Kangana Ranaut Latest news Kulwinder Kaur CISF Kulwinder CISF suspended Kangana Ranaut Slap video

แชร์
ฝัง
  • เผยแพร่เมื่อ 30 ก.ย. 2024
  • @SamajikMuddeChannel
    @drgurindersinghranghreta
    #news #songpunjabi #song #kangana #CISF
    Kangana ranaut
    latest news chandigarh airport kangana ranaut slapped at chandigarh airport trending

ความคิดเห็น • 277

  • @LakhvirSingh-qd7zd
    @LakhvirSingh-qd7zd 3 หลายเดือนก่อน +56

    ਪੱਤਰਕਾਰ ਸਾਹਿਬ ਮੈਂ ਤੋਹਾਡੇ ਨਾਲ ਸਹਿਮਤ ਹਾਂ

    • @SorabSahota
      @SorabSahota 3 หลายเดือนก่อน

      ❤❤❤❤❤❤❤❤

  • @asingh4019
    @asingh4019 3 หลายเดือนก่อน +29

    ਬਹੁਤ ਵਧੀਆ 100%ਸੱਚ ਕਿਹਾ ਵੀਰ ਜੀ ਧੰਨਵਾਦ

  • @gurmailsinghgill4971
    @gurmailsinghgill4971 3 หลายเดือนก่อน +37

    ਬਿਲਕੁਲ ਸਹੀ ਕਿਹਾ ਵੀਰ ਮਨਪ੍ਰੀਤ ਸਿੰਘ ਜੀ, ਸੱਚ ਕਹਿ ਦੇਣਾ ਚਾਹੀਦੈ, ਜਿਸ ਕਿਸੇ ਨੂੰ ਮਿਰਚਾਂ ਲੱਗਦੀਆਂ ਲੱਗ ਲੈਣ ਦਿਉ,, ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਅਤੇ ਨੌਕਰੀਆਂ ਲਈ ਭਾਰਤ ਵਿੱਚਲੀਆਂ ਹੋਰ ਸਟੇਟਾਂ ਵਿੱਚ ਵੀ ਭੇਜਣਾ ਪੈ ਸਕਦਾ ਹੈ, ਪੜਾਈ ਹੀ ਸਾਡੀ ਸੰਪਤੀ ਹੈ, ਇਹ ਸੁਭਾਵਿਕ ਹੈ ਕਿ ਜਦੋਂ ਸਾਡੇ ਪੰਜਾਬ ਦੇ ਲੋਕ ਅਜਿਹਾ ਹੀ ਮਾਹੌਲ ਬਣਾਉਣਗੇ ਤਾਂ ਸਾਡੇ ਬੱਚਿਆਂ ਦੀ ਜਾਨ ਅਤੇ ਭਵਿੱਖ ਖਤਮ ਹੋ ਸਕਦੇ ਹਨ।

  • @jasbirsingh8190
    @jasbirsingh8190 3 หลายเดือนก่อน +14

    ਮਾਨਯੋਗ ਪਤਰਕਾਰ ਮਨਪ੍ਰੀਤ ਸਿੰਘ ਜੀ ਬਹੁਤ ਹੀ ਸ਼ਲਾਘਾਯੋਗ ਵਿਚਾਰ ਪੇਸ਼ ਕੀਤੇ ਹਨ । ਪ੍ਰੰਤੂ ਗਲਤੀ ਦਾ ਅਹਿਸਾਸ ਕਰਵਾਉਣਾ ਜਰੂਰੀ ਹੈ।ਕਿਉਂਕਿ ਕੰਗਨਾ ਰਨਾਉਤ ਦੀ ਭਾਸ਼ਾ ਬਹੁਤ ਗਲਤ ਸੀ। ਤਰੀਕਾਂ ਅਤੇ ਸਮਾ ਸਹੀ ਹੋਣਾ ਚਾਹੀਦਾ ਹੈ ਸਿੱਖ ਕੌਮ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਹੈ 🙏

  • @PremSingh-t3h
    @PremSingh-t3h 3 หลายเดือนก่อน +30

    ਸਹੀ ਗੱਲ ਹੈ ਜੀ❤❤❤

  • @NIRMALSINGH-ws7yz
    @NIRMALSINGH-ws7yz 3 หลายเดือนก่อน +28

    ❤❤❤ ਸਹੀ ਜੀ

  • @KrishSingh-jx9yu
    @KrishSingh-jx9yu 3 หลายเดือนก่อน +12

    ਕਰੌੜਾ ਰੁਪਏ ਦੀ ਗਲ ਕਰ ਗਿਆ 22g

  • @ACADMY.acadmy
    @ACADMY.acadmy 3 หลายเดือนก่อน +15

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏

  • @sukhwantsingh356
    @sukhwantsingh356 3 หลายเดือนก่อน +13

    ਵੀਰ ਮੈ ਤੁਹਾਡੀ ਵਿਚਾਰ ਨਾਲ 110% ਸਹਿਮਤ ਹਾਂ ❤❤❤ ਲਵ ਯੂ

  • @pargatsosan9873
    @pargatsosan9873 3 หลายเดือนก่อน +10

    ਮਨਪ੍ਰੀਤ ਸਿੰਘ ਜੀ ਜਾਣਕਾਰੀ ਲਈ ਧੰਨਵਾਦ ਵੀਰ ਜੀ

  • @butakhan6757
    @butakhan6757 3 หลายเดือนก่อน +16

    Very good 👍👍

  • @rajadil9204
    @rajadil9204 3 หลายเดือนก่อน +16

    Very good jee

  • @sarvajeetrangreta4612
    @sarvajeetrangreta4612 3 หลายเดือนก่อน +13

    ਡਾਕਟਰ ਮਨਪ੍ਰੀਤ ਸਿੰਘ ਜੀ ਤੁਹਾਡੀਆਂ ਗੱਲਾਂ 100% ਸੱਚ ਨੇ

  • @pastorkuljitbhinderministe2101
    @pastorkuljitbhinderministe2101 3 หลายเดือนก่อน +14

    ਬਹੁਤ ਵਧੀਆ ਵਿਚਾਰ ਭਰਾ ਧੰਨਵਾਦ

  • @KulwinderSingh-hw6tx
    @KulwinderSingh-hw6tx 3 หลายเดือนก่อน +25

    ਸਹੀ।ਗੱਲ।ਹੈ❤🎉। ਨੌਕਰੀ। ਤਾਂ। ਪਹਿਲਾਂ।ਨੀ।ਮੱਲਦੀ।🎉

  • @ManjeetSingh-dh2ug
    @ManjeetSingh-dh2ug 3 หลายเดือนก่อน +15

    Very..Good

  • @pavitarsingh9603
    @pavitarsingh9603 3 หลายเดือนก่อน +17

    V good

  • @vikramvicky9775
    @vikramvicky9775 3 หลายเดือนก่อน +9

    ਜੈ ਭੀਮ ਜੈ ਭਾਰਤ ਜੀ

  • @yashpalb6284
    @yashpalb6284 3 หลายเดือนก่อน +16

    Bhut changi gal kahi bai ji

  • @shonkchardepunjabda6685
    @shonkchardepunjabda6685 3 หลายเดือนก่อน +6

    ਸੱਚ ਕਹਿਣਾਂ ਕੋਈ ਮਾੜੀ ਗੱਲ ਨਹੀਂ ਮੰਨਪ੍ਰੀਤ ਸਿੰਘ ਜੀ

  • @navigillgill3619
    @navigillgill3619 3 หลายเดือนก่อน +16

    Right brother

  • @heerasingh1455
    @heerasingh1455 3 หลายเดือนก่อน +14

    Bilkul sahi kaha bhai g

  • @harsing5075
    @harsing5075 3 หลายเดือนก่อน +16

    Good ❤

  • @davinderbhatti7213
    @davinderbhatti7213 3 หลายเดือนก่อน +12

    Ryt veer ji

  • @Gurjit759
    @Gurjit759 3 หลายเดือนก่อน +17

    Very nice

  • @gurpinderkaur9316
    @gurpinderkaur9316 3 หลายเดือนก่อน +5

    ਬਿਲਕੁਲ ਠੀਕ

  • @Gurdeepsingh-y8j
    @Gurdeepsingh-y8j 3 หลายเดือนก่อน +5

    ਬਿਲ ਕੁਲ ਸਹੀ ਭਾ ਜੀ ਜਿਹੜੀਆ ਮਾਈਆ ਇੰਨਾ ਵੋਟਾਂ ਵਿੱਚ ਭਗਵੰਤਮਾਨ ਦੇ ਬਰੋਦ ਵਿਚ ਬੋਲੀਆ ਸੀ ਗਰੀਬ ਬੀਬੀਆ ਨੂੰ ਸ਼ੌ ਸੌ ਰੁਪੈ ਵਿੱਚ ਬਿਕੀਆ ਹੋਈਆ ਕਿਹਾ ਉਸ ਟਾਈਮ ਸਾਡੇ ਵਾਲੇ ਬਾਬੇ ਮੂੰਹ ਬੰਦ ਕਰਕੇ ਬੈਠੇ ਸਨ

  • @sonuloms9834
    @sonuloms9834 3 หลายเดือนก่อน +17

    Bilkul sahi hai brother

  • @ARMAANSIDHU-fj1hl
    @ARMAANSIDHU-fj1hl 3 หลายเดือนก่อน +15

    Good veer

  • @LuckySidhu-i4m
    @LuckySidhu-i4m 3 หลายเดือนก่อน +14

    Good ji

  • @KumarMahi-u4j
    @KumarMahi-u4j 3 หลายเดือนก่อน +11

    Bilkul. Sahe.

  • @MangalSingh-cp5hw
    @MangalSingh-cp5hw 3 หลายเดือนก่อน +9

    Thanks Manpreet brother

  • @samasingh2813
    @samasingh2813 3 หลายเดือนก่อน +11

    Good 👍

  • @ManpreetSingh-co4bv
    @ManpreetSingh-co4bv 3 หลายเดือนก่อน +10

    Very good

  • @ManjeetSingh-mr1oj
    @ManjeetSingh-mr1oj 3 หลายเดือนก่อน +13

    Ok👍👍👍🙏🙏

  • @RajveerSingh-me2hn
    @RajveerSingh-me2hn 3 หลายเดือนก่อน +8

    Right bai

  • @JasbirSingh-cv6ji
    @JasbirSingh-cv6ji 3 หลายเดือนก่อน +8

    Ah kisana ne Punjab da beda garak kitta h jiddar dekho jhande chuk k tur pande ne

  • @simarjitkaur1893
    @simarjitkaur1893 3 หลายเดือนก่อน +5

    ਲੀਡਰਾਂ ਨੂੰ ਚਾਹੀਦਾ ਕਿ ਆਪਣੀ ਗੰਦੀ, ਭੜਕਾਊ, ਭਾਸ਼ਾ ਨਾ ਵਰਤੋ, 2014 ਤੋਂ ਇਸ ਤਰ੍ਹਾਂ ਦੀ ਬੋਲੀ ਬਹੁਤੇ ਲੀਡਰਾਂ ਵਲੋਂ ਬੋਲੀ ਜਾ ਰਹੀ ਹੈ ।

  • @Jagtarbhangoo
    @Jagtarbhangoo 3 หลายเดือนก่อน +7

    Right ji bilkul veer ji app right bol rhe ho es krke kaum ton bharosa khatam hunda

  • @sonisinghrangreta5085
    @sonisinghrangreta5085 3 หลายเดือนก่อน +11

    Bil kul sahi gal aa❤

  • @sanjogtaharbans5152
    @sanjogtaharbans5152 3 หลายเดือนก่อน +20

    ਬਿਲਕੁਲ ਸਹੀ.....

  • @pramsingh5198
    @pramsingh5198 3 หลายเดือนก่อน +10

    💯💯👍🧒👏

  • @ravindersingh2652
    @ravindersingh2652 3 หลายเดือนก่อน +7

    Boot vadia Mandeep Singh ji

  • @ravindersingh2652
    @ravindersingh2652 3 หลายเดือนก่อน +6

    Manpreet Singh ji Aapni Kom nu jarur samjana chida hai ji

  • @paramjitsingh6195
    @paramjitsingh6195 3 หลายเดือนก่อน +5

    Smajik muddle Chainal jindabad Manprit shota veer jindabad you are 100./, right

  • @sarvackalsingh8962
    @sarvackalsingh8962 3 หลายเดือนก่อน +30

    100/ਸਹੀ🙏ਵੀਰ ਜੀ ਸ਼ੇਰਨੀ ਧੀ ਨੇ ਮਾਫੀ ਮੰਗ ਲਈ

  • @ARMAANSIDHU-fj1hl
    @ARMAANSIDHU-fj1hl 3 หลายเดือนก่อน +9

    Sahi gall a veer

  • @narindersinghnamha9448
    @narindersinghnamha9448 3 หลายเดือนก่อน +7

    ਇੰਦਰਾ ਗਾਂਧੀ ਮਾਰੀ ਓਹ ਵੀ ਪੁਲਸ ਵਾਲੇ ਸੀ ਜਿਨਾਂ ਨੇ ਬੇਅੰਤਾ ਬੁੱਚੜ ਮਾਰਿਆ ਓਹ ਵੀ ਪੁਲਸ ਵਾਲੇ ਜਿਨਾਂ ਨੇ ਗੋਬਿੰਦ ਰਾਮ ਮਾਰਿਆ ਓਹ ਵੀ ਪੁਲਸ ਵਾਲੇ ਵੀ?ਮੋਦੀ ਤੇ ਫਰਾਂਸ ਦਾ R p ਸਿੱਖ ਫੌਜ਼ੀਆਂ ਨੂੰ ਨਾਲ ਨਹੀਂ ਰੱਖਦੇ ਇਹੀ ਗੱਲਾਂ ਕਰਕੇ?ਜਿਨਾਂ ਨੇ ਰਾਜੀਵ ਗਾਂਧੀ ਬੁੱਚੜ ਮਾਰਿਆ ਓਹ ਪੁਲਸ ਵਾਲੇ ਨਹੀਂ ਸੀ ਜਿਨਾਂ ਨੇ ਕਰਮਾ ਗਾਂਧੀ ਮਰਿਆ ਓਹ ਪੁਲਸ ਵਾਲੇ ਨਹੀਂ ਸਰਕਾਰੀ ਮਹਿਕਮੇ ਕੋਈ ਨਹੀਂ ਨਾ ਫੌਜ਼ ਚ ਸੀ?ਬਦਲੇ ਲਏ ਊਧਮ ਸਿੰਘ ਯੋਧੇ ਓਹ ਕੋਈ ਪੁਲੀਸ ਵਾਲਾ ਨਹੀਂ ਸੀ ਫੌਜ਼ ਚ ਸੀ

    • @GenVonWay
      @GenVonWay 3 หลายเดือนก่อน +1

      ਵੀਰ ਜੀ ਤੁਹਾਡੇ ਕਮਿੰਟ ਦੀ ਸਮਝ ਨਹੀ ਲੱਗੀ।। ਤੁਹਾਨੂੰ ਪਤਾ ਵੀ ਹੈ ਕੇ ਫਰਾਂਸ ਵਿੱਚ ਪੱਗ ਬੰਨ ਕੇ ਨੌਕਰੀ ਕਰਨਾਂ ਅਲਾਉਡ ਨਹੀਂ।। ਅਤੇ ਤੁਹਾਨੂੰ ਕਿਸ ਨੇ ਕਿਹਾ ਕੇ ਮੋਦੀ ਸਿੱਖਾਂ ਨੂੰ ਨਾਲ ਨਹੀ ਰੱਖਦਾ

    • @narindersinghnamha9448
      @narindersinghnamha9448 3 หลายเดือนก่อน +1

      @@GenVonWay ਕਿਸੇ ਵੀਡਿਉ ਵਿੱਚ ਨਹੀਂ ਦੇਖਿਆ ਮੋਦੀ ਨਾਲ ਪੰਜਾਬ ਪੁਲਸ ਜਾ ਫੌਜ਼ ਵਾਲਾ ?ਸਿਰਫ ਗੁਜਰਾਤ ਪੁਲਸ ਸੀ ਦੂਜਾ ਖੁਧ ਮੇ ਦੇਖਿਆ 2 ਮੋਦੀ ਦਿੱਲੀ ਜਾ ਰੇਲਵੇ ਮਾਰਗ ਜਿੱਥੇ ਮੋਦੀ ਬੈਠ ਦਾ ਦੂਜਾ ਫਰਾਂਸ ਦਾ ਰਾਸ਼ਟਰ ਪਤੀ ਨਕਲੋਜ਼ ਦੇਖਿਆ 2008 ਚ ਪੈਰਸ ਫਰਾਂਸ ਸਿੱਖਾਂ ਦਾ ਫੁੱਲ ਵੈਰੀ ਬੰਨ੍ਹਿਆ ਬੈਠਾ ਜਦ ਭਾਰਤ ਆਇਆ ਤਾਂ ਵੀ ਸਿੱਖ ਫੌਜ਼ੀ ਨਜ਼ਰ ਨਹੀਂ ਆਇਆ ?ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਦ ਕੋਈ ਆਪਣੀ ਰਾਖੀ ਲਈ ਕੋਈ ਬੰਦਾ ਰੱਖਦਾ ਓਹ ਬਾਡੀਗਾਰਡ ਮਾਲਕ ਨੂੰ ਮਾਰ ਦੇਵੇ ਕੀ ਅਸਰ ਪਊ ਠੀਕ ਗੁੱਸਾ ਬਹੁਤ ਸੀ ਓਨਾਂ ਯੋਧਿਆਂ ਚ ?ਨੱਥੂ ਰਾਮ ਗੋਡਸੇ ਨੇ ਕਰਮਾ ਗਾਂਧੀ ਮਰਿਆ ਓਹ ਕੋਈ ਫੌਜ਼ੀ ਨਹੀਂ ਜਿੰਨੇ ਪ੍ਰਭਾਕਰਨ ਲਿਟੇ ਰੀਨਾ ਕੁੜੀ ਨੇ ਰਾਜੀਵ ਗਾਂਧੀ ਬੁੱਚੜ ਮਾਰਿਆ ਓਹ ਫੌਜ਼ੀ ਤੇ ਪੁਲਸ ਵਾਲੇ ਨਹੀਂ ਸੀ

    • @ranjit9132
      @ranjit9132 3 หลายเดือนก่อน

      Modi karu hul ehna da

  • @Avtarsingh-bh8xo
    @Avtarsingh-bh8xo 3 หลายเดือนก่อน +1

    ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸੀਂ ਪੋਤੇ ਹਾਂ ਮੇਰੇ ਭਰਾਵਾ ਨੌਕਰੀਆਂ ਨਹੀਂ ਜਰੂਰੀ ਇੱਜਤਾਂ ਜਰੂਰੀ ਆ ਤੂੰ ਨੌਕਰੀਆਂ ਦੀ ਗੱਲ ਕਰਦੇ ਏਦਾਂ ਦੀਆਂ ਨੌਕਰੀਆਂ ਤਾਂ ਜਾਨੋ ਵਾਰ ਦਈਏ ਠੀਕ ਹ ਇਹ ਕੌਮ ਜਿਹੜੀ ਆ ਇਹ ਡਿਗਣ ਵਾਲੀ ਨਹੀਂ ਮੈਂ ਕਮਲਜੀਤ ਜੱਸਲ ਅਸੀਂ ਠੋਕ ਕੇ ਕਹਿਨੇ ਆ ਵਧੀਆ ਕੀਤਾ ਇਸ ਭੈਣ ਨੇ ਇਕ ਕਰਾਰਾ ਜਵਾਬ ਦਿੱਤਾ ਉਹਨੂੰ ਜਿੰਦਗੀ ਚ ਯਾਦ ਰੱਖੂਗੀ ਸਾਰੀ ਉਮਰ ਇਹਦੀਆਂ ਸਾਰੀਆਂ ਪੀੜੀਆਂ ਯਾਦ ਰੱਖਣ ਵਧੀਆ ਕੀਤਾ ਸਾਡੀ ਭੈਣ ਨੇ ਨੀ ਘਟ

  • @subhashdamdama1984
    @subhashdamdama1984 3 หลายเดือนก่อน +7

    Jai bhim jai bharat

  • @Davinder.394
    @Davinder.394 3 หลายเดือนก่อน +1

    ਜੇ ਇਹਨਾਂ ਨਾਲ ਇੰਡੀਆ ਦੇ ਏਅਰਪੋਰਟਾਂ ਤੇ ਲੋਕ ਜਿਹੋ ਜਿਹਾ ਸਲੂਕ ਕਰਨ ਲੱਗ ਪਏ ਤਾਂ ਇਹਨਾਂ ਦਾ ਬਣੂ ki....?

  • @BalkarSingh-i5h
    @BalkarSingh-i5h 3 หลายเดือนก่อน +8

    🙏🙏👍👌

  • @kamalsandhu8681
    @kamalsandhu8681 3 หลายเดือนก่อน +15

    Done ji ਨੋਕਰੀ ਕਰਦੇ c hale vi ਧਰਨੇ ਲੋਨੇ

  • @JeetSingh-ry5jb
    @JeetSingh-ry5jb 3 หลายเดือนก่อน +7

    🙏🏻🙏 Jay Bheem Jay Bharat

  • @simarjitkaur1893
    @simarjitkaur1893 3 หลายเดือนก่อน +3

    ਲੀਡਰਾਂ ਨੂੰ ਵੀ ਚਾਹੀਦਾ ਕਿ ਉਹ ਨੌਕਰੀ ਕਰਦੇ ਮੁਲਾਜ਼ਮਾਂ (Armed forces & semi armed forces) ਨਾਲ ਇੱਜ਼ਤ ਵਾਲੀ ਬੋਲੀ ਬੋਲਣ । ਦੇਸ਼ ਵਿੱਚ ਲੀਡਰਾਂ ਦੇ ਵਰਤਾਰੇ ਦਾ image ਪਹਿਲਾਂ ਹੀ ਮਾੜਾ ਹੈ ।

  • @JaswinderSingh-ei3te
    @JaswinderSingh-ei3te 3 หลายเดือนก่อน +14

    Bilkul chacha hai Ji samajik mudde channel bilkul sach bolda ji

  • @gurmailsingh9460
    @gurmailsingh9460 3 หลายเดือนก่อน +5

    Punjab da no 1 Chainal hai Public Sachai Pesh kar Riha Chainal God bless you Veer ji

    • @SachperKodda
      @SachperKodda 3 หลายเดือนก่อน

      Absolutely Right ✅️

  • @RajinderKumar-zi9ho
    @RajinderKumar-zi9ho 3 หลายเดือนก่อน +3

    right

  • @dalvirkumar3710
    @dalvirkumar3710 3 หลายเดือนก่อน +2

    M ਆਪਜੀ ਦੀ ਸੋਚ ਨਾਲ 100% ਸਹਿਮਤ ਆ ਪਾਜੀ❤

  • @JasvirSingh-vb8sf
    @JasvirSingh-vb8sf 3 หลายเดือนก่อน +4

    Good g

  • @tulufulu2915
    @tulufulu2915 3 หลายเดือนก่อน +4

    Khalistan ban Gaya te aam aadmi de har koi thapad maarega but mein kangana de khalistani wale byan da virodh karda har Punjabi khalistani nhi hai

  • @JasbirSingh-cv6ji
    @JasbirSingh-cv6ji 3 หลายเดือนก่อน +3

    Diuty de doran asi harkat karni wadi galti a jekar ohnu ana hi gussa c apni vardi utarke siwal kapdea vich ae kam karna c

  • @HelloFact356
    @HelloFact356 3 หลายเดือนก่อน +3

    Shi gall aa bai

  • @lakhvirsingh5430
    @lakhvirsingh5430 3 หลายเดือนก่อน +3

    ਸਹੀ

  • @HappyLegendaryDragon-bb6vx
    @HappyLegendaryDragon-bb6vx 3 หลายเดือนก่อน +3

    Manpreet Singh brother thanks 👍

  • @truckingvlog9928
    @truckingvlog9928 3 หลายเดือนก่อน +2

    Tu harek jagah jatiwad wala kira na war k beh jya kar pata tenu shiku da v nahi

  • @kulwinderkaur3821
    @kulwinderkaur3821 3 หลายเดือนก่อน +4

    Right veer ji

  • @gurmailsingh9460
    @gurmailsingh9460 3 หลายเดือนก่อน +4

    Bilkul Right kiha Veer ji ne

  • @ManjitSingh-x8v
    @ManjitSingh-x8v 3 หลายเดือนก่อน +3

    Very good video bai ji 💯💯👌👌🙏🙏🙏👍👍👍

  • @sawindersingh6562
    @sawindersingh6562 3 หลายเดือนก่อน +4

    Bilkul sahi aa ji

  • @gulzarsaini1133
    @gulzarsaini1133 3 หลายเดือนก่อน +4

    Good

  • @Harmeenbadlan
    @Harmeenbadlan 3 หลายเดือนก่อน +6

    Gal bilkul sahi ha

  • @balkarnahar2833
    @balkarnahar2833 3 หลายเดือนก่อน +3

    ਬਹੁਤ ਵਧੀਆ ਗੱਲ ਕੀਤੀ

  • @KuldipBhatti
    @KuldipBhatti 3 หลายเดือนก่อน +4

    Very nice👍👍👍❤❤❤

  • @SunnySingh-th7rm
    @SunnySingh-th7rm 3 หลายเดือนก่อน +3

    100✔️✔️✔️moh Di Gal Kho Lai

  • @BlaurSingh-r3o
    @BlaurSingh-r3o 3 หลายเดือนก่อน +6

    ਜਦੋਂ ਗੱਲ ਅਣਖ ਤੇ ਆ ਜਾਂਦੀ ਐ ਓਦੋਂ ਨੌਕਰੀਆਂ ਤੇ ਤਰੱਕੀਆਂ ਨਹੀਂ ਦੇਖੀਆਂ ਜਾਂਦੀਆਂ ਜੇ ਗੁਰੂ ਸਾਹਿਬ ਇਹ ਸੋਚਦੇ ਤਾਂ ਸਾਇਦ ਇਤਹਾਸ ਹੋਰ ਹੁੰਦਾ

    • @GreatthinkingSingh
      @GreatthinkingSingh 3 หลายเดือนก่อน

      Tere ankhi bhen maafi mang gai chawla 😀

  • @HarjeetSingh-po5nc
    @HarjeetSingh-po5nc 3 หลายเดือนก่อน +1

    Gyani baba ohdo kithe si tusi jado bangal vich bjp ne ek raily vich punjab force de jawan nu khalistani keha si ohnu insaaf dilata bjp de worker khilaf koi action hoya dus muh chak socal media te aa gaya or gyaan den lag gya or kehdi nokriya de rahi h sarkar punjab de loka nu dus gyani bani ja reha or gyaan pel reha hai kulvindar kaur jo kita sahi kita jis nokri vixh reh k sade maa baap nu 100 100 vich bikan wala keha jaye aida di nokri piche tu apne maa baap bare soon sakda jo asal vich sikh ya punjabi oh ta ni manda oh har rule tod du apne maa baap di ijjat layi hun tu menu mada smjh ya sahi oh teri soch aa sarkar ta waise bhi bahane labdi aa sikha nu badnaam karan layi hun ta aida hi lapede vajne ne eh ta shuruaat hoyi aa tu hun dekhi ja hun patake aaye den pen ge jo mada bolu eh chetawavni hun har aarkar de mantri MLA tak gayi jo putha bolega hun janta sagan paugi jarur is layi sarkar nu sochke bolna pena

  • @harjinderghoman
    @harjinderghoman 2 หลายเดือนก่อน

    ਡਾਕਟਰ ਮਨਪ੍ਰੀਤ ਸਿੰਘ ਜੀ ਅਜ 17/7/2024 ਤੱਕ ਕੁਲਵਿੰਦਰ ਨੂੰ ਉਤਸ਼ਾਹਿਤ ਕਰਨ ਵਾਲੇ ਚੁੱਪ ਬੈਠ ਗਏ ਹਨ

  • @RealistCalif
    @RealistCalif 3 หลายเดือนก่อน +1

    Anakh nal jeona har ik Singh tay Singhni da asli jeona a. Be-Ankhi banday ik Pashu braber nay. Ankh, da jaat-paat nal koee laina dena ni. Kulwinder Kaur nay Kangna nu yaad ktata k tu knun ton uchi ni. SC tay hor janta, Kulwinder Kaur ton self respect tay Anakh nal jeon da sabak sikhay./USA

  • @kulwinderkaurkaur-ps5id
    @kulwinderkaurkaur-ps5id 3 หลายเดือนก่อน +1

    Oney name plate to kor khalistani keha,c . Terey andro nafrat di bo arahi he

  • @Davinder.394
    @Davinder.394 3 หลายเดือนก่อน

    ਪੱਤਰਕਾਰ ਸਾਹਿਬ ਇਨਾ ਫੁਕਰਿਆਂ ਨੇ ਕਦੇ ਨਾ ਕਦੇ ਫੇਰ ਇੱਕ ਵਾਰੀ 84 ਵਾਲੇ ਹਾਲਾਤ ਪੈਦਾ ਕਰਨੇ ਨੇ, ਇਨਾ ਫੁਕਰਿਆਂ ਨੂੰ ਇਹ ਨਹੀਂ ਪਤਾ ਕਿ 84 ਵੇਲੇ ਕੀ ਕੀ ਹੋਇਆ ਸੀ ਕੀ ਖੱਟ ਲਿਆ ਸੀ ਉਸ ਵੇਲੇ ਅਸੀਂ

  • @RanjitSingh-wt3ft
    @RanjitSingh-wt3ft 3 หลายเดือนก่อน

    ਮੱਜਬੀ ਰਮਦਾਸੀਆ ਕੋਮ ਜਾਗਰਤ ਕਿਉਂ ਨਹੀ ਹੁੰਦੀ ਨਾ ਆਪਣੀ ਕੋਮ ਦੇ ਲੲਈ ਇਕੱਠੇ ਹੀ ਹੁੰਦੇ ਆ

  • @narindersingh3140
    @narindersingh3140 3 หลายเดือนก่อน

    ਬਾਈ ਜੀ ਸੱਚ ਤੋਂ ਵੱਡਾ ਕੋਈ ਨਹੀਂ ਹੁੰਦਾ ਸੱਚ ਬੋਲਣਾ ਬੜਾ ਜਰੂਰੀ ਕਿਸੇ ਨੂੰ ਚੰਗਾ ਲੱਗੇ ਚਾਹੇ ਬੁਰਾ ਲੱਗੇ

  • @GurpreetSingh-hs6mm
    @GurpreetSingh-hs6mm 3 หลายเดือนก่อน +3

    Right 👍

  • @kammadeep9316
    @kammadeep9316 3 หลายเดือนก่อน +3

    Right 👍👍👍

  • @sarpanchsahib2325
    @sarpanchsahib2325 3 หลายเดือนก่อน

    ਵੀਰੇ ਤੁਸੀਂ ਬਿਲਕੁਲ ਸਹੀ ਕਿਹਾ ਹੈ k ਕਿਸੇ v ਜੋਬ ਦੀ ਡਰੈੱਸ ਸਾਨੂੰ ਉਸ di ਪਰਿਭਾਸ਼ਾ ਦੱਸਦੀ ਹੈ

  • @ShardpalSingh-r5q
    @ShardpalSingh-r5q 3 หลายเดือนก่อน

    ਮੈਂ ਨੂੰ ਨਹੀਂ ਲੱਗਦਾ ਕਿ ਬੇਦਾਵਾ ਦੇਣ ਵਾਲਿਆਂ ਚ ਸਿਰਫ ਜੱਟ ਹੀ ਹੋਣਗੇ ਲੇਕਿਨ ਉਹ ਵੀ ਮਾੜੇ ਨਹੀਂ ਸੀ ਜਿੰਨੀ ਸੇਵਾ ਹੋਗੀ ਉੱਨੀ ਭਲੀ

  • @JaswinderSingh-se9nr
    @JaswinderSingh-se9nr 3 หลายเดือนก่อน

    ਬਾਈ ਜੀ ਤੁਸੀਂ ਬਿਲਕੁਲ ਸਹੀ ਕਿਹਾ ਮੈਂ ਵੀ ਉਸ ਦਿਨ ਤੋਂ ਇਹੋ ਹੀ ਸੋਚ ਰਹਿਆਂ ਜੀ ਬਿਲਕੁਲ ਸਾਡਾ ਹੀ ਨੁਕਸਾਨ ਹੋਵੇਗਾ ਜੀ ਸਲਾਮ ਹੈ ਤੁਹਾਡੀ ਸੋਚ ਨੂੰ

  • @GurpreetSingh-v6d3s
    @GurpreetSingh-v6d3s 3 หลายเดือนก่อน

    ਸਿੱਖ ਭਰਤੀ ਏਨਾ ਬੰਦ ਕਵਾ ਦੇਣੀ ਹੈ ਗਰੀਬ ਵਰਗ ਮਰਨਾ ਏਨਾ ਰੋਟੀ ਖਾਣੀ ਤੁਸੀਂ ਨਾਲ ਤੁਰੋਗੇ ਭੁੱਖੇ ਮਰੋਂ ਗੇ

  • @QtrNew-ol9zn
    @QtrNew-ol9zn 3 หลายเดือนก่อน +3

    Dr good ❤❤❤

  • @shonkchardepunjabda6685
    @shonkchardepunjabda6685 3 หลายเดือนก่อน

    ਕੰਗਣਾ ਰਣੋਤ ਸਾਡੀ ਵੀ ਉਨੀ ਹੀ ਦੁਸ਼ਮਣ ਹੈ ਉਸ ਨੇ ਜਦੋਂ ਵੀ ਬਿਆਨ ਦਿੱਤਾ ਸਾਡੇ ਪੰਜਾਬ ਨੂੰ ਦੇਸ਼ ਦਨਿਆ ਵਿੱਚ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।।

  • @JasbirSingh-ly4uy
    @JasbirSingh-ly4uy 3 หลายเดือนก่อน +1

    Bhaji jdo a lok Sade thiya nu gala kad de ke 100 100 te lme pai jandoya ihna loka di spot Karan di lor ny

  • @ShardpalSingh-r5q
    @ShardpalSingh-r5q 3 หลายเดือนก่อน

    ਇਸ ਤਰਾਂ ਦੀਆਂ ਘਟਨਾਵਾਂ ਆਮ ਹਰ ਵਰਗ ਦੇ ਲੋਕਾਂ ਦੁਆਰਾ ਹੋ ਜਾਂਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ। ਇਹਨੂੰ ਗਲੋਰੀਫਾਈ ਨਹੀਂ ਕੀਤਾ ਜਾ ਸਕਦਾ।

  • @ballisingh9676
    @ballisingh9676 3 หลายเดือนก่อน +3

    Good bro

  • @ParamjeetKaur-gj3qu
    @ParamjeetKaur-gj3qu 3 หลายเดือนก่อน

    ਇਹਨਾਂ ਨੇ ਵੀ ਮੋਦੀ ਦਾ ਕੁਝ ਨਹੀਂ ਛੱਡਿਆ ਧੀਆਂ ਭੈਣਾਂ ਸਭ ਕੁਝ

  • @MakhanSingh-px4bk
    @MakhanSingh-px4bk 3 หลายเดือนก่อน

    ਨੌਕਰੀ ਗਰੀਬ ਸਿੱਖਾਂ ਦੀ ਪਹਿਲੀ ਲੋੜ ਹੈ ਜੈ ਭੀਮ ਜੈ ਭਾਰਤ

  • @Kemenff
    @Kemenff 3 หลายเดือนก่อน +1

    Sahi gal veer ji di ❤❤❤❤❤❤❤❤❤❤❤

  • @EasyShare-k6n
    @EasyShare-k6n 3 หลายเดือนก่อน +3

    ❤❤❤❤❤

  • @HardevSingh-zk1sp
    @HardevSingh-zk1sp 3 หลายเดือนก่อน +1

    Tu kangana too nokry La Law

  • @gigiminiature4192
    @gigiminiature4192 3 หลายเดือนก่อน

    ਕਲੱ ਸਿਖਾ ਨੂੰ ਨੀ ਬੋਲੀ ਸੱਭ ਨੂੰ ਬੋਲ ਦੀ ਸੀ ਪੇਹਲਵਾਨ ਨੂੰ ਮੁਸਲਮਾਨਾ ਨੂੰ ਬੋਲ ਦੀ ਸੀ