Hans Raj Hans Exclusive Interview | ਚੋਣ ਨਤੀਜਿਆਂ ਮਗਰੋਂ ਬੋਲੋ ਹੰਸ ਰਾਜ ਹੰਸ, 'BJP-SAD ਵਿਚਾਲੇ ਹੋਵੇ ਗਠਜੋੜ'

แชร์
ฝัง
  • เผยแพร่เมื่อ 6 ก.ย. 2024
  • Hans Raj Hans Exclusive Interview | ਚੋਣ ਨਤੀਜਿਆਂ ਮਗਰੋਂ ਬੋਲੋ ਹੰਸ ਰਾਜ ਹੰਸ, 'BJP-SAD ਵਿਚਾਲੇ ਹੋਵੇ ਗਠਜੋੜ'
    #hansrajhans #loksabhaelectionresult #news18punjab #exclusiveinterview #BJP #akalidal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 109

  • @rajindersingh-oz5jh
    @rajindersingh-oz5jh 2 หลายเดือนก่อน +7

    ਕਿੰਨੀਆਂ ਸੋਹਣੀਆਂ ਗੱਲਾਂ ਚੁਣਾਵ ਦੇ ਦਿਨਾਂ ਵਿੱਚ ਸੱਭ ਤੇ ਭੂਤ ਸਵਾਰ ਹੋ ਜਾਂਦਾ

  • @JS50108
    @JS50108 3 หลายเดือนก่อน +20

    ਹੰਸ ਭਾਅ, ਤੇਰੀ ਇੱਜ਼ਤ ਤੇ ਸ਼ੋਹਰਤ ਦਾ ਟੌਹਰਾ ਬੜਾ ਉੱਚਾ ਸੀ । ਹੁਣ ਇਹ ਬਹੁਤ ਨੀਵਾਂ ਹੋ ਗਿਆ । ਤੇਰਾ ਭੇਸ ਵੀ ਦੱਸਦਾ । ਪਖੰਡਬਾਜ਼ੀ ਤੇ ਪਾਵਰ ਦੀ ਭੁੱਖ ਛੱਡ ਕੇ ਲੋਕਾਂ ਤੋਂ ਮੁਆਫੀ ਮੰਗ ਲਾ ਤੈਨੂੰ ਫਿਰ ਪਿਆਰ ਕਰਨਗੇ 🙏ਪਰ ਲੱਗਦਾ ਤੂੰ ਹਟਣਾ ਨਹੀਂ ।

  • @varindersingh4140
    @varindersingh4140 2 หลายเดือนก่อน +6

    ਬਹੁਤ ਹੀ ਢੀਠ ਅਤੇ ਬੇਸ਼ਰਮ ਬੰਦਾ

  • @ranjitdeol214
    @ranjitdeol214 2 หลายเดือนก่อน +5

    ਇੱਕ ਗੱਲ ਤਾ ਸੱਚ ਆ ਮੋਦੀ ਨੇ ਪੰਜਾਬੀਆਂ ਦਾ ਕੁੱਝ ਗਲਤ ਤਾ ਕੀਤਾ ਨੀ । ਜਿੰਨਾ ਕਾਗਰਸ ਨੇ ਕੀਤਾ 1984 ਚ ਜੁਲਮ ਕੀਤੇ ਲੋਕਾ ਨੂੰ ਓਹ ਨੀ ਯਾਦ

  • @RanjeetSandhu-ne4wr
    @RanjeetSandhu-ne4wr 2 หลายเดือนก่อน +4

    ਤੁਸੀਂ ਬਹੁਤ ਵਧੀਆ ਮਹਾਨ ਇਨਸਾਨ ਹੋ❤❤❤❤❤❤❤❤

  • @RanjitSingh-ms2yu
    @RanjitSingh-ms2yu 2 หลายเดือนก่อน +4

    ਸਰ ਜੀ ਬੰਦੀ ਸਿੰਗਾ ਨੂੰ ਰਹਿਆ ਕਰਾ ਦਿੰਉ ਤੁਹਾਡਾ ਹੰਥ ਪੇਦਾ

  • @BalwinderBalwinder-qu8fw
    @BalwinderBalwinder-qu8fw 2 หลายเดือนก่อน +1

    😅ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਹਨ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ।

  • @Farm_tractor_punjab_
    @Farm_tractor_punjab_ 2 หลายเดือนก่อน +1

    10 ਸਾਲ ਦੀ ਆਮ ਲੋਕਾਂ ਦੀ ਦਿੱਤੀ ਤਾਕਤ ਦਾ ਹੰਕਾਰ ਸੀ ਇੰਨਾ ਨੂੰ ਵਾਹਿਗੁਰੂ ਜੀ ਬਕਸ਼ਨ ਮੇਹਰ ਕਰਨ ਇਹੋ ਜਿਹੇ ਲੋਕਾਂ ਤੇ 🙏🙏

  • @sarajjaitu4900
    @sarajjaitu4900 2 หลายเดือนก่อน +3

    ਨਿਕਲ ਗਈ ਹਵਾ ਪਹਿਲਾਂ ਤਾਂ ਕਹਿੰਦਾ ਸੀ ਮੇਰਾ ਨੰਬਰ ਨੋਟ ਕਰਲੋ ਦਿਨ ਰਾਤ ਆਉਨ ਰਹਿਦਾ ਹੋਰ ਕਿਹਾ ਚਾਰ ਤਰੀਕ ਨੂੰ ਵੇਖੂ ਕਹੇੜਾ ਖੱਬੀ ਖਾਨ ਖੰਗਦਾ ਮੈਂ ਦੇਖੂ ਦੇਖਲਿਆ ਇਹ ਪੰਜਾਬ ਦੀ ਜੰਤਾ ਫਰਸ਼ ਤੋਂ ਅਰਸ਼ ਅਰਸ਼ ਤੋਂ ਫਰਸ਼

  • @darshansingh667
    @darshansingh667 2 หลายเดือนก่อน +3

    ਬਗਲਾ ਭਗਤ

  • @user-ox4ek3uo3v
    @user-ox4ek3uo3v 2 หลายเดือนก่อน +4

    ਬਾਬਾ ਜੀਵਨ ਸਿੰਘ, ਅਮਰ ਰਹੇ,
    ਹੰਸ ਰਾਜ ਹੰਸ ਜਿੰਦਾਬਾਦ

  • @lklk1034
    @lklk1034 2 หลายเดือนก่อน

    ਉਸਤਾਦ ਹੰਜ ਰਾਜ ਜੀ
    ਤੁਸੀਂ ਸਦਾ ਜਿੰਦਾਬਾਦ ਆ ਔਰ ਜਿੰਦਾਬਾਦ ਜਿੰਦਾਬਾਦ ਰਹੇ।

  • @rajindersingh-oz5jh
    @rajindersingh-oz5jh 2 หลายเดือนก่อน +1

    ਕਿੱਥੇ ਇੰਤਜ਼ਾਰ ਹੁੰਦਾ ਸੀ ਕਿੱਥੇ ਧੱਕੇ ਖਾਣੇ ਪਏ ਇਹ ਸੱਭ ਓਸ ਅਕਾਲਪੁਰਖ ਦੀ ਮਰਜ਼ੀ

  • @SandipDhillon-PB46Vall
    @SandipDhillon-PB46Vall 2 หลายเดือนก่อน +1

    ❤ਸਤਿ ਸ੍ਰੀ ਅਕਾਲ ਪੰਜਾਬੀਓ❤ ਹੰਸਰਾਜ ਜੀ ਤੁਸੀਂ ਗਲਤ ਮਤਲਬ ਕੱਢ ਰਹੇ ਹੋ ਇਹ ਕਿੰਨਾ ਬੇਸ਼ਰਮ ਬੰਦਾ ਹੈ ਸਾਡੀਆਂ ਧੀਆਂ ਭੈਣਾਂ ਦਾ ਨਾਂ ਬਦਨਾਮ ਕਰ ਰਿਹਾ ਹੈ ਭੜਕਾਊ ਗੱਲਾਂ ਨਾ ਕਰੋ ਜੀ ਸਾਡੇ ਪੰਜਾਬ ਦੇ ਲੋਕਾਂ ਨੇ ਅਮੀਰ ਗਰੀਬ ਵਾਲੀ ਤਾਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹ ਪਾਗਲ ਬੰਦਾ ਹੋਊਗਾ ਜਿਹੜਾ ਧੀਆਂ ਭੈਣਾਂ ਨੂੰ ਮਾੜਾ ਚੰਗਾ ਬੋਲੂਗਾ ਤੁਸੀਂ ਸਿਆਸੀ ਰੋਟੀਆਂ ਸੇਕਣ ਲਈ ਗਲਤ ਗੱਲ ਕਰ ਰਹੇ ਹੋ ਤੁਹਾਡੇ ਅੱਗੇ 🙏 ਹੱਥ ਜੋੜ ਕੇ ਬੇਨਤੀ ਹੈ, ਗਲਤ ਬਿਆਨਬਾਜੀ ਨਾ ਕਰੋ👏 ਪੰਜਾਬ ਦਾ ਮਾਹੌਲ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਬੀਜੇਪੀ ਦੇ ਰਸਤੇ ਤੇ ਚੱਲੇ ਹੋਏ ਹੋ ਇਹੋ ਜਿਹੀਆਂ ਗੱਲਾਂ ਬੀਜੇਪੀ ਵਾਲੇ ਯੂਪੀ ਬਿਹਾਰ ਵਿੱਚ ਕਰਦੇ ਹਨ ਉਥੋਂ ਦਾ ਕੀ ਮਾਹੌਲ ਹੈ ਉਹ ਤੁਸੀਂ ਸਾਰੇ ਹੀ ਜਾਣਦੇ ਹੋ ਪਰ ਤੁਹਾਨੂੰ ਥੋੜੀ ਬਹੁਤੀ ਸ਼ਰਮ ਕਰੋ ਚਾਹੀਦੀ ਹੈ ਤੁਸੀਂ ਉਸ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਪੰਜਾਬ ਨੇ ਤੁਹਾਨੂੰ ਨੂੰ ਦੌਲਤ ਅਤੇ ਸ਼ੋਹਰਤ ਵੀ ਦਿੱਤੀ ਖਾ ਕੇ ਕਦੇ ਵੀ ਹਰਾਮ ਨਹੀਂ ਕਰੀਦਾ

  • @user-kv2jj8lc4u
    @user-kv2jj8lc4u 2 หลายเดือนก่อน +2

    ਲੱਖ ਲਾਹਨਤ ਬੇਸ਼ਰਮ

  • @harpreetsingh-rt4ge
    @harpreetsingh-rt4ge 3 หลายเดือนก่อน +2

    ❤❤❤❤❤❤

  • @manusharma5059
    @manusharma5059 3 หลายเดือนก่อน +2

    He should have won.

  • @shersingh9724
    @shersingh9724 3 หลายเดือนก่อน +3

    S A D and BJP coalition would have won 7 seats in Punjab

  • @parmeshwar2698
    @parmeshwar2698 2 หลายเดือนก่อน +1

    Hans ji bahut vadhia election ladia,,bahut bahut vadhai

  • @JasbirSingh-mw1vr
    @JasbirSingh-mw1vr 2 หลายเดือนก่อน +3

    ਪਟਿਆਲੇ ਕਿਸਾਨਾਂ ਦੇ ਘੇਰੇ ਵਿਚੋਂ ਸੇਫ ਬਾਹਰ ਕਢਣ ਵਾਲਾ ਸੁਰਜੀਤ ਸਿੰਘ ਫੂਲ ਵੀ ਕਿਸਾਨ ਯੂਨੀਅਨ ਦਾ ਲੀਡਰ ਹੀ ਹੈ

  • @sukhjinderkaur1417
    @sukhjinderkaur1417 2 หลายเดือนก่อน +1

    ਜਦੋ ਤਹਾਨੂ ਪਿਆਰ ਦੀ ਲੋੜ ਸੀ ਮਿਲਿਆ ਪਰ ਹੁਣ ਊਨਾ ਨੂ ਪਿਆਰ ਦੀ ਲੋੜ ਸੀ ਉਹ ਤੁਸੀ ਦਿਤਾ ਨਹੀ ਉਹ ਵੀ ਕੀ ਕਰਨ ਪੰਜਾਬ ਨੂ ਸਿਗਰਾ ਤੇ ਫਿਲਮਾ ਬਣਾਉਣ ਵਾਲਿਆ ਨੇ ਬੂਰੀ ਤਰਾ ਬਰਬਾਦ ਕਰ ਦਿੱਤਾ ਹੈਲਪ ਪੰਜਾਬ ਦੀ ਕੋਈ ਨਹੀ ਕਰਦਾ ਸਭ ਕਾਮਯਾਬ ਹੋ ਗਏ ਤੁਸੀ ਪੰਜਾਬ ਨੂ ਵਰਤ ਵਰਤ ਕੇ

  • @user-jf1wx9xo5n
    @user-jf1wx9xo5n 2 หลายเดือนก่อน +2

    ਜੇਕਰ sad. Bjp ਗੱਠਜੋੜ ਕਰਲੈਣ ਕਂਮ ਚਂਗੇ ਨਹੀਂ ਕੀਤੇ ਤਾਂ ਹੰਸਰਾਜ ਜੀ ਸੁਭ ਅਮਲਾਂ ਬਾਜੋ ਦੋਨੋਂ ਰੋਈ

  • @jagdevbrar6100
    @jagdevbrar6100 2 หลายเดือนก่อน +1

    हंसराज हंस नू मोदी जी का साथ होने के कारण अंहकार बहुत ही ज्यादा हो गया है

  • @Rani-oi5yz
    @Rani-oi5yz 3 หลายเดือนก่อน +3

    ♥️😍😍

  • @SukhwinderSinghSukhwinde-tj6ij
    @SukhwinderSinghSukhwinde-tj6ij 3 หลายเดือนก่อน +5

    ਰੱਬ ਰੱਬ ਕਰ ਸਿਆਸਤ ਤੇਰੇ ਵੱਸ ਦੀ ਗੱਲ ਨਹੀਂ।
    ਗੱਠਜੋੜ ਕਰਕੇ ਕੀ ਕਰੋਗੇ।😁😁😂😂
    ਪੰਜਾਬ ਦੀ ਜਵਾਨੀ ਤੇ ਕਿਸਾਨੀ ਦਾ ਹੱਕ ਤੁਸੀਂ ਮਾਰਿਆ ਪੰਜਾਬੀ ਤੁਹਾਨੂੰ ਮੂੰਹ ਨਹੀਂ ਲਗਾਉਣਗੇ।

  • @roopsingh5441
    @roopsingh5441 2 หลายเดือนก่อน

    ਕੋਈ ਹੱਸ ਰਾਜ ਵਰਗਾ ਖੈਤੀ ਦੈ ਕੰਮ ਤੋ ਡਰਦਾ ਸਾਧ ਬੱਣ ਗਿਆ ਕਿਸੈ ਦੈ ਘੱਰ ਸੱਜਰੀ ਮੱਝ ਸੂਈ ਸੀ ਉਸ ਘੱਰ ਮੱਘਣ ਚਲਾ ਗਿਆ ਚਲੋ ਘਰ ਵਾਲੀ ਮਾਤਾ ਨੈ ਸੋਚੇਆ ਬਾਬੈ ਨੂੰ ਲੱਸੀ ਪਿਲਾ ਦਿਦੈ ਹਾ ਹੱਸ ਰਾਜ ਵਰਗਾ ਸਾਧੂ ਪੱਰਛਾਦਾ ਪਾਣੀ ਛੱਕ ਕੈ ਕਹਿਣ ਲੱਗਾ ਮਾਤਾ ਤੁਹਾਡਾ ਦਰਵਾਜ਼ਾ ਬਹੋਤ ਛੋਟਾ ਹੈ ਜੈ ਤੁਹਾਡੀ ਮੱਝ ਮੱਰ ਗਈ ਕਿਥੋ ਦੀ ਲੈਕੈ ਜਾਉਗੈ ਏਨੀ ਗੱਲ ਸੁਣਦਿਆਂ ਮਾਤਾ ਨੈ ਚੱਕ ਲਿਆ ਟੱਬਾ ਕਹਿਦੀ ਖੜਜਾ ਮੈਰੇ ਪਿਉ ਦਿਆ ਸਾਲੈਆ ਪਖੱਡੀ ਸਾਧਾ ਮੈ ਤੇਰੀ ਕਰਦੀਆ ਸੈਵਾਉਹ ਗੱਲ ਹੱਸ ਰਾਜ ਹੱਸ ਤੈ ਸਟੀਕ ਬੈਠੀ ਬੀ ਜੈ ਪੀ ਦਾ ਸਾਧ ਬੱਣਕੇ ਗਿਆ ਸੀ

  • @sultansingh7138
    @sultansingh7138 2 หลายเดือนก่อน

    ਹੰਸਰਾਜ ਜੀ bjp ਨੇ ਤੁਹਾਡੀ ਬੇਜਤੀ ਕੀਤੀ ਆ ਤੁਹਾਨੂੰ ਕੋਈ ਔਹਦਾ ਨਹੀਂ ਦਿਤਾ ਬਿੱਟੂ ਕੱਲ ਆਈਆਂ ਸੀ ਉਸ ਨੂੰ ਦੋ ਔਹਦੇ ਦੇਤੇ, ਇਹ ਤਾ ਸਾਫ ਹੈ ਕੇ sc ਆ ਵਾਸਤੇ ਏਨਾ ਮਨੂਵਾਦੀਆਂ ਦੀ ਘਟੀਆ ਸੋਚ ਹਮੇਸ਼ਾ ਰਹੇਗੀ ਹੰਸਰਾਜ ਜੀ ਤੁਹਾਨੂੰ pjp ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ 🙏

  • @VikramSingh-jc5go
    @VikramSingh-jc5go 2 หลายเดือนก่อน +1

    BJP good party Love u all party ❤❤❤❤

  • @SatnamSingh-tf4fg
    @SatnamSingh-tf4fg 2 หลายเดือนก่อน +2

    Hansraj Ji 2 tarikh kahan gai aapki

  • @Desiforever
    @Desiforever 3 หลายเดือนก่อน +2

    Pls someone help , he need metal hospital

    • @RobSidhuPB03
      @RobSidhuPB03 3 หลายเดือนก่อน

      *Mental*

  • @Its_alina21
    @Its_alina21 2 หลายเดือนก่อน

    Hans Raj nice person

  • @BalwantSingh-uz2tq
    @BalwantSingh-uz2tq 3 หลายเดือนก่อน +4

    Punjab nal piar di gal krda he is nu sirf Modi di BJP nal piar ho gya he

  • @BalvirSingh-ig7lx
    @BalvirSingh-ig7lx 2 หลายเดือนก่อน +2

    Sara pind mr jawe TU lambardaar nahin bnda..
    Tenu bahut pashtawa howe GA !!!
    Tere naal Gurdas Mann wali honi hai.
    Kangna nalo buri honi tere naal !!
    Rabb kher kre !!

  • @QtrNew-ol9zn
    @QtrNew-ol9zn 2 หลายเดือนก่อน

    Good.paje❤❤

  • @vinnyonwheels2251
    @vinnyonwheels2251 3 หลายเดือนก่อน +3

    lead milgayi ??? charger di 🤣🤣

  • @roopsingh5441
    @roopsingh5441 2 หลายเดือนก่อน

    ਹੰਸਰਾਜ ਤੈਰੀ ਜੂਬਾਨ ਤੈਨੂੰ ਹਰਾ ਗਈ ਤੂੰ ਤੈ ਕਲਾਕਾਰ ਹੋਕਰ ਜ਼ੁਬਾਨ ਤੈ ਕਟਰੋਲ ਨਹੀ ਕਰ ਸਕੈਆ ਭਾਈ ਚੋਣ ਪ੍ਰਚਾਰ ਤੈ ਸਟੈਜ ਤੈ ਗਾਉਣ ਵਿੱਚ ਬੜਾ ਫਰਕ ਹੁੰਦਾ ਹੈ ਸਟੈਜ ਤੈ ਵੱਧ ਘੱਟ ਗੱਲ ਨਿਕਲੀ ਮੂਹੋ ਚੱਲ ਜਾਦੀ ਹੈ ਲੋਕਾ ਵਿੱਚ ਜਾਕੈ ਬੋਲੇਗਾ ਮੈ ਦੇਖ ਲਵੂਗਾ ਵੱਡੇ ਖੱਬੀ ਖਾਨਾ ਨੂੰ ਦੈਖ ਨਤੀਜਾ ਇੱਹ ਗੱਲ ਲੋਕ ਪੰਜਾਬ ਦੈ ਲਕੋ ਲੈਦੇ ਹੈ ਹੁਣ ਪੰਜਾਬ ਵਿਚੋ ਕਿਤੇ ਟਿਕਟ ਨਾ ਲਵੀ ਤੈਨੂੰ ਬੋਲਣਾ ਉਕਾ ਨਹੀ ਆਉਦਾ ਹਾ ਚੱਗਾ ਗਾ ਸਕਦੇ ਹੋ

  • @rajeshguptarinta4027
    @rajeshguptarinta4027 2 หลายเดือนก่อน

    ❤❤❤❤❤❤❤❤❤

  • @devindermehan7922
    @devindermehan7922 2 หลายเดือนก่อน

    Hans ji you have done hard work and God will sure reward you. BJP too has taken daring step to contest alone and should stay put. There is vacuum in Punjab and sure they will win in 2027

  • @googlefriend7685
    @googlefriend7685 2 หลายเดือนก่อน

    Such long intro I clicked away after 2 minutes

  • @sukhdhillon9005
    @sukhdhillon9005 2 หลายเดือนก่อน

    Hans Raj ji ik request a kirpa karke eh rajneeti Chad deo te tuhde like nhi a eh 🙏🙏🙏

  • @ravipalsingh8047
    @ravipalsingh8047 2 หลายเดือนก่อน

    Good night pankag ji bjp Wale leader sad nu question Chandigarh airport to international flight kado start hongia like London paris New York rome milan zurich vine sydeny dabui thanks

  • @user-nb1yr5wq1z
    @user-nb1yr5wq1z 2 หลายเดือนก่อน +1

    ਹਸ਼ ਰਾਜ ਜਿਦਾਬਾਦ

  • @KulwinderSingh-hw6tx
    @KulwinderSingh-hw6tx 2 หลายเดือนก่อน

    ਬਾਬਾ।ਜੀਵਨ।ਸਿੰਘ।

  • @sukhjitpandher7281
    @sukhjitpandher7281 2 หลายเดือนก่อน

    I am farmer love Hans raj Hans king of punjabi music next time he win

  • @KulwinderSingh-hw6tx
    @KulwinderSingh-hw6tx 2 หลายเดือนก่อน

    ਹੰਸ।ਰਾਜ।ਜੰਦਾ।ਬਾਦ

  • @surinderkaur6322
    @surinderkaur6322 2 หลายเดือนก่อน

    ਜੋ ਮਰਜੀ ਕਰ ਲਓ ਤੁਸੀਂ ਨਹੀਂ ਜਿੱਤਣਾ

  • @singhtera2216
    @singhtera2216 3 หลายเดือนก่อน +1

    Ek chij samjh nhii aai Panjabiyo
    modi de pair nhii lagan dithay panjab chh kyonkii RSS wale wa✅
    Parr aay Congress nu kyon iina marr marr ke vote paa rhe ho??? ☪️🕉
    Ona ne twadi ekk piddi maar thii horr tuci ona nu hoon bee panjab chh rakhya 🤔🤔🤔❌
    Kyon koii dasooga (please BJP-RSS wale reply na karan)

    • @parmeshwar2698
      @parmeshwar2698 2 หลายเดือนก่อน

      Paji jehdi jutti ch dum ohi jiega,ehi sidh kita punjabian ne,1984 sikh dange,harimandir sab te hamla fir congress jitdi aayi,matlab ehna nu ehi sab kujh chahida

  • @krishansinghhans9105
    @krishansinghhans9105 2 หลายเดือนก่อน

    ਤੇਰਾ ਨਰਿੰਦਰ ਭਾਈ ਮੋਦੀ ਜਦੋਂ ਤੋਂ ਨਰਿੰਦਰ ਭਾਈ ਮੋਦੀ ਬੋਲਦਾ ਹੰਸਰਾਜ ਸਾਹਿਬ ਫਿਰ ਤੂੰ ਸਮਝ ਲਾ ਸਾਰੇ ਪੰਜਾਬੀਆਂ ਤੇ ਸਰੋਤੇ ਦਿਲੋਂ ਚੋਂ ਨਿਕਲ ਚੁੱਕਿਆ

  • @Rani-oi5yz
    @Rani-oi5yz 3 หลายเดือนก่อน +2

    ❤😂😂

  • @SeemaRani-wc8be
    @SeemaRani-wc8be 2 หลายเดือนก่อน

    Eh us pind da naam ni dasda jis debandea lai do tarik wali gal kahi c

  • @Genghis007
    @Genghis007 2 หลายเดือนก่อน

    Sa re ga ma pa da ne sa..sa ne da pa ma ga re se😂😂😂😂

  • @Streetrai194
    @Streetrai194 2 หลายเดือนก่อน

    Women wrestler te keun ni bole delhi ch?

    • @parmeshwar2698
      @parmeshwar2698 2 หลายเดือนก่อน

      Tu duss womwn wrestler te ,menu samjh tenu ki jankari hai,bhain choda lalchia ,kutte nalo bhi vadh ke allchi tuci lok

  • @riskybalyan190
    @riskybalyan190 2 หลายเดือนก่อน

    2019 मे दिलली वालो ने सासंद बनाया आपने कभी शकल तक नही दिखाई दिलली वालो को तुमने धोखा किया

  • @paramjitlall3187
    @paramjitlall3187 2 หลายเดือนก่อน

    ਰਾਜਨੀਤੀ ਹੋਲੀ ਹੋਲੀ ਸਮਝ ਆਉਂਦੀ ਹੈ ਤੁਸੀਂ ਸਿੰਗਰ ਚੰਗੇ ਹੋ ,2027ਦੀ ਤਿਆਰੀ ਕਰੋ

  • @mundaoldpunjabi
    @mundaoldpunjabi 2 หลายเดือนก่อน

    News reports sab.dl.na bno ptrkar ki trh swal pucho essr

  • @gurmeetdhaliwal287
    @gurmeetdhaliwal287 2 หลายเดือนก่อน +1

    ਤੇਰਾਂ ਸਕਾਂ ਭਰਾ ਕਿਨਾਂ ਪੀਟੀਆ ਤੈਨੂੰ ਪਰ ਤੂੰ ਆਖੇ ਨਹੀਂ ਲੱਗੀਆਂ ਤੂੰ ਮੋਦੀ ਦਾਂ ਜੂਠਾ ਖਾਲੀਆਂ ਹੁੱਣ ਤੇਰੇ ਅੰਦਰ ਕਿੰਨੀ ਜੈਰ ਭਰੀਆਂ ਜ਼ਾਤ ਪਾਤ ਦੇ ਨਾਂ ਤੇ ਰਾਜਨੀਤੀ ਕਰਨਾ ਅੱਗ ਲਾਈ ਡੱਬੂ ਕੰਧ ਤੇ

  • @Desiforever
    @Desiforever 3 หลายเดือนก่อน

    Tell panjabi what have you done from panjab

  • @sagarsidhuztv8672
    @sagarsidhuztv8672 2 หลายเดือนก่อน

    Tere karam tenu leke beh ge .. mann la chota ni ho je ga

  • @Thekingimagesaloon
    @Thekingimagesaloon 2 หลายเดือนก่อน

    😂hun kahi janda 🤣 mai election nhi larhne chahuda ce😂🤣🤣🤣🤣🤣🤣🤣🤣🤣🤣🤣🤣🤣🤣🤣

  • @KarnalK-uw3np
    @KarnalK-uw3np 2 หลายเดือนก่อน

    SWER.DA..BHULIEA..SAM..NU..GHAR.AA.JAWE..OS..NU..BHULIEA..NAHEE..KAHIDE..HAUS.RAJ..HAUS..DEE..SOCH..NU..SLAM..WEREE.GAUD

  • @Carryfans973
    @Carryfans973 2 หลายเดือนก่อน

    Yah abhi bhi kisanon ko dost de raha Kisi Yahan ki Ijjat Neelam kar rahe Kisan

  • @officalsarabhullar
    @officalsarabhullar 2 หลายเดือนก่อน

    Padam shiri v ghusse ghussea nu dinde ne

  • @jogindersharma8597
    @jogindersharma8597 2 หลายเดือนก่อน

    Kush boln di akl karo.

  • @VikramSingh-jc5go
    @VikramSingh-jc5go 2 หลายเดือนก่อน

    ਮੈਨੂੰ ਮੇਰੇ ਪਿਤਾ ਵਰਗੇ ਇਨਸਾਨ ਦੇ ਹਾਰਨ ਦਾ ਬਹੁਤ ਦੁੱਖ ਲੱਗਾ
    ਇਹ ਲੋਕ ਬਾਅਦ ਵਿਚ ਪੱਛਤੋਣਗੇ ਹੁਣ ਲੋਕਾਂ ਨੂੰ ਪਤਾ ਲੱਗੂ ਕੀ ਅਸੀਂ ਕੀ ਕਰ ਬੈਠੇ
    ਨਾ ਇਹ ਲੋਕਾ ਨੂੰ ਹੁਣ ਪਤਾਂ ਲੱਗੋ
    ਫਰੀਦਕੋਟ 10 ਸਾਲ ਪਿੱਛੇ ਚਲਾ ਗਿਆ
    Love u my Hans Raj Hans family
    ਮੈ ਪਿੰਡ ਲੰਬੀ ਤੂੰ ਆ ਜੀ ❤❤❤❤ ਮੇਰਾ ਪਿੰਡ ਖੁੱਡੀਆਂ ਆ ਬਾਪੂ ਜੀ

  • @preetsingh-ce9oo
    @preetsingh-ce9oo 2 หลายเดือนก่อน

    Paji tuhanu dehli we nahi bulaya party ch koi pyaar nahi sirf side Karan ch sub aage hunde nay poltics bahut hor hesaab de hundi way. Tuhanu game khel kay tuhade apnea side kita. Hor baki dehli Gaye tuhanu keha we nahi hona chalo dehli taih chalo. Koi nahi laih kay janda paji. Party nay tuhadi izat nahi kiti hora nay ki karni paji. Paji party nay tuhada fayda chuk side ker sutta. Paji ehnay ache singer ho tusi. Per paji hun pata nahi jameer nahi Manda pata nahi kyo paji tusi galat byaan kita

  • @sagarsidhuztv8672
    @sagarsidhuztv8672 2 หลายเดือนก่อน

    😂😂 lok bekoof aa pr inne vi nhi ,jinne tu smjhda

  • @Carryfans973
    @Carryfans973 2 หลายเดือนก่อน

    Kisanon mein isko Kisi Ne padh kar diya Mein Kisi Ki Beti Nahin kari

  • @preetsingh-ce9oo
    @preetsingh-ce9oo 2 หลายเดือนก่อน

    Loka nay gurdaas Maan nu dilo Lata. Paji tuhadi taih ehni den we nahi Punjab layi. Tusi paji dukh is gal da tusi apne bachya da fauecher ap kharab ker deta. Paji ap socho loka nay gurdaas Maan nu dilo Lata. Jo maa beti de samne ki keh gaye. Kisi nay muh nahi lagaya. Paise taih Ambani kol we bahut way fir we kam karda. Paji oh Malik uper we karda nichay we la denda paji. Shayad tusi apni eyes nall d kho gay. Eh sub paji loka de dila cho Jay utar Jaye koi ohda pachtawa prewaar nu we nall bhuktna pehnda. Paji jina layi stand leha ohna he tuhanu ungal de kay marwa ta. Paji log nahi bhulde kyoki ohna de bachya nay tuhadi oh video dekhni ki ehna maar toh bina nahi manna
    Paji fir log kitho tuhanu pyaar den gay aage. Tusi singing ch aajo wapis sub kharaab kerta tusi

    • @SarafraazKhan
      @SarafraazKhan 2 หลายเดือนก่อน

      Punjab nu eh den hai, padam shri award national award hor kine award punjab de na hoye. Hor dass ki den punjab nu.

  • @preetsingh-ce9oo
    @preetsingh-ce9oo 2 หลายเดือนก่อน

    Paji halay we chamcha giri Kari jande ho paji value ki hai ohna di Nazar ch tuhanu we pata. Paji haasa we aaunda paji Modi ji ap tention ch si tuhanu kitho phone karde paji. Kyo paji ehna sutto jina koi saamb laye. Modi ji ap tention ch si tuhanu kitho phone karde eh saaf jooth way paji. Paji sachi ch koi bacha na manne eh gal paji jooth nahi bolde fakir. Taih na he kutam deya gaala karde nay fakir paji?
    Paji tusi 4 June di phone list dikha doh maih ki sub tuhanu salute Kara gay. Paji yr bus door khatam hogi patang cut gayi man jao. Rishtedaar khush Kari jao ki Modi ji da phone aaya si? Oh we andro khush hone hor daso rishtedaar nay we vote nahi payi honi. Andro pure khush hone paji oh pakka.
    Mika hona da we fauecher tusi dwa wih laga dena si shuker veer Mika nahi aaya?. Mika aji nu peha pata si tusi haarna?
    Ristedaar sachi bahut khush hone . Koi rishtedaar pls jo jayada khush hai 2 lakh de Khushi sannu we dedo pls 🙏♥️ love u hoje ga tuhade nall dilo love u wala pyaar?
    Chalo fir we love u

  • @JujharSingh-qu1be
    @JujharSingh-qu1be 2 หลายเดือนก่อน

    Na bakvas kerda ta pave jit he janda baa shram

  • @devichand1072
    @devichand1072 2 หลายเดือนก่อน

    Je khilaf nhi fir modi de piche kio lagia hy

  • @Carryfans973
    @Carryfans973 2 หลายเดือนก่อน

    Agar yah bhi Azad kharda 100% Jeet Ja Jange marginal Jitna Si Kisan ki Dushman party Naal Khada kar de HAL hua abhi bhi BJP ko chhodkar koi acchi party Jod lo jao Apna Aisa Shuru kar do singer Lok Dobara Pyar Karne ke

  • @user-ml4bb8qs1s
    @user-ml4bb8qs1s 2 หลายเดือนก่อน

    Sarm man

  • @preetsingh-ce9oo
    @preetsingh-ce9oo 2 หลายเดือนก่อน

    Kudrat da ek eh we suneha hai fakir jo sinhai ay koi nahi ban sakda ohna warga. Tusi Khushi kaadi bana rahay ho tuhanu bulaya Tak nahi. Ki value tuhadi dikh gayi sub nu. Paji hans ji tusi byaan taih party pichay lag de deta nafrat taih pata lag gayi tuhadi. Per paji tusi apne bachya da fauecher ap he kharaab kerta pehlay father hone paji tusi hor hone we pehlay he paji ki tusi apne bachya da fauecher kharaab kerta paji. Paji bhar Canada ch program hona si tuhade bachay da pehla he program ch sub nay eko gal sub producer nu kahi ki kadi ehna da koi program kithay we na Howe. Paji tusi changa gaaunde ho. Per paji jeeb pyaar nall gale lagwa dendi way taih rub nall we jodh dendi way. Taih nasla di nasla we khatam ker dendi way paji. Tusi Wadde ho tuhanu pata paji jeeb he uper laih jandi way. Taih bande nu nichay we hameshq layi rakh dendi way.
    Paji bhar country ch tuhade byaan toh baad in fauecher ohna gaala kitiya ki oh kadi support nahi den gay
    Paji koinwe producer Howe ohnu paa film jo bhar chaldi hai tahiyo paise kamaye jande nay.
    Ohna producer nu jo dekhya ohna jo dekhya ohna bahut soch samaj kay shaad moka Dena fauecher ch.
    Paji Dil ch jo hunda sache bande de oh jubaan taih aa janda. Paji asi shuru toh tuhade song Aaj we sunde aaye ha. Paji ek di galti tusi sub nu jutiya da kehta paji video dekhyo tusi sub nu kehta. Paji vote chado tusi win aih nahi second jarur aaunde Jay eh byaan na dende. Ki ehna sub nay jutiya nall manna paji sub wich fir sub aaunde nay. Shayad paji tusi pichay eh deekhde ki pehla bachya di line film taih singing ch hai. Mantri taih 😊5 saal layi hundi hai. Taih fauecher jad Tak jewan hai ta Tak fauecher nahi hunda. Paji jina layi tusi stand leta ohna kadi tuhade bachya nu koi program ch bulaya. Ya kadi koi film layi producer hai paji
    Dehli Tak nahi bulaya tuhanu party ch izat nahi karde loka nay kitho pyaar karna. Hor eh sachai hai paji. Hun chahayeh rass girda rahay jewan bhar per loka nay oh pal kadi nahi bhulne. Paji 5 number taih sirf jubaan de wajha nall paji eh sachai hai paji.

  • @Sarkariablogs
    @Sarkariablogs 2 หลายเดือนก่อน

    ਏਨਾ ਪਿਆਰ ਜੇ ਪੰਜਾਬ ਨਾਲ ਤੇ ਪੰਜਾਬ ਦੇ ਐਂਟੀ ਪਾਰਟੀ ਦਾ ਪੱਲਾ ਕਿਉਂ ਨੀ ਛੜ ਦਾ , ਮੂੰਹ ਦਾ ਮਿੱਠਾ ਬੰਦਾ

  • @jasvirsaini5608
    @jasvirsaini5608 3 หลายเดือนก่อน

    Punjab pyar karda 13 mein Kisan aandolan chalaya yah Banda dildar sansad Kisan aandolan ke andar pyar Karega tere gane Punjabi lokgeet tere gane Tamil Nadu Andhra America Canada jinna Punjab ne tenu pyar Karega sab tune Kheda aadami tune Gaya yah tu aake ek bar bhi Han da Nara maar Dunga Punjab se koi nahin rok Di agar tu Punjab se chuna ladkiyan thi aur kise party to ticket lekar a Jana theek hai yah Tanu pata yah chij munh wale log changa nahin samajh mein apne aap jhankar Delhi Punjabi

  • @jogindersharma8597
    @jogindersharma8597 2 หลายเดือนก่อน

    B.j.p jinda bad.

  • @caffivitelli3976
    @caffivitelli3976 3 หลายเดือนก่อน

    Tu mobi da a punjab da nai lachi a kese di Kade shelf kiti das de kutea

  • @jattsingh001
    @jattsingh001 3 หลายเดือนก่อน +1

    jutiya da yaar a tu...aja 2 tareek v lang gaye...tere chitter vajane, tere mundeya de v vajane tere pariwar de v vajane .......kangana wangu

    • @rajeshguptarinta4027
      @rajeshguptarinta4027 2 หลายเดือนก่อน +1

      jis Congress te aarop hai Pavittar Darbar Sahab dhon da ohi Congress jitt gayi Punjab vich eh kisde muh te thappad hai ya kisde payi chhittar hai

    • @jattsingh001
      @jattsingh001 2 หลายเดือนก่อน

      indra gandhi mar gaye. advani ne my country my life ch saf saf likeya k BJP RSS ne pressure built kita see indra gandhi te to sttack darbar sahib. Nana deshmukh jo ki RSS da head se te jinu modi goverment ne bharat ratan deta ohne keha sare sikh mar du te jo v hoyea 84 ch wadeya hoyea. RSS ne he sab tu pehla amritsar Railway station te golden temple da model destroy kita see.

    • @jattsingh001
      @jattsingh001 2 หลายเดือนก่อน

      @@rajeshguptarinta4027 . ik din oh time dubara jaroor aaoga jadu tusi ik waar phir apne beti te chooti de surksha laye sikha kol aao gy

    • @JaswantSingh-mn7qm
      @JaswantSingh-mn7qm 2 หลายเดือนก่อน

      Bhain chauda tusi greenan nu be izat kro gand bolo aur koi tuhanu jawab na deve oh tuhadi gandi kartoot da jawab c haar jit tan hundi rehndi hai kionki party galat c baaki samaa aa riha tuhadian jutian tuhada shir hovega att da rab vairy tuhadi att tuhanu lai baithegi

  • @harpreetsingh-rt4ge
    @harpreetsingh-rt4ge 3 หลายเดือนก่อน +1

    ❤❤❤❤❤

  • @user-nb1yr5wq1z
    @user-nb1yr5wq1z 2 หลายเดือนก่อน

    ❤❤❤❤❤❤