ਸਬਜ਼ੀ ਵਾਲੇ ਭਈਏ ਨੇ ਪੰਜਾਬੀ ਜਨਾਨੀਆਂ ਨੂੰ ਕਿਹਾ ‘ਬੈਂਗਣ ਲੈਲੋ’ ਜਨਾਨੀਆਂ ਨੇ ਨਵਾਈ ਘੋੜ੍ਹੀ । ਲੋਕਾ ਨੇ ਕਰਵਾਈ ਸੁਲਹ

แชร์
ฝัง
  • เผยแพร่เมื่อ 22 ต.ค. 2024

ความคิดเห็น • 100

  • @GurnamSingh-ui7zs
    @GurnamSingh-ui7zs 2 หลายเดือนก่อน +2

    ਇਹੋ ਜਿਹੀਆਂ ਇਹ ਵੀਡੀਓ ਬਣਾਉਣ ਤੇ ਪਰਚਾ ਦਰਜ ਹੋਣਾ ਚਾਹੀਦਾ

  • @AvtarSingh-pw7fv
    @AvtarSingh-pw7fv 2 หลายเดือนก่อน +22

    ਵੀਡਿਉ ਬਣਾਕੇ ਪੈਸੇ ਕਮਾਉਣ ਲਈ ਤੀਵੀਂਆਂ ਐਨਾ ਵੀ ਗਿਰ ਸਕਦੀਆਂ ਹਨ ਜਿੰਨੀਆਂ ਇਹ ਗਿਰ ਗਈਆਂ ਹਨ ਵੈਸੇ ਵੀ ਸ਼ਕਲ ਤੋਂ ਹੀ ਪਤਾ ਲੱਗਦਾ ਹੈ ਕਿ ਪੂਰੀਆਂ ਸ਼ਰੀਫ਼ ਹਨ

  • @BahadarDhaliwal-lk1id
    @BahadarDhaliwal-lk1id 2 หลายเดือนก่อน +1

    ਜ਼ਨਾਨੀਆਂ ਗ਼ਲਤ ਨੇ

  • @baburamnarang7274
    @baburamnarang7274 2 หลายเดือนก่อน +6

    ਵੀਡੀਓ ਦੇ ਵੀਓ ਲੈਣ ਪਿੱਛੇ ਜਨਾਨੀਆਂ ਨੇ ਆਪਦੀ ਇਜ਼ਤ ਹੀ ਗਵਾ ਲਈ ਹੈ ਇਹੋ ਜਿਹੀਆਂ ਨੂੰ ਬੰਦਾ ਚਿਤਰ ਮਾਰ ਮਾਰ ਕੇ ਘਰ ਕੱਢ ਦੇਵੇ

  • @jaspalsinghlamba8578
    @jaspalsinghlamba8578 2 หลายเดือนก่อน +3

    ਇਹਨਾ ਜਨਾਨੀਆ ਨੂੰ ਛਿੱਤਰਾ ਦੀ ਲੋੜ ਹੈ ਬੈਂਗਣ ਸੱਬਜੀ ਦਾ ਨਾਮ ਹੈ

  • @GurdevSingh-vd5ie
    @GurdevSingh-vd5ie 2 หลายเดือนก่อน +15

    ਪੰਜਾਬ ਪਿੰਡਾਂ ਚ ਆ ਬੁੜੇ ਬੁੜੀਆਂ ਨੀ ਮਾਣ।।ਕਿਵੇ ਸਮਾਜ ਚ ਬਦ ਫੈਲੀ ਨੂੰ ਪ੍ਰਮੋਟ ਕਰਨ ਲੱਗ ਪਏ 😮ਵੀਯੂ ਲੈਣ ਦੇ ਚੱਕਰ ਚ ਜੋ ਡਬਲ ਮਿਨੀਗ ਰੀਲਾਂ ਬਣਾਈ ਜਾਂਦੇ 😢ਔ ਸਮਾਜ ਹੋਰ ਕਿਥੋਂ ਤੱਕ ਗਰਕਾਉ ਗੇ।।ਅਖੇ ਮੰਨੋਰੰਜਨ ਹੈ ਇੰਟਰਟੇਟਮੈਟ ਹੈ 😮ਲਖ ਲਾਣਤਾ ਥੋਡੇ 😢😢 ਜ਼ਰਾ ਸੋਚੋ ਏਨਾਂ ਦੇ ਜਵਾਕ ਜਵਾਕੜਿਆ ਕੇਹੋ ਜਹੇ ਚੰਨ ਚਾੜਨ ਗੇ 😮ਔ ਵੀ ਵੀਡੀਓ ਬਣੋਣ ਗੇ ਇਕ ਦਿਨ 😮

    • @bhupindersingh280
      @bhupindersingh280 2 หลายเดือนก่อน

      Raiet 💯

    • @GurdevSingh-vd5ie
      @GurdevSingh-vd5ie 2 หลายเดือนก่อน

      ਸਮਾਜ ਕਿਧਰ ਨੂੰ ਜਾ ਰੇਹਾ ਹੈ 😢ਇਹ ਔਰਤ ਤੇ ਇੱਕ ਪਤਾ ਨਹੀਂ ਇਸ ਦਾ ਘਰਵਾਲਾ ਵਾ ਯਾਂ ਕੋਈ ਹੋਰ।।।😢ਡਬਲ ਮਿੰਨਿਗ।।😢ਲੂਚਾ ਚੋਰਾ ਕਿਸੇ ਥਾਂ ਦਾ।।ਆ ਬੋਲੀ।।😢 ਕਯੋਂ ਸਮਾਜ ਨੂੰ ਨੋਜਵਾਨ ਪੀੜੀ ਨੂੰ ਗੰਦਲਾ ਕਰਦੇ ਹੋ।। ਪੰਜਾਬ ਦੀ ਧਰਤੀ ਗੁਰੂ ਆਂ ਭਗਤਾਂ ਯੋਧਿਆਂ ਸੂਰਬੀਰਾਂ ਦੀ ਧਰਤੀ ਨੂੰ ਦਾਗ਼ ਲਾਈ ਜਾਂਦੇ ਹੋ 😢😢😢😢😢

  • @jagjeetsingh9613
    @jagjeetsingh9613 2 หลายเดือนก่อน +11

    ਬੈਂਗਣਖਾ ਖਾ ਰਜੀ ਪੲੀ ਏ ਹੁਨ ਤਾਂ ਬਤਾਊਂ ਈ ਵਧੀਆ ਲਗੂ ਓਨੇ 1 ਵਾਰੀ ਕਿਹਾ ਬੁੜੀ ਨੇ 20 ਵਾਰੀ ਵੈਂਗਨ ਦਾ ਨਾਂ ਲੈਤਾ ਫੇਕ ਆ

  • @rajindercheema4985
    @rajindercheema4985 2 หลายเดือนก่อน +2

    ਓ ਭਾਈ ਕਿੰਨੇ ਕੁ ਬੈਂਗਣ ਚਾਹੀਦੇ ਬੈਂਗਣ ਤਾਂ ਇੱਕੋ ਹੀ ਬਹੁਤ ਹੁੰਦੈ

  • @surinderkaurkaur8240
    @surinderkaurkaur8240 2 หลายเดือนก่อน +18

    ਰੀਲ ਪੳਣ ਦਾ ਚੱਕਰ ਐਂ।

  • @ManjeetKaur-e8y3e
    @ManjeetKaur-e8y3e 2 หลายเดือนก่อน +8

    ਐਵੇਂ ਵਿਚਾਰੇ ਦੇ ਸਿਰ ਤੇ ਚੜੀ ਜਾਦੀਆ ਲੁਤਰ ਲੁਤਰ ਕਿੱਦਾਂ ਕਰਦੀ ਚਵਲ ਜਿਹੀ ਜਨਾਨੀ ਹੈ

  • @balwinderkumar7946
    @balwinderkumar7946 2 หลายเดือนก่อน +1

    Pajabio
    Kajri
    Nu
    Smajao

  • @bodhrajsingh1705
    @bodhrajsingh1705 2 หลายเดือนก่อน +25

    ਸਾਰੀ ਟੀਮ ਦੇ ਸਿਰ ਵਿਚ ਸ਼ੀਤਰ ਮਾਰੋ

  • @SurjitSingh-rd1ih
    @SurjitSingh-rd1ih 2 หลายเดือนก่อน +14

    ਜਨਾਨੀਆਂ ਕਮੇਡੀ ਬਣਾਉਣ ਵਾਲੀਆਂ ਕਲਾਕਾਰਾਂ ਨੇ

  • @BhupinderSingh-ui5wb
    @BhupinderSingh-ui5wb 2 หลายเดือนก่อน +1

    ਮੁਰਖ ਜਨਾਨੀਅਾ ਅਾਪਦੀ ਬੇਜਤੀ ਅਾਪ ਕਰਵੋਦਿਅਾ ਫਿਰਦੀਅਾਂ

  • @Painter1313
    @Painter1313 2 หลายเดือนก่อน +14

    ਵੇਖੋ ਜੀ ਗੱਲ ਤਾਂ ਇਹ ਬਹੁਤ ਗਲਤ ਪਰ ਮੈਨੂੰ ਲੱਗਦਾ ਬੀਬੀਆਂ ਨੂੰ ਸੁਣਨ ਵਿੱਚ ਕਮੀ ਆਈ ਹੈ ਸਾਰੇ ਬੈਂਗਨ ਹੀ ਕਹਿੰਦੇ ਨੇ

  • @BhupinderSingh-if9gb
    @BhupinderSingh-if9gb 2 หลายเดือนก่อน +1

    Fake dramma for views...police must stop this team

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 หลายเดือนก่อน +2

    ਇਹਨਾਂ ਜ਼ਨਾਨੀਆਂ ਦੇ ਜੁੱਤੀ ਫੇਰਨ ਵਾਲਾ ਹੈ ਨੀ ਕੋਈ ?

  • @SukhwantSahota-d7g
    @SukhwantSahota-d7g 2 หลายเดือนก่อน +1

    Nakli fufu khich de ne galton gal

  • @rajatkapoor7387
    @rajatkapoor7387 2 หลายเดือนก่อน +2

    ਇਹ ਭੲਈਆਂ ਨਹੀਂ ਪੰਜਾਬੀ ਹੈ ਤੇ ਸਾਰਾ ਕੁਝ ਪਹਿਲਾਂ ਹੀ ਲਿਖੀ ਹੋਈ ਸਕਿਰਪਿਰਟ ਤਹਿਤ ਹੋ ਰਿਹਾ ਹੈ।
    ਪੋਸੇ ਕਮਾਉਣ ਤੇ ਪਾਪੂਲਰ ਹੋਣ ਲਈ ਕੀਤਾ ਗਿਆ।

  • @harry_amritsaria1
    @harry_amritsaria1 3 หลายเดือนก่อน +9

    ਵੈਗਨ ਲੈਲੋ 😂😂 ਬੁੜੀ ਗਰਮੀ ਮਨਾ ਗਈ 😂😂 ਭਈਆ ਜੀ

  • @R_S123-m8c
    @R_S123-m8c 2 หลายเดือนก่อน +2

    The lady is totally wrong.

  • @DhillonDhillon-i8v
    @DhillonDhillon-i8v 2 หลายเดือนก่อน +3

    ਇਹਨਾ ਨੂੰ ਲੰਮੇ 2ਜੋੜ ਕੇ ਥੱਲੇ ਊ ਬੈਗਣ ਧੰਕੋ ਫੇਰ ਪੱਤੇ ਲਾਗੂ

  • @GurlalSingh-u1g
    @GurlalSingh-u1g 3 หลายเดือนก่อน +1

    ❤❤

  • @RajeepSingh-m4k
    @RajeepSingh-m4k 2 หลายเดือนก่อน +1

    Chalu tivi

  • @JaganSingh-ht6px
    @JaganSingh-ht6px 3 หลายเดือนก่อน +1

    i love you ji❤

  • @radhikamehra8506
    @radhikamehra8506 2 หลายเดือนก่อน +1

    👍

  • @pinderpreetgill786-n8e
    @pinderpreetgill786-n8e 3 หลายเดือนก่อน +2

    kuldeep madam g sada shar vch koi shot film vi kr ke jo

  • @gurdevkaur1209
    @gurdevkaur1209 2 หลายเดือนก่อน +1

    ਭੈਣ ਜੀ ਬੈਂਗਣ ਤਾਂ ਬੈਂਗਣ ਹੁੰਦੇ ਹਨ

  • @baidwanbolda609
    @baidwanbolda609 2 หลายเดือนก่อน +1

    Shame to Punjabis
    For making such videos.
    ਵੀਡੀਓ ਬਣਾਉਣ ਵਾਲੇ ਦੀ ਦੁਕਾਨਦਾਰ ਦੀ ਬੁੜੀਆਂ ਦੀ ਬਾਬੇ ਦੀ ਛਿੱਤਰ ਪਰੇਡ ਕਰਕੇ। ਸਚਾਈ ਦਾ ਪਤਾ ਕਰੋ

  • @pendutvpunjab
    @pendutvpunjab 3 หลายเดือนก่อน +4

    ਅੱਤ ਕਰਵਾ ਦਿੱਤੀ ਮੈਡਮ ਨੇ

  • @GurdevSingh-vd5ie
    @GurdevSingh-vd5ie 2 หลายเดือนก่อน +4

    ਕੁੱਝ ਸਾਲ ਪਹਿਲਾਂ ਇਹ ਹਕੀਕਤ ਵੀ ਹੋ ਚੁੱਕੀ ਹੈ।।ਸਬਝੀ ਮੰਡੀ।।😮ਰਾਤ ਵੇਲੇ।।ਭਇਆ ਦਾਰੂ ਪੀਤੀ ਬੈਠਾ ਸਬਝੀ ਦਾ ਹੋਕਾ ਦੇ ਰੇਹਾ ਸੀ।।ਕੋਲੋ ਲੰਘਦੀ ਇੱਕ ਅਦ ਖੜ ਜਹੀ ਪੰਜਾਬਣ ਨੂੰ।।ਕਹਿੰਦਾ ਸਬਝੀ ਲੈ ਲਉ।।ਜਦ ਉਸ ਬੀਬੀ ਦਾ ਧਯਾਨ ਭਈਏ ਦੀ ਆਵਾਜ਼ ਵਲ ਗਯਾ।।😮ਔ ਬੀਬੀ ਜਿਵੇਂ ਹੀ ਅਗੇ ਵੱਧਣ ਲੱਗੀ।।ਭਇਐ ਨੇ ਕੇਹਾ।। ਬੈਂਗਣ ਲੇ ਲੇ।।ਤੇ ਅਗੋਂ ਜੋਰ ਦੀ ਹਸ ਪਿਆ।।😮ਬਸ ਫੇਰ।।ਉਸ ਬੀਬੀ ਨੇ ਆਵਦੇ ਘਰੇ ਫੋਨ ਕਰ ਕੇ ਦਸ ਤਾ।।ਦਸ ਬਾਰਾਂ ਜਾਣੇ ਆ ਗਏ।।ਭਇਐ ਦਾ ਜਦੋਂ ਕੁਟਾਪਾ ਲੋਣ ਲੱਗੇ।। ਅਗੋਂ ਸਬਜ਼ੀ ਮੰਡੀ ਵਾਲੇਆਂ ਦਾ ਵੀ ਏਕਾ।।ਔ ਸਾਰੇ ਕਠੇ ਹੋ ਗਏ।।ਚਲ ਪਏ ਇਟਾ ਰੋੜੇ ਲਾਠੀਆਂ ਡੰਡੇ।।ਕਈ ਫੱਟੜ ਹੋਗੇ।।।😮 ਪੁਲਿਸ ਵਾਲੇ ਸਬਜ਼ੀ ਵਾਲੇਆਂ ਤੋਂ ਹਫ਼ਤਾ ਲੈਦੇ ਨੇ ਔਰ ਔਨਾ ਨੇ ਕੇਹ ਰੱਖਿਆ ਵਾ ਜੇ ਕੋਈ ਬੋਲੇ ਕੁਟਾਪਾ ਚਾੜ ਦਿਉ ਸਾਰੇ ਮਿਲਕੇ 😢।।

    • @nand3219
      @nand3219 2 หลายเดือนก่อน +1

      ਬੲਈਆਂ ਭਜਾਓ ਪੰਜਾਬ ਬਚਾਓ

  • @KhanKha-j3e
    @KhanKha-j3e 3 หลายเดือนก่อน +1

    Very good

  • @baljinderhunjan8188
    @baljinderhunjan8188 2 หลายเดือนก่อน

    😮😮

  • @ManjitSingh-hq5wn
    @ManjitSingh-hq5wn 2 หลายเดือนก่อน +2

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਸ਼ੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਬੇਈਮਾਨੀ ਧੋਖਾ ਪਰਾਇਆ ਹਕ ਸਦਾ ਵਾਸਤੇ ਛਡ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ ਇਹ ਜਰੂਰੀ ਬੇਨਤੀ ਹੈ ਜੀ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @ASingh1699k
      @ASingh1699k 2 หลายเดือนก่อน +1

      Raj bina nahin dharam challe hain dharam bina sab dalle malle hain. Ik hal azadi 22 ni ta hun patta hona chida.

  • @Bhupinderkaurdhaliwalusa
    @Bhupinderkaurdhaliwalusa 2 หลายเดือนก่อน +6

    ਇਹ ਵੀਡੀਓ ਬਣਾ ਰਹੇ ਹਨ ਹੋਰ ਸਬਜ਼ੀ ਦੀ ਗੱਲ ਨਹੀ ਹੈ

  • @JasbirSingh-cv6ji
    @JasbirSingh-cv6ji 2 หลายเดือนก่อน

    Hindi vich batau nu bengan akhia janda h par aena nu kon samjave

  • @ManmeetKaur-p5v
    @ManmeetKaur-p5v 3 หลายเดือนก่อน +9

    ਜੇ ਭਈਆਂ ਨੂੰ ਅਕਲ ਨਹੀਂ ਨਾ ਹੈਗੀ ਤੇ ਬਈਆਂ ਨੂੰ ਪੰਜਾਬ ਚੋਂ ਕੱਢਣਾ ਪਏਗਾ ਕਿੱਦਾਂ ਬਕਵਾਸ ਕਰਦੇ ਜਨਾਨੀਆਂ ਨਾਲ ਇਹਨਾਂ ਨੂੰ ਕੁਛ ਤਾਂ ਅਕਲ ਚਾਹੀਦੀ ਬੋਲਣ ਦੀ ਸਿਰ ਚੜਾਇਆ ਹੋਇਆ😡

  • @NishanSingh-yx9od
    @NishanSingh-yx9od 2 หลายเดือนก่อน +2

    ਸ਼ਰਮ ਕਰੋ ਵੀਡੀਓ ਬਣਾਈ ਹੈ

  • @billag9878
    @billag9878 2 หลายเดือนก่อน

    The vegetable one is true, Bibi is wrong, Bhai Sahib

  • @jugraj68
    @jugraj68 2 หลายเดือนก่อน +8

    ਇਹ ਤਾ ਲੁਚੇਬੂੜੇ ਵਾਲੀਆਂ ਸੁਰਜੀਤ ਹੁਣੀਆ

  • @AkashVlogs-xz3nc
    @AkashVlogs-xz3nc 3 หลายเดือนก่อน +2

    ਬੀਬੀ ਗਰਮੀ ਖਾ ਗਈ😂😂

  • @SKl-d4m
    @SKl-d4m 2 หลายเดือนก่อน +2

    Only for reels

  • @buntywadhwa2231
    @buntywadhwa2231 2 หลายเดือนก่อน

    Eh lendiya rahiya he bengan tahi he gussa kar rahiya he pyari samaj gayi😂

  • @pinderpreetgill786-n8e
    @pinderpreetgill786-n8e 3 หลายเดือนก่อน +1

    oh kuldeep madam sada shar mallanwala shot krn aya 😂😂😂 vch

  • @KhushwantSingh-ht5qe
    @KhushwantSingh-ht5qe 2 หลายเดือนก่อน +1

    ਖਚਰੀਆ ਜਨਾਨੀ ਆ

  • @mrmrsdosanjh6258
    @mrmrsdosanjh6258 3 หลายเดือนก่อน +1

    Like share comment

    • @ASingh1699k
      @ASingh1699k 2 หลายเดือนก่อน

      Total bakwas. Sharam karo.

  • @amazingtvpunjabpunjabi8251
    @amazingtvpunjabpunjabi8251 3 หลายเดือนก่อน +2

    ਕਿੱਥੋਂ ਦੀ ਇਹ ਵਿਡੀਉ

    • @chahal-pbmte
      @chahal-pbmte 2 หลายเดือนก่อน

      ਮੱਲਾਂਵਾਲਾ ਖਾਸ।

  • @jatinderkaur5723
    @jatinderkaur5723 2 หลายเดือนก่อน

    Esee he time pass sabji baychan valiya nal mai kuj ladies nu kinee var dakhiya

  • @baldevsingh3568
    @baldevsingh3568 2 หลายเดือนก่อน +1

    Bengan nu bengan na bole ta ki bole Kitaba vich v likhia hunda hai

  • @BalwinderKaur-nx4kv
    @BalwinderKaur-nx4kv 2 หลายเดือนก่อน +1

    ਬੀਬੀਆਂ ਦਾ ਰੇਵਈਆ ਗਲਤ ਆ ਸਬਜ਼ੀ ਲੈਣ ਦਾ‌ ਤਰੀਕਾ ਗਲਤ ਆ ।

  • @bhattihar786
    @bhattihar786 3 หลายเดือนก่อน +1

    Very Bad 😢

  • @roshanlalmanchanda9260
    @roshanlalmanchanda9260 3 หลายเดือนก่อน +1

    ਸੁਪਰ ਹਿਟ

  • @bakshishnangla8322
    @bakshishnangla8322 2 หลายเดือนก่อน +1

    Only bhang te sukha pio.

  • @luckymaan415
    @luckymaan415 2 หลายเดือนก่อน

    Aa hun dehklo paise lai aa kuch krn lagia ,ehna de 10 maro te ik gno .

  • @satpalkhurana4445
    @satpalkhurana4445 2 หลายเดือนก่อน

    kihdi ni Punjab veeco pjao jad aina ni cona lana hovi ya kanak vadni hovi fir aina baeiyi yad andini aap khud kam kro ai aapni aap cali jangi krona vec kevi yad aandi se baiyi

  • @harveersingh8367
    @harveersingh8367 หลายเดือนก่อน

    ਜੂਤਾਂ ਦੀ ਘਾਟ ਆ ਜਨਾਨੀਆਂ ਨੂੰ ਸਿਰਫ ਵੀਡੀਓ ਬਣਾਉਣ ਦੇ ਚੱਕਰ ਚ ਕੀ ਬੋਲੀ ਜਾਂਦੀਆ ਬੈਂਗਣ ਨੂੰ ਵਿਚਾਰਾ ਬੈਂਗਣ ਈ ਬੋਲੂ ਘਰ ਵਾਲਿਆਂ ਦਾ ਕੋਈ ਡਰ ਨੀਂ ਸ਼ਰਮ ਲਾਹ ਤੀ ਯਾਰ ਮਚਿਔਰ ਉਮਰ ਆ

  • @Sunny-c1j6b
    @Sunny-c1j6b 2 หลายเดือนก่อน

    Bhartta kehnde aa yr

  • @BrownJodi09
    @BrownJodi09 3 หลายเดือนก่อน +1

    🤪🤪🤪

  • @gurjanthundal-z2s
    @gurjanthundal-z2s หลายเดือนก่อน

    Useless 👎

  • @happyhappysingh-sz5hy
    @happyhappysingh-sz5hy 2 หลายเดือนก่อน

    apni miti aap hi pat lai tusi esne ta koi madi gal nhi kiti

  • @JaganSingh-ht6px
    @JaganSingh-ht6px 3 หลายเดือนก่อน +1

    Bhai yah bahut kharab hai

  • @RajKamal-g2i
    @RajKamal-g2i 2 หลายเดือนก่อน

    Bibi Kimta Puchi Jandi Laina Kuch Nahi Hor Tainu Free De Deve Nakhre Kine Kardi Uhne Vi Te Kuch Vatna Vedio Banaundi Inha Nu Hor Koi Kam Nahi

  • @balwindersidhu5201
    @balwindersidhu5201 2 หลายเดือนก่อน +1

    Fake video aa bai g.koi bhaia nhi.Reel bnai aa.

  • @Akash_Gamer_48
    @Akash_Gamer_48 3 หลายเดือนก่อน

    😂😂

  • @ShaminderSingh-pv3ec
    @ShaminderSingh-pv3ec 2 หลายเดือนก่อน

    ਧੂਤੇ ਦੀ ਮੰਮੀ ਭਾਗੂ ਤੇ ਬੀਹਰੇ ਦੇ ਨਾਲ ਤਾਂ ਬਹੁਤ ਲੜਦੀ ਆ ਪਰ ਅੱਜ ਘੱਟ ਬੋਲੀ

  • @GurlalSingh-iq5bk
    @GurlalSingh-iq5bk 3 หลายเดือนก่อน

    😂😂😂😂😂😂😂😂😂

  • @capridecember6137
    @capridecember6137 2 หลายเดือนก่อน

    Janania anpadh hai began nu began hi kehnde ha.baba bi anpadh hi hai.

  • @satyaatwal8969
    @satyaatwal8969 3 หลายเดือนก่อน

    😂😂😂😂

  • @Riya_epic_verse
    @Riya_epic_verse 3 หลายเดือนก่อน

    Bohat galat gall ladna ni chyda

  • @MeharSingh-jc2du
    @MeharSingh-jc2du 2 หลายเดือนก่อน

    ਵੀਡੀਓ ਬਨਾਈ ਹੋਰ ਕੁਝ ਨਹੀ

  • @vajindersingh422
    @vajindersingh422 2 หลายเดือนก่อน

    Janani be chlak he

  • @ASingh1699k
    @ASingh1699k 2 หลายเดือนก่อน

    Bakwas video!! Sharam karo.

  • @chullachonka
    @chullachonka 3 หลายเดือนก่อน +1

    ਚਲ ਮਾਫ ਕਰਦੇ ਵਿਚਾਰੇ ਨੂੰ😂😂

  • @HarmanSingh-wi6wk
    @HarmanSingh-wi6wk 3 หลายเดือนก่อน +1

    Bhiya ਨੇ ਗੰਦ ਬਾਹਤ ਪਿਆ 😂😂😂😂

  • @GurtejSinghSidhu-jt2we
    @GurtejSinghSidhu-jt2we 2 หลายเดือนก่อน

    Sardar ji pta tuhanu vi nhi. Punjabi wich bengan te Hindi wich bataun kehnde hann.

  • @SahilSinghasi
    @SahilSinghasi 2 หลายเดือนก่อน

    ਏਂ ਬੰਦੇ ਜੱਟਾ ਤੋਂ ਜੱਟੀਆਂ ਨੂੰ ਬੈਂਗਨ ਦੇ ਜਾਂਦੇ ਹਨ। ਖ਼ਾਸ ਕਰਕੇ ਜੇੜ੍ਹੇ ਜੱਟ ਗਰੀਬ ਸਿੱਖਾਂ ਤੋਂ ਨਫ਼ਰਤ ਕਰਦੇ ਨੇ।

  • @sran_chhina.
    @sran_chhina. 2 หลายเดือนก่อน

    eho jehea pakkia sahure naal galat hundia

  • @sikanderalalka3468
    @sikanderalalka3468 หลายเดือนก่อน

    Bande nu aap hi sikha rahia aa ki tu apna bhaa vi vich hi dassi jana is da ki matlab hai Phir is gareeb de uppar bhaari pai jandia ehna ne plan banake phir video banaai aa bus apne like te view lain de maare ehna nu vadde kele ya phir jutian di bhukh aa

  • @KalaKhosa-g3b
    @KalaKhosa-g3b 2 หลายเดือนก่อน

    ❤❤