Babbu Mann ਨੇ ਮੰਗਿਆ ਸੀ ਖਰੌੜੀਆਂ ਸਹਾਰੇ ਝੋਨਾ ਲਾਉਣ ਵਾਲੇ ਦਾ ਨੰਬਰ ਮਾਨ ਸਾਬ ਆਹ ਚੱਕੋ ਫ਼ੋਨ ਨੰਬਰ

แชร์
ฝัง
  • เผยแพร่เมื่อ 27 ก.ย. 2024
  • #RMBTelevision #BabbuMaan #MotivationalVideo
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam www.youtube.co... / rmbtelevisioninsatgram-
    / rmbtelevision

ความคิดเห็น • 1.1K

  • @varindersingh6181
    @varindersingh6181 2 ปีที่แล้ว +232

    ਬਾਈ ਦਾ ਕਿੱਡਾ ਵੱਡਾ ਜਿਗਰਾ ਆ ਸਲੂਟ ਆ ਦਿਲ ਤੋ 💕❣️👌👍🙏🙏
    ਧੰਨ ਆ ਯਾਰ ਬਾਈ ਦਾ ਜਿਗਰਾ ਬੰਦੇ ਨੇ
    ਮੰਗ ਕੇ ਨੀ ਖਾਧਾ ਮਿਹਨਤ ਕੀਤੀ ਆ 👌👌👌👍
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ 🙏🙏🙏🙏

    • @tarsematwal9217
      @tarsematwal9217 2 ปีที่แล้ว +1

      ਵੀਰ ਦਾ ਪਿੰਡ ਜ਼ਿਲ੍ਹਾ ਕਿਹੜਾ ਵਾਈ

    • @varindersingh6181
      @varindersingh6181 2 ปีที่แล้ว

      @@tarsematwal9217 ਬਾਈ ਜੀ ਇੰਟਰਵਿਊ ਵਿਚ ਦੱਸਿਆ ਹੋਇਆ ਐ

    • @manimangat4568
      @manimangat4568 2 ปีที่แล้ว

      @@tarsematwal9217 Ramesh Manuke Gill Tu Dsiya Address
      Y ne apna

    • @Lordofjesus123
      @Lordofjesus123 2 ปีที่แล้ว

      Zn

    • @chaniphullewala8504
      @chaniphullewala8504 2 ปีที่แล้ว

      ਸਲੂਟ

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +43

    ਅਪਾਹਜ ਵੀਰ ਨੂੰ ਤੇ ਸਲਾਮ ਆ ਬਹੁਤ ਮਹੇਨਤ ਆ ਵੀਰੇ ਸਲੂਟ ਆ ਬਾਈ ਜੀ ਰੱਬ ਮੇਹਰ ਰੱਖੇ ਤੇ ਸਲੂਟ ਆ ਪੱਤਰਕਾਰ ਵੀਰ ਨੂੰ ਜਿਹੜੀ ਕੱਦੂ ਵਿਚ ਖੜ ਕੇ ਇੰਟਰਵਿਊ ਕੀਤੀ

    • @balvirkaur2442
      @balvirkaur2442 2 ปีที่แล้ว +1

      Right I am also empress with patrkaar 👍

  • @bhupinderkaurdhaliwal
    @bhupinderkaurdhaliwal 2 ปีที่แล้ว +171

    ਜੋ ਲੋਕ ਇਸ ਨੂੰ ਦਿਹਾੜੀ ਘੱਟ ਦਿੰਦੇ ਹਨ ਸੋਚਣਾ ਚਾਹੀਦਾ ਹੈ ਇਸ ਨੇ ਵੀ ਰੋਟੀ ਖਾਣੀ ਹੈ ਸਗੋਂ ਪੰਜਾਹ ਰੁਪਏ ਜ਼ਿਆਦਾ ਦਿਓ ਕਰੋ ਗਰੀਬ ਦੀ ਮਜਬੂਰੀ ਦਾ ਫ਼ਾਇਦਾ ਨਾ ਚੁੱਕੇ ਜ਼ਰੂਰੀ ਬੇਨਤੀ ਹੈ ਕਿਸੇ ਦਾ ਹੱਕ ਨਾ ਮਾਰੋ

    • @mehmasingh8126
      @mehmasingh8126 2 ปีที่แล้ว

      ਪਿੰਡਾਂ ਦੀਆਂ ਪੰਚਾਇਤਾਂ ਵੱਲੋ ਰੱਜੇ ਪੁੱਜੇ ਲੋਕਾਂ ਦੇ ਮੋਹਰੀ ਬਣਕੇ ਝੋਨੇ ਦੀ ਲਵਾਈ ਦੀ ਮਿਹਨਤ ਫਿਕਸ ਕਰਦੀਆਂ ਹਨ ਜੇ ਕੋਈ ਵੱਧ ਦੇਣ ਦੀ ਗਲ ਕਰਦਾ ਹੈ ਉਸ ਨੂੰ ਛੇਕਣ ਦੀ ਗਲ ਕਰਦੇ ਹਨ।

    • @arjunsidhu7669
      @arjunsidhu7669 2 ปีที่แล้ว +10

      ਸਹੀ ਗੱਲ ਬਾਈ ,ਪਰ ਆਪਣੇ ਪੰਜਾਬੀ ਨੀ ਸੋਚਦੇ ਇਹ ,ਓਵੇਂ ਜਿਨਾ ਮਰਜੀ ਦਾਨ ਕਰ ਦੇਣ

    • @gurvindersidhu4396
      @gurvindersidhu4396 2 ปีที่แล้ว +3

      ਕੋਈ ਕਿਸੇ ਦਾ ਨਹੀਂ ਸੋਚਦਾ ਵੀਰ ਜੀ ਦੁਖੀ ਨੂੰ ਸਤਾ ਕੇ ਲੋਕਾਂ ਨੂੰ ਪਤਾ ਨਹੀਂ ਕੀ ਮਿਲਦਾ

    • @amandeepkaur-ux1kg
      @amandeepkaur-ux1kg 2 ปีที่แล้ว +2

      Sahi ji

    • @Punjab-x01
      @Punjab-x01 2 ปีที่แล้ว +1

      ਇਹੋ ਜੇਹੇ ਮੁੰਡਿਆ ਨੂੰ ਜੌਬ ਪਕ਼ੀ ਮਿਲਣੀ ਚਾਹੀਦੀ ਆ, ਏਹਦੇ ਮੁਤਾਬਕ,,, ਸਰਕਾਰ ਨੂੰ ਨਜ਼ਰ ਨੀ ਆਂਦਾ

  • @baljitsingh7492
    @baljitsingh7492 2 ปีที่แล้ว +233

    ਵੀਰ ਜੀ ਤੇਰੀ ਮਿਹਨਤ ਨੂੰ ਮੇਰੇ ਵੱਲੋਂ ਸਲਾਮ

  • @ManmeetSandhu-Music
    @ManmeetSandhu-Music 2 ปีที่แล้ว +156

    ਬਾਈ ਬੱਬੂ ਮਾਨ ਜੀ ਸਲਾਮ ਆ ਸੋਚ ਨੂੰ 🙏❤
    ਬਹੁਤ ਹੀ ਸੋਹਣੀ ਇੰਟਰਵਿਊ ਕੀਤੀ ਪੱਤਰਕਾਰ ਬਾਈ ਜੀ 😊

  • @arjunsidhu7669
    @arjunsidhu7669 2 ปีที่แล้ว +53

    ਵਾਹਿਗੁਰੂ ਮੇਹਰ ਕਰੇ ਵੀਰ ਤੇ ,babbu maan ਖੜਦਾ ਗਰੀਬਾਂ ਲਈ ❤❤ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @avinashbishnoi6259
    @avinashbishnoi6259 2 ปีที่แล้ว +26

    ਵੀਰੇ ਤੇਰੀ ਇਸ ਗੱਲ ਤੇ ਰੋਣ ਆਗਿਆ ( ਆਪਾਂ ਸਦਾ ਹੀ ਖੁਸ਼ ਰਹਿਨੇ ਆ )
    ਸਲੂਟ ਆ ਵੀਰ ਤੈਨੂੰ ਦਿਲੋਂ ਰਬ ਤੈਨੂੰ ਚੜ੍ਹਦੀ ਕੱਲਾ ਚ ਰਖੇ

  • @pavitarsingh3662
    @pavitarsingh3662 2 ปีที่แล้ว +146

    ❤ਬੱਬੂ ਮਾਨ 22❤🙏🏻Respect🙏🏻

  • @dogsanddriving6554
    @dogsanddriving6554 2 ปีที่แล้ว +80

    ਦਿੱਲੀ ਧਰਨੇ ਤੇ ਬੋਲਦੇ ਸਿ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਅੱਜ ਕਿਸਾਨਾਂ ਦੀ ਸਭ ਸੁਣਦੇ ਨੇ
    ਫਿਰ ਮਜ਼ਦੂਰ ਦੀ ਕਿਉ ਨਹਿ ਸੁਣਦੇ
    ਲਾਹਨਤ ਆ ਸਰਕਰ ਤੇ ਜਥੇਬੰਦੀਆਂ ਤੇ

    • @gurjantchoudhary1308
      @gurjantchoudhary1308 2 ปีที่แล้ว +2

      bilkul sahi gal bai thodi majdor ta bas nare ch hi rakhia warna kon puchda greeba nu yr ethe

    • @dogsanddriving6554
      @dogsanddriving6554 2 ปีที่แล้ว

      @@gurjantchoudhary1308 ਸਹੀ ਆ ਬਾਈ

    • @SurjitSingh-ed9mu
      @SurjitSingh-ed9mu 2 ปีที่แล้ว +1

      Selut your comment Vir ji

    • @dogsanddriving6554
      @dogsanddriving6554 2 ปีที่แล้ว

      @@SurjitSingh-ed9mu tnx bai ji

    • @dogsanddriving6554
      @dogsanddriving6554 2 ปีที่แล้ว

      @@gurjantchoudhary1308 vota wari sab yaad a jande ne

  • @davindersandhu6040
    @davindersandhu6040 2 ปีที่แล้ว +84

    ਬਾਈ ਜੀ ਪੋਸਟ ਨਾ ਪਾਉਂਦਾ ਕਿੰਨੇ ਜਾਣਾ ਸੀ ਏਨੂੰ ਮਿਲਣ ਵਾਸਤੇ ਜਿਉਂਦਾ ਰਹਿ ਮਾਨਾ 👌👌👌👌

  • @balkarsekhon8162
    @balkarsekhon8162 2 ปีที่แล้ว +14

    ਬਾਈ ਮੈਂ ਆਰਮੀ ਵਿਚ ਆ, ਤੇ ਮਾਨ ਦਾ ਫ਼ੈਨ ਆ, ਉਸਦੇ ਨਾਮ ਤੇ ਹਰ ਮਹੀਨੇ ਆਪਣੀ ਹੈਸੀਅਤ ਦੇ ਮੁਤਾਬਕ 2000ਹਰ ਮਹੀਨੇ ਹੈਲਪ ਕਰੂਗਾ

    • @balvirdhaliwal1041
      @balvirdhaliwal1041 2 ปีที่แล้ว

      ਜਿਊਦਾਂ ਰਹਿ ਬਾਈ ਬਲਕਾਰ ਸਿੰਹਾਂ । ਧੰਨਵਾਦ

    • @chahalstudiojhunir1904
      @chahalstudiojhunir1904 2 ปีที่แล้ว

      ਜਿਊਦਾ ਰੇ ਵੀਰ ਰੱਬ ਤੇਰੀ ਲੱਬੀ ਉਮਰ ਕੱਰੇ👍👍👍👍

    • @surenderpehalwan5493
      @surenderpehalwan5493 2 ปีที่แล้ว

      Vahh balkar sekhon yar teri vargi sari ho jan te koyi vi garib phukha na rahi parmata mehar kari aap ti veer bahut vadeya

    • @pindawale7623
      @pindawale7623 2 ปีที่แล้ว

      Bhut vadiya veer g waheguru mehar kre 🙏

  • @GurpreetSingh-vh3mu
    @GurpreetSingh-vh3mu 2 ปีที่แล้ว +18

    ਬੱਬੂ ਮਾਨ ਨੇ ਫੋਟੋ ਪਾਕੇ ਨੰਬਰ ਮੰਗਿਆ ਤਾਂ ਤੁਸੀਂ ਏਥੇ ਪਹੁੰਚਿਓ , ਪਹਿਲਾ ਸਲੂਟ ਇਸ ਵੀਰ ਨੂੰ ਤੇ ਦੂਜਾ ਬੱਬੂ ਮਾਨ ਨੂੰ …. ਏਦਾਂ ਦੇ ਹੋਰ ਬਹੁਤ ਲੋਕਾਂ ਦੀ ਬੱਬੂ ਮਾਨ ਮੱਦਦ ਕਰਦਾ ਰਹਿੰਦਾ ਪਰ ਦਿਖਾਉਂਦਾ ਨੀ ਦੁਨੀਆ ਅੱਗੇ

  • @navjotpal3012
    @navjotpal3012 2 ปีที่แล้ว +40

    ਸ਼ੁਕਰ ਐ ਕਿਸੇ ਨੇ ਬੱਬੂ ਮਾਨ ਦੀ ਚੰਗੀ ਖਬਰ ਅੱਗੇ ਲੈਕੇ ਆਇਆ, ਜਿੱਥੇ ਸਾਰੇ ਮਾਨ ਨੂੰ ਭੰਡਣ ਤੇ ਲੱਗੇ ਐ 💞🙏

  • @HarpalSingh-uv9ko
    @HarpalSingh-uv9ko 2 ปีที่แล้ว +22

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਵੀਰ ਨੂੰ

  • @davindersandhu6040
    @davindersandhu6040 2 ปีที่แล้ว +24

    ਬੱਬੂ ਬਾਈ ਜ਼ਰੂਰ ਮੱਦਦ ਕਰੋ ਵੀਰ ਦੀ ਲਵ ਯੂ ਬਾਈ 🙏🙏🙏

  • @laddishemar2390
    @laddishemar2390 2 ปีที่แล้ว +64

    ਜਿਉਂਦਾ ਰਹਿ ਬਾਈ 🙏

  • @raii678
    @raii678 2 ปีที่แล้ว +64

    ਕੁੱਤੀਆਂ ਸਰਕਾਰਾਂ ਸ਼ਰਮ ਕਰੋਂ ਬਾਕੀ ਬੱਬੂ ਮਾਨ ਜੇ ਸਿਆਣਾ ਤਾਂ ਹੀ ਹਜੇ ਤੱਕ ਜਿਉਂਦਾ ਬਾਕੀ ਸਮਝਦਾਰ ਹੋ ਤੁਸੀਂ ਸਾਰੇ🙏🙏🙏

    • @baljeetkoursamra9942
      @baljeetkoursamra9942 2 ปีที่แล้ว +15

      ਬਿਲਕੁਲ ਸਹੀ ਵੀਰ ਬੱਬੂ ਬਾਈ ਚ 1%ਵੀ ਹੰਕਾਰ ਨੀ ਨਿਮ੍ਰਤਾ ਬਹੁਤ ਜ਼ਿਆਦਾ ਬੱਬੂ ਮਾਨ ਚ

    • @kulvirchahalchahal2409
      @kulvirchahalchahal2409 2 ปีที่แล้ว +1

      Y jo jha karda ohu jha bharda me tari gl smz gya y

    • @raii678
      @raii678 2 ปีที่แล้ว +3

      @@kulvirchahalchahal2409 ਅੱਤ ਚੁੱਕਦਾ ਜਿਹੜਾ ਉਹ ਹਮੇਸ਼ਾ ਮਰਦਾ🙏

    • @sunnyjatt3767
      @sunnyjatt3767 2 ปีที่แล้ว +2

      Bai 100% sahi gal aa

    • @kalastudiomehraj7228
      @kalastudiomehraj7228 2 ปีที่แล้ว +1

      good babbu mann

  • @tupac1683
    @tupac1683 2 ปีที่แล้ว +76

    Babbu Maan uses social media wisely(for social issues only) well done Maan Saab... Salute to you🙏

  • @gurwinderSingh-rv7id
    @gurwinderSingh-rv7id 2 ปีที่แล้ว +41

    ਬਾਈ ਨੂੰ ਦਿਲੋਂ ਸਲੂਟ ਆਂ 🙏🙏

  • @anjubala2654
    @anjubala2654 2 ปีที่แล้ว +155

    ਇੰਟਰਵਿਊ ਕਰਨ ਵਾਲੇ ਵੀਰ ਨੂੰ ਸਲਾਮ Bhut vdia km bhra ❤️

  • @gursimrankumar336
    @gursimrankumar336 2 ปีที่แล้ว +68

    ਬਾਈ ਤੇਰੇ ਜਿਬਬੇ ਤੇ ਹੋਂਸਲੇ ਨੂੰ ਸਲਾਮ ਏ ਵਾਹਿਗੁਰੂ ਜੀ 🙏♥️

    • @dkmetcalf14598
      @dkmetcalf14598 2 ปีที่แล้ว

      Salute Naoujawan.Leadero es Naoujawan di help kro.es nu fourth class di nokery dio.

  • @gurnoorsinghbhinder5266
    @gurnoorsinghbhinder5266 2 ปีที่แล้ว +14

    ਸ਼ੇਮ ਅੋਨ ਇਡੀਅਾ ਸਲਾਮ ਏ ਜਵਾਨਾ ਅਾਪ ਨੂੰ ਬਾਈ ਸਲਾਮ ਤਹਾਨੂੰ ਵੀਰ ਜੀ. ,500 ਰੁਪੈ ਦਿਹਾੜੀ ਮਜਦੂਰ ਦਾ ਹੱਕ ਵੇ prabhdyal singha ਵੇ. ,

  • @Ranjitsingh-nv1og
    @Ranjitsingh-nv1og 2 ปีที่แล้ว +33

    ਕਈ ਮਾੜਾ ਬੋਲਦੇ ਮਾਨ ਸਾਬ ਬਾੜੇ ਪਰ ਸੋਖ ਮਾਗੋ ਸਾਬ ਦੀ 👏

    • @kulvirchahalchahal2409
      @kulvirchahalchahal2409 2 ปีที่แล้ว +1

      Boli jande y hathi ne ta apni chal jana kute bille bhonki jan

  • @amritsandhu8016
    @amritsandhu8016 2 ปีที่แล้ว +21

    Bhut vdia gal aa bai Babbu Maan sath deve🙏🙏

  • @Param1984peace
    @Param1984peace 2 ปีที่แล้ว +31

    Babbu maan no.1 always ..babbu maan complete everthing 👍

  • @jatindersingh1643
    @jatindersingh1643 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੋ ਬੁਹਤ ਖੁਸ਼ੀ ਹੋਈ ਯਾਰ ਦੇਖ਼ ਕੇ 22 ਨੂੰ ਦੇਖ਼ ਦੁੱਖ ਬੀ ਹੋਇਆ ਵੀਰ ਨੂੰ 50 ਰੁਪਏ ਨੂੰ ਵੱਧ ਦਿਓ ਯਾਰ

  • @lakhveerchahal23
    @lakhveerchahal23 2 ปีที่แล้ว +7

    ਬਹੁਤ ਵਧੀਆ ਮਿਹਨਤ ਕਸ ਬੰਦਾ।
    ਬੱਬੂ ਮਾਨ ਮਹਾਨ ਬੰਦਾ ਉਮੀਦ ਐ ਇਸ ਵੀਰ ਦੀ ਆਰਥਿਕ ਮੱਦਦ ਕਰੂ ਗਾ

  • @jasvirsingh9205
    @jasvirsingh9205 2 ปีที่แล้ว +3

    ਵੀਰੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਪਿੰਡ ਦੇ ਸਰਪੰਚ ਨੂੰ ਵੀਰ ਜੀ ਗੁਰਦੁਆਰੇ ਵਿੱਚ ਰੱਬ ਨਾ ਭੱਲੋ ਰੱਬ ੲਿਸ ਇਨਸਾਨ ਵਿੱਚ ਹੀ ਹੈ ਪਲੀਸ ਸਰਪੰਚ ਸਾਬ ੲਿਸ ਵੀਰੇ ਦੀ ਪੈਨਸ਼ਨ ਲਵਾਦੋ ਵੀਰੇ

  • @japjeetsingh9539
    @japjeetsingh9539 2 ปีที่แล้ว +9

    ਬਾਈ ਦੇ ਹੌਸਲੇ ਨੂੰ ਸਲਾਮ ਤੇ ਇਸੇ ਤਰ੍ਹਾਂ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਤੇ ਬੱਬੂ ਮਾਨ ਵਾਸਤੇ ਬਹੁਤ ਬਹੁਤ ਪਿਆਰ ਜਿਸ ਨੇ ਇਸ ਮਿਹਨਤਕਸ਼ ਨੋਜਵਾਨ ਲੲਈ ਪੋਸਟ ਪਾਈ ਤੇ ਬੱਬੂ ਮਾਨ ਦੇ ਫੈਨਾ ਨੂੰ ਵੀ ਚਾਹੀਦਾ ਵੀ ਇਸ ਨੋਜਵਾਨ ਦੀ ਮਦਦ ਕਰਨ

    • @arshgill7608
      @arshgill7608 2 ปีที่แล้ว +1

      Bai Babbu Maan jdo aunge wapis punjab tan eh veer di zindgi bdal dehnge. Baba mehar kre.

  • @akashwarring5402
    @akashwarring5402 2 ปีที่แล้ว +3

    ਇਸ ਗੱਲਾਂ ਕਰਕੇ ਦੁਨੀਆ ਉਸਤਾਦ ਕਹਿੰਦੀ ਆ ਤਾਹੀ ਸਾਡੀ ਜਾਨ ਆ ♥️love u ustaad babbu maan ♥️

  • @amansekhon6729
    @amansekhon6729 2 ปีที่แล้ว +37

    ਵਾਹਿਗੁਰੂ ਜੀ ਮੇਹਰ ਕਰਿਉ

  • @sukhpreetsukhi9583
    @sukhpreetsukhi9583 2 ปีที่แล้ว +36

    One hope One chance 🙏🙏Waheguru mehar kre 🙏🙏

  • @sukhmaansaab1963
    @sukhmaansaab1963 2 ปีที่แล้ว +5

    ਜਦੋ ਬਾਈ ਜੀ ਆਗੇ ਪੰਜਾਬ ਇਸ ਵੀਰ ਦੀ ਜਰੂਰ ਮਦਦ ਕਰਨ ਗਏ , ਸਲਾਮ ਅਾ ਵੀਰ ਤੈਨੁੰ ਵਾਹਿਗੁਰੂ ਜੀ ਮੇਹਰ ਕਰੇ

    • @jitsingh6498
      @jitsingh6498 2 ปีที่แล้ว

      Babbu Maan sab ji 💯 yes ❤️❤️👍

  • @NirmalSingh_anandpursahib
    @NirmalSingh_anandpursahib 2 ปีที่แล้ว +3

    ਸਲੂਟ ਆ ਵੀਰ ਤੇਰੀ ਮਿਹਨਤ ਅਤੇ ਦਲੇਰੀ ਨੂੰ ,,,,
    ਬੱਬੂ ਮਾਨ ਬਾਈ ਤੇਰੀ ਜ਼ਰੂਰ ਮਦਦ ਕਰੂਗਾ
    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਮੇਰੇ ਵੀਰ ਤੇ 💞🙏🏻💞🙏🏻💞🙏🏻💞🙏🏻💞🙏🏻💞🙏🏻💞

  • @pammabasanti3035
    @pammabasanti3035 2 ปีที่แล้ว +24

    ਵਾਹਿਗੁਰੂ ਜੀ ❤️🙏

  • @Munishrurka
    @Munishrurka 2 ปีที่แล้ว +6

    ਜਿਉਂਦਾ ਵਸਦਾ ਰਹਿ ਮੇਰੇ ਵੀਰ ਸਲੂਟ ਆ ਤੇਰੀ ਸੋਚ ਨੂੰ !

  • @pendustudio5252
    @pendustudio5252 2 ปีที่แล้ว +23

    ਬੱਬੂ ਮਾਨ ਸਾਬ ਨੂੰ ਦਿਲੋ ਸਲੂਟ ਆ

    • @jitsingh6498
      @jitsingh6498 2 ปีที่แล้ว +1

      Babbu Maan sab ji ❤️❤️💯💪💯❤️❤️👍

  • @gurjantsingh-pw4xw
    @gurjantsingh-pw4xw 2 ปีที่แล้ว +30

    Koi ਲਫ਼ਜ਼ ni hega es veer nu kehan layi ,, 😢😢😢

  • @ramandeepsingh2761
    @ramandeepsingh2761 2 ปีที่แล้ว +7

    ਵਾਹਿਗੁਰੂ ਜੀ ਵੀਰੇ ਨੂੰ ਹਮੇਸਾ ਚੜਦੀਕਲਾਂ ਵਿੱਚ ਰੱਖਣ

  • @gill2895
    @gill2895 2 ปีที่แล้ว +7

    ਸਾਰੀ ਇੰਟਰਵਿਊ ਹੋ ਗਈ,y ਨੇ ਅਪਣੇ ਹੱਥ ਚੋ ਪਨੀਰੀ ਨਹੀਂ ਸਿੱਟੀ,ਮੇਹਨਤ ਦਿੱਸ ਰਹੀ ਆ,🙏🙏

  • @satnamshergill5578
    @satnamshergill5578 2 ปีที่แล้ว +22

    Bai g salute aa.... Interview vale bai ne v nal khadd k lyii interview ❤️

  • @BhagatMajithia
    @BhagatMajithia 2 ปีที่แล้ว +29

    es gal krke babbu maan saab ek mhaan banda hai jo eda de kam krrk v mai mai ni krda luv uu bai respect babbu maan saab legend 🙌

  • @vickydauniya8021
    @vickydauniya8021 2 ปีที่แล้ว +8

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ 🙏🙏

  • @deepdhapian359
    @deepdhapian359 2 ปีที่แล้ว +29

    We love you babbu maan ❤️

  • @iqbalsingh5034
    @iqbalsingh5034 2 ปีที่แล้ว +1

    ਸਲੂਟ ਹੈ ਇਸ ਵੀਰ ਦੀ ਹਿੰਮਤ ਨੂੰ। ਪ੍ਰਮਾਤਮਾ ਜਰੂਰ ਇਸ ਤੇ ਮਿਹਰ ਕਰੇਗਾ, ਕਿਉਂਕਿ " ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।" ਬੜੀ ਸ਼ਰਮ ਆਉਂਦੀ ਅਕਾਲੀ ਤੇ ਕਾਂਗਰਸ ਦੀ ਸਰਕਾਰ ਤੇ ਜੋ ਐਸੇ ਵਿਅਕਤੀ ਲਈ ਵੀ ਪੈਨਸ਼ਨ ਨਹੀਂ ਲਗਵਾ ਸਕੇ, ਪਿੰਡ ਦੇ ਸਰਪੰਚ ਨੂੰ ਵੀ ਚੱਪਣੀ ਚ' ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ।ਪੋਸਟ ਤਿਆਰ ਕਰਨ ਵਾਲੇ ਵੀਰ ਦਾ ਵੀ ਧੰਨਵਾਦ।

  • @ShivamRajput-rl9pu
    @ShivamRajput-rl9pu 2 ปีที่แล้ว +18

    ਮਾਨ ਸਾਬ 🙏🥰

  • @Invinciblestatus
    @Invinciblestatus 2 ปีที่แล้ว +10

    ਵੀਰੇ ਸਲਾਮ ਤੇਰੀ ਮਿਹਨਤ ਨੂੰ ਵੀਰੇ 🙏🙏
    🙏 ਮੇਹਨਤ ਕੀਤੀ ਕਦੇ ਹਾੜਾ ਨੀ ਕੀਤਾ 🙏
    ਵਾਹਿਗੁਰੂ ਤੈਨੂੰ ਤਰੱਕੀ ਬਖ਼ਸੇ ਵਾਹਿਗੁਰੂ 🙏

  • @tarsemsagar6853
    @tarsemsagar6853 2 ปีที่แล้ว +19

    This is how the real issues are brought on the fore front.salute to the reporter also

  • @ਬੇਈਮਾਨਅੰਮ੍ਰਿਤ-ਰ9ਘ
    @ਬੇਈਮਾਨਅੰਮ੍ਰਿਤ-ਰ9ਘ 2 ปีที่แล้ว +15

    ਬਹੁਤ ਵਧੀਆ ਕੰਮ ਬਾਈ ਜੀ

  • @gillphotography6068
    @gillphotography6068 2 ปีที่แล้ว +2

    ਇਹਨਾਂ ਗੱਲਾਂ ਕਰਕੇ ਬਾਈ ਬੱਬੂ ਮਾਨ ਦੇ ❤️ਤੋਂ ਫੈਨ ਆ 🙏🙏🙏🙏ਮਾਨ ਆ ਬਾਈ ਤੇ ਸਾਨੂ 🙏🙏🙏

  • @rajender2938
    @rajender2938 2 ปีที่แล้ว +23

    Babbu Maan da koe zikar nhi kita veer ......bhai nu dasna ta sahi si ki babbu maan ne yaad kitta ...aa gall ta dsi nhi tusi aas veer nu ...

    • @devilzone1241
      @devilzone1241 2 ปีที่แล้ว +1

      Prmatma di hzoori ch sab kuj ho gya❤❤❤

  • @freefiregaming-sj6fg
    @freefiregaming-sj6fg 2 ปีที่แล้ว +15

    Babu mann

  • @kaursimran5326
    @kaursimran5326 2 ปีที่แล้ว +10

    Mnu tan bhut dukh hoya vir di story sunke waheguru sab nu tandrusti bakshe

    • @ajaypal7485
      @ajaypal7485 2 ปีที่แล้ว +1

      Chrdikala bakshi Veer nu

  • @kaurasingh7750
    @kaurasingh7750 2 ปีที่แล้ว

    ਸਭ ਤੋਂ ਪਹਿਲਾ ਵੀਰ ਨੂੰ ਸਲੂਟ
    .ਵੀਰ ਜੀ ਮਜ਼ਦੂਰ ਦੀ ਕੋਈ ਨਹੀਂ ਸੁਣਦਾ .ਮਜ਼ਦੂਰ ਦੀ ਸਰਕਾਰ ਵੀ ਨਹੀਂ ਸੁਣਦੀ .ਕਿਸਾਨ ਵੀ ਪੂਰੀ ਮਜ਼ਦੂਰੀ ਨਹੀਂ ਦਿੰਦੇ .ਇਹ ਵੀ ਗਰੀਬ ਨੂੰ ਦਬਾ ਕੇ ਰੱਖਦੇ ਹਨ .ਕੌਰ ਸਿੰਘ ਧੂੜ ਕੋਟ ਕਲਾਂ

  • @happysidhu9853
    @happysidhu9853 2 ปีที่แล้ว +11

    ਬਾਈ ਬੱਬੂ ਮਾਨ ਨੂੰ ਬੇਨਤੀ ਹੈ ਕਿ ਬਾਈ ਦੀ ਮੱਦਦ ਜ਼ਰੂਰ ਕਰੋ

  • @arshgill7608
    @arshgill7608 2 ปีที่แล้ว +1

    Channel wale veer nu chahida bhi jihne bhi paise bne ne ess video toh oh eh bai nu de ditte jaan, jis naal veer nu kuch madad ho jawe, te bai Babbu Maan bhi punjab aunge jaldi hi fer oh change kr skde ne ess veer di life totally.❤️

  • @SarbjitSingh-1993
    @SarbjitSingh-1993 2 ปีที่แล้ว +11

    Adab Punjabi te unglliyan chukkkn valeyo
    Eh aa adab Punjabi help krn Vala

  • @manicakaushal3674
    @manicakaushal3674 2 ปีที่แล้ว +13

    V r proud of babbu maaan ji

  • @SanjeevKumar-tg7ns
    @SanjeevKumar-tg7ns 2 ปีที่แล้ว +3

    ਬੱਬੂ ਮਾਨ ਵਾਈ ਦਾ ਨਾਮ ਇਸਲਈ ਲਿਆ ਗਿਆ SYL ਗਾਣੇ ਵਿਚ,,ਕਿਉ ਕਿ ਇਹ ਗੰਦੀ ਸਿਆਸਤ ਚੰਗੇ ਬੰਦਿਆ ਜਿਊਣ ਨਹੀਂ ਦੇਣਾ ਚਾਹੁੰਦੀ।।।
    ਇਕ ਵਾਰ ਸੋਚ ਕੇ ਦੇਖੋ ਪਹਿਲੇ ਦੀਪ ਸਿੱਧੂ,,,ਫਿਰ ਸਿੱਧੂ moosewala ਵੀਰ।।।
    ਹੁਣ ਜਾਣਬੁੱਝ ਕੇ Target ਕੀਤਾ ਗਿਆ ਬੱਬੂ ਮਾਨ ਨੂੰ ਗਾਣੇ ਵਿੱਚ।। ਓਹ ਵੀਰੋ ਸੰਭਲ ਜਾਓ ਸਾਵਧਾਨ ਹੋਣ ਦਾ ਟਾਈਮ ਹੈ ,,ਕੀਤੇ ਏ ਹੀਰਾ ਵੀ ਹਥੋ ਨਾ ਗਵਾ ਲੈਣਾ।।।
    ਬਾਕੀ ਪਰਮਾਤਮਾ ਹੀ ਭਲੀ ਕਰੇ ਸਭ ਤੇ ।।।🙏🙏🙏🙏🙏

    • @karmjeetaulakh7039
      @karmjeetaulakh7039 2 ปีที่แล้ว +1

      ਸੱਚੀ ਗੱਲ ਹੈ

    • @SanjeevKumar-tg7ns
      @SanjeevKumar-tg7ns 2 ปีที่แล้ว

      @@karmjeetaulakh7039 ਵੀਰੇ,, ਪਰ ਭੇਡਾਂ ਨੂੰ ਕੌਣ ਸਮਝਾਵੇ,,,, ਕਦੋਂ ਅਕਲ ਆਉ ਇਹਨਾਂ ਨੂੰ

  • @chamkaur7628
    @chamkaur7628 2 ปีที่แล้ว +3

    ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ 🙏

  • @GurmeetSingh-vy1hv
    @GurmeetSingh-vy1hv 2 ปีที่แล้ว +12

    ਗਰੀਬ ਦੀ ਮਦਦ ਕਰਨ ਲਈ ਕਿਹਾ ਕੋਰੋ ਜੀ ਮੇਹਰ ਕਰਨ ਵਹਿਗੁਰੂ ਵਹਿਗੁਰੂ ਮੇਹਰ ਕਰਨ

  • @sangramsingh6136
    @sangramsingh6136 2 ปีที่แล้ว +2

    ਦਿਲ ਤੋ ਸਲੂਟ ਵੀਰ ਨੂੰ 🙏🙏🙏

  • @randhirdhillon2546
    @randhirdhillon2546 2 ปีที่แล้ว +3

    ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻

  • @SherSingh-ht7me
    @SherSingh-ht7me 2 ปีที่แล้ว

    ਸਲੂਟ ਆ ਤੇਰੀ ਮਿਹਨਤ ਨੂੰ ਛੋਟੇ ਪ੍ਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ

  • @GurpreetSingh-oc9hq
    @GurpreetSingh-oc9hq ปีที่แล้ว

    ਬਾਈ ਮਨਦੀਪ ਦਾ ਵੀ ਧੰਨਵਾਦ ਜਿਸ ਨੇ ਇਸ ਵੀਰ ਦੀ ਫੋਟੋ ਵੈਰਲ ਕੀਤੀ ਤਾ ਇਸ ਵੀਰ ਦਾ ਮਾਨ ਸਾਹਿਬ ਨੂੰ ਪਤਾ ਲੱਗਿਆ ਤੇ ਇਸ ਵੀਰ ਤੇ ਵਾਹਿਗੁਰੂ ਜੀ ਮੇਹਰ ਕਰਨ rmb tv ਦਾ ਵੀ ਧੰਨਵਾਦ

  • @GurdeepSingh-nd6qf
    @GurdeepSingh-nd6qf 2 ปีที่แล้ว

    ਸੈਲਿਊਟ ਇਹ ਵੀਰ ਤੈਨੂੰ ❤️❤️ ਜਿਗਰਾ ਹੈ ਤੇਰਾ ਵੀਰ ਜੀ ਧੰਨਵਾਦ ਇੰਟਰਵਿਊ ਕਰਨ ਵਾਲੇ

  • @GurmeetSingh-tt5dr
    @GurmeetSingh-tt5dr 2 ปีที่แล้ว +4

    Love u Maan sab

  • @lohiasaab8059
    @lohiasaab8059 2 ปีที่แล้ว +1

    ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ
    ਜਿੰਨਾ ਮਿਹਨਤ ਯਾਰ ਬਣਾਈ।

  • @sohansingh8034
    @sohansingh8034 2 ปีที่แล้ว +3

    Interview karn vale veer ji dilo salute tuci grib nu bhut help kiti grib da muh guru di golk aa guru ji bhut rehmat karnge tere te veer ji bhut vadia kita waheguru ji mehar karn grib te🙏🙏💯💯🌹🌹🌷🌷⭐⭐🌺🌺

  • @SonaSingh-wu3tr
    @SonaSingh-wu3tr 2 ปีที่แล้ว +9

    Waheguru ji 🙏🏻🙏🏻🙏🏻🙏🏻

  • @germanpaddagermanpadda8283
    @germanpaddagermanpadda8283 2 ปีที่แล้ว +7

    ਵੀਰ ਦੀ ਮਿਹਨਤ ਨੂੰ ਸਲਾਮ 👏👏👏👏👏👏👌👌👌👌👌

  • @Pb-tq9zt
    @Pb-tq9zt 2 ปีที่แล้ว

    ਮਾੜਾ ਜਾ ਕੁ ਦੁਖ ਹੋਇਆ ਮੇਰੇ ਵਰਗਾ ਰੱਬ ਨਾਲ ਮੇਹਣੇ ਮੇਹਣੀ ਹੋ ਜਾਂਦਾ ,
    ਪਰ ਸਲੂਟ ਆ ਬਾਈ ਤੈਨੂੰ ਤੇ ਤੇਰੀ ਹਿੰਮਤ ਨੂੰ

  • @SukhdevSingh-vf5yh
    @SukhdevSingh-vf5yh 2 ปีที่แล้ว +8

    Waheguru ji 🙏🙏🙏🙏🙏

  • @gurvindersidhu4396
    @gurvindersidhu4396 2 ปีที่แล้ว

    ਸਲਾਮ ਆਂ ਵੀਰ ਜੀ ਤੁਹਾਡੇ ਜਜ਼ਬੇ ਨੂੰ। ਅਪਾਹਿਜ ਸੋਚ ਹੁੰਦੀ ਸਰੀਰ ਨਹੀਂ। 🙏

  • @rabbybudhlada714
    @rabbybudhlada714 2 ปีที่แล้ว +8

    Hosla rakh bai waheguru mehar ਕਰੂਗਾ 🙏🙏🙏🙏🙏🙏

  • @vallysingh1668
    @vallysingh1668 2 ปีที่แล้ว +2

    ਵਾਹਿਗੁਰੂ

  • @jgillsardulewala4478
    @jgillsardulewala4478 2 ปีที่แล้ว

    ਸਲੂਟ ਤੇਰੀ ਮਿਹਨਤ ਨੂੰ ਜਿਉਂਦਾ ਵੱਸਦਾ ਰਹੇ ਤੂੰ ਵੀਰਾ

  • @lalisidhu6193
    @lalisidhu6193 2 ปีที่แล้ว +3

    ਵੀਰ ਦੀ ਮਿਹਨਤ ਨੂੰ ਸਲਾਮ 🙏🙏🙏🙏🙏

    • @fastmakeit9486
      @fastmakeit9486 2 ปีที่แล้ว

      Bhai ji salam es vir nu eik Gujarat bhai ye ude bono hatha na hi tovi tekatr chloda he

  • @deeplehalmusic
    @deeplehalmusic 2 ปีที่แล้ว +9

    Es veer di mehnat nu salute aa. Te salute aa bai babbu maan di soch nu te salute aa patarkaar veer nu jo pent tangg ke kaddu ch vadiya firda

  • @baljindersingh6300
    @baljindersingh6300 2 ปีที่แล้ว +4

    Babbu bai ji proud of you

  • @Titu.punjabi
    @Titu.punjabi 2 ปีที่แล้ว +9

    Hounsla 🙏 Waheguru ji tuhanu chardi kla bakshan salute tenu veer te teri mehnat nu saare loka nu chahida eho je insaan di madad kiti jawe

  • @Mandeepkumar-sw7gh
    @Mandeepkumar-sw7gh 2 ปีที่แล้ว +7

    Waheguru eda de loka te mehr bhriaa hath rakhi

  • @rajender2938
    @rajender2938 2 ปีที่แล้ว +6

    Slaam veer de jajbe nu ....te slam hai babbu maan nu

  • @shubhkam1123
    @shubhkam1123 2 ปีที่แล้ว +3

    "ਜੱਸ "ਸਤਿ ਸ੍ਰੀ ਅਕਾਲ ਜੀ, ਮਾਣੂੰਕੇ ਤੋ ਬੀਬੀ m.l.a. ਉਨ੍ਹਾ ਤੱਕ ਤੁਸੀ ਮੀਡੀਆ ਵਾਲੇ ਗੱਲ ਪਹੁੰਚਾਉਣ ਲਈ ਗਰੀਬ ਤੇ ਅਪਾਹਜ ਲੋਕਾਂ ਦੀ ਮਦਦ ਕਰ ਸਕਦੇ ਹੋ. ਧੰਨਵਾਦ RmB

    • @animallovers6541
      @animallovers6541 2 ปีที่แล้ว +1

      Oh hor pind de aa veer

    • @shubhkam1123
      @shubhkam1123 2 ปีที่แล้ว +1

      ਧੰਨਵਾਦ ਵੀਰ ਜੀ, ਪ੍ਰਮਾਤਮਾ ਸਰਬੱਤ ਦਾ ਭਲਾ ਕਰੇ, ਹਰ ਕੋਈ ਆਪਣੀ ਰੋਟੀ ਕਮਾਉਣ ਜੋਗਾ ਹੋਵੇ, ।

  • @ramanbenipal
    @ramanbenipal 2 ปีที่แล้ว +7

    Babbu Maan nu respect Bhai nu sajda aeni mehnt jajba yr

  • @gallymand902
    @gallymand902 2 ปีที่แล้ว +7

    Waheguru ji mehar kro

  • @sukhwantsidhu7281
    @sukhwantsidhu7281 2 ปีที่แล้ว +2

    ਵਾਹਿਗੁਰੂ ਜੀ

  • @sandhuschannel2114
    @sandhuschannel2114 2 ปีที่แล้ว +8

    Bai salute aa tenuu and tere honslee nu veere 👍🙏

  • @KulwinderSingh-vk3ql
    @KulwinderSingh-vk3ql 2 ปีที่แล้ว +2

    Babbu Maan Saab zindabad krissn mojdor eakta zindabad

  • @rajusingh-iq1ce
    @rajusingh-iq1ce 2 ปีที่แล้ว

    ਸਲਾਮ ਵੀਰ ਪਰਮਤਮਾ ਤਰਕੀ ਬਕਸੇ ਵੀਰ ਨੂੰ 🙏🙏

  • @HarpreetSingh-dh3mo
    @HarpreetSingh-dh3mo 2 ปีที่แล้ว +8

    Waheguru ji kirpa karo ji

  • @RanjodhSingh-lh3hx
    @RanjodhSingh-lh3hx 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਉੱਤੇ ਵਾਹਿਗੁਰੂ ਜੀ ਹੋਰ ਬਲ ਬਖਸ਼ਣ ਜੀ ਮਹਿਨਤ ਤੇਰੀ ਰਹਿਮਤ ਉਸ ਵਾਹਿਗੁਰੂ ਜੀ ਦੀ ਆਪ ਜੀ ਮਹਿਨਤ ਨੂੰ ਕੋਟੀ ਕੋਟੀ ਪ੍ਰਨਾਮ ਜੀ ❤️❤️❤️❤️❤️🙏🏽

  • @arshgill3294
    @arshgill3294 2 ปีที่แล้ว +5

    Big RESPECT to Living Legend Babbu Maan Saab ❤❤

  • @pindawale7623
    @pindawale7623 2 ปีที่แล้ว +1

    Waheguru g 🙏

  • @gillphotography6068
    @gillphotography6068 2 ปีที่แล้ว +3

    🙏🙏🙏🙏ਉਸਤਾਦ ਰੱਬ ਦਾ ਰੂਪ ਆ 🙏🙏🙏

  • @Kingt124
    @Kingt124 2 ปีที่แล้ว +1

    Ustaad ji Babbu maan Saab ❤️❤️❤️❤️👍👍👍🔥🔥🔥🔥🔥

  • @ONLYSIDHUBAHI
    @ONLYSIDHUBAHI 2 ปีที่แล้ว +2

    ਵਾਹਿਗੁਰੂ ਮੇਹਨਤ ਦਾ ਫ਼ਲ ਦੇਵੇ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਬਹੁਤ ਮਿਹਨਤੀ ਬੰਦਾ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @Sgurwant202
    @Sgurwant202 2 ปีที่แล้ว +6

    Maan saab always great 🖤

  • @pariruhipreetbhatti
    @pariruhipreetbhatti 2 ปีที่แล้ว

    ਸਾਲਾ ਸਟਾਰ ਵੀ ਚੰਗੇ ਭਲੇ ਘਰਾ ਦੇ ਹੀ ਹੁੰਦੇ ਨੇ
    ਗਰੀਬਾ ਨੂੰ ਕੋਣ ਪੁਛਦਾ ਏ
    ਦਿਲੋਂ ਸਲੂਟ ਆ 22 ਤੇਰੀ ਹਿੰਮਤ ਨੂੰ,
    ਵਾਹਿਗੁਰੂ ਹਮੇਸ਼ਾ ਤੈਨੂੰ ਖੁਸ਼ ਰੱਖੇ 22