Breaking : ਮੋਰਚਾ ਜਿੱਤਣ ਮਗਰੋਂ ਕਿਸਾਨਾਂ 'ਚ ਪਿਆ ਪਾੜ ! Rajewal ਤੇ Dalewal ਹੋਏ ਆਹਮੋ - ਸਾਹਮਣੇ

แชร์
ฝัง
  • เผยแพร่เมื่อ 21 ม.ค. 2025

ความคิดเห็น • 264

  • @balbirsinghkainth2836
    @balbirsinghkainth2836 3 ปีที่แล้ว +74

    ਸਰਕਾਰ ਤਾਂ ਲੀਡਰਾਂ ਨੂੰ ਪਾੜ ਨਹੀਂ ਸਕੀ ਪਰ। ਚੈਨਲਾਂ ਵਾਲੇ ਜ਼ਰੂਰ ਕੋਈ ਚੰਦ ਚਾੜਨਗੇ।

  • @lakhasandhu04231
    @lakhasandhu04231 3 ปีที่แล้ว +30

    ਜਗਜੀਤ ਸਿੰਘ ਡੱਲੇਵਾਲ ਬਿਲਕੁਲ ਸੱਚਾ ਸੁੱਚਾ ਬੰਦਾ ਐ ।

  • @baljitkaur4478
    @baljitkaur4478 3 ปีที่แล้ว +28

    ਅੱਜ ਬਾਈ ਰਾਜੇਵਾਲ ਜੀ ਦਾ ਬਿਆਨ ਸੁਣਿਆ।
    ਬਹੁਤ ਦੁੱਖ ਲੱਗਿਆ ਸੁਣ ਕੇ :-
    ਕਿਵੇਂ ਫੁੱਟ ਦੇ ਹੱਥੋਂ ਬਰਬਾਦ ਹੋਇਆ
    ਮਹਾਰਾਜਾ ਰਣਜੀਤ ਦਾ ਰਾਜ ਸਿੰਘੋ ??

  • @labhsingh661
    @labhsingh661 3 ปีที่แล้ว +49

    ਐਨੀ ਵੱਡੀ ਲੜਾਈ ਜਿੱਤਣ ਤੋਂ ਬਾਅਦ ਆ ਕੜ੍ਹੀ ਨਾ ਗੋਲੀ ਜਾਵੇ ।

  • @gurnaamsingh9862
    @gurnaamsingh9862 3 ปีที่แล้ว +24

    ਡੰਲੇਵਾਲ ਤਾ ਮੈਨੂੰ ਬੰਦਾ ਸਹੀ ਲਗਦਾ ਪਰ ਰਾਜੇਵਾਲ ਦੋਗਲੀ ਨੀਤੀ ਵਾਲਾ ਇਨਸਾਨ ਆ ਵਡੇ ਬਾਦਲ ਦੀ ਰੀਸ ਕਰਨ ਪੈਦਾ ਵਿਕਾਉ ਇਨਸਾਨ

  • @KulwantSingh-rt4lc
    @KulwantSingh-rt4lc 3 ปีที่แล้ว +64

    ਰੰਡੀ ਤਾਂ ਰੰਡੇਪਾ ਕਟ ਲੈਂਦੀ ਹੈ , ਪਰੰਤੂ ਉਂਗਲਾਂ ਵਾਲੇ ਨਹੀਂ ਕਟਣ ਦੇਂਦੇ । ਇਹ ਕੰਮ ਤੁਹਾਡੇ ਚੈਨਲ ਦਾ ਹੈ । ਤੁਸੀਂ ਰਾਜੇਵਾਲ ਅਤੇ ਡਲੇਵਾਲ ਵਿੱਚ ਜ਼ਰੂਰ ਪਾੜ ਪਵਾਂਗੇ ।

    • @jogasidhu2523
      @jogasidhu2523 3 ปีที่แล้ว

      👌👌

    • @sikandersinghsingh3551
      @sikandersinghsingh3551 3 ปีที่แล้ว +2

      Dallewal ta bilkul sahi and soft reply kr rahe hai. Par press wala veer nu kuchh garam garam chahida, maze len vaste.

    • @sanjeevmaheshwari8150
      @sanjeevmaheshwari8150 3 ปีที่แล้ว

      RSS to kaafi fatt di Lagda 😉Rajew .. di

  • @nagindersingh4388
    @nagindersingh4388 3 ปีที่แล้ว +58

    ਡੱਲੇਵਾਲ ਸੱਚਾ ਸੁੱਚਾ ਬੰਦਾ

  • @tarlochanrai6339
    @tarlochanrai6339 3 ปีที่แล้ว +14

    ਜਗਜੀਤ ਸਿੰਘ ਡੱਲੇਵਾਲ ਬਹੁਤ ਵਧੀਆ ਸੱਚੇ ਸੁੱਚੇ ਇਨਸਾਨ ਹਨ ਰਾਜੇਵਾਲ ਸਿਆਣੇ ਨੇ ਭੱਦੇ ਸ਼ਬਦ ਬੋਲਦੇ ਚੰਗੇ ਨਹੀਂ ਲੱਗਦੇ

  • @sarkar-e-khalsa5216
    @sarkar-e-khalsa5216 3 ปีที่แล้ว +10

    ਰਾਜੇਵਾਲ ਹਮੇਸ਼ਾ ਗ਼ਲਤ ਬੋਲਣ ਤੋ ਬਾਅਦ ਮਾਫੀ ਮੰਗਦਾ

  • @kuldeepsinghchatha
    @kuldeepsinghchatha 3 ปีที่แล้ว +26

    ਨਾ ਗੰਦ ਪਾਇਓ ਜਾਰ ਕੁਰਸੀਆਂ ਖਾਤਰ।ਆਪਣੇ ਹਿਤ ਕੁਰਸੀ ਖ਼ਾਤਰ ਨਾ ਪਾੜ ਪਾਓ ਦੋਵਾਂ ਨੂੰ ਬੇਨਤੀ ਐ

  • @ramanmaan5317
    @ramanmaan5317 5 หลายเดือนก่อน

    ਡੱਲੇਵਾਲ ਨੂੰ ਪਿਆਰ ਨਾਲ ਆਪਣੇ ਲੀਡਰ ਮੰਨਦੇ ਹਨ ਲੋਕ ਰਾਜੇਵਾਲ ਸਰਕਾਰੀ ਦੱਲੇਆ ਨਾਲ ਮਿਲ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਹਨ ਡੱਲੇਵਾਲ ਸੱਚਾ ਸੁੱਚਾ ਇਨਸਾਨ ਹੈ ਲੋਕਾਂ ਨੂੰ ਬਹੁਤ ਵਧੀਆ ਢੰਗ ਨਾਲ ਜੋੜਦੇ ਹਨ

  • @JagsirSingh-xb1ov
    @JagsirSingh-xb1ov 3 ปีที่แล้ว +7

    ਡੱਲੇਵਾਲ ਸਾਹਿਬ ਸੰਚੇ ਸੁਚੇ ਆਦਮੀ ਹਨ ਧਨਵਾਦ ਜੀ

  • @majorsingh620
    @majorsingh620 3 ปีที่แล้ว +33

    ਆਹ ਤਾ ਉਹੀ ਹੋਇਆ ਜਿਸ ਦਾ ਡਰ ਸੀ ਰਾਜਨੀਤੀ ਕਰਨੀ ਤਾ ਕਰੋ ਪਰ ਆਪਸ ਵਿੱਚ ਦੋਫਾੜ ਨਹੋਵੋ,ਇਸ ਨਾਲ ਵਿਰੋਧੀ ਪਾਰਟੀ ਵਾਲਿਆਂ ਕਿੰਤੂ ਪਰੰਤੂ ਕਰਨ ਦਾ ਮੌਕਾ ਮਿਲ ਜਾਵੇਗਾ ਦੁਖਦੀ ਰਗ ਪਕੜਨੀ ਸੋਖੀ ਹੋ ਜਾਵੇਗੀ

  • @jaswindersinghdhab9085
    @jaswindersinghdhab9085 3 ปีที่แล้ว +4

    ਅਸਲ ਵਿੱਚ ਮੋਰਚਾ ਤਾਂ ਲੋਕਾਂ ਵੱਲੋਂ ਜਾਂ ਜਿਹੜੇ ਸਹੀਦ ਹੋਏ ਨੇ ਉਹਨਾਂ ਵੱਲੋਂ ਹੀ ਜਿੱਤਿਆ ਗਿਆ ਹੈ। ਇਹਨਾਂ ਕਰਕੇ ਕੁਝ ਨਹੀਂ ਹੋਇਆ

  • @shanpreetsandhu5621
    @shanpreetsandhu5621 3 ปีที่แล้ว +12

    ਡੱਲੇਵਾਲ ਸਾਬ ਇਕ ਬਹੁਤ ਹੀ ਸੁਲਜੇ ਹੋਏ ਲੀਡਰ ਹਨ

  • @pardeeppassi8385
    @pardeeppassi8385 3 ปีที่แล้ว +41

    ਪੰਜਾਬ ਵਿੱਚ ਇਕੱਤੀ ਕਿਸਾਨ ਜਥੇਬੰਦੀਆਂ ਹਨ ਬਿਹਤਰ ਇਹ ਸੀ ਹੁਣ ਸਾਰੇ ਇਕੱਠੇ ਹੋਕੇ ਇੱਕ ਜਥੇਬੰਦੀ ਬਣਾ ਲੈਦੇ੍ ਏਦਾ ਇੱਕ ਦੂਜੇ ਤੇ ਦੋਸ਼ ਲਾਉਣ ਨਾਲ ਪੰਜਾਬ ਦਾ ਨੁਕਸਾਨ ਹੋਣ ਦਾ ਡਰ ਹੈ

  • @sweetykaur9134
    @sweetykaur9134 3 ปีที่แล้ว +22

    ਸ਼ਰਮ ਕਰੋ ਪੱਤਰਕਾਰੋ। ਤੁਸੀਂ ਸੰਯੁਕਤ ਮੋਰਚੇ ਨੂੰ ਖਿਡਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹੋ। ਲੱਖ ਲਾਹਨਤ ਹੈ ਤੁਹਾਡੀ ਪੱਤਰਕਾਰੀ ਤੇ। ਕੁਝ ਤਾਂ ਸ਼ਰਮ ਕਰੋ।

  • @sarabjeetsingh707
    @sarabjeetsingh707 3 ปีที่แล้ว +14

    ਇਹ ਚੈਨਲ ਬੀਜੇਪੀ ਆਰ ਐਸ ਐਸ ਦਾ ਹੈ, ਇਹਨਾਂ ਦਾ ਪੰਜਾਬੀਆ ਚ ਪਾੜ ਪਾਉਣਾ ਹੈ,

  • @brargoatfarmmuktsarsahib4362
    @brargoatfarmmuktsarsahib4362 3 ปีที่แล้ว +15

    ਡੱਲੇਵਾਲ ਸੂਝਵਾਨ ਲੀਡਰ ਹਨ ਗਲਤ ਕੰਮ ਬਿਆਨ ਜਾਰੀ ਨਹੀਂ ਕਰਦੇ

  • @balvirsingh9970
    @balvirsingh9970 3 ปีที่แล้ว +4

    ਇਹ ਪਹਿਲਾ ਵੀ ਸਰਕਾਰ ਦਾ ਟਾਊਟ ਸੀ ਹੁਣ ਵੀ ਡੋਗਰਿਆ ਦਾ ਉਹ ਰੋਲ ਨਿਭਾ ਰਹੇ ਹਨ ਰਾਜੇਵਾਲ

  • @BalwinderSingh-zi1fc
    @BalwinderSingh-zi1fc 3 ปีที่แล้ว +7

    ਡੱਲੇਵਾਲ ਸੱਚਾ ਬੰਦਾ ਹੈ

  • @pritpalsingh2789
    @pritpalsingh2789 3 ปีที่แล้ว +22

    ਇੱਕਠੇ ਰਹੋ ਨਾ ਅੱਡ ਅੱਡ ਨਾ ਹੋਵੋ

    • @avleenkaur7442
      @avleenkaur7442 3 ปีที่แล้ว

      Dona leadera nu benti hai ki ikathh rehn. Ik dooje de virudh koi bian na den. Dove leader bahut samajdar han.

  • @satwinderpanju9049
    @satwinderpanju9049 3 ปีที่แล้ว +5

    ਡੱਲੇਵਾਲ ਜੀ ਜ਼ਿੰਦਾਬਾਦ

  • @manjitsinghexsarpanch21
    @manjitsinghexsarpanch21 3 ปีที่แล้ว +8

    ਡੱਲੇਵਾਲ ਇੱਕ ਸੱਚਾ ਸੁੱਚਾ ਇਮਾਨਦਾਰ ਕਿਸਾਨ ਆਗੂ ਹੈ..ਅਤੇ ਰਾਜੇਵਾਲ ਵੱਡੀਆਂ ਰਾਜਨੀਤਕ ਇਛਾਵਾਂ ਪਾਲਣ ਵਾਲਾ ਲੀਡਰ ਹੈ..ਇਹਦਾ ਕੋਈ ਪਤਾ ਨਹੀਂ ਕਦੋਂ ਕੀ ਗੁਲ ਖਿਲਾ ਦੇਵੇ..ਵਾਹਿਗੁਰੂ ਭਲੀ ਕਰੇ

  • @PalwinderSingh-rn6ch
    @PalwinderSingh-rn6ch 3 ปีที่แล้ว +2

    ਮੈਨੂੰ ਤਾ ਰਾਜੇ ਵਾਲ ਗੋਰਮਿੰਟ ਦਾ ਲੱਗਦਾ ਜੀ ਇਸਤਰਾ ਜੀ ਇਹ ਬੁੱਖ ਲਾ ਗਿਆ ਇਸ ਦੇ ਸੇਲਰ ਵਿੱਚ ਯੋਪੀ ਤੋ ਟੋਟਾ ਲਿਆ ਕੇ ਪੰਜਾਬ ਦੇ ਚੋਲਾ ਦੀ ਕੁਆਲਟੀ ਦਾ ਭੱਠਾ ਬਠਾ ਦਿੱਤਾ ਜੀ ਸੋਹ ਚੱਕ ਲਵੇ ਕਟਾਣਾ ਸਾਹਿਬ ਜੇ ਨਹੀ ਰਲੋਦੇ ਜੀ

  • @rajwinderhundal8271
    @rajwinderhundal8271 3 ปีที่แล้ว +5

    ਵਾਹਿਗੁਰੂ ਸਦਾ ਕਿਸਾਨਾਂ ਦੀ ਏਕਤਾ ਰਹੇ

  • @kuldeepsinghchatha
    @kuldeepsinghchatha 3 ปีที่แล้ว +24

    ਨਾ ਗੰਦ ਪਾਇਓ ਜਾਰੀ ਕੁਰਸੀਆਂ ਖਾਤਰ।ਆਪਣੇ ਹਿਤ ਕੁਰਸੀ ਖ਼ਾਤਰ ਨਾ ਪਾੜ ਪਾਓ ਦੋਵਾਂ ਨੂੰ ਬੇਨਤੀ ਐ

    • @sarabmann
      @sarabmann 3 ปีที่แล้ว

      Suspend both of these leaders from SKM and not allow them to participate in Jan 15 meeting

  • @baljitcheema5084
    @baljitcheema5084 3 ปีที่แล้ว +10

    ਪਟਰੋਲ 40ਰ: ਸਸਤਾ ਕਰੋ ਜਿਨ੍ਹਾਂ ਲੋਕਾਂ ਨੂੰ ਬਾਈਪਾਸ ਲੁੱਟਿਆ ਕਾਂਗਰਸ ਨੂੰ ਹਰਗਜ ਵੋਟ ਨਹੀਂ ਪਾਉਣਗੇ ਲੋਕ

  • @goldyrawalfunshunbro7378
    @goldyrawalfunshunbro7378 3 ปีที่แล้ว +2

    ਡੱਲੇਵਾਲ ਬੰਦਾ ਵਧੀਆ ਹੈ। ਐਵੇਂ ਨਾ ਝੂਠਾ ਇਲਜ਼ਾਮ ਲਾਓ ਰਾਜੇਵਾਲ ਜੀ।

  • @parmindersingh71
    @parmindersingh71 3 ปีที่แล้ว +5

    ਡੱਲੇਵਾਲ ਜੀ ਸਹੀ ਹਨ

  • @Balwinderkaur-ui6nl
    @Balwinderkaur-ui6nl 3 ปีที่แล้ว +4

    ਵਹਿਗੁਰੂ ਜੀ ਬੇਨਤੀ ਹੈ ਕਿ ਹੁਣ ਆਪਸੀ ਪ੍ਰੇਮ ਪਿਆਰ ਰੱਖੋ ਤੇ ਪਾੜਾ ਨਾ ਪਾਇਆ ਜਾਵੇ ਤਾਂ ਅੱਗੇ ਆਉਣ ਵਾਲੇ ਕੰਮ ਕੀਤੇ ਜਾ ਸਕਦੇ ਹਨ ਬੇਨਤੀ ਪ੍ਰਵਾਨ ਕਰਨੀ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurindergrewal9283
    @gurindergrewal9283 3 ปีที่แล้ว +12

    ਮੈਨੂੰ ਰਾਜੇਵਾਲ ਵੀ ਸਹੀ ਨੀ ਲੱਗਦਾ, ਲੋਕ ਤੇ ਰਾਜੇਵਾਲ ਨੂੰ ਵੀ rss ਦਾ ਬੰਦਾ ਕਹਿ ਰਹੇ ਸੀ ਜਦ ਰਾਜੇਵਾਲ ਨੇ ਕਿਹਾ ਸੀ ਕਿ ਨਿਹੰਗ ਸਿੰਘ ,ਕਿਸਾਨ ਅੰਦੋਲਨ ਚੋ ਚਲੇ ਜਾਣ, ਆਪਣਾ ਨਿਸ਼ਾਨ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਥੋਂ ਲੈ ਜਾਓ,,,, ਕੋਈ ਬੰਦਾ ਹੋਵੇ ਸਿੱਖ ਤੇ ਇਹ ਬੋਲੇ ਕੇ ਨਿਸ਼ਾਨ ਸਾਹਿਬ ਪੱਟ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਏਥੋਂ ਚੱਕ ਕੇ ਲੈ ਜਾਓ, ਇਹ ਸਬਦ ਕੋਈ ਵੀ ਸਿੱਖ ਬੰਦਾ ਨੀ ਬੋਲ ਸਕਦਾ, ਕੋਈ ਹੋਰ rss ਵਰਗੇ ਇਕੱਠ ਦਾ ਇਹ ਬੋਲ ਸਕਦਾ ਜੀ ,,,

    • @baljitchahal8770
      @baljitchahal8770 3 ปีที่แล้ว +2

      Bhaji I agree with you rajewal galt banda sala kurci karke sab kuch kar riha par Dallewal sahib g is great person

  • @bhupindersandhu5373
    @bhupindersandhu5373 3 ปีที่แล้ว +16

    Waheguru ji mehar karo ji

  • @goldyrawalfunshunbro7378
    @goldyrawalfunshunbro7378 3 ปีที่แล้ว +2

    ਫ਼ੰਡ ਦਾ ਰੌਲ਼ਾ ਪੈ ਗਿਆ ਹੋਣਾ। ਜਿਵੇਂ ਦਾਦੂਵਾਲ ਅਤੇ ਮੰਡ ਦਾ ਪਿਆ ਸੀ।

  • @gurmeetkaur-zw7pi
    @gurmeetkaur-zw7pi 3 ปีที่แล้ว +4

    ਰਾਜੇਵਾਲ ਪਾਗਲ ਹੋ ਗਿਆ ...ਇੱਕ ਦੂਜੇ ਨੂੰ ਨੰਗਾ ਕਰਨ ਲੱਗ ਗਏ ਜੇ ...ਪਚਾ ਲਉ ਥੋੜੇ ਦਿਨ ...ਹਾਰ ਪਵਾ ਲਏ ...ਹੁਣ ਜੁੱਤੀਆਂ ਨਾ ਖਾ ਲਿਉ ਲੋਕੋ ਤੋਂ

  • @AmarjitSingh-ur4ho
    @AmarjitSingh-ur4ho 3 ปีที่แล้ว +2

    ਡੱਲੇਵਾਲ ਸਾਹਿਬ ਸਾਰੀਆਂ ਜਥੇਬੰਦੀਆਂ ਦੀਆਂ ਟਰਾਲੀਆਂ ਇਸ ਤਰ੍ਹਾਂ ਹੀ ਆਈਆਂ ਤੁਹਾਡੀਆਂ ਕੋਈ ਵਿਸ਼ੇਸ਼ ਨਹੀਂ ਸੀ।ਪਰ ਤੁਸੀਂ ਖੁਦ ਸਾਰੀਆਂ ਜਥੇਬੰਦੀਆਂ ਨਾਲ ਨਾ ਆ ਕੇ ਸ਼ੱਕ ਨੂੰ ਜਗਾ ਦਿੱਤੀ ਹੈ। ਇਸ ਲਈ ਪੱਤਰਕਾਰ ਤਾਂ ਪਹਿਲਾਂ ਹੀ ਮਸਾਲਾ ਭਾਲਦੇ ਫਿਰਦੇ ਜੋ ਉਨ੍ਹਾਂ ਨੂੰ ਤੁਸਾਂ ਦੇ ਦਿੱਤਾ।

  • @Eastwestpunjabicooking
    @Eastwestpunjabicooking 3 ปีที่แล้ว

    ਇਹ ਬਦਸੀਸ ਹੀ ਲਗਦੀ ਹੈ। ਕਿ ਸਿੱਖ ਰਾਜ ਲੈਣਗੇ ਪਰ ਰਾਜ ਨੀ ਕਰਨਗੇ । ਪਤਾ ਨਹੀਂ ਕਿਓਂ? 🙏🏻ਕੀ ਹੁਣ ਭਰਾ ਬਣ ਕੇ ਇਕੱਠੇ ਰਹੋ । ਦਾਤਿਆਂ🙏🏻ਮੇਹਰਕਰੋ।

  • @PremSingh-hb7qx
    @PremSingh-hb7qx 3 ปีที่แล้ว

    ਰਾਜੇਵਾਲ ਜੀ ਇੱਕ ਹੋ ਜਾਓ ਤਾਂ ਕਿ ਪੰਜਾਬੀ ਕੌਮ ਦਾ ਭਲਾ ਹੋ ਸਕੇ

  • @ranbirsingh9171
    @ranbirsingh9171 3 ปีที่แล้ว +5

    ਅੱਗ ਲਾਈ ਤੇ ਡੱਬੂ ਕੰਧ ਤੇ। ਸਮਝ ਨੀ ਆਉਂਦੀ ਥੋਡੇ ਵਰਗੇ ਚੈਨਲਾਂ ਦੀ ਪੰਜਾਬ ਨਾਲ ਕੀ ਦੁਸ਼ਮਣੀ ਐ। ਲਗਦੈ ਥੋਨੂੰ ਵੀ ਭਾਜਪਾ ਨੇ ਹੱਡੀਂ ਪਾਤੀ

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 3 ปีที่แล้ว

    ਇਕ ਹੋ ਕੇ ਰਹੋ ਜੇ ਭਲਾ ਮੋਦੀ ਜਾ ਹੋਰ ਸਰਕਾਰ ਨੇ ਫੇਰ ਕੋਈ ਐਸੀ ਔਕੜ ਪਾ ਦਿਤੀ ਫੇਰ ਬੇਨਤੀ ਆ ਇਕ ਹੋ ਕੇ ਰਹੋ ਇਹ ਇਕੋ ਮੋਰਚਾ ਨਹੀ ਹੋਰ ਬਹੁਤ ਮੋਰਚੇ ਜਿਤਣੇ ਆ ਆਪਾ

  • @sarkar-e-khalsa5216
    @sarkar-e-khalsa5216 3 ปีที่แล้ว +2

    ਜੁੜ ਕੇ ਰਹੋ ਯਾਰ

  • @kangas2092
    @kangas2092 3 ปีที่แล้ว +4

    ਕੋਈ ਪੁਰਾਣੀ ਕੁੜੱਤਣ ਲੱਗਦੀ ਹੈਂ। ਕਿਰਪਾ ਕਰਕੇ ਏਕਾ ਰੱਖੋ, ਤੁਹਾਡੇ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਹਨ।

  • @baba5663
    @baba5663 3 ปีที่แล้ว +8

    ਲੱਗ ਪਏ ਸੱਚ ਭੋਕਣ ਹੁਣ ਇੱਕ ਦੂਜੇ ਤੇ ਲਾਈ ਜਾਊ ਇਲਜਾਮ ,,,

  • @prabjit7425
    @prabjit7425 3 ปีที่แล้ว +3

    ਬਲਦੇਵ ਸਿੰਘ ਸਿਰਸਾ ਜੀ , ਮਨਜੀਤ ਸਿੰਘ ਰਾਹੀ ,ਡੱਲੇਵਾਲ ਵਰਗੇ ਕੁੱਝ ਕੁ ਆਗੂਆਂ ਨੇ ਸੱਚੇ ਦਿਲੋਂ ਮੋਰਚੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਥ ਦਿੱਤਾ ਹੈ । ਦੂਜੇ ਪਾਸੇ ਰਾਜੇਵਾਲ, ਰੁਲਦੂ, ਉਗਰਾਹਾਂ ਆਦਿ ਵਰਗਿਆਂ ਆਗੂਆਂ ਨੇ ਅੰਦਰਖਾਤੇ ਮੋਰਚੇ ਨੂੰ ਢਾਹ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵਾਹਿਗੁਰੂ ਜੀ ਨੇ ਆਪ ਗੁਰੂ ਦੀਆਂ ਲਾਡਲੀਆਂ ਫੌਜਾਂ ਅਤੇ ਗੁਰੂ ਦੀਆਂ ਸੰਗਤਾਂ ਦਾ ਸਾਥ ਦਿੱਤਾ ਅਤੇ ਜਿੱਤ ਕਰਵਾਈ ਕਿਉਂਕਿ ਗੁਰੂ ਦੀ ਫੌਜ ਅਤੇ ਗੁਰੂ ਦੀ ਸੰਗਤ ਸਿਰਫ ਆਪਣੇ ਗੁਰੂ ਦੇ ਭਰੋਸੇ ਤੇ ਮੋਰਚੇ ਵਿੱਚ ਬੈਠੇ ਸਨ ਨਾਂ ਕਿ ਕਿਸੇ ਕਾਮਰੇਡ ਆਗੂ ਕਰਕੇ ਬੈਠੇ ਸਨ । ਇਹ ਜਿੱਤ ਖਾਲਸੇ ਦੀ ਜਿੱਤ ਹੈ 🚩🚩।

  • @gurdeepsekhon1987
    @gurdeepsekhon1987 3 ปีที่แล้ว +10

    ਪਤਰਕਾਰਾਂ ਦੀ ਹਰ ਗੱਲ ਦਾ ਜਵਾਬ ਦੇਣਾ ਜਰੂਰੀ ਨਹੀਂ ਹੁੰਦਾ ਕੋਈ ਗੱਲ ਤਾਂ ਟਾਲ ਦਿਆ ਕਰੋ

  • @jaswindersinghdhab9085
    @jaswindersinghdhab9085 3 ปีที่แล้ว +1

    ਮੈਨੂੰ ਸਮਝ ਨਹੀਂ ਆਉਂਦੀ ਜਦੋਂ ਇੱਕ ਪਤਰਕਾਰ ਨੂੰ ਜਵਾਬ ਦਿੱਤਾ ਹੋਵੇ ਇਸ ਸਬੰਧ ਵਿੱਚ ਫੇਰ ਹਰੇਕ ਪੁਪਣਾ ਜਾ le ਕੇ ਕਿਉ ਅੱਗੇ ਹੋ ਜਾਂਦਾ। ਹਰੇਕ ਪੱਤਰਕਾਰ ਨੂੰ ਇਕੋ ਹੀ ਜਵਾਬ ਸੁੱਖ ਕੇ ਤਾ ਨਹੀਂ ਦਿੱਤਾ।

  • @TechnoGaming9683
    @TechnoGaming9683 3 ปีที่แล้ว +15

    Rajewal Saab n Dalewal Saab both great leaders ..... kirpa krke ekka rakho

  • @ਜਸਵੀਰਸਿੰਘਭਿੰਡਰਾਂ
    @ਜਸਵੀਰਸਿੰਘਭਿੰਡਰਾਂ 3 ปีที่แล้ว +2

    ਰਾਜੇਵਾਲ ਸਾਹਿਬ ਤੁਹਾਡੀ ਯੂਨੀਅਨ ਦੇ ਆਗੂ ੳ ਬੀ ਸੀ ਜ਼ਾਤੀ ਦੇ ਲੋਕਾਂ ਨੂੰ ਤੁਹਾਡੀ ਯੂਨੀਅਨ ਦੀ ਲੈਟਰਪੈਡ ਤੇ ਸਰਕਾਰੀ ਨੌਕਰੀ ਲਈ ਜਾ ਰਹੀ ਹੈ ਜੋਕਿ ਪਰਿਵਾਰ ਦੇ ਵਿਚ ਫਰਕ ਪਵਾ ਰਹੇ ਹਨ ਤੇ ਮੁਆਵਜ਼ਾ ਤਾਂ ਮਿਲ ਜਾਂਦਾ ਪਰ ਨੌਕਰੀ ਲਈ ਸਹਿਮਤੀ ਨਹੀਂ ਬਣਦੀ

  • @ksdhaliwal3670
    @ksdhaliwal3670 3 ปีที่แล้ว

    ਕੋਈ ਫੁਟ ਨਹੀਂ। ਦੋਨੋ ਲੀਡਰਾਂ ਨੂੰ ਈਗੋ ਤੋਬਚਨਾ ਚਾਹੀਦਾ ਹੈ। ਇਹ ਜਿਤ ਗੁਰੂ ਸਾਹਿਬ ਜੀ ਦੀ ਜਿੱਤ ਹੈ। ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਮੋਰਚਾ ਜਿਤਿਆ ਗਿਆ ਹੈ। ਜਿਨਾ ਨੇ ਦਿਨ ਰਾਤ ਇਕ ਕਰਕੇ ਮੋਰਚੇ ਵਿੱਚ ਸੇਵਾ ਕੀਤੀ ਹੈ। ਇਸ ਲੀਡਰਾਂ ਨੂੰ ਆਪਸ ਉਲਝਣਾ ਨਹੀਂ ਚਾਹੀਦਾ। ਛੋਟੇ ਵੱਡੇ ਭਰਾ ਹੋ। ਵਾਹਿਗੁਰੂ ਸੁਮਤ ਬਖਸੇ।

  • @makhankalas660
    @makhankalas660 3 ปีที่แล้ว +1

    ਆਪਸ ਵਿੱਚ ਮਿਲ ਕੇ ਚੱਲੋ ਪਹਿਲਾਂ ਆਪਸੀ ਮੇਲ ਨਹੀਂ ਸੀ ਤਾਂ ਹੀ ਮੋਦੀ ਨੇ ਏਕਾ ਨਾ ਹੋਣ ਕਰਕੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਫੇਰ ਪਾਂਟਾ ਗੇ ਫੇਰ ਸਰਕਾਰਾਂ ਕੋਈ ਨਾ ਕੋਈ ਚਾਲ ਚੱਲਣ ਗੇ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @gurpreet5957
    @gurpreet5957 3 ปีที่แล้ว

    ਕਿਸਾਨਾਂ ਲਈ ਦਰਵਾਜ਼ੇ ਬੰਦ ਕਰਵਾ ਆਏ ਇਹ ਕਮਰੇਤ

  • @Jaspalsingh-qk9go
    @Jaspalsingh-qk9go 3 ปีที่แล้ว +12

    We respect dalewal rajewal saab 🙏🙏

  • @bsingh7247
    @bsingh7247 3 ปีที่แล้ว

    ਇਹ ਦੱਲੇ ਹਨ ਤੇ ਵਿਕੇ ਹਨ ਇਹਨਾ ਦੀ ਜਾਚ ਹੋਣੀ ਚਾਹਿਦੀ

  • @status_punjabi781
    @status_punjabi781 3 ปีที่แล้ว

    ਉਮਰ ਵੱਡੀ ਆ ਕੋਈ ਨਾ ਬੈਠ ਕੇ ਨਿੱਬੜ ਲਿਉ ਪਰ ਪਾਟੋ ਨਾ ਪੰਜਾਬ ਬਚਾਉਣਾ ਪਾੜਨਾ ਨੀ

  • @manjitkaur2123
    @manjitkaur2123 3 ปีที่แล้ว

    ਰਾਜੇਵਾਲ ਕਿਸਾਨ ਤੇ ਪਥ ਵਿਰੋਧੀ

  • @KrishanKumar-tu6ec
    @KrishanKumar-tu6ec 3 ปีที่แล้ว

    ਅੱਜ ਕਿਸਾਨ ਮੋਰਚੇ ਦੀ ਜਿੱਤ ਹੋਣ ਤੋਂ ਬਾਅਦ ਜੋ ਕਿਸਾਨ ਲੀਡਰਾਂ ਦੇ ਬਿਆਨ ਸਾਹਮਣੇ ਆਏ ਹਨ ਹੁਣ ਰਾਜੇਵਾਲ ਦੇ ਵਿੱਚੋ ਮੈਂ ਦੀ ਝਲਕ ਦਿਖਾਈ ਦੇਂਦੀ ਜਿੱਤ ਦਾ ਸਿਹਰਾ ਆਪਣੇ ਸਿਰ ਤੇ ਲੈਣਾ ਚਾਹੀਦਾ ਹੈ ਬਾਈ ਜੀ ਇਹ ਜਿੱਤ ਕਿਸੇ ਇਕ ਦੀ ਜਿੱਤ ਨਹੀ ਹੈ ਇਹ ਪੁਰੇ ਅਖਾਠ ਦੀ ਜਿੱਤ ਹੈ

  • @DeepSingh-gd5kw
    @DeepSingh-gd5kw 3 ปีที่แล้ว +4

    ਨਿੱਕੀ ਜਿਹੀ ਗੱਲ ਨੂੰ ਇਹ ਚੈਨਲਾਂ ਵਾਲੇ ਕਿੰਨੀ ਵੱਡੀ ਬਣਾ ਰਹੇ ਆ " ਕੋਈ ਗੱਲ ਹੈ ਵੀ ਤਾ ਕਿਸਾਨ ਆਗੂ ਆਪਸ ਵਿੱਚ ਨਬੇੜਾ ਕਰ ਲੈਣਗੇ

  • @bhupindersanghasanghabhupi381
    @bhupindersanghasanghabhupi381 3 ปีที่แล้ว +9

    Dalwal GOOD. MEN

  • @bhupindersanghasanghabhupi381
    @bhupindersanghasanghabhupi381 3 ปีที่แล้ว +12

    KISHAN MAJDUR EKTAA JINDABAD

  • @tarsemkaur2786
    @tarsemkaur2786 3 ปีที่แล้ว +1

    Both leaders are great.Better not creat misunderstandings among all the farmer leaders 🙏🙏

  • @sohansinghsandhu4025
    @sohansinghsandhu4025 3 ปีที่แล้ว

    ਡੱਲੇਵਾਲ ਜੀ ਰਾਜੇ ਵਾਲ ਜੀ ਤੁਸੀਂ ਦੋਵੇ ਉੱਘੇ ਤੇ ਚੰਗੇ ਲੀਡਰ ਹੋ ਜੇ ਕਿਤੇ ਕਿਸੇ ਇਕ ਦੀ ਜਬਾਨ ਘਪਲਾ ਖਾ ਗਾਈ ਹੁਣ ਬੰਦ ਕਰ ਦਿਓ ਕਿਸਾਨਾ ਵਾਸਤੇ ਤੁਸੀ ਦੋਨੋ ਮਾਨਯੋਗ ਹੋ ।ਹੁਣ ਬਿਆਨ ਬਾਜੀ ਬੰਦ ਕਰ ਦਿਓ ਇਕ ਦੂਜੇ ਦਾ ਗਿਲਾ ਸ਼ਿਕਵਾ ਦੂਰ ਕਰ ਲਵੋ । ਨਹੀਂ ਤਾ ਵਿਰੋਧੀ ਹੱਸਣ ਗੇ ।ਧੰਨਵਾਦ ।ਪ੍ਰੈਸ ਰਿਪੋਰਟਾਂ ਨੂੰ ਤਾੜਨਾ ਕਰੋ ?

  • @gumeetsingh5106
    @gumeetsingh5106 3 ปีที่แล้ว

    ਰਾਜੇਵਾਲ ਬਿਨਾਂ ਸੋਚੇ ਗੱਲ ਬੋਲ ਦਿੰਦੇ ਨੇ ਡੱਲੇਵਾਲ ਸਿਆਣਾ ਆਗੂ ਹੈ

  • @manjitkaur2123
    @manjitkaur2123 3 ปีที่แล้ว

    ਕਾਂਗਰਸ ਪਾਰਟੀ ਤੇ ਰਾਜੇਵਾਲ ਇੱਕ ਹੀ ਹਨ

  • @KulwantSingh-qj4hn
    @KulwantSingh-qj4hn 3 ปีที่แล้ว

    Better keep you United,all farmers organisations not of Punjab but all over India
    with due respect and regard each other not to let again something unfavorable happen.

  • @Jashan-ze4kh
    @Jashan-ze4kh 3 ปีที่แล้ว

    ਹੁਣ ਸਾਰੇ ਲੋਕ ਰਾਜੇਵਾਲ ਨੂੰ ਗਲਤ ਕਹੀ ਜਾ ਰਹੇ ਹਨ ਪਰ ਜਦੋਂ ਅਸੀਂ ਰੌਲਾ ਪਾਉਂਦੇ ਸਾਂ ਬੲੀ ਪੰਧੇਰ ਸਾਹਬ ਅਤੇ ਪੰਨੂੰ ਸਾਹਬ ਸਹੀ ਹਨ ਪਰ ਤੁਸੀਂ ਸਾਰਿਆਂ ਨੇ ਰਾਜੇਵਾਲ ਦੇ ਮਗਰ ਲੱਗ ਕੇ ਦੀਪ ਸਿੱਧੂ ਲੱਖਾ ਸਿਧਾਣਾ ਜੱਗੀ ਬਾਬਾ ਅਤੇ ਪੰਧੇਰ ਹੁਣਾ ਨੂੰ ਗਧਾਰ ਕਹਿਣਾ ਸ਼ੁਰੂ ਕਰ ਦਿੱਤਾ ਸੀ ਅਸੀਂ ਉਦੋਂ ਵੀ ੲਿਹੀ ਕਹਿੰਦੇ ਸੀ ਬੲੀ ੲਿਹ ਰਾਜੇਵਾਲ ਕਾਮਰੇਡ ਸਰਕਾਰੀ ਬੰਦਾ ਹੈ ਪਰ ਤੁਸਾਂ ਲੋਕਾਂ ਨੇ ੲਿੱਕ ਸੱਚੇ ਸੁੱਚੇ ਬੰਦਿਆਂ ਨੂੰ ੲਿਸ ਡੰਗਰ ਪਿੱਛੇ ਲੱਗ ਕੇ ਬਦਨਾਮ ਕੀਤਾ ਹੈ ਪਰ ਪੰਧੇਰ ਨੇ26 ਦੀ ਘਟਨਾ ਤੋਂ ਬਾਅਦ ਕਿਹਾ ਸੀ ਬੲੀ ਸਮਾਂ ਦੱਸੇਂਗਾ ਗਦਾਰ ਕੌਣ ਹੈ ਉਹ ਸਮਾਂ ਹੁਣ ਆ ਗਿਆ ਹੈ ਹੌਲੀ ਹੌਲੀ ਸੱਚ ਸਾਹਮਣੇ ਆ ਰਿਹਾ ਹੈ।

  • @PrinceKumar-cf7ek
    @PrinceKumar-cf7ek 3 ปีที่แล้ว +1

    🙏💐💐💐🙏

  • @prabjit7425
    @prabjit7425 3 ปีที่แล้ว +7

    ਵਾਹਿਗੁਰੂ ਦੇ ਛਾਨਣੇ ਨੇ ਸਾਰੇ ਦਾਗੀ ਲੀਡਰਾਂ ਨੂੰ ਬਾਹਰ ਕੱਢ ਦੇਣਾ ਹੈ ਅਤੇ ਵਾਹਿਗੁਰੂ ਨੇ ਆਪਣੇ ਆਪ ਹੀ ਗੱਦਾਰ ਲੀਡਰਾਂ ਦੀਆਂ ਕਰਤੂਤਾਂ ਜੱਗ ਜ਼ਾਹਿਰ ਕਰ ਦੇਣੀਆਂ ਹਨ 🚩🚩 ।

  • @manjitkaur2123
    @manjitkaur2123 3 ปีที่แล้ว

    ਜਗਜੀਤ ਸਿੰਘ ਡੱਲੇਵਾਲ ਜਿਦਾਵਾਦ।

  • @RanjeetSingh-ru2hw
    @RanjeetSingh-ru2hw 3 ปีที่แล้ว +7

    ਸਾਡੀ ਕੌਮ ਨੂੰ ਏਹੋ ਪਾਡ ਖਾਗੀ

  • @bobkhan276
    @bobkhan276 3 ปีที่แล้ว +1

    Rajewal shab you are more gadar for punjab dalewal shab zendabad

  • @SatinderSingh1
    @SatinderSingh1 3 ปีที่แล้ว +4

    Dalewal Saab sahi banda 👍🏻

  • @h.s.dhaliwal1826
    @h.s.dhaliwal1826 3 ปีที่แล้ว +2

    ਅੱਗ ਨਾ ਲਾਉ ਰਾਜੇਵਾਲ ਦਾ ਦਿਮਾਗ ਹਿੱਲ ਗਿਆ

    • @hardevchahal5976
      @hardevchahal5976 3 ปีที่แล้ว

      ਹੱਥ ਜੋੜ ਕੇ ਬੇਨਤੀ ਇਕ ਹੋ ਜਾੳ

  • @ਪੇਂਡੂਪੱਤਰਕਾਰ-ਡ1ਧ
    @ਪੇਂਡੂਪੱਤਰਕਾਰ-ਡ1ਧ 3 ปีที่แล้ว +4

    ਮਿਡੀਆ ਖੱਚ ਐ ਐਵੇ ਦੱਲੀਆ ਕਰਦੇ ਕਿਸਾਨ ਆਗੂ ਇਕੱਠੇ ਨੇ ਤੇ ਜਿਦਾਬਾਦ

  • @bobbybhamri9019
    @bobbybhamri9019 3 ปีที่แล้ว

    ਰਾਜੇਵਾਲ ਸਾਬ ਨੁ ਆਪ ਵਿਚ ਜਾਣਾ ਚਾਹੀਦਾ ਹੈ

  • @mukhtarsingh4091
    @mukhtarsingh4091 3 ปีที่แล้ว +6

    Daliwal is more trustworthy then Rajawal. Rajawal has been a traitor of the farmers for the last 40 years. He only moved to Delhi when he got kicked in the stomach by mandis closing down. Mandis were pot of gold where he together with Artiaas and leaders of government shared by skimming the farmers. 🙏🙏🙏

  • @harshdeepsingh8711
    @harshdeepsingh8711 3 ปีที่แล้ว +2

    Dallewal is great person

  • @status_punjabi781
    @status_punjabi781 3 ปีที่แล้ว

    ਬਾਪੂ ਲੜੋ ਨਾ ਤੁਸੀਂ ਨੌਜਵਾਨ ਪੀੜੀ ਨੂੰ ਰਾਹ ਦਿਖਾਉਣਾ

  • @prakashsoni3906
    @prakashsoni3906 3 ปีที่แล้ว +1

    Ek Maoka...... AAP nu
    Aam Aadmi Party Jindabad

  • @teacher3279
    @teacher3279 3 ปีที่แล้ว +3

    Union is strength.

  • @allmedia8969
    @allmedia8969 3 ปีที่แล้ว +1

    Ldai krvon ch media sab toh vadh zimevaar

  • @happyvirk3697
    @happyvirk3697 3 ปีที่แล้ว

    Very good speech Dallewal 👍👍ik doste tey chikd niii sutea👍👍👍

  • @manjindersingh8432
    @manjindersingh8432 3 ปีที่แล้ว +1

    Bahut badhiya gal kiti dalewal ji ne

  • @surindergill8714
    @surindergill8714 3 ปีที่แล้ว +1

    Rajewal ta Dr swaimann no ve galet bolea see deep sidhu nu keha lakha nu ve keha bus ek rajewal he changa h BADAL DA CHAMCHA👎👎👎👎👎🇺🇸🇺🇸🇺🇸🇺🇸🇺🇸🇺🇸

  • @jarmanrandhawa7428
    @jarmanrandhawa7428 3 ปีที่แล้ว

    ਇਹ ਪੱਤਰਕਾਰ ਸਿਰਫ ਗਰਮ ਖਬਰਾਂ ਲੱਭਦੇ ਨੇ ਸੋਚ ਸਮਝ ਕੇ ਬੋਲੋ ਬੇਨਤੀ ਹੈ

  • @hardipsingh2475
    @hardipsingh2475 3 ปีที่แล้ว +1

    Great leader

  • @sarabmann
    @sarabmann 3 ปีที่แล้ว

    Suspend both Dalewal and Rajewal for infighting from SKM

  • @ReshamSingh-gt3ek
    @ReshamSingh-gt3ek 3 ปีที่แล้ว +1

    Dalewal Sahi Banda lagda aa par rajewal nu es gal Nahi Karni chahi Di see.eh nivee Soch aa.os ton es tan an Di umieed Nahi see.very bad. Very bad.

  • @amritpalaujla1265
    @amritpalaujla1265 3 ปีที่แล้ว

    ਸਿੱਧੂਪੁਰ ਜਿੰਦਾਬਾਦ

  • @BholaSingh-xh5sd
    @BholaSingh-xh5sd 3 ปีที่แล้ว

    ਕਿ ਕਿਸਾਨ ਸੰਘ ਨੇ ਸੰਜੁਕਤ ਕਿਸਾਨ ਮੋਰਚੇ ਦੇ ਦਿਲੀ ਧਰਨੇ ਚ ਹਿਸਾ ਲਿਆ ਸੀ ਕੇ

  • @baljinderdhaliwal5232
    @baljinderdhaliwal5232 3 ปีที่แล้ว

    ਪੱਤਰਕਾਰਾਂ ਨੇ ਗੱਲ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤ

  • @jeetgill3362
    @jeetgill3362 3 ปีที่แล้ว +2

    ਓਹ ਨਹੀਂ ਹੋਏ ਆਹਮੋ ਸਾਹਮਣੇ ਬੱਸ ਉਂਝ ਏ ਗੱਲ ਨਿਕਲੀ ਹੁਣ ਫੇਰ ਕਲੀਅਰ ਕਰਤਾ ਓਹਨਾ ਕੋਈਅੱਡ ਨਹੀਂ ਹੋਏ ਤੁਸੀ ਅਵੇ ਚੈਨਲ ਵਾਲੇ ਲਗ ਜਾਂਦੇ ਜੌ ਕਿਸਾਨ ਮਹਾਸੰਘ ਦੇ ਵਿਚ ਦੱਲੇਵਾਲ ਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਆਇਆ ਸੀ ਨਾ ਹੀ ਕਿਸੇ ਹੋਰ ਕਿਸਾਨ ਲੀਡਰ ਦਾ ਹੈ ਓਹ ਤਾਂ ਬਸ ਜਿਵੇਂ ਬੀਜੇਪੀ ਮੀਟਿੰਗ ਕਰਨ ਲਈ ਸੱਦ ਲਵੇ ਬਸ ਇਹੋ ਗੱਲ ਸੀ ਦਲ਼ੇਵਾਲ ਨੂੰ ਤਾਂ ਏਦਾਂ ਕਿਹਾ ਇਹ ਵੱਖਰਾ ਵੱਖਰਾ ਫਿਰਦਾ ਸੀ ਹੁਣ ਸਾਥ ਹੋਜੋ

  • @Brartv2324
    @Brartv2324 3 ปีที่แล้ว +1

    rajewal vikau ho skda pr dallewal nhi

  • @gamdoorsingh7039
    @gamdoorsingh7039 3 ปีที่แล้ว +2

    Dalewal is great man

  • @phootphath4851
    @phootphath4851 3 ปีที่แล้ว

    ਇਹ ਅੰਦੋਲਨ ਇੱਕ ਸੋਚੀ ਸਮਝੀ ਸਾਜ਼ਿਸ਼ ਸੀ।। ਇਹ ਗੱਲ ਸੇਤੀ ਹੀ ਸਾਹਮਣੇ ਆ ਜਾਏਗੀ।। ਥੋਡਾ ਇੰਤਜ਼ਾਰ ਕਰੋ।।

    • @HarjitSingh-iv2ez
      @HarjitSingh-iv2ez 3 ปีที่แล้ว +1

      ਸੇਤੀ ਨਹੀਂ ਛੇਤੀ

  • @simranjaiya6874
    @simranjaiya6874 3 ปีที่แล้ว +2

    ਗੋਦੀ ਮੀਡੀਆ।

  • @nikhilthakur491
    @nikhilthakur491 3 ปีที่แล้ว +1

    Rajewal hai bjp da bnda

  • @dhillon8717
    @dhillon8717 3 ปีที่แล้ว +1

    Dalybal sahi banda

  • @majorsingh6259
    @majorsingh6259 3 ปีที่แล้ว +3

    Galti lag gai rajewal shaib ji nu

  • @kamaldeepsingh3373
    @kamaldeepsingh3373 3 ปีที่แล้ว

    ਇਹ ਪਾੜ ਨਹੀਂ, ਪਾੜਾ ਹੈ...ਕਿਸਾਨ ਅੰਦੋਲਨ ਕਦੀ ਨਹੀਂ ਸੀ।।

  • @harsingh1773
    @harsingh1773 3 ปีที่แล้ว

    ਰਾਜੇਵਾਲ, ਉਗਰਾਹਾਂ ਸਰਕਾਰੀ ਬੰਦੇ