Oo bi eh haal kali dili de loka na vair sada o ta aap kirt krke khaan vale Saadi gl ta bhut vade bdaam meve khaan te loka da khoon pin valeaa naal hai gl soch ke kise aam aadmi da nuksaan hoje
Veer jido sant janral singh bhindra wale ji ne kisana da muda chukiya si udo punjab nu eeka karna chahida c ona ne bhoot smaa phla hi desta c ki punjab nal dhaka hyoo ga ajj hoi janda 👍👍
IH HI DASSAN KE NIHANGAN CH HI MAZHABI SINGHAN U CHAUTHEI PAUD VALEI KIHA JANDA HAI . UTHEI KEON NAHIN BOLDE . PEHILAN IH NIHANG JATHEBANDIAN CHON JAAT PAAT KHATAM KARAN.
Kisan nu Kitab chahidi hai Kisaba padhega kisan Tahi kujh hoyega Kisan da 11,12 CBSE di Economics padh lo ek var Occupation structure padhlo Service Sector te Economy chaldi hai Koi Economy hai Agriculture based College, School, Hospital chihide ne Punjab Haryane ch Delhi to Meerut to Haridwara Road te ek war ja k College School gin k aana...
@@androiduser7508 Nakli Vota chap k Election jit len Delhi Tis Hazari Court di Bar Association de Election, Ballet Papers naal hoya c ga Election, Jinne Voters san ohna to jada vota paa ditiya gayiya san Te Jalli Vota v labhiya san Dasooo g
This is the least should happen all roads should be blocked the supply in to Delhi must be stopped to make any impact. Sitting at the boarders day after day is not doing much good. This nihang singh is talking good and making very valid point
@@jaswinderkaur3252 ji bhenji I personally don't think that will happen. However I take your point but there definitely has to be a step up there has to another strategy. Kisan agoos make decisions the way they perceive things. May be some one or some people should be involved who think out side the box out side this bubble.
@@jaswinderkaur3252 I respectfully disagree Bhainjee. A protest or agitation has to draw people's attention and this has to often be done through disruption and agitating the government. When kissans broke through the barriers and arrived at the Delhi borders, the government was worried that they might block more borders or move into Delhi. This was the same concern on January 26th, that the farmers would set up camp inside Delhi which is why they limited trolleys, the number of tractors and the route. For better or worse, the 26th drew attention and ultimately some international support. Sitting at the current sites without threat of expanding does not bother Modi. That's why they built walls there now. You could sit for 5 years and it won't cost the government. The public will lose interest and the mounting costs to farmers will eventually cause them to leave. If we get close to victory, the government will confront us with violence. That's inevitable. Otherwise, they'll let us sit there and do maha-panchayats in Punjab. Which are good for getting more people together and raising their spirits but have little effect on the government. Our leaders, while experienced at localized protests, have no experience at confronting a fascistic government at this level. None of us do. That's why it would be best for them to bring more people to the table and discuss a range of strategies. This struggle is too important for us to just blindly follow anyone.
Oo bhai yeh bjp ka scene nahi hai ambani Adani ka bhi nahi hai .... World bank k paise waapis krde india to msp waapis ho jaegi aur agge se loan nahi milega india ko .... 1.5 lakh loan hai har baande pe india k .... Kaha se degi bjp ?? Ambani Adani bikk jaenge fir bhi ni de hoga yahi to scene hai samjhe kuch 😂😂😀😎😎
ਬਿਲਕੁਲ ਸਹੀ ਗੱਲਾਂ ਕਹੀਆਂ ਖਾਲਸਾ ਜੀ ਨੇ ਕਿਸਾਨ ਆਗੂ ਜੱਥੇਬੰਦੀਆਂ ਨੂੰ ਇਸ ਇਨਸਾਨ ਦੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਜ਼ਰੂਰ
G .. . .. .
..n e3s s.
Cycles.
.j
ਬਾਬਾ ਜੀ101% ਸਹੀ ਬੋਲਿਆ, ਇਹਨਾਂ ਤੇ ਅਮਲ ਕਰੋ,
Sehi keha baba ji ne .ohna nu nowana di fikr hai .jina te prche hoe ne .jo la pta ne.
ਸਹੀ ਗੱਲ ਆ ਬਾਬਾ ਜੀ ਸਾਰੇ ਕਿਸਾਨ ਏਕਾ ਕਰਕੇ ਦਿੱਲੀ ਦਾ ਦੁੱਧ ਤੇ ਸਬਜੀ ਬੰਦ ਕਰ ਦਿਉ ਫਿਰ ਦੇਖਿਉ ਕਿੰਨੀ ਛੇਤੀ ਹੱਲ ਹੁੰਦਾ
Oo bi eh haal kali dili de loka na vair sada o ta aap kirt krke khaan vale Saadi gl ta bhut vade bdaam meve khaan te loka da khoon pin valeaa naal hai gl soch ke kise aam aadmi da nuksaan hoje
J veer dehli de lok apne virud hoo gye ...fir ki bnuuu ..jehre hun tak sath dinde dehli wale ohh v virud na hoo jan
Veer jido sant janral singh bhindra wale ji ne kisana da muda chukiya si udo punjab nu eeka karna chahida c ona ne bhoot smaa phla hi desta c ki punjab nal dhaka hyoo ga ajj hoi janda 👍👍
Bai dud sabji band krni te vdiaa kothia valya de gharr agey dharne lagan
ਸਾਨੂੰ ਦਿੱਲੀ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਯਕੀਨੀ ਤੌਰ 'ਤੇ ਬੰਦ ਕਰਨਾ ਪਵੇਗਾ।
ਬਿਲਕੁਲ ਸਹੀ ਵਾਹਿਗੁਰੂ ਜੀ🙏🏻 ਜਾਗ ਜਾਓ ਤੇ ਏਨਾ ਬੋਲਾਂ ਤੇ ਪਹਿਰਾ ਦਿਓ ਸਭ🙏🏻 ਏਹੋ ਸਮਝਦਾਰੀ ਹੁੰਦੀ ਦਲੇਰ ਬੰਦੇ ਦੀ👍🏻
ਬਿਲਕੁਲ ਸਹੀ ਬੋਲੇ ਖਾਲਸਾ ਜੀ 🙏👍
💯 % ਸਹੀ ਕਿਹਾ ਨਿਹੰਗ ਸਿੰਘਾਂ ਨੇ
ਬਾਰਡਰਾਂ ਤੇ ਬੈਠੇ ਰਹਿਣ ਗੱਲ ਨਹੀਂ ਬਣਦੀ ।
ਦਿੱਲੀ ਘਿਰੇਗੀ ਤਾਂ ਵਖਤਾਂ ਪਾਉਗਾ ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਖਾਲਸਾ ਜੀ ਜੇ ਸਿੱਖ ਕੌਮ ਤੇ ਪੰਜਾਬ ਦੇ ਹੋਂਦ ਨੂੰ ਬਚਾਉਣ ਲਈ ਕਰਨਾ ਚਾਹੁੰਦੇ ਹੋ ਤਾਂ ਬਾਪੂ ਦਾ ਹੁਕਮ ਮੰਨੋ ਜਾਤਾਂ ਪਾਤਾਂ ਊਚ ਨੀਚ ਨੂੰ ਖ਼ਤਮ ਕਰਨ ਲਈ ਜੋਰ ਲਾਓ
ਆਪਣੇ ਗੁਰੂ ਤਾਂ ਸਦੀਆਂ ਪਹਿਲਾ ਹੀ ਕਹਿ ਗਏ ਸੀ ਜੀ
IH HI DASSAN KE NIHANGAN CH HI MAZHABI SINGHAN U CHAUTHEI PAUD VALEI KIHA JANDA HAI . UTHEI KEON NAHIN BOLDE . PEHILAN IH NIHANG JATHEBANDIAN CHON JAAT PAAT KHATAM KARAN.
Teri bondd dukhdee
ਸ਼ਾਤੀ ਸ਼ਾਤੀ ਜਿਆਦਾ ਉਹੀ ਕਰਦਾ
ਜੋ ਸਰਕਾਰ ਨਾਲ ਮਿਲ ਜਾਂਦੇ ਹਨ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਿਲਕੁਲ ਠੀਕ ਹੈ
ਸੁਆਦ ਆ ਗਿਆ ਸਿੰਘਾਂ ਨੂੰ ਅਤੇ ਸਿੰਘਾਂ ਦੀ ਚੜਦੀਕਲਾ ਦੇਖ ਕੇ 👍💪
ਜੇ ਦੁਸ਼ਮਣ ਦੀ ਤਿਆਰੀ ਐਨੀ ਸਖ਼ਤ ਆ ਤਾਂ ਆਪਣੀ ਤਿਆਰੀ ਕਿਉਂ ਨਹੀਂ।
ਕਿਊਂਕੇ ਇਹ ਜੰਗ ਹਥਿਆਰਾਂ ਵਾਲੀ ਨਹੀਂ, ਦਿਮਾਗ ਵਾਲੀ ਹੈ|
ਬਾਬਾ ਜੀ ਨੇ ਜੋਸ਼ ਭਰਤਾ ਸਹੀ ਕਿਹਾ 💯🙏🏻✊🏼🦅🙏🏻🙏🏻🚩🚩🚩🚩🚩🚩🚩
ਜੋਸ ਨਾਲ ਹੋਸ ਬਰਕਰਾਰ ਰੱਖੋ।ਉਹ ਕੰਮ ਕਰੋ ਜਿਸ ਨਾਲ ਆਮ ਲੋਕਾਂ ਨੂੰ ਕੋਈ ਠੇਸ ਨਾ ਪਹੁੰਚੇ।
ਬਿਲਕੁੱਲ ਸਹਿਮਤ ਜੀ
ਬਾਬਾ ਜੀ ਇਸੇ ਤਰਾਂ ਹੀ ਚਾਹੀਦਾ ਤੁਹਾਡੇ ਵਰਗਿਆਂ ਨੂੰ ਸਟੇਜ ਤੇ ਹਰ ਰੋਜ ਬੋਲਣਾ ਚਾਹੀਦਾ ਹੈ ਸ਼ਹੀਦੀਆਂ ਹੀ ਦਿੱਤੀਆਂ ਹੁਣ ਤੱਕ ਇਹ ਤਾਂ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿਵੇਂ ਪੁੱਤਰਾਂ ਬਿੰਨਾ ਘਰ ਸੁੰਨੇ ਪਏ ਨੇ
ਗੰਦੀਆਂ ਸਰਕਾਰਾਂ ਤਾਂ ਇਹੀ ਚਾਹੁੰਦੀਆਂ ਨੇ
ਜਿਹੜੇ ਸਾਡੀ ਨਜ਼ਰ ਯੋਧੇ ਨੇ ਸਰਕਾਰਾਂ ਨੂੰ ਦੇਸ਼ ਧ੍ਰੋਹੀ ਲੱਗਦੇ ਨੇ
ਰੋਜ ਰਸੋਈ ਵਿੱਚ ਵਰਤਣ ਵਾਲਾ ਸਮਾਨ ਬੰਦ ਕਰੋ
Es kuti sarkar nu ki pata putra veer maa bap fi ki zindgi hai modi ride da da na dhi na puter na agga na pecha hai modi da modi sarkar murdabad
ਬਿਲਕੁਲ ਸਹੀ ਜੀ 🙏
ਜਿਹੜੇ ਉਂਗਲਾਂ ਜਿਹੀਆਂ ਲਾਉਂਦੇ ਆ ਮਾਇਕ ਜਿਹਾ ਇਨ੍ਹਾਂ ਦੇ ਢੁਹੇ ਚ ਦੇ ਦਿਓ 🙏🙏
ਬਿਲਕੁਲ ਸਹੀ ਕਿਹਾ ਬਾਬਾ ਜੀ
ਮਗਰ ਖੜ੍ਹੇ ਦੇ ਚੜੁਣੇ ਲੜੀ ਜਾਂਦੇ ਆ ਖਾਲਸਾ ਜੀ ਬਿਲਕੁਲ ਸਹੀ ਕਿਹਾ
ਸਹੀ ਕਿਹਾ 😂
💯🤣🤣🤣🤣🤣
😂😂😂😂😂😂😂😂😂😂
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਿੰਘ ਸਾਹਿਬ ਗਜ ਰੀਹਾ ਕਾਮਰੇਡ ਪਿਙੇ ਮੂਤੀ ਜਾ ਰਹੇ ਨੇ ੳੂਨਾ ਦੀ ਮੂਤ ਨਾਲ ਨਿਕਰ ਗਿਲੀ ਕਰੀ ਜਾ ਰਹੇ ਨੇ ਕਾਮਰੇਡਾ ਮੂਤ ਮੂਤ ਸਟੇਜ ਗਿਲੀ ਕਰ ਦਿਤੀ ਚਾੲੀਨਾ ਜਾ ਯੌਰਪ ਤੌ ਮਗਞਾ ਕੌੲੀ ਹਞਨ ਸਞਨ ਗਞਨ ਕਰ ਞਾਲੳੂ
Right.22.ji
ਪਰਗਟਿਓ ਖਾਲਸ਼ਾ ਪਰਮਾਤਮ ਕੀ ਮੌਜ
ਖਾਲਸ਼ਾ ਅਕਾਲ ਪੁਰਖ ਕੀ ਫੌਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਚੇ ਪਾਤਸ਼ਾਹ ਚੜਦੀਆਂ ਕਲਾਂ ਚ ਰਖਣਾ ਸ਼ਭ ਨੂੰ ਹਥ ਬੰਨ ਕੇ ਬੇਨਤੀ ਕੀਤੀ ਹੈ ਖਾਸ਼ ਕਰਕੇ ਸ਼ਾਰੇ ਸੰਸਾਰ ਵਿੱਚ ਇੱਕ ਵਾਰ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਖਾਲਿਸਤਾਨ ਦੀਆਂ ਵੋਟਾ ਰਜਿਸਟਰ ਕਰਵਾਉ🙏🙏
ਸਹੀ ਕਿਹਾ ਬਾਬਾ ਜੀ
Jai kisan
ਸਟੇਜ ਸੈਕਟਰੀ ਤੋਂ ਸੱਚ ਸੁਣ ਨਹੀਂ ਹੋ ਰਿਹਾ ਸਿੰਘ ਜੀ ਨੇ ਸੱਚ ਕਿਹਾ ਪਿਆਰਿਓ।।
ਖਾਲਸਾ ਜੀ ਗੱਲ ਸਹੀ ਆ ਕੁਛ ਕਰਨਾ ਚਾਹੀਦਾ ਗੁਰੂ ਕਿਰਪਾ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ🙏🙏
ਦਿਲੀ ਦੀਆਂ ਸੜਕਾਂ ਸਾਰੀਆਂ ਚੱਲੀ ਜਾਂਦੀਆਂ ਵਧੀਆ ਕੰਮ ਚਲ ਰਿਹਾ ਏ .....ਕੌਈ ਫਰਕ ਨੀ ਪੈ ਰਿਹਾ ਦਿਲੀ ਨੂੰ।........ਬਾਬਾ ਜੀ ਦੀ ਗਲ ਸਹੀ ਏ ਦਿਲੀ ਦੀਆਂ।ਸਭ ਸੜਕਾਂ ਬੰਦ ਕਰਨੀਆਂ ਪੈਣੀਆਂ
ਚਪਨੀ ਚ ਨੱਕ ਡੋਵ ਦੇਣਾ ਚਾਹੀਂਦਾ ਜਿੰਨਾ ਨੇ bjp ਨੂੰ ਵੋਟ ਪਾਈ ਸੀ ਸ਼ਰਮ ਮਾਨਲੋ ਕਾਂਝਰੋ
Kisan nu Kitab chahidi hai
Kisaba padhega kisan
Tahi kujh hoyega Kisan da
11,12 CBSE di Economics padh lo ek var
Occupation structure padhlo
Service Sector te Economy chaldi hai
Koi Economy hai Agriculture based
College, School, Hospital chihide ne Punjab Haryane ch
Delhi to Meerut to Haridwara Road te ek war ja k College School gin k aana...
@@androiduser7508 Nakli Vota chap k Election jit len
Delhi Tis Hazari Court di Bar Association de Election, Ballet Papers naal hoya c ga Election,
Jinne Voters san ohna to jada vota paa ditiya gayiya san
Te Jalli Vota v labhiya san
Dasooo g
Bro evm machines naal bney hun
@@yd1636Ballet papers naal Nakli Vota, Voters to jada paindiya ne g
@@vakilsahabkevichar7787 then any idea?eh votaan kidaa pehniya chahidiya hun ?
Khalsa ji tusi Sach kiha ji
ਗਲਤੀ ਸਾਡੀ ਹੈ ਪਰ ਗਲਤੀ ਲੋਕਾਂ ਦੀ ਹੈ ਜੀ
Emotion ਤੱਕ ਠੀਕ ਹੈ , ਪਰ ਫ਼ੈਸਲੇ ਸਮਝਦਾਰੀ ਨਾਲ ਹੀ ਹੋਣੇ ਚਾਹੀਦੇ ਹਨ
ਬਿਲਕੁਲ ਸਹੀ ਗੱਲਾਂ ਗੁਰੂ ਦੀਉ ਲਾਡਲੀਉ ਫੌਜੋ ਵਾਹਿਗੁਰੂ ਜੀ ਬਿਲਕੁਲ ਸਹੀ ਬਚਨ
Waheguru ji ka khalsha waheguru g ki faith
ਸਿਰੜ, ਸਬਰ ਤੇ ਸੰਤੋਖ ਨਾਲ ਜਿੱਤ ਪੱਕੀ ਹੋਵੇਗੀ
🙏ਤੁਸੀਂ ਬਿਲਕੁਲ ਸਹੀ ਕਿਹਾ ਬਾਬਾ ਜੀ🙏👍
ਬਹੁਤ ਬਦੀਅਾ ਖਾਲਸਾ ਜੀ ਮਰਵਾੳੁ ਲੋਕਾ ਦੇ ਪੁਤਾ ਨੂੰ ਕੁਜ ਅਕਲ ਨੂੰ ਹॅਥ ਮਾਰੋ ਕੀ ਅਸੀ िਕਰਪਾਨਾ ਸੋਟੀਅਾ ਨਾਲ ਤੋਪਾ ਟੈਨਕਾ ਦਾ ਮੁਕਾਬਲਾ ਕਰਲਾਗੇ ਹਜੇ ਕॅਲ ਦੀ ਗॅਲ ਹੈ 84 िਵਚ ਜਦੋ ਫੋਜ ਨੇ ਸਾਢੇ ਦਰਬਾਰ ਸिਹਬ ਜੀ ਤੇ ਹਮਲਾ ਕੀਤਾ िਕਨੇ ਕੋ िਸੰਘ ਗੲੇ ਅਗਲੀਅਾ ਨੇ ਅਂਦਰੀ ਬਾੜ ਕੇ ਬਾਹਰ ਕਰिਫੳੁ ਠੋਕਤਾ ਸੀ िੲਹੀ ਤਾ ਸਰਕਾਰ ਚੋਹਦੀ ਹੈ िਕ िੲਹ ਪिਹਲ ਕਰਨ ਤੇ ਅਸੀ ਲੋਕਲ ਲੋਕਾ ਦੀ ਅਾਾੜ िਵਚ ਲਾਅ ਅੈਂਢ ਅੋਢਰ ਦਾ ਬਹਾਨਾ ਲਾਕੇ ਮੋਰਚਾ ਖਤਮ ਕਰਵਾੲੀਏ 26 ਦੀ ਕੀਤੀ ਗਲਤੀ ਨੂੰ ਤਾ ਟਕੈਤ ਨੇ ਰੋिਪਟ ਕੇ ਬਚਾ िਲਅਾ ਹੁਣ ਨਹੀ ਬਚਣਾ 26 ਤੋ ਬਾਦ ੳੁਹ िਜਹੜਾ िਸਘ ਬੈਰੀਕੇਢਾ ਤੋ ਅਗੇ ਚਲਾ िਗਅਾ ਬੲੀ ਮੇਰੇ ਮਗਰ ਬਾਕੀ ਵੀ ਅੋਣਗੇ ਤੁਹਢੇ ਸਾਮਣੇ िਕਸ ਤਰਾ ਪੁਲੀਸ ਤੇ ਬੀ ਜੇ ਪੀ ਦੇ ਗੁਂਢੇ ਨੇ ਚੁਕਕੇ ਕੁਟ ਕੁਟ ਕੇ ਤੇ ਘੜੀਸ ਕੇ ਗਢੀ िਵਚ ਸੁਟ ਕੇ ਲੈਗੇ ਮਗਰ ਕੋੲੀ ਛਢੋਣ ਨਹੀ िਗਅਾ ਖੜੇ ਤਮਾਸ਼ਾ ਦੇਖਦੇ ਰਹੇ ਨਾ ਨੋਜਵਾਨਾ ਨੂੰ ਭੜਕਾ ਕੇ ਮਰਵੋਣ ਵਾਲਾ ਕਮ ਕਰੋ ਮਨਲੋ ਜੇ िਦਲੀ ਦੀ ਸਬਜੀ ਦੁਧ ਬਂਦ ਕਰਦੇਵੋਗੇ ਤਾ ਸਰਕਾਰ ਤੇ ਕੀ ਅਸਰ ਦੁਖੀ ਤਾ िਦਲੀ ਦੇ ਲੋਕਾ ਨੇ ਹੋਣਾ ਜੇਹੜੇ ਕॅਲ ਤॅਕ ਤੁਹਢੇ ਤੇ ਫੁਲਾ ਦੀ ਬਰਖਾ ਜਰਦੇ ਸੀ ੳੁਹ ਪॅਥਰ ਮਾਰਨਗੇ ਬਾੲੀ ਲੋਕਲ ਲੋਕਾ ਦੀ ਸਪੋਟ ਤੋ ਬਗੈਰ ਕਦੇ ਵੀ ਸ਼ਂਗਰਸ਼ ਫिਤ ਨੀ ਹੁਂਦੇ ਤੇ ਜੇ ਲੋਕਲ ਹिਮਤ ਨਾ ਰिਹ ਤਾ ਮੋਰਚੇ ਨੂੰ ਖਤਮ ਹੁਂਦੀਅਾ ਦੇਰ ਨਹੀ ਲਗਣੀ िੲਹ ਸ਼ਾਂਤ ਮੲੀ ਅਂਦੋਲਨ ਕਰਕੇ ਹੀ ਅਜ ਸਾਨੂੰ ਅਂਦਰੋ ਬਾਹਰੋ ਸਪੋਟ िਮਲ ਰਹੀ ਹੈ ਅਸੀ ਗੁਰੂ ਦੇ ਬਾਰਸ ਹੋਣ ਦੀਅਾ ਗॅਲਾ ਕਰਦੇ ਹਾ ਸਾਢੇ ਤਾ ਗੁਰੂ ਸिਹਬਾਨ ਸ਼ਾਂਤੀ ਦੇ ਪੁਂਜ ਸਨ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ िੲਸ ਦੀ ਮੀਸਾਲ ਨੇ 1903 िਵਚ 9 .ਮਹੀਨੇ ਬਾਦ ਮੋਰਚਾ ਫिਤ ਹੋੲੀਅਾ ਸੀ ਅਾਪਾ ਨੂੰ ਤਾ ਮਹੀਨੇ ਹੀ 5 6 ਹੋਏਨੇ ਸਬਰ ਰਖੋ ਸਰਕਾਰ ਨੂੰ ਕੋੲੀ ਵੀ ਬਹਾਨਾ ਨਾ ਦੇਵੋ ਬਲ िੲਸਤੇ ਮਾਲ ਕਰਨ ਦਾ
KISAN EKTA ZINDABAD
NO FARMER NO FOOD
SUPPORT FARMERS / UNITED INDIA, PEOPLE
🙏🙏🙏🙏🙏
KHALISTAN banavoo, PUNJAB bachaoo, SIKHI bachaoo.
HOR SAB KUCH BAKWAAS HAI.
ਕਿਸਾਨ ਮਜ਼ਦੂਰ ਏਕਤਾ ਅੰਦੋਲਨ ਜਿੰਦਾਬਾਦ
ਨਿਹੰਗ ਬਲੰਦ ਹੋਏ ਨੇ।
ਸਹੀ ਗੱਲ ਕੀਤੀ ਬਾਬਾ ਜੀ ਨੇ ਡਾਂਗ ਤੋਂ ਬਗ਼ੈਰ ਨਹੀਂ ਗੱਲ ਬਣਨੀ
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਸਾਰੇ ਕਿਸਾਨ ਆਗੂ ਤਾਂ ਸਰਕਾਰਾਂ ਦੇ ਹੁਕਮਾਂ ਅਨੁਸਾਰ ਚੱਲਦੇ ਹਨ ਤਾਂ ਹੀ ਅੰਦੋਲਨ ਲੰਬਾ ਚੱਲੀ ਜਾ ਰਿਹਾ ਹੈ ਹਰ ਰੋਜ਼ ਕਿਸਾਨ ਸ਼ਹੀਦ ਹੋ ਰਹੇ ਹਨ ਉਨ੍ਹਾਂ ਦੀ ਫਿਕਰ ਕਿਸੇ ਨੂੰ ਨਹੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾ ਤੇ ਵਾਹਿਗੁਰੂ ਵਾਹਿਗੁਰੂ ਭਲਾ ਕਰਨ
ਪਾੜ ਤੇਰੇ ਬਿੱਲਾਂ ਨੂੰ ਅਸੀਂ ਅੱਗ ਸੇਕ ਬੈਠੇ ਹਾਂ।
ਅਸੀ ਕੱਲ ਵੀ ਏਥੇ ਸੀ ਤੇ ਅੱਜ ਵੀ ਏਥੇ ਹਾਂ।
ਅਸੀ ਭੱਜਣਾ ਨਹੀਂ ਹਾਕਮਾਂ ਏਸ ਵਾਰ ਭਜਾਉਣਾਂ ਹੈ।
ਜੱਦ ਵੀ ਚੱਲੂ ਜੁਲਮ ਹਨੇਰੀ
ਪੰਜਾਬ ਅੱਗੇ ਆਉਣਾਂ ਹੈ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ ।
ਇਹ ਕਿਸਾਨ ਲੀਡਰ ਸਰਕਾਰ ਦੇ ਲੀਡਰ ਹਨ ਜਨਤਾ ਦੇ ਨਹੀਂ ਇਨਾ ਕੋਲੋਂ ਕੁਝ ਨਹੀਂ ਹੋਣਾ ਸਾਨੂੰ ਨਵੇਂ ਆਗੂ ਚਾਹੀਦੇ ਹਨ ਤੇ ਇਨਾ ਨੂੰ ਬਾਹਰ ਕੱਡੋ
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਦੇਸ ਦੇ ਸਾਰੇ ਕਿਸਾਨਾਂ ਦਾ ਮਜਦੂਰਾਂ ਦਾ ਹਰ ਵਰਗ ਦਾ ਏਕਾ ਜਿੰਦਾ ਬਾਦ ਵਾਹਿਗੁਰੂ ਜੀ ਆਪਣੇ ਬੱਚਿਆਂ ਕਿਸਾਨ ਮਜ਼ਦੂਰ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਦਿੱਲੀ ਨੂੰ ਮੋਦੀ ਦੀ ਤਾਨਾਸ਼ਾਹ ਸਰਕਾਰ ਨੂੰ ਹਰਾ ਕੇ ਹੀ ਆਪਣੇ ਘਰਾਂ ਵਿੱਚ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਮੇਰੇ ਸਤਿਕਾਰ ਯੋਗ ਪੰਜਾਬੀ ਭਰਾਵੋ ਅੱਜ ਦੇ ਸਮੇਂ ਚ ਮੋਦੀ ਦੀ ਕੇਂਦਰ ਸਰਕਾਰ ਸਿੱਖਾਂ ਹਿੰਦੂਆਂ ਦੇ ਨਾਮ ਤੇ ਦੇਸ਼ ਦੀ ਜਨਤਾ ਨੂੰ ਵੰਡ ਰਹੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ ਚੜ੍ਹਦੀ ਕਲਾਂ ਸਿੰਘ ਸਾਹਿਬ ਜੀ
ਸਹੀ ਗੱਲ ਨਵਰੀਤ ਤੇ ਬਾਬੇ ਜੀ ਦੀ ਸਾਰੀ ਦਿੱਲੀ ਬੰਦ ਕਰਨੀ ਪਉ ਪਰ ਜਥੇਬੰਦੀਆ ਦੇ ਆਗੂ ਕਿਸੇ ਕੰਮ ਦੇ ਨਹੀਂ ਬਾਬਾ ਜੀ ਦੀਆਂ ਸੱਚੀਆਂ ਗੱਲਾਂ ਇਹਨਾਂ ਤੋਂ ਸੁਣ ਨਹੀਂ ਹੁੰਦੀਆਂ
ਕਿਸਾਨ ਜਥੇਬੰਦੀਆਂ ਲੀਡਰੀ ਕਰਨ ਯੋਗੇ ਹੀ ਨੇ।
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
Waheguru jiii waheguru jiii waheguru jiii waheguru 🙏🙏🙏🙏🙏🙏👏👏👏👏👏👏👏🌾🌾🌾🌾🌾🌾🌾🌾🌾🌾🚜🚜🚜🚜👍👍👍👍👍🚩🚩✍👏👏👏🌾🌾🌾
ਦੀਪ ਸਿੰਘ ਸਿੱਧੂ ਲੱਖਾ ਸਿੰਘ ਸਿਧਾਣਾ ਸੂਰਮੇ ਯੋਧੇ ਅਸਲੀ ਸਪੂਤ ਹੀਰੇ ਜਿੰਦਾਬਾਦ ਨੌਦੀਪ ਕੌਰ ਜਿੰਦਾਬਾਦ ਨਿਹੰਗਾਂ ਸਿੰਘਾਂ ਜੱਥੇਬੰਦੀਆਂ ਜਿੰਦਾਬਾਦ ਰਵੀ ਸਿੰਘ ਖ਼ਾਲਸਾ ਨੌਜਵਾਨ ਪੀੜ੍ਹੀ ਜਿੰਦਾਬਾਦ ਸਾਡੇ ਬਜੁਰਗਾਂ ਜਿੰਦਾਬਾਦ ਲੱਖਾ ਉਦੋਕੇ ਯੋਧੇ ਡੱਲੇਵਾਲ ਸੂਰਮੇ ਯੋਧੇ ਼ਰਜਿੰਦਰ ਕਾਮਰੇਡ ਆਦਿ ਟਾਉਟ ਫੰਡਾਂ ਮੋਟੀਆ ਮੋਟੀਆਂ ਰਕਮਾਂ ਸਰਕਾਰ ਤੋਂ
Waheguru ji ka khalsa waheguru ji ki phate kisan majdur akta jidabad
🙏🙏ਬੋਲੇ ਸੋ ਨਿਹਾਲ ❤️ਸਤਿ ਸ੍ਰੀ ਆਕਾਲ 🙏🙏
ਖ਼ੂਨ ਜਿਨ੍ਹਾਂ ਦਾ ਪਾਣੀ ਨਹੀਂ ਹੁੰਦਾ,
ਖ਼ੌਫ਼ ਉਨ੍ਹਾਂ ਦਾ ਹਾਣੀ ਨਹੀ ਹੁੰਦਾ।
ਜੋ ਜੋ ਕਿਸਾਨ ਅੰਦੋਲਨ ਦੇ ਨਾਲ ਹਨ, ਸਾਰਿਆਂ ਨੂੰ ਕ੍ਰਾਂਤੀਕਾਰੀ
🙏🙏🙏 ਜੈ ਜਵਾਨ ਜੈ ਕਿਸਾਨ 🙏🙏🙏
#GurpreetSinghShimlapuri
Waheguru ji TUHANU chardi kla ch rakhan
Asin tuhade naaal
ਰਾਜ ਕਰੇਗਾ ਖਾਲਸਾ
ਸਟੇਜ ਕਿਸਾਨ ਆਗੂਆਂ ਦੇ ਹੱਥੋਂ ਜਾ ਰਹੀ ਏ। ਰੱਬ ਰਾਖਾ 🙏
ਬਿਲਕੁਲ ਸਹੀ ਬਾਬਾ ਜੀ
ਵਾਹਿਗੁਰੂ ਜੀ
ਦਿੱਲੀ ਦੇ ਲੋਕਾਂ ਦਾ ਕਸੂਰ ਨੀ, ਪਾਰਲੀਮੈਂਟ,, PM ਦੀ ਰਿਹਾਇਸ਼ ਘੇਰੀਏ ਫੇਰ ਅਕਲ ਆਊ ਸਰਕਾਰ ਨੂੰ
Waheguru Ji Ka Khalsa Waheguru Ji Ki Fateh Ji
ਰਾਜਾ ਰਾਜ ਸਿੰਘ ਅਰਬਾਂ ਖਰਬਾਂ ਜ਼ਿੰਦਾ ਬਾਅਦ ਏਹੇ ਜੋ। ਗੱਲ।।ਸਿੰਘ ਕਰਿ ਰਿਹਾ ਏਹੀ।। ਗੱਲ ਤਾਂ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਕੈਹ ਰਿਹਾ
This is the least should happen all roads should be blocked the supply in to Delhi must be stopped to make any impact. Sitting at the boarders day after day is not doing much good. This nihang singh is talking good and making very valid point
If you block all the road and supply the court will do exactly what they done Shaheen bagh. That's why jathebandiya nu ptta hai.slow study wins race.
@@jaswinderkaur3252 ji bhenji I personally don't think that will happen. However I take your point but there definitely has to be a step up there has to another strategy. Kisan agoos make decisions the way they perceive things. May be some one or some people should be involved who think out side the box out side this bubble.
@@jaswinderkaur3252 I respectfully disagree Bhainjee. A protest or agitation has to draw people's attention and this has to often be done through disruption and agitating the government.
When kissans broke through the barriers and arrived at the Delhi borders, the government was worried that they might block more borders or move into Delhi. This was the same concern on January 26th, that the farmers would set up camp inside Delhi which is why they limited trolleys, the number of tractors and the route. For better or worse, the 26th drew attention and ultimately some international support.
Sitting at the current sites without threat of expanding does not bother Modi. That's why they built walls there now. You could sit for 5 years and it won't cost the government. The public will lose interest and the mounting costs to farmers will eventually cause them to leave.
If we get close to victory, the government will confront us with violence. That's inevitable. Otherwise, they'll let us sit there and do maha-panchayats in Punjab. Which are good for getting more people together and raising their spirits but have little effect on the government.
Our leaders, while experienced at localized protests, have no experience at confronting a fascistic government at this level. None of us do. That's why it would be best for them to bring more people to the table and discuss a range of strategies. This struggle is too important for us to just blindly follow anyone.
ਸ਼ਹਿ ਗਲ ਏ ਬਾਬਾ ਜੀ ਦੀ
ਅਜਾਦੀ ਹੀ ਹਲ ਹੈ ਬਾਈ ਜੀ
ਪਿਛੇ ਹੱਥ ਲਾਉਣਾ ਬਹੁਤ ਮਾੜੀ ਗੱਲ ਐ
BJP BHAGAO DESH BECHAO 🙏verna pura desh bik jayega🙏
Oo bhai yeh bjp ka scene nahi hai ambani Adani ka bhi nahi hai .... World bank k paise waapis krde india to msp waapis ho jaegi aur agge se loan nahi milega india ko .... 1.5 lakh loan hai har baande pe india k .... Kaha se degi bjp ?? Ambani Adani bikk jaenge fir bhi ni de hoga yahi to scene hai samjhe kuch 😂😂😀😎😎
ਪੰਜਾਬੀ ਲਿਖਿਆ ਕਰੋ
ਪੰਜਾਬੀ ਲਿਖਿਆ ਕਰੋ
@@higill846 his caste is meena, that means he is rajasthani
@@indianlittlepuff0013 veere loan nl bnea hi ki aa murtia hi bnaia aa murkha ne salea ne koi chajj da km ni kita ajj tk 😂😂😂
Wajeguru Fateh Bakshan
ਬਾਬਾ ਜੀ ਨੇ ਬਿਲਕੁਲ ਸਹੀ ਤੇ ਸੱਚੀ ਗੱਲ ਕਹੀ ਹੈ
Waheguru ji ka Khalsa waheguru ji ki fateh ji 🙏🙏🙏🙏🙏
ਬਾਬਾ ਜੀ ਸਹੀ ਕਿਹਾ ਤੁਸੀਂ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Eh aa guru de singh 🔥🔥🙏🙏 baba ji eh daleri ni kise ch hegii>........ waheguru ji ka khlsa whguru ji ki fateh ❤️🔥
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
किसान एकता जिंदाबाद 🌾 🌾 🌾 🌾
ਬਿਲਕੁਲ ਠੀਕ ਹੈ ਸਿੰਘ ਜੀ।ਇਹਨਾਂ bjp ਵਾਲਿਆਂ ਦੀ ਸਬਜੀ, ਦਾਲਾਂ, ਚਾਵਲ ਕਣਕ ਅਤੇ ਦੂਧ ਬੰਦ ਕਰੋ। Bjp ਵਾਲੇ ਲੈਣ ਅਡਾਨੀ ਅਤੇ ਅੰਬਾਨੀ ਤੋਂ।
Very good think ji
I full sport you
ਖਾਲਸਾ ਜੀ ਚੜਦੀ ਕਲਾ ਬਖਸ਼ੇ 🙏🏻
💪🏻💪🏻💪🏻💪🏻💪🏻We always proud to our Sikh brother s💪🏻💪🏻💪🏻💪🏻💪🏻
ਬਿਲਕੁਲ ਸਹੀ ਵਾਹਿਗੁਰੂ ਜੀ ਮੇਹਰ ਕਰੋ
Waheguru ji chardikla karan ji kisan majdur ekta zindabad
Yes right
ਵਾਹਿਗੁਰੂ ਜੀ ਤੂਸੀਂ ਸਹੀ ਕਿਹਾ
I feel sympathy for farmers
ਬਹੁਤ ਵਧੀਅਾ ਖ਼ਾਲ਼ਸ਼ਾ ਜੀ ਵਾਹ ਚਾੜ ਦਿਓੁ
ਇਸ ਦਾ ਸਾਥ ਪੂਰੇ ਦੇਸ਼ ਨੂੰ ਦਿਨਾਂ ਚਾਹੀਦਾ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Kisan ekta zindabad
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
ਬਾਬਾ ਜੀ ਜੋ ਪਹਿਲਾਂ ਤਾਂ ਤੇਰੇ ਮਗਰ ਜੋ ਦਲਾਂ ਖੜਾ ਇਹ ਧੋਣ ਲਾ
ਜਦੋਂ ਜਦੋਂ ਕੌਮਾਂ ਤੇ ਹਾਕਮਾਂ ਦਾ ਜਬਰ ਜੁਲਮ ਵਧਦਾ ਹੈ ਉਦੋਂ ਫਿਰ ਕਿਸੇ ਸਿੱਘ ਸੇਰ ਨੂੰ ਜਬਰ ਜੁਲਮ ਦਾ ਨਾਸ਼ ਕਰਨ ਲਈ ਸਮਸੀਰ ਫੜ ਹਿਸਾਬ ਬਰਾਬਰ ਕਰਨਾ ਚਾਹੀਦਾ ਹੈ ਜੁਲਮ ਸਹਿਣਾ ਵੀ ਬਹੁਤ ਵੱਡਾ ਪਾਪ ਗੁਨਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏
Such d awaaz wa jeet pakki hovegi
❤ ਵਾਹਿਗੁਰੂ ਜੀ ❤
ਬਿੱਲਕੁੱਲ ਠੀਕ ਏ ਜੀ ਪਿਆਰ ਦੇ ਨਾਲ ਨਾਲ ਦਹਾੜ ਵੀ ਜ਼ਰੂਰੀ ਏ
ਸਿੱਖ ਕੌਮ ਦੇ ਗਦਾਰ ਨਹਿੰਗਾਂ ਨੂੰ ਬੋਲਣ ਨਹੀਂ ਦੇ ਰਹੇ 🚩🚩🚩🚩🚩🚩🐎🐎🐎🐎🐎🐎💯💯💯🙏🙏🙏🙏🙏🦅🦅🦅🦅🐅🐅🐅🐅🐅🐅🐅🐅
Hope The Nihangs take Over all the Gurdwara back in India 🙏🏼🙏🏼🙏🏼🙏🏼
Shi gll chup krke nhi Kuch bnda sarea sdka bnd kro
ਬਾਬਾ ਜੀ ਦੇ ਨਾਲ ਸਹਿਮਤ ਹਾਂ