‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar

แชร์
ฝัง
  • เผยแพร่เมื่อ 5 ก.ค. 2024
  • ‘ਮੇਰੇ ਭਰਾ Akshay ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ’
    Akshay Kumar ਵੱਲੋਂ 25 ਲੱਖ ਮਿਲਣ ਤੋਂ ਬਾਅਦ ਕੈਮਰੇ ‘ਤੇ ਬੋਲੀ Glory Bawa
    #GloryBawa #Akshaykumar #GurmeetBawa #Punjab #AmritsarNews #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 173

  • @harpalsinghsandhu7571
    @harpalsinghsandhu7571 8 วันที่ผ่านมา +88

    ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏

    • @gurdialsingh6843
      @gurdialsingh6843 7 วันที่ผ่านมา

      ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ

  • @chahal-pbmte
    @chahal-pbmte 8 วันที่ผ่านมา +48

    ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।

  • @rajwantkaur2937
    @rajwantkaur2937 8 วันที่ผ่านมา +47

    ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢

  • @BaljeetSingh-yl3sp
    @BaljeetSingh-yl3sp 8 วันที่ผ่านมา +38

    ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ

  • @gurusevachd
    @gurusevachd 8 วันที่ผ่านมา +78

    ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ

    • @karamjitsingh3563
      @karamjitsingh3563 วันที่ผ่านมา

      Mai bhi pasand ni karda. Chlo vadia kita.

  • @arshpreetjandu8162
    @arshpreetjandu8162 8 วันที่ผ่านมา +33

    ਅਕਸ਼ੇ ਕੁਮਾਰ ਜੀ ਧੰਨਵਾਦ 🙏

  • @vishals1162
    @vishals1162 8 วันที่ผ่านมา +28

    Akshay Kumar good human being....
    Parmatma Akshay nu sukh deve.

  • @gurdeepkaur2506
    @gurdeepkaur2506 7 วันที่ผ่านมา +13

    ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ

  • @paramjeetkaur7042
    @paramjeetkaur7042 7 วันที่ผ่านมา +10

    ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌

  • @COMEDIANBANDEMAR-EKTAKALAMACH
    @COMEDIANBANDEMAR-EKTAKALAMACH 7 วันที่ผ่านมา +8

    ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ

  • @schahal2759
    @schahal2759 8 วันที่ผ่านมา +21

    PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ

    • @BalwinderKaur-mu9zb
      @BalwinderKaur-mu9zb 7 วันที่ผ่านมา

      ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡

  • @ShamSham-so8zq
    @ShamSham-so8zq 8 วันที่ผ่านมา +10

    ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ

  • @sukhjotdhillon3385
    @sukhjotdhillon3385 7 วันที่ผ่านมา +7

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍

  • @Lovenature-nt8zm
    @Lovenature-nt8zm 8 วันที่ผ่านมา +25

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @RanjitSingh-zo2it
    @RanjitSingh-zo2it 8 วันที่ผ่านมา +15

    Good Akshay Kumar waheguru app ko hor bahut sara deve.

  • @jaspaskaurjaspalkaur9417
    @jaspaskaurjaspalkaur9417 8 วันที่ผ่านมา +17

    BHT dhanwad for Akshay Kumar ji

  • @renukaahuja664
    @renukaahuja664 8 วันที่ผ่านมา +11

    Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏

  • @tarsemsingh55024
    @tarsemsingh55024 7 วันที่ผ่านมา +11

    ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K

  • @tirathsingh6539
    @tirathsingh6539 8 วันที่ผ่านมา +10

    ਸਲਾਮ ਬਾਬੇ 🎉

  • @user-cp9fy4ru4n
    @user-cp9fy4ru4n 8 วันที่ผ่านมา +9

    Akshey ji u have done great job 👍

  • @demongamer4708
    @demongamer4708 8 วันที่ผ่านมา +12

    Akshay Kumar ji bahut bahut dhanbad ji

  • @JagtarSingh-cd5tf
    @JagtarSingh-cd5tf 8 วันที่ผ่านมา +10

    akeshy nu parmatma chardi kala ch rakha v v nice man

  • @DilbagSingh-fk2if
    @DilbagSingh-fk2if 8 วันที่ผ่านมา +28

    .ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ

  • @GurpreetSingh-hm8jv
    @GurpreetSingh-hm8jv 6 วันที่ผ่านมา +2

    ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ

  • @jaspaskaurjaspalkaur9417
    @jaspaskaurjaspalkaur9417 8 วันที่ผ่านมา +10

    Very good

  • @manpreetkaurmapbi.-isem3335
    @manpreetkaurmapbi.-isem3335 8 วันที่ผ่านมา +7

    Mam tusi paji lai bohot sohna geet gaia❤

  • @Sunny_2586
    @Sunny_2586 7 วันที่ผ่านมา +4

    Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼

  • @karamjitsingh7110
    @karamjitsingh7110 8 วันที่ผ่านมา +5

    Salute u Akshay Paji

  • @ManjitKaur-fs8wo
    @ManjitKaur-fs8wo 7 วันที่ผ่านมา +6

    Akshay Kumar bahut nice insaan a

  • @ashwanikumar8669
    @ashwanikumar8669 8 วันที่ผ่านมา +13

    ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l

  • @tirathsingh6539
    @tirathsingh6539 8 วันที่ผ่านมา +6

    ਸਲਾਮ ਕੁਮਾਰ ਜੀ🎉🎉

  • @surindersingh757
    @surindersingh757 วันที่ผ่านมา

    ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖਣ ਭੈਣ ਨੂੰ

  • @parminderkaur2028
    @parminderkaur2028 8 วันที่ผ่านมา +7

    Good bless you

  • @bittitalwandisabo5343
    @bittitalwandisabo5343 7 วันที่ผ่านมา +7

    ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ

  • @ParmatmaSingh-so1cd
    @ParmatmaSingh-so1cd 7 วันที่ผ่านมา +9

    ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।

  • @manpreetkaurmapbi.-isem3335
    @manpreetkaurmapbi.-isem3335 8 วันที่ผ่านมา +5

    Very good akshay sir❤🙏🙏🙏🙏🙏

  • @paramjitkhattra937
    @paramjitkhattra937 7 วันที่ผ่านมา +3

    Akshay bhaji thank you you help Gloria Bawa God bless you ❤

  • @ranbirsingh1346
    @ranbirsingh1346 7 วันที่ผ่านมา +2

    ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।

  • @pawankumarpawan9879
    @pawankumarpawan9879 7 วันที่ผ่านมา +4

    ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ

  • @manjeetkaur7201
    @manjeetkaur7201 8 วันที่ผ่านมา +5

    God bless you bro 🙏

  • @desasingh7038
    @desasingh7038 7 วันที่ผ่านมา +3

    ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ

  • @manpreetkaurmapbi.-isem3335
    @manpreetkaurmapbi.-isem3335 8 วันที่ผ่านมา +6

    Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰
    Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.

  • @amanaujla3116
    @amanaujla3116 8 วันที่ผ่านมา +4

    ❤❤❤ god bless you Akshay sir ❤❤❤ thanks

  • @RanjitKaur-sb8oq
    @RanjitKaur-sb8oq 3 วันที่ผ่านมา

    ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ

  • @SukhwinderSingh-wq5ip
    @SukhwinderSingh-wq5ip 6 วันที่ผ่านมา +1

    ਬਹੁਤ ਵਧੀਆ ਬਾਈ ਜੀ ਕੰਮ ਕੀਤਾ

  • @RajpalSingh-jz3dj
    @RajpalSingh-jz3dj 8 วันที่ผ่านมา +3

    Waheguru mehar kre veer ji

  • @user-mb8wp4ju9v
    @user-mb8wp4ju9v 8 วันที่ผ่านมา +5

    Nhi hun dso tuhade chahte singer gippy daljit and other kithe gye

  • @trendingnews5751
    @trendingnews5751 7 วันที่ผ่านมา +3

    Sade punjabi singer kithe ne

  • @kirpalsingharora4038
    @kirpalsingharora4038 7 วันที่ผ่านมา +1

    Really appreciable that Akkshay bhaaji has come forward to help Glory Bawa.

  • @hardeep-cy1xr
    @hardeep-cy1xr 4 วันที่ผ่านมา

    ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ

  • @enjoymasti2157
    @enjoymasti2157 8 วันที่ผ่านมา +4

    Akshay Kumar nic person ji

  • @baljindersandhu6815
    @baljindersandhu6815 8 วันที่ผ่านมา +6

    Sade punjab de singer sute nay .

  • @HarjinderSingh-vq7xv
    @HarjinderSingh-vq7xv 7 วันที่ผ่านมา +1

    Very good, God bless you Akshey ji. 🙏

  • @indukolambkar8761
    @indukolambkar8761 7 วันที่ผ่านมา +1

    Akshay sir❤️❤️🙏

  • @parmjitkaur2020
    @parmjitkaur2020 6 วันที่ผ่านมา +1

    ਬਹੁਤ ਵਧੀਆ ਕੀਤਾ ਅਕਸੇ ਕੁਮਾਰ

  • @sukhwindersingh424
    @sukhwindersingh424 7 วันที่ผ่านมา +1

    Akhshey sir ji dill to Salam punjabi kalkaran nu bi bada dill dikhona cahida

  • @deepikajain1751
    @deepikajain1751 7 วันที่ผ่านมา +1

    Kuldip dhariwal ji bhut bhut shukriya

  • @kamaljitkaur9209
    @kamaljitkaur9209 7 วันที่ผ่านมา +2

    j aj sidhu mossewala hunda tna ohne aj nal a khrna c ..bhut help krda c lokan di

    • @user-ss3zu4uf4b
      @user-ss3zu4uf4b 6 วันที่ผ่านมา

      Tusi Rehan dya kro Mera veer,Mande aa banda vadiya c,assi v Pasand krde c,par bina gal ton koi gal Di 100% jimewari na chukiya kro,

  • @harpreetram6645
    @harpreetram6645 5 วันที่ผ่านมา

    Waheguru Ji Maher Karna Ji

  • @amandeepgoyal9955
    @amandeepgoyal9955 7 วันที่ผ่านมา +2

    Akshay good job

  • @sukhdevsingh8051
    @sukhdevsingh8051 4 วันที่ผ่านมา

    ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ

  • @satnaamsingh7614
    @satnaamsingh7614 26 นาทีที่ผ่านมา

    Waheguruwaheguru ji ❤❤❤❤🎉🎉🎉🎉

  • @ranbirkaur7751
    @ranbirkaur7751 7 วันที่ผ่านมา +1

    Thanks Aksheey bhaji bhut vda km kita

  • @gurmailsingh7741
    @gurmailsingh7741 7 วันที่ผ่านมา +1

    Aksha good boy done good job gs newzealañd❤

  • @kuljitsingh5883
    @kuljitsingh5883 2 วันที่ผ่านมา

    jo v parivar nal aukhey time te bawa parivar nal kharya una da saria da dhanwad per cab min dhaliwal ji ate akhshet kumar ji da khas taur te dhanwad jina ne parivar nal khar k madad kiti dil dia gahrain to dhanwad

  • @gurindergrewal5450
    @gurindergrewal5450 6 วันที่ผ่านมา +1

    ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ

  • @harkanwaluppal7121
    @harkanwaluppal7121 7 วันที่ผ่านมา +1

    Excellent job Akshay

  • @amankaur260
    @amankaur260 8 วันที่ผ่านมา +5

    Aj d singer dekho kina Paisa ohna kol

  • @gurvirriar4491
    @gurvirriar4491 7 วันที่ผ่านมา

    Waheguru ji ka Khalsa Waheguru ki Fateh 🙏

  • @bhaiamarjitsinghrattangarh781
    @bhaiamarjitsinghrattangarh781 7 วันที่ผ่านมา

    ਬਹੁਤ ਬਹੁਤ ਧੰਨਵਾਦ ਹੈ ਅਕਸ਼ੈ ਦਾ

  • @gurbaj_bajwa9096
    @gurbaj_bajwa9096 7 วันที่ผ่านมา +1

    💯💯💯👌👌very good 👍 sir😊😊😊😊

  • @mandeep7533
    @mandeep7533 6 วันที่ผ่านมา

    Thanks to akshay Kumar sir and Kuldeep dhaliwal ji

  • @Gurjot_singh475
    @Gurjot_singh475 7 วันที่ผ่านมา +1

    ❤❤

  • @jaswindersinghbarring4310
    @jaswindersinghbarring4310 7 วันที่ผ่านมา

    Good job Akshay bai ji 👍 Sukhvinder kaur Barnala 🌹

  • @jatindersandhu8433
    @jatindersandhu8433 7 วันที่ผ่านมา +1

    Salute Respected Akshay Kumar Ji 🙏

  • @RanbirSingh-ip4gc
    @RanbirSingh-ip4gc 7 วันที่ผ่านมา +1

    Kuldeep. Dhariwal saab ne v jimmewari samji 😊😊

  • @hartejsingh8939
    @hartejsingh8939 3 วันที่ผ่านมา

    May god bless you.

  • @HarjinderKaur-
    @HarjinderKaur- 7 วันที่ผ่านมา

    Thanks

  • @AmandeepKaur-vt4np
    @AmandeepKaur-vt4np 7 วันที่ผ่านมา

    Thanks 🙏 akshy Kumar ji waheguru ji Mhar rahke lammi Umar kare ❤❤

  • @321js
    @321js 8 วันที่ผ่านมา +1

    God job Akshay ji❤🎉

  • @ranjitmegafilmscreation4708
    @ranjitmegafilmscreation4708 5 วันที่ผ่านมา

    Akshay paji tusi great koi rabbi ruh ho estra rabb hi help karda 🎉❤❤

  • @vikramnanda6199
    @vikramnanda6199 7 วันที่ผ่านมา +1

    Thanks to Akshay Kumar ji

  • @user-vc6dx9gk3v
    @user-vc6dx9gk3v 7 วันที่ผ่านมา

    Waheguru g

  • @jaspalkaur9146
    @jaspalkaur9146 8 วันที่ผ่านมา +1

    Great job Akshay Kumar ❤❤❤❤❤❤ Salute ❤❤❤❤❤❤

  • @navneetkaur1406
    @navneetkaur1406 6 วันที่ผ่านมา

    Thanku Akshay sir

  • @ritubala1680
    @ritubala1680 วันที่ผ่านมา

    Very good brother

  • @BaljeetSingh-bq8uc
    @BaljeetSingh-bq8uc 7 วันที่ผ่านมา

    Waheguru akshye Kumar nu kush range

  • @sukhmansingh8948
    @sukhmansingh8948 6 วันที่ผ่านมา

    Punjab da ser aksay Kumar ji

  • @SurinderSingh-ih1dk
    @SurinderSingh-ih1dk 6 วันที่ผ่านมา +1

    Aj salute hai akshay nu ..

  • @user-mq3po5wm4t
    @user-mq3po5wm4t 8 วันที่ผ่านมา

    God bless you g

  • @user-dk9er5tp6e
    @user-dk9er5tp6e 5 วันที่ผ่านมา

    Wha ke awaj bhot soni awaj

  • @SatishKumar-pv3io
    @SatishKumar-pv3io 8 วันที่ผ่านมา

    V Nice ji

  • @sunitajassal5198
    @sunitajassal5198 7 วันที่ผ่านมา

    God bless you

  • @gurtejsinghsidhu9161
    @gurtejsinghsidhu9161 7 วันที่ผ่านมา

    So proud Sir Akshy Kumar ji 🙏

  • @deepdhillon4724
    @deepdhillon4724 8 วันที่ผ่านมา +1

    Akshay good sir thanks

  • @jyotisimmi9416
    @jyotisimmi9416 8 วันที่ผ่านมา

    ❤❤❤

  • @SarwansinghSarwan-ik6og
    @SarwansinghSarwan-ik6og 6 วันที่ผ่านมา

    Das aakash g no dil to sulat g Brother god bless you ❤❤

  • @JatinderKumar-bz8tq
    @JatinderKumar-bz8tq 7 วันที่ผ่านมา

    🙏

  • @GURDEEPSINGH-fw4gl
    @GURDEEPSINGH-fw4gl 8 วันที่ผ่านมา

    Waheguru g mehar rakhi priwar ta

  • @SS-qz6zg
    @SS-qz6zg 8 วันที่ผ่านมา +1

    Thanx akshay kumar akshay nu ikk moka song da apni movie vich v dena chahida