My friend was killed yesterday. Life is not trusted || Ch Zaibi Hanjra ||

แชร์
ฝัง
  • เผยแพร่เมื่อ 30 ก.ย. 2024

ความคิดเห็น • 188

  • @baljitrandhawa8705
    @baljitrandhawa8705 5 หลายเดือนก่อน +12

    ਬਹੁਤ ਮਾਡਾ ਹੋਏਆ ਵੀਰੇ ਰੱਬ ਸੋਹਣਾਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ

  • @satnamsinghsatta3464
    @satnamsinghsatta3464 5 หลายเดือนก่อน +12

    ਵਾਹਿਗੁਰੂ ਜੀ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੇ 😢❤

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 5 หลายเดือนก่อน +10

    ਅੱਲ੍ਹਾ ਆਪ ਜੀ ਦੇ ਦੋਸਤ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ ਅਰਦਾਸ ਕਰਦੇ ਹਨ ।

  • @gursewakbrar9140
    @gursewakbrar9140 5 หลายเดือนก่อน +15

    ਬਾਈ ਹੰਜਰਾ ਯਾਰ ਜਿਸ ਦਿਨ ਕਣਕ ਵੱਡੀ ਸੀ ਉਸ ਦਿਨ ਤੇਰਾ ਵਲੋਗ ਦੇਖਿਆ ਸੀ ਬਾਈ ਕਣਕ ਤੁਸੀਂ ਪੱਲੜ ਤੇ ਲਾਹੀ ਕੀ ਟਰੈਕਟਰ ਦਾ ਪ੍ਰਬੰਧ ਘੱਟ ਐ ਜ਼ਰੂਰ ਦੱਸਣਾ ਮੈਂ ਚੜ੍ਹਦੇ ਪੰਜਾਬ ਤੋਂ ਸਾਡੇ ਤਾਂ ਜੇ ਘਰ ਵੀ ਦਾਣੇ ਲੈ ਕੇ ਆਉਣੇ ਤਾਂ ਵੀ ਟਰੈਕਟਰ ਟਰਾਲੀ ਨਾਲ ਦੀ ਨਾਲ ਮਸ਼ੀਨ ਤੋਂ ਸਿੱਧੇ ਟਰਾਲੀ ਵਿੱਚ ਛੋਟੇ ਵੀਰ ਜ਼ਰੂਰ ਦੱਸਣਾ ਬਾਕੀ ਵਲੋਗ ਤੇਰੇ ਸਾਰੇ ਦੇਖੀ ਦੇ ਧੰਨਵਾਦ

    • @harrysidhu7522
      @harrysidhu7522 5 หลายเดือนก่อน +1

      Bai kal ali video dekh 12 mint te

    • @SandipBajwa
      @SandipBajwa 5 หลายเดือนก่อน +3

      ਉਸਨੇ ਕਣਕ ਨੂੰ ਟਪਰ 'ਤੇ ਲਿਆ ਕਿਉਂਕਿ ਕਣਕ ਥੋੜੀ ਗਿੱਲੀ ਸੀ ਅਤੇ ਉਹ ਇਸਨੂੰ ਸੁੱਕਣ ਦੇਣਾ ਚਾਹੁੰਦਾ ਸੀ।

    • @HardeepSingh-tr5qb
      @HardeepSingh-tr5qb 5 หลายเดือนก่อน +1

      Hanjrah tere dost de mader de kahani suni bhut dill dukhi hoea. Parmatma sab te miher rakhi ji. Deepa bathinda to.

  • @RohitSharma-qx9pi
    @RohitSharma-qx9pi 5 หลายเดือนก่อน +4

    ਜੈਬੀ ਬਾਈ ਜੀ ਬਹੁਤ ਜਿਆਦਾ ਮਾੜਾ ਹੋਇਆ ਨੌਜਵਾਨ ਮੁੰਡਾਂ ਉਪਰੋਂ ਇਕਲੌਤਾ ਪੁੱਤ ਮਾਂ ਬਾਪ ਦਾ ਕਿ ਬੀਤ ਦੀ ਹੋਵੇਗੀ ਉਨ੍ਹਾਂ ਉੱਪਰ ਵਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ

  • @nishanchattha5614
    @nishanchattha5614 5 หลายเดือนก่อน +6

    ਹਜ਼ਰਾਂ ਸਾਹਿਬ ਤੁਹਾਡੇ ਦੋਸਤ ਵਾਲਾ ਬਹੁਤ ਮਾੜਾ ਹੋਇਆ, ਵਾਹਿਗੁਰੂ ਅੱਲਾ ਉਸ ਭਰਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ 😢❤

  • @bsingh7247
    @bsingh7247 5 หลายเดือนก่อน +2

    ਪਰ ਇਹੋ ਜਿਹਾ ਚੰਗਾ ਇਨਸਾਨ ਮਾਰਨ ਵਾਲਿਆ ਨੂੰ ਵੀ ਕੀ ਮਿਲਣਾ ਹੈ ਛੱਡੋ ਇਹੋ ਜਿਹੇਆ ਦੁੱਸ਼ਮਣੀ ਜੋ ਸਾਡੇ ਤੋਂ ਇਹ ਵੀਰ ਖੋਹ ਲਿਆ 😂😂😂😂

  • @ranjitsangha8425
    @ranjitsangha8425 5 หลายเดือนก่อน +2

    ਅੱਲਾ ਆਪ ਦੀ ਤੇ ਆਪ ਦੇ ਪਰਿਵਾਰ ਤੇ ਮਹਿਰ ਭਰਿਆ ਹੱਥ ਰੱਖੇ 14:32

  • @samiashabbir7265
    @samiashabbir7265 5 หลายเดือนก่อน +4

    Bht dukh hoya...Allah pak maghfrat frmae....Allah mujrmeen no kefer e kirdar tk pohnchae....bhai g zindgi di koi value nhi hondi ase drindiya di nazr vich Allah gharat kre in loga nu...tuhano sabr ata frmae.ameen
    Samia minhas.sialkot punjab 🇵🇰

  • @SinghTharmanjit
    @SinghTharmanjit 5 หลายเดือนก่อน +4

    ਅੰਬ ਦੇ ਅਚਾਰ ਨਾਲ ਰੋਟੀ ਖਾਣ ਦਾ ਆਪਣਾ ਹੀ ਮਜ਼ਾ ਆਉਂਦਾ ਹੈ ਖੇਤਾਂ ਵਿੱਚ

  • @cookingwithgurjeet
    @cookingwithgurjeet 5 หลายเดือนก่อน +1

    Beta ji aj mai tuhadi video dekhi❤️‍🩹bada dil khush hoya
    Waheguru tuhanu chardi kala ch rakhe 🙏🏼

  • @gurdavsingh874
    @gurdavsingh874 5 หลายเดือนก่อน +2

    ਬਾਈ ਜੀ ਕਦੇ ਚੜਦੇ ਪੰਜਾਬ ਆਲੀ ਪੱਗ ਬਨਿਓ ਬੜੇ ਸੋਹਣੇ ਲੱਗੋ ਗੇ।💯💯💯💯💯💯💯💯💯💯💯💯💯💯💯💯💯💯💯🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @NirmalSingh-ym3qu
    @NirmalSingh-ym3qu 5 หลายเดือนก่อน +1

    Bhai Sahab Chader Chader.
    Kurta Punjabi dress hai

  • @SatnamSinghSivia
    @SatnamSinghSivia 5 หลายเดือนก่อน +3

    ❤ ਜਿਹੜੀ ਰੋਟੀ ਖੇਤ ਚ ਹੱਥ ਤੇ ਰੱਖ ਕੇ ਖਾਣੀ ਤੇ ਕੱਪ ਲੱਸੀ ਦਾ ਪੀਣਾ ਉਹ ਤਾਂ ਲੋ ਤੌਫੀਕ ਅਲੱਗ ਹੈ

  • @princepalsingh4961
    @princepalsingh4961 5 หลายเดือนก่อน +1

    ਦੁੱਖ ਹੋਇਆ ਸੁਣ ਕ, ਅੱਲਾਹ ਤਾਲਾ ਸਬਰ ਦੇਵੇ prabhji hanzra asr😔🙏

  • @parmindersinghdeol7656
    @parmindersinghdeol7656 5 หลายเดือนก่อน +1

    ਜੈਬੀ ਵੀਰ ਤੇਰੇ ਦੋਸਤ ਨਾਲ ਬਹੁਤ ਮਾੜਾ ਹੋਇਆ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

  • @wasdarahaypunjab2049
    @wasdarahaypunjab2049 5 หลายเดือนก่อน +5

    Bhai same sidhu wala waqia ha 😥😥😥

  • @kultarsingh3011
    @kultarsingh3011 5 หลายเดือนก่อน +1

    Bohat madda kar rahi Pakistan government

  • @unitedcolors2920
    @unitedcolors2920 5 หลายเดือนก่อน +5

    ਬਹੁਤ ਦੁੱਖ ਦੀ ਗੱਲ ਆ 😔😔😔

  • @dhanwantmoga
    @dhanwantmoga 5 หลายเดือนก่อน +1

    Sahi Gall ah veer asi te Chulle te Kahi de Fhale te ( Khaet Tawa nahi ce honda) Roti garm karm karke khande ce

  • @chamkaur_sher_gill
    @chamkaur_sher_gill 5 หลายเดือนก่อน +2

    sat sri akll veer ji 🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉

  • @rajinderpalsingh7830
    @rajinderpalsingh7830 5 หลายเดือนก่อน +2

    ਬਾਈ ਜੀ ਜਿਹੜਾ ਤੁਸੀਂ ਮਿੱਟੀ ਨਾਲ ਜੁੜੇ ਹੋਏ ਓ ਉਹ ਦੇਖ ਕੇ ਬਹੁਤ ਵਧੀਆ ਲਗਦਾ ਬਾਈ ਅੱਜ ਕੱਲ੍ਹ ਮਸ਼ੀਨੀ ਜੁੱਗ ਆ ਕੋਈ ਪੈਰ ਭੁੰਜੇ ਨੀ ਧਰਦਾ ਜਿਓੰਦੇ ਵਸਦੇ ਰਹੋ ਵੀਰ ਜੀ ❤❤❤❤❤❤❤

  • @GsPanchi
    @GsPanchi 5 หลายเดือนก่อน +1

    ❤❤❤❤ I love u bro I love u

  • @gurdeepsinghdevgan7582
    @gurdeepsinghdevgan7582 5 หลายเดือนก่อน

    Bai bohat ਮਾੜਾ ਹੋ aa veer ji tuhadi vidio bohat ਦੇਖ ਦੇ aa waheguru ji tuhanu ਖੁਸ਼ ਰੱਖੇ

  • @RajeshKumar-ym9cd
    @RajeshKumar-ym9cd 5 หลายเดือนก่อน +1

    Lamia Umra Hon

  • @gursewakdhillon7773
    @gursewakdhillon7773 5 หลายเดือนก่อน

    ਬੰਨਾ ਘੜਕੇ ਘਾਹ ਚੁਗਕੇ ਮਿੱਟੀ ਲਾ ਬਾਈ ਫਿਰ ਬਹੁਤ ਸੋਹਣਾ ਲੱਗੂ

  • @bsingh7247
    @bsingh7247 5 หลายเดือนก่อน +1

    ਬਾਈ ਜੀ ਬਹੁਤ ਦੁੱਖ ਹੋਇਆ ਜੀ ਇਸ ਵੀਰ ਦਾ ਸੁਣ ਕੇ ਇਹਦੇ ਜਿਹਾ ਦਰਵੇਸ਼ ਬੰਦਾ ਮਾਰ ਕੇ ਕੀ ਖੱਟਣਗੇ ਉਹ ਲੋਗ ਬਹੁਤ ਅਫ਼ਸੋਸ ਹੋਇਆ ਅੱਲਾ ਜੱਨਤ ਵਿੱਚ ਵਾਸਾ ਕਰੇ 🙏🙏

  • @LovePreet-z4d
    @LovePreet-z4d 5 หลายเดือนก่อน +2

    ਵੀਰੇ ਸਾਡੇ ਕੋਲ ਬਹੁਤ ਵੱਡੇ ਵੱਡੇ ਟਰੈਕਟਰ ਆ ਮੁਰੱਬੇ ਵੀ ਖੁਲੇ ਆ❤❤❤❤❤

  • @jagirsinghsran7568
    @jagirsinghsran7568 5 หลายเดือนก่อน +3

    Bahut wadhiya khareej e ikaadat apne Gaye mittar nu Pesh keeta .

  • @gursahibsingh1424
    @gursahibsingh1424 5 หลายเดือนก่อน +1

    Paaji mza aun lgga c vlog vekhan da
    Vlog lmba kro hnjra sahab mere sahure v hnjra ne so je mai tuhanu sala sahab kaha gussa ta ni kroge 😂😂😂😅

  • @SS-ct4hv
    @SS-ct4hv 5 หลายเดือนก่อน +3

    SABH NE CHALE JAANA.. 😢😢

  • @manjindersinghbhullar8221
    @manjindersinghbhullar8221 5 หลายเดือนก่อน +2

    ਹੰਜਰਾ ਵੀਰ ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ ਹਨ

  • @sukhchandansingh9094
    @sukhchandansingh9094 5 หลายเดือนก่อน +3

    🙏🏻🙏🏻🙏🏻🙏🏻🙏🏻

  • @baljindersingh9345
    @baljindersingh9345 5 หลายเดือนก่อน

    ਵਹਿਗੁਰੂ ਜੀ ਮੇਹਰ ਕਰਨ ਬਹੁਤ ਮਾੜਾ ਹੋਇਆ ਵੀਰ ਜੀ

  • @KhubaibAhmad-y2h
    @KhubaibAhmad-y2h 5 หลายเดือนก่อน +2

    اللّٰہ!! بھائی نوں جنت الفردوس چے اعلیٰ مقام عطا فرمائے آمین 😢

  • @punjabson5991
    @punjabson5991 5 หลายเดือนก่อน

    @hanjra_1 Bhaa ji Bahout Dukh Hoeyaa Yaar , Ehhey Julm Bekhabrey Hi Guru Nanak Sahib Baba ji Farid Sahib de Kallam nal Nafrat Karn Wale Lokan ne Kita Hai , Tussi Aapna Dhiyan Rakho Punjabi Nu Nafrat vi Bahout lok kardey ne Taan hi Ta aapney 9 Punjabi mundey Maarey ne

  • @rattandhaliwal
    @rattandhaliwal 5 หลายเดือนก่อน

    Very sorry,he will rest in peace.again sorry from u.s.a.

  • @RajJohal
    @RajJohal 5 หลายเดือนก่อน

    Zaibi Bhaji, so sorry to hear about your friend’s tragic death. This is hard to understand the senselessness.

  • @gurnamsinghgill1672
    @gurnamsinghgill1672 5 หลายเดือนก่อน +1

    Veer ji. Punjab Punjabi. Zandabad. Zandabad. Jindabad .

  • @ranjitkaur5934
    @ranjitkaur5934 5 หลายเดือนก่อน

    Varybadvahegurujichar a i hnivasbkRan

  • @innocent_boy836
    @innocent_boy836 5 หลายเดือนก่อน

    Zaibi 22g slam bohat mada hoyea ek gal va kahday tum kew dukhi ho kahndA dusro ko sukhi dekh k a hal aaj kal loka da maharaj janat naseb kare dost nu 22g may naser.saroya.bagarbinder.sara din Pakistani Punjabi vlog dekhda saday charday Punjab vich v hindi mod rakhday nay badi te thora kala mall shak lya karo fir dakheo na dhup na garmi logoo saday Punjab vich up bihar waleya nay gand paya chol khani jat slam veer g .from rinku choudhary❤❤❤❤❤❤❤

  • @desijattstudio8240
    @desijattstudio8240 5 หลายเดือนก่อน +3

    So Sad 😭😭😭😭😭

  • @amargurdaspuri616
    @amargurdaspuri616 5 หลายเดือนก่อน +1

    Salwaara te buddiya pandiya

  • @BalkaransinghSandhu
    @BalkaransinghSandhu 5 หลายเดือนก่อน

    Chadra launa vadhia lagda vir...sade punjab v chadra bande ne bande shonk nal.

  • @SatnamSinghSivia
    @SatnamSinghSivia 5 หลายเดือนก่อน +2

    😢 ਵਾਕਿਆ ਹੀ ਬੜੀ ਅਜੀਬ ਦਾਸਤਾਨ

  • @Rebel-or-king
    @Rebel-or-king 5 หลายเดือนก่อน

    Veero ese karke thonu hamisha kahi da!! Apna tyan rakhya karo khass karke tuci jine panjab panjabi die gal karde🙏🙏

  • @salmanmansha4818
    @salmanmansha4818 5 หลายเดือนก่อน

    Coke string ali suggestion manan lai bohat mehrbani veer

  • @ManjitSingh-vq4ee
    @ManjitSingh-vq4ee 5 หลายเดือนก่อน +1

    ਪਾਣੀ ਦੇਆ ਬੁੱਲ ਬੁੱਲ ਆ ਕੀ ਮੰਨਿਆਦਾ ਤੇਰੀਆ,, ਹੰਜਰਾ ਰੱਬ ਸੱਭ ਨੂੰ ਲੰਬੀ ਉਮਰ ਦੇਵੇ ,,ਸਾਡੇ ਮੋਬਾਇਲ ਬਹੁਤ ਸਸਤੇ ਹਨ ਹੰਜਰਾ ਵੀਰ ਸਾਡੇ ਵੀ ਜਿਹੜੀ ਪੰਜਾਬੀ ਭਾਸ਼ਾ ਥੋੜੀ ਬਹੁਤੀ ਬਚਾਈ ਹੈ ਉਹ ਵੀ ਜੁੱਤੀ ਦੇ ਜੋਰ ਨਾਲ ਬਚਾਈ ਹੈ 60 ਮਣ ਕਣਕ 24 ਕਵਿੰਟਰ ਕਣਕ ਨਿਕਲ ਗਈ ਹੈ ਬਹੁਤ ਜ਼ਿਆਦਾ ਝਾੜ ਹੈ ਸੱਭ ਭੈਣ ਭਰਾਵਾ ਬਹੁਤ ਬਹੁਤ ਪਿਆਾਰ,, ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਚੱੜਦਾ ਪੰਜਾਬ,ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🪯🙏🌹

  • @gursahibsingh1424
    @gursahibsingh1424 5 หลายเดือนก่อน +1

    Paaji koshish jari rkho.smaaj nu sudharn lyi
    Jinna chir tuc nek niyat nal koi v km krde o ona chir allaha tala tuhade naal a so god bless u ❤❤❤❤

  • @billasaini770
    @billasaini770 5 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤. Bila.sini

  • @GurpreetSingh-tw7lx
    @GurpreetSingh-tw7lx 5 หลายเดือนก่อน +3

    Ya Allah 😢😢😢😢

  • @BarinderSinghKamboj
    @BarinderSinghKamboj 5 หลายเดือนก่อน

    ਤੇਰੇ ਮਾਮੇ ਵਰਗੇ ਅੰਧ ਭਗਤ ਹਰ ਕਿਤੇ ਨੇ ਇਨਾ ਕਰਕੇ ਹੀ ਦੇਸ ਦਾ ਸਤਿਆਨਾਸ ਹੈ

  • @BarinderSinghKamboj
    @BarinderSinghKamboj 5 หลายเดือนก่อน

    ਤੇਰੇ ਮਾਮੇ ਵਰਗੇ ਅੰਧ ਭਗਤ ਹਰ ਕਿਤੇ ਨੇ ਇਨਾ ਕਰਕੇ ਹੀ ਦੇਸ ਦਾ ਸਤਿਆਨਾਸ ਹੈ

  • @sandipSam-q9h
    @sandipSam-q9h 5 หลายเดือนก่อน

    Babe me Malaysia 🇲🇾 ch aa 10 saala tu par jado pind hunda c ta khet ch jo roti khan swaad ch o ethe Malaysia ch kise vade to vade restaurant ch vi nhi aunda tuci bht kismat wale ho

  • @AwaisMalikg-i2p
    @AwaisMalikg-i2p 5 หลายเดือนก่อน +2

    ❤❤❤❤❤

  • @RohitSharma-qx9pi
    @RohitSharma-qx9pi 5 หลายเดือนก่อน +6

    ਜੈਬੀ ਬਾਈ ਜੀ ਪਕਿਸਤਾਨ ਦਾ ਖੇਤੀ ਵਾੜੀ ਦਾ ਮਹੌਲ ਵੇਖ ਕੇ ਚੜ੍ਹਦੇ ਪੰਜਾਬ ਦੇ ਪੈਂਤੀ ਚਾਲੀ ਸਾਲ ਪਿਛਲਾ ਸਮਾਂ ਯਾਦ ਆਉਣਾ ਲੱਗ ਜਾਂਦਾ ਐਵੇਂ ਲੱਗਦਾ ਜਿਵੇਂ ਬਜ਼ੁਰਗਾ ਵੇਲੇ ਦਾ ਸਮਾਂ ਚੱਲ ਰਿਹਾ ਹੋਵੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ

  • @harrysandhu6435
    @harrysandhu6435 5 หลายเดือนก่อน +2

    Very sad news bai ji 😞😞

  • @janggill3439
    @janggill3439 5 หลายเดือนก่อน

    ਬਾਈ ਜੈਬੀ ਤੁਹਾਨੂੰ ਦਿਲੋ ਪਿਆਰ ਕਰਦੇ ਆਂ ਕਿਉਂਕਿ ਪੰਜਾਬ ਪੰਜਾਬੀਅਤ ਤੇਰੇ ਦਿਲ ਵਿੱਚ ਵਸਦੀ ਆ ਵਾਕਿਈ ਜੋ ਸਵਾਦ ਰੋਟੀ ਖਾਣ ਦਾ ਖੇਤ ਵਿੱਚ ਬਹਿਕੇ ਆਉਂਦਾ ਉਹ ਫਾਈਵ ਸਟਾਰ ਵਿੱਚ ਵੀ ਨਹੀਂ ਆਉਂਦਾ ਬਾਕੀ ਵੀਰ ਤੁਸੀਂ ਪੰਜਾਬੀ ਵਿਰਸੇ ਨਾਲ ਜੁੜੇ ਹੋ ਤੇਰੇ ਤੇ। ਵੀਰ ਬਹੁੱਤ ਮਾਣ ਹੈ ਦੋਨਾਂ ਪੰਜਾਬਾਂ ਨੂੰ

  • @RanjitSingh-ic3db
    @RanjitSingh-ic3db 5 หลายเดือนก่อน

    Veer ji Waqar bhindar nu vi comment kita si tusi piplin krao pani di bahut bachat hundi hai

  • @sattibains4818
    @sattibains4818 5 หลายเดือนก่อน

    So sad Hanjra Veer for your friends murder 😭😭

  • @aftabjutt3995
    @aftabjutt3995 5 หลายเดือนก่อน +2

    پراہ رب تیری زندگی کرے جو فوت ہوئے رب انہاں دی بخشش فرمائے

  • @SukhwinderSingh-de9fz
    @SukhwinderSingh-de9fz 5 หลายเดือนก่อน

    Pakistan sarkar hardo landt apni janta da socho sarm karo

  • @avtarsinghsohi3373
    @avtarsinghsohi3373 5 หลายเดือนก่อน

    Jebi vere apna khyal rakho vaqat boht kharab aw dunya bss thore salan vaste hi reh gye

  • @jassangha5159
    @jassangha5159 5 หลายเดือนก่อน

    Veer rab tenu traki deve vaddi umar deve

  • @jagseerchahaljag687
    @jagseerchahaljag687 5 หลายเดือนก่อน

    Vedeo dy akher vich nazara aa gaya bro।
    Very very thanks Bai

  • @harmandhaliwal5589
    @harmandhaliwal5589 5 หลายเดือนก่อน

    Thoda bijli bill buhat a jar tussi solar motar lagva lao jar

  • @amriksinghrandhawa8374
    @amriksinghrandhawa8374 5 หลายเดือนก่อน +1

    SO sad HANJRA JI PLEASE TAKE CARE. BAKI HASDE WASDE RAHO
    RAB RAAKHA

  • @GurdeepSingh-su5ev
    @GurdeepSingh-su5ev 5 หลายเดือนก่อน +3

    Wahaguru ji

  • @sattibains4818
    @sattibains4818 5 หลายเดือนก่อน

    Sare kam badhiya wa veer huqa banda kro please, tambaku sehet lyi changa nahi

  • @reshamsingh7609
    @reshamsingh7609 5 หลายเดือนก่อน +1

    Very sad.... Bahut afsos di gal aa.... Jad kisey nu Jaan de nahi sakdey ..Jaan Len da koi hakk nahi....

  • @happehakla2503
    @happehakla2503 5 หลายเดือนก่อน

    Sahi hai up or Bihari bhaut khadhe hai chol 😂😂

  • @lakhvirsingh4053
    @lakhvirsingh4053 5 หลายเดือนก่อน

    Zaibi veer Tera vlog dekhea jad tusa dasea ke dost da katl ho gia sunke bahut dukh hoa

  • @BaljeetSinghDeol
    @BaljeetSinghDeol 5 หลายเดือนก่อน +1

    Tahde purane pind de aa

  • @giansingh9874
    @giansingh9874 5 หลายเดือนก่อน

    Very bad news, waheguru ji

  • @happehakla2503
    @happehakla2503 5 หลายเดือนก่อน

    String or Coca-Cola zherhai bro

  • @majorsamana6952
    @majorsamana6952 5 หลายเดือนก่อน

    Zaibi veer sat shree akal ki hal ne mai india Punjab dist.patiala to ha tuhade nal phone te rabta krna howe te kive hovega tuhade nal gal karni c❤

  • @gurbhejsingh-jd7no
    @gurbhejsingh-jd7no 5 หลายเดือนก่อน

    Bhut dukh hoiaa veer 😢😢😢😢

  • @KKaur-ek2yg
    @KKaur-ek2yg 5 หลายเดือนก่อน

    Very sad waheguru ji mehar kary 🙏

  • @avtarsinghsohi3373
    @avtarsinghsohi3373 5 หลายเดือนก่อน

    Zebi veer mame kol ja ke panga hi lay lea se 😂

  • @IamAmy-b4y
    @IamAmy-b4y 4 หลายเดือนก่อน

    Hanjra veer sade bank account free khol jande aa ghre online

  • @kulwant747
    @kulwant747 5 หลายเดือนก่อน

    ਵਾਹਿਗੁਰੂ ਜੀ

  • @gursewakdhillon7773
    @gursewakdhillon7773 5 หลายเดือนก่อน

    ਵਾਹਿਗੁਰੂ ਜੀ

  • @NirmalSingh-ix3uk
    @NirmalSingh-ix3uk 5 หลายเดือนก่อน

    ਵਾਹਿਗੁਰੂ ਜੀ

  • @angrejsantpura9947
    @angrejsantpura9947 5 หลายเดือนก่อน

    Bai jmeen tail aali side aa ke nehar to kinni ku door aa

  • @RajinderSingh-yd9ps
    @RajinderSingh-yd9ps 5 หลายเดือนก่อน

    ਸਤਿ ਸ੍ਰੀ ਅਕਾਲ ਜੀ

  • @angrejsantpura9947
    @angrejsantpura9947 5 หลายเดือนก่อน

    Khal kchhe aa yaar sode bhut mushkil aa yaar kai jgh ta bhut chngi paili aa bhinder di paili chngi lgddi aa

  • @ranaliakatali5657
    @ranaliakatali5657 4 หลายเดือนก่อน

    Allha pak janat atta farmaye ameen

  • @kalasandhu6769
    @kalasandhu6769 5 หลายเดือนก่อน

    ਬਾਬਾ ਨੀ ਖੰਗਣ ਦੇਦਾ

  • @bharatindia8956
    @bharatindia8956 5 หลายเดือนก่อน

    Berra gark hoje zaalima da

  • @AbhijotKaranjot-ge6wo
    @AbhijotKaranjot-ge6wo หลายเดือนก่อน

    Yes bro 💯💯👌👌❤️❤️🙏🙏🙏🙏

  • @mandeepdhindsa7279
    @mandeepdhindsa7279 5 หลายเดือนก่อน +1

    Bilkul bai gal ta chach aa . Bai main Canada vich rehda par punjab wargi koi dhati nai

  • @jagvirsinghbenipal5182
    @jagvirsinghbenipal5182 5 หลายเดือนก่อน +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਜੇਬੀ ਹੰਜਰਾ ਵੀਰ ਤੇ ਜੀ 🙏🙏

  • @LakhwinderGill-f4y
    @LakhwinderGill-f4y 5 หลายเดือนก่อน

    Drinking Lasse ❤❤ Bro

  • @BalvirSingh-ig7lx
    @BalvirSingh-ig7lx 2 หลายเดือนก่อน

    Very sad very Bad News bhra

  • @Gupp_Shupp_with_Sandhu
    @Gupp_Shupp_with_Sandhu 5 หลายเดือนก่อน +1

    So sad veer ji

  • @khaira9894
    @khaira9894 5 หลายเดือนก่อน

    Alla hamesa veer nu chadikla vich rakhe

  • @avtarsinghsohi3373
    @avtarsinghsohi3373 5 หลายเดือนก่อน

    Khet ch roti awhaa swarag ch

  • @kanwargoraya9266
    @kanwargoraya9266 5 หลายเดือนก่อน

    Bai bill kina aunda moter da

  • @RajaKahlon-wf3nu
    @RajaKahlon-wf3nu 5 หลายเดือนก่อน

    Love you brother g 🎉❤❤❤

  • @JaswinderSingh-x3h
    @JaswinderSingh-x3h 5 หลายเดือนก่อน +1

    ਬਾਈ ਜੀ ਤੁਹਾਨੂੰ ਗਰੁਮੁਖੀ ਆਉਦੀ ਆ ❤