ ਆਵੇ। ਬਾਅਦ ਵਿਚ ਤਾਂ ਭੋਲੇ ਲੋਕ ਹੈਰਾਨ ਹੋ ਕੇ ਸੋਚਦੇ ਰਹਿਦੇ ਆ ਕਿ ਸਾਨੂੰ ਪਹਿਲਾਂ ਕਿਉਂ ਨਹੀਂ ਸੀ ਪਤਾ 🙏🙏🙏

    • @sukhirandhawa3723
      @sukhirandhawa3723 ปีที่แล้ว +5

      Jina de bnde mare aa ona de parivar ristedar dost koi dekhya Aj tk on cmera.
      Aj tk ee kite c ga 40 sal da

    • @AP-de1ru
      @AP-de1ru ปีที่แล้ว

      Simranjit Mann ap attwadi gangster hai es krke Bhagat Singh nu attwadi keh rha hun pat lagu mp Maan nu hun nhi kise ne es nu shadna case te case Simranjit Mann murdabad murdabad fuddu Maan

    • @inderjitsingh3674
      @inderjitsingh3674 ปีที่แล้ว +11

      @@sukhirandhawa3723 ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਤਾਂ ਹੀ ਤਾਂ ਮੈਂ ਇਹ ਬੇਨਤੀ ਕੀਤੀ ਆਂ ਕਿ ਸਹੀ ਸਮੇਂ ਤੇ ਜਨਤਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਇਆ ਕਰੋ ਤਾਂ ਕਿ ਬਾਅਦ ਵਿਚ ਕੋਈ ਪਛਤਾਵੇ ਨਾ 🙏🙏🙏

    • @sukhirandhawa3723
      @sukhirandhawa3723 ปีที่แล้ว +4

      @@inderjitsingh3674 Hun kon trust kru y ede te

    • @inderjitsingh3674
      @inderjitsingh3674 ปีที่แล้ว +4

      @@sukhirandhawa3723 ਹਾਂਜੀ ਓਹੀ ਗੱਲ ਹੀ ਤਾਂ ਹੈ 👍

  • @jaloursinghbrar6303
    @jaloursinghbrar6303 ปีที่แล้ว +7

    ਵੇਖੋ ਐਹੋ ਜਿਹੇ ਗਲਤ ਲੋਕ ਦੇ ਦੁਸਟਾਂ ਨੂੰ ਗਲਤੀ ਨਾਲ ਗੁਮਰਾਹ ਹੋ ਕੇ ਵੋਟਾਂ ਪਾ ਬੈਠਦੈ ਹਨ ।

  • @AmrikSingh-bd6zm
    @AmrikSingh-bd6zm ปีที่แล้ว +11

    ਇਸ ਦੇ ਬਾਰੇ ਤੁਸੀਂ ਸ਼ਹੀਦ ਸਤਵੰਤ ਸਿੰਘ ਦੇ ਭਤੀਜੇ ਤੋਂ ਪੁੱਛ ਸਕਦੇ ਹੋ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਬਹੁਤ ਮਾੜਾ ਬੰਦਾ ਹੈ ਮਾਨ

  • @sukhravi6815
    @sukhravi6815 ปีที่แล้ว +25

    ਭਗਤ ਸਿੰਘ 1931 ਵਿੱਚ ਸ਼ਹੀਦ ਹੋ ਗਿਆ ਸੀ। ਹੁਣ 1940 ਤੌ ਬਾਦ ਵਿੱਚ ਜੰਮਣ ਵਾਲੇ ਉਸ ਬਾਰੇ ਬਕਬਾਸ ਕਰ ਰਹੇ ਹਨ।

  • @malkitsingh-vs9zn
    @malkitsingh-vs9zn ปีที่แล้ว +70

    SADE BAHUT BAHUT RESPECTED SAHEED BHAGAT SINGH JI NU SADA NAMAN

    • @davinderkumar6057
      @davinderkumar6057 ปีที่แล้ว

      Sade distt da name aa shaheed Bhagat singh nagar inne respected ne saade sariaan lai

    • @davinderkumar6057
      @davinderkumar6057 ปีที่แล้ว

      Bhagat singh de name te rakhiaa aa

  • @manwinderleo5769
    @manwinderleo5769 ปีที่แล้ว +32

    Bhagat Singh g d pairan d dhoor v nhi asi..... Naman Shahidan nu

  • @ranjitsingh-lu7ok
    @ranjitsingh-lu7ok ปีที่แล้ว +5

    🌹ਸ਼ਹੀਦ ਭਗਤ ਸਿੰਘ ਜੀ ਸੱਚੇ ਦੇਸ਼ ਭਗਤ ਸਨ 🌹

  • @ravindersinghgill314
    @ravindersinghgill314 ปีที่แล้ว +18

    ਜਨਰਲ ਡਾਇਰ ਨੇ 1919 ਵਿੱਚ ਅੰਮ੍ਰਿਤਸਰ ਸਾਹਿਬ ਅਤੇ ਸਿਮਰਨਜੀਤ ਸਿੰਘ ਮਾਨ ਨੇ ਉਸ ਤੋਂ 60 ਸਾਲ ਬਾਅਦ 1979 ਵਿਚ ਸਰਾਏਨਾਗਾ ( ਸ੍ਰੀ ਮੁਕਤਸਰ ਸਾਹਿਬ ) ਵਿਖੇ ਪੰਜਾਬੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ।।

  • @raghusharma2884
    @raghusharma2884 ปีที่แล้ว +23

    Shaheed bhagat singh..... Zindabaad

  • @SatpalSingh-rx9dr
    @SatpalSingh-rx9dr ปีที่แล้ว +10

    ਹਾਂ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਜਾਂਦਾ ਇਹ ਨਾਂ ਉਹਨਾਂ ਲੀਡਰਾਂ ਨੇ ਹੀ ਸਾਨੂੰ ਦਿਤਾ ਜਿਨ੍ਹਾਂ ਕਦੇ ਸ਼ਹੀਦ ਭਗਤ ਸਿੰਘ ਤੇ ਕਦੇ ਸੰਤ ਭਿੰਡਰਾਵਾਲਿਆਂ ਦੇ ਨਾਂ ਤੇ ਵੋਟਾ ਲੈਕੇ ਸੰਵਿਧਾਨ ਅਤੇ ਈਸਵਰ ਦੀ ਝੂਠੀ ਸਹੁੰ ਚੁਕੀ

  • @deepakamritsar7363
    @deepakamritsar7363 ปีที่แล้ว +35

    Simrajit di support kyo krde log saaf saaf dikhda ki eh nojawana to mahol kharab kronda va

    • @sukhirandhawa3723
      @sukhirandhawa3723 ปีที่แล้ว +1

      Fir kro case kro tus v nagrik ho ee desh de sabat kro

    • @baljinderbuby6298
      @baljinderbuby6298 ปีที่แล้ว

      @@sukhirandhawa3723 ena Punjab da fikr ni kejriwal da hei .ki pm bne

    • @sukhirandhawa3723
      @sukhirandhawa3723 ปีที่แล้ว

      @@baljinderbuby6298 hajii

  • @BaljitSingh-bo5hf
    @BaljitSingh-bo5hf ปีที่แล้ว +33

    Big respect for Sirdaar Gurtej Singh ji former professor of Sikhism
    Thanks for sharing reality

  • @baldevdhanota392
    @baldevdhanota392 ปีที่แล้ว +13

    Deep sidhu da fyada lake chakta mossewale da phone te fyada lake chakta te mp ban gya , eh sala india da sab ton badda taut hai

  • @balwantsinghsidhu6456
    @balwantsinghsidhu6456 ปีที่แล้ว +6

    ਸ਼ਹੀਦੇ ਆਜ਼ਮ ਭਗਤ ਸਿੰਘ ਜਿੰਦਾਬਾਦ। ਸ਼ਹੀਦੇ ਆਜ਼ਮ ਭਗਤ ਸਿੰਘ ਅਮਰ ਰਹਿਣਗੇ, ਰਹਿੰਦੀ ਦੁਨੀਆਂ ਤੱਕ। ਅੱਜ ਪੰਜਾਬੀਆਂ ਦਾ ਪੂਰੀ ਦੁਨੀਆਂ ਵਿੱਚ ਮਾਨ ਸਨਮਾਨ ਹੁੰਦਾ ਹੈ ਤਾਂ ਉਹ ਇਹਨਾਂ ਸ਼ਹੀਦਾਂ ਕਰਕੇ ਹੈ।

  • @mangatsingh670
    @mangatsingh670 ปีที่แล้ว +14

    ਹੁਣ ਮਾਨ ਐਡ ਪਾਰਟੀ ਵਾਲੇ ਕੀ ਜਵਾਬ ਦੇਣਗੇ
    ਲੱਖਾ ਸਿਧਾਣਾ ਮਾਨ ਨੂੰ ਮਦਦ ਕਰਦਾ ਸੀ ਹਰ ਮੁੱਦੇ ਤੇ ਲਾਈਵ ਹੁੰਦਾ ਹੈ ਹੁਣ ਬੋਲਦਾ ਨਹੀਂ ਲੱਖਾ ਸਿਧਾਣਾ ਦੋਗਲਾ ਨਾ ਬਣੇ ਆਂਵਦਾ ਸਟੈਂਡ ਸਪਸ਼ਟ ਕਰੇ ਕਿ ਭਗਤ ਸਿੰਘ ਦੇਸ਼ ਭਗਤ ਹੈ ਜਾਂ ਅੱਤਵਾਦੀ ਹੈ ਲੱਖੇ ਨੂੰ ਬੇਨਤੀ ਹੈ ਨਹੀਂ ਤਾਂ ਲਾਈਵ ਹੋਣਾ ਬੰਦ ਕਰੇ

  • @pb46wala52
    @pb46wala52 ปีที่แล้ว +18

    ਯਾਰ ਆਪਣੇ ਲੋਕਾਂ ਦੀ ਕੋਈ ਜ਼ਬਾਨ ਨਹੀਂ ਹੈਗੀ ਪਹਿਲਾ ਮਾਨ ਨੂੰ ਜਿੰਦਾਬਾਦ ਬੋਲੀ ਜਾਦੇ ਸੀ ਹੁਣ ਭਗਤ ਸਿੰਘ ਨੂੰ ਬੋਲੀ ਜਾਂਦੇ ਵਾਂ ਪਹਿਲਾ ਦੋਨੋ ਪੱਖ ਸੁਣ ਲਿਆ ਕਰੋ

    • @baljinderbuby6298
      @baljinderbuby6298 ปีที่แล้ว +1

      Tu c aap syane jdo maan hareya c os time ni bole Hun o jit gaya jit brdasht ni hund.ene time pehlan kithe c a lok

    • @dawinderduggal6760
      @dawinderduggal6760 ปีที่แล้ว

      Kyu sade lok 🐐 bhedda aa eh apna dimag use nhi krde koi v mouh chuk ke sade saaheeda bare bol dinda osda sath den lagg jande kyuki ehna da khud da dimag nhi assi pheale din tho bhagat singh ji nu saaheed mann de aa rahe aa jis din simranjeet singh maan ne eh ghatiya byan ditta assi os din tho khilaf c but kujj 🐐 bhedda bina soche samjhe ohna da sath dindiya paiya c

    • @simplyias3628
      @simplyias3628 ปีที่แล้ว

      @@baljinderbuby6298 eh bolna nahi chahunde si os vele...Par jadon Maan ne Bhagat Singh baare gand bakeya tan ohdi sacchai saamne lyauni pai...

    • @baljinderbuby6298
      @baljinderbuby6298 ปีที่แล้ว

      @@simplyias3628 Jo maan bolya o ajj d gl ni .

    • @gurwindersidhu6542
      @gurwindersidhu6542 ปีที่แล้ว +1

      Duja pakh sun Lea mann sab ne keha mere Nana arur singh ne dyar de gl sropa pya o right a , keoun k us eh sb dyar nu santh krn kita , je Indira Gandhi de sropa pa dita huda ta operation bluestar na huda , eh mann sab de taza statement a

  • @baldevsingh9391
    @baldevsingh9391 ปีที่แล้ว +4

    ਬਿਲਕੁਲ ਸਚਾ ਸਿਖ ਹੈ ਸਹੀ ਗੱਲ ਕਰਦਾ ਹੈ ਜੀ ਧਨਵਾਦ ਜੀ

  • @mann-kg4pg
    @mann-kg4pg ปีที่แล้ว +12

    ਕਿਸੇ ਨੇ ਬਿਲਕੁਲ ਠੀਕ ਹੀ ਕਿਹਾ ਹੈ,, ਕੀ ,ਜੋ ਹੁੰਦੇ ਅਫ਼ਸਰ ਪੁਲਿਸ ਦੇ,, ਨਹੀਂ ਸੋਚਕੇ ਹੁਕਮ ਸੁਣਾਉਂਦੇ,, ਇਹ ਸੋਚਣ ਸ਼ਕਤੀ ਘੱਟ ਰੱਖਦੇ ਆਕੜ ਨਾਲ ਕਦਮ ਉਠਾਂਦੇ।। ,

    • @tarloksinghpunia7888
      @tarloksinghpunia7888 ปีที่แล้ว +2

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਖਰੜ ਵਿਖੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ, ਗੂਡਾ ਗੋਲਡੀ ਸੂਖਵੀਦਰ ਸਿੰਘ 6000 ਗਜ ਨੂੰ ਪਲਾਟ ਵੇਚ ਗਿਆ ਹੈ, ਹੁਣ ਰੈਟ 23000 ਗਜ ਹੋ ਗਿਆ ਹੈ ਹੂਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ, ਆਪ ਕਨੈਡਾ ਵਿੱਚ ਮੋਜਾ ਲੂਟ ਰਿਹਾ ਹੈ, ਇਥੇ ਗੁਡੈ ਛੱਡੇ ਹੋਏ ਹਨ,

    • @tarloksinghpunia7888
      @tarloksinghpunia7888 ปีที่แล้ว +1

      ਭੈਡਾ ਦਾ ਇਹ ਹੀ ਹਾਲ ਹੋਵੈਗਾ,

    • @tarloksinghpunia7888
      @tarloksinghpunia7888 ปีที่แล้ว

      ਭੈਡ ਨੂੰ ਮਕਾਨ ਬਣਾਉਣ ਦਾ ਹੱਕ ਨਹੀਂ ਹੈ,

  • @zaildarkuldeep8451
    @zaildarkuldeep8451 ปีที่แล้ว +39

    100% right truth speech by Gurtaj Singh. Really truth truth. ਇਹ ਸੱਚਾ ਸਿੱਖ ਬੰਦਾ ਹੈ। ਇਨਾਂ ਕਦੇ ਵੀ ਝੂਠ ਨਹੀ ਬੋਲਿਆ ਬੇਸੱਕ ਕੋਈ ਅਪਣਾ ਹੋਏ ਚਹੇ ਬੇਗਾਨਾ। ਬਹੁਤ ਹੀ ਨੇਕ ਅਫਸਰ ਰਹੇ ਹਨ ਅਪਣੇ ਸਮੇ ਦੇ ਵਿੱਚ ਜੋ ਸਚਾਈ ਸੀ ਇਨਾਂ ਬਿਆਨ ਕਰ ਦਿੱਤੀ ਹੈ।

    • @dawindersingg747
      @dawindersingg747 ปีที่แล้ว +3

      ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਵਿਚੋਂ ਬਾਹਰ ਕੰਡ ਇਹ ਓਹੀ ਬੰਦਾ ਸੈਂਟਰ ਦਾ ਚਮਚਾ

    • @inderjitsingh3674
      @inderjitsingh3674 ปีที่แล้ว

      @@dawindersingg747 ਕਾਸ਼ ਆਪਾਂ ਸਾਰੇ ਸੰਗਰੂਰ ਵਾਲਿਆ ਨੂੰ ਇਹ ਸਮਝਾ ਸਕਦੇ!

    • @tarloksinghpunia7888
      @tarloksinghpunia7888 ปีที่แล้ว

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਸਤਵਿੰਦਰ ਸਿੰਘ ਤੇ ਗੁਗੋਲਡੀ ਦੀ ਕੱਟੀ ਹੋਈ ਹੈ 6000ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ ਹੁਣ ਰੈਟ 23000ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ, ਆਪ ਕਨੈਡਾ ਵਿੱਚ ਮੋਜਾ ਲੂਟ ਰਿਹਾ ਹੈ, ਇਥੇ ਗੁਡੈ ਇਕ ਲੱਖ ਰੁਪਏ ਮੰਗਦੇ ਹਨ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ,

    • @dawindersingg747
      @dawindersingg747 ปีที่แล้ว +1

      ਸਿਮਰਨਜੀਤ ਸਿੰਘ ਮਾਨ ਨੂੰ ਇੰਡੀਆ ਤੋਂ ਬਾਹਰ ਕੱਢ ਕੇ ਇੰਗਲੈਂਡ ਭੇਜ ਦਿਓ

    • @meghsingh2023
      @meghsingh2023 ปีที่แล้ว +2

      @@inderjitsingh3674 ਇਹਨਾਂ ਦਾ ਜ਼ਿਲਾ ਸਂਗਰੂਰ ; ਇਹਨਾਂ ਦਾ ਕੀ ਕਸੂਰ !!???😂😂😂😂

  • @balwindersingh2177
    @balwindersingh2177 ปีที่แล้ว +6

    This is my major mistake in my life ,me and my family and myall dear vote to bevkoof maan , now we r feeling why ? And sad ,, 😓

  • @sanjeevbhagat5677
    @sanjeevbhagat5677 ปีที่แล้ว +14

    Shaheed Bhagat Singh Zindabad🙏🙏🙏🙏🙏

  • @darasinghpolice5014
    @darasinghpolice5014 ปีที่แล้ว +11

    ਸਿਅਾਣੇ ਬੰਦੇ ਲਖੇ ਨੂੰ ਬੰਦਾ ਨਹੀ ਮੰਨਦੇ

  • @ravindrasinghkhanuja3434
    @ravindrasinghkhanuja3434 ปีที่แล้ว +7

    कोम दा गदार सिमरनजीत सिंह मान

  • @GurdeepSingh-ul3nc
    @GurdeepSingh-ul3nc ปีที่แล้ว +6

    , ਹੁਣ ਕਿਹੜਾ ਪੁਲਿਸ ਘੱਟ ਕਰਦੀ ਹੈ, ਬੇਅੰਤ ਸਿੰਘ ਨੇ ਘੱਟ ਕੀਤੀ, ਬਾਦਲ ਕੈਪਟਨ ਨੇ ਕੀ ਕੀਤਾ

  • @RameshKumar-zr5gk
    @RameshKumar-zr5gk ปีที่แล้ว +35

    ਅਰੂੜ ਸਿੰਘ ਨੇ ਡਾਇਰ ਨੂੰ ਸਿਰੋਪਾ ਦਿੱਤਾ ਜਮੀਨ ਲਈ ਉਹਦਾ ਦੋਹਤਾ ਮਾਨ ਕਾਤਲ ਹੈ ਅਤਵਾਦੀ ਹੈ ਅਰੂੜਾ ਅੰਗਰੇਜ਼ਾਂ ਦਾ ਟਾਉਟ ਰਿਹਾ ਮਾਨ ਪਾਕਿਸਤਾਨ ਆਈ ਐਸ ਆਈ ਦਾ ਏਜੰਟ ਉਹਨਾਂ ਤੋਂ ਪੈਸੇ ਲੈ ਕੇ ਦੇਸ਼ ਨਾਲ ਗਦਾਰੀ ਕਰਦਾ ਖੂਨ ਹੀ ਗਦਾਰਾਂ ਦਾ ਚਾਣਕਿਆ ਨੇ ਕਿਹਾ ਸੀ ਗਦਾਰਾਂ ਦੀ ਵੰਸ਼ ਵੀ ਖਤਮ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਗਦਾਰ ਹੀ ਪੈਦਾ ਹੋਣਗੇ ਹੁਣ ਤੁਹਾਡੇ ਸਾਹਮਣੇ ਹੈ ਸਭ ਕੁੱਝ

    • @sukhirandhawa3723
      @sukhirandhawa3723 ปีที่แล้ว

      Sabat kr fr fir kr case kr case ldh jitt

    • @Hsingh394
      @Hsingh394 ปีที่แล้ว +1

      Right ✔️

    • @GurdeepSingh-ul3nc
      @GurdeepSingh-ul3nc ปีที่แล้ว +1

      ਭਗਤ ਸਿੰਘ ਦੇ ਦਾਦੇ ਤੇ ਪਿਉਂ ਨੇ ਵੀ ਗੱਦਾਰੀ ਕੀਤੀ, ਫਿਰ ਤਾਂ ਉਹਨਾਂ ਦਾ ਪਾਰਿਵਾਰ ਨੂੰ ਗੱਦਾਰ ਕਹਿਆ ਜਾਵੇ

    • @baljinderbuby6298
      @baljinderbuby6298 ปีที่แล้ว +1

      Bhagt Singh nu shaheed d rola paya.gaddri babe c.kratar Singh srabha .udham Singh .baba gurditt Singh ona bare kyon ni bolde.

    • @vgyy8160
      @vgyy8160 ปีที่แล้ว

      ਵਾਹਿਗੁਰੂ ਜੀ *ਮਾਨ ਭਾਰਤੀ ਏਜੰਸੀਆਂ ਦਾ ਟਾਉਟ ਸੀ ਤੈ ਹੈ ਤੇ ਰਹਿਣਗੇ

  • @harcharansingh1737
    @harcharansingh1737 ปีที่แล้ว +6

    ਸਿਮਰਨਜੀਤ ਸਿੰਘ ਮਾਨ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਗਲਤ ਕੀਤਾ

  • @naibsingh7122
    @naibsingh7122 ปีที่แล้ว +1

    ਬਹੁਤ ਧੰਨਵਾਦ ਜੀ

  • @bittusingh7513
    @bittusingh7513 ปีที่แล้ว +19

    ਮਾਨ ਨੂੰ ਲੜਾਈ ਤੋਂ ਬਿਨਾਂ ਕੋਈ ਕੰਮ ਨਹੀਂ ਤਾਹੀਂ ਇਸ ਨੂੰ ਵੋਟ ਨਹੀਂ ਪੈਂਦੀ

    • @sukhirandhawa3723
      @sukhirandhawa3723 ปีที่แล้ว

      Hun dkh lye y

    • @AP-de1ru
      @AP-de1ru ปีที่แล้ว +3

      Hun Sihdu Moose bala krke jit giaa

    • @sukhirandhawa3723
      @sukhirandhawa3723 ปีที่แล้ว

      @@AP-de1ru fr sidhu app nhi jitya

    • @jagtarchand254
      @jagtarchand254 ปีที่แล้ว

      Jistra modi ne 20 armi vale mrva k lokan nu gumrah krke pm bnia ase hi tra Sidhu moose wala di mot te loka da gussa man de hakk ch bug tia

  • @hustlerias2356
    @hustlerias2356 ปีที่แล้ว +17

    Bhrawo pdho likho te avda future swaaro🙏🏻 eh budde simranjit maan de piche lg ke aive na galt line fd leyo .. apne peyo dade ne handaya oh time bhot mada.. ajj vdia apa citizen a india de te rehne a peacefully.. eh mundeya nu piche laake mahoul khrab kru

    • @vgyy8160
      @vgyy8160 ปีที่แล้ว

      ਇਹ ਏਜੰਸੀਆਂ ਦਾ ਪਾਲਤੂ ਚੱਪਲ ਚਟ

    • @vgyy8160
      @vgyy8160 ปีที่แล้ว +3

      ਮਾਨ ਏਜੰਸੀਆਂ ਦਾ ਟਾਉਟ ਚੱਪਲ ਚੱਟ ਸੀ ਤੇ ਹੈ

    • @kabirdawra2444
      @kabirdawra2444 ปีที่แล้ว +2

      @@vgyy8160 sir Mumbai vich vi ena ta Kara sunya e othe dig si hindu bare galat bolke othe hindu te shika vich phyada paya jeda aaj tak sida ni hoya

    • @gurjeetkapoor1909
      @gurjeetkapoor1909 ปีที่แล้ว +1

      Sahi keha... SSMann ta satthiya gya budhape ch... Ehda dimaag ta chalda ni sangroor kitho challayu??? Pehla ta ihnu votes paan walya nu kutto. Emotional ho k vote pa diti moosewala de murder kr k... O ap ta galat congress chunn gya c... Oh kya rabb c jo uhne ssmann da saath dita ts ss mann sahi ho gya?
      Politics emotions nal ni chaldi... Hn jaloos kd dita ehnu MP bna k... Daffar eh!

    • @gurpreetsidhu4973
      @gurpreetsidhu4973 ปีที่แล้ว

      Bilkul ji . We have seen those black days, responsible are Bhindranvala and his recruits.

  • @gursewakbuttar6371
    @gursewakbuttar6371 ปีที่แล้ว +1

    ਬਿਲਕੁਲ ਸਹੀ ਹੈ ਜੀ ਠੀਕ ਹੈ ਸਚੀ ਗਲ ਹੈ ਜੀ

  • @avatarsingh2342
    @avatarsingh2342 ปีที่แล้ว +10

    Bhagat singh legend

  • @kantochhajli560
    @kantochhajli560 ปีที่แล้ว +2

    ਸਿਮਰਨਜੀਤ ਨੂੰ ਵੋਟਾਂ ਪਾਕੇ ਕੀ ਕਰਤਾ ਧੁਹਾਡੇ ਲਈ ਇਨ੍ਹਾਂ ਨੇ

  • @dravtarsingh4399
    @dravtarsingh4399 ปีที่แล้ว +3

    Gurtej singh ji sache insaan ate imaandaar

  • @jagbir3841
    @jagbir3841 ปีที่แล้ว +8

    Nice job sir

  • @surinderghai647
    @surinderghai647 ปีที่แล้ว +3

    Gurtej singh ji Salut tusi Simarnjit Mann di asliat dasi ha

  • @surindersaini8013
    @surindersaini8013 ปีที่แล้ว +7

    Simarnjit Singh Mann only come to front because he want amm adami party go down.

  • @Hsingh394
    @Hsingh394 ปีที่แล้ว +18

    ਸਿਮਰਨਜੀਤ ਮਾਨ ਦਗੜ ਦੱਲਾ

  • @bhoopsingh9579
    @bhoopsingh9579 ปีที่แล้ว +11

    Gurtej singhformerIAS officer has projected reality in his version but Mann is the corrupt and coward person

    • @klive1699
      @klive1699 ปีที่แล้ว

      ਗੁਰਤੇਜ.. ਈਰਖਾ ਵਸ ਬਕਵਾਸ ਮਾਰ ਰਿਹਾ ਹੈ

    • @fhhvdhuhhvhdvuhvdvh
      @fhhvdhuhhvhdvuhvdvh ปีที่แล้ว

      @@klive1699 jake ohna nihanga de ghar walea nu puch lavi je oho kahuge maan ne maare si tu apni gharwali ya bhen di fuddi davay ga menu tuhanu sharam nahi aandi khalistani gande mushakmaar sade hoe aandea nu simarjit singh maan dogla banda hai aina ne gorea naal ralke bahaut sikh maare sigge zameena zaydad laia ohna kolo jna de boot te tatte dove polish karke pher khalistan de muude utte esne bahaut paise batore loka kolo kyuki kalla khargosh gazar kutran te lagga hoea si paisea di gatha di esne ta apne munde dhee dia sat pushta set kar laia ne kattar panthi panthak loka da fuddu khich khichke kalla crora rupaya ta ek saal da esne zaali chitthea banake hi kamaya puri umar hun hisab laga lao kine bande sikha vicho baharle mulka vich asylum lagake pakke hoe ne khalistan da ehe sab chitthea da karobaar ehi karda sigga baki nri kattadwaadi khalistani loka kolo jehdi maya esnu aandi rahi saari umar osda ta koi hisab hi nahi hai esne kehda dukki elections ladan lagge lagai kade sab dakar gaya apne khargoshi daanda naal ehe besharam harami buddha kise tha da sant sant karke bhoke bhale anpad gawar sikha nu moorakh banai gaya saari umar ehe kyuki nokri hatho chali gai siggi zameen zaydad gorea si chakri toh bahaut kamai esde parivaar ne jehde esde naalde purane paapi je sab jande ne bass besharam hoke muh nahi kholde je kholan ge apna jhagga nanga houga

  • @pinkyvlogs008
    @pinkyvlogs008 ปีที่แล้ว +15

    Sade saheed bagat singh g sheed aa or sheed rhange sade dila ch

    • @sukhirandhawa3723
      @sukhirandhawa3723 ปีที่แล้ว

      Rkho fr thnu kon Rokda v sheed na mno

    • @simransandhu6492
      @simransandhu6492 ปีที่แล้ว

      Lun te vujj

    • @gurjeetkapoor1909
      @gurjeetkapoor1909 ปีที่แล้ว +1

      Hnji oh ta rhega Bhagat singh sade li shaheed. Hor SSMann d tarah thoda angreja de talwe chattda c.. J SSMann d tarah angreja da paltu bn janda fir eh khush c te hn anti iss lyi k inna d kartoota pta lg rhiya.

  • @chananrayat7267
    @chananrayat7267 ปีที่แล้ว +8

    Gurtej Singh is a great person. Kartar Singh Srabha and Udham Singh are much more eligible for Saheed awards. Simranjit Mann is a well known government taut.

    • @narsiwalia375
      @narsiwalia375 ปีที่แล้ว +1

      Bilkul sahi kiha,sir kiu sadde loknàhi samjde,

    • @sherapunjab4162
      @sherapunjab4162 ปีที่แล้ว

      Right g. ਲੋਕਾਂ ਨੂੰ ਅਕਲ ਪਤਾ ਨੀ ਕਦੋਂ ਆਊਗੀ।ਇਸਦੇ folloer ਵੀ ਮਹੌਲ ਖਰਾਬ ਕਰਨ ਵਾਲੇ ਆ। ਇਸਨੇ ਨੌਜਵਾਨਾਂ ਨੂੰ ਗੁਮਰਾਹ ਤਾ ਕੀਤਾ ਕਿਉਂਕਿਉਹ ਉਸ ਸਮੇਂ ਬਾਰੇ ਨਹੀਂ ਜਾਣਦੇ।ਇਸਦੇ ਪਿੱਛੇ ਸਿਆਣਾ ਬੰਦਾ ਇਕ ਵੀ ਨਹੀਂ ਸਿਰਫ਼ ਨੌਜੁਆਨ ਆ ਨਵੇਂ।

    • @narsiwalia375
      @narsiwalia375 ปีที่แล้ว

      Eh sab ik hi Thali de chatte batte ne,Punjabi Bhavan da balance lakhan rupees iss ne ditta Nahi te baad vich badal ne Sara paisa maaf karta

  • @punjabsingh1675
    @punjabsingh1675 ปีที่แล้ว +2

    ਹੁਣ ਮਾਨ ਤੇ ਕਤਲ ਦਾ ਕੇਸ ਚਲ ਸਕਦਾ?

  • @Paramjit_Singh8717
    @Paramjit_Singh8717 ปีที่แล้ว

    ਵਾਹ ਵਾਹ ਸ੍ਰ ਗੁਰਤੇਜ ਸਿੰਘ ਜੀ ਵਾਹ, ਆਪ ਜੀ ਦਾ ਹਰ ਇੱਕ ਇੱਕ ਬੋਲ ਕਾਬਲੇ ਤਾਰੀਫ ਹੈ ਜੀ l ਆਪ ਜੀ ਦੇ ਪੱਤਰਕਾਰ ਨੂੰ ਜਵਾਬ ਕਿਆ ਬਾਤ ਹੈ l ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ l

  • @virlgaming5821
    @virlgaming5821 ปีที่แล้ว +2

    ਸੁਣ ਲਵੋ ਮਾਨ ਦੇ ਸ਼ਰਧਾ ਦ ਉੱਲੂਓ

  • @AmandeepSingh-nn2vr
    @AmandeepSingh-nn2vr ปีที่แล้ว +13

    Is da mtlb koi jvan desh li ladd nu tear na hovy jo desh vich hunda hoi jave

  • @CharanjitSingh-cl9yu
    @CharanjitSingh-cl9yu ปีที่แล้ว +4

    Human right groups should listen and discuss with S Gurtej Singh and file PIL in Punjab and High court

  • @sirajdeen9165
    @sirajdeen9165 ปีที่แล้ว +8

    Where is Lakha Sadana please open your mouth are you support the Mentality Simranjit Man Now we waiting of your reply

    • @gurjeetkapoor1909
      @gurjeetkapoor1909 ปีที่แล้ว

      O doggla banda... Oh kehre muh nal bolega. Uhne bs AAP te bhadaas kdn li SSMann da saath dita c... Udhar moosewale d dead body pyi c te eh votes ikkatthi krn ch lgge hoye c...

    • @sachkatssingh4967
      @sachkatssingh4967 ปีที่แล้ว

      Lakha kuta te te gangster hai es ne galat banda hi chunana ci dune kute wrong person ne

    • @jayd4ever
      @jayd4ever ปีที่แล้ว

      simranjit singh maan use to work for indian government now he against indian government

  • @Enthusiastic0811
    @Enthusiastic0811 ปีที่แล้ว +4

    Sardar Sahab mera tuhanu slam te Satshri akal bhut bdda hosla tuhada 🙏jo sach nu byan kita 🙏

  • @balkourdhillon5402
    @balkourdhillon5402 ปีที่แล้ว +4

    ਸਰਦਾਰ ਸਾਹਿਬ ਜੀ 1979ਦੇ ਵਿੱਚ ਸਰਕਾਰ ਕਿਸ ਦੀ ਸੀਇਹ ਕੰਮ ਤਾਂ ਬਾਦਲ ਦੇ ਹੁਕਮ ਨਾਲ ਹੀ ਹੋਇਆ ।ਗੁਰਤੇਜ ਸਿੰਘ ਜੀ ਸੰਗਤ ਸਭ ਵਾਰੇ ਜਾਣਦੀ ਹੈ

    • @BalwinderSingh-sc1bc
      @BalwinderSingh-sc1bc ปีที่แล้ว +2

      Teri bakwas koi nahi sunda lok vi sachai samzde ne tattuwa da kam hunda chamchgiri karni

    • @prabhjotsandhu7703
      @prabhjotsandhu7703 ปีที่แล้ว +1

      @@BalwinderSingh-sc1bc goli badal ni chalaun AIA chili man ne hi chalai honi

    • @gurjeetkapoor1909
      @gurjeetkapoor1909 ปีที่แล้ว +1

      @@BalwinderSingh-sc1bc sahi, keha

    • @indianreal110
      @indianreal110 ปีที่แล้ว +1

      Parkash badal, harcharan Brar atte sgpc ne hi ta bchaya is nu ...razware ek dujje de hi kamm aayun ge ..

    • @gurjeetkapoor1909
      @gurjeetkapoor1909 ปีที่แล้ว

      @@indianreal110 hnji....

  • @HarbansSingh-zb1xl
    @HarbansSingh-zb1xl ปีที่แล้ว +3

    ਹੁਣ ਮਾਨ ਜੀ ਨੂੰ ਕਹੀਏ ਦਸੋ

  • @samarshergill91
    @samarshergill91 ปีที่แล้ว +7

    Simranjit maan de naam agge sardar shabad lgona v sardaran di bejtii a....jehriyan ਭੇਡਾਂ ehnu sara din sardar ਮਾਨ ਸ਼ਾਬ ਮਾਨ ਸ਼ਾਬ krdiyan c oh v vekh lain akhan khol k apne maan diii harkat nuu....jehra shaheed bhagat singh ji bare bakwas krda firda....ehnuu hor koi mudha nhi c labbeya jiven ਬੰਦੀ ਸਿੰਘਾਂ wale mudhe upr hi kuch krlainda...pr naa simranjit singh maan nu tan sirf kursii chaidi c

    • @klive1699
      @klive1699 ปีที่แล้ว

      ਇਹ ਬਕਵਾਸ ਮਾਰਦਾ ਸਾਲਾ ਟੱਟੂ ਦਾ ias ਗੁਰਤੇਜ

  • @ramsawroop8589
    @ramsawroop8589 ปีที่แล้ว

    सच की आवाज को कोई नहीं दबा सकता, आजकल तो जितना झूठ व जुमले बोलेगें,उतने कामयाब होगें,पर झूठ थोड़े दिन साथ देता,सच व ईमानदारी हमेशा साथ देती है,जय पंजाब 🙏 जय भारत 🇮🇳🇮🇳🇮🇳🇮🇳🇮🇳

  • @t5tejidiasachiagalla706
    @t5tejidiasachiagalla706 ปีที่แล้ว +7

    If it is true then we support wrong person , Enquiry honi chahidi .ah video tusi election to pehla kio ni payi

  • @dhindsababbu1992
    @dhindsababbu1992 ปีที่แล้ว +4

    ਜਦੋ ਗੁਰਤੇਜ ਸਿੰਘ ਨੂੰ ਪਤਾ ਸੀ ਕਿ ਸਿਮਰਨਜੀਤ ਸਿੰਘ ਮਾਨ ਅੱਤਵਾਦੀ ਹੈ,, ਤਾਂ ਇਸਨੇ1989 ਚ ਮਾਨ ਦੀ ਮਦਦ ਕਿਉਂ ਕੀਤੀ,, ਮਾਨ ਦੀ ਜਥੇਬੰਦੀ ਦਾ ਮੈਂਬਰ ਕਿਉਂ ਬਣਿਆ,,

  • @notimeforfakepeople6729
    @notimeforfakepeople6729 ปีที่แล้ว +3

    Is da matlab simranjit Maan vi ਅੱਤਵਾਦੀ ਹੀ ਹੈ

  • @dilrajkaur2070
    @dilrajkaur2070 ปีที่แล้ว +3

    ਹੁਣ ਚੇਤਾ

  • @gvsingh8785
    @gvsingh8785 ปีที่แล้ว +5

    This all debate is useless , Sardar Bhagat Singh needs no certificate from any body. But Simarnjeet Maan has shown his true mental instability.

    • @jayd4ever
      @jayd4ever ปีที่แล้ว +1

      bhagat singh was no sardar but arya samaji

  • @manjitsinghaujla2551
    @manjitsinghaujla2551 ปีที่แล้ว +1

    WAHEGURU JI

  • @harpreetsandhu5592
    @harpreetsandhu5592 ปีที่แล้ว +5

    S Bagat Singh ji tude vargia vang parvar nahi pale।।ona ne desh di ajadi lae shahadat diti c...na ke thude var ge pithu c

  • @jinduhappo7767
    @jinduhappo7767 ปีที่แล้ว +3

    Life da end aw gya ehna da
    But hje v loka nu gulam hi rkhna cuhnda

  • @ManjitSingh-mn9qu
    @ManjitSingh-mn9qu ปีที่แล้ว +8

    ਸੁਣ ਲਓ ਵੱਡੇ ਸਿੱਖ ਦੀਆਂ ਕਰਤੂਤਾਂ। ਇਹ ਕਰੂ ਸਿੱਖਾਂ ਨੂੰ ਖੁਸ਼ਹਾਲ।ਚੋਟੀ ਦਾ ਜਲਾਦ।

  • @gurjeetkapoor1909
    @gurjeetkapoor1909 ปีที่แล้ว +8

    Bhagat singh zindabaad.... SS mann nu vote paan wale kithe gye? 23 saal baad maree hoya te jitt gya nahi ta hn v haarna hi c ess ss mann ne. Agge nu na jit gya eh budha. Sikh kaum da gaddaar

  • @mangatram4042
    @mangatram4042 ปีที่แล้ว +14

    Bhagat Singh jindabad

  • @paulsam5003
    @paulsam5003 ปีที่แล้ว +7

    Thank you so much S Gurtej Singh ji for these all true facts which can give right direction to Sikhism

  • @narindersingh6785
    @narindersingh6785 ปีที่แล้ว +5

    Shahid Bhagat Singh zindabad

  • @gurpreetsidhu4973
    @gurpreetsidhu4973 ปีที่แล้ว +1

    Haanji eh gall ajj ton 32-33 saal pehlan sade father vi dasde si jadd Maan pehli vaar MP bania si. Daddy kehnde hunde si eh chaar chittar kha ke police de, lokan nu pichhe la gia, karna ehne kuch ni sari umar.

  • @JaswinderSingh-xc9zu
    @JaswinderSingh-xc9zu ปีที่แล้ว

    ਸਾਰੇ ਕਾਮਰੇਡ ਏਕ ਹੋ ਗਏ ਹਨ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ

  • @user-uy7ve3po5l
    @user-uy7ve3po5l ปีที่แล้ว +3

    ਆਪਸ ਵਿੱਚ ਨਾ ਉਲਜੋ
    ਅਸੀ ਦੁਸ਼ਮਣ ਦੀਆਂ ਚਾਲਾ ਵਿੱਚ ਫਸ ਰਹੇ ਹਾ
    ਇੱਕ ਗੱਲ ਕਿਸੇ ਨੇ ਕਹੀ ਸੀ
    ਬਹੁੜੀਂ ਕਲਗੀ ਵਾਲਿਆ ਵੇ
    ਤੇਰੀ ਕੋਮ ਖਿਲਰ ਗੲਈ ਸਾਰੀ

    • @neerneet9127
      @neerneet9127 ปีที่แล้ว +2

      Oh jaa prrawa hun galt.nu galt na kehe banda

  • @jatindersinghdhaliwa9156
    @jatindersinghdhaliwa9156 ปีที่แล้ว

    ਸਮਾਜ ਸੈਣੀ ਬਾਰੇ ਵੀ ਦੱਸੋ ਟੀਵੀ ਤੇ

  • @navidhillon5968
    @navidhillon5968 ปีที่แล้ว +1

    ਬਡ਼ੇ ਦੁੱਖ ਦੀ ਗੱਲ ਆ ਕਿ ਜਿਹੜੇ ਲੋਕ ਭਗਤ ਸਿੰਘ ਦੀ ਦਿੱਤੀ ਅਜਾਦੀ ਵਿੱਚ ਰਹਿ ਕੇ ਵੀ ਇਹ ਕਹਿੰਦੇ ਹਨ ਕਿ ਮੈਂ ਭਗਤ ਸਿੰਘ ਨੂੰ ਸਹਿਦ ਨਹੀਂ ਮੰਨਦਾ ਲਾਹਨਤ ਆ ਉਹ ਲੋਕਾਂ ਤੇ, ਢਾਈ ਸਾਲ ਦੀ ਉਮਰ ਵਿੱਚ ਪਰਨ ਕਰਨਾ ਅਤੇ 20ਸਾਲ ਤੱਕ ਅਟੱਲ ਰਹਿਣਾ ਕੋਈ ਆਮ ਨੋਜਵਾਨ ਨਹੀਂ ਹੁੰਦਾ ਉਹ ਤਾਂ ਸਪੈਸਲ ਰੂਹਾ ਹੁੰਦੀਆਂ ਨੇ ਕੋਟੀ ਕੋਟਿ ਪ੍ਰਰਨਾਮ ਸਹਿਦਾ ਨੂੰ ਭਗਤ ਸਿੰਘ ਜਿੰਦਾਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏🚩🚩

  • @jagdishjassi4013
    @jagdishjassi4013 ปีที่แล้ว +1

    ਦੇਖ਼ ਲਵੋ ਸਿਮਰਨਜੀਤ ਮਾਨ ਦੀਆਂ ਕਰਤੂਤਾਂ

  • @ravindersinghnagra716
    @ravindersinghnagra716 ปีที่แล้ว

    Unbelievable so sad

  • @gurcharansinghgill8093
    @gurcharansinghgill8093 ปีที่แล้ว +6

    ਵਾਹਿਗੁਰੂ ਜੀ ।। ਇਹ ਗਲ ਬਿਲਕੁਲ ਸਹੀ ਗੱਲ ਹੈ ਜੀ ।। ਉਸ ਕਤਲੇਆਮ ਜੋ ਆਤਮਾ ਸਮਰਨ ਕਰ ਚੁੱਕੇ ਚਾਰ ਨਿਹੰਗ ਸਿੰਘਾਂ ਨੂੰ ਅਪਣੇ ਹਥਾਂ ਨਾਲ ਸਿਮਰਨਜੀਤ ਸਿੰਘ ਨੇ ਮਾਰਿਆ ਸੀ।।

  • @laxmihans3007
    @laxmihans3007 ปีที่แล้ว +1

    Thanku sir simarjeet man da sach dasan lai is tara de bande Punjab vich raj karan de kabil nahi

    • @laxmihans3007
      @laxmihans3007 ปีที่แล้ว +1

      Bhagat singh di disrespect kitti hai is bande ne is upar karwai honi chahi di aaa

  • @gurindergrewal9283
    @gurindergrewal9283 ปีที่แล้ว

    ਸਰਕਾਰਾਂ ਹੀ ਕਰਵਾਉਂਦੀਆਂ ਰਹੀਆਂ ਨੇ ਪੰਜਾਬ ਦਾ ਨੁਕਸਾਨ,,

  • @AkshayKumar-zr3fl
    @AkshayKumar-zr3fl ปีที่แล้ว +2

    JAi hind

  • @simardeepkaursandhu9974
    @simardeepkaursandhu9974 ปีที่แล้ว +4

    Guru Granth saab de lar Lago..ehna politics ne kuj nahi dena.

  • @liverightdieproud2189
    @liverightdieproud2189 ปีที่แล้ว +1

    Mainu sangrur da resident hon re ajj sharam mehsoos ho rahi hai

  • @Sam-nd9xu
    @Sam-nd9xu ปีที่แล้ว +1

    You r right gurtej sir he was create cominisim he forget sikh religion rules and regulations

  • @sarbjeetsingh6529
    @sarbjeetsingh6529 ปีที่แล้ว

    Wah allah

  • @nichhatarsingh1834
    @nichhatarsingh1834 ปีที่แล้ว +2

    Bolan chh jhijk kion

  • @gurdeepdhillon4650
    @gurdeepdhillon4650 ปีที่แล้ว +1

    िਬਲਕੁਲ ਸॅਚ ਅਾ िਸਮਰਾ ਬਹੁਤ ਵॅਢਾ ਚਵਲ ਅਾ

  • @amrindersinghbrar8804
    @amrindersinghbrar8804 ปีที่แล้ว +1

    ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ

  • @jeetasran5216
    @jeetasran5216 ปีที่แล้ว +4

    Everyone is a thief above all, what to do brother?

  • @balkourdhillon5402
    @balkourdhillon5402 ปีที่แล้ว +2

    ਤੁਸੀਂ ਦੋਨੋ ਕੀ ਦੇ ਰਹੇ ਹੋ ਸਿਖ ਕੌਮਨੂੰ ਕਿਸੇ ਦੇ ਸਮਝ ਵਿਚ ਨਹੀ ਆ ਰਹੀ ਗਲ।

  • @t5tejidiasachiagalla706
    @t5tejidiasachiagalla706 ปีที่แล้ว +3

    enquiry krao je sach hain ta saza milni chahidi

  • @jarnailsingh1731
    @jarnailsingh1731 ปีที่แล้ว

    Very good views