ਕਿੱਥੇ ਜਾ ਕੇ ਖੁਸ਼ ਹੋਵੋਂਗੇ | Dhadrianwale

แชร์
ฝัง
  • เผยแพร่เมื่อ 9 ก.ย. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Where will you be happy? Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #happy

ความคิดเห็น • 127

  • @KamaljitKaur-fy3uu
    @KamaljitKaur-fy3uu หลายเดือนก่อน +40

    ਓਹਹਹਹੋ 🥲ਆਨੰਦ ਸੁਣਹੁ ਵਡਭਾਗੀਓ 🙏ਦਾ ਮੈਂ ਸਾਰੀ ਉਮਰ ਇਹੀ ਅਰਥ ਲੈਂਦੀ ਰਹੀ ਕਿ ਆਨੰਦ ਸਾਹਿਬ ਨੂੰ ਸੁਣ ਕੇ ਸਗਲ ਮਨੋਰਥ ਪੂਰੇ ਹੁੰਦੇ ਹਨ,, ਪਰ ਅੱਜ ਇਸਦੇ ਅਰਥ ਸੁਣ ਕੇ ਸੱਚਮੁੱਚ ਅੱਖਾਂ ਖੁੱਲ੍ਹ ਗਈਆਂ,ਕੋਟਨਿ ਕੋਟਿ ਧੰਨਵਾਦ ਜੀ ਆਪ ਜੀਆਂ ਦਾ🙏

  • @gurjeetkaur9238
    @gurjeetkaur9238 หลายเดือนก่อน +19

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਸਤਿਕਾਰਯੋਗ ਪਿਆਰੀਆੰ ਰੂਹਾਂ ਨੂੰ ਸਾਂਝੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾਗਾਗਾ ਜਿਲਾ ਸੰਗਰੂਰ ਜੀ 🙏🙏

    • @Kaurjawandha07
      @Kaurjawandha07 หลายเดือนก่อน +2

      Sat shri akal ji🙏

  • @amitsandhu_
    @amitsandhu_ หลายเดือนก่อน +1

    ਵਾਹਿਗੁਰੂ ਜੀ

  • @PremjeetKaur-bs1bc
    @PremjeetKaur-bs1bc หลายเดือนก่อน +11

    ਜੀ। ਧੰਨ ਸ੍ਰੀ ਵਾਹਿਗੁਰੂ ਜੀ। ਧੰਨ ਵਾਹਿਗੁਰੂ ਜੀ। ਤੇਰੇ ਨਾਮ ਤੋਂ ਵਗੈਰ।ਹੋਰ। ਕੀ ਮੰਗਣਾ।ਜੀ। ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ ਦਾ ਜੀ।

  • @gurjeetkaur9238
    @gurjeetkaur9238 หลายเดือนก่อน +17

    ਆਪੈ ਕੁਦਰਤ ਸਾਜਿ ਕੈ ਆਪੁ ਕਰੇ ਬੀਚਾਰੁ ਇਕਿ ਖੋਟੇ ਇਕਿ ਖਰੇ ਆਪੇ ਪਰਖਹਾਰੁ ਵਾਹਿਗੁਰੂ ਜੀ 🙏

  • @ManjitKaur-wl9hr
    @ManjitKaur-wl9hr หลายเดือนก่อน +13

    ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਹੀ ਅਰਥਾਂ ਵਿੱਚ ਸਾਡੇ ਤੱਕ ਪਹੁੰਚਾਉਣ ਲਈ ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ 🙏🙏

  • @jaspreetbhullar8398
    @jaspreetbhullar8398 หลายเดือนก่อน +8

    ਵਾਹ ਜੀ ਵਾਹ ਭਾਈ ਸਾਹਿਬ ਜੀ 🙏🏻 ਖ਼ੁਦ ਦੇ ਮਨ ਦਾ ਭਲਾ ਸੋਚਾਂਗੇ ਤਾਂ ਹੀ ਸਭ ਦਾ ਭਲਾ ਮੰਗਾਂਗੇ ਜੀ ਤੇ ਰੱਜੀ ਰੂਹ ਦਾ ਆਨੰਦ ਮਾਣਾਂਗੇ ਜੀ❤️🙏🏻 ਬਹੁਤ ਡੂੰਘੇ ਤੇ ਸਿੱਖਿਆਦਾਇਕ ਵਿਚਾਰਾਂ ਸਾਡੇ ਸਤਿਗੁਰੂ ਜੀ 🥺❤️🙏🏻ਸ਼ੁਕਰਾਨਾ ਸੱਚੇ ਪਾਤਸ਼ਾਹ ਜੀ 🙏🏻🙏🏻🙏🏻🙏🏻🙏🏻

  • @user-rz6fn4qg6v
    @user-rz6fn4qg6v หลายเดือนก่อน +9

    ਅਨੰਦ ਪਿਆ ਮੇਰੀ ਮਾਏ ਸਤਿ ਗੁਰੂ ਮੈ ਪਾਇਆ

    • @parwinderdhaliwal
      @parwinderdhaliwal หลายเดือนก่อน

      ਭਾਈ ਸਾਹਿਬ ਜੀ ਆੱਪ ਜੀ ਦਾ ਧੰਨਵਾਦ ਆੱਪ ਸਾਡੇ ਵਰਗੇ ਲੋਕਾਂ ਨੂੰ ਸਹੀ ਬਾਣੀ ਸੁਣਾ ਕੇ ਬਹੁਤ ਵੱਡਾ ਕੰਮ ਕਰ ਰਹੇ ਹੋ ❤❤❤❤❤

  • @gurjeetkaur9238
    @gurjeetkaur9238 หลายเดือนก่อน +14

    ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਭਰੋਸਾ ਪਿਆਰੇ ਇੱਕ ਤੂਹੀ ਨਿੰਰਕਾਰੁ🙏ਵਾਹਿਗੁਰੂ🙏

  • @user-uy2gt8gz2g
    @user-uy2gt8gz2g หลายเดือนก่อน +5

    ਬਹੁਤ ਵਧੀਆ ਵਿਚਾਰ ਸੁਣਕੇ ਮਨ ਨੂੰ ਸ਼ਾਨਤੀ ਮਿਲੀ ਜੀ ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @sukhmandeepsinghsukh450
    @sukhmandeepsinghsukh450 หลายเดือนก่อน +1

    ਬਹੁਤਵਧੀਆਬਾਬਾਜੀ🙏🙏

  • @FunTopic-sf5fd
    @FunTopic-sf5fd หลายเดือนก่อน

    Waheguru ji waheguru ji waheguru ji waheguru ji❤❤❤❤❤

  • @user-td7cy9hl9f
    @user-td7cy9hl9f หลายเดือนก่อน +1

    Gian hi guru hai guru granth sahib jarea

  • @user-ny7op3zd3d
    @user-ny7op3zd3d หลายเดือนก่อน +1

    ਬਹੁਤ ਹੀ ਵਧੀਆ ❤

  • @gurinderkaur5637
    @gurinderkaur5637 หลายเดือนก่อน

    ਞਾਹ ਭਾਈ ਸਾਹਿਬ ਜੀ❤❤❤

  • @ministories_narinder_kaur
    @ministories_narinder_kaur หลายเดือนก่อน +4

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @PremjeetKaur-bs1bc
    @PremjeetKaur-bs1bc หลายเดือนก่อน +6

    ਜੀ। ਭਾਈ ਸਾਹਿਬ ਜੀ। ਭਾਈ ਸਾਹਿਬ ਜੀ ਦੇ ਨਾਲ ਸਾਧ ਸੰਗਤ ਜੀ। ਨੂ। ਦਿਲੋਂ ਪਿਆਰ ਭਰੀ ਅੱਜ ਸਵੇਰੇ ਦੀ। ਸਤਿ ਸ੍ਰੀ ਅਕਾਲ 🎉
    🎉ਜੀ🎉

  • @adarshsharma1721
    @adarshsharma1721 หลายเดือนก่อน

    Man shant ho janda hai tuhadian gallan sun ke

  • @pritamsingh5053
    @pritamsingh5053 หลายเดือนก่อน +4

    ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏♥️🌹🥀🌹🥀

  • @gurjeetkaur9238
    @gurjeetkaur9238 หลายเดือนก่อน +5

    ਭਾਈ ਸਾਹਿਬ ਜੀ ਸ਼ੁਕਰੀਆ ਜੀ🙏ਮਨੁੱਖ ਦੀ ਭਟਕਨਾਂ ਦੂਰ ਕਰਕੇ ਗੁਰੂ ਦਾ ਗਿਆਨ ਬਖਸ਼ਣ ਲਈ ਤਹਿ ਦਿਲੋਂ ਸ਼ੁਕੀਆ ਜੀ🙏ਕੱਲ ਨੈਟ ਤੇ ਵੀਰ ਬੱਕਰੀਆਂ ਸਾਂਭਣ ਵਾਲੇ ਵੀਰ ਨੂੰ ਨਜਾਰੇ ਸ਼ਬਦ ਵਰਤਣ ਤੇ ਸਾਂਭਣ ਤੇ ਸ਼ੁਕਰਾਨੇ ਚ, ਰਹਿੰਦਾ ਸੁਣਿਆ ਹਕੀਕਤ ਪਤਾ ਲੱਗੀ ਆਨੰਦ ਚ, ਰਹਿਣ ਦੀ🙏

  • @PremjeetKaur-bs1bc
    @PremjeetKaur-bs1bc หลายเดือนก่อน +5

    ਜੀ ਹੱਥ ਪੈਰਾਂ ਤੋ।ਵੀ। ਨੇੜੇ ਰੱਬ ਦੂਰ ਨਹੀਂ।
    ਓਹ।ਤਾਂ। ਕਿੱਥੇ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਅੱਖਾਂ ਨਾਲ ਦੇਖਣ ਸੀ। ਉਦੇ ਵਿੱਚ।
    ਨੂਰ ਨਹਿ। ਰੱਬ ਤੇਰੇ ਤੋਂ ਦੂਰ ਨਹੀਂ। ਜੀ।
    ਬਹੁਤ ਵਧੀਆ ।ਜੀ

  • @sharanjeetsinghsandhu7635
    @sharanjeetsinghsandhu7635 หลายเดือนก่อน +4

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @SatwantSingh-in5fr
    @SatwantSingh-in5fr หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🏵️

  • @best6360
    @best6360 หลายเดือนก่อน +5

    ਵਾਹਿਗੁਰੂ ਜੀ। ਤੁਹਾਡਾ ਧੰਨਵਾਦ ਭਾਈ ਸਾਬ ਜੀ।

  • @PremjeetKaur-bs1bc
    @PremjeetKaur-bs1bc หลายเดือนก่อน +4

    ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
    ਜੀ। ਦਰ ਕਦੇ ਵੀ ਨਾ ਛੱਡੀਏ। ਪਿਆਰੇ ਦਾ। ਜੀ।ਐਸੇ। ਸਤਿਗੁਰ ਦਾ ਜੀ।।

  • @Paramjitsingh-on5eo
    @Paramjitsingh-on5eo หลายเดือนก่อน +4

    Waheguru ji ka Khalsa waheguru ji ki Fateh ji Bhai sahib ji 🙏🙏🌹♥️🙏🙏

  • @manjitkaursandhu4785
    @manjitkaursandhu4785 หลายเดือนก่อน +1

    Bulkul sahi keha ji 🙏♥️🙏👌

  • @ManjitKaur-wl9hr
    @ManjitKaur-wl9hr หลายเดือนก่อน +4

    ਤੇਰੇ ਨਾਮ ਤੋਂ ਬਗੈਰ ਹੋਰ ਕੀ ਮੰਗਣਾ 🙏🙏

  • @GurpreetSingh-zi1hx
    @GurpreetSingh-zi1hx หลายเดือนก่อน +3

    ਵਾਹਿਗੁਰੂ ਜੀ 🌹 🙏

  • @taajsingh7474
    @taajsingh7474 หลายเดือนก่อน

    🙏 Waheguru 🙏 Ji 🙏 Waheguru 🙏 Ji 🙏 Waheguru 💞 Ji 🙏 Waheguru 🙏 Ji 🙏 Waheguru 🙏 Ji 🙏🙏🙏🙏🙏💞

  • @bhagwantkaur674
    @bhagwantkaur674 25 วันที่ผ่านมา

    Waheguru JI KA KHALSA Waheguru JI KI FATEH JI Thank YOU bhai shibe g 🎉🎉❤❤

  • @entertainmentpetsanimal
    @entertainmentpetsanimal หลายเดือนก่อน

    Waheguru ji Waheguru tadrosty

  • @karamjitgill2893
    @karamjitgill2893 หลายเดือนก่อน

    ਬਹੁਤ ਵਧੀਆ ਵਿਚਾਰ ਜੀ ❤

  • @muskanjoshi2271
    @muskanjoshi2271 หลายเดือนก่อน +1

    Satnam SRI waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manjeetkaur816
    @manjeetkaur816 หลายเดือนก่อน +2

    Waheguru ji

  • @somaram3388
    @somaram3388 26 วันที่ผ่านมา

    Waheguru ji ❤

  • @Ramanjot-creativity
    @Ramanjot-creativity หลายเดือนก่อน +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @MandeepSingh-ky6zp
    @MandeepSingh-ky6zp หลายเดือนก่อน +2

    Thanks you bhai sahib ji❤❤

  • @jagtarsinghsaini14
    @jagtarsinghsaini14 หลายเดือนก่อน

    ❤❤wha wha ji bahi sab

  • @pbo7vale496
    @pbo7vale496 หลายเดือนก่อน +3

    🙏🙏🙏 ਸਤਿ ਸ਼੍ਰੀ ਆਕਾਲ ਭਾਈ ਸਾਹਿਬ ਜੀ । ਸੁਣਿਆ ਸਮਝਿਆ ਤੇ ਅਪਣੇ ਤੇ ਲਾਗੂ ਕੀਤਾ ਧੰਨਵਾਦ

  • @lovepreetsingh7444
    @lovepreetsingh7444 หลายเดือนก่อน +2

    🌸❤ very nice vichar ji 🌸❤

  • @Lovenature-nt8zm
    @Lovenature-nt8zm หลายเดือนก่อน +3

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

  • @harjitkaur5467
    @harjitkaur5467 หลายเดือนก่อน

    Right Waheguru ji 👏👏

  • @user-xj2rx2yu7y
    @user-xj2rx2yu7y หลายเดือนก่อน +3

    Waho waho gobind

  • @inderjeetkaur3274
    @inderjeetkaur3274 หลายเดือนก่อน +1

    Waheguru ji k kalsha waheguru ji k fathy 🙏🌹

  • @daljitgrewal9641
    @daljitgrewal9641 25 วันที่ผ่านมา

    Waheguruji🎉🎉🎉🎉🎉❤❤

  • @kulwantsinghgill3031
    @kulwantsinghgill3031 หลายเดือนก่อน +1

    Guru fahte ji❤❤❤

  • @SunnyKumar-v5l
    @SunnyKumar-v5l หลายเดือนก่อน +2

    Waheguru ji waheguru ji waheguru ji waheguru ji waheguru ji

  • @nehakaushal4307
    @nehakaushal4307 หลายเดือนก่อน +1

    whaguru g ka khalsa waheguru g ke fetha baba g ❤❤❤

  • @BalwinderSingh-sb3tc
    @BalwinderSingh-sb3tc หลายเดือนก่อน +1

    ਭਾਈ ਸਾਹਿਬ ਸਾਡੀ ਤਰਾਸਦੀ ਇਹ ਹੈ ਕਿ ਅਸੀ ਦਿ੍ਸ਼ ਨੂੰ ਸਡਕੇ ਅਦਿ੍ਸ਼ ਨੂੰ ਖੋਜ ਰਹੇ ਹਾ

  • @bhajankaur858
    @bhajankaur858 หลายเดือนก่อน

    Wjkk wjkf Babaji
    Thank you
    Bhajan kaur Sydney

  • @HarwinderKaur-rc3zx
    @HarwinderKaur-rc3zx หลายเดือนก่อน

    ਧੰਨਵਾਦ ਭਾਈ ਸਾਹਿਬ ਜੀ

  • @jasvindercharl5795
    @jasvindercharl5795 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @avtarkaur7476
    @avtarkaur7476 หลายเดือนก่อน +3

    Harman Kaur 🙏🙏❤️

  • @sukhpreetsandhu8633
    @sukhpreetsandhu8633 หลายเดือนก่อน

    Great man

  • @SudeshRani-oi9vw
    @SudeshRani-oi9vw หลายเดือนก่อน +1

    Wahe Guru ji 🙏🙏

  • @deepraj_kaurz
    @deepraj_kaurz หลายเดือนก่อน +1

    He is one and only who always fill ourselves with inspiration ❤

  • @jasskefact1191
    @jasskefact1191 หลายเดือนก่อน +1

    Waheguru ji ka Khalsa waheguru ji ki Fateh

  • @inderjeetkaur3274
    @inderjeetkaur3274 หลายเดือนก่อน

    Very nice velog bahi shib ji

  • @KuldeepBehal
    @KuldeepBehal หลายเดือนก่อน

    Thnx bhai sab

  • @jitendersingh1990
    @jitendersingh1990 หลายเดือนก่อน

    🙏❤️

  • @sukhjiwansingh3899
    @sukhjiwansingh3899 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ

  • @hardipsingh7691
    @hardipsingh7691 หลายเดือนก่อน

    🙏

  • @JaswantSingh-gc7qx
    @JaswantSingh-gc7qx หลายเดือนก่อน

    ❤️🙏🙏🙏🙏🙏🙏🙏🙏🙏🙏

  • @inder940
    @inder940 หลายเดือนก่อน

    ❤❤❤❤❤

  • @asgrewal5930
    @asgrewal5930 หลายเดือนก่อน

    🙏🙏🙏🙏🙏

  • @JaswantSingh-gc7qx
    @JaswantSingh-gc7qx หลายเดือนก่อน +2

    💐🙏❤️🙏🙏🙏🙏🙏🙏🙏🙏🙏

  • @Nav56757
    @Nav56757 หลายเดือนก่อน

    Agreed

  • @JaswinderKaur-kq4gv
    @JaswinderKaur-kq4gv หลายเดือนก่อน

    🙏🙏🙏🙏🙏🙏🙏❤❤❤❤❤❤❤

  • @1god_is_one
    @1god_is_one หลายเดือนก่อน

    Always positive 👍 vibes

  • @lovepreetkaur1112
    @lovepreetkaur1112 หลายเดือนก่อน

    Your thoughts are outstanding 🙏 never explain in words ❤

  • @NarinderSingh-cz8im
    @NarinderSingh-cz8im หลายเดือนก่อน

    💕🙏

  • @jagtar.singh.abheypur.w
    @jagtar.singh.abheypur.w หลายเดือนก่อน

  • @balbirsingh625
    @balbirsingh625 หลายเดือนก่อน

    🌹🌹🌷🌷🌷🌹🌹🙏🙏🙏🙏

  • @Aejun513
    @Aejun513 หลายเดือนก่อน

    Bohat sirraaa attt doongiyan gallan aa jina lokan de samj nai aandiya o kehnde eh sikhi de khilaaf hai . But Bhai Saab sirraa aa ik dumm

  • @NikkuGill-bi6ed
    @NikkuGill-bi6ed หลายเดือนก่อน

    ❤❤🎉🎉

  • @Paramjitsingh-on5eo
    @Paramjitsingh-on5eo หลายเดือนก่อน +2

    🙏🙏🙏🙏🙏🙏🙏🙏🙏🙏♥️🌹♥️🌹🌹🌹🌹🌹🙏🙏

  • @SukhdeepSingh-e8d1d
    @SukhdeepSingh-e8d1d หลายเดือนก่อน +1

    🙏🙏🙏🙏🙏🙏🙏

  • @jagtar.singh.abheypur.w
    @jagtar.singh.abheypur.w หลายเดือนก่อน

    👍🏻

  • @JagjitSingh-ju1po
    @JagjitSingh-ju1po หลายเดือนก่อน

    Love you Bhai saab ji

  • @Parvinderkaur-ns2es
    @Parvinderkaur-ns2es หลายเดือนก่อน +1

    😇❤️💯👌👏🪷💐🎉🎉🎉🎉❤❤❤❤❤

  • @atmasingh6751
    @atmasingh6751 หลายเดือนก่อน

    ਜਿਥੇ ਲਾਅ ਐਂਡ ਆਰਡਰ ਹੈ। ਅਸਟ੍ਰੇਲੀਆ ਕੈਨੇਡਾ ਅਮਰੀਕਾ।

  • @Mannatmalhi1313
    @Mannatmalhi1313 หลายเดือนก่อน

    Waheguru 🙏 ji .ik no de do Apna baba ji

  • @user-td7cy9hl9f
    @user-td7cy9hl9f หลายเดือนก่อน

    Khudmukhtiar ho gian akhan vich akhan pa ke gal karda dhanwad

  • @SatpalSingh-r9l
    @SatpalSingh-r9l หลายเดือนก่อน

    Help me

  • @BalvirSingh-ss3pd
    @BalvirSingh-ss3pd หลายเดือนก่อน

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਹਰ ਵੇਲੇ ਆਨੰਦ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਪਰ ਫਿਰ ਵੀ ਕੁਝ ਨਾਂ ਕੁਝ ਕਰਦੇ ਜਾਓ ਜੀ। ਮੈਂ ਬਲਵੀਰ ਸਿੰਘ ਸਤਰ ਪਰਸੈਂਟ ਵਰਤਮਾਨ ਤੇ ਵੀਹ ਪਰਸੈਂਟ ਭਵਿੱਖ ਤੇ ਦਸ ਪਰਸੈਂਟ ਵਾਲਾ ਫਾਰਮੁੱਲਾ ਅਪਣਾਓ ਜੀ ਆਪਣਾ ਜੀਵਨ ਸਫ਼ਲ ਬਣਾਓ ਜੀ। ਤੁਸੀਂ ਮੇਰੇ ਨਾਲੋ ਜਿਆਦਾ ਸਮਝਦਾਰ ਹੋ ਜੀ। ਕੁਦਰਤੀ ਸ਼ਕਤੀ ਦੀ ਮੇਹਰਬਾਨੀ। ।

  • @user-td7cy9hl9f
    @user-td7cy9hl9f หลายเดือนก่อน +1

    Bhai sahib jina chir tusi ghaga ji harnek singh new Zealand dhonda ji buta singh han sikhi nu koi khatra nahi

  • @jaskaransinghsaggu295
    @jaskaransinghsaggu295 หลายเดือนก่อน

    Baba ji maching suit pune band kardo changa ni lagda

  • @user-ex2nl4wv7n
    @user-ex2nl4wv7n หลายเดือนก่อน

    Waheguru ji 🙏🙏🙏🙏🙏

  • @amritpal9383
    @amritpal9383 หลายเดือนก่อน

    Waheguru Ji

  • @SimranjeetKaur-vi2uj
    @SimranjeetKaur-vi2uj หลายเดือนก่อน +1

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹🌷🌺🌼🌸🌻💐🌹🌷🌺🌼🌸🌻💐🌹🌷🌺🌼🌸🌻💐🌷🌺🌹🌼🌸🌻🌹🌷

  • @avtarkaur7476
    @avtarkaur7476 หลายเดือนก่อน +3

    Harman Kaur 🙏❤️🙏🙏

  • @user-or4sw9ow1p
    @user-or4sw9ow1p หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manjitkaursandhu4785
    @manjitkaursandhu4785 หลายเดือนก่อน +1

    Waheguru ji ka Khalsa Waheguru ji ki fateh ji🙏🙏♥️🙏🙏

  • @gurmeetkaur9140
    @gurmeetkaur9140 หลายเดือนก่อน +1

    ਵਾਹਿਗੁਰੂ ਜੀ ❤

  • @jagtar.singh.abheypur.w
    @jagtar.singh.abheypur.w หลายเดือนก่อน

    🙏🏼

  • @Mandeep-ji2rf
    @Mandeep-ji2rf หลายเดือนก่อน

    Waheguru ji ❤❤❤

  • @artst_deep
    @artst_deep 29 วันที่ผ่านมา

    Waheguru ji🙏

  • @harmannatkaur32
    @harmannatkaur32 หลายเดือนก่อน

    Waheguru ji ❤❤

  • @SimranjeetSingh134
    @SimranjeetSingh134 หลายเดือนก่อน

    Waheguru ji👏