Very good Cheema Saab, you have discussed very well about the subject. In Pakistan, the price of a tractor is 40 lakh rupees and a bag of fertilizer goes up to 16000 rupees. If the border will be opened, then the farmers here as well as the farmers of North India will benefit a lot.👍😌 #farmerlife #northindia #kisanekta #punjabpolitician
Shi kiha Cheema Saab sarkar ne kisan majdur nu arthik tour te gulam bna k rakhiya hai....jinu chup krke sab kuj dekhn sunan te majbur kita hoyea hai....kisana di sunvai nhi hundi....sarkara kanak di gat pedavar de rhiya han thode din tak eh vv videsha vich ja k kanak mangan lgg pengiya
Atki kanak di gat pedahar hon karke Punjab di lag bhag 50 lac ton gat kanak candri bhandar vich javegi chheti hi Center sarkar thutha farh ke videsh ton kanak mangan javegi center sarkar vapari nu mala mal kragi kissan nu minimum sport Price ve nahi dendi ah Center sarkar vides to kisan di msp to mehigi Kanak te dalan khridagi 1947 Vichy hi Kisan,majdur nu ajadi sman anorgenised sector di ajad Bharat di nvi bnai jati vich rakh ke dhokha kita gia ha jo ajadi de sman to le ke aj tak niranter lgatar jari ha sarkara ne kisan majdur nu arthak tor te gulam rakhia hoia ha
ਗੱਲ ਗਵਾਂਢੀ ਮੁਲਖ ਵਿਚ ਭਾਰਤੀ ਫ਼ਸਲਾਂ ਤੇ ਮਸ਼ੀਨੀ ਯੰਤਰਾਂ ਦੀ ਉਪਲਬਧ ਨਾ ਹੋਣਾ ਪ੍ਰਮੁੱਖ ਹੈ ਤਾਂ ਹੀ ਤੇ ਮੁੱਲ ਵੱਧ ਹੈ , ਟਰੈਕਟਰ ਇੰਨਾ ਮਹਿੰਗਾ ਤੇ ਖਾਦ ਦਾ ਇੱਕ ਬੋਰਾ 16000 ਤੱਕ ਚਲਾ ਜਾਂਦਾ ਹੈ , ਜੇ ਭਾਰਤ ਨਾਲ ਵਪਾਰ ਖੁਲ੍ਹੇਗਾ ਤਾਂ ਹੀ ਉੱਤਰ ਭਾਰਤ ਦੀਆਂ ਉਪਜਾਂ ਦੇ ਲਾਹੇਵੰਦੇ ਮੁੱਲ ਮਿਲਣਗੇ ,ਇਹ ਇੱਕ ਚੰਗਾ ਉਪਰਾਲਾ ਹੋਵੇਗਾ ਜੇ ਬੋਰਡਰ ਰਾਹੀਂ ਵਪਾਰ ਖੁੱਲੇ !
Wah ji wah cheema sahib
Excellent information
Well reporting
Shi aa❤❤
ਬਹੁਤ ਵਧੀਆ ਚੀਮਾ ਸਾਬ ਤੁਸੀਂ ਇਹਨੇ ਅਹਿਮ ਮੁੱਦਿਆ ਤੇ ਚਾਨਣਾ ਪਾਇਆ ਹੈ। ਪੰਜਾਬ ਦੇ ਸਾਰੇ ਮਸਲੇ ਤੁਸੀਂ ਬਿਨਾਂ ਡਰੇ ਸਾਹਮਣੇ ਲਿਆਉਂਦੇ ਹੋ। ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋ ਉਹਨਾਂ ਦੇ ਮਸਲੇ ਬਖ਼ੂਬੀ ਜਾਣਦੇ ਹੋ ਤੇ ਸਾਰਿਆਂ ਸਾਹਮਣੇ ਲਿਆਉਂਦੇ ਹੋ।🙏💭#amardeepsinghcheemasabb #punjabpolitics #adsc #farmer
ਸਹੀ ਕਿਹਾ ਚੀਮਾ ਸਾਬ ਪ੍ਰਦੂਸ਼ਣ ਤਾ ਸਾਰੀਆ ਤੋਂ ਵੱਡਾ ਮਸਲਾ ਹੈ ਪੰਜਾਬ ਦਾ।ਇਸ ਦਾ ਹੱਲ ਤਾ ਕਿਸਾਨ ਤੇ ਸਰਕਾਰ ਨੂੰ ਮਿਲ ਕੇ ਲੱਭਣਾ ਪੈਣਾ।ਇਹਨਾਂ ਨੂੰ ਇਕ ਦੂਜੇ ਨਾਲ ਲੜਨ ਦੀਂ ਬਜਾਏ ਮਿਲ ਕੇ ਇਹ ਮਸਲਾ ਹਲ ਕਰਨਾ ਚਾਹੀਦਾ ਹੈ।ਪਰ ਸਰਕਾਰ ਏਦਾਂ ਨਹੀਂ ਕਰਦੀ ਉਹ ਪਰਚੇ ਕਰ ਕੇ ਚਲਾਨ ਕਰ ਕੇ ਆਪਣਾ ਪੱਲਾ ਚਾੜ ਲੈਂਦੀ ਹੈ।
#foodgrain #kisanmajdurekta #punjabpolitics 💯🗨️
Punjab vich agriculture land bhut ghat rahi a.
ਬਹੁਤ ਵਧੀਆ ਜੀ ਤੁਸੀ ਨਿਡਰ ਹੋ ਕੇ ਪੰਜਾਬ ਦੇ ਬਹੁਤ ਮਸਲੇ ਉਜਾਗਰ ਕਰ ਰਹੇ ਹੋ
ਜੇ ਅੱਜ ਵੀ ਕਿਸਾਨ ਅੰਦੋਲਨ ਕਰਨ ਵਾਲੇ ਕਿਸਾਨ ਇਕੱਠੇ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਮੈਦਾਨ ਵਿੱਚ ਆ ਜਾਣ ਤਾ ਸਰਕਾਰ ਮੰਨੀਆ ਹੋਇਆ ਮੰਗਾਂ ਲਾਗੂ ਕਰਨ ਲਈ ਤੁਰੰਤ ਤਿਆਰ ਹੋ ਜਾਵੇਗੀ।#kisanmajdurektadindabadh
#kisanekta #farmerpower
💯💯💯💯💯💯💯💯💯💯✅✅✅✅✅✅✅✅✅✅👍👍👍👍👍👍👍👍👍👍
ਭਾਈ ਸਾਹਿਬ ਜਿਹੜੀ ਤੁਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਜੇ ਉਹਦੇ ਬਾਰੇ ਕਿਸਾਨਾਂ ਨੂੰ ਵੀ ਸਰਕਾਰ ਨੂੰ ਵੀ ਮਿਲ ਕੇ ਕੋਈ ਹੱਲ ਲੱਭਣਾ ਜਰੂਰੀ ਹੈ ਉਹਦੇ ਵਿੱਚ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ ਸਾਡੇ ਏਰੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਲੂ ਲਾਏ ਸੀ ਮਟਰ ਲਾਏ ਸੀ ਹੋਰ ਜਿਹੜੀਆਂ ਵੀ ਫਸਲਾਂ ਸੀ ਉਹਨਾਂ ਦਾ ਬੜਾ ਜਿਆਦਾ ਨੁਕਸਾਨ ਇਸ ਧੁੰਮੇ ਨੇ ਕੀਤਾ ਆਲੂਆਂ ਦੇ ਪੱਤੇ ਇਕੱਠੇ ਹੋ ਗਏ ਮਟਰ ਖਰਾਬ ਹੋ ਗਏ 15 ਦਿਨ ਪ੍ਰਦੂਸ਼ਣ ਰਿਹਾ ਔਰ 15 ਦਿਨਾਂ ਦੇ ਵਿੱਚ ਕਾਫੀ ਜਿਆਦਾ ਨੁਕਸਾਨ ਕਿਸਾਨਾਂ ਦਾ ਵੀ ਹੋਇਆ ਹੈ ਇਹਦੇ ਵਿੱਚ ਕੋਈ ਨੇ ਦਿੱਲੀ ਧੂਆ ਆ ਗਿਆ ਇਹ ਇੱਕ ਦੂਜੇ ਤੇ ਦੋਸ਼ ਲਾਉਣ ਦੀ ਬਜਾਏ ਮਸਲੇ ਦਾ ਹੱਲ ਲੱਭੋ ਇਹ ਕਿਸਾਨਾਂ ਵਾਸਤੇ ਵੀ ਨੁਕਸਾਨ ਹ ਪਰ ਇੱਕ ਦੂਜੇ ਦੇ ਦੋਸ਼ ਲਾ ਕੇ ਪੱਲਾ ਝਾੜ ਲੈਣਾ ਇਹ ਸਹੀ ਨਹੀਂ
ਧੰਨਵਾਦ ਤੁਹਾਡੇ ਵਿਚਾਰਾਂ ਲਈ, ਗੱਲ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਹੀ ਹੋ ਰਹੀ ਹੈ , ਜਦੋਂ ਕੇ ਧਿਆਨ ਇਸਨੂੰ ਨਿਯੰਤ੍ਰਿਤ ਤੇ ਫੇਰ ਖਤਮ ਕਰਨ ਵੱਲ ਦਿੱਤਾ ਜਾਣਾ ਚਾਹੀਦਾ ਸੀ ਉੱਠ ਇਆਪ੍ਣੇ ਗਲੋਂ ਲਾਹ ਅੱਪਣੀ ਜਿੰਮੇਵਾਰੀ ਨੂੰ ਕਿਸੇ ਹੋਰ ਮੱਥੇ ਮੜ੍ਹਣ ਨੂੰ ਭੰਡਣਾ ਤੇ ਨਿੱਦਣਾ ਸਮੇ ਦੀ ਲੋੜ ਹੈ ਤੇ ਮੁੜ ਲੀਹਾਂ ਤੇ ਲਿਆ ਕੇ ਸਰਕਾਰਾਂ ਤੇ ਕਿਸਾਨੀ ਨੂੰ ਕੰਮ ਕਰਨਾ ਸਮੇ ਦੀ ਜ਼ਰੂਰਤ ਹੈ
Very good Cheema Saab, you have discussed very well about the subject. In Pakistan, the price of a tractor is 40 lakh rupees and a bag of fertilizer goes up to 16000 rupees. If the border will be opened, then the farmers here as well as the farmers of North India will benefit a lot.👍😌
#farmerlife #northindia #kisanekta #punjabpolitician
Shi kiha Cheema Saab sarkar ne kisan majdur nu arthik tour te gulam bna k rakhiya hai....jinu chup krke sab kuj dekhn sunan te majbur kita hoyea hai....kisana di sunvai nhi hundi....sarkara kanak di gat pedavar de rhiya han thode din tak eh vv videsha vich ja k kanak
mangan lgg pengiya
ਭਾਈ ਸਾਹਿਬ ਤੁਸੀਂ ਲਾਂਘਾ ਖੋਲਣ ਦੀ ਗੱਲ ਕਰਦੇ ਜੇ ਪਾਕਿਸਤਾਨ ਦੇ ਨਾਲ ਤੇ ਉਥੋਂ ਦੇ ਕਿਸਾਨਾਂ ਦਾ ਕਿੱਡਾ ਮੰਦਾ ਹਾਲ ਹ ਪਾਕਿਸਤਾਨ ਦੇ ਕਿਸਾਨਾਂ ਨੂੰ ਤਾਂ ਟਰੈਕਟਰ ਵੀ ਚੱਜਦਾ ਨਸੀਬ ਨਹੀਂ ਹੁੰਦਾ 40 ਲੱਖ ਰੁਪਏ ਦਾ ਟਰੈਕਟਰ ਉਧਰ ਮਿਲਦਾ ਹ ਤੇ ਉਹ ਤੁਹਾਨੂੰ ਕੀ ਦੇਣਗੇ ਆਪਦੇ ਤਾਂ ਕਿਸਾਨ ਉਹਨਾਂ ਬੁਰਾ ਵਾਲੇ ਉਹਨਾਂ ਦਾ ਇਹਦੇ ਬਾਰੇ ਜਰੂਰ ਸੋਚੋ ਧਰਨੇ ਜਿਹੜੇ ਲੱਗਦੇ ਨੇ ਉਹ ਜਿਆਦਾਤਰ ਰਾਜਨੀਤੀ ਤੋਂ ਪ੍ਰੇਰਿਤ ਨੇ ਇਸ ਕਰਕੇ ਮਸਲੇ ਹੱਲ ਨਹੀਂ ਹੁੰਦੇ
Atki kanak di gat pedahar hon karke Punjab di lag bhag 50 lac ton gat kanak candri bhandar vich javegi chheti hi Center sarkar thutha farh ke videsh ton kanak mangan javegi center sarkar vapari nu mala mal kragi kissan nu minimum sport Price ve nahi dendi ah Center sarkar vides to kisan di msp to mehigi Kanak te dalan khridagi 1947 Vichy hi Kisan,majdur nu ajadi sman anorgenised sector di ajad Bharat di nvi bnai jati vich rakh ke dhokha kita gia ha jo ajadi de sman to le ke aj tak niranter lgatar jari ha sarkara ne kisan majdur nu arthak tor te gulam rakhia hoia ha