Dhaliwal- Kabootar club lopon
Dhaliwal- Kabootar club lopon
  • 35
  • 15 902

วีดีโอ

ਆਪਣੇ ਵੱਡੇ ਕਬੂਤਰ
มุมมอง 7414 วันที่ผ่านมา
ਆਪਣੇ ਵੱਡੇ ਕਬੂਤਰ
ਕਰੋ ਸੌੰਕ ਬਾਈ ਜੀ ਦਸ ਪਰ ਸਾਫ ਨਵੇਂ ਬੱਚਿਆਂ ਦਾ ,ਕਿਵੇਂ ਲੱਗੇ ਕੁਮੈਂਟ ਕਰ ਕੇ ਦੱਸਿਉ ਜਰੂਰ ਬਾਈ
มุมมอง 8914 วันที่ผ่านมา
ਕਰੋ ਸੌੰਕ ਬਾਈ ਜੀ ਦਸ ਪਰ ਸਾਫ ਨਵੇਂ ਬੱਚਿਆਂ ਦਾ ,ਕਿਵੇਂ ਲੱਗੇ ਕੁਮੈਂਟ ਕਰ ਕੇ ਦੱਸਿਉ ਜਰੂਰ ਬਾਈ
ਆ ਨਵੇਂ ਬੱਚੇ ਕਿਵੇਂ ਲੱਗੇ ਆਪਣੇ ਕੁਮੈਂਟ ਕਰ ਕੇ ਦੱਸਿਉ ਜਰੂਰ ਬਾਈ ਜੀ
มุมมอง 26421 วันที่ผ่านมา
ਆ ਨਵੇਂ ਬੱਚੇ ਕਿਵੇਂ ਲੱਗੇ ਆਪਣੇ ਕੁਮੈਂਟ ਕਰ ਕੇ ਦੱਸਿਉ ਜਰੂਰ ਬਾਈ ਜੀ
ਕਬੂਤਰ ਬਾਜ ਭਰਾਵਾਂ ਲਈ ਕੁੱਝ ਜਰੂਰੀ ਗੱਲਾਂ ਵੀਡੀਓ ਸਾਰੀ ਦੇਖਿਉ ਬਾਈ ਜੀ ਬਹੁਤ ਕੰਮ ਦੀਆਂ ਗੱਲਾਂ
มุมมอง 1.5K21 วันที่ผ่านมา
ਕਬੂਤਰ ਬਾਜ ਭਰਾਵਾਂ ਲਈ ਕੁੱਝ ਜਰੂਰੀ ਗੱਲਾਂ ਵੀਡੀਓ ਸਾਰੀ ਦੇਖਿਉ ਬਾਈ ਜੀ ਬਹੁਤ ਕੰਮ ਦੀਆਂ ਗੱਲਾਂ
ਕਰੋ ਸੌੰਕ ਬਾਈ ਜੀ ਆਪਣੇ ਬੱਚਿਆਂ ਵਾਲੇ ਕਬੂਤਰਾਂ ਦਾ
มุมมอง 15621 วันที่ผ่านมา
ਕਰੋ ਸੌੰਕ ਬਾਈ ਜੀ ਆਪਣੇ ਬੱਚਿਆਂ ਵਾਲੇ ਕਬੂਤਰਾਂ ਦਾ
ਪਿਲੀ ਇੰਟ ਕਬੂਤਰਾਂ ਦੀ ਤੰਦਰੁਸਤੀ ਦਾ ਰਾਜ ਵੀਡੀਓ ਸਾਰੀ ਦੇਖਿਉ ਬਹੁਤ ਵਧੀਆ ਜਾਣਕਾਰੀ ਆ ਬਾਈ ਜੀ
มุมมอง 64328 วันที่ผ่านมา
ਪਿਲੀ ਇੰਟ ਕਬੂਤਰਾਂ ਦੀ ਤੰਦਰੁਸਤੀ ਦਾ ਰਾਜ ਵੀਡੀਓ ਸਾਰੀ ਦੇਖਿਉ ਬਹੁਤ ਵਧੀਆ ਜਾਣਕਾਰੀ ਆ ਬਾਈ ਜੀ
ਕੁਮੈਂਟ ਕਰ ਕੇ ਦੱਸਿਉ ਜਰੂਰ ਬਾਈ ਜੀ ਆਪਣੇ ਵੱਡੇ ਕਬੂਤਰ ਕਿਵੇਂ ਲੱਗੇ ਤੇ ਸਭ ਤੋਂ ਵੱਧ ਸੋਹਣਾ ਕਿਹੜਾ ਕਬੂਤਰ ਲੱਗਿਆ ਜੀ
มุมมอง 261หลายเดือนก่อน
ਕੁਮੈਂਟ ਕਰ ਕੇ ਦੱਸਿਉ ਜਰੂਰ ਬਾਈ ਜੀ ਆਪਣੇ ਵੱਡੇ ਕਬੂਤਰ ਕਿਵੇਂ ਲੱਗੇ ਤੇ ਸਭ ਤੋਂ ਵੱਧ ਸੋਹਣਾ ਕਿਹੜਾ ਕਬੂਤਰ ਲੱਗਿਆ ਜੀ
ਭਾਰਤੀ ਕਿਸਾਨ ਯੂਨੀਅਨ ਖੋਸਾ ਦੀ , ਮਹਾਂ ਪੰਚਾਇਤ ਗਿੱਦੜ ਵਾਹਾ ਦਾਣਾ ਮੰਡੀ ਵਿਚ ਹੋਈ
มุมมอง 63หลายเดือนก่อน
ਭਾਰਤੀ ਕਿਸਾਨ ਯੂਨੀਅਨ ਖੋਸਾ ਦੀ , ਮਹਾਂ ਪੰਚਾਇਤ ਗਿੱਦੜ ਵਾਹਾ ਦਾਣਾ ਮੰਡੀ ਵਿਚ ਹੋਈ
ਛੋਟੇ ਬੱਚੇ ਪਾ ਤੇ ਬਾਈ ਜੀ ਜਾਲ ਵਿੱਚ
มุมมอง 138หลายเดือนก่อน
ਛੋਟੇ ਬੱਚੇ ਪਾ ਤੇ ਬਾਈ ਜੀ ਜਾਲ ਵਿੱਚ
ਕਬੂਤਰਾਂ ਲਈ ਵਰਦਾਨ # ਸੇਬ ਦਾ ਸਿਰਕਾ
มุมมอง 2.4Kหลายเดือนก่อน
ਕਬੂਤਰਾਂ ਲਈ ਵਰਦਾਨ # ਸੇਬ ਦਾ ਸਿਰਕਾ
8 September 2024
มุมมอง 183หลายเดือนก่อน
8 September 2024
ਆ 2 ਜੋੜੇ ਨਵੇਂ ਲਾਏ ਦੇਖ ਕੇ ਦੱਸਿਉ ਬਾਈ ਜੀ ਕਿਵੇਂ ਲੱਗੇ
มุมมอง 2552 หลายเดือนก่อน
ਆ 2 ਜੋੜੇ ਨਵੇਂ ਲਾਏ ਦੇ ਕੇ ਦੱਸਿਉ ਬਾਈ ਜੀ ਕਿਵੇਂ ਲੱਗੇ
ਆਂਡਿਆ ਵਿੱਚ ਬੱਚੇ ਕਿਉਂ ਮਰਦੇ ਨੇ ਉਹਨਾਂ ਦਾ ਕਾਰਨ ਤੇ ਇਲਾਜ ਸਾਰੀ ਵੀਡੀਓ ਦੇਖੋ
มุมมอง 1.4K2 หลายเดือนก่อน
ਆਂਡਿਆ ਵਿੱਚ ਬੱਚੇ ਕਿਉਂ ਮਰਦੇ ਨੇ ਉਹਨਾਂ ਦਾ ਕਾਰਨ ਤੇ ਇਲਾਜ ਸਾਰੀ ਵੀਡੀਓ ਦੇਖੋ
ਨਵੇਂ ਜੋੜੇ ਲਾਏ ਦਸਿਓ ਬਾਈ ਜੀ ਕਿਵੇਂ ਲੱਗੇ ਆਪਣੇ ਜੋੜੇ
มุมมอง 5922 หลายเดือนก่อน
ਨਵੇਂ ਜੋੜੇ ਲਾਏ ਦਸਿਓ ਬਾਈ ਜੀ ਕਿਵੇਂ ਲੱਗੇ ਆਪਣੇ ਜੋੜੇ
ਖੱਡਿਆਂ ਦੀ ਸਾਫ ਸਫਾਈ ਬਾਰੇ ਕੁੱਝ ਜਰੂਰੀ ਗੱਲਾਂ
มุมมอง 1232 หลายเดือนก่อน
ਖੱਡਿਆਂ ਦੀ ਸਾਫ ਸਫਾਈ ਬਾਰੇ ਕੁੱਝ ਜਰੂਰੀ ਗੱਲਾਂ
28 July 2024
มุมมอง 1802 หลายเดือนก่อน
28 July 2024
ਵਾਰਿਸ਼ ਦੇ ਦਿਨਾਂ ਵਿੱਚ ਕਬੂਤਰਾਂ ਦੀ ਸਾਂਭ ਸੰਭਾਲ ਤੇ ਅੱਖਾਂ ਦੀ ਬਿਮਾਰੀ ਲਈ ਕੁੱਝ ਗੱਲਾਂ
มุมมอง 3553 หลายเดือนก่อน
ਵਾਰਿਸ਼ ਦੇ ਦਿਨਾਂ ਵਿੱਚ ਕਬੂਤਰਾਂ ਦੀ ਸਾਂਭ ਸੰਭਾਲ ਤੇ ਅੱਖਾਂ ਦੀ ਬਿਮਾਰੀ ਲਈ ਕੁੱਝ ਗੱਲਾਂ
ਕਬੂਤਰ ਬਚਿਆ ਦੇ ਖੰਬ ਕਿਉਂ ਖਾਦੇਂ ਨੇ ਖੰਬ ਖਾਣ ਤੋਂ ਹਟਾਉਣ ਦਾ ਤਰੀਕਾ
มุมมอง 8143 หลายเดือนก่อน
ਕਬੂਤਰ ਬਚਿਆ ਦੇ ਖੰਬ ਕਿਉਂ ਖਾਦੇਂ ਨੇ ਖੰਬ ਖਾਣ ਤੋਂ ਹਟਾਉਣ ਦਾ ਤਰੀਕਾ
ਕਬੂਤਰਾਂ ਲਈ ਵਰਦਾਨ ਟੈਟਰਾਸਾਈਕਲੀਨ ਦਾ ਪਾਊਡਰ ਵੀਡੀਓ ਦੇਖੋ ਸਾਰੇ ਭਰਾ
มุมมอง 1.1K3 หลายเดือนก่อน
ਕਬੂਤਰਾਂ ਲਈ ਵਰਦਾਨ ਟੈਟਰਾਸਾਈਕਲੀਨ ਦਾ ਪਾਊਡਰ ਵੀਡੀਓ ਦੇਖੋ ਸਾਰੇ ਭਰਾ
ਅੱਜ ਖੁਡੇ ਸਾਫ ਕਰਕੇ ਖੁਡਿਆ ਵਿਚ ਕਲੀ ਪਾਈ ਦੇਖੋ ਸਾਰੇ ਭਰਾ
มุมมอง 1483 หลายเดือนก่อน
ਅੱਜ ਖੁਡੇ ਸਾਫ ਕਰਕੇ ਖੁਡਿਆ ਵਿਚ ਕਲੀ ਪਾਈ ਦੇਖੋ ਸਾਰੇ ਭਰਾ
ਬਹੁਤ ਵਧੀਆ ਵਿਚਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਦੇ ਸੁਣੋ ਸਾਰੇ ਭਰਾ
มุมมอง 463 หลายเดือนก่อน
ਬਹੁਤ ਵਧੀਆ ਵਿਚਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਦੇ ਸੁਣੋ ਸਾਰੇ ਭਰਾ
ਕਿਵੇਂ ਲੱਗੇ ਆਪਣੇ ਪੁੱਤ ਵੀਰ ਜੀ ਕੂਮੈੰਟ ਕਰਕੇ ਦੱਸੋ ਕਿਹੜੀ ਨਸ਼ਲ ਲੱਗਦੀ ਆ ਜੀ
มุมมอง 1343 หลายเดือนก่อน
ਕਿਵੇਂ ਲੱਗੇ ਆਪਣੇ ਪੁੱਤ ਵੀਰ ਜੀ ਕੂਮੈੰਟ ਕਰਕੇ ਦੱਸੋ ਕਿਹੜੀ ਨਸ਼ਲ ਲੱਗਦੀ ਆ ਜੀ
ਸੋਕੇ ਦਾ ਦੇਸੀ ਅਤੇ ਅੰਗਰੇਜੀ ਇਲਾਜ ਵੀਡੀਓ ਦੇਖੋ ਵੀਰ ਜੀ
มุมมอง 1443 หลายเดือนก่อน
ਸੋਕੇ ਦਾ ਦੇਸੀ ਅਤੇ ਅੰਗਰੇਜੀ ਇਲਾਜ ਵੀਡੀਓ ਦੇਖੋ ਵੀਰ ਜੀ
ਜੋੜੇ ਲਾਉਣ ਬਾਰੇ ਕੁੱਝ ਗਲਾ ਵੀਡੀਓ ਦੇਖੋ ਵੀਰ ਜੀ
มุมมอง 2.6K3 หลายเดือนก่อน
ਜੋੜੇ ਲਾਉਣ ਬਾਰੇ ਕੁੱਝ ਗਲਾ ਵੀਡੀਓ ਦੇਖੋ ਵੀਰ ਜੀ
ਆ ਵੀ ਦੇਖ ਲਓ ਵੀਰ ਜੀ
มุมมอง 1603 หลายเดือนก่อน
ਆ ਵੀ ਦੇ ਲਓ ਵੀਰ ਜੀ
ਆ ਦੇਖ ਲਓ ਜੀ ਕਿੰਨੇ ਕੀੜੇ ਨਿਕਲੇ ਆ
มุมมอง 1893 หลายเดือนก่อน
ਆ ਦੇ ਲਓ ਜੀ ਕਿੰਨੇ ਕੀੜੇ ਨਿਕਲੇ ਆ
ਅੱਜ ਮਲਪਾ ਵਾਲੀ ਦਵਾਈ ਡੌਟਰ ਪਲਸ ਦਿਤੀ ਸੀ ਤੇ ਰਜਲਟ ਥੋਡੇ ਸਾਹਮਣੇ ਆ ਜੀ
มุมมอง 2923 หลายเดือนก่อน
ਅੱਜ ਮਲਪਾ ਵਾਲੀ ਦਵਾਈ ਡੌਟਰ ਪਲਸ ਦਿਤੀ ਸੀ ਤੇ ਰਜਲਟ ਥੋਡੇ ਸਾਹਮਣੇ ਆ ਜੀ
ਆਪਣੇ ਵੱਡੇ ਕਬੂਤਰ ਲੱਗਦੇ ਆ ਜਿਵੇ ਪਠੇ ਹੁੰਦੇ ਆ ਕਿਵੇਂ ਲਗੇ ਦੋਸਤੋ ਥੋਨੂੰ
มุมมอง 1273 หลายเดือนก่อน
ਆਪਣੇ ਵੱਡੇ ਕਬੂਤਰ ਲੱਗਦੇ ਆ ਜਿਵੇ ਪਠੇ ਹੁੰਦੇ ਆ ਕਿਵੇਂ ਲਗੇ ਦੋਸਤੋ ਥੋਨੂੰ
ਫੌਜੀ ਧਮੋਟ ਤੇ ਹਜਾਰ ਵਾਲਿਆ ਦੀ ਮਿਸ ਕਬੂਤਰੀ ਤੇ ਡੀਸੀ ਦਾ ਵਾਜੇ ਵਾਲਾ ਸ਼ਾ ਅਖਾ ਕਬੂਤਰ
มุมมอง 4773 หลายเดือนก่อน
ਫੌਜੀ ਧਮੋਟ ਤੇ ਹਜਾਰ ਵਾਲਿਆ ਦੀ ਮਿਸ ਕਬੂਤਰੀ ਤੇ ਡੀਸੀ ਦਾ ਵਾਜੇ ਵਾਲਾ ਸ਼ਾ ਅਖਾ ਕਬੂਤਰ

ความคิดเห็น

  • @ਗੁਰਤੇਗ
    @ਗੁਰਤੇਗ 12 ชั่วโมงที่ผ่านมา

    ਏਨਾ ਬਾਰੀਕੀ ਚ ਕੋਈ ਦਸਦਾ ਨੀ ਹੁੰਦਾ ❤

  • @ajaibsingh3102
    @ajaibsingh3102 3 วันที่ผ่านมา

    ਦਸ ਦਿਨ ਦੇ ਫਰਕ ਨਾਲ 3ml ਟਮਾਟਰ ਰਸ ਦਿਓ ਜੀ

    • @RajuDhaliwal-vc6nz
      @RajuDhaliwal-vc6nz 2 วันที่ผ่านมา

      @@ajaibsingh3102 ਟਮਾਟਰ ਰਸ ਕਾਹਦੇ ਵਾਸਤੇ ਦੇਣਾ ਬਾਈ ਜੀ ਪੂਰੀ ਗੱਲ ਦੱਸਿਆ ਕਰੋ ਵੀਰੇ

  • @ajaibsingh3102
    @ajaibsingh3102 3 วันที่ผ่านมา

    Deworm Ayurvedic medicine ਨਾਲ ਹੀ ਕਰੋ ਵੀਰ ਜੀ Krmi kuthar ras ਹੀ ਲਾਓ ਜੀ

  • @sukhbirsingh8881
    @sukhbirsingh8881 7 วันที่ผ่านมา

    Kehda pind a y

  • @raijassi592
    @raijassi592 14 วันที่ผ่านมา

    ❤❤❤❤

  • @Drpardeepsinghdhaliwal-3X3
    @Drpardeepsinghdhaliwal-3X3 14 วันที่ผ่านมา

    👍👍👍

  • @sumitmavi859
    @sumitmavi859 15 วันที่ผ่านมา

    ❤❤❤❤

  • @surajboxer6483
    @surajboxer6483 15 วันที่ผ่านมา

    Nice

  • @manveergaming9436
    @manveergaming9436 20 วันที่ผ่านมา

    ❤❤❤❤❤

  • @sukhbirsingh8881
    @sukhbirsingh8881 21 วันที่ผ่านมา

    👍👍

  • @brarsrecords9217
    @brarsrecords9217 21 วันที่ผ่านมา

    ਬਾਈ ਕਬੂਤਰ ਦੇ ਅੱਖਾਂ ਤੇ ਫੈਨਸੀਆ ਦੇ ਕੀ ਇਲਾਜ ਦੱਸ ਦੋ

    • @RajuDhaliwal-vc6nz
      @RajuDhaliwal-vc6nz 21 วันที่ผ่านมา

      @@brarsrecords9217 ਵੀਡੀਓ ਬਣਾ ਕੇ ਪਾ ਦਿਆਂਗੇ ਬਾਈ ਜੀ

  • @gogisinghgogisingh7266
    @gogisinghgogisingh7266 21 วันที่ผ่านมา

    Wadhiya gal y Rabb tenu tarakiya n bakshe

  • @gurpreetsandhu8829
    @gurpreetsandhu8829 21 วันที่ผ่านมา

    ਬਹੁਤ ਸੋਹਣੇ 22

  • @Drpardeepsinghdhaliwal-3X3
    @Drpardeepsinghdhaliwal-3X3 22 วันที่ผ่านมา

    ਬਹੁਤ ਹੀ ਖੂਬਸੂਰਤ

  • @samimann5466
    @samimann5466 22 วันที่ผ่านมา

    Good y ❤❤

  • @sumitmavi859
    @sumitmavi859 22 วันที่ผ่านมา

    ❤❤❤❤

  • @deepdhillhon5703
    @deepdhillhon5703 22 วันที่ผ่านมา

    Gussa kyo bai, appa nu pati ni kuch, hun budde ho k paddan lagye hai, hun tak buche hi padande ruhe.

    • @RajuDhaliwal-vc6nz
      @RajuDhaliwal-vc6nz 22 วันที่ผ่านมา

      @@deepdhillhon5703 ਹਾਂਜੀ ਕੀ ਹਾਲ ਆ ਬਾਈ ਜੀ

    • @deepdhillhon5703
      @deepdhillhon5703 22 วันที่ผ่านมา

      @@RajuDhaliwal-vc6nz boht vudiya Bai ji, tusi dado

    • @RajuDhaliwal-vc6nz
      @RajuDhaliwal-vc6nz 22 วันที่ผ่านมา

      @@deepdhillhon5703 ਕੋਈ ਗੱਲ ਨੀ ਬਾਈ ਜੀ ਜਿਹੜੀ ਗੱਲ ਦਾ ਨਹੀਂ ਪਤਾ ਲੱਗਦਾ ਜਦੋਂ ਮਰਜੀ ਪੁੱਛ ਲਿਉ

  • @BinderWadali
    @BinderWadali 22 วันที่ผ่านมา

    ❤❤

  • @HarpalSingh-bu2mf
    @HarpalSingh-bu2mf 23 วันที่ผ่านมา

    Bai g akha da elaj koi das do

    • @RajuDhaliwal-vc6nz
      @RajuDhaliwal-vc6nz 22 วันที่ผ่านมา

      @@HarpalSingh-bu2mf ਕੀ ਹੋਇਆ ਬਾਈ ਜੀ ਪੂਰੀ ਕਲੀਅਰ ਗੱਲ ਦੱਸਿਆ ਕਰੋ ਵੀਰੇ

    • @RajuDhaliwal-vc6nz
      @RajuDhaliwal-vc6nz 22 วันที่ผ่านมา

      @@HarpalSingh-bu2mf ਬਾਕੀ ਜੇ ਅੱਖਾਂ ਖਰਾਬ ਆ ਤਾਂ ਪਹਿਲਾਂ ਫਟਕੜੀ ਆਲੇ ਨਾਲ ਚੰਗੀ ਤਰਾਂ ਅੱਖਾਂ ਸਾਫ ਕਰ ਲਿਉ ਰੂੰ ਨਾਲ ਫਿਰ ਇਕ ਟਿਊਬ ਆਉਂਦੀ ਆ ਮੱਝਾਂ ਦੇ ਥਣਾਂ ਚ ਲਾਉਣ ਵਾਲੀ ਹਰੇ ਰੰਗ ਦੀ ਹੁੰਦੀ ਆ ਪੈੰਡੀਸਟੈਨ ਐਸ ਐਚ ਟਿਊਬ ਦਾ ਨਾਮ ਆ ਉਹ ਤਿੰਨ-ਚਾਰ ਦਿਨ ਪਾ ਦਿਓ ਸਵੇਰੇ ਸ਼ਾਮ ਜਮਾਂ ਠੀਕ ਹੋ ਜਾਣ ਗੀਆਂ ਅੱਖਾਂ ਕਬੂਤਰਾਂ ਦੀਆਂ, ਬਾਕੀ ਨਾਲ ਬੈਟਨੀਸੋਲ ਅੱਧੀ ਗੋਲੀ ਤੇ ਅਜੈਥਰੋਮਾਈਸੀਨ ਗੋਲੀ ਦਾ ਅੱਠਵਾਂ ਹਿਸਾ ਦੇ ਦਿਉ

  • @lavisingh5400
    @lavisingh5400 23 วันที่ผ่านมา

    Nice

  • @rohithansrohit4496
    @rohithansrohit4496 23 วันที่ผ่านมา

    Mera ik kaboter aa usda 4 war joda badal leya ande vich bacha nahi Banda

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@rohithansrohit4496 ਵੀਡੀਓ ਪਾਈ ਵੀ ਆ ਬਾਈ ਜੀ ਦੇਖ ਲਓ

  • @raijassi592
    @raijassi592 23 วันที่ผ่านมา

    ❤👍👍

  • @tari3043
    @tari3043 23 วันที่ผ่านมา

    ਬਾਈ ਬਣਦਾ ਸਹੀ ਤਰੀਕੇ ਨਾਲ ਸਮਝਾਈ ਜੇ ਦੱਸਣਾ। ਗੱਲ ਗੋਲ ਮੋਲ ਨਾ ਕਰੀ

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@tari3043 ਕੀ ਬਾਈ ਜੀ

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@tari3043 ਬਾਕੀ ਬਾਈ ਅੱਜ ਤੱਕ ਨਾਂ ਤਾਂ ਗੱਲ ਗੋਲ ਮੋਲ ਕੀਤੀ ਆ ਕਦੇ ਨਾਂ ਕਰਨੀ ਆਉਂਦੀ ਆ ਜਿੰਨਾਂ ਪਤਾ ਉਹਨਾਂ ਹੀ ਦੱਸਾਂਗੇ ਜਿਹੜੀ ਗੱਲ ਦਾ ਨਹੀਂ ਪਤਾ ਉਹ ਆਪਾਂ ਗੱਲ ਵੀ ਨੀ ਕਰਦੇ

    • @tari3043
      @tari3043 23 วันที่ผ่านมา

      @@RajuDhaliwal-vc6nz ਬਾਈ ਜੀ ਮੇਰੇ ਕਹਿਣ ਦਾ ਮਤਲਬ ਜੇ ਦੱਸਣਾ ਪਰੋਪਰ ਦੱਸੋ। ਆਹ ਟਾਇਮ ਆਹ ਪਾਣੀ ਲੱਗਣਾ ਆਹ ਟਾਇਮ ਆ ਭਸਮ ਲੱਗਣੀ ਆ। ਜਿੱਤਣੀ ਅਗਲੇ ਦੀ ਮਿਹਨਤ ਤੇ ਕਿਸਮਤ ਆ

  • @gogisinghgogisingh7266
    @gogisinghgogisingh7266 23 วันที่ผ่านมา

    Y sirra gal a Teri Mera y ik kabootar English dawai di doj wadh den krr k mrr gya c Azithromycin goli di wadh doj den karke Terriya Galla y wadhiya lagdiya

  • @Jasssidhu-1616
    @Jasssidhu-1616 23 วันที่ผ่านมา

    ਲੋਪੋਂ ਬਦਨੀ ਵਾਲੀ ਆ ਵੀਰ ਇਹ

  • @SinghSing-g9v
    @SinghSing-g9v 23 วันที่ผ่านมา

    puri chagi tara daseyo y ji kali kali gal samj lage kive launa pani te kado launa propar jankari deo y ji

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@SinghSing-g9v ਕੋਈ ਗੱਲ ਨੀ ਬਾਈ ਜੀ ਜਿਵੇਂ ਤੁਸੀਂ ਕਿਹਾ ਉਵੇਂ ਹੀ ਬਣਾਵਾਂਗੇ ਵੀਡੀਓ

  • @SinghSing-g9v
    @SinghSing-g9v 23 วันที่ผ่านมา

    pani di video pado y ji

  • @SinghSing-g9v
    @SinghSing-g9v 23 วันที่ผ่านมา

    y kai loka da kam hunda jabbleya marn da tu parbha na kar y cary on

  • @PremKumar-iz6fp
    @PremKumar-iz6fp 23 วันที่ผ่านมา

    Nyc 22g

  • @sukhbirsingh8881
    @sukhbirsingh8881 23 วันที่ผ่านมา

    Kida y

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@sukhbirsingh8881 ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਜੀ

  • @AdityaSharma-bq3ic
    @AdityaSharma-bq3ic 23 วันที่ผ่านมา

    Bai g tuc apna pani daso nal eh dso ohde nal allubhukhara launi o fr bhasaama ware pta tah jrur video baneyo udeek kara ge video di 🙏🏻

  • @AdityaSharma-bq3ic
    @AdityaSharma-bq3ic 23 วันที่ผ่านมา

    Bai asi thonu full support kara ge apni walo ❤🙏🏻

  • @brarsrecords9217
    @brarsrecords9217 23 วันที่ผ่านมา

    Bai ਫੈਨਸੀ ਬਾਰੇ ਦੱਸੋ ਆ

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@brarsrecords9217ਫੋੜੇ ਫਿੰਨਸੀਆਂ ਲਈ ਇਕ ਵੀਡੀਓ ਬਣਾ ਕੇ ਪਾ ਦਿਆਂਗੇ,ਬਾਕੀ ਇਕ ਨਿੰਬੂ ਨਚੋੜ ਲਿਉ ਉਸ ਵਿਚ ਥੋੜੀ ਜਿਹੀ ਖੂਹਾਂ ਵਾਲੀ ਲਾਲ ਦਵਾਈ ਮਿਲਾਉ ਪੋਟਾਸ਼ੀਅਮ ਪਰਮਾਗਨੇਟ ਵੀ ਕਹਿੰਦੇ ਆ ਦਵਾਈ ਨੂੰ ਉਹ ਮਿਲਾਉ ,ਜਦੋਂ ਨਿੰਬੂ ਵਿੱਚ ਦਵਾਈ ਪਾਉੰਗੇ ਤਾਂ ਉਹ ਉਬਲੂਗੀ ਜਦੋਂ ਦਵਾਈ ਆਪਣੀ ਕਿਰਿਆ ਕਰਕੇ ਹਟ ਗਈ ਠੰਡੀ ਹੋ ਗਈ ਫਿਰ ਉਸ ਵਿਚ ਥੋੜੀ ਜਿਹੀ ਕੋਲਗੇਟ ਮਿਲਾ ਕੇ ਕਬੂਤਰ ਦੀਆਂ ਫਿਨਸੀਆ ਛਿਲ ਕੇ ਲਾ ਦਿਓ 4,5 ਦਿਨ ਲਾ ਦਿਓ ਠੀਕ ਹੋ ਜਾਊ

    • @atmasingh2284
      @atmasingh2284 22 วันที่ผ่านมา

      ਬਾਈ ਜੀ ਆਪਣੇ ਬਹੁਤ ਹੁੰਦੀਆਂ ਸੀ ਫਿਨਸੀਆ ਬੱਚਿਆਂ ਦੇ ਬਹੁਤ ਮਰੇ ਪਰ 100% ਇਲਾਜ ਆ ਪਹਿਲਾਂ ਤਾਂ ਸਫ਼ਾਈ ਖੁੱਡੇ ਦੀ ਪੰਜ ਦਿਨ ਬਾਅਦ ਦੁਜੇ ਨੰਬਰ ਤੇ ਆਲ ਆਉਟ ਲਾਉ ਖੁੱਡਿਆਂ ਵਿਚ ਪੰਦਰਾਂ ਦਿਨ ਕੱਢ ਜਾਂਦੀ ਆ ਦੋ ਸਾਲ ਤੋਂ ਫਿਨਸੀ ਦੇਖੀਂ ਵੀ ਨਹੀਂ ਸ਼ਾਮ ਪੰਜ ਵਜੇ ਛੱਡ ਦਿਉਂ ਤੇ ਸੁਭਾ ਘੱਟ ਤੋਂ ਘੱਟ 7 ਵਜੇ ਸਵਿੱਚ ਬੰਦ ਕਰੋਂ ਸਾਰਿਆਂ ਤੋਂ ਵਧੀਆ ਇਲਾਜ ਸ਼ਭ ਕੁਝ ਕਰ ਕੇ ਵੇਖਿਆ ਦੇਸ਼ੀ ਅੰਗਰੇਜ਼ੀ ਇਲਾਜ ਹਾਂ ਜਾਲੀਆਂ ਵੀ ਬਰੀਕ ਹੋਣ ਪਹਿਲਾਂ ਮੇਰੇ ਡੱਬੀ ਵਾਲੀਆਂ ਸੀ ਹੁਣ ਬਰੀਕ ਜਾਲ਼ੀ ਆ

  • @gurpreetsandhu8829
    @gurpreetsandhu8829 23 วันที่ผ่านมา

    ਬਹੁਤ ਵਧੀਆ ਵੀਰ ਜੀ

  • @BhagatSingh-ip8hd
    @BhagatSingh-ip8hd 23 วันที่ผ่านมา

    ❤️❤️❤️🙏🙏

  • @Drpardeepsinghdhaliwal-3X3
    @Drpardeepsinghdhaliwal-3X3 23 วันที่ผ่านมา

    ਬਹੁਤ ਵਧੀਆ ਜਾਣਕਾਰੀ ਬਾਈ ਜੀ

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@Drpardeepsinghdhaliwal-3X3 ਧੰਨਵਾਦ ਬਾਈ ਲਾਇਕ, ਸੇਅਰ, ਕੁਮੈਂਟ ਜਰੂਰ ਕਰਿਆ ਕਰੋ ਬਾਈ ਜੀ , ਆਪਣਾ ਚੈੰਨਲ ਹੋਰਾਂ ਦੋਸਤਾਂ ਤੋੰ ਵੀ Subscriber ਕਰਵਾਉ ਬਾਈ ਜੀ

  • @SukhaSingh-j3l
    @SukhaSingh-j3l 23 วันที่ผ่านมา

    ਦੱਸਿਆ ਕਰੋ ਗੇਮ ਵਾਰੇ ਭਾਜੀ ਕੋਈ ਚੱਕਰ ਨੀ ਇਹ ਕਿਸਮਤ ਸਾਰਿਆਂ ਦੀ ਆਪੋ ਆਪਣੀ ਜਿਨੀਂ ਨੋਲਜ ਹੈ ਸ਼ੇਅਰ ਕਰੳ ਜੀ

    • @RajuDhaliwal-vc6nz
      @RajuDhaliwal-vc6nz 23 วันที่ผ่านมา

      @@SukhaSingh-j3l ਠੀਕ ਆ ਬਾਈ ਕੋਈ ਗੱਲ ਨਹੀਂ ਦੱਸ ਦਿਆਂਗੇ ਜਿੰਨਾਂ ਪਤਾ

  • @sumitmavi859
    @sumitmavi859 23 วันที่ผ่านมา

    ❤❤❤❤

  • @gurtajmaan9815
    @gurtajmaan9815 24 วันที่ผ่านมา

    Bhai ji kabutar De Jod 4,5 seapa which hunde haddi Jod ka fasla best kaun se hai

    • @RajuDhaliwal-vc6nz
      @RajuDhaliwal-vc6nz 24 วันที่ผ่านมา

      @@gurtajmaan9815 ਬਾਈ ਜੀ ਸਮਝ ਨੀ ਲੱਗੀ ਕੀ ਲਿਖਿਆ ਤੁਸੀਂ ਪੰਜਾਬੀ ਵਿੱਚ ਲਿਖੋ ਜੀ

    • @gurtajmaan9815
      @gurtajmaan9815 24 วันที่ผ่านมา

      ਕਬੂਤਰ ੭ਹੁੁੂਬਗਗ੮ਪੁਿੂੂਗ੮ਹਪੁੂ੪ਗਕ੮ਤਕਰੂੂ੫ਰਰਰਗ੮ਦਕਰ,ਗਗ, ਤਦ, ਦਰਦ, ਤਕਤ

    • @RajuDhaliwal-vc6nz
      @RajuDhaliwal-vc6nz 24 วันที่ผ่านมา

      @@gurtajmaan9815 ਹੁਣ ਤਾਂ ਜਮਾਂ ਹੀ ਨੀ ਪਤਾ ਲੱਗਦਾ ਬਾਈ ਕੀ ਲਿਖਤਾ ਫੋਨ ਕਰਕੇ ਦੱਸਦੇ ਬਾਈ ਕੀ ਕਹਿਣਾ ਚਾਹੁੰਨਾ

  • @gurfatehsingh4155
    @gurfatehsingh4155 24 วันที่ผ่านมา

    Kalla cheena sah akha bahut sohna lagga 22

    • @RajuDhaliwal-vc6nz
      @RajuDhaliwal-vc6nz 24 วันที่ผ่านมา

      @@gurfatehsingh4155 ਧੰਨਵਾਦ ਬਾਈ ਜੀ ਉਹਦਾ ਨਾਮ 5911 ਰੱਖਿਆ ਮੈਂ , ਬਾਈ ਜੀ ਆਪਣਾ ਚੈੰਨਲ ਵੱਧ ਤੋਂ ਵੱਧ ਸੇਅਰ ਕਰੋ ਵੀਰੇ ਅੱਗੇ ਆਪਣੇ ਯਾਰਾ ਦੋਸਤਾਂ ਤੋਂ Subscriber ਕਰਵਾਉ ਬਾਈ ਜੀ, ਬਾਕੀ ਵੀਡੀਓ ਨੂੰ ਲਾਇਕ ,ਸੇਅਰ ,ਕੁਮੈਂਟ ਜਰੂਰ ਕਰਿਆ ਕਰੋ ਬਾਈ ਜੀ

  • @gurfatehsingh4155
    @gurfatehsingh4155 24 วันที่ผ่านมา

    22g apna ph number send karna

    • @RajuDhaliwal-vc6nz
      @RajuDhaliwal-vc6nz 24 วันที่ผ่านมา

      @@gurfatehsingh4155 9501692109

    • @RajuDhaliwal-vc6nz
      @RajuDhaliwal-vc6nz 24 วันที่ผ่านมา

      @@gurfatehsingh4155 ਚੈੰਨਲ ਵੱਧ ਤੋਂ ਵੱਧ Subscriber ਕਰਵਾਉ ਵੀਰੇ ਆਪਣੇ ਯਾਰਾਂ ਦੋਸਤਾਂ ਨਾਲ ਸੇਅਰ ਕਰੋ ਤੇ ਵੀਡੀਓ ਨੂੰ ਲਾਇਕ, ਸੇਅਰ, ਕੁਮੈਂਟ ਜਰੂਰ ਕਰਿਆ ਕਰੋ

  • @raijassi592
    @raijassi592 26 วันที่ผ่านมา

    👌👌❤

  • @sumitmavi859
    @sumitmavi859 26 วันที่ผ่านมา

    👍

  • @sumitmavi859
    @sumitmavi859 26 วันที่ผ่านมา

    ❤❤❤❤

  • @JaspalSingh-cv9bu
    @JaspalSingh-cv9bu 26 วันที่ผ่านมา

    Good job Bro

  • @ManjinderSingh-z5k
    @ManjinderSingh-z5k 27 วันที่ผ่านมา

    All' are good 👍👍👍👍👍👍

  • @sukhidhandhwar5476
    @sukhidhandhwar5476 27 วันที่ผ่านมา

    ❤❤❤❤❤ good 💯

  • @sumitmavi859
    @sumitmavi859 27 วันที่ผ่านมา

    ❤❤❤❤

  • @sumitmavi859
    @sumitmavi859 27 วันที่ผ่านมา

    ❤❤❤❤

  • @jagtarbhullar1867
    @jagtarbhullar1867 28 วันที่ผ่านมา

    Nice