ਪੰਜਾਬ ਪੰਜਾਬੀ ਤੇ ਕਿਸਾਨ - ਪ੍ਰੋ. ਗੁਰਭਜਨ ਸਿੰਘ ਗਿੱਲ Punjab Punjabi & Farmers - Prof. Gurbhajan Singh Gill

แชร์
ฝัง
  • เผยแพร่เมื่อ 24 ต.ค. 2024
  • Facebook | / despardestvpage
    Website | www.despardest...
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi #kisan #farmers

ความคิดเห็น • 19

  • @albelapunjabisangeet6004
    @albelapunjabisangeet6004 4 หลายเดือนก่อน +2

    ਦੇਸ ਪ੍ਰਦੇਸ ਟੀਵੀ ਚੈਨਲ ਦੇ ਸੰਚਾਲਕ ਹਰਜਿੰਦਰ ਸਿੰਘ ਥਿੰਦ ਵੱਲੋਂ ਉੱਚਕੋਟੀ ਦੇ ਸ਼੍ਰੋਮਣੀ ਸਾਹਿਤਕਾਰ
    ਗੁਰਭਜਨ ਸਿੰਘ ਗਿੱਲ ਨਾਲ਼ ਕੀਤੀ ਮੁਲਾਕਾਤ ਮਾਂ
    ਬੋਲੀ ਪੰਜਾਬੀ ਨੂੰ ਸਮਰਪਿਤ ਸੀ ਬੜੀ ਪ੍ਰਭਾਵਸ਼ਾਲੀ
    ਰਹੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
    ਰਾਮ ਸਿੰਘ ਅਲਬੇਲਾ ।

  • @Bawarecordsofficial
    @Bawarecordsofficial 4 หลายเดือนก่อน

    ਬਹੁਤ ਚੰਗੀਆਂ ਗੱਲਾਂ ਹੋਈਆਂ |

  • @Bawarecordsofficial
    @Bawarecordsofficial 4 หลายเดือนก่อน +2

    ਬਹੁਤ ਵੱਡੀ ਗੱਲ, ਜਿਹੜੇ ਸਿੱਖਿਆ ਤੰਤਰ ਦਾ ਦਿੱਲੀ ਵੱਲ ਮੂੰਹ ਉਹਦੀ ਪੰਜਾਬ ਵੱਲ ਪਿੱਠ

    • @baldevsidhu7719
      @baldevsidhu7719 4 หลายเดือนก่อน

      2014 ਤੋ education dept rss ਕੋਲ ਹੈ ਸਾਰੇ VCs rss ਦੇ ਹਨ

  • @ਰਾਜਕਲਾਨੌਰ-ਸ3ਸ
    @ਰਾਜਕਲਾਨੌਰ-ਸ3ਸ 4 หลายเดือนก่อน +1

    ਸਾਡੀ ਬੋਲੀ ਸਾਡੀ ਮਾਂ ਸਾਡੀ ਪੰਜਾਬੀ ਸਾਡੀ ਸ਼ਾਨ ਨਾ ਰਹਿ ਕੇ ਹਾਕਮ ਜਮਾਤ ਦੀਆਂ ਨਿਘਾਰਤਮਿਕ ਰਵਈਏ ਕਾਰਨ ਸਾਨੂੰ ਬਹੁਤ ਪਿੱਛੇ ਲੈ ਗਿਆ ਹੈ ।

  • @KanwaljitBhullar
    @KanwaljitBhullar 4 หลายเดือนก่อน +1

    ਬਹੁਤ ਵਧੀਆ ਗੱਲਬਾਤ ਤੇ ਸਿੱਖਿਆ ਭਰਪੂਰ ਵੀ।

  • @gurbhajansinghgill
    @gurbhajansinghgill 4 หลายเดือนก่อน +1

    ਪਿਆਰੇ ਮਿੱਤਰ ਹਰਜਿੰਦਰ ਥਿੰਦ ਨੇ ਇਹ ਮੁਲਾਕਾਤ ਮੇਰੇ ਨਾਲ 2017ਚ ਕੀਤੀ ਸੀ। ਅੱਜ ਵੀ ਉਥੇ ਹੀ ਖੜ੍ਹੇ ਹਾਂ। ਉਹੀ ਸੁਆਲ ਨੇ ਤੱ ਓਹੀ ਜੁਆਬ। ਮੈਂ ਕੈਨੇਡਾ ਨਹੀ ਆਇਆ ਸੱਤ ਸਾਲ ਤੋਂ। ਹੁਣ ਵੀ ਲੁਧਿਆਣੇ ਹੀ ਹਾਂ। ਕੁਝ ਦੇਸਤ ਮੁਲਾਕਾਤ ਵੇਖ ਕੇ ਸ਼ਿਕਵਾ ਕਰ ਰਹੇ ਨੇ ਕਿ ਮੈ ਆਉਣ ਬਾਰੇ ਕਿਉਂ ਨਹੀਂ ਦੱਸਿਆ। ਰਿੱਸਿਉ ਨਾ ਯਾਰ! ਜਦੋਂ ਆਇਆ ਦੱਸ ਕੇ ਆਵਾਂਗਾ ਪਰ ਹਾਲੇ ਅਜਿਹਾ ਕੋਈ ਪ੍ਰੋਗ੍ਰਾਮ ਨਹੀ। ਧੰਨਵਾਦ! ਗੁਰਭਜਨ ਗਿੱਲ

    • @baldevsidhu7719
      @baldevsidhu7719 4 หลายเดือนก่อน

      ਤੁਹਾਨੂ ਦਸਨਾ ਚੁਹਦੇ ਹਾ ਕਿ ਅਸੀ ਸਾਰੇ ਭੈਣ ਭਰਾ ਛੋਟੇ ਹੁਦਿਆ ਤੋ ਕਨੇਡਾ ਰਹਿਦੇ ਹਾ .ਮੈ ਹਾਈ ਸਕੂਲ ਤੇ ਯੂਨੀਵਰਸਟੀ ਇਥੇ ਕੀਤੀ ਹੈ ਤੇ ਮੇਰੇ ਬਚੇ ਜੋ ਮੈਡੀਕਲ ਡਾਕਟਰ ਹਨ ਪੰਜਾਬੀ ਪੜ ਲਿਖ ਲੈਦੇ ਹਨ ,ਕੀਰਤਨ ਵੀ ਕਰ ਲੈਦੇ ਸਿਖੀ ਚ ਪਰਪਕ ਹਨ .ਜੇ ਕਿਊਬੈਕ ਸੂਬੇ ਚ 400 ਸਾਲ ਪਹਿਲਾ ਆਏ ਫਰੈਚ ਲੋਕ ਇਗਲਿਸ ਨਹੀ ਬੋਲਦੇ ਤਾ ਅਸੀ ਐਨੀ ਛੇਤੀ ਆਵਦੀ ਮਾ ਬੋਲੀ ਕਿੳ ਵਿਸਾਰ ਦਿਤੀ 🙏

  • @inderjitkeepitupcheerssing6573
    @inderjitkeepitupcheerssing6573 4 หลายเดือนก่อน

    Great Personality Punjab

  • @NarinderDhillon-zs2ch
    @NarinderDhillon-zs2ch 4 หลายเดือนก่อน

    ਗੁਰਭਜਨ ਗਿੱਲ ਗੱਲਬਾਤ ਵਿੱਚ ਬੜੇ ਸਪਸ਼ਟ ਹਨ, ਬਹੁਤ ਵਧੀਆ ਗੱਲਬਾਤ l

  • @balharranu8378
    @balharranu8378 4 หลายเดือนก่อน +1

    ❤very good show. ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ

  • @SurinderjitBajwa
    @SurinderjitBajwa 4 หลายเดือนก่อน

    Very. Good. Thind. Sahib

  • @DaljeetSingh-d3q
    @DaljeetSingh-d3q 4 หลายเดือนก่อน +3

    ਹਿੰਮਤੀ ਬੰਦੇ ਕਨੇਡਾ ਵਿੱਚ ਦੂਜੀ ਬੋਲੀ ਪੰਜਾਬੀ ਸਥਾਪਤ ਕਰਨ ਵਿੱਚ ਕਾਮਯਾਬ ਹੋਣਗੇ।

  • @balwindersingh-jo2od
    @balwindersingh-jo2od 4 หลายเดือนก่อน

  • @manpreetmann3095
    @manpreetmann3095 4 หลายเดือนก่อน

    Sayana banda ohna wala sama nu pehla eh samj janda va ajj apa otha khadia jisa di gal gill sahib kar reh a

  • @sukhwantsingh2513
    @sukhwantsingh2513 4 หลายเดือนก่อน

    Prof,sahib,aapne,yar,nu,v,samjaoo,kuj,,

  • @gurlalsran1383
    @gurlalsran1383 4 หลายเดือนก่อน

    Program to bed punjabi FL k think kumar kio

    • @DesPardesTV1
      @DesPardesTV1  4 หลายเดือนก่อน

      Tuhadi Gall Samajh Nahi Aayi ji ?

  • @KanwaljitBhullar
    @KanwaljitBhullar 4 หลายเดือนก่อน +1

    ਬਹੁਤ ਵਧੀਆ ਗੱਲਬਾਤ ਤੇ ਸਿੱਖਿਆ ਭਰਪੂਰ ਵੀ।