ਭਰਾਵਾਂ ਤੋਂ ਤੰਗ ਆ ਕੇ ਪਿੰਡ ਦੀ ਔਰਤ ਨਾਲ ਹੀ ਕਰਵਾਇਆਂ ਵਿਆਹ

แชร์
ฝัง
  • เผยแพร่เมื่อ 27 ม.ค. 2025

ความคิดเห็น • 37

  • @bhantsidhu269
    @bhantsidhu269 2 ชั่วโมงที่ผ่านมา +1

    ਠੀਕ ਪੁੱਤ ਜਦੋਂ ਤਹਾਨੂੰ ਸਾਂਭਿਆ ਤੁਸੀ ਲਸਮਣ ਚਾਚੇ ਨੂੰ ਸਾਂਭੋ ਲੋਕ ਤਾ ਪੁੱਤ ਭੌਂਕਣ ਵਾਲੇ 🙏🙏🇨🇦🥰

  • @reerpazi9935
    @reerpazi9935 วันที่ผ่านมา +13

    ਭਰਾ ਜ਼ਮੀਨ ਦਾ ਲਾਲਚੀ ਹੋਰ ਕੋਈ ਰੋਲਾ ਨਹੀ ਉਹ ਅਡ ਵਿੱਢ ਬੰਦਾ ਜਿਥੇ ਮਰਜ਼ੀ ਰਹੇ ਛੜੇ ਵੀਰ ਨੂੰ ਇਨਸਾਫ ਦਿਤਾ ਜਾਵੇ

  • @RanjitSinghSagar-y1k
    @RanjitSinghSagar-y1k 23 ชั่วโมงที่ผ่านมา +7

    ਜਦੋਂ ਅੱਡ ਆ ਫਿਰ ਬੰਦਾ ਆਪਣੀ ਜ਼ਿੰਦਗੀ ਜਿਵੇਂ ਮਰਜ਼ੀ ਕੱਟੀ ਜਾਵੇ ਕਿਸੇ ਦਾ ਕੋਈ ਹੱਕ ਨਹੀਂ ਸਭ ਜ਼ਮੀਨ ਦਾ ਰੋਲਾ

  • @reerpazi9935
    @reerpazi9935 วันที่ผ่านมา +5

    ਦਿਲ ਮਿਲਿਆਂ ਦੇ ਮੇਲੇ ਕੋਣ ਗੁਰੂ ਕੋਣ ਚੇਲੇ

  • @Kaladhaliwal-s2f
    @Kaladhaliwal-s2f 23 ชั่วโมงที่ผ่านมา +4

    ਭਰਾ ਜ਼ਮੀਨ ਦੇ ਲਾਲਚੀ ਜੇ ਜਦੋ ਇਹ ਛੜਾ ਜੇ ਜਿੱਦਾਂ ਮਰਜ਼ੀ ਅਪਣੀ ਜ਼ਿੰਦਗੀ ਕੱਟੇ ਦੁਨੀਆ ਦਾ ਔਖਾ ਹੀ ਜੇ

  • @kamaljeetsidhu3060
    @kamaljeetsidhu3060 18 ชั่วโมงที่ผ่านมา +1

    ਅਗਲੇ ਨੇ ਰੋਟੀ ਦਾ ਜੁਗਾੜ ਤਾ ਕਰਨਾ ਹੈ।
    ਬਹੁਤ ਵਧੀਆ ਅਸੀ ਬਾਈ ਦੇ ਨਾਲ ਹਾਂ।
    ਰੋਟੀ ਚੋਪੜੀ ਚਾਹੀਦੀ ਹੈ ਬਾਈ ਜੀ ਨੂੰ।

  • @nirbhaisingh6456
    @nirbhaisingh6456 วันที่ผ่านมา +7

    ਪੱਤਰਕਾਰ ਵੀ ਲਛਮਣ ਦੇ ਸਟਾਫ ਚੋ ਈ ਲਗਦਾ।

  • @RtoJeie
    @RtoJeie 13 ชั่วโมงที่ผ่านมา +1

    ਭਰਾ ਜਮੀਨ ਦਾ ਲਾਲਚ ਕਰਦਾ ਜਿਸ ਦੀ ਜ਼ਮੀਨ ਹੈ ਓ ਆਵਦੀ ਜਮੀਨ ਕਿਸੇ ਨੂੰ ਮਰਜੀ ਦੇਵੇ

  • @ManminderAulakh
    @ManminderAulakh วันที่ผ่านมา +6

    ਬੀਟਲ ਬੱਕਰੀ ਜਿੱਡੀ ਮੱਝ ਹੈ ਕਹਿਦਾ 16ਲੀਟਰ ਦੁੱਧ ਦਿੰਦੀ ਸੀ

  • @chamkau
    @chamkau 20 ชั่วโมงที่ผ่านมา +2

    ਕਿੰਨਾ ਵੱਡਾ ਪਾਪ ਕੀਤਾ ਇੰਨਾ ਲੋਕਾਂ ਨੇ ਉਸ ਬੇਜ਼ੁਬਾਨ ਪਸ਼ੂਆਂ ਨੂੰ ਭੁੱਖੇ ਰੱਖ ਕੇ ਇੰਨਾ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @Sukhwinderkaur-zi1dw
    @Sukhwinderkaur-zi1dw วันที่ผ่านมา +3

    ❤ਘਰਮਿਲ

  • @SinghBaljit-qh7ix
    @SinghBaljit-qh7ix 10 ชั่วโมงที่ผ่านมา +1

    KAUN EH SARPANCH ..KIA BOLI
    PATARKR DI ..

  • @GursewakSingh-gq6rw
    @GursewakSingh-gq6rw วันที่ผ่านมา +12

    ਜਨਨੀ ਦਾ ਵੀ ਕਸੂਰ ਆ ਜੇੜੀ ਆਪਣੇ ਸਕੇ ਘਰਾ ਵਿੱਚ ਨਜ਼ੈਜ਼ ਸਬੰਧ ਬਨਾਈ ਬੈਠੀ ਆ ਇਸ ਗੱਲ ਦਾ ਬੱਚਿਆਂ ਤੇ ਵੀ ਗ਼ਲਤ ਅਸਰ ਪੈਂਦਾ

  • @jaskarandas8351
    @jaskarandas8351 5 ชั่วโมงที่ผ่านมา

    Usda hisa usnu de deo chahe dathe khoo ch pawe 😅😅😅

  • @RanjitSinghSagar-y1k
    @RanjitSinghSagar-y1k 23 ชั่วโมงที่ผ่านมา +2

    ਇਸਨੂੰ ਪੁੱਛਿਆ ਜਾਵੇ ਕੀ ਆਪ ਕਿੰਨਾ ਦੁੱਧ ਧੋਤਾ

  • @ravindersidhu6630
    @ravindersidhu6630 วันที่ผ่านมา +3

    Right

  • @gurmailsinghcoach8099
    @gurmailsinghcoach8099 20 ชั่วโมงที่ผ่านมา +2

    Tu y kehn1 najez janane lae ferda hae jekar najez lae ferda hunda ta janane etlah deve janane ta nal ferde hae os de bake jameen agla kes. Tra likh devega 1pnz baap de dehre vitcho ta bahrave band da baraber da malek hae agla

  • @simerjitGill-c5s
    @simerjitGill-c5s 19 ชั่วโมงที่ผ่านมา +1

    Mata v bhut oout boldi

  • @AvtarSingh-vb7rs
    @AvtarSingh-vb7rs 15 ชั่วโมงที่ผ่านมา +1

    ਦੋਨੇ😮 ਭਰਾ ਬੇਵੀਮਾਨ ਨੇ

  • @GovindsinghGobind-kg4oc
    @GovindsinghGobind-kg4oc วันที่ผ่านมา +5

    Madi gal bhi

  • @SinghBaljit-qh7ix
    @SinghBaljit-qh7ix 10 ชั่วโมงที่ผ่านมา

    PATARKAR DI BOLI VEKH LO
    ..KAUN EH SARPANH...
    ..BANDA SHONA BOLE VEER JI
    SARPANCH SHAIB KAUN NE ....
    ..JATTVED HI LAGDA PATRKAR

  • @SinghSingh-fj2bg
    @SinghSingh-fj2bg 22 ชั่วโมงที่ผ่านมา +1

    BHAI JEE SASRIKAL THUINU SARRYEA NU. BHAI JEE ETTHE THUSI EAK SARDAR JEE DA INTERVEU KAR REHIE SETE EHENNA NE FON UPPER VALLE JAB VICH PAYEA HOIEA SE BHAI THUSI JAD VE INTERVEU KARDE HO UTTHE LOKKA NU ES TARA FON PAUEN THO ROKYEA KARO,JIHERAE LOK ETTHE FON PAUENDE NE UHE LOK BAD VICH DIL DE MAREEJ HE BAN KE BIMMAR HO KE

  • @anilkumarvlogs9532
    @anilkumarvlogs9532 23 ชั่วโมงที่ผ่านมา +2

    Lady boot taj ha lady ki galti ha

  • @shineyourlife3503
    @shineyourlife3503 วันที่ผ่านมา +6

    Janwar da ki kasoor c

  • @HarpreetSingh-mg2yj
    @HarpreetSingh-mg2yj 12 ชั่วโมงที่ผ่านมา

    Background music lagon de ke lod se

  • @jagpalsingh2164
    @jagpalsingh2164 40 นาทีที่ผ่านมา

    ਰੌਲਾ baton ਦਾ

  • @ayeshasidhu5519
    @ayeshasidhu5519 19 ชั่วโมงที่ผ่านมา +1

    Sharm he chak diti loka nai bache biver rahe han

  • @bittusarpach8629
    @bittusarpach8629 17 ชั่วโมงที่ผ่านมา

    Bai sari vdo ch katta lafj sb to vadh vari bolya gya

  • @JagjitSingh-f2q
    @JagjitSingh-f2q 10 ชั่วโมงที่ผ่านมา

    Eh srik lg da

  • @simerjitGill-c5s
    @simerjitGill-c5s 19 ชั่วโมงที่ผ่านมา

    Bejti kahdi jado agle nu add karta mata tuci sahbn mareya ne sahde bnde nal karti

  • @simerjitGill-c5s
    @simerjitGill-c5s 19 ชั่วโมงที่ผ่านมา

    Masla sara jameen da tuci veahe ho mata nu kiu nhi awde nal rakhya