Exclusive With Glory Bawa | Daughter of Gurmeet Bawa | Folk Punjabi Singer | Gurpreet Bal | Kudrat

แชร์
ฝัง
  • เผยแพร่เมื่อ 28 ก.ย. 2024
  • Exclusive With Glory Bawa | Daughter of Gurmeet Bawa | Folk Punjabi Singer | Gurpreet Bal | Kudrat
    #gurmeetbawa #emotional #podcast
    Anchor - Gurpreet Bal
    Editor\D.O.P - Navpreet Singh
    Instagram account of Glory Bawa - / glorybawaofficial
    Gurmeet Bawa
    Glory Bawa
    Old Punjabi Singer
    Punjabi Singer
    Folk Singers
    Podcast
    Kudrat Clips -
    ‪@KudratClipsofficial‬
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 308

  • @kudratchannelofficial
    @kudratchannelofficial  5 หลายเดือนก่อน +49

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?

    • @Freshdealsco-x1v
      @Freshdealsco-x1v 5 หลายเดือนก่อน +2

      Ma America c ha mer maigee c ahi c

    • @armansandhu6504
      @armansandhu6504 5 หลายเดือนก่อน +1

      ਬਹੁਤ ਵਧੀਆ ਭਾਵੁਕ ਕਰਨ ਵਾਲਾ ਪ੍ਰੋਗਰਾਮ ਆ ਜੀ

    • @beinghuman8198
      @beinghuman8198 5 หลายเดือนก่อน +1

      ਬਹੁਤ ਵਧੀਆ ਲੱਗਾ, ਧੰਨਵਾਦ ਭਾ ਇਹ ਅਵਾਜ਼ ਸਾਡੇ ਤੱਕ ਪਹੁੰਚਾਉਣ ਲਈ🙏 ਪੁੰਨ ਪੱਟਿਆ ਤੁਸੀਂ।

    • @sandhunishansingh1058
      @sandhunishansingh1058 5 หลายเดือนก่อน

      Very emotional podcast ਪਰਖੇ ਜਾਣ ਸੱਜਣ ਉਸ ਵੇਲੇ ਜੱਦ ਬਾਜੀ ਪੁਠੀ ਪੈਦੀ Watching fm Hong Kong

    • @gurmeetsingh3869
      @gurmeetsingh3869 4 หลายเดือนก่อน

      Very emotional interview

  • @Naibsingh-jf3it
    @Naibsingh-jf3it 5 หลายเดือนก่อน +7

    ਪੰਜਾਬ।ਦੀ।ਸੇਰਨੀ।ਬ੍ੱਚੀ।ਹੌਸਲਾ।ਰੱਖ,ਧੀਏ

  • @harbhsjandhillon7466
    @harbhsjandhillon7466 5 หลายเดือนก่อน +4

    Sarkaran te ajj v kuj nhi de rhiyan eh te social media ne singers nu hatha te chukya kite kite Bawa ji great si sachi sanu pta nhi c ajj tusi dsya 100%🙏🙏🙏🙏🙏

  • @renukaahuja664
    @renukaahuja664 4 หลายเดือนก่อน +1

    ਇੱਕ ਵਾਰ ਫਾਜ਼ਿਲਕਾ ਆਏ ਸਨ, ਬਾਵਾ ਜੀ ਨੂੰ ਰੂਬਰੂ ਸੁਨਣ ਦਾ ਸੁਨਹਿਰੀ ਮੌਕਾ ਮਿਲਿਆ, ਉਹਨਾਂ ਨੁ ਭੁਲਾਇਆ ਨਹੀਂ ਜਾ ਸਕਦਾ, ਤੁਸੀਂ ਸੱਚਾਈ ਬਿਆਨ ਕੀਤੀ ਹੈ, ਜਿਹੜੀ ਦੁੱਖਦਾਈ ਹੈ, ਆਪਣੇ ਤੇ ਭਰੋਸਾ ਰੱਖੋ,Love you sister 💖🙏💖🙏💖🙏

  • @surinderkaur7955
    @surinderkaur7955 5 หลายเดือนก่อน +2

    ਬਹੁਤ ਦੁੱਖ ਹੋਇਆ ਬੇਟਾ ਸੁਣ ਕਿ 😂ਤੁਸੀਂ ਮੇਰੇ ਬੱਚਿਆਂ ਦੇ ਵਿਆਹਵਾਂ ਵਿੱਚ ਖੁਸ਼ੀਆਂ ਵਧਾਇਆ ਪਰਮਾਤਮਾ ਤ। ਹਰ ਖੁਸ਼ੀ ਬਕਸ਼ੇ💓💓💓💓💓💓💓

  • @baldishkaurgill6111
    @baldishkaurgill6111 5 หลายเดือนก่อน +4

    ਗੁਰਮੀਤ ਵਾਲਾ ਨੂੰ
    ਅਸੀ ਛੋਟੇ ਹੁੰਦਿਆਂ ਦੇਖਦੇ ਹਾਂ ਬਹੁਤ ਵਧੀਆ ਹਰ ਗੀਤ ਸੀ ਅੱਜ ਧੀ ਦੀ ਅਵਾਜ਼ ਸਮਝੋ

  • @GurpalSingh-jr2sr
    @GurpalSingh-jr2sr 5 หลายเดือนก่อน +3

    ਗਲੋਰੀ ਬਾਵਾ ਜੀ ਹੋਂਸਲਾ ਨਾ ਹਾਰਿਓ ਤੁਹਾਡੇ ਅਣਖੀਲੇ ਕਿਰਦਾਰ ਤੇ ਪੂਰਾ ਮਾਣ ਹੈ ਔਰ ਮੈਨੂੰ ਪੂਰੀ ਉਮੀਦ ਹੈ ਤੁਸੀ ਵੀ ਉੱਚੀ ਤੇ ਸੁੱਚੀ ਥਾਂ ਤੇ ਜਰੂਰ ਖੜੋਗੇ ਕਿਉਂਕਿ ਤੁਹਾਡੇ ਕੋਲ ਵੀ ਸੁੰਦਰ ਮੇਲਾ ਲਾਉਣ ਵਾਲੇ ਸਾਰੇ ਗੁਣ ਮੌਜੂਦ ਹਨ ਬਾਕੀ ਬੜੀ ਹੈਰਾਨੀ ਹੋਈ ਜਦੋਂ ਰੇਡੀਓ ਉਤੇ ਏਨੀਆਂ ਉੱਚੀਆਂ ਹੇਕਾਂ ਲਾਉਣ ਵਾਲੀ ਕਲਾਕਾਰ ਗੁਰਮੀਤ ਬਾਵਾ ਦੀ ਸੋਹਣੇ ਚਿਹਰੇ ਵਾਲੀ ਧੀ ਦੀਆਂ ਅੱਖਾਂ ਚੋਂ ਹੰਝੂਆਂ ਦੀਆਂ ਘਰਾਲਾਂ ਵਗਦੀਆਂ ਵੇਖੀਆਂ।

  • @devinderbasra2046
    @devinderbasra2046 5 หลายเดือนก่อน +1

    ਸ਼ੁਕਰੀਆ ਬਾਈ
    ਮੇਰੇ ਜਹੇ ਲੱਖਾਂ ਜੋ ਗੁਰਮੀਤ ਜੀ ਨੂੰ ਪਿਆਰ ਕਰਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਅੱਜ ਜਾਣ ਸਕੇ ਗਲੋਰੀ ਭੈਣ ਨਾਲ ਜੋ ਬੀਤ ਰਹੀ ;ਮਨ ਬਹੁਤ ਉਦਾਸ ਹੋਇਆ ਦਰਦ ਅਸਿਹ ਹੈ ਭੈਣ ਲਈ ॥ ਵਹਿਗੁਰੂ ਹਿੰਮਤ ਦੇਵੇ ਸਮਾਂ ਲੱਗੇਗਾ ਪਰ ਸਭ ਬਦਲੇਗਾ! ਗਿਆਂ ਕਦੇ ਨੀ ਪਰਤਣਾ ਪਰ ਸਮਾਂ ਪਰਤੇਗਾ । ਅੱਜ ਵੀ ਲੱਖਾਂ ਲੋਕ ਇਸ ਪਰਿਵਾਰ ਨਾਲ ਹਨ .. ਮੈਨੂੰ ਸੀ ਕਿ ਭੈਣ ਪ੍ਰੋਫ਼ੈਸਰ ਆ .. ਮਾਂ , ਭੈਣ ਦੇ ਜਾਣ ਪਿੱਛੋਂ ਪਰਿਵਾਰਕ ਕਾਰਨਾਂ ਕਰ ਕੇ ਲੋਕਾਂ ਵਿੱਚ ਨਹੀਂ ਆ ਰਹੇ ਪਰ .. ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਜੋ ਜਾਣਦੇ ਸਨ ਤੇ ਕੁੱਝ ਕਰਨ ਦੇ ਸਮਰੱਥ ਸਨ ਉਹ ਕਿਉਂ ਪਿੱਛੇ ਰਹਿ ਗਏ॥
    ਫ਼ਿਕਰ ਨਾ ਕਰ ਭੈਣੇ ਪੰਜਾਬ ਅੱਜ ਵੀ ਤੇਰੇ ਨਾਲ ਆ ਤੇਰੇ ਤੇ ਮਾਣ ਆ ਸਮਾਂ ਬਦਲਗਾ …
    🙏

  • @madhudhillon5191
    @madhudhillon5191 5 หลายเดือนก่อน +2

    A Big Thanks to Kudrat Channel
    Glory ji nu Podcast vich lekar aaye

  • @Avtarsingh-yq5yz
    @Avtarsingh-yq5yz 5 หลายเดือนก่อน +5

    Thanks podcast bot sohna lagia

  • @nirmalbassi9535
    @nirmalbassi9535 5 หลายเดือนก่อน +2

    Gurmeet Bawa ji koal of Punjab. I was listening her music when i was little, Even i still like her music.

    • @tipsyvirk2706
      @tipsyvirk2706 5 หลายเดือนก่อน

      Same i love her songs still love to listen

  • @VijayKumar-ip3vp
    @VijayKumar-ip3vp 5 หลายเดือนก่อน +3

    ਅੱਖਾਂ ਵਿੱਚ ਹੰਝੂ ਆ ਗਏ ਵੀਡੀਓ ਦੇਖ ਕੇ 😢

  • @punjabi-ae-zubane9708
    @punjabi-ae-zubane9708 4 หลายเดือนก่อน +1

    ਪਰਮਾਤਮਾ ਤੁਹਾਨੂੰ ਹੌਸਲਾ ਬਖ਼ਸ਼ੇ। ਤਰੱਕੀ ਬਖਸ਼ੇ। ਚੜਦੀ ਕਲਾ ਵਿੱਚ ਰੱਖੇ।

  • @jagroopsingh5686
    @jagroopsingh5686 5 หลายเดือนก่อน +6

    ਬਹੁਤ ਵਧੀਅਾ ਵੀਰ

  • @ranjeetsodhi7478
    @ranjeetsodhi7478 5 หลายเดือนก่อน +5

    Maam tusi social media te active howo ,public de contact or support vich rahoge...change is the law of nature,,,ho ske te vlogging v kro...tuhanu mentally support milegi

  • @RajwinderRajwinder-k9o
    @RajwinderRajwinder-k9o 3 หลายเดือนก่อน +1

    ਯਾਦਾਂ ਯਾਦ ਰਹਿਨ ਗੀ ਗੁਰਮੀਤ ਬਾਵਾ ਜੀ ਨੇ ਮੁੜਕੇ ਨਹੀਂ ਆਉਣਾ

  • @manavgill1763
    @manavgill1763 4 หลายเดือนก่อน +1

    God bless u bhain ji aap and aapki family 🙏🙏🇨🇦🇨🇦🇨🇦❤️❤️❤️

  • @meharsingh7629
    @meharsingh7629 5 หลายเดือนก่อน +4

    Very beautiful

  • @passionpetals23
    @passionpetals23 5 หลายเดือนก่อน +1

    Thanks for the podcast mein bahut zayada sundi c gurmeet Bawa ji nu jdo lachi bhen bimar hoye, death bahut zayada royi kine den rohdi rhi, gurmeet bawa ji fir v bahut royi father sahib da mainu pta nhi c aj pta lagyia bahut zayada dukh hoya mainu latest songs nhi pasand ehna de jinna merzi suni jao

  • @harshpreetsingh9863
    @harshpreetsingh9863 5 หลายเดือนก่อน +3

    Main ki kehna mere ta athru hi nhi ruk rhe ,...tusi ajj samne aae bahut vdia kita

  • @robinpreetdhillon2448
    @robinpreetdhillon2448 5 หลายเดือนก่อน +4

    Very nice veer ji 👏👏

  • @SukhwinderKaurBhatti-p6y
    @SukhwinderKaurBhatti-p6y 5 หลายเดือนก่อน +8

    ਜਦੋਂ ਵੀ ਬੁਰਾ ਵਕਤ ਆਉਦਾ ਹੈ ਤਾਂ ਉਸ ਵਕਤ ਆਪਣੇ ਆਪ ਨੂੰ ਸੰਭਾਲੋ ਕਿਉਂਕਿ ਜਾਣ ਵਾਲੇ ਆਪਣੀ ਆ ਜੁਮੇਵਾਰੀਆ ਛੱਡ ਜਾਂਦੇ ਨੇ ਜੋ ਤੁਸੀਂ ਸੰਭਾਲਣੀਆ ਹੁੰਦੀਆਂ ਨੇ ਇਸ ਜਿੰਦਗੀ ਵਿੱਚ ਹਰ ਤਰ੍ਹਾਂ ਦਾ ਸਮਾਂ ਤਹਿ ਹੁੰਦਾ ਗਰੀਬੀ ਅਮੀਰੀ ਦੁੱਖ ਸੁੱਖ ਮੀਂਹ ਹਨੇਰੀ ਢਹਿ ਢੇਰੀ ਹੁੰਦਾ ਸਭ ਕੁੱਝ ਦੇਖਿਆ ਹੈ ਪਰ ਜੋ ਬੱਚਿਆ ਹੈ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਇਹ ਹੀ ਸਹੀ ਹੋਵੇਗਾ।

    • @supinderkaurgill2371
      @supinderkaurgill2371 5 หลายเดือนก่อน

      ਬਿਲਕੁੱਲ ਸਹੀ ਕਿਹਾ ਹੈ

  • @paramjeetkapoor5138
    @paramjeetkapoor5138 5 หลายเดือนก่อน +2

    Podcast boht hi vdhia lggia. Bal sahib tuhada boht boht dhanvaad

  • @Avtarsingh-yq5yz
    @Avtarsingh-yq5yz 5 หลายเดือนก่อน +3

    Waheguru ji meher karn tuhade te

  • @SukhWantkaur-yi4hk
    @SukhWantkaur-yi4hk 5 หลายเดือนก่อน +3

    ਪ੍ਰਮਾਤਮਾ ਪੇਪਰ ਜ਼ਰੂਰ ਲੈਂਦਾ ਹੈ।ਪਰ ਓਹ ਫੇਲ ਵੀ ਨਹੀਂ ਹੋਣ ਦੇਂਦਾ

  • @narinderkaur9867
    @narinderkaur9867 4 หลายเดือนก่อน +1

    Nobody can beat Bawa ji

  • @virsasingh6859
    @virsasingh6859 5 หลายเดือนก่อน +5

    ਸਾਡੀਆਂ ਸਰਕਾਰੀ ਨਿਕੰਮੀਆਂ ਰਹੀਆ ਜੋ ਬਣਦਾ ਮਾਣ ਨਾ ਕਰ ਸਕੀਆ

  • @paramjeetkapoor5138
    @paramjeetkapoor5138 5 หลายเดือนก่อน +3

    Glory beta, tusi toofan da mukabla sehj naal beth k keeta te kr rhe ho. Bus hun tuhada time aa gia k tusi pehla di tra hi apni man passand hor vaddi car lai skoge te kids di responsibilities v achhi tra nibha skoge. Jindgi gulzar ho jaani hai. Parmatma vllo laege exam vicho tusi pass ho chukke ho. Tusi ise tra hi apna virsa sambhali rakhna, dolna nhi, nhi ta sada virsa rul jana. Saanu tuhade te boht maan hai. Waheguru tuhada hor imtihaan nhi lainge. Aameen!

  • @robanbal-fi2sk
    @robanbal-fi2sk 5 หลายเดือนก่อน +3

    Honsla rakho Waheguru kirpa karega

  • @Bhullar22
    @Bhullar22 5 หลายเดือนก่อน +2

    God bless you sis

  • @asttydydydgfxfxyfufug3798
    @asttydydydgfxfxyfufug3798 5 หลายเดือนก่อน +3

    ਅੱਜ ਭਗਬੰਤ ਮਾਨ ਨੂੰ ਇਹ ਨਹੀਂ ਦਿਖੱਦਾ ਕਿ ਇੱਕ ਮਹਾਨ ਗਾਇਕ ਨੂੰ ਅੱਜ ਆਪਣਾ ਘਰ ਬੇਚਣ ਦੀ ਨੋਵਤ ਪੇਗੀ ਕਿੰਨੀ ਸ਼ਰਮ ਵਾਲੀ ਗੱਲ ਹੈ ਬਾਕੀ ਪੰਜਾਬ ਦੇ ਸਿੰਗਰ ਨੂੰ ਕੁਝ ਯਾਦ ਨਹੀਂ ਕਿ ਇੱਕ ਮਹਾਨ ਗਾਇਕਾ ਦੀ ਧੀ ਅੱਜ ਸੜਕਾਂ ਤੇ ਜਾਣ ਵਾਲੀ ਹੈ ਤੁਸੀਂ ਕਿ ਕੀਤਾ ਇੰਨਾਂ ਵਾਸਤੇ

  • @paramjeetkaur107
    @paramjeetkaur107 5 หลายเดือนก่อน +4

    Bhut vdhia

  • @rajchahal1980
    @rajchahal1980 5 หลายเดือนก่อน +3

    Hun tak vi Gurmeet Bawa ji nu Canada America truck te sunde han main tan mile mark check karda rahna ki heek kine miles lambi lagi😢😢😢

  • @kulwinderkaur5078
    @kulwinderkaur5078 4 หลายเดือนก่อน +1

    ਵੀਰੇ ਤੁਹਾਡਾ ਪੌਡਕਾਸਟ ਬਹੁਤ ਵਧੀਆ ਲੱਗਾ

  • @sawarnjitkaur8483
    @sawarnjitkaur8483 5 หลายเดือนก่อน +3

    Very good bhanji ❤ vichar

  • @Harpalkaur-f6m
    @Harpalkaur-f6m 5 หลายเดือนก่อน +3

    ❤ main jila Sangrur bahut badhiya lag Gaya podcast

  • @VickyMast
    @VickyMast 5 หลายเดือนก่อน +1

    Tusi guru g all time star ho,God bales you

  • @ParminderSingh-qq6is
    @ParminderSingh-qq6is 4 หลายเดือนก่อน

    Ma kamaljit kaur rama mandi jalandher to pura dakha ta suna ajj bhan ji dil da dukh folka changi nind ayagi

  • @RanjitKaur-dz3qo
    @RanjitKaur-dz3qo 3 หลายเดือนก่อน

    Bahut dukh laggaGurmeet Bava Ji de Beti Ji di jubani Bava Family Di Dastan Sun Ke Dil Deiya Gahraiya TooOhna Nu Paiyar Kerdey HaJi Thanks for her hearding From Amargarh

  • @NAVJINDERSINGH-h6z
    @NAVJINDERSINGH-h6z 4 หลายเดือนก่อน

    Legend of Punjab Gurmeet Bawa and her daughters proud of you Mam we must respect her ❤

  • @Jatt794
    @Jatt794 5 หลายเดือนก่อน +3

    Very nice ji

  • @anchorvinayjoshipathankot5475
    @anchorvinayjoshipathankot5475 5 หลายเดือนก่อน +3

    God bless you ❤

  • @VirpalKaur-jv5tx
    @VirpalKaur-jv5tx 5 หลายเดือนก่อน +4

    Bhut sambhia c virse nu

  • @KartikSharma-vb8iy
    @KartikSharma-vb8iy 5 หลายเดือนก่อน +2

    Nice voice mam superb

  • @jugrajsingh9152
    @jugrajsingh9152 5 หลายเดือนก่อน

    ਭੈਣ ਜੀ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਵਧੀਆ ਵੀ ਲੱਗਿਆ ਜੀ ਤੇ ਮਨ ਨੂੰ ਦੁੱਖ ਵੀ ਬਹੁਤ ਹੋਇਆ ਜੀ ਭੈਣ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜ਼ੀ ❤ ਮੋਗੇ ਜਿਲ੍ਹੇ ਦਾ ਪਿੰਡ ਹਿੰਮਤਪੁਰਾ ਤੋਂ ਜੀ 🌹

  • @harmoldhami6675
    @harmoldhami6675 5 หลายเดือนก่อน +2

    Great interview!!

  • @JaspalSingh-vn5kh
    @JaspalSingh-vn5kh 2 หลายเดือนก่อน

    Gilori behan aap imorahan hunde ho mera bi rona nikal janda hai jadon aisi lami heak wali gurmeet bawa ji chale jan man kabi vich nahi tehanda bawa ji nu mere balon bahut bhaut salam 🙏🙏

  • @girdharilal5737
    @girdharilal5737 3 หลายเดือนก่อน

    Madam, God will help you.salute to your family.

  • @gurmeetsingh3869
    @gurmeetsingh3869 4 หลายเดือนก่อน

    Very emotional interview 100% right God bless you

  • @anjuanjusharma7023
    @anjuanjusharma7023 5 หลายเดือนก่อน +1

    Love you didi ji ❤❤❤❤

  • @J.K.0007
    @J.K.0007 5 หลายเดือนก่อน +2

    Main mam nu sade khalsa college ludhiana de old hostal ch mili c.dono sister c lachi baba and glory baba mam.

  • @baldipkaur903
    @baldipkaur903 3 หลายเดือนก่อน

    Bless u bhane

  • @madhusharma8450
    @madhusharma8450 2 หลายเดือนก่อน

    Bahut badhia aap tantion na lo parmatma hi sabda honda hai hor koi nahi hunda kisi da

  • @baljidersingh-ep1ef
    @baljidersingh-ep1ef 5 หลายเดือนก่อน +3

    Trust. In. God

  • @punjabi-ae-zubane9708
    @punjabi-ae-zubane9708 4 หลายเดือนก่อน +1

    ਬਾਬੇ ਨਾਨਕ ਨੂੰ ਵੀ ਬਾਣੀ ਰਬਾਬ ਵਜਾਉਣ ਨਾਲ ਹੀ ਆਉਦੀ ਸੀ।

  • @SukhwinderKaur-fy8mz
    @SukhwinderKaur-fy8mz 3 หลายเดือนก่อน +1

    Bhut bhut khoob Glory sis

  • @vaneetkaur3163
    @vaneetkaur3163 5 หลายเดือนก่อน

    God bless you beta

  • @SimarsandhuSimar
    @SimarsandhuSimar 4 หลายเดือนก่อน +1

    ਬਾਕੀ ਮੈਡਮ ਸੋਸ਼ਲ ਮੀਡੀਆ ਦਾ ਜਮਾਨਾ ਵਲੋਗ ਬਣਾਉ ਗੁਰਮੀਤ ਬਾਵਾ ਮੈਮ ਦੇ ਉਹਦੇ ਨਾਲ ਲੋਕ ਉਹਨਾਂ ਨੇ ਬਾਰੇ ਜਾਣਨਾ ਚਾਉਂਦੇ ਉਹਦੇ ਨਾਲ ਤੁਹਾਨੂੰ ਰੋਜ਼ਗਾਰ ਵੀ ਮਿਲੂ ਤੇ ਲੋਕ ਵੀ ਮੈਮ ਬਾਰੇ ਜਾਣ ਸਕਣ ਗੇ

  • @sainijaswinderkaur3569
    @sainijaswinderkaur3569 4 หลายเดือนก่อน

    God bless you ji 🙏🫶

  • @sukhdeepkaursamra300
    @sukhdeepkaursamra300 5 หลายเดือนก่อน

    M listening from Australia at mid night , but my mother always listened to gurmeet bawa’s song ,she told me about shining star of punjabi fork songs , and its really sad part as well , daughter is also copy of mother, people should listen her , god bless you dear dohli mam thank

    • @KiranKiran-o5w
      @KiranKiran-o5w 4 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @HarbhajanSingh-ty2kx
    @HarbhajanSingh-ty2kx 5 หลายเดือนก่อน +4

    ❤❤❤❤❤🙏🙏👍👍

  • @GURPREETKAUR-zl9ly
    @GURPREETKAUR-zl9ly 5 หลายเดือนก่อน +4

    ਕਾਲਝਰਾਨੀ ਬਠਿੰਡਾ ਤੋਂ ਗੁਰਪ੍ਰੀਤ ਕੌਰ 🙏|

  • @harwindergrewal6679
    @harwindergrewal6679 5 หลายเดือนก่อน

    Very interesting interview.. I learn lots of Mrs Bava ji ..I listen from New York..Thanks 🙏🙏 Ji

  • @RajwinderKaur-p5x1u
    @RajwinderKaur-p5x1u 2 หลายเดือนก่อน

    Very very good❤❤❤❤❤

  • @SahibproGM
    @SahibproGM 4 หลายเดือนก่อน

    Changai hamesha ikali hundi burai Shor paundi waheguru ji saath dinde

  • @SandeepKaur-wr5su
    @SandeepKaur-wr5su 3 หลายเดือนก่อน

    Eh te mere mam ne ❤ god bless u mam

  • @sonifirozpuria7776
    @sonifirozpuria7776 5 หลายเดือนก่อน

    God bless you ❤❤❤

  • @sukhdevsraun3554
    @sukhdevsraun3554 4 หลายเดือนก่อน

    Kuldeep kaur u s a sahi gol baat kiti glory ji ne

  • @vsmusic5722
    @vsmusic5722 5 หลายเดือนก่อน +3

    🙏🙏🙏

  • @kaurmal8791
    @kaurmal8791 5 หลายเดือนก่อน

    Sending ❤ n healing energy to you sister ❤

  • @manjeetkauraujla2325
    @manjeetkauraujla2325 5 หลายเดือนก่อน

    Nice interview,assi madhya pradesh bhopal to vekh rahe ji

  • @vishalharshsinghtonglu4865
    @vishalharshsinghtonglu4865 5 หลายเดือนก่อน +1

    I loved ur podcast

  • @manpreetsandhu6601
    @manpreetsandhu6601 5 หลายเดือนก่อน +2

    Diamond family
    V good program 🇺🇸🇺🇸

  • @sunitadevi-vl5ut
    @sunitadevi-vl5ut 4 หลายเดือนก่อน

    God bless you Beta, Guru Kripa kare

  • @rajkaurpurewal8010
    @rajkaurpurewal8010 5 หลายเดือนก่อน

    Canada bhainji Glory Ji keep it up we are with you himat honsla bnaie Rakhana Ji night after day keep coming days never same always changes come you are very brave and bahut hee wise ho keep it up don't let yourself down 🌹🌹🌹🌹🌹🌹🌹🌹🌹🌹🌹🌹

    • @KiranKiran-o5w
      @KiranKiran-o5w 4 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @virsasingh6859
    @virsasingh6859 5 หลายเดือนก่อน +3

    ਭੈਣੋ ਹੌਸਲਾ ਨਾ ਛੱਡ ਗੁਰੂ ਭਲਾ ਕਰੇਗਾ 🙏🙏

  • @dayasingh3989
    @dayasingh3989 3 หลายเดือนก่อน

    Glory Bawa didi bahut dukh Hoya parvar bare sunke

  • @KundanSingh-ff8wt
    @KundanSingh-ff8wt 5 หลายเดือนก่อน +2

    Gurdaspur

  • @surinderkaur1598
    @surinderkaur1598 5 หลายเดือนก่อน +2

    Moga.se.meri.feviorate.singer

  • @TumHum-v8i
    @TumHum-v8i 5 หลายเดือนก่อน +3

    Slute u ND ur family very hardworking...❤

  • @Harp-preet1
    @Harp-preet1 5 หลายเดือนก่อน +1

    Please glory ji nu support kro bawa ji di family nu support kro ji 🙏🏼🙏🏼🙏🏼🙏🏼

  • @SalmanAli-b8j5o
    @SalmanAli-b8j5o 3 หลายเดือนก่อน

    Awesome super nice excellent sweet ❤❤❤❤🌹🌹🌹🥰😍🤩🇵🇰🇵🇰

  • @ManjitSingh-ui1hv
    @ManjitSingh-ui1hv 5 หลายเดือนก่อน

    Gurdev kirpa banai rakhan ji

  • @VirpalKaur-jv5tx
    @VirpalKaur-jv5tx 5 หลายเดือนก่อน +4

    Virpal kaur faridkot

  • @harpreetsekhon5115
    @harpreetsekhon5115 5 หลายเดือนก่อน

    Bawa ji jindabad
    Salute to you sister

  • @funnyboysvlog9002
    @funnyboysvlog9002 5 หลายเดือนก่อน

    Very nice

  • @jasvindersingh8195
    @jasvindersingh8195 8 วันที่ผ่านมา

    Uk ❤

  • @rajabinderkaur5544
    @rajabinderkaur5544 4 หลายเดือนก่อน

    Vera pura podcast dakhia bhot vidia lagiia

  • @singhnarinderjitsandha
    @singhnarinderjitsandha 3 หลายเดือนก่อน

    vill sardar wala jalandhar wahaguru ji boeet dukh ha waheguruji mare kari

  • @PawanKamboj-k4p
    @PawanKamboj-k4p 4 หลายเดือนก่อน

    ❤❤❤❤❤❤❤

  • @Sonysingh-ct7fn
    @Sonysingh-ct7fn 4 หลายเดือนก่อน

    Love U Bro

  • @Jatt794
    @Jatt794 5 หลายเดือนก่อน

    Very nice ji thanks ji

  • @Sarabjeetkaur-h8k
    @Sarabjeetkaur-h8k 5 หลายเดือนก่อน +1

    Chandigarh to❤🎉

  • @ManjitKaur-mx3ys
    @ManjitKaur-mx3ys 4 หลายเดือนก่อน

    Good job

  • @preetkaur-ve6hc
    @preetkaur-ve6hc หลายเดือนก่อน

    🙏❤😭😭😭😭

  • @Sonu-ny1gu
    @Sonu-ny1gu 4 หลายเดือนก่อน

    Mein Ludhiana tou dekh rhi aa

  • @kamleshsharma8539
    @kamleshsharma8539 5 หลายเดือนก่อน

    De Mera Dil tuhanu milen nu bahut kerda per majboor ha

  • @yashpreetsingh9479
    @yashpreetsingh9479 5 หลายเดือนก่อน

    God bless you 💘🎉

  • @gagandeephanjra9452
    @gagandeephanjra9452 5 หลายเดือนก่อน

    ਬਹੁਤ ਦੁੱਖ ਹੋਇਆ ਪੋਡਕਾਸਟ ਸੁਣ ਕੇ 😢 ਰੋਣਾ ਆ ਗਿਆ

  • @gagandeephanjra9452
    @gagandeephanjra9452 5 หลายเดือนก่อน

    ਸਰ ਮੈਂ ਤੁਹਾਡੇ ਸਾਰੇ ਪੋਡਕਾਸਟ ਦੇਖਦੀ ਹਾਂ ਪਰ ਗਲੋਰੀ ਬਾਵਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਮੈਂ ਤਾਂ ਰੋਣ ਲੱਗ ਪਈ ਸੀ 😢