Sukoon (Official Song) Rajvir Jawanda | Singhjeet | G Guri | New Punjabi Song 2023

แชร์
ฝัง
  • เผยแพร่เมื่อ 8 ธ.ค. 2024

ความคิดเห็น • 10K

  • @gurmeetSingh-ry2lw
    @gurmeetSingh-ry2lw ปีที่แล้ว +95

    ਮੈਂ ਪਰਾ ਤੇਰੇ ਲਈ ਜਹਾਨ ਦੇ ਕਨੂੰਨ ਰੱਖ ਦੇਵਾ.... ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ .... Heart ❤ touch line... ਸੱਚੀਉ ਪਿਆਰ ਚ ਕੋਈ ਕਨੂੰਨ ਨੀ ਹੁੰਦਾ... Thnx for this song jwande veer thnku so much.....

    • @nitugill2255
      @nitugill2255 ปีที่แล้ว +7

      Vry nice song

    • @nitugill2255
      @nitugill2255 ปีที่แล้ว +3

      Vry nice song

    • @renuchhoker
      @renuchhoker 3 หลายเดือนก่อน

      Very good song 🎉🎉🎉🎉🎉❤❤😊😊

    • @mankiratbrar2204
      @mankiratbrar2204 2 หลายเดือนก่อน

      Very nice bro 👌

  • @sharanjeet3954
    @sharanjeet3954 ปีที่แล้ว +42

    ਬਹੁਤ ਸੋਹਣਾ ਗੀਤ ਗਾਇਆ ਰਾਜਵੀਰ ਵੀਰ ਨੇ ਤੇ ਬਹੁਤ ਸੋਹਣਾ ਲਿਖਿਆ ਸਿੰਘਜੀਤ ਵੀਰ ਨੇ ❤❤

  • @mehalsinghdhadrian9753
    @mehalsinghdhadrian9753 7 หลายเดือนก่อน +21

    ਸਕੂਨ ਤੋਂ ਵੱਡੀ ਕੋਈ ਦੌਲਤ ਨਹੀਂ, ਬਹੁਤ ਹੀ ਸੋਹਣੀ ਲਿਖਤ ਹੈ,ਗਾਓਣ ਵਾਲੇ ਵੀਰ ਜਵੰਦਾ ਜੀ ਨੇ ਗੀਤ ਦੇ ਲਿਖੇ ਇੱਕ ਸ਼ਬਦ ਨਾਲ ਪੂਰਾ ਇਨਸਾਫ ਕੀਤਾ ਹੈ ਜੀ 👍

  • @AzaadSoch9192
    @AzaadSoch9192 ปีที่แล้ว +117

    ਮੈਂ ਤਾਂ ਅੱਜ ਸਵੇਰੇ ਸਵੇਰੇ 20 25 ਵਾਰ ਸੁਣ ਲਿਆ ਮਿਤੀ 5 ਮਹੀਨਾ 12 ਆ 6 ਵਜੇ ਦਾ ਚਲ ਰਿਹਾ 😊😊😊 ਸੱਚ ਵਿੱਚ ਸਕੂਨ ਮਿਲਦਾ ਗੀਤ ਸੁਣ ਕੇ ਵਾਹ ਬਾਈ ਲਿੱਖਣ ਵਾਲੇ ਜੀਤ ਬਾਈ ਤੇ ਰਾਜਵੀਰ ਨਜ਼ਾਰਾ ਆ ਗਿਆ ਜੀਉਂਦੇ ਰਹੋ ❤❤❤

  • @gellomeell6453
    @gellomeell6453 ปีที่แล้ว +32

    ਦਿਲ ਵਿਚੋਂ ਦਿਲ ਹੀ ਕਡ ਲਿਆ ਐਨਾ ਸਕੂਨ ਮਿਲਿਆ ਗੀਤ ਸੁਣਨ ਕਿ🎉🎉🎉🎉🎉

  • @AVTARSINGH-wr5wr
    @AVTARSINGH-wr5wr 5 หลายเดือนก่อน +124

    2024 ਚ ਕੋਣ ਕੋਣ ਸੁਣ ਰਿਹਾ

  • @gurpreet3053
    @gurpreet3053 ปีที่แล้ว +1241

    ਅੱਜ 12 ਦਿਨ ਵਿੱਚ 1 M Views , ਐਨਾ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ, ਇਥੋਂ ਪਤਾ ਲਗਦਾ ਲੋਕਾਂ ਨੂੰ ਗੰਦ ਤੇ ਬਕਵਾਸ ਸੁਣਨ ਦੀ ਆਦਤ ਪੈ ਗਈ ਹੈ,ਇਸ ਤਰਾ ਦੇ ਸੋਹਣੇ ਗੀਤ ਜਨਤਾ ਦੀ ਸੋਚ ਤੋਂ ਪਰੇ ਨੇ

  • @jasskaur7384
    @jasskaur7384 11 หลายเดือนก่อน +100

    ਰਾਜਵੀਰ ਸਿਰ ਲਗਦਾ song ਤੁਹਾਡੇ ਲਈ ਬਣਿਆ ❤❤ ਕਿਆ ਬਕਮਾਲ ਗਯਾ ਤੇ ਲਿਖ❤❤ ਬੁਹਤ ਸੋਹਣੀ ਕਲਮ ਜਿਸਨੇ ਸਭ ਦੀਆ ਰੂਹਾਂ ਨੂੰ ਸਕੂਨ ਦਿੱਤਾ ਵਾਹਿਗੁਰੂ ਓਹਨਾ ਨੂੰ ਸਕੂਨ ਵਿਚ ਰੱਖੀ❤❤❤

  • @sandeepSandeep-nk5zr
    @sandeepSandeep-nk5zr ปีที่แล้ว +73

    ਵੀਰੇ ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆਂ ਬਖਸ਼ਣ ਤੁਹਾਨੂੰ ਗਾਣਾ ਸੁਣ ਸੁਣ ਕੇ ਦਿਲ ਨੀ ਰੱਜ ਦਾ ਸੱਚੀਂ ਬਹੁਤ ਸਕੂਨ ਮਿਲਦਾ ਗਾਣਾ ਸੁਣ ਕੇ very very nice ❤❤❤❤❤❤❤❤❤❤❤❤

    • @RajwinderSingh-pt7uh
      @RajwinderSingh-pt7uh ปีที่แล้ว

      🌟💚🌟🌟💚🌟💙🌟
      🌟💚💚💚💚🌟💚🌟
      🌟💚🌟🌟💚🌟💚🌟
      💟💞👍👍👍👍👍👌

  • @sappukashyap1028
    @sappukashyap1028 15 วันที่ผ่านมา

    ਅਸੀਂ ਪਹਿਲਾ ਸੀ ਵੇਰੰਗ,ਸਾਨੂੰ ਤੂੰ ਈ ਚਾੜੇ ਰੰਗ ❤❤ਕੋਈ ਪਸੰਦ ਨਾ ਪਸੰਦ ਮੇਰੀ ਤੇਰੇ ਤੌਂ ਨੀ ਉੱਤੇ !! Both Lines Are Heart Touching❤❤

  • @karamjeetkaur9255
    @karamjeetkaur9255 ปีที่แล้ว +286

    ਮੇਰੀ ਰੂਹ ਦੇ ਪਰੋਣੇਆ ❤ ਬਹੁਤ ਵਧੀਆ ਬੋਲ। ਗਾਉਣ ਤੇ ਲਿਖਣ ਵਾਲੇ ਦੋਵਾਂ ਨੂੰ ਵਾਹਿਗੁਰੂ ਤਰੱਕੀਆਂ ਬਖਸ਼ਣ।

  • @kaursingh9400
    @kaursingh9400 10 หลายเดือนก่อน +71

    ਵਾਹਿਗੁਰੂ ਨੇ ਮੈਨੂੰ ਬਹੁਤ ਪਿਆਰਾ ਸਾਥੀ ਦਿੱਤਾ, ਇਸ ਗੀਤ ਨੂੰ ਸੁਣ ਕੇ ਲੱਗਦਾ ਜਿਵੇਂ ਮੇਰੇ ਲਈ ਲਿਖਿਆ ਹੋਵੇ ਸੱਚੇ ਪਿਆਰ ਦੀਆਂ ਭਾਵਨਾਵਾ ਦਰਸਾਉਂਦਾ! 14 ਸਾਲ ਹੋ ਗਏ 8 ਸਾਲ ਵਿਆਹ ਤੋ ਪਹਿਲਾ 6 ਵਾ ਸਾਲ ਚੱਲ ਰਿਹਾ ਵਿਆਹ ਤੋਂ ਬਾਅਦ ਪਰ ਗਾਣਾ ਸੁਣ ਕੇ ਹੁਣ ਵੀ ਉਹੀ ਅਹਿਸਾਸ ਹੋ ਰਿਹਾ ਨਵੇ ਨਵੇਂ ਪਿਆਰ ਵਾਲਾ, ਪਰ ਜਿਹੜੇ ਦਿਲ ਤੋ ਪਿਆਰ ਕਰਦੇ ਉਹਨਾਂ ਦਾ ਪਿਆਰ ਹਮੇਸ਼ਾ ਨਵਾ ਹੀ ਰਹਿੰਦਾ ਬੱਸ ਆਦਰ ਤੇ ਸਤਿਕਾਰ ਹੋਣਾ ਚਾਹੀਦਾ ਰਿਸ਼ਤੇ ਵਿੱਚ🙏🏻

    • @manpreet7844
      @manpreet7844 10 หลายเดือนก่อน

      ❤❤❤love u bai ji bahut sohna keha ji❤❤❤❤❤❤❤

  • @AygfTfft
    @AygfTfft ปีที่แล้ว +29

    ਬਹੁਤ ਸੋਹਣਾ ਲਿਖਿਆ ਤੇ ਗਾਇਆ ਰੂਹ ਨੂੰ ਸਕੂਨ ਦੇਣ ਵਾਲਾ ਗ਼ੀਤ ❤❤❤❤

  • @ramanjeet5509
    @ramanjeet5509 ปีที่แล้ว +130

    ਬਹੁਤ ਟਾਇਮ ਬਾਅਦ ਕੋਈ ਗੀਤ ਦਿਲ ਨੂੰ ਸਕੂਨ ਦੇਣ ਵਾਲਾ ਮਿਲਿਆ ❤❤❤❤❤❤❤

  • @bindugarg6905
    @bindugarg6905 10 หลายเดือนก่อน +27

    Ena sohna geet...jdo da sunea..hun tk repeat chl reha daily pta ni kini k vari sundia..jini vari v sundia ..dvara dvara sunn nu dil krda

  • @RanbirSingh-i7n
    @RanbirSingh-i7n 2 หลายเดือนก่อน +2

    ਦਿਲ ਛੂ ਗਿਆ ਇਹ ਗੀਤ ਰਾਜਵੀਰ ਦੇ ਗੀਤ ਸੁਣ ਕੇ ਵਿਸੇ ਸਕੂਨ ਮਿਲਦਾ ਏ❤❤❤❤❤

  • @ramandeepkaurmehra8
    @ramandeepkaurmehra8 11 หลายเดือนก่อน +152

    ਗੀਤ ਦਿਲ ਨੂੰ ਲਗ ਗਿਆ ਜਿਉਂਦਾ ਰਹਿ ਬਾਈ

    • @AmandeepKaur-zf4zh
      @AmandeepKaur-zf4zh 11 หลายเดือนก่อน

      ❤❤❤❤❤❤❤

    • @kiranpreet8611
      @kiranpreet8611 11 หลายเดือนก่อน

      ​@@AmandeepKaur-zf4zh😊

  • @veerpalkaur2072
    @veerpalkaur2072 ปีที่แล้ว +276

    ਵਾਰ ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ❤❤❤ ਐਨਾ ਸੋਹਣਾ ਗੀਤ ਹੈ ❤❤❤❤

  • @singerlyrics-j
    @singerlyrics-j 11 หลายเดือนก่อน +528

    ਬਹੁਤ ਸੋਹਣਾ ਗੀਤ ਲਿਖਿਆ ਸਿੰਘ ਜੀਤ ਬਾਈ ਨੇ ❤ ਰਾਜਵੀਰ ਜਵੰਦਾ ਬਾਈ ਨੇ ਗਾਇਆ 😘👌 ਜਿਵੇਂ ਧਾਗੇ ਚ ਮੋਤੀ ਪਰੋਏ ਹੁੰਦੇ ਨੇ ❤ ਸਕੂਨ ਮਿਲਦਾ ਏਹੋ ਜੇ ਗੀਤ ਸੁਣਕੇ 🥀😘👌ਕੌਣ ਸਹਿਮਤ ਆ ਇਸ ਗੱਲ ਨਾਲ ❤

    • @vickyvickysingh6983
      @vickyvickysingh6983 11 หลายเดือนก่อน +14

      NYC song

    • @AnilKumar-mu9xh
      @AnilKumar-mu9xh 11 หลายเดือนก่อน +14

      Thik kaha tusi ,lovely song

    • @tondy4447
      @tondy4447 11 หลายเดือนก่อน +8

      ❤❤❤❤

    • @tondy4447
      @tondy4447 11 หลายเดือนก่อน +4

      Right ❤❤❤❤

    • @KuldeepSingh-gm6mi
      @KuldeepSingh-gm6mi 11 หลายเดือนก่อน +2

      ❤❤❤❤❤❤ Love you so much brother 💘💘💘💘 sachiyo sakoon mildaa sun ke waheguru ji tuhaaanu hamesha khush rakhe 🎉🎉🎉🎉🎉🎉🎉🎉🎉🎉🎉🎉🎉

  • @kirandeepgill2602
    @kirandeepgill2602 หลายเดือนก่อน +2

    ਸੱਚੀ ਗੱਲ ਹੈ,, ਸਕੂਨ ਮਿਲਦਾ ਸੁਣ ਕੇ ❤❤❤❤🎉

  • @diljitgill4339
    @diljitgill4339 ปีที่แล้ว +122

    ਜਿੰਦਾ ਵਸਦਾ ਰਹ ਸਿੰਘ ਜੀਤ ਚੈਨਕੋਯੀਆਂ ਜਿਸ ਨੇ ਗੀਤ ਲਿਖਿਆ
    ਤੇ ਰਾਜਵੀਰ ਬਾਈ ਜੀ ਦੀ ਆਵਾਜ ਤਾ ਬਹੁਤ ਸੋਹਣੀ ਆ ਬਾਈ ਜੀ ਕੀ ਲਿਖ ਤਾ ਤੇ ਕੀ ਗਾ ਤਾ ਵਾਰ ਵਾਰ ਸੁਣੀ ਜਾਨ ਨੂੰ ਦਿਲ ਕਰਦਾ ❤❤❤❤❤❤❤❤❤❤

  • @yusif6298
    @yusif6298 11 หลายเดือนก่อน +132

    ਅੱਜ ਕੱਲ ਇਸ ਤਰਾਂ ਦੇ ਗੀਤ ਕੋਈ ਸੁਣਦਾ ਨਹੀਂ ਫੇਰ ਵੀ ਜਵੰਦਾ ਬਾਈ ਨੇ ਗੀਤ ਗਾਇਆ ਤੇ ਲੋਕਾਂ ਨੂੰ ਸੁਣਨ ਲਈ ਮਜਬੂਰ ਕੀਤਾ ਸਲਾਮ ਆ ਬਾਈ ਤੈਨੂੰ ਬਹੁਤ ਬਹੁਤ ਸੋਹਣਾ ਗੀਤ ਗਾਇਆ ਵੀ ਤੇ ਲਿਖਿਆ ਵੀ ਬਹੁਤ ਸੋਹਣਾ 🙏🙏👍👍😘

  • @billuchdchd8297
    @billuchdchd8297 3 หลายเดือนก่อน +5

    Wow ❤ਕਿਤਨੀ ਅਛੀ ਅਵਾਜ਼ ਹੈ bro 🥺

  • @ranjeetkaur1260
    @ranjeetkaur1260 ปีที่แล้ว +216

    ਬਹੁਤ ਵਧੀਆ ਗਾਣਾ ਜੀ ਗੁਰੂ 🙏ਮੇਹਰ ਕਰੇ ਦਿਲ❤ਨੂੰ ਬਹੁਤ ਸਕੂਨ ਮਿਲਿਆ ਜੀ ਗਾਣਾ ਸੁਣ ਕੇ 👍👌

  • @kimgrewal1661
    @kimgrewal1661 ปีที่แล้ว +1517

    ਜਿੰਨੀ ਵਾਰ ਸਕੂਨ ਗਾਣਾ ਸੁਣਦੀ ਆਂ ਓਨੀ ਵਾਰ ਹੀ ਸਕੂਨ ਮਿਲ ਰਿਹਾ 😊 ਬਹੁਤ ਹੀ ਸੋਹਣਾ ਗਾਣਾ ਲਿਖਿਆ , ਗਾਇਆ ਤੇ ਸੰਗੀਤ ਵਿੱਚ ਰਚਾਇਆ ।ਕੱਲੀ ਕੱਲੀ ਲਾਈਨ ਪੂਰੀ ਭਾਵਨਾ ਨਾਲ ਭਰਭੂਰ ਏ ।

  • @jagdeepkalyane1815
    @jagdeepkalyane1815 ปีที่แล้ว +56

    Boht sohna likheya te gayaa veere waheguru ji tuhanu hamesha khush rakhan ❣️👍🙏❤️❤️❤️

  • @JasbirSingh-b4m
    @JasbirSingh-b4m 3 หลายเดือนก่อน +24

    Kon kon 2024 ma son raha ha ya song 😅😅

  • @ParminderSingh-kt4lb
    @ParminderSingh-kt4lb ปีที่แล้ว +116

    ਬਹੁਤ ਹੀ ਅੱਛੇ ਬੋਲ ਉਸਤੋਂ ਵੀ ਅੱਛਾ ਗਾ ਕੇ ਬੋਲਾਂ ਵਿੱਚ ਜਾਨ ਪਾ ਦਿੱਤੀ ਵੀਰ ਨੇ.. 💐💐

  • @deepsingh125
    @deepsingh125 ปีที่แล้ว +35

    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ, good ਸਿੰਘ ਜੀਤ ਬਾਈ

  • @AarishMohd-ej2lb
    @AarishMohd-ej2lb ปีที่แล้ว +35

    ਬਹੁਤ ਸੋਹਣਾ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲ ਜਾਂਦਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ 🙏

  • @elsie5926
    @elsie5926 หลายเดือนก่อน +11

    ❤❤❤❤❤❤ nice

  • @BahadurSingh-sb1qe
    @BahadurSingh-sb1qe ปีที่แล้ว +307

    ਜਿਵੇਂ ਬਾਈ ਹਰਜੀਤ ਹਰਮਨ ਦਾ ਗੀਤ 2:25 ਸੱਜਣ ਮਿਲਾ ਦੇ ਰੱਬਾ ਸੁਣ ਕੇ ਸਕੂਨ ਆਉਂਦਾ ਸੀ ਅੱਜ ਕਈ ਸਾਲਾਂ ਬਾਅਦ ਬਾਈ ਰਾਜਵੀਰ ਜਵੰਦੇ ਦਾ ਗੀਤ ਸੁਣ ਕੇ ਸੱਚੀ ਸਕੂਨ ਆਉਂਦਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

    • @panjab877
      @panjab877 ปีที่แล้ว +10

      ਸੁਣਨ ਤੋਂ ਪਹਿਲਾਂ ਮੈਨੂੰ ਵੀ ਇਹੀ ਲੱਗਿਆ ਸੀ ਕਿ ਹਰਜੀਤ ਹਰਮਨ ਦਾ ਗਾਣਾ।

    • @lovve111
      @lovve111 ปีที่แล้ว +1

      shi keha bai

    • @lovve111
      @lovve111 ปีที่แล้ว +2

      harjit harman bai lagda zma

    • @wahegurujikhalsawaheguruji1748
      @wahegurujikhalsawaheguruji1748 ปีที่แล้ว +2

      Y mai a song sun k Harjit Harman da song hi sunya same a feling

    • @Tajinderpalsingh-ic7ut
      @Tajinderpalsingh-ic7ut ปีที่แล้ว +1

      Hanji Mai v ehi khenda c

  • @harvirkaurhayer740
    @harvirkaurhayer740 11 หลายเดือนก่อน +77

    ਰਾਜਵੀਰ ਬਹੁਤ ਸੋਹਣਾ ਗੀਤ ਦਿਲ ਕਰਦਾ ਸੋਹਣੀ ਜਾਈਏ ਬਹੁਤ ਸੋਹਣਾ ਗਾਉਂਦੇ ਹੋ ਪਰਮਾਤਮਾ ਲੰਬੀ ਉਮਰ ਕਰੇ

  • @bahadarsingh40
    @bahadarsingh40 ปีที่แล้ว +112

    ਜਿਉਂਦਾ ਰਹਿ ਛੋਟੇ ਵੀਰ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਬਹੁਤ ਸੋਹਣਾ ਗੀਤ ਗਾਇਆ ਦੋ ਦਿਨ ਤੋਂ ਲਗਾਤਾਰ ਸੁਣ ਰਿਹਾ 🎈🎈🎈🙏

  • @laddimaan9910
    @laddimaan9910 4 หลายเดือนก่อน +9

    ਜਿਨੀ ਵਾਰ ਸੁਣਦੇ ਉਸ ਦੋ ਬਾਅਦ ਦਿਲ ਕਰਦਾ ਹੋਰ ਸੁਣੀ ਜਾਈਏ

  • @amandeepkaursidhu1590
    @amandeepkaursidhu1590 ปีที่แล้ว +149

    "ਮੇਰੀ ਰੂਹ ਦੇ ਪਰੋਣੇਆ" this line give me goosebumps ❤❤🥰🥰

  • @DaBlU3421
    @DaBlU3421 11 หลายเดือนก่อน +26

    Yrr kya song hai yrr ❤❤❤ sach me ye gane se sakoun nam pe sakoun de diya …. Jitne bar sunu bhout feel araha hai 😇❤lots of love for this song❤❤❤ …

  • @JasmeetKaur-wk1ml
    @JasmeetKaur-wk1ml ปีที่แล้ว +75

    ਪੂਰਾ ਇੱਕ ਹਫਤਾ ਹੋ ਗਿਆ ਇਹ ਗੀਤ ਸੁਣਦੇ ਨੂੰ ਹਰ ਰੋਜ਼ ਸੁਣ ਕੇ ਇੱਕ ਅੱਲਗ ਜਾ ਸਕੂਨ ਮਿਲਦਾ ਆ❤❤❤

    • @8283-q6f
      @8283-q6f ปีที่แล้ว

      Mai aaj phli waar suna so sweet song ❤

    • @enjoylife1094
      @enjoylife1094 11 หลายเดือนก่อน

      ryt

  • @raniitsingh3915
    @raniitsingh3915 หลายเดือนก่อน +2

    ਮੈ ਬਹੁਤ ਕਲਾਕਾਰ, ਗਾਇਕੀ ਦੇ ਖੇਤਰ ਚਂਂ , ਗੀਤਕਾਰੀ ਦੇ ਖੇਤਰ ਚ , ਸੰਗੀਤਕਾਰ ਦੇ ਖੇਤਰ ਚਂਂ,, ਜੋੜੀ , ਵੀ ਤਿੱਕੜੀ ਵੀ ,ਆਉਦੀ ਵੇਖੀ ਐ ,, ਨਿਭਦੀ ਵੀ ਵੇਖੀ ਐ ,,,ਪਰ ਏ ਤਿੱਕੜੀ ਜੀਹਨੇ ਸਕੂਨ ਗੀਤ ਨੂੰ ,, ਇੱਕ ਐਸਾ ਗੀਤ ਬਣਾਏਆ ਹੈ ,,, ਕੋਈ ਮੁੱਲ ਹੈ ਈ ਨਹੀਂ ,,ਕੀ ਮੁੱਲ ਦੱਸ ਸਕਦਾ ਮੈਂ ,,, ਸਿੰਘ ਜੀਤ ਓ ਗੀਤਕਾਰ ਹੈ,, ਜੇਹੜਾ ਇੱਕ ਪਰਿਵਾਰ ਨੂੰ ,,ਜੋੜ ਕੇ ਰੰਗਾਂ ਬੰਨ ਕੇ ,,ਗੂਲਾਲ ਵੰਡਦਾ ਹੈ ,,,ਛਮਲਾ, ਬਲਰਾਜ ਨੇ ਗਾਏਆ ,ਸਕੂਨ ਰਾਜਵੀਰ ਨੇ , ,, ਇੱਕ ਪਾਸੇ ਧੰਮੀ ਹੈਰਾ , ਦਵਿੰਦਰ ਖੰਨੇ ਵਾਲਾ, ਜਸਵੀਰ ਗੁਣਾਚੌਰ, ਸੰਜੀਵ ਅਨੰਦ, ਪ੍ਰੀਤ ਮਹਿੰਦਰ ਤਿਵਾੜੀ, ਸ਼ਾਇਰ ਪੂਰੋਵਾਲ,,ਜਾਨੀ ਕੇ ਪੁਰਾਣੇ ਧੰਮ ਹੋਣ ਗੀਤਕਾਰੀ ਦੇ ,,, ਓਹਨਾਂ ਦੇ ਗੀਤਾਂ ਚਂਂ ਸਿਰਫ਼ ਸਿੰਘ ਜੀਤ, ਦੇ ਦੋਵੇਂ ਗੀਤਾਂ ਨੂੰ ਓਹਨਾਂ ਦੇ ਵਿੱਚ ਸੁਣੇਆ ਜਾਵੇ ਤਾਂ ,,ਇੰਝ ਲੱਗਦਾ, ਸਿੰਘ ਜੀਤ ਓਹਨਾਂ ਦੀ ਮਾਲਾ ਚਂਂ ਚਮਕਣ ਵਾਲਾ ਮਣਕਾ ਹੈ ,,,, ਹੋਰ ਗੀਤਕਾਰ ਨੂੰ ਤਾਂ ਆਪਾਂ ਏਹਨਾਂ ਦੀ ਲਾਇਨ ਚਂਂ ਗਿਣ ਹੀ ਨਹੀਂ ਸਕਦੇ ,,, ਮੈਂ ਆਪਣੇ ਦੋਸਤ ਦੇ ਘਰ ਆਉਂਦਾ ਜਾਂਦਾ ਸੀ ,,ਓਹਦੀ ਪਤਨੀ ਦੀ ਡੈਥ ਹੋਗੀ ਸੀ ,,,,ਓ ਘਰ ਚਂ ਵੀ ਕਿਤੇ ਆਉਂਦੇ ਜਾਂਦੇ ਵੀ , ਗੱਡੀ ਚਂ ਸਮਲਾ ਗੀਤ ਲਾਈ ਰੱਖਦਾ ਸੀ ,,, ਮੈ ਓਹਦੇ ਜਜਬਾਤ ਸਮਝਦਾ ਸੀ ,ਓ ਆਪਣੀ ਧੀ ਨੂੰ ਕੀ ਸੂਣਾ ਰਿਹਾ ਸੀ ,,ਓਹਦੀ ਧੀ ਨੂੰ ਵੀ ਸਮਝ ਸੀ ,ਕੀ ਸਮਝਣਾ ਹੈ ,,,, ਬੜੀ ਵੱਡੀ ਗੱਲ ਐ ,, ਸਿੰਘ ਜੀਤ ਦੀ ਕਲ਼ਮ ,ਪਿਓ ਧੀ ਨੂੰ ,, ਬਿਨਾਂ ਬੋਲੇ ਬਹੁਤ ਕੁਝ ਕਹਿ ਰਹੇ ਸੀ ,,ਏ ਹੁੰਦੀ ਐ ਅਸਲੀ ਗੀਤਕਾਰੀ ,, ਵਾਹਿਗੁਰੂ, ਜੀ , ਗੁਰੂ ਪਾਤਸ਼ਾਹ ਜੀ,, ਚੜਦੀ ਕਲਾ ਚਂਂ ਰੱਖਣ ,ਸਮੱਤ ਬਖਸ਼ਣ,, ਚੰਗਾ ਲਿਖਣ ਦੀ ਚੰਗਾ ਸੋਚਣ ਦੀ,,ਸਮੱਤ ਬਖਸ਼ਣ

  • @YUVA_RECORDS
    @YUVA_RECORDS ปีที่แล้ว +129

    ਬਹੁਤ ਸੋਹਣਾ ਗਾਇਆ ਹੈ ਪਾਜੀ ਤੁਹਾਡੀ ਆਵਾਜ਼ ਵਿੱਚ ਹੀ ਬਹੁਤ ਸਕੂਨ ਹੈ ਵਾਹਿਗੁਰੂ ਜੀ ਮੇਹਰ ਕਰਨ ❤❤❤❤❤❤❤❤

    • @Anupreet_47
      @Anupreet_47 ปีที่แล้ว +4

      Shi aa thode fudu waheguru nu song likhne chahiye the bani ki jgh ...jb tum logo ko skoon esme milta h 😂😂😂

    • @kawalnoorsingh9122
      @kawalnoorsingh9122 11 หลายเดือนก่อน

      @@Anupreet_47 bc ki matlab tera

  • @manbirsingh6831
    @manbirsingh6831 ปีที่แล้ว +35

    Yaar Gaane ne sachi skoon de ditta 🎉 hats off Rajvir Jawandha , Singhjeet And G Guri......

  • @sikanderkhansikander3331
    @sikanderkhansikander3331 ปีที่แล้ว +199

    ਸੱਚੀ ਗੱਲ,,, ਗੀਤ ਸੁਣਕੇ ❤ਦਿਲ ਨੂੰ ਸਕੂਨ ਮਿਲਦਾ ❤❤❤

  • @Rajatxpb02
    @Rajatxpb02 23 วันที่ผ่านมา +1

    ਸਾਹ ਬੰਦ ਕਰਾਤੇ ਗਾਨੇ ਨੇ❤❤

  • @jaspreetbhullar8398
    @jaspreetbhullar8398 ปีที่แล้ว +75

    People may be listening to this song remembering their close relationship but I listened to this song remembering Dhan Guru Granth Sahib Ji. It is very relaxing to listen to the song.😊❤🙏

  • @balbirboharaja7113
    @balbirboharaja7113 ปีที่แล้ว +110

    ਰੂਹ ਨੂੰ ਸਕੂਨ ਮਿਲਿਆ ਹੈ ਰਾਜਵੀਰ ਜਵੰਧਾ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਹੋਰ ਵੀ ਸੋਹਣਾ ਲਿਖਣ ਤੇ ਗਾਉਣ ਦਾ ਬਲ ਬਖਸ਼ਣ ਹਮੇਸ਼ਾ ਚੜਦੀ ਕਲਾ ਰਹੋ

    • @Anupreet_47
      @Anupreet_47 ปีที่แล้ว +2

      Fr thoda waheguru fudu c jehda bani likh gya ...gaane likhne chahiye the...skoon k liye thode😂

  • @manrajrai9001
    @manrajrai9001 ปีที่แล้ว +255

    ਰੂਹ ਨੂੰ ਸਕੂਨ ਮਿਲਦਾ ਹੈ ਗਾਣਾ ਸੁਣ ਕੇ ਆਵਾਜ਼ ਬੁਹਤ ਸੋਹਣੀ ਹੈ 🙏 ਵੀਰ ਜੀ ਆਪ ਤੇ ਵਹਿਗੁਰੂ ਜੀ ਮੇਹਰ ਕਰਨ 🙏

    • @DUGGAN2911
      @DUGGAN2911 ปีที่แล้ว

      sahi gal ji

    • @Anupreet_47
      @Anupreet_47 ปีที่แล้ว

      Acha gurbani sun k ni milda sakoon ???😂😂😂 Oh fudua lyi likhi Aa fer ?? Ya fr guru fudu c jehde gaane ni likh k gye thode skoon lyi😂😂😂

    • @PreetSonu-k5f
      @PreetSonu-k5f ปีที่แล้ว

      Waheguru ji Mehar kre

    • @NishaKaur-ui1rl
      @NishaKaur-ui1rl ปีที่แล้ว

      ​@@Anupreet_47 apne guru lyi ta words sahi bolo

    • @Anupreet_47
      @Anupreet_47 ปีที่แล้ว

      @@NishaKaur-ui1rl mera ni aa

  • @kuldeepsingh5196
    @kuldeepsingh5196 ปีที่แล้ว +31

    ਬਾਈ ਜੀ ਨੇ ਬਹੁਤ ਸੋਹਣਾ ਗਾਣਾ ਗਾਇਆ ਹੈ ਪਰਮਾਤਮਾ ਬਾਈ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @Kaurdeep708
    @Kaurdeep708 ปีที่แล้ว +533

    ਬਹੁਤ ਸੋਹਣਾ ਗੀਤ, ਰੂਹ ਨੂੰ ਸੁਕੂਨ ਦੇਣ ਵਾਲਾ ਗੀਤ, ਵਾਹਿਗੁਰੂ ਕਿਰਪਾ ਕਰੇ ਸਾਰੇ ਸੰਸਾਰ ਤੇ 🙏

  • @dhindsagamerz2155
    @dhindsagamerz2155 9 หลายเดือนก่อน +48

    ਬਹੁਤ ਹੀ ਸੋਹਣਾ ਗੀਤ
    ਵਾਰ ਵਾਰ ਸੁਨਣ ਵਾਲਾ
    ਤੇ ਜਿਨਾ ਸੋਹਣਾ ਲਿਖਿਆ ਉਸਤੋ ਵਧੀਆ ਜਵੰਧੇ ਵੀਰ ਨੇ ਗਾਇਆ ਤੇ
    ਹਰ਼ਸ਼ਪ੍ਰੀਤ ਤੇ ਸਤਵੰਤ ਕੌਰ ਦੀ ਐਕਟਿੰਗ ਵੀ ਬਹੁਤ ਸੋਹਣੀ
    ਸਹੀ ਮਾਅਨਿਆ ਚ ਹਰਸ਼ਪ੍ਰੀਤ ਲਈ ਹੀ ਸੀ ਏਹ
    ਗੀਤ
    ਸ਼ਾਲਾ
    ਸਾਡੀ SHO ਭੈਣ ਏਸੇ ਤਰਾ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੀ ਰਹੇ

  • @SandeepSandeep-sq7qc
    @SandeepSandeep-sq7qc 2 หลายเดือนก่อน +1

    ਆਵਾਜ਼ ਬਹੁਤ ਸੋਹਣੀ ਆ ਲਵ ਯੂ ਜਵੰਦਾ ਜੀ ❤🫵🏽💞💕💐😘💕💐🥰💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💋

  • @kiranpalkaur4136
    @kiranpalkaur4136 11 หลายเดือนก่อน +42

    ਰਾਜਵੀਰ ਵੀਰ ਬਹੁਤ ਹੀ ਸੋਹਣਾ ਗਾਉਂਦੇ ਹੋ ਤੁਹਾਡਾ ਇਹ ਗਾਣਾ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਪ੍ਰਮਾਤਮਾ ਕਰੇ ਤੁਸ਼ੀ ਹਮੇਸ਼ਾ ਹੀ ਖੁਸ਼ ਤੇ ਚੜਦੀ ਕਲਾ ਰਹੋ।

    • @virksarpanch
      @virksarpanch 11 หลายเดือนก่อน

      Viah ta bhut chlda song

  • @user-jasveer-kaur-sidhu
    @user-jasveer-kaur-sidhu ปีที่แล้ว +57

    ਗੀਤ ਸੁਣ ਕੇ ਦਿਲ nu ਸਕੂਨ ਮਿਲ ਗਿਆ ❤❤

  • @KuldeepSingh-bw5ne
    @KuldeepSingh-bw5ne ปีที่แล้ว +52

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰ ਤੇ ਸੱਚੀ ਸੁਣ ਕੇ ਸੁਕੂਨ ਮਿਲਿਆ 🎉

  • @mukeshmehla4086
    @mukeshmehla4086 4 หลายเดือนก่อน +1

    Tremendous, fabulous, aristocrat, No words for this.. ( limitless love, boundryless fellings, blindly faith, everything it got.. ) My Fav. Track ❤

  • @VikramSingh-yw2su
    @VikramSingh-yw2su ปีที่แล้ว +75

    ਗਾਣੇ ਦੀ ਹਰ ਲਾਈਨ ਵਿਚ ਸੁਕੂਨ ਆ 🥰 ਪਹਿਲੀ ਵਾਰ ਸੁਣਿਆ ਤਾ ਆਪਣੇ ਆਪ ਅੱਖਾਂ ਬੰਦ ਹੋਗੀਆਂ ❤️😊

    • @KuldeepKaur-fr5mk
      @KuldeepKaur-fr5mk 9 วันที่ผ่านมา +1

      Babaji Guru Nanak Guru Nanak happy birthday to you happy birthday to you❤❤❤❤😂

  • @tarsem7935
    @tarsem7935 ปีที่แล้ว +38

    ਵਾਹਿਗੁਰੂ ਜੀ ਬਾਈ ਜੀ ਨੂੰ ਹੋਰ ਤਰਾਕੀਆ ਦੇਣ
    ਮੈ ਜੋ ਵੀ ਬਾਈ ਜੀ ਦਾ ਗੀਤ ਸੁਣਿਆਂ ❤ ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣਕੇ ਬਹੁਤ
    ਬਹੁਤ ਧੰਨਵਾਦ ਲਿੱਖਣ ਵਾਲੇ ਦਾ ਤੇ ਗਾਉਣ ਵਾਲੇ ਦਾ❤❤❤❤❤❤❤❤❤❤❤❤❤❤❤❤❤❤❤❤

  • @manjitsingh-mm7kj
    @manjitsingh-mm7kj ปีที่แล้ว +287

    ਤੈਨੂੰ ਤੱਕਦੇ ਹਿ ਹੋਇਆ ਮੈਨੂੰ ਇਸ਼ਕ ਹਕੀਕੀ
    ਲੱਗੇ ਤੇਰੇ ਅੱਗੇ ਸੱਜਣਾਂ ਵੇ ਕੁਦਰਤ ਫਿੱਕੀ
    ਤੇਰੇ ਮੱਥੇ ਤੇ ਸਜਾਕੇ ਤਾਰੇ ਮੂਨ 🌙 ਰੱਖ ਦੇਵਾਂ
    ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ
    ਤੇਰਾ ਪਿਆਰ ਮਿਲ ਜਾਵੇ ਨਿ ਸਵਾਬ ਵਰਗਾ
    ਤੇਰਾ ਹੁਸਨ ਹੈ ਸੋਹਣਾ ਨਿ ਪੰਜਾਬ ਵਰਗਾ
    ਤੇਰੇ ਕਦਮਾਂ ਚ ਹਰ ਇੱਕ Boon ਰੱਖ ਦੇਵਾਂ
    ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ
    ਮਨਜੀਤ ਮਾਨ🧾✍️🥃

  • @ambikasingh3646
    @ambikasingh3646 5 หลายเดือนก่อน +10

    ye song… ufff… sukoon toh iss song ko sunkar milta hai ❤️

  • @AmritPB03
    @AmritPB03 ปีที่แล้ว +32

    ਰੂਹ ਨੂੰ ਸਕੂਨ ਮਿਲਦਾ ਗਾਣਾ ਸੁਣਕੇ ❤❤

  • @karmitakaur3390
    @karmitakaur3390 ปีที่แล้ว +62

    ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

  • @poojabhatti124
    @poojabhatti124 ปีที่แล้ว +53

    ਸ਼ਬਦ ਹੀ ਖਤਮ ਹੋ ਗਏ ❤️😘
    ਗੀਤ ਦੀ ਤਾਰੀਫ਼ ਲਈ ❤️😘❣️
    ❤️❤️😘❤️❣️❤️❣️😘

    • @RahulVardat-xi6mm
      @RahulVardat-xi6mm 6 หลายเดือนก่อน

      😅😅😅 3:52 😅😅😅😊

  • @taransydney7088
    @taransydney7088 4 หลายเดือนก่อน +9

    He should be nominated for Oscars for this song.. You're superb Mr. Singh.

  • @harpreetkaur-oo3es
    @harpreetkaur-oo3es 11 หลายเดือนก่อน +58

    So beautifully written nd sing . Pta ni kinni vaar continuously eh pyara jeha song sun lya. Schi skoon mil gya. 🙏👍👍👍👍👍

  • @Sidana007
    @Sidana007 ปีที่แล้ว +23

    ਰਾਜਵੀਰ ਵਿਰੇ,
    ਬਹੁਤ ਪੁਰਾਣਾ ਸੰਗੀਤ ਯਾਦ ਕਰਵਾਤਾ ਮੇਰੇ ਵੀਰ...
    ਕਸਮ ਨਾਲ ਰੂਹ ਤਕ ਪਹੁੰਚਦੀ ਏ ਹੁੱਕ...
    ਜਿਓੰਦਾ ਰਹ੍ ਭਰਾ....

  • @gurpreetkaursandhu-uo1zc
    @gurpreetkaursandhu-uo1zc ปีที่แล้ว +19

    Sachi bhut sukoon miliya song sun k ❤meri Jann lyi eh song 😊

  • @barinder_ralli0008
    @barinder_ralli0008 หลายเดือนก่อน +2

    ਸੁਕੂਨ milda sun ke❤

  • @bunty_pathania_143
    @bunty_pathania_143 11 หลายเดือนก่อน +57

    ਸੋਂਗ ਦਾ ਨਾਂ ਵੀ ਸੁਕੂਨ, ਤੇ ਸੋਂਗ ਸੁਣਨ ਚ ਵੀ ਸੁਕੂਨ ਹੀ ਮਿਲਿਆ ☺️❤️..

  • @blessedraavivlogs06
    @blessedraavivlogs06 ปีที่แล้ว +43

    OMG... Wah wah wah.. awesome song.. dil khush hogea sunke.. rooh ch utrda hai song❤❤❤

  • @bmqqcqhkbvgwxwdvvcococdvsu2215
    @bmqqcqhkbvgwxwdvvcococdvsu2215 ปีที่แล้ว +39

    ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ❤❤

  • @GurmanDeol-ph5vj
    @GurmanDeol-ph5vj 7 หลายเดือนก่อน +1

    ਬਹੁਤ ਸੋਹਣਾ ਗੀਤ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਵਾਕਿਆ ਹੀ ਸਕੂਨ ਮਿਲਦਾ ਗੀਤ ਸੁਣ ਕੇ keep it up ਵਾਹਿਗੁਰੂ ਮੇਹਰ ਰੱਖਣ ਜੀ 🙏

  • @prabh.mahey.77
    @prabh.mahey.77 ปีที่แล้ว +22

    ਵਾਹ...🌹ਯਾਰ ਨਿਰਵੈਰ ਪੰਨੂ ਦੇ ਗੀਤਾਂ ਵਾਂਗ ਇਹ ਗੀਤ ਵੀ ਬਹੁਤ ਸੋਹਣਾ ਸੀ....❤️ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰਖ ਦੇਵਾ....P💞

  • @jarnailsingh8028
    @jarnailsingh8028 11 หลายเดือนก่อน +71

    ਗੀਤ ਸੁਣ ਕੇ ਦਿਲ ਨੂੰ ਸਕੂਨ ਵੀ ਮਿਲਦਾ। ਲਿਖਣ ਵਾਲੇ ਤੇ ਗਾਇਕ ਦੀ ਜ਼ਿੰਦਗੀ ਵਿਚ ਵੀ ਹਮੇਸ਼ਾ ਸਕੂਨ ਬਣਿਆ ਰਹੇ।ਦਿਲ ਨੂੰ ਛੂਹ ਗਿਆ ਵੀਰ ਦਾ ਗੀਤ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @priyadhaliwal9652
    @priyadhaliwal9652 11 หลายเดือนก่อน +103

    ਗਾਣੇ ਵਿੱਚ ਵੀ ਸਕੂਨ ਆ ਤੇ ਬਾਈ ਦੀ ਆਵਾਜ਼ ਵਿੱਚ ਵੀ ਸਕੂਨ ਆ.....❤❤❤❤

  • @NehaKumari65557
    @NehaKumari65557 5 หลายเดือนก่อน +7

    So beautifully written nd sing . Pta ni kinni vaar continuously eh pyara jeha song sun lya. Schi skoon mil gya.

  • @amarpalkaur356
    @amarpalkaur356 ปีที่แล้ว +121

    ਵਾਰ ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ਇਹਨਾਂ ਸੋਨਾ ਗੀਤ ਆ❤❤❤❤❤❤❤❤❤❤❤❤❤❤❤❤❤❤❤❤❤❤❤❤❤

    • @chanderbamniya8172
      @chanderbamniya8172 ปีที่แล้ว +3

      Ji shi gal ha

    • @artstudio_417
      @artstudio_417 5 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @kirpalsingh5730
      @kirpalsingh5730 3 หลายเดือนก่อน +3

      O muja apki bat samaj ma nhi ai tobe jo be bola hoga acha hi oga😅😅😅😅😅

    • @OmParkash-w4b2e
      @OmParkash-w4b2e หลายเดือนก่อน

      क्सध्व❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @palwinderkaurkhalsa3750
    @palwinderkaurkhalsa3750 ปีที่แล้ว +117

    ਗੀਤ ਤਾਂ ਸੱਚੀ ਦਿਲ ਨੂੰ ਸਕੂਨ ਦੇਣਾ vala ☺️❤

  • @kamalsarahal1222
    @kamalsarahal1222 4 หลายเดือนก่อน +2

    ਬੁਹਤ ਵਦੀਆ song ❤❤

  • @punjabivirsaartlokgeet1983
    @punjabivirsaartlokgeet1983 ปีที่แล้ว +160

    ਰੂਹ ਨੂੰ ਸਕੂਨ ਮਿਲਦੀ ਤੁਹਾਡੀ ਅਵਾਜ ਜਦੋ ਵੀ ਸੁਣਦੇ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ❤

  • @AvleenVlog
    @AvleenVlog 11 หลายเดือนก่อน +172

    ਰੂਹ ਖੁਸ਼ ਹੋ ਗਈ ਸੁਣਕੇ ,,, ਲਾਜਵਾਬ ਬੋਲ ਤੇ ਆਵਾਜ਼,,,,, ਜੁਗ ਜੁਗ ਜਿਉ

    • @UrmilaInsan-ir1rp
      @UrmilaInsan-ir1rp 9 หลายเดือนก่อน +1

      Whoah😅😅😅😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊uuuuuuuuuuuuuuuuuuuuuuuuuuu😢😮😮😮😮😮😮😮😮😮😮😮😮😮😮😮😮😮😮😮😮😮😅😅😮😮😮😮😮😮😮😮😅

  • @angadmotivates1769
    @angadmotivates1769 11 หลายเดือนก่อน +31

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ।।। ਵਾਕਿਆ ਹੀ ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤ ਜਿਊਂਦਾ ਰਹਿ ਬਾਈ ਲਿਖਣ ਵਾਲਿਆਂ ਤੇ ਗਾਉਣ ਵਾਲਿਆ

  • @artimishra2889
    @artimishra2889 11 วันที่ผ่านมา

    ਜਿਸ ਤਰ੍ਹਾਂ ਗੀਤ ਦਾ ਨਾਮ ਸ਼ਾਂਤੀ ਹੈ, ਉਸੇ ਤਰ੍ਹਾਂ ਗੀਤ ਸੁਣ ਕੇ ਸ਼ਾਂਤੀ ਮਿਲਦੀ ਹੈ, ਇਹ ਸੱਚ ਹੈ।

  • @Babbumaanbabbu794
    @Babbumaanbabbu794 11 หลายเดือนก่อน +57

    🙏🙏ਦਿਲ ਨੂੰ ਸਕੂਨ ਦੇਣ ਵਾਲਾ ਗੀਤ ਹੈ ਵੀਰ ਜੀ ਰੱਬ ਤੈਨੂੰ ਤਰੱਕੀਆਂ ਬਖਸ਼ੇ 🙏🙏

  • @sounabalkar
    @sounabalkar 11 หลายเดือนก่อน +109

    ਇਸ ਗੀਤ ਦਾ ਇੱਕ ਇੱਕ ਸ਼ਬਦ ਅਮਰ ਹੋ ਗਿਆ ਹੈ।
    ਜਿਉਂਦਾ ਵਸਦਾ ਰਹੇ ਗੀਤਕਾਰ ਤੇ ਗਾਇਕ। ਬਾ ਕਮਾਲ।

    • @ishtiaqishi
      @ishtiaqishi 10 หลายเดือนก่อน

      ❤😂❤❤😂😅🎉

  • @babbidhot4639
    @babbidhot4639 ปีที่แล้ว +77

    ਬਾਈ ਪਹਿਲਾ ਸਿੱਧੂ ਬਾਈ ਦੇ ਗੀਤ ਸੁਣਦਾ ਸੀ ਤੇ ਅੱਜ ਤੇਰਾ ਸੁਣਿਆ ਸਚੀ ਬਹੁਤ ਦਿਲ ਨੂੰ ਸਕੂਨ ਮਿਲਿਆ ❤❤

    • @anmolcarwashbreta1003
      @anmolcarwashbreta1003 ปีที่แล้ว

      Same

    • @rmandeepsinghlotay6945
      @rmandeepsinghlotay6945 ปีที่แล้ว

      ❤Right ❤

    • @nidhikkrishna69
      @nidhikkrishna69 ปีที่แล้ว +1

      Eis song m bhi kahi na kahi sidhu yaad aa raha hai sidhu aur sukoon dono ek jaise hai

    • @RajuKhan-k7b2k
      @RajuKhan-k7b2k ปีที่แล้ว +1

      Mussewala ahoja koi geet hi hni jo Sun k sakoon milda hove
      Jattwad fukri bas aahi kuj palle c odhe

    • @meenurani1635
      @meenurani1635 7 หลายเดือนก่อน

  • @RAMESHSINGH-bd4ue
    @RAMESHSINGH-bd4ue 4 หลายเดือนก่อน +1

    ਇਹ ਗਾਣਾ ਸੁਣਕੇ ਵੀ ਸਕੂਨ ਮਿਲ ਗਿਆ ❤❤

  • @PujajewellersChandigarh
    @PujajewellersChandigarh 11 หลายเดือนก่อน +72

    ਸੱਚੀ ਗੀਤ ਨੂੰ ਸੁਣ ਕੇ ਸਕੂਨ ਮਿਲਿਆ 😊😊

  • @anitarai25
    @anitarai25 11 หลายเดือนก่อน +113

    "Sukoon" song nu sun ke dil ❤nu sukoon mil gia ji ❤❤❤.
    Really heart touching lyrics ❣️❣️

    • @rajpalg3239
      @rajpalg3239 11 หลายเดือนก่อน +1

      ❤❤❤

    • @game2plus973
      @game2plus973 11 หลายเดือนก่อน

      ❤❤❤❤​@@rajpalg3239

    • @avtarsingh5921
      @avtarsingh5921 10 หลายเดือนก่อน +1

    • @vandanasharma3528
      @vandanasharma3528 10 หลายเดือนก่อน

      Right

    • @grajput272
      @grajput272 10 หลายเดือนก่อน

      Tt​@@rajpalg3239Ne q❤

  • @karangopi3859
    @karangopi3859 ปีที่แล้ว +13

    ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਸੋਹਣੀ ਅਵਾਜ ਤੇ ਬਹੁਤ ਸੋਹਣਾ ਗੀਤ

  • @bivuxxt
    @bivuxxt 17 วันที่ผ่านมา

    likhan vale (writer) ne ta apni dil di gal likh diti... pr gaun vale ne ohde dil di gal sade dil tak paunchai aa ohvi ehni sukoon vaali avaaz nal .. sangeet raahi 💙❤️ mera dil kare tera naa sukoon rakh deva... love u Sukh ji💙❤️

  • @khsidhu
    @khsidhu 11 หลายเดือนก่อน +1311

    ਸਕੂਨ ਗੀਤ ਸੁਣਕੇ ਜਿਸ ਜਿਸ ਨੂੰ ਵੀ ਸਕੂਨ ਮਿਲਿਆ ਇੱਕ ਲਾਈਕ ਹੋਜੇ ਫਿਰ ਰਾਜਵੀਰ ਜਾਵੰਦਾ ਭਾਅ ਜੀ ਲਈ ❤️like

    • @Exclusive_Video_Editor
      @Exclusive_Video_Editor 11 หลายเดือนก่อน +9

      ਸੁਕੂਨ ਮਿਲ ਗਿਆ ||

    • @gopidon3510
      @gopidon3510 11 หลายเดือนก่อน +11

      ❤❤❤❤❤❤

    • @boorhsinghboorh5393
      @boorhsinghboorh5393 11 หลายเดือนก่อน +4

      ​@@gopidon3510gyghghyghg😅y😅fy😊zthhg😅gyg😅😅😅g😅hz

    • @BaldevsinghSingh-zt1ui
      @BaldevsinghSingh-zt1ui 11 หลายเดือนก่อน

      Bai gi good ganna Gaya 👍👍😍💖😘😘😘😘

    • @AmarjeetSingh-jl9gl
      @AmarjeetSingh-jl9gl 10 หลายเดือนก่อน

      Sukoon

  • @simranpreetkaur5913
    @simranpreetkaur5913 ปีที่แล้ว +42

    ਬਹੁਤ ਹੀ ਸੋਹਣਾ ਗਾਣਾ ਸੱਚੀ ਬਹੁਤ ਸਕੂਨ ਆਉਦਾ ਸੁਣ ਕੇ ਪਤਾ ਹੀ ਨਹੀ ਕਿੰਨੀ ਵਾਰ ਸੁਣ ਲਿਆ 🙏

  • @JagtarSingh-ws4db
    @JagtarSingh-ws4db 10 หลายเดือนก่อน +149

    ਸੁਣੀ ਜਾਂਦਾ ਆ ਬਸ ਮਨ ਕਰਦਾ ਸੁਨਦਾ ਹੀ ਰਹਾ 👌👌 ਤਾਰੀਫ ਕੱਟ ਆ ਜਿੰਨੀ ਕਰਾ ਪਰਾ ❤️

  • @tanilbhandari9965
    @tanilbhandari9965 2 หลายเดือนก่อน +1

    ਵਾਹ ਯਾਰ ਏਨੂੰ ਕਹਿੰਦੇ ਗੀਤ ❤❤❤❤❤

  • @yogeshwarrathour5959
    @yogeshwarrathour5959 9 หลายเดือนก่อน +21

    ਇਹ ਵੀ ਤਾਂ ਅੱਜ ਦੇ ਯੁੱਗ ਦਾ ਗੀਤ ਹੈ ਕਿਨਾ ਵਧੀਆ ਹੈ ਲਿਖਣ ਵਾਲੇ ਨੇ ਕਿਨਾਂ ਵਧੀਆ ਲਿਖਿਆ ਹੈ ਤੇ ਗਾਉਣ ਵਾਲੇ ਨੇ ਕਿਨਾਂ ਵਧੀਆ ਗਾਈਆਂ ਹੈ ਜ਼ਰੂਰੀ ਨਹੀਂ ਹੈ ਚਕਮੇ ਜਾ ਫੁੱਟ ਜਾ ਹਥਿਆਰ ਪ੍ਰਮੋਟ ਕਰਨਾ ਜਾਂ ਭੜਕਾਉਣ ਵਾਲੇ ਗੀਤ ਹੀ ਚੱਲਦੇ ਨੇ ਚੰਗੀ ਚੀਜ਼ ਨੇ ਤਾਂ ਵਧੀਆ ਹੀ ਰਹਿਣਾ ਹੈ

  • @Babbumaan0.01
    @Babbumaan0.01 11 หลายเดือนก่อน +32

    Best song for world 🌎
    Bhout vadia song aa ❤❤❤
    Dil kush hogya sacho paji❤❤

  • @kamalrandhava5154
    @kamalrandhava5154 ปีที่แล้ว +17

    ਦਿਲ ਦੇ ਬਹੁਤ ਹੀ ਨੇੜੇ ਬਹੁਤ ਪਿਆਰਾ ਗੀਤ ਤੇ ਸੱਚੇ ਪਿਆਰ ਨੂੰ ਦਰਸਾਉਂਦਾ ਹੈ ਜੀ ਮੇਰੇ ਦਿਲ ਨੂੰ ਸਕੂਨ ਮਿਲ ਗਿਆ ਹੁਣ ਕੇ 🎉🎉

  • @AvtarSingh-zw1qg
    @AvtarSingh-zw1qg 3 หลายเดือนก่อน +1

    Bai mai bhar Aiya sega 2mont Jo gye yr par aa song sun ke ron aa gya 😢😢

  • @ARSHDEEPSINGH-l6b
    @ARSHDEEPSINGH-l6b ปีที่แล้ว +10

    ਵੀਰ ਗਾਣਾ ਸੁਣ ਕੇ ਸੱਚੀ ਹੀ sukoon ਮਿਲਦਾ ਹੈ
    ਬਹੁਤ ਸੋਹਣਾ gana ਗਾਇਆ ਹੈ ਤੁਸੀ ਤੇ
    ਵਾਹਿਗਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ 🤗

  • @GurjantSingh-wy1po
    @GurjantSingh-wy1po ปีที่แล้ว +16

    ਮਿਠਾਸ ਭਰੇ ਬੋਲਾਂ ਦਾ ਗੀਤ ਦਿਲ ਨੂੰ ਸਕੂਨ ਦੇ ਗਿਆ ਜਿਉਂਦਾ ਵੱਸਦਾ ਰਹਿ ਵੀਰਿਆ ❤❤

    • @ZbzbsbzbsZgbshs
      @ZbzbsbzbsZgbshs 11 หลายเดือนก่อน

      Yes vary nice song mare bast friends ne dasha si ❤

  • @Parmjeetlakhialakhia
    @Parmjeetlakhialakhia ปีที่แล้ว +25

    ਐਨਾ ਵਧੀਆ ਗੀਤ ਆ ਨਾ ਸੱਚੀ ਰੂਹ ਖੁਸ਼ ਹੋ ਜਾਂਦੀ ਏ❤❤