ਗੁਰਦਾਸ ਮਾਨ ਨੇ ਕਰਤੂਤਾਂ ਕਰਕੇ ਸੰਤਾ ਤੋ ਵੀ ਮੰਗੀ ਸੀ ਮੁਆਫ਼ੀ , ਇਹਦੇ ਹੱਕ ਵਿੱਚ ਕੱਲੇ ਕਾਮਰੇਡ ਰੋਲਾ ਪਾ ਰਹੇ ਆ

แชร์
ฝัง
  • เผยแพร่เมื่อ 14 พ.ย. 2024

ความคิดเห็น • 405

  • @AmarSingh-gp2hd
    @AmarSingh-gp2hd หลายเดือนก่อน +86

    ਆ ਹੁੰਦੀ ਆ ਜਿਸਦੀ ਜਾਗਦੀ ਜਮੀਰ ਹੁੰਦੀ ਹੈ ਉਹ ਇਸ ਤਰਾਂ ਬਿਆਨ ਕਰਦਾ ਤੇ ਪੱਤਰਕਾਰ ਦੇ ਵੀ ਪੈਰ ਹਿੱਲੀ ਜਾਂਦੇ ਨੇ ਬਿਆਨ ਪੁਛਣ ਤੇ ਬਹੁਤ ਧੰਨਵਾਦ ਬਾਬਾ ਕੁਲਦੀਪ ਸਿੰਘ ਜੀ

    • @ssktrucking4791
      @ssktrucking4791 หลายเดือนก่อน +3

      Eh patarkar veer sikhi de hukk such di gul karda hamesha 🙏

    • @sabi-mansa
      @sabi-mansa หลายเดือนก่อน +1

      ​@@ssktrucking4791
      ਜੀ

    • @sabi-mansa
      @sabi-mansa หลายเดือนก่อน +6

      ​@@ssktrucking4791
      ਇਹ ਇੰਟਰਵਿਊ ਦੇਖ ਕੇ ਜੈ ਕੋਈ ਸਿੱਖ ਫੇਰ ਵੀ ਇਹਨੂੰ ਭੰਗੀ ਨੁ ਸਹੀ ਕਹੇ, ਤਾਂ ਲੱਖ ਲਾਹਨੇਤ, ਬਾਕੀ ਦੂਜੀਆ ਨਸਲਾਂ ਨੇ ਤਾਂ ਚਲੋ ਕਹਿਣਾ ਆ

    • @KulbirSingh-rk5bi
      @KulbirSingh-rk5bi หลายเดือนก่อน

      😅

  • @JasbirSingh-mw1vr
    @JasbirSingh-mw1vr หลายเดือนก่อน +9

    ਧੰਨ ਸ਼੍ਰੀ ਗੁਰੂ ਸਾਹਿਬ,,ਧੰਨ ਸਿੱਖੀ,,ਧੰਨ ਹੈ ਗੁਰ ਸਿੱਖ ਦੀ ਭਾਵਨਾ,

  • @HarminderSingh-zi5vg
    @HarminderSingh-zi5vg หลายเดือนก่อน +14

    ਬਿਲਕੁਲ ਠੀਕ ਵੀਰ ਜੀ ਧੰਨਵਾਦ

  • @manjeetsinghbhullar8808
    @manjeetsinghbhullar8808 หลายเดือนก่อน +14

    ਜਗਮੀਤ ਜੀ ਪੰਜਾਬੀਆਂ , ਪੰਥ ਤੇ ਸਿਖਾਂ ਨੂੰ ਜਹਿਰ ਮਿੱਠੇ ਵਿੱਚ ਮਿਲਾ ਕੇ ਖਵਾਇਆ ਜਾ ਰਿਹਾ ਹੈ।

  • @jagirsandhu6356
    @jagirsandhu6356 หลายเดือนก่อน +117

    ਆ ਹੁੰਦੀ ਆ ਜ਼ਮੀਰ ਜਾਗਦੀ ਹੁੰਦੀ ਹੈ। ਕੰਜਰ ਮਾਨ ਲਾਣਤਾ ਪਾੳ ਜੀ

    • @KumarMahi-u4j
      @KumarMahi-u4j หลายเดือนก่อน +1

      Kazer. Tusi. Ho..

    • @harveersinghdhindsa142
      @harveersinghdhindsa142 หลายเดือนก่อน +2

      Jagir sandhu kanjjar

    • @mahibhangra
      @mahibhangra หลายเดือนก่อน +1

      Koi badal nu saval krke dekhe.jutiya to dar lgda badal di

    • @noorsingh3308
      @noorsingh3308 หลายเดือนก่อน

      @@KumarMahi-u4jteri ki bond maar layi jagir ne

    • @Desh_PANJAB407
      @Desh_PANJAB407 หลายเดือนก่อน +1

      ​@@mahibhangra ahoooo vekhi chl haal ki hunda pyea ohna da name len wala v nhi reh jna

  • @khalsachardikala
    @khalsachardikala หลายเดือนก่อน +67

    ਮੇਰੇ ਗਰੀਬ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਸਿੱਖ ਕੌਮ ਦੇ ਯੋਧੇ ਭਾਈ ਸਾਹਿਬ ਜੀ ਭਾਈ ਕੁਲਦੀਪ ਸਿੰਘ ਸਖਤ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਾਬਾ ਜੀ ਤੁਸੀ ਸੱਚ ਬੋਲਣ ਵਾਲੇ ਮਹਾਨ ਯੋਧੇ ਹੋ ਜੀ ਕਿਉਂਕਿ ਤੁਸੀ ਸਿੱਖ ਕੌਮ ਲਈ ਬਹੁਤ ਸੇਵਾ ਕੀਤੀ ਹੈ ਜੀ ਜੇਲ ਯਾਤਰਾ ਵੀ ਕੀਤੀ ਅਤੇ ਤਸ਼ੱਦਦ ਵੀ ਝੱਲਣਾ ਪਿਆ ਅਤੇ ਬਹੁਤ ਮਾੜੇ ਦਿਨ ਵੀ ਵੇਖਣੇ ਪਏ ਸਨ ਜੀ।

    • @ShamsherSingh-k6b
      @ShamsherSingh-k6b หลายเดือนก่อน +5

      ਤੁਸੀਂ ਗਰੀਬ ਨਹੀਂ ਕੌਮ ਦੇ ਹੀਰੇ ਹੋ ❤❤

  • @joginderSingh-t2x
    @joginderSingh-t2x หลายเดือนก่อน +30

    ਲੋਕਾਂ ਨੂੰ ਇਸ ਦੀਆਂ ਸਭ ਜਾਦ ਹੈ ਨਚਾਰ ਦੀਆਂ ਕਰਤੂਤਾਂ ਲੋਕ ਇਸ ਨੂੰ ਕਦੇ ਮਾਫ ਨਹੀਂ ਕਰਨਗੇ ਵੋਏ ਕੋਟ ਕਰੋ ਇਸ ਦਾ

  • @gurmailsarao-262
    @gurmailsarao-262 หลายเดือนก่อน +12

    ਖਾਲਸਾ ਜੀ ਦੀਆਂ ਸਾਰੀਆਂ ਹੀ ਗੱਲਾਂ ਸੱਚੀਆਂ ਤੱਤੀਆਂ ਹਨ ਨੌਜਵਾਨ ਪੀੜ੍ਹੀ ਨੂੰ ਵਧੀਆ ਸਿੱਖਿਆ ਮਿਲਦੀ ਹੈ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmailsarao-262
    @gurmailsarao-262 หลายเดือนก่อน +25

    ਬਾਬਾ ਕੁਲਦੀਪ ਸਿੰਘ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajsingh348
    @ajsingh348 หลายเดือนก่อน +73

    ਇਹ ਹੁੰਦੀ ਜਾਗਦੀ ਜ਼ਮੀਰ ਬਾਬੇ ਦੀ ਕੱਲੀ ਕੱਲੀ ਗੱਲ ਸੱਚੀ ਏ..

  • @amarjitsingh4470
    @amarjitsingh4470 หลายเดือนก่อน +30

    ਇਹਨਾਂ ਨੂੰ ਕਹਿੰਦੇ ਅਸਲੇ ਵਾਲਾ ਪੱਤਰਕਾਰ ❤❤❤❤❤ ਬੱਲੇ ਬੱਲੇ ਕਰਾਤੀ ਖ਼ਾਲਸਾ ਜੀ ਨੇ ❤❤❤❤ ਬਹੁਤ ਵਧੀਆ ਇੰਟਰਵਿਊ ਕੁਝ ਸਹੀ ਪੱਲੇ ਪਿਆ ❤❤❤🎉🎉🎉

  • @DavinderpalSingh-c6i
    @DavinderpalSingh-c6i หลายเดือนก่อน +25

    ਧੰਨਵਾਦ, ਸੱਚ ਬੋਲਣ ਵਖਾਉਣ ਲਈ ਸੁਣਾਉਣ ਲਈ ਵੀਰੋ

    • @DavinderpalSingh-c6i
      @DavinderpalSingh-c6i หลายเดือนก่อน +2

      ਮੰਨੂ ਅਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ,
      ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ.......

  • @KulwantSingh-sg5ox
    @KulwantSingh-sg5ox หลายเดือนก่อน +5

    ਦਿਲ ਸਾਫ਼ ਹੋਣਾ ਚਾਹੀਦਾ ਗੀਤ ਦਾ ਮਤਲਵ ਕੁਝ ਹੋਰ ਹੈ ਪਰ ਜਿਸ ਨੂੰ ਸਮਝ ਨਹੀਂ ਲੱਗਦੀ ਉਸ ਦਾ ਕੀ ਕਰੀਏ, ਇਸ ਗੀਤ ਵਿੱਚ ਮੁੰਡੇ ਕੁੜੀਆਂ ਉੱਤੇ ਇੱਕ ਵਿਅੰਗ ਕਸਿਆ ਹੋਇਆ ਹੈ ਕਿ ਅੱਜ ਕੱਲ ਦੇ ਮੁੰਡੇ ਕੁੜੀਆਂ ਆਪਣੇ ਮਾਂ ਪਿਓ ਨੂੰ ਵੀ ਮੱਤਾਂ ਦਿੰਦੇ ਹਨ ਕਿ ਬਾਪੂ ਤੇਰੀ ਅਕਲ ਸਾਰੀ ਪੋਥੀ ਦੇ ਵਿੱਚ ਵੜ ਗਈ ਕਿ ਤੂੰ ਬਾਪੂ ਸਾਰਾ ਦਿਨ ਪੋਥੀ ਪੜ੍ਹਦਾ ਰਹਿੰਦਾ ਹੈ ਪੋਥੀ ਵਿੱਚ ਕੁੱਛ ਨਹੀਂ ਦਿਲ ਸਾਫ਼ ਹੋਣਾ ਚਾਹੀਦਾ ਹੈ ਸਾਰਾ ਗੀਤ ਸੁਣਕੇ ਦੇਖੋ ਬਾਬਾ ਜੀ ਫੇਰ ਇਮਾਨਦਾਰੀ ਨਾਲ ਗੱਲ ਕਰਿਓ

  • @baljindersingh1184
    @baljindersingh1184 หลายเดือนก่อน +25

    ਕਮਾਲ ਕਰ ਦਿੱਤੀ ਖਾਲਸਾ ਜੀ ਨੇ ।ਚੁਣ ਚੁਣ ਕੇ ਸੁਣਾਈਆਂ ਖਰੀਆਂ ਖਰੀਆਂ ।ਇਹੋ ਜਿਹੀਆਂ ਗੱਲਾਂ ਕਦੇ ਕਦੇ ਸੁਣਨ ਨੂੰ ਮਿਲਦੀਆਂ ਹਨ। ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਵਾਹ ਭਾਈ ਖਾਲਸਾ ਜੀ ਵਾਹ।

  • @satinderjitsingh7493
    @satinderjitsingh7493 หลายเดือนก่อน +31

    ਬਾਬਾ ਜੀ ਤੁਹਾਡੇ ਵਰਗੇ ਸੱਚੇ ਬੰਦੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਗੁਰਦਾਸ ਦੀ ਮਾਂ ਸੋਧਾਂ ਸਾਧ ਦੀ ਚੇਲੀ ਹੈ

  • @ਸਤਨਾਮਸਿੰਘ_ਖਾਲਸਾ
    @ਸਤਨਾਮਸਿੰਘ_ਖਾਲਸਾ หลายเดือนก่อน +13

    ਤੁਹਾਡੀ ਸੋਚ ਵਰਗੀ ਹਰ ਸਿੱਖ ਦੀ ਹੋਵੇ ਸੋਚ ਸਿੰਘ ਜੀ

  • @Manjinder_Singh
    @Manjinder_Singh หลายเดือนก่อน +10

    ਬਾਬਾ ਕੁਲਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੱਲਾਂ

  • @gurmailthind6931
    @gurmailthind6931 หลายเดือนก่อน +3

    ਧੰਨਵਾਦ ਬਾਬਾ ਜੀ

  • @JagseerSingh-gu5mk
    @JagseerSingh-gu5mk หลายเดือนก่อน +15

    ਧਾਰਮਿਕ ਗੀਤ ਗਾਉਣ ਨਾਲ ਕੋਈ ਗਾਇਕ ਧਾਰਮਿਕ ਨਹੀ ਹੋ ਸਕਦਾ?

  • @SinghBh-mu8wv
    @SinghBh-mu8wv หลายเดือนก่อน +34

    ਇਹ ਵੀਡੀਓ ਸਵਰਨ ਸਿੰਘ ਟਹਿਣਾ ਤੱਕ ਪਹੁੰਚਦੀ ਜਰੂਰ ਕਰਿਓ

    • @deepakbabbar302
      @deepakbabbar302 หลายเดือนก่อน

      ਸਿੰਘ ਸਾਹਿਬ ਉਹ tehna ਨਹੀ klehna ਉਹ ਕੋਈ sawal ਨਹੀ puch sakya samne ਬੈਠੇ gurdaas ਮਾਨ ਤੋਂ

  • @GurdeepSingh-qv3yt
    @GurdeepSingh-qv3yt หลายเดือนก่อน +51

    ਮਾਨ ਸਿਰੇ ਕੰਜਰ ਬੰਦਾ

    • @dhiansingh3103
      @dhiansingh3103 หลายเดือนก่อน +1

      ਮਾਨ ਸਿਰੇ ਦਾ ਕੰਜ਼ਰ ਬੰਦਾ ਹੈ

    • @deepsingh-wg5gr
      @deepsingh-wg5gr หลายเดือนก่อน

      TERA PIO DADA NANA KANJAR TE MAHA KANJAR JIDA TU BEEJ

  • @jaskarnSingh-m6u
    @jaskarnSingh-m6u หลายเดือนก่อน +27

    ਸੱਚੀਆਂ, ਤੱਤੀਆਂ 🤙🏻

  • @Backup-bs6vh
    @Backup-bs6vh หลายเดือนก่อน +14

    ਗੁਰਦਾਸ ਕਵਰਾ ਦਾ ਪੁਜਾਰੀ ਸੂਟੇਬਾਜਾ ਦਾ ਪੁਲਿਸ ਦਾ ਟਾਉਟ ਰਿਹਾ ਪੈਸੇ ਦੀ ਖਾਤਰ ਇਮਾਨ ਵੇਚ ਦਿੱਤਾ ਇਸਨੇ

  • @ManjitSingh-wt5xl
    @ManjitSingh-wt5xl หลายเดือนก่อน +15

    ਬਹੁਤ ਵਧੀਆ ਉਪਰਾਲਾ ਜੀ ਸੁਆਦ ਆ ਗਿਆ ਇੰਟਰਵਿਊ ਸੁਣਕੇ

  • @PrinceMahla-dt3cy
    @PrinceMahla-dt3cy หลายเดือนก่อน +4

    Gurdass mann punjabi gauki da tru tara hai isliye isnu baba bodth kehnde han❤

  • @harbinderparmar790
    @harbinderparmar790 หลายเดือนก่อน +13

    ਕਿਸੇ ਹੋਰ ਗਾਇਕ ਨੇ ਰਿੱਕ ਰਾਸ਼ਟਰ ਇੱਕ ਭਾਸ਼ਾ ਦੀ ਪ੍ਰੋੜਤਾ ਕਿਉਂ ਨਹੀਂ ਕੀਤੀ ? ਇਸ ਦਾ ਹੇਜ ਕਿਉਂ ਜਾਗਿਆ ਸੀ ?

  • @BalwinderSingh-vx2mr
    @BalwinderSingh-vx2mr หลายเดือนก่อน +12

    ਬਹੁਤ ਵਧੀਆ ਜਵਾਬ ਦਿੱਤੇ ਅਤੇ ਵਿਸ਼ਲੇਸ਼ਣ ਕੀਤਾ ਖਾਲਸਾ ਜੀ। ਧੰਨਵਾਦ।

  • @NarinderSingh-od9kr
    @NarinderSingh-od9kr หลายเดือนก่อน +28

    ਸਰਦਾਰ ਜੀ ਮੁੱਢ ਤੋਂ ਜਾਣਦੇ ਗੁਰਦਾਸ ਮਾਨ ਨੂੰ..... ਧੰਨ ਹੌ ਏਨਾ ਗਿਆਨ 🙏 ਅੱਛਾ ਗੁਰਦਾਸ ਦੀ ਮਾਂ ਰਾਮ ਰਹੀਮ ਦੀ ਚੇਲੀ ਸੀ 😮

    • @sukhjindersingh1675
      @sukhjindersingh1675 หลายเดือนก่อน

      ਤੁਸੀਂ ਕਿਸ ਜਿਲ੍ਹੇ ਤੋਂ ਹੋ

  • @PARMINDER-e5c
    @PARMINDER-e5c หลายเดือนก่อน +30

    ਅਸੀਂ ਉਸ ਦਿਨ ਉਥੇ ਸੀ ਜਦੋਂ ਗੁਰਦਾਸ ਚੰਦ ਨੇ ਕੰਨ ਫੜ ਕੇ ਮੁਆਫੀ ਮੰਗੀ ਸੀ। ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਗਰਦਾਸੁ ਚੰਦ ਨੇ

    • @DilDil-hv5pu
      @DilDil-hv5pu หลายเดือนก่อน +5

      ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

    • @gurmukhsingh6126
      @gurmukhsingh6126 หลายเดือนก่อน +7

      ਭਾਗਾਂ ਵਾਲੇ ਜਿਨ੍ਹਾਂ ਮਹਾਨ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਦਰਸ਼ਨ ਕੀਤੇ ❤

    • @Deepakkaranpur.46
      @Deepakkaranpur.46 หลายเดือนก่อน

      Kps gill beaant singh Indra Gandhi jindabad

    • @GSVirk-l2d
      @GSVirk-l2d หลายเดือนก่อน +4

      @@Deepakkaranpur.46ਲੱਗਦਾ ਤੇਰੇ ਘਰ ਗੇੜਾ ਵੱਜਦਾ ਰਿਹਾ ਇਹਨਾ ਦਾ ਕਿਉਂਕਿ ਖੂਨ ਨੂੰ ਦੁੱਖ ਲੱਗਦਾ ਭਾਵੇਂ ਪਿਉ ਸਿਰੇ ਦਾ ਕੰਜਰ ਹੋਵੇ,ਫਿਰ ਤੇ ਅਸੀ ਗਜਨੀ ਦੇ ਬਜ਼ਾਰਾਂ ਨੂੰ ਸਹੀ ਕਹਿ ਦੇਈਏ ਪਰ ਅਸੀ ਏਨੇ ਗਿਰੇ ਹੋਏ ਨੀ ਨਾ ਸਾਡੀ ਜ਼ਮੀਰ ਇਜਾਜ਼ਤ ਦਿੰਦੀ ਆ,ਦੂਜੇ ਦੇ ਦੁੱਖ ਤੇ ਖੁਸ ਹੋਣ ਵਾਲੀ ਜ਼ਮੀਰ ਤੋਂ ਗਿਰਿਆ ਬੰਦਾ ਹੁੰਦਾ ਜ਼ਮੀਰ ਵਾਲਾ ਬੰਦਾ ਇਹੋ ਜਿਹੀ ਗੱਲ ਨੀ ਕਰਦਾ

    • @DilDil-hv5pu
      @DilDil-hv5pu หลายเดือนก่อน +2

      @@Deepakkaranpur.46 ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਤੇਰੀਆਂ ਰਗਾ ਵਿੱਚ K P S ਦਾ ਖ਼ੂਨ ਆ

  • @SukhdevSingh-iw8vi
    @SukhdevSingh-iw8vi หลายเดือนก่อน +2

    ਕਲਯੁਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਸੱਚ ਦਾ ਤਾਂ ਕੋਈ ਨਾਂ ਨਿਸ਼ਾਨ ਹੀ ਨਹੀਂ ਰਿਹਾ ਗੁਰੂ ਘਰਾਂ ਨੂੰ ਨਹੀਂ ਬਖਸ਼ਦੇ ਗੁਰਦਾਸ ਮਾਨ ਵਰਗਿਆਂ ਨੂੰ ਪਾਉਣ ਬਖਸ਼ੇਗਾ ਗੁਰਦਾਸ ਮਾਨ ਜਿੰਦਾਬਾਦ

    • @rupinderkaur741
      @rupinderkaur741 24 วันที่ผ่านมา

      @Sukhdevsingh👍👍👍👍👍

  • @PargatSinghKhehra-cg5fz
    @PargatSinghKhehra-cg5fz หลายเดือนก่อน +9

    ਬਿਲਕੁਲ ਠੀਕ ਕਿਹਾ ਬਾਬਾ ਜੀ ਨੇ

  • @JasveerSingh-ly7ff
    @JasveerSingh-ly7ff หลายเดือนก่อน +24

    ਬਿਲਕੁਲ ਗੱਲਾਂ ਸੱਚੀਆਂ ਤੱਤੀਆਂ

  • @Rwa260
    @Rwa260 หลายเดือนก่อน +9

    ਧੰਨ ਹੋ ਬਾਬਾ ਜੀ ਗੁਰਦਾਸ ਮਾਨ ਦੇ ਕਾਲ਼ੇ ਚਿਠੇ ਸਾਹਮਣੇਂ ਧਰਤੇ ਸਿੰਘ ਸਾਹਿਬ ਜੀ

  • @kuldeeppunian5892
    @kuldeeppunian5892 หลายเดือนก่อน +13

    ਧੰਨ ਹੋ ਬਾਬਾ ਜੀ, ਦਿਲੋਂ ਧੰਨਵਾਦ 🙏🙏🙏

  • @ਇੰਦਰਪਾਲRana
    @ਇੰਦਰਪਾਲRana หลายเดือนก่อน +14

    ਜੇਕਰ ਸਿੱਖਾਂ ਨੂੰ ਰਾਜਨੀਤਕ ਸਮਝ ਹੁੰਦੀ ਤਾਂ 20 ਵੀ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਮੰਨ ਲੈਂਦੇ ਕੇ ਭਾਈ ਸਿੱਖੋ ਤੁਸੀਂ ਦੂਜੇ ਦਰਜੇ ਸ਼ਹਿਰੀ ਮਤਲਬ ਤੁਸੀਂ ਗ਼ੁਲਾਮ ਉ ਰਾਜਨੀਤੀ ਦੀ ਨਾ ਸਮਝ ਹੋਣ ਕਰਕੇ ਸਿੱਖ ਇੰਡੀਅਨ ਸਟੇਟ ਦੀ ਬ੍ਰਹਮਣਵਾਦੀ ਸੋਚ ਵਾਲੀ ਪੋਲਸੀ ਨੂੰ ਸਮਝਦੇ ਨੀ ਕੇ ਕਿਵੇਂ ਇੰਡੀਅਨ ਸਟੇਟ ਜਿਸਨੂੰ ਪੰਜਾਬੀ ਆਪਣਾ ਮੰਨਦੇ ਹੁੰਦੇ ਨੇ ਉਸੇ ਦੇ ਮੂੰਹ ਤੋਂ ਹੀ ਪੰਜਾਬ ਪੰਜਾਬੀਅਤ ਦੇ ਖ਼ਿਲਾਫ਼ ਕੋਈ ਏਹੋਜਾ ਬਿਆਨ ਦਵਾਉਂਦੀ ਜਿਸ ਬਿਆਨ ਕਾਰਨ ਪੰਜਾਬ ਪੰਜਾਬੀ ਉਲਝ ਕੇ ਰਹਿ ਜਾਂਦੇ ਨੇ ਜਿਵੇਂ ਕੇ ਗੁਰਦਾਸ ਮਾਨ ਤੋਂ ਇੰਡੀਅਨ ਸਟੇਟ ਬਿਆਨ ਦਵਾ ਰਹੀ ਐ ਸਾਊਥ ਇੰਡੀਅਨ ਹਿੰਦੂ ਹੋਣ ਦੇ ਬਾਵਜ਼ੂਦ ਵੀ ਹਿੰਦੀ ਨੀ ਬੋਲਦੇ ਆਵਦੀ ਮਾ ਬੋਲੀ ਬੋਲਦੇ ਨੇ ਉਹਨਾਂ ਬਾਰੇ ਦਿੱਲੀ ਦੇ ਦੱਲੇ ਕਦੇ ਨੀ ਬੋਲਦੇ ਪੰਜਾਬ ਪੰਜਾਬੀਅਤ ਤੇ ਲੁਕਮਾ ਵਾਰ ਕਰਵਾਉਂਦੇ ਨੇ

  • @KashmirsinghRandhawa-z6y
    @KashmirsinghRandhawa-z6y หลายเดือนก่อน +72

    ਗੁਰਦਾਸ ਮਾਨ ਪੰਜਾਬ ਦਾ ਨਹੀਂ ਹਰਾਮ ਦਾ

    • @paramjitsinghrai2718
      @paramjitsinghrai2718 หลายเดือนก่อน +3

      Very Good Bilkul Sahi gal Ji 👍

    • @KumarMahi-u4j
      @KumarMahi-u4j หลายเดือนก่อน +4

      O. Tara. Bap. We. Ho. Sakda

    • @KumarMahi-u4j
      @KumarMahi-u4j หลายเดือนก่อน +4

      Gurdaas maan. Jondawad

    • @Satpalkainth-q5n
      @Satpalkainth-q5n หลายเดือนก่อน +3

      ਗੁਰਦਾਸ ਮਾਨ ਸਾਬ ਜ਼ਿੰਦਾਬਾਦ ਹੈ ਅਤੇ ਰਹੇਗਾ ਅੱਗ ਲਾ ਦਿਉ ਚੰਗੀ ਤਰ੍ਹਾਂ

    • @Karan09-14
      @Karan09-14 หลายเดือนก่อน +1

      @@KumarMahi-u4jaj kl byea vi punjabi bn ge wah g koi ni bnju khalistn bdi sheti bnan ja rya sab chk chk stne fr etho ahi

  • @JasveerSingh-ji4sl
    @JasveerSingh-ji4sl หลายเดือนก่อน +11

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇਗਾ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਬਣਾਂਗੇ
    ਖਾਲਿਸਤਾਨ ਤੋਂ ਬਿਨਾਂ ਪੰਜਾਬ ਅਤੇ ਸਿੱਖਾਂ ਦੇ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ

  • @RockyRozy
    @RockyRozy หลายเดือนก่อน +7

    ਵਾਹ ਬਾਬਾ ਜੀ ਸਾਡੀਆਂ ਅੱਖਾਂ ਖੋਲ੍ਹਤੀਆਂ ਤੁਸੀਂ

  • @amarjeetnirwan4073
    @amarjeetnirwan4073 หลายเดือนก่อน +3

    You are right brother 💯💯💯💯💯

  • @mohinderpalsinghbrar4958
    @mohinderpalsinghbrar4958 หลายเดือนก่อน +6

    waheguru Ji Khalsa Ji

  • @tarsemmannp5499
    @tarsemmannp5499 หลายเดือนก่อน +11

    ਸਿਰਾ ਲਾਹ ਤਾ ਬਾਬਾ ਜੀ ਆ ਹੂੰਦੇ ਆ ਜਾਗਦੀ ਜਾਮੀਰ ਞਾਲੇ ❤❤❤❤❤❤❤❤❤❤❤

  • @rashpalsingh8767
    @rashpalsingh8767 หลายเดือนก่อน +10

    ਵੀਰ ਕੁਲਦੀਪ ਸਿੰਘ ਦੀਆਂ ਗੱਲਾਂ ਸੱਚੀਆਂ ਹਨ।

  • @astaadg8148
    @astaadg8148 หลายเดือนก่อน +18

    ਕਾਮਰੇਡੀ ਚੈਨਲ ਹੀ ਇਸ ਨਚਾਰ ਦੀ ਸੁਪੋਰਟ ਕਰ ਰਹੇ ਹਨ। ਸਿੱਖਾਂ ਨੂੰ ਪਰਾਈਮ ਏਸ਼ੀਆ ਦਾ ਬਾਈਕਾਟ ਕਰਨਾ ਚਾਹੀਦਾ। ਪੰਜਾਬੀਆਂ ਵਾਸਤੇ ਕਾਂਗਰਸ,ਬੀਜੇਪੀ,ਝਾੜੂ ਆਰ ਐਸ ਐਸ,ਕਾਮਰੇਡ ਇੱਕੋ ਹੀ ਚੀਜ ਹਨ। ਸਿੱਖ ਦੁਸ਼ਮਣੀ ਕੁੱਟ ਕੁੱਟ ਕੇ ਭਰੀ ਹੈ। ਅਜਾਦੀ ਨੇ ਇਹ ਸਭ ਬਿਮਾਰੀਆਂ ਠੀਕ ਕਰਨੀਆਂ ਨੇ।

  • @mooslmoosl8389
    @mooslmoosl8389 หลายเดือนก่อน +1

    ਚੱਕ ਦਿਓ ਫਟੇ

  • @surindersingh2233
    @surindersingh2233 หลายเดือนก่อน +18

    ਖਾਲਸਾ ਜੀ ਸਾਡੇ ਪਿੰਡਾਂ ਦੀ ਸ਼ਾਨ ਆ

  • @youtubeshorts-sq1kg
    @youtubeshorts-sq1kg หลายเดือนก่อน +4

    Baba ji kuldeep singh Khalsa jindabaad

  • @ManjitSingh-lh7lk
    @ManjitSingh-lh7lk หลายเดือนก่อน +4

    Donot. Forgive gurdas

  • @khalsachardikala
    @khalsachardikala หลายเดือนก่อน +23

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਚੈਨਲ ਵਾਲੇ ਵੀਰ ਜਗਮੀਤ ਸਿੰਘ ਖੱਪਿਆਂਵਾਲੀ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਜੋ ਕਿ ਇਹੋ ਜਿਹੇ ਯੋਧੇ ਦੀ ਵੀਡੀਓ ਕਰ ਰਹੇ ਹੋ ਜੀ।

  • @BalwinderKaur-nx4kv
    @BalwinderKaur-nx4kv หลายเดือนก่อน +11

    ਬਿਲਕੁਲ ਸਹੀ ਵਿਚਾਰ ਬਿਆਨ ਕਰ ਰਹੇ ਨੇ ਸਤਿਕਾਰ ਯੋਗ ਵੀਰ ਜੀ ਗੁਰਦਾਸ ਮਾਨ ਬਹੁਤ ਘੁਮੰਡੀ ਆ

  • @maninderchandi4420
    @maninderchandi4420 หลายเดือนก่อน +3

    ਭਾੲੀ ਕੁਲਦੀਪ ਸਿੰਘ ਸਖਤ ਜੀ ਸ਼ੁਕਰਿਅਾ ਧੰਨਵਾਦ, ਬਹਤ ਹੀ, ਅਨਮੋਲੀ ਜਾਨਕਾਰੀ ਓਪਲੁਧ ਕਰਾੲੀ 😄😃😀😊❤❤❤❤

  • @RanjitSingh-mf3lb
    @RanjitSingh-mf3lb หลายเดือนก่อน +5

    ਗੁਰਦਾਸ ਮਾਨ ਸਿੱਖ ਵਿਰੋਧੀ ਹੈ ਇਸਦਾ ਵਿਰੋਧ ਹੀ ਹੋਣਾ ਚਾਹੀਦਾ।

  • @perminder3794
    @perminder3794 หลายเดือนก่อน +4

    Bahut changa Khalsa ji

  • @hazurkhehra6838
    @hazurkhehra6838 หลายเดือนก่อน

    Bilkul sahi gal va ji

  • @gsbadesha6680
    @gsbadesha6680 หลายเดือนก่อน +13

    R ss ਦਾ ੲੇਜੰਟ ਅੈ ਿੲਹ,ਲੋਕਾਂ ਚ ਦੁਫਾੜ ਪਾਕੇ,ਸਰਕਾਰ2027 ਚ ਮੂਹਰੇ ਲਿਅਾਓਣਾ ਚਾਂਹੁੰਦੀਅੈਕਾਮਰੈਡਾਂ ਦੀ ਵੀ ਸਹਿਮਤੀ ਹੈ

  • @NirmalSingh-ys7wz
    @NirmalSingh-ys7wz หลายเดือนก่อน +17

    ਮਾਫ ਨਾ ਕਰਿਓ ਲੋਕੋ ਮਾਨ ਬੇਈਮਾਨ ਨੂੰ।

  • @SinghParamjeet-n6v
    @SinghParamjeet-n6v หลายเดือนก่อน +4

    Khalsa ji chardiklla ch a

  • @shinder1334
    @shinder1334 หลายเดือนก่อน +3

    ਬੋਹੜਾਂ ਹੇਠ ਕੋਈ ਹੋਰ ਦਰਖਤ ਤੇ ਖੇਤੀ ਦੀ ਫ਼ਸਲ ਨਹੀਂ ਉਗਦੀ

  • @gurpritsingh9301
    @gurpritsingh9301 หลายเดือนก่อน +24

    ਛਿੱਤਰਾਂ ਦਾ ਯਾਰ > ਗੁਰਦਾਸ ਮਾਨ

  • @hazurkhehra6838
    @hazurkhehra6838 หลายเดือนก่อน

    Bahut bahut vadia vichar va ji 🙏🏻

  • @freefiregaming-jh7uu
    @freefiregaming-jh7uu หลายเดือนก่อน +4

    ਹੀਰਾ ਬੰਦ ਗੁਰਦਾਸ ਮਾਨ

  • @Sunny-pw3jo
    @Sunny-pw3jo หลายเดือนก่อน +4

    Gurdas Maan anti sikh

  • @udhamsingh6258
    @udhamsingh6258 หลายเดือนก่อน +4

    Very good Singh Sahib ji 🙏.

  • @hardevsingh6468
    @hardevsingh6468 หลายเดือนก่อน +11

    ਮਾ ਬੋਲੀ ਦੀ ਸੇਵਾ ਨਹੀ
    ਮਾ ਬੋਲੀ ਇਹਨਾ ਦਾ ਢਿੱਡ ਭਰਦੀ ਹੈ

  • @rupinderkaur741
    @rupinderkaur741 24 วันที่ผ่านมา

    ਗੁੁਰਦਾਾਸ ਮਾਨ ਸਾਹਿਬ ਜੀ ਦਾ ਕੋਈ ਜਵਾਬ ਨਹੀ
    ਤੇ ਨਾ ਹੀ ਕੋਈ ਤੋੜ ਹੈ ਮਾਾਨ ਜੀ ਦੀ ਗਾਇਕੀ ਦਾ
    ਸਦਾ ਖੁਸ਼ , ਤੰਦਰੁਸਤ ਤੇ ਚੜ੍ਹਦੀ ਕਲਾ ਦੀ ਅਰਦਾਸ ।

  • @JagroopSingh-no7xy
    @JagroopSingh-no7xy หลายเดือนก่อน +8

    ਚੰਗਾ ਹੁੰਦਾ ਜੇ ਸੰਤ ਜੀ ਉਸ ਟਾਇਮ ਮਾਰ ਦੇਣਾ ਚਾਹੀਦਾ

  • @Sukhwinderpannu2883
    @Sukhwinderpannu2883 หลายเดือนก่อน +11

    ਗੁਰਦਾਸ ਮਾਨ ਬੁੱਚੜ ਕੇ ਪੀ ਐਸ ਗਿੱਲ ਦਾ ਯਾਰ ਹੈ

  • @MakhanSingh-x4p
    @MakhanSingh-x4p หลายเดือนก่อน +11

    ❤❤❤❤❤❤❤ ਗੁਰਦਾਸ ਮਾਨ ਸਿੱਖਾਂ ਦਾ ਜਮਾਂਦਰੂ ਵਿਰੋਧੀ ਹੈ ਆਪਣੇ ਲੋਕ ਭੋਲੇ ਭਾਲੇ ਹਨ

  • @gsbadesha6680
    @gsbadesha6680 หลายเดือนก่อน +4

    ਲੋਕ ਅਵਾਜ਼,ਪ੍ਾੲੀਮ ੲੇਸ਼ੀਅਾ ਵਰਗੇ ਚੈਨਲ ਕਾਂਮਰੇਡੀ ਪੱਖੀ ਨੇ

  • @RanjeetSingh-li3ep
    @RanjeetSingh-li3ep หลายเดือนก่อน +4

    Nomafi

  • @HARJEETSINGH-yv1np
    @HARJEETSINGH-yv1np หลายเดือนก่อน +1

    ❤❤❤❤❤

  • @BabbarKhalsa-h8r
    @BabbarKhalsa-h8r หลายเดือนก่อน +1

    ਵਾਹਿਗੁਰੂ ਜੀ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ। ਪਿਛੇ ਵਖਰੀ ਸਿੱਖ ਕੌਮ ਦੇ ਜਥੇਦਾਰ ਕੌਮ ਦੇ ਹੀਰੇ ਜਿਨ੍ਹਾਂ ਨੇ ਚਿਠੀਆਂ ਪਾ ਕੇ ਹਰਿਮੰਦਰ ਹਲਮਾ ਕਰਾਇਆ ਸੀ। ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਭੇਡਾਂ ਨੇ।ਰੋਸ ਨਾ ਕੀਜੈ ਉਤਿਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SinghBh-mu8wv
    @SinghBh-mu8wv หลายเดือนก่อน +1

    ਮੁੱਕ ਦੀ ਗੱਲ ਆਪਣੇ ਡੇਰੇ ਤੇ ਰਵੇ ਪੰਜਾਬੀਆਂ ਨੇ ਮਾਫ ਨਹੀਂ ਕਰਨਾ ਆਪਣੇ ਜਿਹੜਾ ਵੀ ਇਹਦਾ ਕੋਈ ਹੈਗਾ ਉਹਨੂੰ ਮੰਨੇ ਜੋ ਮਰਜ਼ੀ ਕਰੇ ਸਾਡੇ ਪੰਜਾਬ ਨੂੰ ਖੁਸ਼ ਰਹਿ ਲੈਣ ਦੇ ਜਿੱਦਾਂ ਵੀ ਹੈ ਲੋੜ ਨਹੀਂ ਇਹੋ ਜਿਹੇ ਬੰਦਿਆਂ ਦੀ

  • @NirmalSingh-ys7wz
    @NirmalSingh-ys7wz หลายเดือนก่อน +5

    ਖੱਪਿਆਂ ਵਾਲੀ ਵਾਲਿਆ ਸਮਝਿਆ ਕਰ ਬਾਬਾ ਜੀ ਪਰਤ ਦਰ ਪਰਤ ਖੋਲ ਰਹੇ ਹਨ।

  • @Harmann_25
    @Harmann_25 หลายเดือนก่อน +3

    Very nice

  • @JagtarSingh-tq1yk
    @JagtarSingh-tq1yk หลายเดือนก่อน +9

    ਰਾਜੇਵਾਲ ਨੇ ਗਾਤਰਾ ਤਾਂ ਪਾਇਆ ਪਰ ਕਿਸਾਨ ਮੋਰਚੇ ਵਿੱਚ ਨਿਹੰਗ ਸਿੰਘਾਂ ਅਤੇ ਨਿਸ਼ਾਨ ਸਾਹਿਬ ਦੇ ਖਿਲਾਫ ਰਾਜੇਵਾਲ ਬੋਲਿਆ ਕੋਈ ਵੀ ਅਮ੍ਰਿੰਤਧਾਰੀ ਕੇਸਰੀ ਨਿਸ਼ਾਨ ਸਾਹਿਬ ਦੇ ਖਿਲਾਫ ਕਿਵੇਂ ਬੋਲੂ

  • @mpkeshorts107
    @mpkeshorts107 หลายเดือนก่อน +5

    ਇਹ ਦਾ ਪੇਸਾ ਹੈ ਮਾਫੀਆ ਮੰਗਣੀਆ

  • @gurjeetsingh2072
    @gurjeetsingh2072 หลายเดือนก่อน +6

    ਲੱਖ ਲਾਹਨਤ ਤੇਰੇ ਗੁਰਦਾਸ ਮਾਨਾ

  • @jasssingh1401
    @jasssingh1401 หลายเดือนก่อน +4

    ਧੰਨਵਾਦ ਖਾਲਸਾ ਜੀਓ ,,, ਬਾਕਮਾਲ ਕੌੜਾ ਸੱਚ ਸਖ਼ਤ ਸਾਹਿਬ

  • @JasvirSingh-bn3nx
    @JasvirSingh-bn3nx หลายเดือนก่อน

    Bilkul sehi gala ji 🙏

  • @JasbirSingh-hn1pf
    @JasbirSingh-hn1pf หลายเดือนก่อน +4

    Bilkul sachi /sahi interviw Bahut vadhiya sahi jawab bhai sahib ji d.

  • @sukhjitsingh6668
    @sukhjitsingh6668 หลายเดือนก่อน +7

    ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡੀ ਬਹੁਤ ਬੇੜਾ ਗਰਕ ਕੀਤਾ ਹੈ ਏਸ ਬੰਦੇ ਨੇ

  • @rockingdeep100
    @rockingdeep100 วันที่ผ่านมา

    ਬਹੁਤ ਵਧੀਆ ਦਲੀਲਾਂ ਨਾਲ ਖੁਲਾਸੇ ਕੀਤੇ ਗਏ ਹਨ ਬਾਬਾ ਜੀ ਪਾਸੋਂ।।

  • @BalbirSingh-tr1tu
    @BalbirSingh-tr1tu หลายเดือนก่อน +3

    Waheguru ji ka Khalsa waheguru ji ki Fateh ji veerji kuldeep singh ji sakat jagdeeya jameera Wale surmea sanoo Mann hai assea juddea te kissan majdoor ekhta jindabad

  • @JasvinderSingh-ww1sv
    @JasvinderSingh-ww1sv หลายเดือนก่อน +4

    Gurdas Maan saab ji ❤❤

  • @VickySingh-ji2pp
    @VickySingh-ji2pp หลายเดือนก่อน +3

    ਇਹ ਸੱਚ ਗੁਰਦਾਸ ਮਾਨ ਦੇ ਸੱਪ ਬਣ ਕੇ danu ga ਸੱਚ ਸਹਿਣ ਕਰਨਾ ਔਖਾ ਹੁੰਦਾ

  • @BobbySingh-f5p
    @BobbySingh-f5p หลายเดือนก่อน +5

    Baba ji sade ਗੁਰੂ ਘਰ ਦੇ ਵਜ਼ੀਰ ਹੈ ਜੀ

  • @gurpaltoor6876
    @gurpaltoor6876 หลายเดือนก่อน +1

    Very good answer sardar ji. Ma'am is against the sikh always.

  • @jaswindergill33
    @jaswindergill33 หลายเดือนก่อน +9

    ਭਾਈ ਹਰਜਿੰਦਰ ਸਿੰਘ ਜਿੰਦਾ ਨੇ ਵੀ ਕਿਹਾ ਸੀ ਕਿ ਤੇਰੀ ਮਸਤੀ ਠੀਕ ਕਰਨੀ ਹੈ।

  • @lambilambhi8389
    @lambilambhi8389 หลายเดือนก่อน +6

    ਸਹੀ ਕਿਹਾ ਸਖਤ ਸਾਹਿਬ ਨੇ..... ਗੁਰਦਾਸ (ਮਾਫ ਕਰਨਾ) ਸਈਂਦਾਸ ਬੇਈਮਾਨ ਇਹ ਦੋਗਲਾ, ਇਹ ਦੱਲਾ, ਇਹ ਦੁਸ਼ਟ ਹੈ, ਇਸ ਨੂੰ ਪੰਜਾਬੀ ਕਦੇ ਮਾਫ ਨਾ ਕਰਨ ਫੇਰ ਹੀ ਗੱਲ ਬਣੂ

  • @JagtarSingh-sg9yg
    @JagtarSingh-sg9yg หลายเดือนก่อน

    ਤੂ ਰੱਬ ਏ

  • @Gurjit759
    @Gurjit759 หลายเดือนก่อน

    Gurdas mann jindabad jindabad jindabad

  • @heeradhotewala5400
    @heeradhotewala5400 หลายเดือนก่อน +1

    👍👍👍👍👍

  • @deep_2113
    @deep_2113 หลายเดือนก่อน +8

    Sab tho Jada nuksaan Sikh com Da Maan warghe karwah rahey Ney 😮

  • @ਇੰਦਰਪਾਲRana
    @ਇੰਦਰਪਾਲRana หลายเดือนก่อน +7

    ਭਰਾ ਮੇਰੇ ਤੂੰ ਆਪਣੇ ਆਪ ਨੂੰ ਪਤਰਕਾਰ ਅਖਵਾਉਂਦਾ ਤੁਸੀਂ ਸਵਾਲ ਕਰ ਰਹੇ ਉ ਕੇ ਗੁਰਦਾਸ ਮਾਨ ਪਿੱਛੇ ਕੌਣ ਐ ਏਹਦੇ ਪਿੱਛੇ ਉਹ ਨੇ ਜੇਹੜੇ ਦਿੱਲੀ ਬਹਿਕੇ ਪੰਜਾਬ ਲਈ ਪੋਲਸੀ ਘੜਦੇ ਨੇ ਇੱਕ ਸਮਾ ਸੀ ਜਦੋਂ ਉੱਥੇ ਕਾਂਗਰਸ ਸੀ ਅੱਜ ਬੀਜੇਪੀ ਐ ਤੇ ਕਾਂਗਰਸ ਸਮੇਂ ਪੰਜਾਬ ਆਲਮ ਸੈਨਾ ਸੀ ਅੱਜ ਆਰਐਸਐਸ ਪਰ ਇਹ ਸਾਰੇ ਵਰਤਾਰੇ ਪਿੱਛੇ ਇੰਡੀਅਨ ਸਟੇਟ ਐ ਨਾਕੇ ਕੋਈ ਸਰਕਾਰ ਸਰਕਾਰਾਂ ਬਦਲਦੀਆ ਰਹਿੰਦੀਆ ਨੇ ਪਰ ਡੀਪ ਸਟੇਟ ਪੋਲਸੀ ਉਹੀ ਰਹਿੰਦੀ ਐ ਜੇਹੜੀ ਪਹਿਲਾ ਤੋਂ ਤਹਿ ਕੀਤੀ ਹੁੰਦੀ ਐ ਜਿਵੇਂ ਦੀਪ ਸਿੱਧੂ 22 ਕਹਿੰਦਾ ਹੁੰਦਾ ਸੀ ਰਾਵਣ ਦੇ 10 ਸਿਰਾ ਮਾਂਗੂੰ ਬਦਲ ਬਦਲ ਸਰਕਾਰ ਦੇ ਆਗੂ ਬਦਲਦੇ ਰਹਿੰਦੇ ਨੇ ਪਰ ਡੀਪ ਸਟੇਟ ਪੋਲਸੀ ਉਹੀ ਚੱਲਦੀ ਰਹਿੰਦੀ ਐ ਏਥੇ ਆਰਐਸਐਸ ਹੋਵੇ ਕਾਮਰੇਡ ਹੋਣ ਆਲਮ ਸੈਨਾ ਹੋਵੇ ਸ਼ਿਵ ਸੈਨਾ ਹੋਵੇ ਏਹ ਰਾਵਣ ਦੇ ਦਸ ਸਿਰਾਂ ਮਾਗੂ ਨੇ ਪਰ ਇੰਡੀਅਨ ਸਟੇਟ ਦੀ ਡੀਪ ਸਟੇਟ ਅਸਲੀ ਰਾਵਣ ਆ ਸਮਝੋ ਏਸ ਗੱਲ ਨੂੰ ਤੁਸੀਂ ਪਤਰਕਾਰ ਉ 22 ਜੀ ਕੋਈ ਆਮ ਨਾਗਰਿਕ ਨੀ ਜੇਕਰ ਤੁਸੀਂ ਪੰਜਾਬ ਨੂੰ ਨੀ ਦੱਸੋਗੇ ਕੇ ਅਸਲੀ ਰਾਵਣ ਇੰਡੀਅਨ ਸਟੇਟ ਪੋਲਸੀ ਐ ਇਹ ਰਾਵਣ ਓਦੋ ਮਰਨਾ ਜਦੋਂ ਪੰਜਾਬ ਆਵਦੀ ਪੋਲਸੀ ਆਪ ਬਣਾਉਣ ਲੱਗ ਗਿਆ ਉਹ ਓਦੋ ਹੋਣਾ ਜਦੋਂ ਅਸੀਂ ਸੋਵਰਨ ਹੋਗੇ ਜਦੋਂ ਖਾਲਸਤਾਨ ਹੋਂਦ ਚ ਆਉਗਾ

  • @JasveerSingh-ji4sl
    @JasveerSingh-ji4sl หลายเดือนก่อน +5

    ਬਿਲਕੁਲ ਬਾਬਾ ਕੁਲਦੀਪ ਸਿੰਘ ਜੀ ਸਖ਼ਤ ਸ੍ਹਾਬ ਜੀ ਤੁਸੀਂ ਸੱਚ ਕਿਹਾ ਏ

  • @Singh77102
    @Singh77102 หลายเดือนก่อน +3

    Eh baba ji bilkul vdhia gal krde te saukha smjha dinde
    Bhai bakhshish singh nijamniwala huri v schhe pkke ne

  • @HDMusic1313
    @HDMusic1313 หลายเดือนก่อน +2

    ਗ਼ਲਤੀਆਂ ਤਾਂ ਉਹਦੇ ਕੋਲੋਂ ਹੋਈਆਂ ਬੱਤੀ ਆਲ਼ੀ ਤੇ ਗੁਰੂ ਅਮਰਦਾਸ ਜੀ ਵਾਲ਼ੀ ਬਿਲਕੁਲ ਗ਼ਲਤ ਸੀ | ਸਪੱਸ਼ਟ ਤੌਰ ਤੇ ਮਾਫੀ ਮੰਗਣੀ ਚਾਹੀਦੀ ਸੀ | ਖਾਲਸਾ ਜੀ ਜਦੋਂ ਗੁਰਦਾਸ ਮਾਨ ਨੇ ਗਾਉਣਾ ਸ਼ੁਰੂ ਕੀਤਾ ਉਦੋਂ ਤਾਂ ਹੋਰ ਵੀ ਬਹੁਤ ਗਾਇਕ ਸਨ | ਦਿਲ ਸਾਫ ਹੋਣਾ ਚਾਹੀਦਾ ਚ ਦੋ ਪੀੜ੍ਹੀਆਂ ਦੀ ਗੱਲ ਕੀਤੀ ਏ, ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਕਹਿੰਦੀ ਆ ਧੋਤੀ ਪੋਥੀ ਛੱਡੋ | ਸਾਡੀ ਜਿੱਥੇ ਲੱਗੀ ਆ' ਗੀਤ ਧਿਆਨ ਨਾਲ਼ ਸੁਣੋ 'ਤੇਰਾ ਤੇਰਾ ਕਹਿੰਦੇ ਆ, ਤੇ ਸੱਚ ਮੰਨ ਲੈਨੇ ਆਂ' ਤੁਸੀਂ ਸੱਚ ਮੰਨ ਲੈਂਦੇ ਓ ਨਹੀਂ | ਸਰਬੰਸ ਦਾਨੀਆ ਗੀਤ 2003 ਚ ਆਇਆ ਸੀ ਉਦੋਂ ਤਾਂ ਕਿਸੇ ਦਾ ਡਰ ਨਹੀਂ ਸੀ, ਮਾਹੌਲ ਠੀਕ ਸੀ ਉਦੋਂ ਤਾਂ | ਕੇ ਪੀ ਐਸ ਗਿੱਲ ਅੱਗੇ ਤਾਂ ਉਦੋਂ ਕੋਈ ਨਾਬਰ ਨਹੀਂ ਹੋ ਸਕਦਾ ਸੀ ਓਹਦੀ ਗੱਲ ਤਾਂ ਉਦੋਂ ਹਰ ਕਿਸੇ ਨੂੰ ਮੰਨਣੀ ਪੈਂਦੀ ਸੀ | ਦੇਸ ਹੋਇਆ ਪਰਦੇਸ ਫਿਲਮ ਵੀ ਵੇਖ ਲਉ | ਬਾਬਾ ਸਾਰੇ ਪੰਜਾਬੀ ਜਿਹੜੇ ਸੁਣਦੇ ਉਹ ਸਾਰੇ ਈ ਕਾਮਰੇਡ ਨੇ | ਨਾਲ਼ੇ ਸ਼ਰਾਬ ਤੋਂ ਬਿਨਾ ਕੋਈ ਦੋ ਚਾਰ ਪਰਸੈਂਟ ਛੱਡ ਕੇ ਬਾਕੀ ਤਾਂ ਕਿਸੇ ਘਰ ਕੋਈ ਵੀ ਪ੍ਰੋਗਰਾਮ ਹੋਵੇ ਸ਼ਰਾਬ ਖੁੱਲੇਆਮ ਵਰਤਾਈ ਜਾਂਦੀ ਏ, ਗੁਰਦਾਸ ਮਾਨ ਦਾ ਗੀਤ ਤਾਂ 1996 ਚ ਆਇਆ ਸੀ, ਉਦੋਂ ਪਹਿਲਾਂ ਪੰਜਾਬੀ ਸ਼ਰਾਬ ਨਹੀਂ ਸੀ ਪੀਂਦੇ ? ਜਦੋਂ ਉਹ ਕੈਨੇਡਾ ਤੋਂ ਆਇਆ ਇਸ ਰੌਲੇ ਤੋਂ ਬਾਅਦ ਸਿੱਧਾ ਹਰਿਮੰਦਰ ਸਾਹਿਬ ਈ ਆਇਆ ਸੀ |

  • @RameshSoni-r8d
    @RameshSoni-r8d หลายเดือนก่อน

    Love you man saadji 🙏

  • @JasbirSingh-mw1vr
    @JasbirSingh-mw1vr หลายเดือนก่อน

    ਜਗਮੀਤ ਸਿੰਘ ਜੀ ਗੁਰਦਾਸ ਮਾਨ ਦੇ ਮਗਰ ਸਿਰਫ ਪੈਸਾ ਕਮਾਉਣਾ ਹੈ ।ਨਕੋਦਰ ਜਾਣ ਲਈ ਵੀ ਉਥੋਂ ਮਿਲਦਾ ਪੈਸਾ ਹੀ ਸ਼ਰਧਾ ਸੀ ਇਸ ਦੀ

  • @AmarjeetSingh-gl9jf
    @AmarjeetSingh-gl9jf หลายเดือนก่อน +7

    ਜੇ ਏਨੇ ਨਹੀਂ ਕੁਛ ਨਹੀਂ ਕੀਤਾ ਤੇ ਤੁਸੀਂ ਕੀ ਕੀਤਾ ਜਿਹੜੇ ਬਾਬੇ ਦੇ ਖਿਲਾਫ ਕਮੈਂਟ ਕਰਦੇ ਜੇ ਏਨੇ ਤੇ ਖਾੜਕੂ ਸੰਘਰਸ਼ ਵਿਚ ਮਾਰ ਵੀ ਖਾਦੀ ਜੇਲ ਵੀ ਕਟੀ ਹੈ ਤੁਸੀਂ ਦਸੋ ਕਿ ਪੰਜਾਬ ਲਈ ਕੀਤਾ ਤੂੰ ਰਣਜੀਤ ਫ਼ੋਕ ਵਿੱਚ ਨਾ ਆਉਣ ਦੇਵੀ ਤੇ ਨਾ ਆਵੀਂ ਕੁਛ ਸਰਮ ਕਰੋ ਕਮੈਂਟ ਕਰਨ ਵਾਲੇ