Viral Vdieo | ਭੁੱਖੇ ਬੱਚੇ ਦੀ ਮਾਸੂਮੀਅਤ ਨੇ ਰਵਾਏ ਲੋਕ |Abp Sanjha

แชร์
ฝัง
  • เผยแพร่เมื่อ 24 ม.ค. 2025

ความคิดเห็น • 36

  • @avtaarsingh9032
    @avtaarsingh9032 หลายเดือนก่อน +9

    ਮਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਸੇ ਦੀ ਗਾਰੀਬੀ ਚੱਕ ਹਾਉ

  • @avtaarsingh9032
    @avtaarsingh9032 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਮਾਸਟਰ ਜੀ ਤੇਰਾ ਬਹੁਤ ਯੋਗਦਾਨ ਪਾਇਆ ਇਸ ਬੱਚੇ ਪਾਰਿਵਾਰ ਦੀ ਗਾਰੀਬੀ ਚੱਕਣ ਦਾ

  • @MKumar-r5z
    @MKumar-r5z หลายเดือนก่อน +6

    Teacher vadia banda yaar❤❤❤❤❤❤❤🎉🎉🎉🎉🎉🎉

  • @akshitlikhala1274
    @akshitlikhala1274 หลายเดือนก่อน +2

    Teacher da bahut bahut dhanwad wahi Guru mehar Kari jine bachche di awaaz nu world ch pahuchai

  • @avtaarsingh9032
    @avtaarsingh9032 หลายเดือนก่อน +1

    ਵਾਹਿਗੁਰੂ ਜੀ ਪ੍ਰਰਮਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਿਵਾਰ ਤੇ

  • @karamsingh5855
    @karamsingh5855 หลายเดือนก่อน

    ❤❤❤❤❤ Wahe guru je Chardikala wich rakhe je

  • @jindbhandalbeshop1348
    @jindbhandalbeshop1348 หลายเดือนก่อน

    Master bhut wadiya banda hai good 👍👍

  • @daljeetcreationdesign
    @daljeetcreationdesign หลายเดือนก่อน

    ਵਾਹਿਗੁਰੂ ਜੀ

  • @Mannat-jy5wj
    @Mannat-jy5wj หลายเดือนก่อน +1

    ਜਮਦੂਤ ਕਹੀਏ ਜਮਰਾਜੇ ਦੇ ਭੇਜੇ ਹੋਏ ਦੂਤ ਨੂੰ
    ਗੁਰ ਕਾ ਦੂਤ ਓਹ ਜਿਨੂ ਸਤਿਗੂਰਾਂ ਨੇ ਭੇਜਿਆ ਹੋਵੇ
    ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਮਯੀ ਬਾਣੀ ਜਮਦੂਤਾਂ ਦਾ ਜਿਕਰ ਬਹੁਤੇਰੀ ਵਾਰ ਕਰਦੀ ਹੈ ਕਿ ਮਨੁਖ ਦੀ ਮੌਤ ਤੋਂ ਬਾਅਦ ਓਹਦੀ ਜੀਵ ਆਤਮਾ ਨੂੰ ਸਰੀਰ ਚੋਂ ਕਢਣ ਲਈ ਮੌਤ ਦਾ ਰਾਜਾ ਜਮਰਾਜ ਆਪਣੇ ਦੂਤ ਭਾਓ ਜਮਦੂਤ ਭੇਜਦਾ ਹੈ
    ਜੋ ਕਿ ਝੋਟੇ ਤੇ ਚੜ੍ਹਿਆ ਆਂਉਦਾ ਹੈ ਹਥ ਵਿੱਚ ਡੰਡਾ ਫੜਿਆ ਹੋਇਆ
    ਜਦੋਂ ਬੰਦੇ ਦਾ ਸਮਾ ਪੂਰਾ ਹੋ ਜਾਂਦਾ ਫਿਰ ਓਸਦੇ ਸਾਹਮਣੇ ਡਰਾਉਣੇ ਰੂਪ ਵਾਲਾ ਜਮਦੂਤ ਆਣ ਖੜਦਾ ਹੈ ਤੇ ਸਰੀਰ ਵਿੱਚੋਂ ਪ੍ਰਾਣ ਐਦਾਂ ਖਿੱਚਦਾ ਹੈ ਮਾਨੋ ਕੋਈ ਕਾਗਜ ਵਾਂਗੁ ਸਾਡੀਆਂ ਹੱਡੀਆਂ ਨੂੰ ਤ੍ਰੋੜ ਮ੍ਰੋੜ ਦਵੇ ਬੜਾ ਭਾਰਾ ਦਰਦ ਹੁੰਦਾ ਹੈ
    *ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।।*
    *ਸ਼ੇਖ ਫਰੀਦ ਜੀ*
    ਤਿਸ ਸਮੇ ਵਿਚਾਰੀ ਗਰੀਬਣੀ ਜਿੰਦ ਹੱਡੀਓਂ ਕੋ ਤੋੜ ਫੋੜ ਕੇ ਸਰੀਰ ਮੇ ਸੇ ਕੱਢੀ ਜਾਏਗੀ
    *ਜਮਕਾਲੁ ਸਹਹਿ ਸਿਰਿ ਡੰਡਾ ਹੇ।।*
    ਅੰਤ ਕੇ ਸਮੇ ਸਿਰ ਪਰ ਜਮਕਾਲ ਕੇ ਡੰਡੇ ਕੀ ਮਾਰ ਸਹਿਤੇ ਹੈਂ
    ਕੌਣ?
    ਜਮਾਂ ਦੇ ਦੁਖ ਜਮਾਂ ਦੇ ਡੰਡੇ ਉਹ ਸਹਿੰਦੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀ ਕਰਦੇ, ਸਤਿਸੰਗਤ ਨਹੀ ਕਰਦੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਨਹੀ ਧਾਰਣ ਕਰਦੇ ਜੀਵਨ ਬ੍ਰਿਥਾ ਹੀ ਬਤੀਤ ਕਰ ਦਿੰਦੇ ਹਨ ਪੈਸਾ ਕਮਾਉਣ ਵਿਚ ਹੀ
    ਜਮਦੂਤ ਫੜ੍ਹ ਕੇ ਧਰਮਰਾਜ ਦੀ ਕਚਿਹਰੀ ਜਾ ਪੇਸ਼ ਕਰਦੇ ਨੇ, ਰਾਹ ਜਾਂਦਿਆਂ ਵੀ ਕੁੱਟਦੇ ਜਾਂਦੇ ਹਨ ਤੇ ਦਰਗਾਹ ਵਿਚ ਵੀ ਢੋਈ ਨਹੀ ਮਿਲਦੀ, ਨੰਗਾ ਖੜਾ ਕੀਤਾ ਜਾਂਦਾ ਹੈ ਐਸੇ ਨਿਗੁਰੇ ਨਾਸਤਿਕ ਨੂੰ
    *ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ*
    ਜਬ ਜੀਵ ਨੰਗ ਦੋਜਖ ਭਾਓ ਨਰਕ ਕੋ ਚਲਾ ਤੋ ਅਤੀ ਭਯਾਨਕ ਡਰਾਵਣਾ ਦਿਖਾਈ ਪੜੈਗਾ
    ਸੋ ਇਹ ਦੁਰਦਸ਼ਾ ਹੁੰਦੀ ਹੈ ਨਾਮ ਨਾ ਜਪਣ ਵਾਲਿਆਂ ਦੀ ਪਾਪੀਆਂ ਸਾਕਤਾਂ ਦੀ ਮਰਣੋਪਰਾਂਤ
    ਜਿਨਾਂ ਮਨੁੱਖਾਂ ਨੂੰ ਪੂਰਬਲੇ ਚੰਗੇ ਕਰਮਾਂ ਕਰ ਕੇ ਪੂਰੇ ਸਤਿਗੁਰੂ ਦੀ ਧੰਨ ਗੁਰੂ ਨਾਨਕ ਦੇਵ ਮਾਹਰਾਜ ਦੀ ਪ੍ਰਾਪਤੀ ਹੁੰਦੀ ਹੈ, ਜੋ ਗੁਰੂ ਲੜ ਲਗ ਨਾਮ ਜਪਦੇ ਸੇਵਾ ਕਰਦੇ ਆਪਣਾ ਜਨਮ ਗੁਰੂ ਦੇ ਲੇਖੇ ਲਾਂਉਦੇ ਹਨ
    ਭਾਂਵੇ ਬਹੁਤੀ ਵੀ ਭਗਤੀ ਨਾਂ ਕੀਤੀ ਹੋਵੇ ਬਹੁਤੇ ਵੀ ਗ੍ਰੰਥ ਸ਼ਾਸਤਰ ਨਾ ਪੜ੍ਹੇ ਹੋਣ
    ਬਸ ਇਕ ਖਿਨ ਮਾਤਰ ਸਮੇ ਲਈ ਵੀ ਅਕਾਲ ਨੂੰ ਧਿਆਇਆ ਹੋਵੇ ਗੁਰਾਂ ਦੀ ਸੇਵਾ ਕਮਾਈ ਹੋਵੇ, ਉਹਨਾ ਨਾਲ ਐਦਾਂ ਦਾ ਕੁਝ ਨਹੀ ਹੁੰਦਾ ਜੋ ਉਪਰ ਲਿਖਿਆ
    ਐਸੇ ਗੁਰਮੁਖਾਂ ਨੇੜੇ ਜਮਦੂਤ ਨਹੀ ਲਗਦੇ
    *ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡੁ*
    ਫਿਰ ਜੇ ਗੁਰਮੁਖਾਂ ਦੇ ਨੇੜੇ ਜਮਦੂਤ ਨਹੀ ਲਗਦੇ ਓਹਨਾ ਗੁਰਮੁਖਾਂ ਦੇ ਅੰਤ ਸਮੇ ਕੌਣ ਆਂਉਦਾ??
    ਓਹਨਾ ਦੀ ਜੀਵਾਤਮਾ ਕੌਣ ਲੈਣ ਆਂਉਦਾ ਜਿਨਾ ਦੇ ਮੁਖ ਤੇ ਅੰਤ ਸਮੇ ਵੀ ਹਰੀ ਦਾ ਨਾਮ ਹੁੰਦਾ??
    ਐਦਾਂ ਦੇਆਂ ਗੁਰਮੁਖਾਂ ਨੂੰ ਲੈਣ ਜਮਦੂਤ ਨਹੀ ਸਗੋਂ ਗੁਰਦੂਤ ਆਂਉਦੇ ਹਨ, ਗੁਰਦੂਤ ਗੁਰੂ ਦੇ ਭੇਜੇ ਹੋਏ ਦੂਤ
    ਗੁਰੂ ਦੇ ਦੂਤ ਸਿੰਘ ਹੀ ਹੋ ਸਕਦੇ ਨੇ ਜੋ ਗੁਰੂ ਵਾਂਗ ਹੀ ਦਿਸਦੇ ਨੇ
    ਜਮਦੂਤ ਝੋਟੇ ਤੇ ਚੜ੍ਹ ਕੇ ਆਂਉਦੇ ਨੇ ਜਦਕੀ ਗੁਰੂ ਦੇ ਦੂਤ ਉਡਣੇ ਘੋੜਿਆਂ ਤੇ ਆਂਉਦੇ ਨੇ ਨਾਲ ਇਕ ਘੋੜਾ ਖਾਲੀ ਲਿਆਂਉਦੇ ਨੇ ਗੁਰਮੁਖ ਨੂੰ ਗੁਰੂ ਦੇ ਲੋਕ ਸਚਖੰਡ ਲੈ ਜਾਣ ਖਾਤਿਰ
    *ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।।*
    ਜੇ ਕਿਤੇ ਗਲਤੀ ਨਾਲ ਗੁਰੂ ਕੇ ਸਿਖ ਨੂੰ ਜਮਦੂਤ ਲੈਣ ਆ ਵੀ ਜਾਣ, ਓਹ ਗਾਹਾਂ ਜਾ ਕੇ ਕੀ ਵੇਖਦੇ ਆ ਕੇ ਸ਼ਹੀਦੀ ਫੌਜਾਂ ਪਹਿਲਾਂ ਹੀ ਖਲੋਤੀਆਂ ਅੱਗੇ
    ਨਿੰਹਘ ਸਿੰਘਾਂ ਦੇ ਹਥਾਂ ਚ ਭਾਰੇ ਭਾਰੇ ਭੰਗ ਘੋਟਣੇ ਸਲੋਤਰ ਵੇਖ ਕੇ ਹੀ ਜਮਦੂਤੜੇ ਭੱਜ ਜਾਂਦੇ ਆ
    ਕਿਓਕੀ ਕਲਗੀਧਰ ਦੇ ਬਚਨ ਨੇ
    *ਹੁਕਮ ਸ਼ਹੀਦਨ ਕੋ ਚਲਹਿ, ਇਨ ਸਭ ਪਰ ਜਾਨੋ।*
    *ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ।*
    ਕਹਿੰਦੇ , ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਚਲਦਾ ਆ
    ਮੈ ਹੋਰਾਂ ਦੀ ਕੀ ਗਿਣਤੀ ਕਰਾਂ , ਜਮਾਂ ਤੇ ਜਮਦੂਤਾਂ ਤੇ ਵੀ ਸ਼ਹੀਦਾਂ ਦਾ ਹੀ ਹੁਕਮ ਚਲਦਾ ਆ
    ਸੋ ਨਾਮ ਜਪਣ ਦਾ ਐਨਾ ਲਾਭ ਤੇ ਪ੍ਰਤਾਪ ਆ
    ਬਾਕੀ ਫੈਂਸਲਾ ਸਾਡੇ ਆਪਣੇ ਹਥਾਂ ਚ ਹੈ ਕਿ ਅੰਤ ਸਮੇ ਜਮਦੂਤਾਂ ਦੇ ਮੱਥੇ ਲਗਣਾ ਡੰਡੇ ਖਾਣੇ
    ਕਿ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਹੀਦਾਂ ਨਾਲ ਘੋੜੇ ਚੜ੍ਹ ਕੇ ਗੁਰੂ ਪਾਸ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🙏🎉🎉

  • @kulwantgill2752
    @kulwantgill2752 หลายเดือนก่อน

    Master ji good

  • @KaramjeetSingh-xz1oi
    @KaramjeetSingh-xz1oi หลายเดือนก่อน +1

    Waheguruji waheguruji, ji, mehar, karange

  • @surjitkaur1448
    @surjitkaur1448 หลายเดือนก่อน +1

    😭😭😭😭

  • @manpreetkaurgorapooniapoon8545
    @manpreetkaurgorapooniapoon8545 หลายเดือนก่อน

    Teacher ne bhut acha kam kiya video bnakar bache ki bat sun rona aata h

  • @baljinderkaur4409
    @baljinderkaur4409 หลายเดือนก่อน +1

    There are so many children in punjab please give them also child got sufficient money without video in punjab schools so many children with single parents give them also please

  • @rinkusunita3857
    @rinkusunita3857 หลายเดือนก่อน

    ❤❤❤

  • @GurjeetSingh-if2rx
    @GurjeetSingh-if2rx หลายเดือนก่อน

    Waheguru Ji kirpa karo ji 🙏🙏♥️ 🙏🙏

  • @manpreetkaurgorapooniapoon8545
    @manpreetkaurgorapooniapoon8545 หลายเดือนก่อน

    Bache ki help karo ji sabhi bacha bhut cute or masum h ji

  • @ManiDavid-r6k
    @ManiDavid-r6k หลายเดือนก่อน

    ਰੱਬਾ ਮਾਸੂਮੀਅਤ ਜਾਵੇ ਰਵਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ
    ਇਕ ਦੇ ਰਹੀ ਗਵਾਹੀ
    ਭੁੱਖਾ ਢਿੱਡ ਸੀ,ਭੁੱਖਾ ਸਕੂਲ ਗਿਆ
    ਦੁਨੀਆ ਭਰ ਚਂ, ਭੁੱਖ ਦਾ ਦਰਦ ਸਿਆ
    ਸਰਕਾਰ ਕਹਿੰਦੀ ਸੀ,
    ਘਰ ਘਰ ਆਟਾ ਜਾਵਾਂਗੇ ਪਹੁੰਚਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ
    ਇਕ ਦੇ ਰਹੀ ਗਵਾਹੀ
    ਸਕੂਲ ਟੀਚਰ ਸਮਾਣੇ ਸੱਚ ਬੋਲਿਆ
    ਵਿਡੀੳ ਦੇਖੀ ਜਿਹਨਾ ਨੇ,ਦਿਲ ਡੋਲਿਆ
    ਦੋ ਵਕਤ ਦੀ ਰੋਟੀ,ਰੱਬਾ ਸਭ ਨੂੰ ਖਵਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ,
    ਇਕ ਦੇ ਰਹੀ ਗਵਾਹੀ
    ਦੇਣ ਲੱਗਿਆ ਲੱਖਾਂ, ਕਰੋੜ ਤੈਅ ਦੇਣੇ
    ਇਕ ਜਰੀਆ ਬਣਨਾ,ਕਹਿਣਾ ਏ ਕੇਣੇ
    ਹਿੰਮਤ ਦੇਦਿਆ ਕਰ ਗਰੀਬ,
    ਜਾਵੇ ਨਾ ਘਬਰਾਈ
    ਅੰਮ੍ਰਿਤ ਪਾਲ ਦੀ ਵਿਡੀੳ ਕਰਦੀ,ਸੱਚਾਈ ਬਿਆਨ,
    ਇਕ ਦੇ ਰਹੀ ਗਵਾਹੀ ,,,,, ਮਨੀ ਡੇਵਟ
    +447417500962

  • @JagdeepSingh-z9e
    @JagdeepSingh-z9e หลายเดือนก่อน

    😢😢😢

  • @AmirksinghgillAmirksingh
    @AmirksinghgillAmirksingh หลายเดือนก่อน

    Waheguru ji

  • @Sunil-n5k3n
    @Sunil-n5k3n หลายเดือนก่อน

    😊😊😊😊😊

  • @HarwindersinghHarvidersinghghu
    @HarwindersinghHarvidersinghghu หลายเดือนก่อน

    Veer ji ma vi job labdi pahi pa

  • @Pb_Guri
    @Pb_Guri หลายเดือนก่อน

    😢

  • @HkEnterprise-ol5zf
    @HkEnterprise-ol5zf หลายเดือนก่อน

    Government school ch meel ve milda hai

  • @manpreetkaurgorapooniapoon8545
    @manpreetkaurgorapooniapoon8545 หลายเดือนก่อน

    Gav ke log bekar h bache ki mosimayat or bache ke baap ki halat dekh bhut bura lga

  • @ShivamJi-id3ht
    @ShivamJi-id3ht หลายเดือนก่อน

    Master ji aata de Sade karvi mukhiya Ho ya hai Apache kirae per rahte hain kiraya per na bada okha hai master ji Sarkar ne kya ke thodi Jai jameen Dev

  • @JaspalSingh-kb8sl
    @JaspalSingh-kb8sl หลายเดือนก่อน

    Sarkari Garib ka Atta Jat khajande Hay

  • @GuriqbalSingh-yf7kh
    @GuriqbalSingh-yf7kh หลายเดือนก่อน

    Bhaiyon kithe gayi Sarkar Jo free anaaj deti hai Modi ko koi chinta nahin hai Bhagwant Mann ki Sarkar ekadam fail hai

  • @PalSingh-uw6gt
    @PalSingh-uw6gt หลายเดือนก่อน

    Maa nu fiker nhe c k mara bhache nu rote dane ha

  • @SurinderKumar-oz1hk
    @SurinderKumar-oz1hk 18 วันที่ผ่านมา

    Jhuthi video

  • @SunilKumar-ti1lo
    @SunilKumar-ti1lo หลายเดือนก่อน

    🙏🙏🙏🙏🙏🙏🙏🙏🙏🙏

  • @nikkusandeep7826
    @nikkusandeep7826 หลายเดือนก่อน

    ਵਾਹਿਗੁਰੂ ਜੀ

  • @SarbjitKaur-dy7oq
    @SarbjitKaur-dy7oq หลายเดือนก่อน

    Waheguru ji

  • @SunilKumar-ti1lo
    @SunilKumar-ti1lo หลายเดือนก่อน +1

    🙏🙏🙏🙏🙏🙏🙏🙏🙏

  • @Hacker_gaming_yt2
    @Hacker_gaming_yt2 หลายเดือนก่อน

    😊😊