The very very nice movie good message God bless you all your team members long term relationship always thanks for the information contained .... Sarwandass Mehton Adampur Jalandhar Punjab 👏👏👏👏👏👏👏👏👏👏👏
Jasse bai jehda tusi ah new new satory apne dimag vicho kadke banode ho ede lai boht boht mubarka tohanu kiuki satory da har koi bana lenda par har roj new satory eh boht okha or mehnat da kam he 🙏🙏🙏
ਬਹੁਤ ਹੀ ਘੈੰਟ ਸਟੋਰੀ ਬਣਾਈ ਹੈ
ਦਿਲ ਨੂੰ ਛੂਹ ਗਈ ਹੈ ਤੁਹਾਡੀ ਵੀਡੀਓ 👍🌹🌹🌹🌹🌹
❤❤
ਸਤਿ ਸ੍ਰੀ ਆਕਾਲ ਜੀ। ਬਹੁਤ ਵਧੀਆ ਵੀਡੀਓ ਬਣਾਈ ਹੈ। ਬਹੁਤ ਖੁਸ਼ੀ ਹੋਈ ਵੀਡੀਓ ਦੇਖ ਕੇ ਪਿੰਡ ਸਦੋਹਾ ਰਮਨਦੀਪ ਕੌਰ
ਮਾਂ ਹੁੰਦੀ ਓ ਮਾਂ ਦੁਨੀਆਂ ਵਾਲਿਓ
ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਬਹੁਤ ਖੂਬਸੂਰਤ ਵੀਡੀਉ
ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
Very good vidio🙏🙏🙏
@@GurdevSingh-fv4hd 😊
ਵਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਵਕਸੈ ਭਗਵਾਨ ਸਿੰਘ ਬੁਲਾਡੇ ਵਾਲਾ ਜ਼ਿਲ੍ਹਾ ਬਠਿੰਡਾ
Very nice ji
ਤੁਹਾਡੀਆਂ ਸਾਰੀਆਂ ਵਿਡਿਓ ਬਹੁਤ ਵੱਧਿਆ ਲੱਗਦਿਆਂ ਹਨ । ਸਾਡੇ ਸਾਰੇ ਪਰਿਵਾਰਿਕ ਮੈਬਰ ਤੁਹਾਡੀਆਂ ਵਿਡਿਓ ਦੇਖਦੇ ਹਨ। ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੁਹਾਡੀਆਂ ਵਿਡਿਓ ਬੁਹਤ ਵਧੀਆ ਲਗਦੀਆਂ ਹਨ। ਤੁਹਾਡੀਆਂ ਵਿਡਿਓ ਬੁਹਤ ਵੱਧਿਆ ਸਿੱਖਿਆ ਦਿੰਦੀਆਂ ਹਨ। ਰੱਬ ਤੁਹਾਡੇ ਸਾਰੀ ਟੀਮ ਮੈਬਰਾ ਨੂੰ ਸਦਾ ਖੁਸ਼ ਰੱਖੇ ਸੁਖਾਨੰਦ ਪਿੰਡ ਬਾਲੇਵਾਲ।
ਬਹੁਤ ਵਧੀਆ। ਆਹ ਤਾਂ ਕਮਾਲ ਕਰੀ ਜਾਂਦੇ ਓ। ਸਿੱਖਿਆਦਾਇਕ ਕਹਾਣੀ ਬਣਾ ਦਿੰਦੇ ਓ। ਧੰਨਵਾਦ ਜੀ ਬਹੁਤ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਪੇਂਡੂ ਵੀਰ ਵੀ ਵਧੀਆ ਵੀਡੀਓ ਬਣਾ ਲੈਂਦੇ ਹਨ।
Very nice video ji God bless you all the time ❤❤❤❤❤❤🎉🎉🎉🎉🎉🎉
ਮਾਂ ਤਾਂ ਮਾਂ ਹੀ ਹੁੰਦੀ ਮਾਂ ਤੋਂ ਬਿਨਾ ਕੋਈ ਅਸੀਸਾ ਨੀ ਦਿੰਦਾ ਸਵਰਨ ਜੀਤ ਕਾਲੇਕੇ
ਵੀਰ ਜੀ ਬਹੁਤ ਵਧੀਆ ਕੰਮ ਕੀਤਾ ( ਅਮਰਪਾਲ ਸਿੰਘ ਪਾਤੜਾਂ. ਪਟਿਆਲਾ)
God bless you all team ❤ rabb aap nu hmesha kush rkhe ❤️🥰
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਸਲਾਮ।
ਬਹੁਤ ਵਧੀਆ, ਪੇਂਡੂ ਵਿਰਸੇ ਦੀ ਪੇਸ਼ਕਾਰੀ। (ਨਿਊਜ਼ੀਲੈਂਡਤੋਂ)
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
ਬਹੁਤ ਵਧੀਆ ਸਟੋਰੀ ਬਣੀ ਹੈ ਹਰੇਕ ਵੀਡਿਉ ਤੋਂ ਸਾਨੂੰ ਕੁਛ ਨਾ ਕੁਛ ਸਮਝਣ ਨੂੰ ਮਿਲਦਾ ਹੈ ਜਗਜੀਤ ਸਿੰਘ ਪਿੰਡ ਸੁਖਾਨੰਦ ਤੋਂ
Very very nice video god bless you waheguru ji 🙏 Maher karo sab ta sukhnanad 👍😊
ਬਹੁਤ ਬਹੁਤ ਸੋਹਣੀ ਵੀਡਿਉ ਵੀਰ ਜੀ 🙇♀️🙇♀️🙇♀️
ਬਹੁਤ ਵਧੀਆ ਵੀਡੀਓ ਲੱਗੀ 😂😂😂❤❤❤ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ
❤❤ ਗੁਰਮੀਤ ਸਿੰਘ ਜੇ ਈ ਤਰਨਤਾਰਨ ਜੱਸੇ ਵੀਰ ਅਤੇ ਸੁਖਪਾਲ ਭੈਣ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ
Bhut sundr khaniy
❤❤GBU all team members very nice video
ਮਾਵਾਂ ਤੇ ਮਾਵਾ ਹੀ ਹੁੰਦੀਆਂ ਮਾਵਾਂ ਜਾਨ ਤੋ ਬਾਅਦ ਕੋਈ ਵੀ ਨਹੀਂ ਪੁੱਛਦਾ ਨਹੀਂ ਸੱਚੀ ਸੁਖਪਾਲ ਦੀਦੀ ਤੈਨੂੰ ਦੇਖ ਕੇ ਮੈਨੂੰ ਆਪਣੇ ਮੰਮੀ ਤੇ ਪਾਪਾ ਦੀ ਯਾਦ ਕਦੇ ਨਹੀਂ ਭੁਲਦੀ ਬਹੁਤ ਹੀ ਯਾਦ ਆਉਂਦੀ ਕਿਸੇ ਦੇ ਮੰਮੀ ਪਾਪਾ ਇਸ ਦੁਨੀਆਂ ਤੋਂ ਨਾ ਜਾਣ ਵਹਿਗੂਰ ਜੀ' ਹਰੇਕ ਦੇ ਸਿਰ ਮਾ ਪਿਤਾ ਦਾ ਹੱਥ ਹਮੇਸ਼ਾ ਸਿਰ ਤੇ ਹੀ ਰਹੇ ਹਰਵਿੰਦਰ ਕੌਰ ਰੰਧਾਵਾ ਮੰਬਈ
ਸਾਡਾ ਸਾਰਾ ਪਰਿਵਾਰ ਤੁਹਾਨੂੰ ਦੇਖਦਾ ਹੈ ਬਹੁਤ ਸੋਹਣੀ ਵੀਡੀਓ ਬਣਾ ਦੇ ਓ ਤੁਸੀਂ
Very nice acting Jassa and sukhpal
ਬਹੁਤ ਵਧੀਆ ਵੀਡੀਓ ਆ👍👍
ਬਹੁਤ ਵਧੀਆ ਵਿਚਾਰ ਹਨ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤
Sukhwinder chaoke very…beautiful video please pick comment
ਸੁਖਪਾਲ, ਭੈਣ ਤੁਹਾਨੂੰ, ਵੇਖ, ਕੇ, ਮੈਨੂੰ, ਆਪਣੀ, ਮਾਂ, ਦੀ, ਬਹੁਤ, ਯਾਦ, ਆਉਂਦੀ, ਹੈ, ਮੇਰੀ, ਵੀ, ਮਾਂ, ਇਸ,, ਦੁਨੀਆਂ, ਵਿੱਚ, ਨਹੀਂ, ਰਹੀ, ਪਰ, ਭਰਾ,ਕਿਨੇ,ਹੋਣ,ਪਰ, ਮਾਂ, ਬਿਨਾਂ, ਪੇਕੇ,, ਪੇਕੇ, ਨਹੀਂ,ਹੁੰਦੇ,
Netplus
A
Aaaaaaaaaaaa
Aaaaaaaaaaaaaaaaa
Aaaaaaaaaaaaaa Aarti a
Very nice vedio ਜੱਸੇ ਬਾਈ ਪਾਲ ਸਿੰਘ ਖਹਿਰਾ ਚੂਸਲੇਵੜ ਵਾਲਾ
ਬਹੁਤ ਵਦੀਆਂ ਸਟੋਰੀ ਸੁਖਪਾਲ ਭੈਣ ਜੀ ਤੇ ਵੀਰ ਜੀ ਪਿੰਡ ਸਿਧਵਾਂ ਦੋਨਾਂ ❤💖💕💞👍👍
ਮਾਂ ਤਾਂ ਮਾਂ ਹੁੰਦੀ ਹੈ ਬੇਗਾਨੀਆਂ ਮਾਵਾਂ ਨਹੀਂ ਬਣ ਸਕਦੀਆਂ ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਉਂ
ਜੁੱਸੇ ਵੀਡੀਓ ਨੇ ਤਾਂ ਪੰਗਾ ਹੀ ਪਾ ਦਿੱਤਾ
Vry nice and emotional video 📸🥺
Bohat vaadia Story ji
Joonde hasde vasde ravo
Watch From Switzerland
ਖ਼ੁਸ਼ ਦੀਪ ਸਿੰਘ
ਸੁਖਪਾਲ ਭੈਣ ਮਾ ੳੁਹ ਹੈ ਜੋਪਲਦੀ ਹੈ ਬਹੁਤ ਵਧੀਅਾ ਵੀਡੀਓਹੈ ਅਸੀ ਦਾਖਾ ਤੋ
ਬਹੁਤ ਵਧੀਆ ਵੀਡੀਓ ਬਾਈ ਜੀ ਬੇਸ਼ੱਕ ਜਨਮ ਦੇਣ ਵਾਲੀ ਵੀ ਮਾਂ ਹੁੰਦੀ ਹੈ ਪਰ ਅਸਲ ਮਾਂ ਪਾਲਣ ਵਾਲੀ ਹੀ ਹੁੰਦੀ ਹੈ😊😊 ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ
❤😂😢 JB🎉😂😢😮😅😊
ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ਮਾਂ ਮਾਂ ਹੀ ਹੁੰਦੀ ਹੈ ਸਹੀ ਕਿਹਾ ਭੈਣ ਨੇ ਅੰਗਰੇਜ ਕੌਰ ਮਾਂ ਸੀ ਭੈਣ ਦੀ ।
ਆਹ ਵਧੀਆ ਸੀ ❤😂🎉😢😮
Bhut badhiya video ❤❤ very lnteresting story 🎉🎉
Bhut vadia video a parmatma chardikla ch rakhe sab nu god bless you 🙏 from ( sunam)
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ❤❤❤
ਬਹੁਤ ਖੂਬਸੂਰਤ ਪੇਸ਼ਕਾਰੀ ਏ ਜੀ। ਸਾਰੀ ਟੀਮ ਨੂੰ ਮੁਬਾਰਕਾਂ 🎉🎉
Bhut vadiya ji
ਨਸੀਬ ਸਰਮਾ ਪੱਤਰਕਾਰ ਬਾਲਿਆਂ ਵਾਲੀ। ਬਹੁਤ ਵਧੀਆ ਹੈ ਜੀ। ਧੰਨਵਾਦ
ਧੰਨਵਾਦ ਜੀ🙏
Bahut vadia story maa concept ❤ congratulations all team members
ਬਹੁਤ ਵਧੀਆ ਉਪਰਾਲਾ
Veer ji aa ghar tuhada he bahut hi sona he 🤗🤗🤗👌👌
Bahot bahot vadia story 🙏🙏🙏🙏♥️♥️
Bahut sohani video hai ji taĺwandi Sabo damdma Sahib ji
Very very very nice pendu virsa teem 👌👌👍👍🌹🌹🌺🌺🌷🌷
Very nice video bro and sister ji tusi beautiful video banody ho ji parmatama tahnu tarky bakhy ji sat shri akl ji
,👌👌👌👌🌟🌟🌟🌟💖 ਮਾਂ ਤਾਂ ਮਾਂ ਹੁੰਦੀ ਏ 😭😭🥰🥰🙏🙏
Very nice video 👍
ਬਹੁਤ ਹੀ ਵਧੀਆ ਹੈ ਜੀ
ਬਹੁਤ ਵਧੀਆ ਲੱਗੀ ਵੀਡੀਓ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਹੁਣ ਕਿੰਨੀਆ ਮਾਵਾ ਬਣ ਬਣ ਕੇ ਆਉਣੀਆ ਸੁਖਪਾਲ ਭੈਣੇ ਤੇਰੀਆ ਤੁਸੀ ਖਬਰ ਲਾ ਦਿਤੀ ਇਸ ਕਰਕੇ
You make very nice and amazing videos realy proud of you 🎂🎉🎉🎉🎉🎉🎉
ਬਾਹੁਤ ਵਧੀਆ ਵੀਡੀਓ ਐ ਜੀ ਵਾਹਿਗੁਰੂ ਜੀ ਤੁਹਾਡੀ ਟੀਮ ਤੇ ਮਿਹਰਾਂ ਭਰਿਆ ਹੱਥ ਰੱਖਣ 🙏🙏🙏🙏🙏🙏
ਵੀਡੀਓ ਬਹੁਤ ਵਧੀਆ ਲੱਗੀ ਬਾਈ ਜੱਸੇ ਬਹੁਤ ਧੰਨਵਾਦ ਜੀ ਰਾਜ ਸਿੱਧੂ ਫਾਜ਼ਿਲਕਾ
Ranjit Singh 🙏🏻🙏🏻 ਵਾਹਿਗੁਰੂ
Nice video.... Avneet Singh, Rawatsar, Hanumangarh
ਵਾਹਿਗੁਰੂ ਜੀ
ਬਹੁਤ ਵਧੀਆ ਜੀ
👍👍👌🏼🙏🏼🙏🏼vary good story
Bahut vdia show a
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
The very very nice movie good message God bless you all your team members long term relationship always thanks for the information contained .... Sarwandass Mehton Adampur Jalandhar Punjab 👏👏👏👏👏👏👏👏👏👏👏
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ
Kash mnu v koi aa k bole me teri maa. Miss u mummy
😢😢😢😢😢😢😢😢😢😢😢😢😢
ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਜੱਸੇ ਵੀਰ ਸਿੰਘ ਪਰਮਾਰ ਬਾਈ ਕੀ ਹਾਲ ਨੇ ਵੀਡੀਓ ਬਾਕਮਾਲ ਏ
ਵਾਹਿਗੁਰੂ ਸਾਰੀ ਟੀਮ ਦਾ ਭਲਾ ਕਰੇ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ
Very nice video Maa Ta Maa Hundi a
Sukhpal didi di ronn di acting attttttt 🔥🔥🔥🔥🔥🔥👌
ਬਹੁਤ ਵਧੀਆ ਜੱਸੇ ਬਾਈ
ਇੰਦਰਪਾਲ ਜੋਗਾ. ਫੌਜੀ
ਬਹੁਤ ਵਧੀਆ ਭੈਣ ਸੁਖਪਾਲ ਜੀ
Nice
Very nice and ਸਿੱਖਿਆ ਵਾਲੀ ਵੀਡਿਓ ਸੀ
Very nice name navjot singh pind gobindpura
Veere bahut vadiaa video aa
ਸੁਖਪਾਲ ਭੈਣੇ ਰਖੀ ਚਲ ਮਾਵਾ ਸੇਵਾ ਕਰੀ ਚਲ ਸਾਰੀਆ ਮਾਵਾ ਦੀ
ਚੰਗੀ ਸੋਚ, ਨੇਕ ਉਪਰਾਲਾ 💝
ਬਾਈ ਜੀ ਸਾਰੀ ਟੀਮ ਬਾਖ਼ੂਬੀ ਕਿਰਦਾਰ ਨਿਭਾ ਰਹੀ ਏ ਏਸੇ ਤਰ੍ਹਾਂ ਈ ਲੱਗੇ ਰਹੋ 👍💝
ਬਾਈ ਜੀ ਪਰ ਤੁਸੀਂ ਕਿਸੇ ਵੀ ਵੀਡੀਓ ਦੇ ਕਮੈਂਟ ਚ ਮੇਰਾ ਨਾਂ ਨਹੀਂ ਬੋਲਦੇ 😏
ਤੇਜੀ ਬਰਾੜ ਪਿੰਡ ਧੂਲਕੋਟ ਜ਼ਿਲ੍ਹਾ ਲੁਧਿਆਣਾ ਨੇੜੇ ਛਪਾਰ 🙏💝
Very nice video 📸👏 ji sarbjot kotli wehaguru ji Mahar Kara❤
ਮਾਂ ਵਰਗਾ ਮੀਤ ਨਾ ਕੋਈ,,ਮਾਂ ਵਰਗੀ ਅਸੀਸ ਨਾ ਕੋਈ
ਗੁੱਡ ਜੀ ਬਹੁਤ ਵਧੀਆ
ਬਹੁਤ ਵਧੀਆ ਸਟੋਰੀ ਬਣਾਈ ਹੈ ਜੀ
Very Nice video ❤
ਬੈਸਟ
🙏🙏🙏
ਕੁਲਵੰਤ ਸਿੰਘ ਅਠਵਾਲ ਮੈਂ ਤੁਹਾਡੀ ਹਰੇਕ ਵੀਡੀਓ ਦੇਖਦਾ ਹਾਂ ਅਸੀ ਸ਼ੇਰ ਸਿੰਘ ਵਾਲੇ ਤੋਂ ਹਾਂ 🙏🙏🙏👍👍👍👍
Maa te eko hi hondi ya best te different story khush raho sat shri akal ji 🙏
Very nice acting. V.p.o bazid pur . nawan Shahar
ਬਹੁਤ ਵਧੀਆ ਸਟੋਰੀ ਆ ਘਰ ਵੀ ਬਹੁਤ ਸੋਹਣਾ ਆ ਜੀ
ਅਪਣੀ ਮਾਂ ਹੀ ਮਾਂ ਹੁੰਦੀ ਹੈ. ਦੂਜੀ ਕੋਈ ਨੀ ਬਣ ਸਕਦੀ. ਸੁਖਦੀਪ ਬਠਿੰਡਾ
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
very nice video Banai SukhpalAnd Jassa veer jiNice video
Very nice pendu virsa
ਤੁਹਾਡਾ ਪੇਂਡੂ ਵਿਰਸਾ ਬੁਹਤ ਹੀ ਵਧੀਆ ਹੁੰਦਾ ਹੈ । ਅਸੀ ਸਾਰਾ ਪਰਿਵਾਰ ਕਨੇਡਾ ਵਿੱਚ ਤੁਹਾਡੀਆਂ ਵਿਡੀਉ ਦੇਖਦੇ ਹਾ । 🌸
Rabb thonu hmesha khush rakhe rabb thonu trakkia bakhshe
Jasse bai jehda tusi ah new new satory apne dimag vicho kadke banode ho ede lai boht boht mubarka tohanu kiuki satory da har koi bana lenda par har roj new satory eh boht okha or mehnat da kam he 🙏🙏🙏