ਬਾਬੇ ਨੇ ਜਦੋਂ ਲਾਇਆ ਉਡਣਾ ਗੇਅਰ ਸਾਰੀ ਬੱਸ ਚੋਣ ਲੱਗ ਗੀ ਡਾਕੀਆ ਤਾਰੀ ਬਾਬਾ

แชร์
ฝัง
  • เผยแพร่เมื่อ 3 พ.ย. 2024

ความคิดเห็น • 97

  • @satwantsinghgill9851
    @satwantsinghgill9851 ปีที่แล้ว +29

    ਬਾਈ ਜੀ ਆਵਾਜ਼ ਗੂੰਜ ਰਹੀ ਹੈ ਵੀਡਿਓ ਨੂੰ ਪੂਰੇ ਧਿਆਨ ਨਾਲ ਸ਼ੂਟ ਕਰਿਆ ਕਰੋ ਅੱਜ ਬਹੁਤ ਔਖੀ ਆਵਾਜ਼ ਸੁਣ ਰਹੀ ਹੈ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

    • @baghajatt4675
      @baghajatt4675 ปีที่แล้ว +2

      Gaping babae

    • @jaspindersingh7607
      @jaspindersingh7607 11 หลายเดือนก่อน

      Aa ta jhooth aa aaj koi ni aatta ghr pehnda

    • @jaspreetcheema5079
      @jaspreetcheema5079 หลายเดือนก่อน

      ​@@jaspindersingh7607bro eh apa bhule a rajsthan edr side dekhi jake apne ta pani bharn v ni jnde odr jnde hun v online serch kri atta bnon wali machine mildi hun bai j bhar nikla ge tahi har chej net te ni mildi gangster budda babe da bhatija

  • @karamjitdhillon3715
    @karamjitdhillon3715 ปีที่แล้ว +3

    ਬਾਬਾ ਤੇਰੀ ਵਿਡੀਉ ਦੇਖਣ ਦਾ ਸਵਾਦ ਬਹੁਤ ਆਉਂਦਾ ਦੋ ਦੋ ਵਾਰੀ ਦੇਖ ਲਈ ਦੀ ਆ ਵਿਡੀਉ

  • @ਵੈਲੀ335ਵਾਲਾ
    @ਵੈਲੀ335ਵਾਲਾ 7 หลายเดือนก่อน

  • @amarjitsingh1946
    @amarjitsingh1946 ปีที่แล้ว +1

    ਬਹੁਤ ਵਧੀਆ ਵਧੀਆ ਗੱਲਾ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @jagdeesshsingh4209
    @jagdeesshsingh4209 ปีที่แล้ว

    ਤਾਰੀ ਯਾਰ ਇਹ ਵੀ ਬਾਈ ਆਪਣੇ ਨਾਲ ਲੱਗਦੇ ਗੱਲੂ ਭੋਡੀਪੁਰਾ

  • @NarinderSingh-fy7fn
    @NarinderSingh-fy7fn ปีที่แล้ว +2

    ਬਾਈ ਪ੍ਰੀਤ ਦੀ ਅਵਾਜ਼ ਜਾਂਦਾ ਆ ਰਹੀ ਹੈ ਤੇ ਤੁਹਾਡੀ ਘੱਟ ਸਪੀਕਰ ਨੂੰ ਕੋਲ ਰੱਖੋ

  • @parambhangu435
    @parambhangu435 10 หลายเดือนก่อน

    😅😅😂😂

  • @chaudhary8085
    @chaudhary8085 ปีที่แล้ว +7

    ਪ੍ਰੀਤ ਬਾਈ ਥੋੜਾ ਅਵਾਜ਼ ਲਈ ਮੈਕ ਥੋੜੇ ਵਧੀਆ ਇੰਤਜ਼ਾਮ ਕਰੋ 🙏

  • @parambhangu435
    @parambhangu435 10 หลายเดือนก่อน

    😂😂

  • @sarbjitsingh8799
    @sarbjitsingh8799 ปีที่แล้ว

    Ghaint banda

  • @reshamsingh019
    @reshamsingh019 ปีที่แล้ว +2

    ਬਹੁਤ ਵਧੀਆ ਵੀਰ ਜੀ

  • @HardeepSingh-kh2jk
    @HardeepSingh-kh2jk ปีที่แล้ว +4

    ਬਾਈ ਤਾਰੀ ਉਹ ਪੁਰਾਣੇ ਦਿਨ ਹੁਣ ਵਾਪਸ ਨਹੀ ਆਉਣੇ ਯਾਦਾ ਹੀ ਰਹਿ ਜਾਦੀਆ

  • @JagdevSingh-lj1xu
    @JagdevSingh-lj1xu ปีที่แล้ว

    ਬਹੁਤ ਵਧੀਆ

    • @JagdevSingh-lj1xu
      @JagdevSingh-lj1xu ปีที่แล้ว

      ਬਿਲਕੁਲ ਸਹੀ ਚਲਾਉਣ ਵਾਲੇ ਨਾਲੋਂ ਨਾਲ ਬੈਠੇ ਦਾ ਜਿਆਦਾ ਜੋਰ ਲੱਗਦਾ

  • @BhupinderSingh-tc3je
    @BhupinderSingh-tc3je ปีที่แล้ว

    Thanks

  • @KulwinderSingh-qk1fp
    @KulwinderSingh-qk1fp ปีที่แล้ว +1

    Veer thodi g sound quilty increase kr dvo pls

  • @raghvirsinghsidhu1333
    @raghvirsinghsidhu1333 ปีที่แล้ว +2

    🙏🙏👍

  • @gonasidhu9636
    @gonasidhu9636 ปีที่แล้ว

    Sira baba tari

  • @KuldeepSingh-bt7uq
    @KuldeepSingh-bt7uq ปีที่แล้ว

    I love you bai je

  • @KuldeepSingh-bt7uq
    @KuldeepSingh-bt7uq ปีที่แล้ว

    Love you bai

  • @goldydeol7206
    @goldydeol7206 ปีที่แล้ว +1

    Bai teriyan gallan sun ke nazaara aa geya

  • @LawnMowings
    @LawnMowings 24 วันที่ผ่านมา

    Bai Mike duur rakhea karo jadon khang de ho bahut jeada awaj aundi

  • @surinderbrar8686
    @surinderbrar8686 ปีที่แล้ว +1

    Good baba

  • @NarinderSingh-kz7dy
    @NarinderSingh-kz7dy ปีที่แล้ว

    👌👌

  • @nirvairsingh
    @nirvairsingh ปีที่แล้ว +1

    Video jaldi pa deya karo yaar roj di ik tan lazmi paya karo. Asi udeekde rehne aa

  • @NarinderSingh-kz7dy
    @NarinderSingh-kz7dy ปีที่แล้ว

    🌺🙏🌺

  • @tarsemsinghrajput6675
    @tarsemsinghrajput6675 ปีที่แล้ว +2

    ਵਾਹ ਜੀ ਵਾਹ। ਤਾਰੀ ਕੁੱਸਾ ਮੋਗਾ

  • @shubbuttarff9167
    @shubbuttarff9167 ปีที่แล้ว

    ਮੇਰਾ ਗਵਾਂਢੀ ਆ ਤਾਰੀ ਬਾਈ ਮੈਂ ਧਰਮਕੋਟ ਤੋ

  • @mtlink8398
    @mtlink8398 ปีที่แล้ว +1

    Samalsar ch name chlda baba Tari baba Tari Hundi aa bhut sira bnda baba Tari

  • @SukhpalSingh-ze4tp
    @SukhpalSingh-ze4tp ปีที่แล้ว +2

    ਬਹੁਤ ਵਧੀਆ ਗੱਲਾਂ ਬਾਤਾਂ ਬਾਈ ਜੀ 👌👍

  • @JagdevSingh-mx2gu
    @JagdevSingh-mx2gu ปีที่แล้ว

    ਬਾਬਾ ਜੀ ਪਿੰਡ ਕੇੜਾ

  • @amardeepsinghbhattikala189
    @amardeepsinghbhattikala189 ปีที่แล้ว

    Preet bai tari bai nu puchi v Saidpura wala Pandit nu jannda

  • @KuldeepSingh-od5tl
    @KuldeepSingh-od5tl ปีที่แล้ว +1

    ਬਾਬਾ ਇਸ ਵਾਰ ਵੀਡੀਓ ਦੀ ਆਵਾਜ ਬਹੁਤ ਘੱਟ ਆ

  • @RamandeepKaur-l7r
    @RamandeepKaur-l7r ปีที่แล้ว

    😮😢😅ਬ੍ਹੰਦਿਆ ਬਾਬਾ ਜੀ

  • @SahilSharma-dm2gx
    @SahilSharma-dm2gx ปีที่แล้ว

    Brother tusi road company da mic use kro wireless mic milde ne dono alag alag mic lgao eda nhi ta aawaz clear ni sundi plz mic dono alag alag lga ke bolya kro bhut mushkil na smaj andi hai aawaz

  • @hardeepbains5627
    @hardeepbains5627 ปีที่แล้ว

    Hanji bai g , ek suggestion dena c , mic lai lo phone wale voice bahut clear ho jandi mics nal 🙏

  • @nirpalsingh7682
    @nirpalsingh7682 ปีที่แล้ว

    ਰੀੜੀ ਜੁਆਕਾਂ ਨੂੰ ਦਿੰਦਾ ਸੀ ਜਿੰਮੀਦਾਰ ਹੈਸੀਅਤ ਮੁਤਾਬਕ ਛੱਲ ਕੱਢੀ ਜਾਂਦੀ ਸੀ ਗੁਰੂ ਘਰ ਲਈ

  • @chaudhary8085
    @chaudhary8085 ปีที่แล้ว +1

    ਬਾਈ ਰੱਬ ਦੀ ਕਿਰਪਾ ਨਾਲ ਅਪਣੇ ਘਰੇ ਸਾਡੀ ਬੇਬੇ ਦਾ ਸੰਦੂਕ ਚਰਖ਼ਾ ਗਾਗਰ ਮਦਾਣੀ ਪਿੱਤਲ ਦੀਆਂ ਪਰਾਤਾਂ ਗਲਾਸ ਹੈਗੇ ਮੈਂ ਵੀ ਚਾ ਪਿੱਤਲ ਦੇ ਭਾਂਡੇ ਵਿੱਚ ਹੀ ਬਨਵਾਉਣੇ ਆ

  • @bhawandeepSingh-x5i
    @bhawandeepSingh-x5i ปีที่แล้ว

    Mandi kala baba Rampura phul ton makkarr bahut prane ne

  • @bajsinghgaming9891
    @bajsinghgaming9891 ปีที่แล้ว +1

    😅😅😅😅😅

  • @gurvindersinghbawasran3336
    @gurvindersinghbawasran3336 ปีที่แล้ว +4

    ਬਾਬਾ ਉਹ ਦਿਨ ਨੀ ਆਉਣੇ ਅੱਜ ਤਾਂ ਸਿਰਫ ਯਾਦ ਹੀ ਕਰ ਸਕਦੇ ਹਾਂ

  • @rajpalsingh9091
    @rajpalsingh9091 3 หลายเดือนก่อน

    ਦੱਬੀ ਚਲੋ ਕੰਮਬਹੁਤਵਧੀਆ ਜੀ

  • @XEnFarmer1974
    @XEnFarmer1974 ปีที่แล้ว

    ਸਮਝ ਨੀ ਆਉਂਦੀ ਆਵਾਜ਼ ਦੀ

  • @mayankgera167
    @mayankgera167 ปีที่แล้ว

    👍

  • @bhupindersingh8374
    @bhupindersingh8374 ปีที่แล้ว

    ਬਾਬਾ ਇਕ ਵਾਰੀ ਮਿੰਟੂ ਸਾਡੇ ਨਾਲ ਧੋਲੀ ਧਾਰ ਚਲਾ ਗਿਆ ਉੱਧਰੋਂ ਅਸੀਂ ਜਲ ਲੈ ਲਿਆ ਚਿੱਟੀ ਜੀ ਗੇਲਣ ਚ ਉਹ ਤਾਂ ਅਸੀਂ ਰਾਸਤੇ ਚ ਦਾਰੂ ਨਾਲ਼ ਪੀ ਗੇ ਮਿੰਟੂ। ਕਹਿੰਦਾ ਕਿ ਘਰੇ ਕੀ ਲੈ ਕੇ ਜਾਵਾਂਗੇ ਮਿੰਟੂ ਨੇ ਗਾਜੀਆਣਾ ਵਾਲੀ ਖੂਹੀ ਤੋਂ ਗੇਲਣ ਭਰ ਲਈ ਘਰੇ ਜਾਕੇ ਫਰਿੱਜ ਵਿੱਚ ਧਰ ਤੀ ਅੰਕਲ ਪਿੱਗ ਲਾਉਂਦੇ ਸੀ ਉਹ ਧੋਲੀ ਧਾਰ ਵਾਲੇ ਜਲ ਨਾਲ ਲਾਈ ਗੲਏ ਸਵੇਰੇ ਜਦੋਂ ਮਿੰਟੂ ਪਾਣੀ ਪੀਣ ਲੱਗੇ ਆ ਗੇਲਣ ਖਾਲੀ ਮਿੰਟੂ ਨੂੰ ਪਤਾ ਸੀ ਕਿ ਇਹ ਭਾਣਾ ਪਾਪੇ ਨੇ ਵਰਤਾ ਦਿੱਤਾ ਮਿੰਟੂ ਨੇ ਟੂਟੀ ਤੋਂ ਭਰ ਕੇ ਫਿਰ ਫਰਿੱਜ ਵਿੱਚ ਰੱਖ ਦਿੱਤੀ ਸਵੇਰੇ ਆਂਟੀ ਜਦੋਂ ਉੱਠੀ ਨਾਲੇ ਧੂਫ ਦੲਈ ਜਾਵੇ ਨਾਲੇ ਹੇ ਧੋਲੀ ਧਾਰ ਵਾਲੇ ਸੁਖ ਰੱਖੀਂ ਮਿੰਟੂ ਪਿਆ ਖੇਸ ਚ ਦੰਦੀਆਂ ਕੱਡੀ ਜਾਵੇ
    ਗੱਲ ੧੯੯੨ ਦੀ ਆ ਮੇਰਾ ਨਾਮ ਟਿੰਮੀ ਮਧੇਕੇ ਵਾਲਾ ਮਿੰਟੂ ਦੇ ਪੁਰਾਣੇ ਮਿੱਤਰ

  • @ajaypalsingh8795
    @ajaypalsingh8795 ปีที่แล้ว

    Janab awaj clear nahi aya rehi aa

  • @mmannasekhon
    @mmannasekhon ปีที่แล้ว

    Good brother's

  • @angadnihalshergill2786
    @angadnihalshergill2786 ปีที่แล้ว

    Sira tari dhaliwal bai

  • @KuldeepSingh-bt7uq
    @KuldeepSingh-bt7uq ปีที่แล้ว

    Love me bai je

  • @MohanSingh-gz6yt
    @MohanSingh-gz6yt ปีที่แล้ว

    By abaj theek nhi aa rahe

  • @akgrewal5672
    @akgrewal5672 ปีที่แล้ว

    Baba ji kis pind rahash aa hun tuhade

  • @gurjitkaur1623
    @gurjitkaur1623 ปีที่แล้ว

    🙏🙏

  • @gonasidhu9636
    @gonasidhu9636 ปีที่แล้ว

    Sahi gl a maker bli hege a y rampure

  • @Bhagwantsadacm3741
    @Bhagwantsadacm3741 ปีที่แล้ว

    ਬਾਬਾ ਪਿੰਡ ਕਿਹੜਾ ਥੋਡਾ

  • @happyhundal5715
    @happyhundal5715 ปีที่แล้ว

    Craaaa😂😂😂😂

  • @KAINTH43VLOGS
    @KAINTH43VLOGS ปีที่แล้ว

    Awaaz guuj di aa o /o

  • @GurAujla-f8u
    @GurAujla-f8u ปีที่แล้ว

    Yr jinne jne vekhde o suscribe like cmnt v kr dya kro

  • @angadnihalshergill2786
    @angadnihalshergill2786 ปีที่แล้ว

    Tari bai bathinde di bus pass wali gall dassi jaddo adde te college alle mundeia nall panga hoia ce bai dassi jrror nalle reply kari jrror

  • @amankaleka7439
    @amankaleka7439 ปีที่แล้ว

    Y mic laa layea kro awaz saaf ni aa rahi

  • @sukhvirsinghdhaliwal6143
    @sukhvirsinghdhaliwal6143 ปีที่แล้ว +1

    ਮੈਕਰੋਫੋਨ ਲੈਲਓ ਇੱਕ ਵੀਰ । ਕੋਲ ਰੱਖ ਦੀਆ ਕਰੋ ਆਵਾਜ ਵੱਧਿਆ ਆਓ।।।।।

  • @Gujjar-ey1ux
    @Gujjar-ey1ux ปีที่แล้ว

    ❤❤❤❤❤❤❤❤

  • @pindersamra9758
    @pindersamra9758 ปีที่แล้ว

    Baba gaint aha

  • @Mrmonkey2-d3k
    @Mrmonkey2-d3k ปีที่แล้ว

    Mama ethe ta tik tok tuhada name trending ch a g tuhade name id bna k video paunde bht

  • @officialgarrybahrain8364
    @officialgarrybahrain8364 ปีที่แล้ว +5

    ਖੁਲੇ ਵਿਹੜੇ ਚ ਬਾਬਾ ਵੀਡਿਓ ਬਣਾਇਆ ਕਰੋ ਆਵਾਜ ਗੂਜ ਰਹੀਂ ਐ ਤਾਂ ਕਰ ਕੇ ਵੀਡਿਓ ਚਾਰ ਵਾਰ ਸੁਣਨੀ ਪਈ 😂😂😂😂😂

  • @sunnymall1051
    @sunnymall1051 ปีที่แล้ว +2

    ਕੀ ਫਾਇਦਾ ਕੁਝ ਸਮਙ ਨੀ ਲੱਗੀ ! ਅਵਾਜ ਗੂੰਜਦੀ ਬਹੁਤ ਆ

  • @nirvairsingh
    @nirvairsingh ปีที่แล้ว

    Bhai mic le aao yaar msa 1000 de aune aa. Awaaz clear nahi aundi.

  • @jaswinderdhaliwal5441
    @jaswinderdhaliwal5441 ปีที่แล้ว

    I’m rede buht 5kelo maljide c

  • @jeewansharma6426
    @jeewansharma6426 ปีที่แล้ว +1

    ਬਾਈ ਆਪਣਾ ਨੰਬਰ ਦੇਵੋ ਮਾਈਕ ਗਿਫਟ ਕਰਨਾ ਸੋਨੂੰ

  • @SatnamSingh-tw4rp
    @SatnamSingh-tw4rp ปีที่แล้ว

    ਬਾਈ ਮੈ ਬੀ ਲੋਕ ਸੇਵਾ ਬਹੁਤ ਕੀਤੀ ਆ ਬੱਸ ਤੇ

  • @navdeepdeep4608
    @navdeepdeep4608 9 หลายเดือนก่อน

    ਫੇਸ ਬੁੱਕ ਆਈ ਡੀ ਲੱਬਦੀ ਨੀ ਤੁਹਾਡੀ
    ਲਿਖ ਕੇ ਦੱਸ ਦਿਆ ਕਰੋ

  • @arshdeepgrewal9481
    @arshdeepgrewal9481 ปีที่แล้ว

    Mic 🎤 lao y

  • @tarsemsandhu546
    @tarsemsandhu546 ปีที่แล้ว +1

    ਬਾਬੇ ਦਾ ਨੰਬਰ ਦੇ ਦਿਉ ਵੀਰ ਜੀ

  • @reshamsingh2550
    @reshamsingh2550 ปีที่แล้ว

    Baba sounds quality bahut marhi aa ajj

  • @ramandeol6680
    @ramandeol6680 ปีที่แล้ว

    baba 29 k minutes di video bnadeo kro gatt nal gall ji ni bandi

  • @paramsandhu7380
    @paramsandhu7380 ปีที่แล้ว

    Reedhi 😊

  • @AK-fk7wt
    @AK-fk7wt ปีที่แล้ว

    ਨਹੀਂ ਨਹੀਂ ਬਹੁਤਾਂ ਗਿਆਨ ਨਹੀਂ

  • @gurujisingh584
    @gurujisingh584 ปีที่แล้ว

    ਬਾਈ ਜੀ ਪ੍ਰੀਤ ਨੂੰ ਕੀ ਪਤਾ ਲੀਨੀ ਦਾ ਜਦੋਂ ਪੁਰਾਣੇ ਸਮਿਆਂ ਵਿੱਚ ਕਣਕ ਕੱਢ ਕੇ ਬੋਹਲ ਨੂੰ ਢਕਦੇ ਸੀ ਕਣਕ ਨੂੰ ਚੱਕਣ ਵੇਲੇ ਇੱਕ ਗੱਟਾ ਭਰ ਕੇ ਸੈ ਕੱਢਦੇ ਸੀ ਉਸ ਦੇ ਸਕਰ ਪਾਰੇ ਬਾਲੂ ਸਾਹੀ ਤੇ ਮਿੱਠੀਆਂ ਪਕੌੜੀਆਂ ਵੰਡਦੇ ਸੀ ਜਦੋਂ ਬੋਹਲ ਚੱਕ ਕੇ ਰੀੜੀ ਵੰਡੀ ਜਾਂਦੀ ਸੀ

  • @arshdeepsingh7333
    @arshdeepsingh7333 ปีที่แล้ว

    ਬਾਈ ਮੋਗੇ ਆਈ ਟੀ ਆਈ ਦੀ ਗੱਲ ਸਣਾ ਕੋਈ

  • @SukhchainSingh-bl3tb
    @SukhchainSingh-bl3tb ปีที่แล้ว

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @usbrar5129
    @usbrar5129 ปีที่แล้ว

    ਤਾਰੀ ਬਾਈ ਆਵਾਜ਼ ਬਹੁਤ ਗੂੰਜਦੀ ਆ
    ਸਮਝ ਬਹੁਤ ਘੱਟ ਆਉਂਦੀ ਆ

  • @HarjinderSingh-nr4ky
    @HarjinderSingh-nr4ky ปีที่แล้ว

    Baba Tari Sewak bus Atma Singh di si

  • @majorkhan1875
    @majorkhan1875 ปีที่แล้ว

    BABA,HOTAL,KITHE,HE,,HUN

  • @MahinderSingh-pe6cr
    @MahinderSingh-pe6cr ปีที่แล้ว

    Vice not ok

  • @nimardhiman7705
    @nimardhiman7705 11 หลายเดือนก่อน

    ahh ganja ja nal vese budda banea firda

  • @baghajatt4675
    @baghajatt4675 ปีที่แล้ว

    Dove has jandeho ho samaj kuj ni aunda

  • @gswalia1029
    @gswalia1029 ปีที่แล้ว

    Sewak mAHLA,MoGA

  • @manabrar3576
    @manabrar3576 ปีที่แล้ว +1

    ਠੱਗੀਆ ਦਸਦਾ ਬਾਬਾ

  • @vickyverma8322
    @vickyverma8322 ปีที่แล้ว

    Awajghathai

  • @HarjinderSingh-tg2pg
    @HarjinderSingh-tg2pg ปีที่แล้ว +1

    ਸਿਰੇ ਕੰਮ ਵੀਰ ਜੀ

  • @malhisimran13
    @malhisimran13 ปีที่แล้ว

    Vre ਬਾਬਾ ਜੀ da number dedo…

  • @janduwala
    @janduwala ปีที่แล้ว

    Bhra number send krdo yr

  • @balbirsingh236
    @balbirsingh236 ปีที่แล้ว

    ਬਹੁਤ ਵਧੀਆ ਵੀਰ ਜੀ

  • @manjindermann3650
    @manjindermann3650 ปีที่แล้ว

    👌👌