ਗੁਰੂ ਅਮਰਦਾਸ ਜੀ ਦੇ ਜੋੜੇ ਦੀ ਪੂਰੀ ਸਾਖੀ ਸੁਣੋ ਜਿਸਦੇ ਲੱਗਣ ਨਾਲ ਪਾਗਲ ਰਾਣੀ ਨੂੰ ਸੁਰਤ ਆ ਗਈ | Sakhi Sachan Sach

แชร์
ฝัง
  • เผยแพร่เมื่อ 4 ต.ค. 2020
  • #Anmolkatha #mathomurari #sachansach #guruamardasji
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Vocals by Amrit Pal Singh
    Images taken from pexel.com
    No Copyright Image provided by www.pexels.com
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

ความคิดเห็น • 190

  • @gagandeepkaurbhullarbhulla8282
    @gagandeepkaurbhullarbhulla8282 ปีที่แล้ว +5

    ਅਸ਼ੀ ਵੀ ਗਏ ਸ਼ੀ, ਅਸ਼ੀ ਵੀ ਠੀਕ ਹੋਇਆ ਹਾ

  • @inderjeetkaur4024
    @inderjeetkaur4024 3 ปีที่แล้ว +14

    ਬਾਣੀ ਗੁਰੂ ਗੁਰੂ ਹੈ ਬਾਣੀ
    ਵਿਚਿ ਬਾਣੀ ਅੰਮਿ੍ਤ ਸਾਰੇ
    ਗੁਰੂ ਬਾਣੀ ਕਹੈ ਸੇਵਕ ਜਨ ਮਾਨੈ,
    ਪਰਤਖਿ ਗੁਰੂ ਨਿਸਤਾਰੇ

    • @Gagandeep-ce6pw
      @Gagandeep-ce6pw 3 ปีที่แล้ว

      Ssa jii dhan n oh kudiya jo gurbani nal judiya hoyia n

  • @baljitsidhu8912
    @baljitsidhu8912 3 ปีที่แล้ว +7

    ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ।। ਧੰਨ ਗੁਰੂ ਨਾਨਕ ਦੇ ਘਰ ਦੀ ਵਡਿਆਈ ਉਪਮਾ ਅਗੰਮ ਅਗਾਧ ਹੈ।

  • @jyotikanda3062
    @jyotikanda3062 3 ปีที่แล้ว +9

    ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਡੀ ਮੇਹਰ ਕਰੋ ਜੀ ਵਾਹਿਗੁਰੂ ਜੀ ਆਪ ਦੀ ਅਰਦਾਸ ਲੰਬੀ ਉਮਰ ਲਈ, ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajbrar1314
    @rajbrar1314 ปีที่แล้ว +3

    ਧੰਨਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ

  • @inderjeetkaur4024
    @inderjeetkaur4024 3 ปีที่แล้ว +17

    ਵਾਹਿਗੁਰੂ ਜੀ ਮੇਹਰ ਕਰੀ ਇਸ ਦੁਨੀਆ ਨੂੰ ਚੰਗੀ ਬਣਾ🙏🙏🙏🙍🙍🙍🙊🙊😦😦😦😞😞😥😥😱😥

  • @user-my9zy8bb5x
    @user-my9zy8bb5x 2 ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮੇਹਰ ਕਰੋ ਜੀ 🙏🌺🌹

  • @BALWINDERSINGH-xy5we
    @BALWINDERSINGH-xy5we 2 ปีที่แล้ว +5

    🙏🙏 ਧੰਨ ਗੁਰੂ ਕੇ ਕਥਾਵਾਚਕ 🙏🙏
    🙏🙏 ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ 🙏🙏

  • @harjitsingh8111
    @harjitsingh8111 3 ปีที่แล้ว +8

    ਧੰਨ ਧੰਨ ਗੁਰੂ ਅਮਰ ਦਾਸ ਜੀ

  • @HarjinderSingh-jg6wh
    @HarjinderSingh-jg6wh 2 ปีที่แล้ว +5

    ਸਤਿ ਕਿਰਪਾ ਦਾ ਹੱਥ ਰੱਖ ਣ ਮੇਰੇ ਸਿਰਤੈ

  • @jagdishkaursodhi9218
    @jagdishkaursodhi9218 11 หลายเดือนก่อน +1

    ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਸਭ ਪਰਵਾਰ ਤੇ ਮਿਹਰ ਕਰੋ ਜੀ 🙏🙏🏻⚘️🙏🏻🌹🙏🏻🚩🙏🏻⚘️🙏🙏🏻🙏🙏🏻🙏🙏🏻

  • @nischintkaurshahi6873
    @nischintkaurshahi6873 3 ปีที่แล้ว +18

    ਧੰਨ ਸ੍ਰੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਸ੍ਰੀ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bahadersingh5583
    @bahadersingh5583 3 ปีที่แล้ว +7

    ਧੰਨ ਧੰਨ ਗੁਰੂ ਅਮਰਦਾਸ ਜੀ

  • @NirmalSingh-dh7cf
    @NirmalSingh-dh7cf 3 ปีที่แล้ว +6

    Dhan Dhan guru amardas ji. Kirpa kro waheguru ji . Mera rog dur kario Maharaj ji.

  • @hardeepkaur9518
    @hardeepkaur9518 2 ปีที่แล้ว +4

    Satnam sri waheguru waheguru waheguru waheguru waheguru

  • @god-py4uv
    @god-py4uv 2 ปีที่แล้ว +5

    Satnam Ji Waheguru Ji
    Waheguru Ji ka khalsa
    Waheguru Ji ki Fateh

  • @surjeet_deol_member
    @surjeet_deol_member 2 ปีที่แล้ว +3

    ਧੰਨ ਧੰਨ ਗੁਰੂ ਰਾਮਦਾਸ ਜੀ

  • @ravneetsingh626
    @ravneetsingh626 ปีที่แล้ว +3

    Dhan Dhan Guru Amardas Ji, Mehar Karo

  • @HarjinderSingh-jg6wh
    @HarjinderSingh-jg6wh 2 ปีที่แล้ว +5

    ਮੇਹਰ ਭਰਿਆ ਹੱਥ ਰੱਖ ਣ ਮੇਰੇ ਵਾਹਿਗੁਰੂ ਜੀ

  • @jasspreetsingh5444
    @jasspreetsingh5444 ปีที่แล้ว +4

    Waheguru ji🙏 kirpa karo ji 🙏

  • @bangtanblink7
    @bangtanblink7 2 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹🌹🍒🍒🍒🍒🍒🥭🥭🥭🥭🥭🥭🍎🍎🍎🍎💓💓💓💓💓🥀🥀🥀🥀🥀🥀❤️❤️❤️❤️❤️❤️

  • @JaskaranSingh-du7jn
    @JaskaranSingh-du7jn 2 ปีที่แล้ว +3

    ਵਾਹਿਗੁਰੂ ਜੀ ਸਿਹਤਯਾਬੀ ਦੀ ਦਾਤ ਬਖਸ਼ੋ ਧਨ ਧਨ ਸਤਿਗੁਰੂ ਅਮਰਦਾਸ ਜੀ ਮਹਾਰਾਜ

  • @jaspreetsingh-pw2og
    @jaspreetsingh-pw2og 3 ปีที่แล้ว +4

    ਧੰਨੁ ਗੁਰੂ ਅਮਰਦਾਸ ਜੀ

  • @basantlal1643
    @basantlal1643 2 ปีที่แล้ว +3

    Waheguru g da Khalsa waheguru g di fathe

  • @sarwansingh1153
    @sarwansingh1153 ปีที่แล้ว +2

    Dhan Guru Amar Das ji Dhan ho Guru ji.

  • @neerubala1372
    @neerubala1372 5 หลายเดือนก่อน +1

    🙏🙏🙏🙏🙏waheguruji sab te mehar karo ji

  • @kawalsingh5491
    @kawalsingh5491 2 ปีที่แล้ว +4

    WAHEGWRU JI MEAHER KAREO SAB TA.🙏🙏🙏🙏🙏

  • @god-py4uv
    @god-py4uv 2 ปีที่แล้ว +3

    Satnam Ji Waheguru Ji Sahib Dhan Dhan Shri Guru Nanak Dev Ji
    Satnam Ji Waheguru Ji Sahib Dhan Dhan Shri Guru Gobind Singh Ji
    Satnam Ji Waheguru Ji Sahib Dhan Dhan Shri Guru Granth Sahib Ji

  • @BhupinderSingh-xw9tt
    @BhupinderSingh-xw9tt 3 ปีที่แล้ว +38

    ਇਕ ਜੋੜਾ ਅੱਜ ਵੀ ਫਿਰੋਜਪੁਰ ਨੇੜੇ ਪਿੰਡ ਦੁਲਚੀਕੇ ਦੇ ਗੁਰੂ ਘਰ ਵਿੱਚ ਹੈ । ਅੱਜ ਵੀ ਸੰਗਤਾ ਠੀਕ ਹੋ ਰਹੀਆ ਹਨ ।

    • @vickyshelly7742
      @vickyshelly7742 ปีที่แล้ว

      Hi eh sach gal aa ja nai plz koi daso.cancer aa mere mother nu 4th stage vich.plz daso ge es gurdware bar koi

    • @subamall3501
      @subamall3501 ปีที่แล้ว +1

      ਪਿਪਲ ਥਈ ਜਿਲ੍ਹਾ ਹਰਿਆਣਾ ਵਿਚ ਇਸ ਦਾ ਮੁਢ ਹੈ ਉਥੇ ਜੋੜਾ ਸਾਹਿਬ ਪਕਾ ਹੁੰਦਾ ਹੈ 31ਅਗਸਤ ਤੇ 1 ਸਤੰਬਰ ਨੂੰ ਮੋਗੇ ਜਿਲੇ ਵਿੱਚ ਹੁੰਦਾ ਹੈ ਸੈਦੇਆਲਾ ਜਿਲਾ ਮਾਨਸਾ ਵਿਚ ਵੀ ਗੁਰਦੁਆਰਾ ਸਾਹਿਬ ਹੈ ਤੇ ਫਿਰੋਜ਼ਪੁਰ ਜਿਲੇ ਦੇ ਦਲੌਚੀ ਪਿੰਡ ਵਿਚ ਵੀ ਗੁਰਦੁਆਰਾ ਸਾਹਿਬ ਹੈ ਤੁਸੀ ਕਿਤੇ ਵੀ ਜਾ ਸਕਦੇ ਹੋ ਜਿਹੜਾ ਤੁਹਾਡੇ ਨੇੜੇ ਹੋਵੇ ਤੁਸੀ ਇਕ ਵਾਰ ਪਤਾ ਕਰ ਲਿਓ ਜੋੜਾ ਸਾਹਿਬ ਕਿਤੇ ਗਿਆ ਵੀ ਹੁੰਦਾ ਰਬ ਭਲਾ ਕਰੇ

    • @kartarmaan8150
      @kartarmaan8150 ปีที่แล้ว

      @@vickyshelly7742 is time jiila Firozpur vich hai. Bki jaan kaari lai mera contact la skdy ho ma v Firozpur da e a👍🙏

  • @kavitakaur2365
    @kavitakaur2365 3 ปีที่แล้ว +7

    Aap ji da eh uprala bahot tarif de kabil hai waheguru ji aap ji te sada Mehar kare🙏

  • @tejifaridkotiya9435
    @tejifaridkotiya9435 หลายเดือนก่อน

    ਵਾਹਿਗੁਰੂ ਜੀ

  • @mewasinghgood6395
    @mewasinghgood6395 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurbanishabad4067
    @gurbanishabad4067 2 ปีที่แล้ว +3

    Waheguru ji kirpa kro family te ji Satguru Ram Das ji maharaj ji

  • @raghubirsingh9264
    @raghubirsingh9264 3 ปีที่แล้ว +3

    ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ

  • @paramjitsingh5900
    @paramjitsingh5900 2 ปีที่แล้ว +3

    Waheguru ji Dhan Dhan Shree Guru Amardass sahib ji

  • @BachittarSingh-md5vc
    @BachittarSingh-md5vc 3 ปีที่แล้ว +7

    Waheguru ji 🙏 waheguru ji 🙏 waheguru ji 🙏

  • @jagsirdhillon7359
    @jagsirdhillon7359 ปีที่แล้ว +2

    ਵਾਹਿਗੁਰੂ ਜੀ 🙏🙏

  • @harmeetsingh-ws1lz
    @harmeetsingh-ws1lz 3 ปีที่แล้ว +6

    Dhan Dhan Sri Guru Amardas ji Maharaaj

  • @harjotkaur393
    @harjotkaur393 18 วันที่ผ่านมา

    Waheguru ji 🙏🙏

  • @nanaksarthathbarundikuldee1481
    @nanaksarthathbarundikuldee1481 3 ปีที่แล้ว +6

    ❤️ ਵਾਹਿਗੁਰੂ ਜੀ ❤️❤️❤️❤️❤️🙏

  • @JaswinderKaur-im6qf
    @JaswinderKaur-im6qf 3 ปีที่แล้ว +4

    Waheguru waheguru ji kirpa Karan sab te 🙏🌱🙏🌱🙏💓 dhan dhan guru amardass sahib ji 🙏🌱🙏🌱🙏💓

  • @RajKumar-qu1pf
    @RajKumar-qu1pf 3 ปีที่แล้ว +6

    Satname waheguru ji apni kirpa banei rakhna babaji 🙏🏼🙏🏼🌹 than than guru nanak dev ji 🙏🏼🌷🌹💐🌺🌺🌷

  • @bittujassar9639
    @bittujassar9639 3 ปีที่แล้ว +4

    Wahiguru ji mehar kro ji

  • @MalkitSingh-pc1xl
    @MalkitSingh-pc1xl 2 ปีที่แล้ว +2

    Waheguru ji waheguru waheguru waheguru ji 🙏🙏🙏❤️❤️

  • @jsssaggu5068
    @jsssaggu5068 3 ปีที่แล้ว +2

    🥀🥀🥀🥀🥀 Dhan Dhan Saheb Siri Guru Amardas Saheb Ji Maharaaj Ji Aapji Dhan Dhan Dhan Dhan Dhan ho Ji 🙏🙏🙏🙏🙏

  • @simranchahal2039
    @simranchahal2039 ปีที่แล้ว +2

    Dhan dhan Shri guru Amardas ji🙏🙏

  • @chahatsohi366
    @chahatsohi366 3 ปีที่แล้ว +4

    Dhan dhan baba Amar das ji bless all peace and health

    • @santoshkaur823
      @santoshkaur823 2 ปีที่แล้ว +1

      ਧੰਨ ਧੰਨ ਸ਼੍ਰੀ ਗੁਰੁ ਅਮਰਦਾਸ ਸਾਹਿਬ ਜੀ ਤੁਸੀ ਧੰਨ ਹੈ

  • @gopichhina5595
    @gopichhina5595 3 ปีที่แล้ว +4

    DHAN DHAN SRI GURU AMARDAS JI MAHARAJ KIRPA KRO JALDI JALDI KHALISTAN BAN JAAVE 🙏🙏

  • @GurlalSingh-bq8zf
    @GurlalSingh-bq8zf 3 ปีที่แล้ว +3

    धन धन गुरु अमरदास जी

  • @kanwaldeepkaur5839
    @kanwaldeepkaur5839 3 ปีที่แล้ว +4

    Waheguru ji meher kro

    • @Gagandeep-ce6pw
      @Gagandeep-ce6pw 3 ปีที่แล้ว

      Ssa jii mainu gurmukh bohat vdia lgde n

  • @sharanjeetkaur7379
    @sharanjeetkaur7379 3 ปีที่แล้ว +5

    🙏🌷🌹Waheguru ji 🌹🌷🙏

  • @ajaibsingh172
    @ajaibsingh172 ปีที่แล้ว +1

    ਸਤਿਨਾਮ ਵਾਹਿਗੁਰੂ ਜੀ ॥

  • @mommata7773
    @mommata7773 3 ปีที่แล้ว +2

    Weheguru ji tandrusti bakhsan sari lokai nu

  • @jdklsoscnnckxkc8811
    @jdklsoscnnckxkc8811 3 ปีที่แล้ว +9

    WAHEGURU JI MEAHER KAREO SAB ta 🙏🙏🙏🙏🙏🙏

  • @gagandeepkaurbhullarbhulla8282
    @gagandeepkaurbhullarbhulla8282 ปีที่แล้ว +1

    ਜੋ ਜੌੜਾ ਸ਼ਹਿਬ ਪਿੰਡ ਦੁਲਚੀਕੇ, ਦੇ ਗੁਰੂ ਘਰ ਵਿੱਚ ਹੈ ,ਉਹ ਜੌੜਾ ਸ਼ਾਹਿਬ ਹੀ ਕੁੱਝ ਦਿਨ ਪਿੰਡ ਸੈਦੇਵਾਲ, ਜਿਲਾ ਮਾਨਸ਼ਾ,ਦੇ ਗੁਰਦੁਆਰਾ ਸਾਹਿਬ, ਵਿੱਚ ਵੀ ਲੈ ਕੇ ਜਾਂਦੇ ਹਨ ਬਾਬਾ ਜੀ,ਜੇਕਰ ਕੋਈ ਵੀ ਰੋਗੀ ਵਿਸ਼ਵਾਸ ਕਰਕੇ ਜਾਦਾ,ਅਜ ਵੀ ਗੁਰੂ ਸਾਹਿਬ ਜੀ ਦੇ ਜੌੜਾ ਸ਼ਾਹਿਬ ਦਾ ਓਟ ਆਸ਼ਰਾ ਲੈ ਕੇ ਅੱਜ ਵੀ ਸ਼ੰਗਤ ਠੀਕ ਹੁੰਦੀ ਹੈ,ਜਿੰਨਾ ਨੂੰ ਦੁਲਚੀਕੇ ਦੂਰ ਪੈਦਾ ,ਉਹ ਸ਼ੈਦੇਵਾਲ ਦੇ ਗੁਰਦੁਆਰਾ ਸਾਹਿਬ ਜਰੂਰ ਜਾਓ🙏

  • @sharanjhutty3180
    @sharanjhutty3180 3 ปีที่แล้ว +2

    Dhan Dhan guru Amardass ji mehar karna ji🙏🙏🙏🙏🙏🌹🌹🌹🌺🌺❤❤❤

  • @indermeetkaur325
    @indermeetkaur325 10 หลายเดือนก่อน

    Waheguruuu ji

  • @jasspreetsingh5444
    @jasspreetsingh5444 ปีที่แล้ว +3

    ਧੰਨ ਧੰਨ ਬਾਬਾ ਅਮਰਦਾਸ ਜੀ ਮਹਾਰਾਜ ਜੀ 🙏🙏💐💐

  • @brownboys3536
    @brownboys3536 3 ปีที่แล้ว +3

    waheguru g mehar karo g

  • @jagjeetkaur5723
    @jagjeetkaur5723 6 หลายเดือนก่อน

    Dhan Dhan Guru AmardassJi Kirpa Karo Ji 🙏🙏

  • @narinderkaur5644
    @narinderkaur5644 3 ปีที่แล้ว +2

    🙏🙏🌺🌷🌷🌺🙏🙏धन गुरू अमरदास जी महाराज 🙏🙏🙏🌺🌷🌷🌺🙏🙏🙏

  • @ghotraghotra9226
    @ghotraghotra9226 3 ปีที่แล้ว +3

    Waheguru g , waheguru g🙏🌹🙏🌹

  • @charanjeetbawa712
    @charanjeetbawa712 3 ปีที่แล้ว +2

    Waheguruji than guru Amardasji

  • @YuvrajSingh-uh7kt
    @YuvrajSingh-uh7kt 3 ปีที่แล้ว +2

    Waheguru dhanguru amardass ji

  • @god-py4uv
    @god-py4uv 2 ปีที่แล้ว +2

    Satnam Ji Waheguru ji

  • @satwinderdhillon6370
    @satwinderdhillon6370 3 ปีที่แล้ว +2

    Waheguru waheguru ji.

  • @balwinderkaur5613
    @balwinderkaur5613 ปีที่แล้ว

    Waheguru g🙏🏻🙏🏻🙏🏻🙏🏻♥️♥️♥️🌹🌹🌹🌴🌴🌴💞💞🌷🌷🌷🏝️🏝️🏝️🏝️💕💕💕💜💜💜💜🌳🌳🌳💗💗💗💘💘💘💘❤️❤️❤️❤️🙏🙏🙏🙏🙏

  • @ramnikkaur5765
    @ramnikkaur5765 9 หลายเดือนก่อน

    🙏🙏Dhan Dhan Guru Amardas Ji🙏🙏

  • @harmeetsingh-ws1lz
    @harmeetsingh-ws1lz 3 ปีที่แล้ว +2

    Dhan hai Bhai Sachchan Sach te Ohna dee Ghaal Kamaaee

  • @mohindarsingh3067
    @mohindarsingh3067 3 ปีที่แล้ว +1

    Waheguru ji kirpa karo ji sabka bhala karo ji

  • @rchahal6627
    @rchahal6627 2 ปีที่แล้ว +2

    Wahiguru ji 🙏🙏

  • @ManjitKaur-pl3em
    @ManjitKaur-pl3em ปีที่แล้ว

    Dhn dhn Guru Amardas ji,dhn baba sachn sach ji aap ji da krora var mere mn to sukrana kardi ਆ

  • @rajvirsingh6737
    @rajvirsingh6737 ปีที่แล้ว +1

    Dhan dhan guru amardas ji

  • @sonyruhal7726
    @sonyruhal7726 3 ปีที่แล้ว +1

    ਵਹਿਗੁਰੂ ਜੀ

  • @parminderguron1581
    @parminderguron1581 3 ปีที่แล้ว +4

    Parminber. Singh. B. H. Guron.👄🙏🙏🙏🙏🙏💋🌹🌹🌹🌹🌹👄💚🌹🌺🌸💛💋💙👄🙏🙏🙏🙏🙏

  • @balrajsingh-ge2dh
    @balrajsingh-ge2dh 6 หลายเดือนก่อน

    Dhan Guru Amrdas ji 🙏🙏🙏

  • @user-gk1xy7fm9b
    @user-gk1xy7fm9b 8 หลายเดือนก่อน

    Dhan Guru Amerdas ji

  • @jagsirdhillon7359
    @jagsirdhillon7359 ปีที่แล้ว +2

    ਅਸੀਂ ਵੀ 5 ਸੋਮਵਾਰ ਗੲਏ ਸੀ

  • @JAGDISHSINGH-yt9yx
    @JAGDISHSINGH-yt9yx 3 ปีที่แล้ว +1

    Satnam Sri waheguru ji Maher karna sab de uper

  • @indermeetkaur325
    @indermeetkaur325 10 หลายเดือนก่อน

    Dhan Sri Guru Amardas jii

  • @ushasony3356
    @ushasony3356 ปีที่แล้ว

    Sat Naam shri wahey guru ji

  • @HarjinderSingh-jg6wh
    @HarjinderSingh-jg6wh 2 ปีที่แล้ว +1

    ਤੂਹੀਪਰਮਾਤਮਾਮੈਰਾ ਸਹਾਰਾ ਹੈ

  • @inderjeetkaur4024
    @inderjeetkaur4024 3 ปีที่แล้ว +11

    ਸਭੁ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ

    • @gurgurgur
      @gurgurgur ปีที่แล้ว +1

      Dasam pita di bani vi guru bani ha bhrosa howay ta he mildi ha dat

  • @HarjinderSingh-jg6wh
    @HarjinderSingh-jg6wh 2 ปีที่แล้ว

    ਸਤਿ ਕਿਰਪਾ

  • @gagandeepkaurbhullarbhulla8282
    @gagandeepkaurbhullarbhulla8282 ปีที่แล้ว

    Dhan Dhan shri guru amardas ji🙏🙏

  • @sharanjeetkaur3395
    @sharanjeetkaur3395 3 ปีที่แล้ว +2

    waheguru ji

  • @TahilsinghCheema
    @TahilsinghCheema หลายเดือนก่อน

    Baba ji pind khda e dssao

  • @dolig3769
    @dolig3769 ปีที่แล้ว

    Waheguru waheguru mehar kar

  • @sukhrajsingh5516
    @sukhrajsingh5516 ปีที่แล้ว

    Waheguru g🙏🏻🙏🏻

  • @manjindersandhu4269
    @manjindersandhu4269 3 ปีที่แล้ว +1

    Wheguru ji

  • @jaseusihgjaseusihg8413
    @jaseusihgjaseusihg8413 2 ปีที่แล้ว

    Wahe Guru Ji

  • @MohanSingh-gs3be
    @MohanSingh-gs3be ปีที่แล้ว

    Waheuru ji

  • @amanpreetkaur9714
    @amanpreetkaur9714 3 ปีที่แล้ว

    Than than baba ram das get 🌹🌹🌹🌹🌹🙏🙏🙏🙏🙏

  • @sharanjeetkaur3395
    @sharanjeetkaur3395 3 ปีที่แล้ว +1

    wajrguru ji

    • @rj12370
      @rj12370 ปีที่แล้ว

      Keda guru

  • @kaurpawi6853
    @kaurpawi6853 ปีที่แล้ว

    Sade kni a pind

  • @toshardeepsingh548
    @toshardeepsingh548 2 ปีที่แล้ว

    Waheguru

  • @deepchahal8119
    @deepchahal8119 2 ปีที่แล้ว +3

    संगत जी.गुरू जी दा दूजा जोड़ा साहब पिंड सदेवाला (मानसा) पाहन साहब सची मंजि गुरूद्वारा साहब वीच हुण हाजिर है जो सभी रोग दुख कस्टों को दूर करदा है वाहे गुरुजी

    • @maniball3402
      @maniball3402 ปีที่แล้ว

      Deep g ae dseo pls kiss din jaana painda mnu v problem hai thanks g dsn ly

    • @taniatoor6935
      @taniatoor6935 ปีที่แล้ว

      @@maniball3402 please give information about this gurudwara.

    • @maniball3402
      @maniball3402 ปีที่แล้ว

      @@taniatoor6935 eh gurdwara budlada kol hai g mnu doure di problem hai asi jaana othe saare rog door hunde ne map te location de lo baki

  • @GURPREETKAUR-ix2no
    @GURPREETKAUR-ix2no 2 ปีที่แล้ว

    Waheguru ji meri Ardas suno waheguru ji p /zz 😭😭😭

    • @rj12370
      @rj12370 ปีที่แล้ว

      Ki hoya dasso

  • @jagseersinghjagseersingh1039
    @jagseersinghjagseersingh1039 ปีที่แล้ว +1

    🙏🙏🙏🙏

  • @jaswantfagura1477
    @jaswantfagura1477 3 ปีที่แล้ว +1

    🙏🙏🌹🌹👌👌