ਵੀਡੀਓ ਦੇਖ ਕੇ ਕੁਮੈਂਟ ਕਰ ਕੇ ਦੱਸਿਉ ਜਰੂਰ ਬਾਈ ਜੀ ਕਿਵੇੰ ਲੱਗੀ ਜਾਣਕਾਰੀ

แชร์
ฝัง
  • เผยแพร่เมื่อ 24 ม.ค. 2025

ความคิดเห็น • 43

  • @RajuDhaliwal-vc6nz
    @RajuDhaliwal-vc6nz  25 วันที่ผ่านมา

    ਵੀਡੀਓ ਸੇਅਰ ਕਰ ਦਿਆ ਬਾਈ ਜੀ ਸਾਰੇ ਗਰੁੱਪਾਂ ਵਿੱਚ ਜੀ

  • @Devilgaming-zz5hf
    @Devilgaming-zz5hf 25 วันที่ผ่านมา

    ਨਾਲੇ ਵੀਰ ਜੀ ਤੁਹਾਨੂੰ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ, ਨਵੇਂ ਸਾਲ ਤੁਹਾਨੂੰ ਖੂਬ ਤਰੱਕੀਆਂ ਤੇ ਤੰਦਰੁਸਤੀ ਬਖਸੇ ਜੀ

    • @RajuDhaliwal-vc6nz
      @RajuDhaliwal-vc6nz  25 วันที่ผ่านมา

      ਥੋਨੂੰ ਤੇ ਥੋਡੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਬਾਈ ਜੀ ਨਵੇਂ ਸਾਲ ਤੇ ਲੋਹੜੀ ਦੀਆਂ

  • @sonusingh2169
    @sonusingh2169 26 วันที่ผ่านมา

    ਬਾਈ ਜੀ ਸੱਤ ਸ੍ਰ੍ਰੀ ਅਕਾਲ ਜੀ ਬਹੁਤ ਵਧੀਆ ਜੀ ਵੀਡੀਓ ਆ

    • @RajuDhaliwal-vc6nz
      @RajuDhaliwal-vc6nz  25 วันที่ผ่านมา

      ਸਤਿ ਸ੍ਰੀ ਅਕਾਲ ਬਾਈ ਜੀ

  • @kamirvirk6165
    @kamirvirk6165 25 วันที่ผ่านมา

    Up

  • @HarpreetSingh-kr6rm
    @HarpreetSingh-kr6rm 7 วันที่ผ่านมา

    ❤🎉🎉🎉🎉🎉🎉🎉🎉❤❤❤❤❤🎉🎉🎉

  • @Devilgaming-zz5hf
    @Devilgaming-zz5hf 25 วันที่ผ่านมา

    ਵੀਰ ਜੀ ਤੁਹਾਡੇ ਵਾਂਗ ਹੀ ਵਧਿਆ ਤੁਹਾਡੇ ਕਬੂਤਰ ਆ ਤੇ ਤੁਹਾਡੀ ਜਾਣਕਾਰੀ ਆ, ਵੀਰ ਜੀ ਆਪਾਂ ਤਾਂ ਤੁਹਾਡੇ ਬਹੁਤ ਫੈਂਨ ਹੋ ਗਏ ਹਾਂ ਜੀ

    • @RajuDhaliwal-vc6nz
      @RajuDhaliwal-vc6nz  25 วันที่ผ่านมา

      ਧੰਨਵਾਦ ਬਾਈ ਜੀ ਕਿਰਪਾ ਜੀ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਦੀ

    • @Devilgaming-zz5hf
      @Devilgaming-zz5hf 25 วันที่ผ่านมา

      @RajuDhaliwal-vc6nz ❤️❤️❤️🙏🙏🙏

    • @RajuDhaliwal-vc6nz
      @RajuDhaliwal-vc6nz  21 วันที่ผ่านมา

      @@Devilgaming-zz5hf ਆਪਣੀਆਂ ਵੀਡੀਓਜ ਸ਼ੇਅਰ ਕਰ ਦਿਆ ਕਰੋ ਬਾਈ ਜੀ ਸਾਰੇ ਗਰੁੱਪਾਂ ਵਿੱਚ ਬਹੁਤ ਬਹੁਤ ਧੰਨਵਾਦ ਹੋਊ ਗਾ ਥੋਡਾ

  • @Devilgaming-zz5hf
    @Devilgaming-zz5hf 25 วันที่ผ่านมา

    ਤੁਸੀ ਵੀਰ ਜੀ ਮੈਨੂੰ ਕਬੂਤਰ ਦੇਣ ਲਈ ਹਾ ਕੀਤੀ ਆ ਇਸ ਲਈ ਤੁਹਾਡਾ ਬਹੁਤ ਬਹੁਤ ਹੀ ਜਿਆਦਾ ਧਨਵਾਦ ਹਾ, ਬਾਕੀ ਵੀਰ ਅਜਕਲ ਫਰੀ ਵਿਚ ਤਾਂ ਅਗਲਾ ਕਬੂਤਰ ਦਾ ਖੰਭ ਵੀ ਨਹੀਂ ਦਿੰਦਾ

    • @RajuDhaliwal-vc6nz
      @RajuDhaliwal-vc6nz  25 วันที่ผ่านมา

      ਧੰਨਵਾਦ ਬਾਈ ਜੀ ਜਦੋਂ ਮਰਜੀ ਲੈ ਜਿਉ ਬਾਈ ਜੀ

    • @Devilgaming-zz5hf
      @Devilgaming-zz5hf 25 วันที่ผ่านมา

      @RajuDhaliwal-vc6nz 🙏🙏🙏👌✅❤️❤️❤️

  • @Dhaliwal3050
    @Dhaliwal3050 26 วันที่ผ่านมา

    ਬਹੁਤ ਵਧੀਆ ਰਿਜਲਟ ਆ

    • @Devilgaming-zz5hf
      @Devilgaming-zz5hf 25 วันที่ผ่านมา

      @@Dhaliwal3050 ❤️❤️❤️

  • @Devilgaming-zz5hf
    @Devilgaming-zz5hf 25 วันที่ผ่านมา

    ❤❤❤

  • @PreetSingh-jr8wt
    @PreetSingh-jr8wt 25 วันที่ผ่านมา

    Harpreet tarn taran usman

  • @kamaldhaliwal7220
    @kamaldhaliwal7220 21 วันที่ผ่านมา

    Good a foji saab

    • @RajuDhaliwal-vc6nz
      @RajuDhaliwal-vc6nz  21 วันที่ผ่านมา +1

      @@kamaldhaliwal7220 ਧੰਨਵਾਦ ਬਾਈ ਕਮਲ ਕੈਨੇਡਾ, ਵੀਡੀਓਜ ਸ਼ੇਅਰ ਕਰ ਦਿਆ ਕਰੋ ਬਾਈ ਜੀ ਆਪਣੀਆਂ ਸਾਰੇ ਗਰੁੱਪਾਂ ਵਿੱਚ ਜੀ

  • @GurPreet-l4i
    @GurPreet-l4i 24 วันที่ผ่านมา

    NAYASHAR...AMRIK

  • @sonusingh2169
    @sonusingh2169 26 วันที่ผ่านมา

    ਸ੍ਰੀ ਮੁਕਤਸਰ ਸਾਹਿਬ ਤੋਂ ਬਾਈ ਜੀ

  • @YadwinderSingh-ix2eu
    @YadwinderSingh-ix2eu 25 วันที่ผ่านมา

    Mehma pind rajpure ton

  • @SinghSing-g9v
    @SinghSing-g9v 26 วันที่ผ่านมา

    malaysia to aa ji god job y ji

  • @majhakabootarclub1271
    @majhakabootarclub1271 24 วันที่ผ่านมา

    Vr g thala ki paya khudaya cha

    • @RajuDhaliwal-vc6nz
      @RajuDhaliwal-vc6nz  24 วันที่ผ่านมา

      @@majhakabootarclub1271 ਝੋਨੇ ਦੀ ਫਕ ਆ ਤੁਸੀਂ ਵੀ ਪਾ ਸਕਦੇ ਹੋ ਝੋਨੇ ਦੀ ਫਕ ਜਾਂ ਲੱਕੜ ਦਾ ਬੂਰਾ ਵਿੱਚ ਕੱਕਾ ਰੇਤਾ ਮਿਲਾ ਕੇ ਜਾਂ ਸੁਕੀ ਸੁਆਹ ਵਿੱਚ ਕਲੀ ਮਿਲਾ ਕੇ ਪਾ ਸਕਦੇ ਹੋ

  • @kamaldhaliwal7220
    @kamaldhaliwal7220 21 วันที่ผ่านมา

    Foji saab g kovter da egg wich baby ne banda kovteri ta good aa yr

    • @RajuDhaliwal-vc6nz
      @RajuDhaliwal-vc6nz  21 วันที่ผ่านมา +1

      @@kamaldhaliwal7220 ਵੀਡੀਓ ਬਣਾ ਕੇ ਪਾ ਦਿਆਂਗੇ ਬਾਈ ਕਮਲ ਜਾਂ ਫੋਨ ਕਰ ਲਿਉ ਹੱਲ ਦੱਸ ਦਿਆਂਗੇ ਬਾਈ ਜੀ

  • @k.j.j.makhansharma3101
    @k.j.j.makhansharma3101 25 วันที่ผ่านมา

    ਵੀਰ ਜੀ ਆਪਣਾ ਪਿੰਡ ਸ਼ਹਿਰ ਕਿਹੜਾ ਹੈ

    • @RajuDhaliwal-vc6nz
      @RajuDhaliwal-vc6nz  25 วันที่ผ่านมา

      @@k.j.j.makhansharma3101 ਦੱਸੋ ਬਾਈ ਜੀ

  • @PreetSingh-jr8wt
    @PreetSingh-jr8wt 25 วันที่ผ่านมา

    22ki hall chall

    • @RajuDhaliwal-vc6nz
      @RajuDhaliwal-vc6nz  25 วันที่ผ่านมา

      @@PreetSingh-jr8wt ਵਧੀਆ ਬਾਈ ਜੀ ਤੁਸੀਂ ਦੱਸੋ ਕੀ ਹਾਲ ਆ ਜੀ

  • @kamaldeep9617
    @kamaldeep9617 22 วันที่ผ่านมา

    Rub chadeya kalaa vich rkhe❤❤❤

    • @RajuDhaliwal-vc6nz
      @RajuDhaliwal-vc6nz  22 วันที่ผ่านมา

      @@kamaldeep9617 ਧੰਨਵਾਦ ਬਾਈ ਜੀ

  • @kamaldeep9617
    @kamaldeep9617 22 วันที่ผ่านมา

    Paji eh davaye kine din pane ha hor kine time bad pani chedhe ha

    • @RajuDhaliwal-vc6nz
      @RajuDhaliwal-vc6nz  22 วันที่ผ่านมา +1

      @@kamaldeep9617ਡੇਲੀ ਪਾਉਣੀ ਆ ਜਿੰਨਾਂ ਟਾਇਮ ਖਤਮ ਨੀਂ ਹੁੰਦੀ ,ਦਾਣੇ ਪਾਉਣ ਤੋਂ ਅੱਧਾ ਘੰਟਾ ਬਾਅਦ ਵਿੱਚ ਪਾਣੀ ਰੱਖਣਾ ਤੇ ਫਿਰ ਇਕ ਘੰਟਾ ਪਿਆ ਰਹਿਣ ਦੇਣਾ ,ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਫੋਨ ਕਰ ਲਿਉ ਬਾਈ ਜੀ

    • @kamaldeep9617
      @kamaldeep9617 22 วันที่ผ่านมา

      Paji apna pind khedha ha

    • @RajuDhaliwal-vc6nz
      @RajuDhaliwal-vc6nz  22 วันที่ผ่านมา +1

      @@kamaldeep9617 ਪਿੰਡ ਲੋਪੋਂ ਜਿਲਾ ਮੋਗਾ

    • @kamaldeep9617
      @kamaldeep9617 21 วันที่ผ่านมา

      Paji me delhi to te mere nanake shri muktsar shib

    • @RajuDhaliwal-vc6nz
      @RajuDhaliwal-vc6nz  21 วันที่ผ่านมา

      @@kamaldeep9617 ਉਕੇ ਬਾਈ ਜੀ ਠੀਕ ਆ ਜੀ

  • @manveergaming9436
    @manveergaming9436 7 วันที่ผ่านมา

    ❤❤❤❤❤