ਮੰਨਣਾ ਪੈਣਾ ਬਾਬਾ 3 | Manna Paina Baba 3 | Goldy Malak | Fakir Tones | New Punjabi Songs | Lok Tath

แชร์
ฝัง
  • เผยแพร่เมื่อ 10 พ.ย. 2024

ความคิดเห็น • 1.8K

  • @GOLDY_MALAK
    @GOLDY_MALAK  2 ปีที่แล้ว +340

    ਤੁਹਾਡੇ ਏਨੇ ਪਿਆਰ ਲਈ ਬਹੁਤ ਬਹੁਤ ਧੰਨਵਾਦ 🙏
    ਜੇਕਰ ਗੀਤਕਾਰੀ ਤੇ ਗਾਇਕੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕਰਾਈਬ ਜਰੂਰ ਕਰਿਓ ♥️🙏
    ਅਗਲੇ ਗੀਤ ਦੀ ਉਡੀਕ ਰੱਖਣਾ , ਗੀਤ ਦਾ ਨਾਮ " ਕੌੜਾ ਸੱਚ ( The Bitter Truth ) "
    ✍ ਗੋਲਡੀ ਮਲਕ

  • @NishanMalhi-q5z
    @NishanMalhi-q5z 3 หลายเดือนก่อน +9

    ਵਾਹ ਜੀ ਵਾਹ ਬੇਟੇ ਘਰ ਘਰ ਪੁੱਤ ਜ਼ਮਨ ਮਾਵਾਂ ਤੇਰੇ ਵਰਗੇ ❤❤❤❤

  • @jagdeepsidhu1313
    @jagdeepsidhu1313 ปีที่แล้ว +6

    ਗੋਲਡੀ ਬਾਈ ਅਟੱਲ ਸਚਾਈ ਬਿਆਨ ਕੀਤੀ ਹੈ ਅੱਜ ਦੇ ਸਮਾਜ ਦੀ ਜੁੱਗ ਜੁੱਗ ਜੀਉ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @ROAD_SIDE_AWARA
    @ROAD_SIDE_AWARA 2 ปีที่แล้ว +30

    ਸੱਚ ਕੌੜਾ ਹੈ ਗੀਤ ਲਿਖਣ ਵਾਲੇ ਨੂੰ ਸਲਾਮ ਹੈ ਦਿਲੋ ਸੱਚ ਨੂੰ ਅੱਗੇ ਲੈ ਕੇ ਉਣ ਲਈ । ਗੋਲਡੀ ਮਾਲਕ ਭਾਈ ਅਪਣੇ ਕਲਮ ਨੂੰ ਰੁਕਣ ਨਾ ਦਈ

  • @ParamjeetSingh-bh4ws
    @ParamjeetSingh-bh4ws 20 วันที่ผ่านมา +2

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਥੋਨੂੰ ਮੇਰੀ ਇਹੀ ਅਰਦਾਸ ਹੈ ਜੀ ❤❤❤❤❤❤❤❤

  • @prabhmeetsingh8371
    @prabhmeetsingh8371 ปีที่แล้ว +7

    ੧੯੪੭ ਤੋਂ ਲੈ ਕੇ ਅੱਜ ਤਕ ਦਾ ਹਰ ਸਹੀ 8:40 ਇਤਿਹਾਸ ੮ਮਿੰਟ ੪੦ ਸਕਿਟਾਂ ਵਿੱਚ ਦਸਤਾ ਬਹੁਤ ਵਧੀਆ ਇਹ ਹਨ ਸਹੀ ਗਾਇਕ
    ਇਸ ਵੀਰ ਅਕਾਲ ਪੁਰਖ ਜੀ ਲੱਮੀ ਉਮਰ ਅਤੇ ਤੰਦਰੁਸਤੀ ਬਖਸ਼ਿਸ਼ ਕਰਨ

  • @heerasingh1455
    @heerasingh1455 3 หลายเดือนก่อน +6

    ਬਾਈ ਆਪਣੀ ਕਲਮ ਰੁਕਣ ਨਾ ਦਿਓ ਬਹੁਤ ਵਧੀਆ ਗੀਤ ਗਾਇਆ

  • @singerlyrics-j
    @singerlyrics-j 3 หลายเดือนก่อน +3

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਅੱਜ ਦੀ ਸਚਾਈ ਬਿਆਨ ਕਰਦਾ ਗੀਤ ਸੁਣਕੇ ਜਨੂੰਨ ਪੈਦਾ ਹੁੰਦਾ ❤ ਜਿਉਂਦਾ ਰਹਿ ਬਾਈ 👌👌

  • @baldevsinghriar4830
    @baldevsinghriar4830 20 วันที่ผ่านมา +2

    ਸ਼ਬਦ ਨਹੀ ਹਨ ਕਿ ਸਿਹਤ ਕਰ ਬਿਆਨ ਨਹੀ ਕਰ ਸਕਦਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਤੱਤੀ ਵਾਅ ਨਾ ਲੱਗਣ ਲੱਗਣ ਦੇਵੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਅੰ ਗਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ 🌹🌹🌹🌹🌹🌹🌹🙏🙏🙏♥️♥️♥️♥️♥️♥️♥️♥️♥️♥️🥀🥀🥀🥀🥀🥀🥀🥀🥀🥀♥️♥️♥️♥️♥️❤️❤️❤️❤️❤️

  • @jagtarsinghjakhu6795
    @jagtarsinghjakhu6795 ปีที่แล้ว +11

    ਘੈਟ।ਬਾਈ।ਜੀ।ਦਬਣਾ।ਨੀ।ਕਲਮ।ਤਲਵਾਰ।ਦਾ।ਕੰਮ।ਕਰਦੀਆ

  • @gursewakkatha209
    @gursewakkatha209 ปีที่แล้ว +10

    ਸਭ ਕੁਛ ਠੀਕ ਹੈ ਵੀਰ ਜੇ ਤੁਸੀ ਦਸਤਾਰ ਸਜਾਕੇ ਗਾਉ ਗੇ ਤਾ ਤੁਹਾਡੀ ਵੱਖਰੀ ਪਹਿਚਾਣ ਹੋਵੇਗੀ ਅੱਗੇ ਤੋਂ ਦਸਤਾਰ ਵਾਲਾ ਗੀਤ ਗਾਇਓ ਰੋਹਬ ਵੱਖਰਾ ਹੋਣਾ ❤❤usa ਵਾਲੇ

    • @jaspalsidhu3827
      @jaspalsidhu3827 2 หลายเดือนก่อน

      ਮੈ ਪਹਿਲਾਂ ਦੇਖ ਰਿਹਾ ਸੀ ਕੋਈ ਫਲੌਸਪਰ ਕਿਉ ਨੀ ਆਇਆ

  • @ravindarsingh9290
    @ravindarsingh9290 ปีที่แล้ว +6

    ਇਹ ਲਿਖਤ ਨੂੰ ਦਿਲੋਂ ਸਲੂਟ ਆ ਵੀਰੇ ਕੋਈ ਸ਼ਬਦ ਨਹੀਂ ਇਹ ਗੀਤਕਾਰੀ ਲਈ🙏

  • @jagdishsingh9965
    @jagdishsingh9965 12 วันที่ผ่านมา +2

    ਅੱਜ ਸੁਣਿਆ ਬਹੁਤ ਬਹੁਤ ਵਧੀਆ,,ਅਤੇ ਧੰਨਵਾਦ,,ਵਾਹਿਗੁਰੂ ਰੋਸ਼ਨ ਦਿਮਾਗ ਬਖਸ਼ੇ,,,

  • @BaljitSingh-mn1rr
    @BaljitSingh-mn1rr ปีที่แล้ว +5

    ਗਾਉਣਾ ਸੌਖਾ ਪਰ ਅਫਸੋਸ ਉਸਦੇ ਉਪਰ ਅਮਲ ਕਰਨਾ ਬਹੁਤ ਮੁਸ਼ਕਲ ਹੈ ਜੀ

  • @butasingh7005
    @butasingh7005 ปีที่แล้ว +4

    😮ਵਾਹ ਓ ਵੀਰ ਸਲਾਮ ਆ ਤੈਨੂੰ ਸੱਚ ਗਾਇਆ ਇਹ ਹੁੰਦੀ ਏ ਕਲਾਕਾਰੀ, ਗੰਦ ਤਾਂ ਇਥੇ ਬਹੁਤ ਗਾਉਂਦੇ ਨੇ,ਆ ਸੱਚ ਤੇਰੇ ਵਰਗੇ ਕੋਈ ਕੋਈ ਗਾਉਂਦੇ ਨੇ

  • @rinkubhaniwal7209
    @rinkubhaniwal7209 ปีที่แล้ว +9

    Kich ke ਰੱਖ ਕੰਮ ਬਾਈ ਤੇਰੇ ਵਰਗੇ ਕਲਾਕਾਰ ਦੀ ਲੋੜ ਐ ਪੰਜਾਬ ਨੂ

  • @kaurpooja2910
    @kaurpooja2910 ปีที่แล้ว +6

    ਭਾਈ ਸੱਚੀ ਬਹੁਤ ਦਿਲ ਖੁਸ ਹੋਇਆ ਗੀਤ ਸੁਣ ਕੇ ਸੱਚੀ ਕੋਈ ਨੀ ਸੱਚ ਲਿਖਦਾ ਭਾਈ ਅੱਜ ਕਲ ਗੀਤਕਾਰਾਂ ਦੇ ਗੀਤਾਂ ਦਾ ਕੋਈ ਮਤਲਬ ਹੀ ਨੀ ਨਿਕਲਦਾ ਭਾਈ ਥੋਡੇ ਗੀਤ ਵਿਚ ਸੱਚ ਬੱਸ ਕਦੇ ਪਿੱਛੇ ਨਾ ਹਟੀ ਭਾਈ

  • @lakhanewtechnology2534
    @lakhanewtechnology2534 ปีที่แล้ว +4

    ਏਹੋ ਜੇਹੇ ਸਿੰਗਰਾ ਦੀ ਸਪੋਟ ਕਰਨੀ ਚਾਹੀਦੀ ਆ ਸਾਰਿਆ ਨੂੰ

  • @MakhanSingh-mq9qh
    @MakhanSingh-mq9qh ปีที่แล้ว +6

    ਜਿਉਂਦਾ ਰਿਹ ਵੀਰਾ ਜਵਾਨੀਆਂ ਮਾਣੇ। ਸਿਰਾ ਨੇ ਵਾਈ ਤੇਰੇ ਸਾਰੇ ਗੀਤ,ਚਿੱਬ ਕੱਢ ਕੇ ਰੱਖ ਵਾਈ, ਬਾਬਾ ਨਾਨਕ ਜੀ ਮੇਹਰ ਕਰਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @JagtarSingh-tq1yk
    @JagtarSingh-tq1yk 3 หลายเดือนก่อน +3

    ਕਿਥੇ ਲੁਕਿਆ ਬੈਠਾ ਸੀ ਸ਼ੇਰ ਦਿਆ ਪੁੱਤਰਾਂ ਸੱਚ ਗੁਉਣ ਲਈ ਬਹੁਤ ਬਹੁਤ ਧੰਨ ਵਾਦ ਗੁਰੂ ਗੋਬਿੰਦ ਸਿੰਘ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @GurmeetSingh-tc9tq
    @GurmeetSingh-tc9tq ปีที่แล้ว +8

    ਮੇਰੇ ਕੋਲ ਸ਼ਬਦ ਨਹੀ ਤਾਰੀਫ਼ ਕਰਨ ਲਈ ਬੋਹਤ ਸੋਹਣਾ ਗੀਤ ਹੈ

  • @GoraUppal9999
    @GoraUppal9999 ปีที่แล้ว +3

    ❤❤❤❤ ਸਹੀ ਗੱਲ ਏ ਬਾਈ ਬਿਲਕੁਲ ਸੱਚ ਬਿਆਨ ਕੀਤਾ ਏ ਅੱਜ ਕੱਲ ਜਿਆਦਾਤਰ ਘਰ ਮੋਬਾਇਲ ਕਰੋਨਾ ਨਾਂ ਦੀ ਬਿਮਾਰੀ ਨੇ ਪੱਟੇ ਨੇ ਅੱਗੇ ਜਦੋਂ ਨੌਂਹ ਸੱਸ ਵਿੱਚ ਲੜਾਈ ਝਗੜਾ ਹੁੰਦਾ ਸੀ ਜਦੋਂ ਨੂੰ ਪਤੀ ਨੇ ਘਰ ਆਉਣਾ ਹੁੰਦਾ ਸੀ ਖੇਤੋਂ ਉਦੋਂ ਨੂੰਹ ਦਾ ਅੱਧਾ ਗੁੱਸਾ ਘੱਟ ਜਾਂਦਾ ਸੀ ਤੇ ਫਿਰ ਸੋਚਦੀ ਸੀ ਸਵੇਰੇ ਦੱਸੂਗੀ ਤੇ ਬਾਅਦ ਵਿੱਚ ਸੋਚਦੀ ਸੀ ਛੱਡ ਪਰੇ ਗੱਲ ਵੱਧਜੂਗੀ ਹੁਣ ਕਲੇਸ਼ ਵਧਾਉਣ ਵਾਸਤੇ ਘਰ-ਘਰ ਮੋਬਾਇਲ ਫੜਾ ਰੱਖੇ ਨੇ ਹੱਥਾ ਵਿੱਚ ਲੜਾਈ ਘੱਟ ਹੁੰਦੀ ਏ ਪੇਕੇ ਧੀ ਲੈਣ ਪਹਿਲਾਂ ਪਹੁੰਚ ਜਾਂਦੇ ਨੇ ਰਹਿੰਦੀ ਕਸਰ ਗੁਆਂਢੀ ਕੱਢ ਦਿੰਦੇ ਤੇ ਫਿਰ ਧੀ ਖਾਕੇ ਪੇਕਿਆਂ ਦੀਆਂ ਖੁਸ਼ ਰਹਿੰਦੀ ਏ ਸੋਚਦੀ ਏ ਚੱਲ ਐਥੇ ਪੱਕੀਆਂ ਪਕਾਈਆਂ ਮਿਲ ਜਾਦੀਆਂ ਸਾਰੇ ਟੱਬਰ ਦੀਆਂ ਰੋਟੀਆਂ ਲਾਉਣੀਆਂ ਨੀ ਪੈਂਦੀਆਂ ਰਹਿੰਦੀ ਕਸਰ ਮਾਂ ਕੱਢ ਦਿੰਦੀ ਏ ਧੀ ਰਾਣੀਏ ਜਿੰਨਾ ਚਿਰ ਮੈਂ ਬੈਠੀਆ ਉਹਨਾਂ ਚਿਰ ਤੂੰ ਐਥੇ ਰਹਿ ਤੇਰੇ ਸਾਹੁਰੇ ਤੋਂ ਤੈਨੂੰ ਮੈਂ ਤਲਾਕ ਦਵਾ ਕੇ ਰਹੂ ਇਹ ਹਾਲਾਤ ਹੋਏ ਪਏ ਨੇ ਪੰਜਾਬ ਵਿਚ ਸੋਚਣਾ ਬੰਦ ਕੀਤਾ ਲੋਕਾਂ ਨੇ ਧੀ ਦਾ ਸਹੀ ਘਰ ਸਹੁਰਾ ਪਰਿਵਾਰ ਏ

  • @kulwinderkaur5422
    @kulwinderkaur5422 17 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪੱਗ ਬੰਨ ਲੋ ਬੱਚੇ ਬਹੁਤ ਵਦਿਆ ਗੋਦੇ ਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਬਕਛੇ ਜੀ🇺🇸🇺🇸

  • @swaransingh3050
    @swaransingh3050 3 หลายเดือนก่อน +4

    ਸੱਚ ਜਰ ਨਹੀ ਹੁੰਦਾ ਹੀਰਿਆ ਬਚਕੇ ਰਹੀ ਸਾਡੇ ਈ ਕੇਸ ਬਣਾ ਦਿੰਦੇ ਨੇ

  • @LSL1976-y4y
    @LSL1976-y4y 3 หลายเดือนก่อน +4

    Wah ਓਏ ਸੋਹਣੀਆਂ

  • @aswalia8569
    @aswalia8569 7 หลายเดือนก่อน +3

    ਯਾਰ ਕੋਈ ਜਵਾਵ ਨੀ

  • @sidhumossewalachannel6529
    @sidhumossewalachannel6529 3 หลายเดือนก่อน +2

    ਬਹੁਤ ਵਧੀਆ ਮੈਸੇਜ ਦਿੱਤਾ ਗਿਆ ਹੈ ਬੇਟਾ ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ

  • @JagpalKhan
    @JagpalKhan หลายเดือนก่อน +3

    ਬਾਕਮਾਲ+ਕਲਾਕਾਰੀ 👌 ਮਲਕ ਜੀ ਵਾਕਿਆ ਹੀ ਚੋਰਾਂ ਠੱਗਾਂ ਫਰੇਬੀਆ ਦੇ ਹੋਸ਼ ਉਡਾਉਣ ਵਾਲ਼ੀ ਪੇਸ਼ਕਾਰੀ 👌 ਅਤੇ ਜ਼ਮਾਨੇ ਦਾ ਸੱਚ ਬਿਆਨ ਕਰਦੀਆਂ ਤਕੜੇ ਮੈਸੇਜ ਦਿੰਦੀਆਂ ਪੂਰੀ ਟੀਮ ਦੀਆਂ ਮਿਹਨਤਾਂ ਬਾਕਮਾਲ ਕਲ਼ਮ ਅਤੇ ਪੂਰੀ ਟੀਮ ਦਾ ਸੁਮੇਲ ਤੇ ਮਿਹਨਤਾਂ 👌🌹❤️🌹👌🙏❤️🌹🤲🤲🤲 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਮੀਨ 🤲❤️🌹🤲🤲🙏👏🙏

  • @ManjitKaur-mi2ez
    @ManjitKaur-mi2ez 11 วันที่ผ่านมา +1

    ਜਿਉਂਦਾ ਰਹਿ ਜਵਾਨਾਂ ਸਲੂਟ ਹੈ ਜੀ ਗੀਤਕਾਰ ਨੁੰ ਸਲਾਮ ਹੈ

  • @HarpreetKaur-yd4gb
    @HarpreetKaur-yd4gb ปีที่แล้ว +3

    ਵੀਰੇ ਇੱਦਾ ਹੀ ਲਿਖੀ ਤੇ ਗਈ ਚੜ੍ਹਦੀ ਕਲਾਂ ਚ ਰਹੇ 🙏🙏🙏

  • @ruplalsehgal1117
    @ruplalsehgal1117 15 วันที่ผ่านมา +1

    ਸੱਚ ਬਹੁਤ ਕੌੜਾ ਬਹੁਤ ਵਧੀਆ ਵੀਰ ਜਿਉਂਦਾ ਰਹਿ ਲਿੱਖਣ ਵਾਲਾ ਬਾਹ ਕਮਾਲ good job keep it up

  • @ਅਮਨਛਿੱਬਰ
    @ਅਮਨਛਿੱਬਰ 2 ปีที่แล้ว +8

    ਬਾਈ ਨੇ ਸ਼ਬਦਾਂ ਨਾਲ਼ ਗੀਤ ਪੂਰਾ ਤੁੰਨਿਆ ਪਿਆ..ਪ੍ਰਮਾਤਮਾ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ੇ ਬਾਈ ਨੂੰ✍🏻✍🏻

    • @zindagi6130
      @zindagi6130 2 ปีที่แล้ว

      Bai sahi kiha jma

  • @vipankumar-kw8ts
    @vipankumar-kw8ts ปีที่แล้ว +6

    ਕੋਈ ਮੁਕਾਬਲਾ ਨਹੀਂ ਇਸ ਗੀਤ ਦਾ ਵੀਰ ਜੀ ਤੁਸੀ ਗੀਤ ਵਿੱਚ ਪੰਜਾਬ ਦਾ ਸੱਚ ਬਿਆਨ ਕੀਤਾ ❤❤❤❤❤

  • @JaswantSingh-fg3qs
    @JaswantSingh-fg3qs ปีที่แล้ว +3

    ਬਹੁਤ ਵਧੀਆ ਗੀਤ ਘੈਂਟ ਘੈਂਟ ਤੇ 100%ਸੱਚ

  • @KulwinderSingh-c7n
    @KulwinderSingh-c7n 3 หลายเดือนก่อน +2

    ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ❤

  • @ashishgarg5677
    @ashishgarg5677 3 หลายเดือนก่อน +3

    ਕੋਈ ਸ਼ਬਦ ਹੀ ਨਹੀ ਬਚਿਆ ਕੁਝ ਕਹਿਣ ਲਈ 💯💯

  • @jagsirsinghgalla6800
    @jagsirsinghgalla6800 ปีที่แล้ว +3

    ਬਹੁਤ ਹੀ ਸੋਹਣਾ 22 ਹਮੇਸ਼ਾ ਏਦਾਂ ਹੀ ਗਾਉਂਦੇ ਤੇ ਲਿਖਦੇ ਰਹੋ।

  • @harpalbhutal02
    @harpalbhutal02 ปีที่แล้ว +6

    ਸਲਾਮ ਆ ਵੀਰ ਗੀਤ ਲਿਖਣ ਤੇ ਗਾਉਣ ਵਾਲੇ ਨੂੰ।❤❤❤

  • @jasvirsinghbrar4031
    @jasvirsinghbrar4031 3 หลายเดือนก่อน +3

    ਗੋਲਡੀ ਬਹੁਤ ਵਧੀਆ ਵੀਰ

  • @manjitbhandal595
    @manjitbhandal595 ปีที่แล้ว +3

    ਜਿਉਂਦੇ ਰਹਿ ਬਾਈ ਸਚ ਬਿਆਨ ਕੀਤਾ 80 ਸਾਲ ਦਾ 💘💝👍👊👳👳👳👳

  • @Kulwantwarwalsaab59
    @Kulwantwarwalsaab59 9 หลายเดือนก่อน +3

    Salam aa veer Teri Singing nu te Writer di kalm nu wmk

  • @surreyism
    @surreyism หลายเดือนก่อน +3

    ਧੰਨਵਾਦ.
    ਮੁੰਡਿਆਂ ਤੇਰਾ ਤੂੰ ਤਾ ਕਮਾਲ ਹੀ ਕਰ ਦਿੱਤਾ. ਪੰਜਾਬ ਦੇ ਦੁਖਾਂਤ ਦੀ ਸਹੀ ਤਸਵੀਰ ਖਿੱਚੀ ਹੈ

  • @neerajsingh6085
    @neerajsingh6085 8 หลายเดือนก่อน +1

    ਆਪ ਜੀ ਦੀ ਕਲਮ ਨੂੰ ਸਲਾਮ ਹੈ ਜੀ 🙏

  • @gurjeetsingh2072
    @gurjeetsingh2072 ปีที่แล้ว +4

    ਦਿਲੋਂ ਸਲੂਟ ਮਾਰਦੇ ਹਾਂ ਗੁਰੂ ਫ਼ਤਹਿ ਵੀਰ ਜੀ

  • @JagdishSingh-be7lc
    @JagdishSingh-be7lc ปีที่แล้ว +4

    ਰੂਹ ਖੁਸ਼ ਹੋਗੀ ਗੀਤ ਸੁਣਕੇ ,ਨਹੀੰ ਰੀਸਾਂ ਕਰ ਸਕਦਾ ਕੋਈ !

  • @harbanssingh8145
    @harbanssingh8145 3 หลายเดือนก่อน +2

    ਵੀਰ ਜੀ ਬਹੁਤ ਵਧੀਆ।ਲੱਤਾ ਭਾਰ ਝੱਲਦੀਆ ਸੱਚ ਬੋਲਣ ਲਈ।

  • @ਰਿੰਕੂਭੈਣੀ
    @ਰਿੰਕੂਭੈਣੀ ปีที่แล้ว +5

    ਬਹੁਤ ਹੀ ਸੋਹਣਾ ਗਾਇਆ ਤੇ ਉਸ ਵੀ ਸੋਹਣਾ ਲਿਖਣ ਵਾਲੇ ਲੇਖਕ ਨੇ ਸਿਰਾ ਕਰਵਾ ਦਿੱਤਾ । ਮੇਰੇ ਗੁਆਂਢ ਪਿੰਡਾ ਦੇ ਇਸ ਮੁੰਡੇ ਨੇ ਉਸ ਦੀ ਕਲਮ ਲਿਖੀ ਦਾ ਮੁੱਲ ਪਾ ਦਿੱਤਾ ।ਜਿਉਦੇ ਰਹਿਣ ਦੋਵੇ ਵੀਰ ਤੇ ਪਰਮਾਤਮਾ ਇਹਨਾ ਦਾ ਪਿਆਰ ਹਮੇਸ਼ਾ ਬਨਾਈ ਰੱਖੇ ।
    ਵੱਲੋਂ। ਰਿੰਕੂ ਭੈਣੀ ਅਰਾਈਆਂ ਵਾਲਾ

  • @komallakha7830
    @komallakha7830 ปีที่แล้ว +4

    Mai sochya mossewala to Bina Sach koi nahi gaa sakda par aaj proud feel ho reha paji tuhade te

  • @BabbuSinghghudani-p1u
    @BabbuSinghghudani-p1u 3 หลายเดือนก่อน +2

    ਬਾਈ ਜੀ ਜਿਉਦਿਆਂ ਦੀ ਕਦਰ ਵਿਰਲੇ ਬੰਦੇ ਕਰਦੇ. ਸਲੂਟ ਹੈ ਵੀਰ ਸੋਚ ਨੂੰ

  • @jeetapathlawa
    @jeetapathlawa 2 ปีที่แล้ว +156

    ਗੀਤ ਲਿਖਣ ਵਾਲੇ ਨੂੰ ਦਿਲੋਂ ਸਲਾਮ ਆ

  • @GurmeetSingh-ig3kv
    @GurmeetSingh-ig3kv 3 หลายเดือนก่อน +2

    ਵੀਰੇ ਤੇਰੀ ਕਲਮ ਨੂੰ ਸਲਾਮ ਐ

  • @SanjeevKumar-tg7ns
    @SanjeevKumar-tg7ns ปีที่แล้ว +5

    ਵਾਈ ਦਿਲੋ ਪਿਆਰ ਤੇ ਸਤਿਕਾਰ,,,, ਲੂਹ ਕੰਡੇ ਖੜ੍ਹੇ ਹੋ ਗਏ।।
    ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।।।।👌👌👌👌👌👌👌❤️❤️❤️❤️❤️❤️❤️❤️🔥🔥🔥

  • @ParmSidhu-nq4iv
    @ParmSidhu-nq4iv 16 วันที่ผ่านมา +2

    ਵੈਰੀ ਗੁੱਡ❤❤❤❤❤❤❤❤❤❤

  • @Parmindersingh-wm4nw
    @Parmindersingh-wm4nw ปีที่แล้ว +5

    ਬਾਈ ਜਿਹੜੇ ਡਾਕਟਰ ਲਪੇਟੇ ਵਿਚ ਲਏ ਇਹ ਬਹੁੱਤ ਵਧੀਆ ਕੀਤਾ

  • @jasvirbuttar5676
    @jasvirbuttar5676 ปีที่แล้ว +3

    ਇੱਕ ਇੱਕ ਗੱਲ ਨਿਰੋਲ਼ ਸੱਚ ਬਾਈ ਜੀ,,,, ਦਿਲੋਂ ਧੰਨਵਾਦ ਸੱਚ ਗਾਉਣ ਲਈ

  • @balvirkaur8997
    @balvirkaur8997 ปีที่แล้ว +4

    ਸੋਨਾਂ।ਮੇਰਾ।ਬਁਚਾ।ਸਁਚ।ਬੋਲਣ।ਦੀ।ਹਿਂਮਤ।ਰਁਖਦਾਹੈ।ਪੁਤਰ।ਏਦਾਂਹੀ।ਤੇਰੀ।ਹਿਂਮਤ।ਤੇ।ਸ਼ਕਤੀ।ਬਁਣੀ।ਰਹਿਏ।ਬਹੁਤ।ਬਹੁਤ।ਪਿਆਰ।ਜੀਂਦਾ।ਰਹਿ।ਬਁਚਿਆ।।

  • @gurjeetsingh2072
    @gurjeetsingh2072 ปีที่แล้ว +4

    ਚੰਗੇ ਗੲਇਕ ਆ ਦੇ ਮੂੰਹ ਤੇ ਚਪੇੜ ਮਾਰੀ ਹੈ 🙏🏻 ਜਿਹੜੇ ਆਪਣੇ ਆਪ ਨੂੰ ਗੲਇਕ ਕਹਿੰਦੇ ਸੁਣ ਲਵੋ

  • @narindergarg7695
    @narindergarg7695 ปีที่แล้ว +3

    ਬਾਈ ਜੀ ਗੀਤ ਲਿਖਣ ਵਾਲੇ ਨੇ ਅਤੇ ਗਾਉਣ ਵਾਲੇ ਨੇ ਕਮਾਲ ਈ ਕਰਤੀ, ਦਿਲੋ ਸਲੂਟ ਬਾਈ ਜੀ

  • @Gurjitgill315
    @Gurjitgill315 ปีที่แล้ว +3

    Comments karan nu majbor karta veer de geet ne ਕੌੜਾ ਸੱਚ

  • @GurdeepSingh-vg3ro
    @GurdeepSingh-vg3ro ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚੌ ਰੱਖੇ

  • @RajuSingh-yo1dq
    @RajuSingh-yo1dq หลายเดือนก่อน +2

    ਬਹੁਤ ਵਧੀਆ ਲੋਕ ਗੀਤ ਵੀਰ ਜੀ ਇੱਕ-ਇੱਕ ਬੋਲ ਸੁਣਨ ਵਾਲਾ ਜੀ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਹੋਰ ਵੀ ਵਧੀਆ ਲਿਖਣ ਲਈ ਕਾਮਯਾਬ ਕਰਨ

  • @sidhutinkoniwalaPb03
    @sidhutinkoniwalaPb03 ปีที่แล้ว +4

    ਬਹੁਤ ਵਧੀਆ ਵੀਰ ਗੋਲਡੀ ਮਲਿਕ ਸਾਰੀ ਟੀਮ ਨੂੰ ਬੈਸਟ ਆਫ ਲੱਕ ਕਿਆ ਬਾਤਾ ।

  • @amritchauhan5937
    @amritchauhan5937 ปีที่แล้ว +5

    ਬਹੁਤ ਵਧੀਆ ਬਚਾਰ ਨੇ

  • @JagwantSingh1973
    @JagwantSingh1973 3 หลายเดือนก่อน +3

    ਵਾਕਿਆ ਹੀ ਸਚਾਈ ਬਤਾ ਗਿਆ, ਕਈਆਂ ਨੂੰ ਸੂਲਾਂ ਵਾਂਗ ਚੁਭੇਗਾ

  • @harpreetkaur8063
    @harpreetkaur8063 ปีที่แล้ว +4

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਬੇਟੇ ਗੀਤਗਾਉਣ ਤੇ ਲਿਖਣ ਵਾਲੇ ਨੂੰ ਮੇਰੀ ਰਹਿੰਦੀ ਜਿੰਦਗੀ ਲਗ ਜਾਵੇ ਮੁਬਾਰਕਾਂ ਹੋਣ ਜੀਉ

  • @lovelypunjab8828
    @lovelypunjab8828 ปีที่แล้ว +4

    ਬਾਈ ਏਸ ਗਾਈਕੀ ਦਾ ਪੱਲਾ ਨਾ ਛੱਡੀ, ਮੈਂ ਵੀ ਆ ਰਿਹਾ, ਦੱਬ ਕੇ ਰੱਖਣਾ ਕੰਮ ਆਪਾਂ, ਬਾਬਾ ਬਾਂਗ ਫੜੋ ਆਪੇ।

  • @SinghParminder-bd8ns
    @SinghParminder-bd8ns 3 หลายเดือนก่อน +1

    ਭਾਜੀ ਕੋੲਈ ਜੁਆਬ ਨਹੀਂ ਤੁਹਾਡੀ ਗਾਇਕੀ ਦਾ ❤❤❤❤❤ਲੰਮੀਆਂ ਉਮਰਾ ਬਖਸੇ

  • @BalveerSingh-nr2mo
    @BalveerSingh-nr2mo ปีที่แล้ว +5

    ਸਲਾਮ ਇਸ ਗੀਤ ਕਾਰ ਨੂੰ

  • @manjeetsingh2569
    @manjeetsingh2569 23 วันที่ผ่านมา +1

    ਬਾਈ ਤੇਰੇ ਬੋਲ ਬਾਹ ਕਮਾਲ
    ਸਿਧਾ ਈ ਗੰਡਾਸੇ ਵਰਗੇ ਨੇ।
    ਬਾਈ ਨੂੰ ਸਪੋਟ ਕਰੋ ਜੀ। 🎉🎉

  • @RanjeetSingh-bc7wh
    @RanjeetSingh-bc7wh ปีที่แล้ว +2

    ਮੈਂ ਇਸ ਨੂੰ ਗੀਤ ਨਹੀਂ ਕਹੂੰਗਾ ਇਹ ਇਕ ਚਪੇੜ ਆ ਹਰ ਉਸ ਵਰਗ ਦੇ ਮੂੰਹ ਤੇ ਜੋ ਜੋ ਵੀ ਆਪਣੇ ਮਿਆਰ ਤੋਂ ਡਿਗਿਆ ਏ.... 👍👍🌹

  • @Darabrarkabaddi
    @Darabrarkabaddi 3 หลายเดือนก่อน +1

    ਸੱਚ ਬਿਆਨ ਕਰਦਾ ਗੀਤ ਸਿਰਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ੇ ਏਸੇ ਤਰਾਂ ਲਿਖਦੇ ਤੇ ਗਾਉਂਦੇ ਰਹੋ

  • @lalchand4014
    @lalchand4014 15 วันที่ผ่านมา +1

    ਸੱਚ ਲਿਖਣ ਤੇ ਗਾਉਣ ਲਈ ਧੰਨਬਾਦ

  • @jassrajput5004
    @jassrajput5004 3 หลายเดือนก่อน +3

    ਗੋਲਡੀ ਜੀ ਕੋਈ ਸ਼ੱਕ ਨੰਹੀ ਕਾੱਕਾ ਜੀ ਤੂੰਸੀ ਵਾੱਕਿਆ ਹੀ ਗੋਲ਼ਡ ਹੋ ਗੋਲਡੀ ਜੀ

  • @manjindersingh9844
    @manjindersingh9844 3 หลายเดือนก่อน +1

    , ਬਹੁਤ ਸੋਹਣੀ ਗਾਇਕੀ ਸਾਰਾ ਸਚ ਬੋਲੀਆ ਪੁਤ ਰਾਜ਼ੀ ਰਹੇ

  • @bittusherpuria2143
    @bittusherpuria2143 3 หลายเดือนก่อน +1

    ਬਹੁਤ ਹੀ ਵਧੀਆ ਗਾਇਕੀ ਹੈ ਗੋਲਡੀ ਮਲਕ ਜੀ

  • @PardeepSingh-zn7jg
    @PardeepSingh-zn7jg 3 หลายเดือนก่อน +3

    ਬਹੁਤ ਵਧੀਆ ਗੀਤ ਗਾਉਂਦੇ ਆ ਵੀਰ ਜੀ ਤੁਹਾਨੂੰ ਪ੍ਮਾਤਮਾ ਏਦਾਂ ਹੀ ਵਧੀਆ ਗਾਉਣ ਦਾ ਬਲ ਬਖਸ਼ੇ ਏਦਾਂ ਹੀ ਗਾਉਂਦੇ ਰਹਿਣਾ ਵੀਰ ਜੀ

  • @NaibSingh-cr7fr
    @NaibSingh-cr7fr ปีที่แล้ว +4

    ਕੌੜਾ ਸੱਚ ਆ ਵੀਰੇ ਸਲਾਮ ਆ ਤੈਨੂੰ

  • @Kuljeetkaur05870
    @Kuljeetkaur05870 3 หลายเดือนก่อน +3

    ਬਿਲਕੁਲ sai bro pr sache bande nu dbon di kosis krdea ਧਿਆਨ rkheo bro

  • @balrajgill2657
    @balrajgill2657 ปีที่แล้ว +3

    ਸਲੂਟ ਆ ਵੀਰੇ

  • @myrechargess.4074
    @myrechargess.4074 ปีที่แล้ว +3

    ਵਾਕਿਆ ਹੀ ਲੇਖਕ ਅਤੇ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ।😮😮

  • @jasvirram1531
    @jasvirram1531 ปีที่แล้ว +3

    ਵਾਹ ਵਈ ਵਾਹ ਬਹੁਤ ਵਧੀਆ ਕਲਮ ਆ ਜੀ ਤੇ ਗਾਇਕੀ ਵੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ।

  • @jagirsingh7683
    @jagirsingh7683 ปีที่แล้ว +2

    ਸ਼ਬਦ ਨਹੀਂ ਕਿ ਤੇਰੀ ਆਵਾਜ਼, ਸੰਗੀਤ, ਤੇ ਸ਼ਬਦਾਂ ਦੀ ਸੱਚਾਈ ਨੂੰ ਬਿਆਨ ਕੀਤਾ ਜਾ ਸਕੇ 😮 ਧੰਨਵਾਦ ਗੋਲਡੀ ਸਿਆਂ 👍👍🎉🎉

  • @surinderpal5682
    @surinderpal5682 3 หลายเดือนก่อน +2

    ਬਹੁਤ ਵਧੀਆ 👍👌

  • @sukhwinder-qb6es
    @sukhwinder-qb6es 5 หลายเดือนก่อน +3

    ਗੋਲਡੀ ਭਾਈ ਬਹੁਤ ਵਧੀਆ ਚੱਕਦੋ ਫੱਟੇ ਹਰ ਹਰ ਮਹਿਕਮੇ ਤੇ ਗਾਣਾ ਲਾਓ ਹੈਲਥ ਤੇ ਵੀ ਲਓ ਹੈਲਥ ਵਾਲੇ ਨੇ ਬਹੁਤ ਤੰਗ ਕੀਤਾ, ਇਸ ਤਰ੍ਹਾਂ ਦਾ ਹੀ ਹੋਰ ਗਾਣਾ ਲੈ ਕੇ ਆਓ

  • @jarnailsingh8301
    @jarnailsingh8301 ปีที่แล้ว +2

    ਬਹੁਤ ਵਧੀਆ ਗੀਤ ਲਿਖਣ ਵਾਲੇ ਨੂੰ ਦਿਲੋਂ ਮੁਹੱਬਤ ❤❤❤ ਗੋਲਡੀ ਮਲਕ ਜੀ 🙏🏻🙏🏻🙏🏻🙏🏻🙏🏻

  • @kuljitsingh142
    @kuljitsingh142 ปีที่แล้ว +3

    ਦਿਲ ਖੁਸ਼ ਹੋ ਗਿਆ ਗੀਤ ਸੁਣ k

  • @manindersingh6822
    @manindersingh6822 ปีที่แล้ว +5

    ਬਹੁਤ ਵਧੀਆ ਗੀਤ ਵੀਰ ❤

  • @baljitraikot9334
    @baljitraikot9334 ปีที่แล้ว +3

    ਜਮਾਂ ਹੀ ਸਿਰਾ ਕਰਤਾ ਬਾਈ ਸਦਕੇ ਲਿਖਣ ਤੇ ਗੌਣ ਵਾਲੇ ਦੇ ਹੁਣ ਵਾਲੇ ਫੁਕਰੇ ਗਾਇਕਾਂ ਦੇ ਮੂੰਹ ਤੇ ਚਪੇੜ ਆ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ ปีที่แล้ว +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ ਬਹੁਤ ਪਿਆਰਾ ਗੀਤ ਇੱਕ ਵੱਖਰਾ ਜਿਹਾ ਵਿਸ਼ਾ ਚੁਣਿਆ ਗਿਆ ਹੈ ਜੀ

  • @inderpreetsinghhera
    @inderpreetsinghhera ปีที่แล้ว +2

    ਗਾਉਣ ਵਾਲੇ ਵੀਰ ਤੇ ਲਿਖਣ ਵਾਲੇ ਨੂੰ ਮਣਾ ਮੂਹੀ ਪਿਆਰ

  • @RahulKumar-ft9ow
    @RahulKumar-ft9ow ปีที่แล้ว +4

    ਬਹੁਤ ਵਧੀਆ ਵੀਰ ਜੀ....🙏🙏🙏🙏

  • @labhsingh4236
    @labhsingh4236 2 หลายเดือนก่อน +2

    ਵੀਰ ਜੀ ਸਮੇਂ ਦਾ ਸਚ ਐ।ਬਹੁਤ ਵਧੀਆ ਗਾਇਆ ।

  • @randhirsingh8299
    @randhirsingh8299 9 หลายเดือนก่อน +2

    Jai ❤ bhim 🙏 bhut wadiyan song veer ji g b u

  • @rdxjaspal8687
    @rdxjaspal8687 5 หลายเดือนก่อน +3

    ਪੰਜਾਬ. ਨੂੰ ਅੱਜ ਇਸ ਵਰਗੇ ਸਿੰਗਰਾ ਦੀ ਲੋੜ ਹੈ ਨਾ ਕੇ ਗੰਦ ਗਣ ਵਾਲਿਆ ਦੀ

  • @BajWa-d9l
    @BajWa-d9l 22 วันที่ผ่านมา +1

    Veer billkul sach aa ji waheguru ji 🙏. waheguru chardi kala vich rakhe ji waheguru ji 🙏

  • @GurpreetSingh-rm9zn
    @GurpreetSingh-rm9zn ปีที่แล้ว +3

    ਬਹੁਤ ਵਧੀਆ ਲੱਗਿਆ ਵੀਰ ਤੇਰਾ ਗੀਤ ਸੁਣ ਕੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 8:40

  • @avtarsingh2531
    @avtarsingh2531 ปีที่แล้ว +2

    ਨਜ਼ਾਰਾ ਆ ਗਿਆ ਬਈ ਗਾਣਾ ਸੁਣ ਕੇ ਬਿਲਕੁਲ ਸੱਚੀਆਂ ਗੱਲਾਂ ਨੇ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @MANDEEPSingh-tp2ld
    @MANDEEPSingh-tp2ld 5 หลายเดือนก่อน +3

    ਮਾਸਟਰ ਤਾਰਾ ਸਿੰਘ ਸਿੱਖ ਕੌਮ ਦਾ ਕਦਰ ਲੀਡਰ ਸੀ ਜਿਸ ਨੇ ਡਾ ਭੀਮ ਰਾਓ ਨੂੰ ਸਿੱਖ ਨਾ ਬਣੇ ਦਿੱਤਾ ਕਦਰ ਮਾਸਟਰ ਤਾਰਾ ਸਿੰਘ

  • @dhaliwalmandeep1399
    @dhaliwalmandeep1399 3 หลายเดือนก่อน +2

    ਤੇਰੇ ਸਿਰ ਤੇ ਵੀ ਕਾਕਾ ਦਸਤਾਰ ਨੀਂ

  • @jagtarsinghsodhi6019
    @jagtarsinghsodhi6019 ปีที่แล้ว +3

    ਵੀਰ ਗੋਲਡੀ ਮਲਿਕ ਜੀ ਆਪ ਜੀ ਨੂੰ ❤ ਤੋਂ
    💯💯 ਵਾਰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻