Ground practice in academy ਪੂਰੀ ਤਰ੍ਹਾਂ ਦੇਸੀ ਸਟਾਇਲ ਚ,kabaddi

แชร์
ฝัง
  • เผยแพร่เมื่อ 16 ส.ค. 2024

ความคิดเห็น • 293

  • @user-cl6bo1yi9g
    @user-cl6bo1yi9g ปีที่แล้ว +16

    ਗਤਕਾ, ਕੁਸ਼ਤੀ, ਕੱਬਡੀ, ਪੰਜਾਬੀ ਬੋਲੀ ਤੇ ਪਹਿਰਾਵਾ ਇਹਨਾਂ ਨਾਲ ਬੀਬੀਆਂ ਤੇ ਬੱਚਿਆਂ ਨੂੰ ਜੋੜਿਆ ਜਾਵੇ

  • @GurdeepSingh-uz6uq
    @GurdeepSingh-uz6uq ปีที่แล้ว +35

    ਮੈਂਨੂੰ ਫਰਵਰੀ ਚ ਬਾਈ ਨੂੰ ਮਿਲਣ ਦਾ ਮੌਕਾ ਮਿਲਿਆ
    ਸਾਡੇ ਪਿੰਡ ਨਿੰਮੇ ਵੀਰੇ ਨਾਲ ਬਾਈ ਦਾ ਭਰਾਵਾਂ ਵਰਗਾ ਰਿਸਤਾ
    ਬਾਈ ਨੇ ਬਹੁਤ ਪਿਆਰ ਨਾਲ ਅਤੇ ਜਿੰਦਗੀ ਚ ਕੰਮ ਆਉਣ ਵਾਲੀਆ ਗੱਲਾਂ ਕੀਤੀਆਂ
    ਵਾਹਿਗੁਰੂ ਚੜਦੀ ਕਲਾ ਚ ਰਖੇ ਬਾਈ ਨੂੰ

  • @harmindersingh5944
    @harmindersingh5944 ปีที่แล้ว +18

    ਸਭ ਤੋਂ ਵਧੀਆ ਇਹ ਆ ਕੇ 5,6ਪਲੇਅਰ ਕੇਸਾਧਾਰੀ ਨੇ 👍🏿👍🏿👍🏿

  • @deepagill8393
    @deepagill8393 ปีที่แล้ว +24

    ਪੰਜਾਬ ਦੀ ਜਵਾਨੀ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਜੀ.. ਕਾਸ਼ ਕਿਤੇ ਮੈਂ ਲੀਡਰ ਜਾਂ ਪੈਸੇ ਵਾਲਾ ਹੁੰਦਾ ਤਾਂ ਮੈਂ ਬਾਜ਼ੀ ਜੰਡ ਵੀਰ ਨੂੰ ਘੱਟੋ ਘੱਟ ਕਰੌੜ ਰੁਪਏ ਜ਼ਰੂਰ ਦੇਣੇ ਸੀ🙏❤️ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਲੰਬੀਆਂ ਉਮਰਾਂ ਬਖਸ਼ੇ ਵੀਰ ਜੀ 🙏❤️👍

    • @HariSingh-wh7tf
      @HariSingh-wh7tf ปีที่แล้ว

      🌹🙏🌹👌🏻👌🏻👌🏻👍👍👍

  • @sukhsandhu1144
    @sukhsandhu1144 ปีที่แล้ว +14

    ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ

  • @bhupinderdhaliwal7248
    @bhupinderdhaliwal7248 ปีที่แล้ว +8

    ਬਾਜੀ ਬਾਈ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਵਾਹਿਗੁਰ ਸਚੇ ਪਾਤਸ਼ਾਹ ਮਿਹਰ ਰਖੇ

  • @AmrikSingh-kh8yx
    @AmrikSingh-kh8yx ปีที่แล้ว +6

    ਬਹੁਤ ਵਧੀਆ ਬਾਜ਼ੀ ਸੇਰਾ ਵਹਿਗੁਰੂ ਤੇਰੀ ਲੱਬੀ ਉਮਰ ਕਰੇ ਇੰਗਲੈਂਡ ਵਿੱਚ ਬਾਜ਼ੀ ਨੂੰ ਮਿਲਿਆ ਸੀ

  • @isking9287
    @isking9287 ปีที่แล้ว +5

    ਬਹੁਤ ਵਧੀੰਆ ਬਾਜ਼ੀ ਵੀਰੇ ਵਿਦੇਸ਼ ਹਾ ਦਿਲ ਕਰਦਾ ਸਭ ਕੁਝ ਛੱਡ ਕਿ ਤੁਹਾਡਾ ਕੋਲ ਦੋ ਮਹੀਨੇ ਲਾ ਕਿ ਜਾਵਾ

  • @rana-iv8hw
    @rana-iv8hw ปีที่แล้ว +5

    ਬਹੁਤ ਹੀ ਵਧੀਆ ਸੇਦ ਦੇ ਰਿਹਾ ਬਾਈ ਜੰਡ ਵਾਲਾ ਨੌਜਵਾਨ ਪੀੜ੍ਹੀ ਨੂੰ। ਵਾਹਿਗੁਰੂ ਭਲੀ ਕਰੇ।।

  • @ArshadAli-bk6qv
    @ArshadAli-bk6qv ปีที่แล้ว +13

    ਬਹੁਤ ਵਧੀਆ ਬਾਜੀ ਜੰਡ ਆਉਣ ਵਾਲੇ ਟਾਈਮ ਚ, ਤੁਹਾਡੇ ਚੇਲਿਆਂ ਵਿੱਚੋਂ ਅੰਤਰਰਾਸ਼ਟਰੀ ਖਿਡਾਰੀ ਬਣਕੇ ਤੁਹਾਡਾ ਨਾਮ ਰੌਸ਼ਨ ਕਰਨਗੇ

  • @baaj.0740
    @baaj.0740 ปีที่แล้ว +6

    Asli player hi ma os bnde nu mnda jo aap te takra kabaddi khedey fir es trah bchaya bare soche Bahut vadia kmm kita baazi jand ny Bahut Bahut Thanwaad

  • @manindersingh-lu5xg
    @manindersingh-lu5xg ปีที่แล้ว +4

    ਬਬੂ ਮਾਨ ਬਾਈ ਦੀ ਗਲ ਯਾਦ ਆ ਗਈ ਫਤਿਹ ਪੁਤ ਨੂੰ ਦੇਖ ਕੇ ਬਬੂ ਬੋਲਿਆ ਸੀ ਬਾਜੀ ਵੀਰ ਬਾਰੇ ਬਰੀਡ ਹੋਵੇ ਤਾ ਇਹੋ ਜਿਹੀ ਬਾਜੀ ਵੀਰ ਵਰਗਾ 34ਸਾਲ ਦੀ ਉਮਰ ਆ ਮੇਰੀ ਸੁਰੂ ਤੋ ਬਾਜੀ ਵੀਰ ਦੇ ਫੈਨ ਰਹੇ ਆ ਜੇ ਬਾਜੀ ਵੀਰ ਚ ਉਸ ਟਾਇਮ 18ਬੋਲਟ ਦਾ ਕਰੰਟ ਸੀ ਜਵਾਨੀ ਟਾਇਮ ਫਤਿਹ ਪੁਤ ਦੇ ਵਿਚ 24ਬੋਲਟ ਦਾ ਕਰੰਟ ਆ ਵਾਹਿਗੁਰੂ ਮੇਰੀ ਅਰਦਾਸ ਸੁਣੀ ਫਤਿਹ ਪੁਤ ਆਪਣੇ ਪਾਪਾ ਤੋ ਵੀ 5ਗੁਣਾ ਤਰੱਕੀ ਕਰੇ ਸਾਰੀ ਜਿੰਦਗੀ ਇਦਾ ਹੀ ਬਾਣੀ ਤੇ ਸੇਵਾ ਨਾਲ ਜੁੜਕੇ ਰਹੇ

  • @Gurdeepsekhon_uk
    @Gurdeepsekhon_uk ปีที่แล้ว +7

    Bout Dil khush hoea Y video Dhk k 🌪️Tufan ch 🪔Dewa Jagon wala kam Kar Rahe ohh Tuc Malk kirpa Kare Tuhade sarea te 🙏🏻🙏🏻

  • @DHALIWAL303
    @DHALIWAL303 ปีที่แล้ว +14

    ਬਹੁਤ ਬਹੁਤ ਵਧੀਆ ਬਾਜੀ ਭਾਜੀ lovee you bro ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤਹਾਨੂੰ ਤੇ ਤੁਹਾਡੀ ਟੀਮ ਤੇ ਆਉਣ ਆਲੇ ਟਾਈਮ ਚ ਥੋਡੀ ਟੀਮ ਪੰਜਾਬ ਦਾ ਨਾਮ ਰੋਸ਼ਨ ਕਰੇ 🙏🙏🙏🙏🙏

  • @SukhwinderSingh-wq5ip
    @SukhwinderSingh-wq5ip ปีที่แล้ว +5

    ਬਹੁਤ ਵਧੀਆ ਬਾਈ ਜੀ

  • @malikazlanmalikazlan9296
    @malikazlanmalikazlan9296 ปีที่แล้ว +1

    Wa guru wa lov from pakistan Punjab.. Kasur sheer

  • @sufipunjabde6103
    @sufipunjabde6103 ปีที่แล้ว +2

    ਲਵ ਯੂ bazi ਵੀਰ ਬੋਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ

  • @atifrajput3968
    @atifrajput3968 ปีที่แล้ว +16

    Love you ustad g from Pakistan 🇵🇰

  • @coolsaini95
    @coolsaini95 ปีที่แล้ว +4

    Waheguru ji ka khalsa Waheguru ji ki fateh..

  • @jagdeepsinghjaggi5267
    @jagdeepsinghjaggi5267 ปีที่แล้ว +1

    ਬਹੁਤ ਵਧੀਆ ਜੀ

  • @deepSingh-ux9px
    @deepSingh-ux9px ปีที่แล้ว +3

    Bazi veere puri glbaat jma end

  • @akalsingh9379
    @akalsingh9379 ปีที่แล้ว +2

    Wahe guru ji meher rakhan veera te

  • @gurbazbassi7472
    @gurbazbassi7472 ปีที่แล้ว +3

    ਵੀਰ ਜੀ ਮੇਰੇ ਕੋਲ ਵੱਡਾ ਟਾਈਰ ਆ ਜੇ ਸੀ ਬੀ ਦਾ ਉਸਦਾ ਵਜ਼ਨ ਘੱਟ ਤੋਂ ਘੱਟ ਸਵਾ ਕੁਵਾਟਲ ਹੋਉ ਉਸ ਨੂੰ ਮੈਂ ਹਰ ਰੋਜ਼ 250 ਤੋਂ 300 ਵਾਰ ਪਲਟਾਉਣਾ ਤੇ ਕਹੀਂ ਦਾ ਵੀ ਦੋਵੇਂ ਹੱਥ ਜੋੜ ਕੇ ਟੱਕ ਮਾਰੀ ਦਾ। ਇੱਕ ਵਾਰ ਦੇ ਵਿੱਚ ਘੱਟ ਤੋਂ ਘੱਟ 20 ਵਾਰ। ਪਰ ਫੇਰ ਵੀ ਪਤਾ ਨੀ ਕਿਉਂ ਸ਼ਰੀਰ ਚੰਗੀ ਤਰ੍ਹਾਂ ਮਜ਼ਬੂਤ ਨੀ ਹੋਇਆ

  • @vickysingh-yf7uw
    @vickysingh-yf7uw ปีที่แล้ว +8

    ਬਾਈ ਅਸੀਂ ਵੀ ਪਿੰਡ ਤੁਹਾਨੂੰ ਵੇਖ ਕੇ ਮਿਹਨਤ ਕਰਦੇ ਆ,ਕਿਰਪਾ ਕਰਕੇ ਰੋਜ਼ ਮਿਹਨਤ ਦੀ ਵੀਡਿਓ ਅੱਪਲੋਡ ਕਰਿਆ ਕਰੋ ਜੀ

  • @sandeepkhiala5665
    @sandeepkhiala5665 ปีที่แล้ว +1

    ਉਸਤਾਦ ਜੀ sirra

  • @mechanicalfamily98
    @mechanicalfamily98 ปีที่แล้ว +1

    ਨੌਜਵਾਨਾਂ ਨੂੰ ਇਸ ਤਰ੍ਹਾਂ ਨਸ਼ੇ ਤੋਂ ਦੂਰ ਰੱਖੋ ਅਤੇ ਇਹੀ ਸਭ ਤੋਂ ਵੱਡੀ ਸ਼ਰਧਾ ਹੈ

  • @binduhayer5161
    @binduhayer5161 ปีที่แล้ว +6

    ਵੀਰ ਤੁਹਾਡੀ ਆਵਾਜ ਨਹੀ ਪੂਰੀ ਆਉਦੀ ਵੀਡੀਉ ਚ ਧੰਨਵਾਦ 🙏

  • @Gurdeepsekhon_uk
    @Gurdeepsekhon_uk ปีที่แล้ว +8

    Bout vadea kam ji God bless you 🙏🏻❤️

  • @KANWARBAJWA0029
    @KANWARBAJWA0029 11 หลายเดือนก่อน

    Bazi jand all time legnddd👍🏻💪🏻💪🏻

  • @blacksmithsingh9682
    @blacksmithsingh9682 ปีที่แล้ว +10

    Endless banda 🦁🦁🦁💪💪💪

  • @babbusandhubabbusandhu8541
    @babbusandhubabbusandhu8541 ปีที่แล้ว +3

    ਵਾਹਿਗੁਰੂ ਮਿਹਰ ਕਰੇ ਜੀ

  • @surindergnr8780
    @surindergnr8780 ปีที่แล้ว +1

    Ground ch Pani chidak leya kro
    Ander dust Jan nal nuksan hunda ji Baki tada bahut vadiya uprala. Best of luck

  • @shahbazali-bq7jz
    @shahbazali-bq7jz ปีที่แล้ว +1

    love from Pakistan Punjab ustad ge

  • @hpsingh_punjab
    @hpsingh_punjab ปีที่แล้ว +1

    ਬਾਜੀ ਜੰਡ ਸਾਡਾ ਮਾਣਮੱਤਾ ਖਿਡਾਰੀ ਆ। ਵੀਰੇ ਦੇ ਚੈਨਲ ਨੂੰ ਸਿਖਰ ਤੇ ਪਹੁੰਚਾ ਦਿਓ। ਜੇ ਵਾਹਿਗੁਰੂ ਨੇ ਮੌਕਾ ਦਿੱਤਾ ਤਾ ਇਸ ਅਕੈਡਮੀ ਲਈ ਜਰੂਰ ਕੁਝ ਕਰਾਂਗੇ।

  • @palwalpalwan3380
    @palwalpalwan3380 ปีที่แล้ว

    Bhut vadia bai legend jaaafi kabaddi da jand wala baazi bhut vadia bachian nu sidhe raah te pa rhe ho

  • @ravisaggi
    @ravisaggi ปีที่แล้ว +3

    ਜਵਾਨੀ ਜਿੰਦਾਬਾਦ,,,,,

  • @gurbirsinghsandhu7538
    @gurbirsinghsandhu7538 ปีที่แล้ว

    Good palvan ji tusi bohat vadia uprala karde pae jo

  • @jassisingh2885
    @jassisingh2885 ปีที่แล้ว +2

    Bhai g exercise tah bahut vadiya aa per munde lisse aa khurak vado thori jihi. Thanks

  • @garry8378
    @garry8378 ปีที่แล้ว +1

    End brother...💪💪

  • @gurtejsingh1330
    @gurtejsingh1330 ปีที่แล้ว +1

    Very good

  • @ramandhillon8561
    @ramandhillon8561 ปีที่แล้ว

    Mza onda bai dekh ke mehnat

  • @JasSinghGrewal
    @JasSinghGrewal ปีที่แล้ว +1

    I will try these exercises. Thank you sir. Fateh Ji from California

  • @mechanicalfamily98
    @mechanicalfamily98 ปีที่แล้ว +1

    Vah bhai Kamal Karti

  • @virendernehra8917
    @virendernehra8917 ปีที่แล้ว +1

    बहुत ही शानदार जी।🙏🏾🙏🏾🙏🏾

  • @ask9264
    @ask9264 ปีที่แล้ว +5

    ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਕੱਦ ਕਿਵੇਂ ਵਧਾਈਏ ਦੱਸੋ । ਮੇਰੀ ਉਮਰ 16 ਹੈ ਤੇ ਕੱਦ 5'5" । ਦੱਸੋ ਕਿ ਮੈਂ 6 ਫੁੱਟ ਦਾ ਕਿਵੇਂ ਹੋਵਾਂ । ਕਿਰਪਾ ਕਰਕੇ Reply kro please 🙏

  • @arshsandhu8062
    @arshsandhu8062 ปีที่แล้ว +2

    Baazi jand - real coach

  • @jotsidhu4007
    @jotsidhu4007 ปีที่แล้ว +1

    Bhut hi bdiya bde veer bazzi bhut chnga km kr rahe aa satguru sode te mehr bnai rakhe te jine mere nikke bde pra mehnt launde aa akalpurkh sabnu tarki wakshe ohna di mehnt da faal mile ohna nu bki veer bazi gud jehda youtube te aa ge tuc nale ta hor mundiya nu dekh k motivetion hon ge mehnt krn nale sodiya gllan sun laine aa jina da koi mul ni te duja chl 2 rupiye aun lag jan ge jina nal tuc hor better km kro ge dhanwad ji

  • @user-nw8ye8jm1w
    @user-nw8ye8jm1w ปีที่แล้ว +2

    ਖਿੱਚ ਕੇ ਰੱਖ ਬਾਈ

  • @abc-bv6ns
    @abc-bv6ns ปีที่แล้ว

    u r giving them direction and purpose otherwise these young bloods would have been channelizing their energy perhaps in nefarious ways. great job guruji

  • @apna.punjab
    @apna.punjab ปีที่แล้ว

    Bhut vadya big bro

  • @ripudaman2023
    @ripudaman2023 ปีที่แล้ว +1

    Baba Jand Saab Ji 🙏🙏....Gimbal le lo Amazon ton.... mobile shake krno hatjoga ate video stabilization kr ke vdyia clear enn tikvin aougi Ji 🙏❤️💖💖💖💞

  • @Nishan1968singh
    @Nishan1968singh ปีที่แล้ว

    Good practice

  • @agamverma-eg6fr
    @agamverma-eg6fr ปีที่แล้ว

    Baut vadiya Bai...

  • @robincheema9163
    @robincheema9163 ปีที่แล้ว

    Ih munde bhut karma wale ne jehde bazi jand de nal mehnat lgga rhe ne, meri umar je kite 14-15 sall hundi ta ajj hi apna kam karr shad ke kabbadi shuru kr lainda baji bai nal…par hun zimewari te kabildari ne 0 to shuru nhi karan dena

  • @user-vt7nv7eq8o
    @user-vt7nv7eq8o ปีที่แล้ว +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ

  • @satnam8141
    @satnam8141 ปีที่แล้ว

    Ustaad ji bahut vadia ji tusi sadi jawani welle star 🌟 player si ,bahut dil krda tuhde kol aa k Mehnat karn layi majbooryia ne kabbadi Chuda diti

  • @Gurdeepsekhon_uk
    @Gurdeepsekhon_uk ปีที่แล้ว +2

    Aj de Time ch Punjab di Jawni Chita pi pi k Mar Rahi a Tuc Youth nu Sai Ra pyaa Rahe ohhh Lok naa Dhkn But Y Rabb Dhkda god bless you 🙏🏻🙏🏻

  • @jimmygill9389
    @jimmygill9389 ปีที่แล้ว

    Bhut vdia exercise a ji gud job ede nal stamina strghnth power endurance sab kuch enhance hunda

  • @ManishKumar-yf6ij
    @ManishKumar-yf6ij ปีที่แล้ว

    Wah palwan g bahut hi vadiya Baji veer g ak player o hi banda tyar kr skda hai jis ne aap khud sports kiti hove

  • @GurpreetSingh-lp7yj
    @GurpreetSingh-lp7yj ปีที่แล้ว

    Salute to a.good.work

  • @sarkarpbwala8886
    @sarkarpbwala8886 ปีที่แล้ว +2

    Bazi bhi g ma pakistan to wa tawda bohat vada fan wa

  • @shutup.....
    @shutup..... ปีที่แล้ว

    Bahut wadiya veer g waheguru ji tuhanu hamesha chad di kla ch rakhan .

  • @harjeetsingh8551
    @harjeetsingh8551 ปีที่แล้ว

    Salute hai Bai ji.., waheguru ji aap te mehar karn🙏🙏🙏🙏🙏🙏🙏

  • @nandkishore3269
    @nandkishore3269 ปีที่แล้ว

    Baji bai great person

  • @gurdasjagmal9044
    @gurdasjagmal9044 ปีที่แล้ว

    Good work ustaad ji waheguru chardikla Ch rakhan

  • @dippysutana9336
    @dippysutana9336 ปีที่แล้ว +1

    Bazi bhai apne studentan da ek practice match vi upload kro...

  • @GURPREETSINGH-jy3qt
    @GURPREETSINGH-jy3qt ปีที่แล้ว

    Very good bazzi jand God bless you

  • @gopeshgold2506
    @gopeshgold2506 ปีที่แล้ว

    baji bhut vdia kam kar reha tu y gbu eh bache loha ban ny gy eh na to mere umed. a punjab dy star player ny gbu

  • @harwindersingh1666
    @harwindersingh1666 ปีที่แล้ว

    Ghant austad g

  • @ajaykumar-vi2go
    @ajaykumar-vi2go ปีที่แล้ว

    Bhut vdia ustad ji...

  • @gurmeetsingh-qh1eu
    @gurmeetsingh-qh1eu ปีที่แล้ว

    Baji bai nu salute

  • @Aujla12311
    @Aujla12311 ปีที่แล้ว

    Very good paji chak k rakho kam nu👍🏻

  • @officialpunjabimedia1742
    @officialpunjabimedia1742 ปีที่แล้ว +4

    ਆਖਿਰ ਇਕ ਦਿਨ ਰੰਗ ਲੀਅਉ ਰੰਗ ਪੰਜਾਬੀ ਦਾ

  • @sajanhdstudioramdas372
    @sajanhdstudioramdas372 ปีที่แล้ว

    Baji paji good

  • @nirmaljitsinghdeolnimmadeo9219
    @nirmaljitsinghdeolnimmadeo9219 ปีที่แล้ว

    Good job 22 ਜੀ

  • @bhindersangha1666
    @bhindersangha1666 ปีที่แล้ว

    Sirraa Bai Tu God bless you brother

  • @babbujhajj6953
    @babbujhajj6953 ปีที่แล้ว +1

    Good job ustad ji

  • @user-tj2pm2ow8z
    @user-tj2pm2ow8z ปีที่แล้ว +2

    ਬਾਈ ਭੀਮਾ ਸਿਰਾਂ ਖੇਡ ਦਾ ਸੀ ਇਹਨੂੰ ਦੁਆਰਾ ਬੰਦਾ ਬਣਾ ਦਿਓ ਧੰਨਵਾਦ ਬਾਈ ਜੀ

  • @rashidposwal7839
    @rashidposwal7839 ปีที่แล้ว

    Very nice guru ji 👌👌👌

  • @gaggugrewal2394
    @gaggugrewal2394 ปีที่แล้ว

    Good job bro 👍

  • @PoojaRani-vp8mr
    @PoojaRani-vp8mr ปีที่แล้ว

    Grt job...

  • @savindersingh5677
    @savindersingh5677 ปีที่แล้ว

    I love veer ji 💪💪💪💪💪💪👏👏👏👏👏

  • @bluepen215
    @bluepen215 ปีที่แล้ว

    Boht vdia g

  • @balwindersinghshotha50
    @balwindersinghshotha50 ปีที่แล้ว

    Waheguru ji meyar karo ji

  • @bluepen215
    @bluepen215 ปีที่แล้ว

    Boht vdia

  • @AliHaider-cq8ik
    @AliHaider-cq8ik ปีที่แล้ว +1

    Me Pakistan se hn me japhi hn basal k lie kn c tiari laghao

  • @zorasangha6135
    @zorasangha6135 ปีที่แล้ว

    Very nice 👌

  • @blacksmithsingh9682
    @blacksmithsingh9682 ปีที่แล้ว +1

    Bazzi jand ustad 💪💪💪🦁🦁

  • @Tarachand-mn5si
    @Tarachand-mn5si 8 หลายเดือนก่อน

    guruji ❤

  • @technicalgyan331
    @technicalgyan331 ปีที่แล้ว

    Sera ustaad ji

  • @amberhoneyvlogs2621
    @amberhoneyvlogs2621 ปีที่แล้ว

    Swad lya ta bai good 🙏🏼🙏🏼🙏🏼

  • @Punjab13164
    @Punjab13164 ปีที่แล้ว

    Good 👍

  • @baaj.0740
    @baaj.0740 ปีที่แล้ว +1

    Very❤ good👍❤👌

  • @motivationalvideos2150
    @motivationalvideos2150 ปีที่แล้ว

    Ustaad

  • @iqbalsekhon54
    @iqbalsekhon54 ปีที่แล้ว

    Ustaad jin GBU 🙏🙏🙏

  • @raghuvirnarain7321
    @raghuvirnarain7321 ปีที่แล้ว

    ਸਿਰਾ ਗੱਲਬਾਤ ਬਾਈ ਜੀ

  • @souravjawa1328
    @souravjawa1328 ปีที่แล้ว

    Love you ustaad ji from bikaner rajasthan

  • @baggasinghmaan5896
    @baggasinghmaan5896 ปีที่แล้ว

    Good baji jand veer

  • @SukhwinderSingh-ry3ep
    @SukhwinderSingh-ry3ep ปีที่แล้ว

    Sira y

  • @ask9264
    @ask9264 ปีที่แล้ว +2

    Bai ji Height increase excercise dsso please 🙏🙏