Baba Gulab Singh Chamkaur Sahib Wale Hyper On Bajwa!

แชร์
ฝัง
  • เผยแพร่เมื่อ 18 พ.ย. 2023
  • Baba Gulab Singh Chamkaur Sahib Wale Hyper On Bajwa!
    #BabaGulabSinghChamkaurSahibWale #auzartv #jagseersinghsardulgarh #baba #Gulabsingh #babagulabsingh #babagulabsinghji #live #bajwa #viral #top10 #bhagwantmann #auzar #sadhu #sant #gurdaspur

ความคิดเห็น • 242

  • @karmjitchahil9624
    @karmjitchahil9624 7 หลายเดือนก่อน +15

    ਮਿੱਤਰਾ ਦੁੱਧ ਧੋਤਾ ਤੂੰ ਵੀ ਨਹੀਂ

  • @gurpreetsandhu7001
    @gurpreetsandhu7001 7 หลายเดือนก่อน +14

    350 ਫੋਟੋ 😅😃😃😃😃😃😃😃
    Love you darling 😃😃😃
    Gulab 🌹 singh full kutta banda ya tu 😜😃😃🙏🙏

  • @punjabson5991
    @punjabson5991 7 หลายเดือนก่อน +13

    ਜੇ ਬਾਬਾ ਜੀ ਤੁਸੀਂ ਆਪਣੇ ਥਾਂ ਠੀਕ ਹੋ ਫਿਰ ਅਕਾਲ ਤਖਤ ਸਾਹਿਬ ਨੁੰ ਕਿਊ ਖੇਚਲ ਦੇਣੀ ਆ । ਬਿਲਕੁੱਲ ਜਾਣ ਦੀ ਲੋੜ ਨਹੀਂ, ਹਾਂ ਦਰਸ਼ਨ ਮੇਲੇ ਕਰਨ ਗਏ ਤਾਂ ਕੋਈ ਬਚਨ ਬਿਲਾਸ ਕਰ ਆਇਆ ਜੇ। ਆਪਣੀਆਂ ਸੰਸਥਾਵਾਂ ਨੂੰ ਨਿੱਕੇ ਨਿੱਕੇ ਝਮੇਲੇਆ ਚ ਨਹੀਂ ਪਾਉਣਾ

  • @daljitsingh8832
    @daljitsingh8832 7 หลายเดือนก่อน +9

    ਜਿੰਨੀ ਗੁਲਾਬ ਦੇ ਨਾਲ ਸਕਰੈਪ ਬੈਠੀ ਹੈ ਨਾ ਇਹਨੂੰ ਮੈਂ ਸਾਰੀ ਨੂੰ ਜਾਣਦਾ ਹਾਂ ਤੇ ਬਾਜਵਾ ਦੇ ਬਾਰੇ ਵੀ ਪਤਾ ਲੱਗ ਗਿਆ ਕਿ ਉਹ ਘਰਵਾਲੀ ਛੱਡੀ ਹੋਈ ਆ ਉਹ ਵੀ ਸਪਸ਼ਟੀ ਕਰਨ ਦਵੇ

    • @GulabSingh-ur3jn
      @GulabSingh-ur3jn 7 หลายเดือนก่อน +4

      Ghar wali nal 100 gal hundi aa agle di ki pta o kida di ho skdi aa tu jnda onu

  • @Ghantshikari
    @Ghantshikari 7 หลายเดือนก่อน +41

    ਆਹਾ ਅੰਮ੍ਰਿਤਪਾਲ ਮਹਰੋ ਓਦੇ ਤਾਂ ਕਹਿੰਦਾ ਸੀ ਸਾਡੇ ਤੋ ਮਾਫ਼ੀ ਮੰਗ ਲਈ ਅੱਜ ਚਾਵਲਾ ਵਾਂਗੂ ਨਾਲ ਬੈਠਾ

    • @gurpreetsandhu7001
      @gurpreetsandhu7001 7 หลายเดือนก่อน +3

      😂 right 👍😃😃

    • @dirtypolitics5912
      @dirtypolitics5912 7 หลายเดือนก่อน +3

      Eh vi ede warga hi aaa

    • @SahilRana-rm8ez
      @SahilRana-rm8ez 7 หลายเดือนก่อน

      😂😂😂😂😂😂😂😂😂

    • @pbo6walaghumansingh56
      @pbo6walaghumansingh56 7 หลายเดือนก่อน

      Jkeen bss waheguru te a sare chawal a

    • @garmalsingh4181
      @garmalsingh4181 6 หลายเดือนก่อน

      Amretpal mehro nu jene ketuked mele San one ke Gwahe kar dete std Wang jdo hor rupeya de deta one ment hor bolega gulaba saropa harjeta te pertpala chandal chounkde a te why Neha to tuned law ke madad karn wale mehro warge han bajwa cage belkul galt Howe os ne Bana pake looka by ghumrah ta ne mera ruse bana ppake looka nu Lorde ferde hon

  • @RVC08
    @RVC08 7 หลายเดือนก่อน +5

    ਭੇਖ ਧਾਰਨ ਕਰਕੇ ਕੋਈ ਸੰਤ ਨਹੀਂ ਬਣ ਸਕਦਾ ...

  • @jaspalsingh9107
    @jaspalsingh9107 7 หลายเดือนก่อน +23

    ਬਾਬਾ ਗੁਲਾਬ ਸਿੰਘ ਚਵਲਾ ਮਾਰੀ ਜਾਂਦਾ

  • @PardeepSingh-ut3wh
    @PardeepSingh-ut3wh 7 หลายเดือนก่อน +5

    ਆ ਨਾਲ ਵਾਲਾ ਬਾਬਾ hang ਹੋਇਆ ਪਿਆ😅, ਨਾਮ ਜਪਣ ਦੇ ਚੱਲਿਤਰ ਕਰਦਾ ਕੈਮਰੇ ਮੂਹਰੇ

    • @davindersingh1091
      @davindersingh1091 2 หลายเดือนก่อน

      ਨਾਮ ਨੀ ਜਪਦਾ ਵੀਰੇ ਫ਼ੀਮ ਵਧੀਆ ਵਾ ਓਦੇ ਨਾਲ਼ ਟੋਲੇ ਆਉਦੇ ਆ😅

  • @balvirsingh175
    @balvirsingh175 7 หลายเดือนก่อน +30

    ਬਾਬਾ ਜੀ ਫਤਹਿ ਸਿੰਘ ਕੋਣ ਸੀ ਉਸ ਉੱਤੇ ਹਮਲਾ ਕਿਸ ਨੇ ਕੀਤਾ ਸੀ

  • @ksdhaliwal3670
    @ksdhaliwal3670 7 หลายเดือนก่อน +2

    ਵਾਹਿਗੁਰੂ ਜਪਣ ਵਾਲਾ ਕਿਸੇ ਤੋਂ ਡਰਦਾ ਨਹੀਂ। ਲੋਗਣ ਰਾਮ ਖਿਲਾਉਣਾ ਜਾਨਾ।

  • @majorsingh5029
    @majorsingh5029 7 หลายเดือนก่อน +6

    ਦੋ ਲੱਖ ਮੰਗਦੇ ਦੀ ਆਡੀਓ ਰਿਕਾਰਡਿੰਗ ਹੋਊ ਤੇਰੇ ਕੋਲ ਐਨਾਂ ਓਵਰ ਕਲੈਵਰ ਬੰਦਾਂ ਤੂੰ

  • @balvirsingh175
    @balvirsingh175 7 หลายเดือนก่อน +16

    ਬਾਬਾ ਜੀ ਤੁਹਾਡੇ ਨਾਲ ਦੇ ਬੰਦੇ ਹਰਦੀਪ ਸਿੰਘ ਤੇ ਜ਼ੋ ਇਲਜ਼ਾਮ ਲਗਾਇਆ ਹੈ ਉਸ ਬਾਰੇ ਵੀ ਦੱਸਿਆ ਜਾਵੇ ਜੀ ਇਲਜ਼ਾਮ ਲਗਾਉਣ ਵਾਲੀ ਬੀਬੀ ਨੇ ਬਹੁਤ ਕੁਝ ਬੋਲਿਆ ਹੈ

  • @ManjitKaur-ni8lj
    @ManjitKaur-ni8lj 5 หลายเดือนก่อน +1

    Kotan parnam sunder aatma nu ji 🙏🙏🙏🙏🙏🙏🙏🙏

  • @mangat18
    @mangat18 7 หลายเดือนก่อน +10

    ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਇਹਨਾਂ ਪਖੰਡੀ ਸਾਧਾਂ ਤੋ ਬਚੀਏ

  • @Balwindersingh-dq7fe
    @Balwindersingh-dq7fe 7 หลายเดือนก่อน +13

    ਬਾਬਾ ਜੀ ਤੁਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਹਾਜਰ ਸਮਜ ਕੇ ਆਪਣੇ ਅੰਦਰ ਝਾਤੀ ਮਾਰੋ ਤੁਸੀ ਆਪਣੇ ਆਪ ਵਿੱਚ ਸੁਧਾਰ ਕਰੋ ਬਾਬਾ ਜੀ ਸੰਗਤ ਸਾਮ੍ਹਣੇ ਝੂਠ ਬੋਲਣ ਵਾਲੇ ਨੂੰ ਗੁਰੂ ਰਾਮਦਾਸ ਸਾਹਿਬ ਜੀ ਕਦੇ ਵੀ ਮਾਫ ਨਹੀ ਕਰੇ ਗੇ ਜੀ

  • @satindersinghmehra
    @satindersinghmehra 7 หลายเดือนก่อน +3

    ਬਾਬਾ ਜੀ ਬਹੁਤ ਵਧੀਆ ਮੁਹਾਵਰਾ ਪਾਇਆ ਪ੍ਰੈੱਸ ਰਿਪੋਰਟਰ ਨੂੰ ਇਦਾਂ ਨਹੀਂ ਤੇ ਸਮਝਣਾ ਨਹੀਂ ਸੀ ਇਹਨਾਂ ਨੇ

  • @BalwinderSingh-lb7fs
    @BalwinderSingh-lb7fs 7 หลายเดือนก่อน +5

    ਆਪਣੀਆਂ ਗਲਤੀਆਂ ਵੀ ਆਪ ਦੱਸੋ ਜੀ ?

  • @jagjitsingh4360
    @jagjitsingh4360 7 หลายเดือนก่อน +1

    ਬਾਬਾ ਨਗਾ ਹੋ ਗਿਆ ਗਲਾਬੂ

  • @boparaistudiosangrur4674
    @boparaistudiosangrur4674 7 หลายเดือนก่อน +3

    Waheguru ji

  • @Panjabi.Boy1234
    @Panjabi.Boy1234 7 หลายเดือนก่อน +3

    Teri gal ch koi dham nai lagda man ja baba 😊😅

  • @jagwantsingh8437
    @jagwantsingh8437 7 หลายเดือนก่อน +10

    ਬਾਜ਼ਵਾ ਕਦੇ ਦੋ ਲਖ਼ ਨਹੂੀ ਮੰਗ ਸਕਦਾ

  • @mahindersingh7106
    @mahindersingh7106 7 หลายเดือนก่อน +2

    ਕੋਈ ਨੀ ਬਾਬਾ ਫਿਰ ਕੀ ਹੋਗਿਆ
    ਤੂੰ ਵੀ ਘਟ ਨੀ ਕੀਤੀ ਗੁਰਬਾਣੀ ਦੀ ਜਗ੍ਹਾ ਚੋਲਾ ਪਾਕੇ ਗਾਣੇ ਗੌਣ
    ਲਗ ਗਿਆ ਸੀ ਇਹ ਉਹੀ ਸਜ਼ਾ
    ਇਹ ਪਬਲਿਕ ਹੈ ਸਭ ਜੰਤੀ ਹੈ

  • @HarpreetKaur-kc7sk
    @HarpreetKaur-kc7sk 7 หลายเดือนก่อน +14

    Waheguru ji thode vargya karke changya to v mann uth riha a ji 🙏🙏

  • @terakaler4247
    @terakaler4247 7 หลายเดือนก่อน +1

    ਪਹਿਲਾਂ ਸਰੂਪ ਚੰਡੀਗੜ੍ਹ ਵਾਲੇ ਨੂੰ ਕਰ ਰਿਹਾ ਸੀ ਟਾਰਗੇਟ

  • @user-pz6yd6kt8m
    @user-pz6yd6kt8m 7 หลายเดือนก่อน +1

    Mehro de te tere Dil ch cc bajwa dar ju buhl jo oh din kade ve ni ahuna 😂😂

  • @olds1nner25
    @olds1nner25 6 หลายเดือนก่อน +1

    baba ji proof haige ta pesh karo .. gllan da kadah banon da koi faida nhe .. 2 lakh da proof dao sirf .. gllan gllan vich ta kuj ve boli jao baba ji

  • @ManpreetkaurMan-Daljitaingh
    @ManpreetkaurMan-Daljitaingh 7 หลายเดือนก่อน

    Bout vadia baba g maharaj kirpa kare tode te ......

  • @dr.manpreetsinghphysio
    @dr.manpreetsinghphysio 7 หลายเดือนก่อน +3

    Bajwa ne ta boht proof dete....tu v koi proof Dede baba

  • @JayTV-gt5me
    @JayTV-gt5me 6 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @jeetdhindsa6784
    @jeetdhindsa6784 7 หลายเดือนก่อน +4

    ਲੁਟੇਰੇ ਕੱਠੇ ਵੇਆ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ

  • @buntygill-ld8vr
    @buntygill-ld8vr 7 หลายเดือนก่อน +1

    Waheguru ji waheguru ji waheguru ji

  • @GurpreetSingh-nl9wx
    @GurpreetSingh-nl9wx 7 หลายเดือนก่อน +3

    ਬਾਬਾ ਜੀ ਤੁਸੀਂ ਸੱਚੇ ਤਾਂ ਪੈ੍ਸ ਕਾਨਫਰੰਸ ਦੀ ਕੀ ਲੋੜ ਦੋ ਕੋਈ ਮਰਜ਼ੀ ਬੋਲੇ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ🙏🙏🙏🙏🙏

  • @sukjindersinghtallewal9302
    @sukjindersinghtallewal9302 7 หลายเดือนก่อน

    ਇਹਨਾਂ ਦੀਆਂ ਦੁਕਾਨਾਂ ਚਲਦੀਆਂ ਜਦੋਂ ਕੰਮ ਫੇਲ ਹੋਣ ਲਗੇ ਰੌਲਾ ਪਾਉਣ ਬਹਿ ਜਾਂਦੇ ਆ

  • @prabhleenkaurbajwa7467
    @prabhleenkaurbajwa7467 7 หลายเดือนก่อน +1

    Veer ji jo marji khi jaan tuhnu guru da asli sikh kde dolda nhi chahe ser te aare chli jaan
    Mahorn veer jindabaad

  • @kulvinderhappy8671
    @kulvinderhappy8671 7 หลายเดือนก่อน +1

    ਕੱਲ੍ਹ ਨੂੰ ਜ਼ਨਾਨੀ ਨੂੰ ਕਹੇ ਇਹ ਵੀ ਕਾਲ ਥੱਲੇ ਪਾ ਗਿਆ

  • @Par262
    @Par262 5 หลายเดือนก่อน

    We are with you baba gulab Singh ji.... Loko sidhu musewale vangu is ubrde babe nu vi na kho deo.. support kro khul ke..

  • @tirthsingh9797
    @tirthsingh9797 7 หลายเดือนก่อน

    👍👍

  • @harjotsingh7853
    @harjotsingh7853 7 หลายเดือนก่อน +1

    Waheguru ji ❤

    • @sukhjitkour8666
      @sukhjitkour8666 5 หลายเดือนก่อน

      Chrra,,tree,,chuthe,bbanddde,tera,,paj,,chuthe,,sahmnee,,sya,,chukeax,,ko,,,marji,,safaiya,,de,,,,,TU,,thag,,baba,,hee,,,chor,,hee,,ta,,chor,,hee,reharga,,jina,,marji,,Sacha,,ban,,Kee,,dekha

  • @JaswinderKaur-kq4gv
    @JaswinderKaur-kq4gv 7 หลายเดือนก่อน

    🙏🙏🙏🙏👏👏👏👏👏

  • @GurpreetsinghGurpreetsin-hy3mg
    @GurpreetsinghGurpreetsin-hy3mg 5 หลายเดือนก่อน

    Waheguru ji 🙏

  • @goldysandhu4630
    @goldysandhu4630 7 หลายเดือนก่อน +1

    Baba ji jekar tuhada rista hoya hunda us kudi nal kise di jurat ni hundi koi photo pa deve kyo ke aapa kada ke bol sakde si baba ji kirpa karke jekar tuhade kolo bhula hoyia ne bhula baksha lao guru ji de shamne jake tusi kirtan bahut sohni awaaz vich karde ho

  • @jagjitsingh4360
    @jagjitsingh4360 7 หลายเดือนก่อน +1

    ਬਜਾਵੇਕੋਲ ਬਾਬੲਇ ਦਾ ਰਕਾਟ ਆ

  • @jinderpreet7621
    @jinderpreet7621 6 หลายเดือนก่อน +1

    Jad koi falh puk janda,fir wate v onu hi wajde ne

  • @balbindersingh1207
    @balbindersingh1207 7 หลายเดือนก่อน +2

    Ik din truth samnee aa hee jayeegaa if you are truth

  • @BalwinderSingh-lb7fs
    @BalwinderSingh-lb7fs 7 หลายเดือนก่อน +2

    ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਸਾਰੇ ????

  • @venusvenus6097
    @venusvenus6097 7 หลายเดือนก่อน +4

    Waheguru ji tuhanu kush na hon den

  • @fateh_hans
    @fateh_hans 5 หลายเดือนก่อน

    Asin tere naal Lala Baba ji

  • @user-jz1mb9vs4q
    @user-jz1mb9vs4q 7 หลายเดือนก่อน +2

    Jo sant hunde ona nu izat ja bhejti ja duneya naal koi leyna dena nai hunda Jere babe ja derawaad Wale luche blaatkari ne

  • @pritpalsingh3019
    @pritpalsingh3019 7 หลายเดือนก่อน +4

    Panth khatre ch 😂😂

  • @hardeepsinghsohal6639
    @hardeepsinghsohal6639 7 หลายเดือนก่อน +2

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jeetpannu307
    @jeetpannu307 7 หลายเดือนก่อน +2

    Like 4.3 lakh
    View 14000 ਏ ਕਿ ਚੱਕਰ ਏ

  • @GamerKing-dn7cm
    @GamerKing-dn7cm 7 หลายเดือนก่อน

    Waheguru ji bhukhe lok

  • @hardeepSingh-fc7nu
    @hardeepSingh-fc7nu 7 หลายเดือนก่อน +4

    Bhot vadia person a sant baba gulab singh ji

    • @tarsemsinghtarsem2483
      @tarsemsinghtarsem2483 7 หลายเดือนก่อน +2

      ਹਰਦੀਪ ਸਰ, ਸੰਤ ਦੀ, Parbassa ਕੀ ਆ ਜੀ, Jarjur Daesso 🙏

  • @goldysandhu4630
    @goldysandhu4630 7 หลายเดือนก่อน +1

    Baba ji galtia ta tusi kitia han hun mano chahe na hawan karne ik te ik bane kirtan sobha nhi dinda baba ji main tuhanu sunda ha par dil nu changa nhi laga baba jj ina kuch viral hona kuch ta sach hai baki waheguru ji di hazoori vich jhooth na bolio agge waheguru ji jande ne

  • @harneksingh2966
    @harneksingh2966 7 หลายเดือนก่อน +4

    U are not right

  • @gurpreetsandhu7001
    @gurpreetsandhu7001 7 หลายเดือนก่อน +8

    ਚੋਰ ਚੋਰ ਮੌਸੇਰੇ ਪਾਈ ਹੁੰਦੇ ਆ ਮਹਿਰੋ ਬਾਬਾ ਜੀ 🙏🙏🙏🙏🙏🙏🙏🙏🙏 ਧਮਕੀ ਦੇ ਰਿਹਾ ਸਰੇਆਮ

    • @garmalsingh4181
      @garmalsingh4181 6 หลายเดือนก่อน

      Ena chawla by degreya kes be bandeya han mahaporsha dea chandal chounkde take have re mehro nu tuned mele han v tu dhamkeya de v ena maha Porsha nu khuj ne kehna saropa Harjeet pertpal gulaba mmaha porsh te ena de agwae ameet pal mehro kar reha par Bajwa kese to dareya ne oh dLer nekleya bake jekar oh tere gharwale a tere nal he photo han fer kke ho gaeya jdo hae he tere gharwale tenu dar kahda hae

  • @khalsahayatnagar
    @khalsahayatnagar 6 หลายเดือนก่อน

    ਸੰਤ ਭਿੰਡਰਾਂਵਾਲਿਆਂ ਦੇ ਬਚਨ ਨੇ,,,, ਕਿ
    ਬਾਣਾ ਪਾਉਣ ਦਾ ਨਾਮ ਸਾਧ ਨਹੀ,

  • @ranjitkaur6432
    @ranjitkaur6432 7 หลายเดือนก่อน +5

    ❤Bhai Sahib g waheguru Ji app g nal han👋👋👋❤️❤️

  • @MadanLal-mc2ke
    @MadanLal-mc2ke 7 หลายเดือนก่อน +1

    Gulab ji guru har 30:11 30:12

  • @Inner_life_is_real
    @Inner_life_is_real 7 หลายเดือนก่อน +1

    Hun nai was chalna bhai tera kal oh poore proof leke aah reha media mohre 😂😂

  • @prabhleenkaurbajwa7467
    @prabhleenkaurbajwa7467 7 หลายเดือนก่อน +2

    Waheguru ji mehar kro bhai mehron veer ji te

  • @GamerKing-dn7cm
    @GamerKing-dn7cm 7 หลายเดือนก่อน

    Waheguru ji pagel loka nu summat deve kom lei bhala chahunde

  • @competition.concepts1438
    @competition.concepts1438 7 หลายเดือนก่อน +1

    Baba je koi matter hai ta usde proof mango.Baba ji hun koi babe te yakeen nahi karda

  • @jinderpreet7621
    @jinderpreet7621 6 หลายเดือนก่อน

    Baba ji tusi rub de ghar suche ho,koi fikar ni kana,waheguru ji ne thadi charhdiklaa hi rakhnhi a

  • @verygoodsingh571
    @verygoodsingh571 5 หลายเดือนก่อน

    ਆਮ ਜਨਤਾ ਸੰਗਤਾਂ ਨੂੰ ਸਮਝ ਲੈਣਾ ਚਾਹੀਦਾ ਏ ਕਿ ਇਹ ਕੀ ਹਨ ਕੇਵਲ ਤੇ ਕੇਵਲ ਗ੍ਰੰਥ ਸਾਹਿਬ ਜੀ ਨੂੰ ਮੰਨੋ ਇਹਨਾਂ ਬਾਬਿਆਂ ਦੀ ਲੁੱਟ ਦਾ ਸ਼ਿਕਾਰ ਨਾ ਹੋਵੋ

  • @hardeepsinghsohal6639
    @hardeepsinghsohal6639 7 หลายเดือนก่อน +3

    ਸਿੱਧੇ ਰਾਹ ਤੁਰ ਪਿਆ ਨੂੰ ਪਸੰਦ ਨਹੀਂ ਕਰਦੇ ਲੋਕ ਰੋਜ਼ ਅਰਦਾਸ ਕਰਦੇ ਕੀ ਪਿਛਲੀਆਂ ਗਲਤੀਆਂ ਮਾਫ਼ ਕਰੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਸਿੱਧੇ ਰਾਹ ਪਾਉਣਾ ਵਾਹਿਗੁਰੂ ਜੀ

  • @HardeepSingh-qs5uu
    @HardeepSingh-qs5uu 7 หลายเดือนก่อน +9

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹੇ। ਬਾਬਾ ਜੀ ਕਿਸੇ ਕੁੱਤੇ ਵੱਲ ਧਿਆਨ ਨਾ ਦੀਊ ਜੀ ਆਸੀ ਤੁਹਾਡੇ ਨਾਲ ਹੈ
    ਹਰਦੀਪ ਸਿੰਘ ਪਿੰਡ ਅਮਰਾਲੀ (ਸ੍ਰੀ ਚਮਕੌਰ ਸਾਹਿਬ)

  • @Malhi_DeeP_Singh
    @Malhi_DeeP_Singh 7 หลายเดือนก่อน

    ਜਦੋ ਤੁਸੀਂ ਮੰਨਦੇ ਹੋ ਕੇ ਪਹਿਲਾ ਜੋ ਕੁਝ ਹੋਇਆ ਸੀ। ਤਾਂ ਮਸਲਾ ਸਾਰਾ ਮੁੱਕ ਜਾਣਾ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਪੰਜ ਸਿੰਘ ਸਾਹਿਬਾਨਾਂ ਸਾਹਮਣੇ ਪੇਸ਼ ਹੋ ਕੇ ਗਲਤੀ ਮੰਨ ਲਵੋ। ਇਹੀ ਗੱਲ ਬਾਜਵੇ ਤੇ ਮਹਿਰੋਂ ਦੀ ਹੋਈ ਸੀ। ਜੇਕਰ ਫੇਰ ਵੀ ਬਾਜਵਾ ਤੁਹਾਡੇ ਖਿਲਾਫ ਕੁਝ ਬੋਲਦਾ ਫੇਰ ਤੁਸੀਂ ਪ੍ਰੈਸ ਕਾਨਫ੍ਰੈੱਸ ਕਰੋ।

  • @hardeepSingh-fc7nu
    @hardeepSingh-fc7nu 7 หลายเดือนก่อน +4

    Baba gulab singh ji jindabad

  • @simmerkour1855
    @simmerkour1855 7 หลายเดือนก่อน +1

    Amritpal singh mehron 🙏🏻

  • @pritiamsingh4373
    @pritiamsingh4373 7 หลายเดือนก่อน +1

    Sacha Banda ta blackmail nhi ho sakda..?

  • @sahibsahib5269
    @sahibsahib5269 7 หลายเดือนก่อน +1

    Aaa mehron v dekhlo hun kida dareyaa aa

  • @garmalsingh4181
    @garmalsingh4181 6 หลายเดือนก่อน

    Patrkar Harman Singh g Bajwa ne bahout badeya kmm suru keta hae hun she ape bane mahaporsha dea pola khol reha has ek to bad ek char babes nu ta fassa lady's saropa harjeta pertpala te gulaba hor hun dekhu kes da number lawegachandal chpunkde ta fssa le bajar ne bake oh darda ne nedhadk banda has

  • @satnamwaheguru9091
    @satnamwaheguru9091 6 หลายเดือนก่อน

    Baba ji tusi guru ravidas ji da dyan laya karo ji sab apne ap thik ho ju jai guru ravidas ji tuvade te kirpa kre

  • @sukhdhillon6392
    @sukhdhillon6392 7 หลายเดือนก่อน

    Baba ji kehre lokkan moohre eh sabh kuchh kar rhe aa oh vi keho jehe aa ki swaal kar rhe aa.

  • @gsinghsingh9942
    @gsinghsingh9942 7 หลายเดือนก่อน

    Aj ap unko v sath bola kr bt krta too apko hr bt ki reply mil jhti

  • @balbindersingh1207
    @balbindersingh1207 7 หลายเดือนก่อน +1

    Aap Tantrik Vidya ko support kyo karte ho being a sikh

  • @balwantsingh-tk9xj
    @balwantsingh-tk9xj 7 หลายเดือนก่อน

    ਭਾਈ ਅਮ੍ਰਿਤਪਾਲ ਮੈਹਰੋਂ ਜੀਆਂ ਦਾ ਨੰਬਰ ਸੈਂਡ ਕਰਦਿਓ,ਕੋਈ ਵੀਰ ਭੈਣ 🙏🙏

  • @verygoodsingh571
    @verygoodsingh571 5 หลายเดือนก่อน +1

    ਦੋਵੇਂ ਇਕ ਦੂਜੇ ਦੀਆਂ ਖੂਬੀਆਂ ਦੱਸ ਰਹੇ ਆ

  • @user-fy5fh8gq8w
    @user-fy5fh8gq8w 7 หลายเดือนก่อน

    4:37 4:40 😂😂😂😂

  • @AmritPalSingh-ug4zt
    @AmritPalSingh-ug4zt 7 หลายเดือนก่อน +2

    ਆਹ ਮਹਿਰੋਂ ਬੈਠਾ ਪੇਸ਼ੇ ਖਾਉ ਪਿਰ

  • @sarbjitsingh7958
    @sarbjitsingh7958 7 หลายเดือนก่อน

    Baba ji kirtan Karo te panth di sewa karde raho ,, waheguru gunahgara nu aape pehchan lwauga

  • @jassar100
    @jassar100 7 หลายเดือนก่อน +1

    Bhekh nal gyan nahi hunda , hope Sikh sangat teach them lessons.

  • @user-yt9ug9dq9d
    @user-yt9ug9dq9d 7 หลายเดือนก่อน +2

    Kon khida Tera na wadda chwla

  • @user-qp8tk1rt8q
    @user-qp8tk1rt8q 7 หลายเดือนก่อน +2

    Jindabad

  • @ss1972punjab
    @ss1972punjab 7 หลายเดือนก่อน

    Harjit singh te 371 number FIR blatkar dee hoi hai oh kee hai.

  • @jinderpreet7621
    @jinderpreet7621 6 หลายเดือนก่อน

    Jad wigarh jandi ,fir ohi sajanh ,sathi,blaatkaari keon banh janda

  • @jinderpreet7621
    @jinderpreet7621 6 หลายเดือนก่อน

    Baba ji thadi chrhai nai jar hoi likan to.jad wigarh jandi,fir oho sakhs blaatkaari banh janda,jinna cher eko thaali c khande,ona cher,chor v saad hi hunda

  • @harpreetkhurana1865
    @harpreetkhurana1865 7 หลายเดือนก่อน +4

    Amritpal mehro v lgda nal rlea hoya

  • @HardeepSingh-ls9kd
    @HardeepSingh-ls9kd 6 หลายเดือนก่อน

    ਪੁਜਾ ਦ ਧੰਨ ਖਾ ਖਾ ਕੇ ਇਨ੍ਹਾਂ ਦੀ ਮਤ ਮਾਰੀ ਗਈ ।ਪਾਖੰਡ ਬਹੁਤ ਵਧ ਗਿਆ ।ਖਰੇ ਖੋਟੇ ਦਾ ਪਤਾ ਨੀ ਲਗਦਾ ।ਲੋਗਨ ਰਾਮ ਖਿਲੋਨਾ ਜਾਨਾ

  • @PardeepKumar-wx1mg
    @PardeepKumar-wx1mg 7 หลายเดือนก่อน +3

    Gulab Baba fake wa

  • @Manjur122
    @Manjur122 7 หลายเดือนก่อน

    Singh jehde c oh ta shahid ho gaye hun ta janane wa loka di dhiyan bhena wal hi takde wa

  • @gurwantsingh1895
    @gurwantsingh1895 7 หลายเดือนก่อน

    Jo tuse bebe nu tuch keta bebe the gal tha koe answer hay

  • @hardeepbhullar842
    @hardeepbhullar842 7 หลายเดือนก่อน

    🎉gulab singh ji ,la detectar test karvalo apna,sach jhuth sahmne ajuga

  • @lakhanpalalupurpunjab2717
    @lakhanpalalupurpunjab2717 7 หลายเดือนก่อน

    Satnam Waheguru Ji sacche Waheguru ji Baba ji iSmart Jo log mein Aisi Kise no Dukh Deewangi dande se Marenge uske sath bhi Aisa hoga Apna Anubhav karke dekh lo Granth padh lo Puran padh lo Kuran padh lo Ved padh lo Vigyan ki taraf se dekh lo hisab Dena Hi Paida hai dand to Parmeshwar De sakta hai Ham Kaun Hain Kisi Ko dand dene ke mutabik hai Jay Shri Ram

  • @iqbalsingh3624
    @iqbalsingh3624 7 หลายเดือนก่อน

    Gall te Baba jrur koi hai Jai cemre te ene bande LEY kai aa salda fer v blackmale kis tra koi kar sakda tuhada hall hi eh ho gia

  • @AmrinderSingh-tq5ci
    @AmrinderSingh-tq5ci 7 หลายเดือนก่อน

    Gulab Singh Jaise dhokhe se Punjab ko bachane ki jarurat hai Jago logo aise lucche logon se

  • @manmohansingh4929
    @manmohansingh4929 4 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਮੈਹਰੋਂ ਤੋਂ ਇਹ ਉਮੀਦ ਨਹੀਂ ਸੀ।

  • @jinderpreet7621
    @jinderpreet7621 6 หลายเดือนก่อน

    Jad kise bande di chrhai ho jandi,jidan hun baba ji dichrhai aa,fir lok thale sitanh wale badnaam karn lag jande

  • @sarbjitsingh7958
    @sarbjitsingh7958 7 หลายเดือนก่อน

    Jo naam nall gdheya wangu jaat got launda Howe ..oh kiwe Akal takhat Sahib da nimana Sikh ho sakda he