28 ਪਿੰਡਾ ਦੀ ਹਿੱਕ ਤੇ ਬਣਿਆ ਏ ਚੰਡੀਗੜ੍ਹ ਸ਼ਹਿਰ

แชร์
ฝัง
  • เผยแพร่เมื่อ 22 ม.ค. 2025

ความคิดเห็น • 181

  • @JaspalSingh-qf1ty
    @JaspalSingh-qf1ty ปีที่แล้ว +1

    ਜਸਪਾਲ ਸਿੰਘ🙏🙏🙏🙏❤❤❤❤❤❤❤🤣🤣🤣🤣🤣🤣🤣🌹🌹🌹🌹🌷🌷🌷🌷🌷🌷🙏🙏🙏🙏🙏

  • @AjitSingh-gq6cb
    @AjitSingh-gq6cb ปีที่แล้ว

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਆਪ ਜੀ ਨੇ ਸਿੱਖ ਯੋਧੇ ਦਾ ਵੱਡਮੁੱਲਾ ਸਰਮਾਇਆ ਦਿਖਾਇਆ ਹੈ ਕਿ ਕਿਵੇਂ ਸਾਡੇ ਯੋਧਿਆਂ ਨੇ ਲਦਾਖ਼ ਖੇਤਰ ਅਤੇ ਤਿਬਤ ਖੇਤਰ ਤੇ ਸਿੱਖ ਰਾਜ ਸਥਾਪਤ ਕੀਤਾ ਇਹਨਾਂ ਯੋਧਿਆਂ ਨੂੰ ਕੋਟਨ ਕੋਟ ਪ੍ਰਣਾਮ ਜੀ 🙏

  • @KanwarnaunihalSingh-kf7jg
    @KanwarnaunihalSingh-kf7jg ปีที่แล้ว +1

    ਕੀ ਹਾਲ ਹੈ ਬੇਟਾ ਜੀ ਵਧੀਆ ਵਲੌਗ ਨਾਲ ਸ਼ੂਰੁਆਤ ਹੋਈ ਹੈ ਸੰਗਤਾਂ ਨੂੰ ਪੁਆਧ ਦੇ ਇਲਾਕੇ ਬਾਰੇ ਕੁਝ ਦੱਸ ਦੇਂਦੇ ਇਹ ਵੀ ਪੰਜਾਬ ਦਾ ਹਿੱਸਾ ਹੈ ਪਰ ਚੰਡੀਗੜ੍ਹ ਬਨਣ ਕਰਕੇ ਪਿੱਛੇ ਰਹਿ ਗਿਆ ਜਿਵੇਂ (ਮਾਝੇ,ਮਾਲਵੇ, ਦੁਆਬੇ ਦੀਆਂ ਜੱਟੀਆਂ ਗਿੱਧੇ ਵਿੱਚ ਪਾਓਣ ਬੋਲੀਆਂ) ਤੇ ਪੁਆਧਾ ਰਹਿ ਗਿਆ !ਧੰਨਵਾਦ ਜੀ ਹੈਵ ਏ ਸੇਫ ਜਰਨੀ

  • @jasvir3830
    @jasvir3830 ปีที่แล้ว

    ਦੋਵਾ ਬੱਚਿਆਂ ਨੂੰ ਸੱਤ ਸ਼੍ਰੀ ਅਕਾਲ
    ਪ੍ਰਮਾਤਮਾ ਹਮੇਸ਼ਾ ਚੱੜਦੀ ਕਲਾ ਬਖਸ਼ੇ

  • @dharampal3864
    @dharampal3864 ปีที่แล้ว +2

    ਬਹੁਤ ਵਧੀਆ ਵਲੋਗ, ਧੰਨਵਾਦ, ਰੋਪੜ ਹੈਡ ਤੇ ਖਾਲਸਾ ਰਾਜ ਦੇ ਨਿਸ਼ਾਨ ਸਾਹਿਬ ਤੇ ਰੋਪੜ ਵਿੱਚ ਅੰਗਰੇਜ਼ ਹਕੂਮਤ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੰਧੀ ਨਾਲ ਸਬੰਧਤ ਸਬੰਧਤ ਯਾਦਗਾਰ ਵਲੋਗ ਚ ਦਿਖਾਉਣਾ ਸੀ।ਇਸ ਤਰ੍ਹਾਂ ਦੇ ਇਤਿਹਾਸਿਕ ਸਥਾਨ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਨੀ ਜੀ।

  • @jaswindersingh7643
    @jaswindersingh7643 ปีที่แล้ว

    ਪੁਆਧੀ ਅੱਜ ਵੀ ਬੋਲੀ ਜਾਂਦੀ ਹੈ । ਜ੍ਹਿਲਾ ਰੋਪੜ,ਮੋਹਾਲੀ,ਫਤਿਹਗ੍ਹੜ ਸਾਹਿਬ,ਪਟਿਆਲਾ ਤੇ ਅੰਬਾਲਾ ਇਹ ਸਭ ਪੁਆਧ ਏਰੀਆ ਬਣਦਾ ।

  • @sukhsarao1243
    @sukhsarao1243 ปีที่แล้ว +1

    ਪਹਿਲਾਂ ਬਲਾਕ ਦੇਖ ਕੇ ਮਨ ਬਹੁਤ ਖੁਸ਼ ਹੋਇਆ ਸਕੂਲ ਦੇ ਬੱਚਿਆਂ ਨੂੰ ਵੰਡੀ ਸਕਰੀਨ ਤੇ ਲਗਾ ਕੇ ਦਿਖਾਉਂਦੇ ਹਾਂ ਬਹੁਤ ਖੁਸ਼ ਹੁੰਦੇ ਹਨ

  • @MohanSingh-tp3cl
    @MohanSingh-tp3cl ปีที่แล้ว +5

    ਵਾਹਿਗੁਰੂ ਜੋੜੀ ਦੀ ਲੰਬੀ ਉਮਰ ਬਕਸ਼ੇ। ਹਸਦੇ ਹੋਏ ਹੀ ਸਾਨੂੰ ਮਿਲਣ।।❤

  • @manjindersinghsidhu1275
    @manjindersinghsidhu1275 ปีที่แล้ว

    ਐਵੇ ਨਾ ਦੁੱਖੀ ਦੁੱਖੀ ਕਰਿਆ ਕਰੋ ਚੜ੍ਹਦੀ ਕਲਾ ਵਿਚ ਰਹੋ ਬਹੁਤ ਲੋਕਾਂ ਵਾਸਤੇ ਤੁਸੀ ਮਾਰਗ ਦਰਸ਼ਨ ਕਰਨਾ

  • @DCSaab777
    @DCSaab777 ปีที่แล้ว +1

    Picture Toh Abhi Baki hai 😂👍 Waheguru mehr kare . Love ❤️ from Germany

  • @RavinderSinghJahangir
    @RavinderSinghJahangir ปีที่แล้ว

    ਪੁਆਧੀ ਬੋਲੀ ਹੁਣ ਵੀ ਬੋਲੀ ਜਾਂਦੀ ਹੈ ਬਾਈ
    ਰੋਪੜ ਬਨੂੜ ਘਨੌ੍ਰ ਪਟਿਆਲਾ ਦੇ ਹਰਿਆਣਾ ਬਾਰਡਰ ਨਾਲ ਲਗਦੇ ਪਿੰਡਾਂ ਚ। ਤੇ ਹਰਿਆਣੇ ਦੇ ਪਟਿਆਲੇ ਨਾਲ ਲਗਦੇ ਪਿੰਡਾਂ ਦੀ ਬੋਲੀ ਪੁਆਧੀ ਹੀ ਹੈ।
    ਪੁਆਧੀ ਦਾ ਇਲਾਕਾ ਸਾਡੇ ਨੇੜੇ ਤਕ ਆ ਜਾਂਦਾ

  • @a.psingh396
    @a.psingh396 ปีที่แล้ว

    ਬਾਈ ਜੀ ਤੁਸੀਂ ਚੰਡੀਗੜ੍ਹ ਵਿਚੋਂ ਲੰਘ ਗਏ ਤੇ ਮੇਰੀ ਬੜੀ ਇੱਛਾ ਸੀ ਮਿਲਣ ਦੀ ਪਰ ਮੇਲ ਨਾ ਹੋਏ।ਬਾਕੀ ਅਗਲੇ ਸਫਰ ਲਈ ਸ਼ੁੱਭਕਾਮਨਾਵਾਂ।ਸੋਧਾ ਸ਼ਿਮਲਾ ਜਾਣ ਦੀ ਬਜਾਏ ਤੁਸੀਂ ਕੰਡਾਘਾਟ ਤੋਂ ਚੈਲ ਚਲੇ ਜਾਓ। ਚੈਲ ਬਹੁਤ ਥਾਂਵਾਂ ਨੇ ਦੇਖਣ ਲਈ। ਚੈਲ ਤੋਂ ਸਿੱਧਾ ਕੁਫ਼ਰੀ ਤੇ ਫੇਰ ਅਗਲਾ ਸਫ਼ਰ। ਚੈਲ ਗੁਰੂਦੁਆਰਾ ਸਾਹਿਬ ਜਰੂਰ ਜਾਣਾ ਜੀ।

  • @jagsirsran7403
    @jagsirsran7403 ปีที่แล้ว

    ਸਤਿ ਸ੍ਰੀ ਆਕਾਲ ਜੀ 🙏, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @pritamdeogan
    @pritamdeogan ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਖੁਸ਼ ਰਹੋ ਚੜਦੀਆ ਕਲਾ ਵਿਚੱ ਰਹੋ

  • @kohinoorsohal3303
    @kohinoorsohal3303 ปีที่แล้ว +2

    Sat Shri Akal jii
    World's most beautiful couple
    King & Queen's 🌹🙏🙏

  • @sumandeepsinghsahota7432
    @sumandeepsinghsahota7432 ปีที่แล้ว +1

    satshri akal veer, video ta mai aa vali swere hi dekh lai c, hun coment karan ta lagia , mai thoada rajasthan vala vlog deki janda c ik jagha veer tainu langoor pai gae c, te hun v tusi bhaut sare pahari tendua te bhalua vale area ch jana, so ve self defense de bahut ozar hunde ne sticks , axe ( steel khori) naal lai k chalo mera veer, baki teri hindi ton khera shut gia veer bahut dhanvad

    • @KingAndQueen1984
      @KingAndQueen1984  ปีที่แล้ว +1

      Hanji bai ji nal cukhya aa appa axe v steal pipe v

  • @dalveerkaur9330
    @dalveerkaur9330 ปีที่แล้ว +1

    Mann kaur da hasda chehra 🎉🎉🎉🎉❤❤

  • @yo_boy_gesha
    @yo_boy_gesha ปีที่แล้ว

    Sehi gal a apa nu Boht vadia lagdi a Sunan ch ਪੁਆਦੀ ਭਾਸ਼ਾ।

  • @satnamsingh4203
    @satnamsingh4203 ปีที่แล้ว

    ਬਾਈ ਜੀ ਸਾਈਕਲ ਕੇੜੀ ਆ ਆਪਜੀ ਕੋਲ ਵਾਹਿਗੁਰੂ ਮੇਹਰ ਰੱਖੇ

  • @AvtarSingh-pw7fv
    @AvtarSingh-pw7fv ปีที่แล้ว

    ਬਾਈ 1970 ਤੋਂ ਪਹਿਲਾਂ ਚੰਡੀਗੜ ਵਿੱਚ ਜਦੋਂ ਕਿਸੇ ਪਿੰਡ ਦੀ ਜਮੀਨ ਐਕਵਾਇਰ ਕੀਤੀ ਜਾਂਦੀ ਸੀ ਤਾਂ ਉਸ ਪਿੰਡ ਨੂੰ ਵੀ ਉਜਾੜ ਦਿੱਤਾ ਜਾਂਦਾ ਸੀ ਪਰ 70 ਤੋਂ ਬਾਅਦ ਜਮੀਨ ਤਾਂ ਲੈ ਲਈ ਜਾਂਦੀ ਹੈ ਪਿੰਡ ਵਸਿਆ ਰਹਿੰਦਾ ਹੈ ਪਰ ਜਮੀਨ ਜਬਰਦਸਤੀ ਐਕਵਾਇਰ ਕਰ ਲਈ ਜਾਂਦੀ ਹੈ

  • @tarjitsingh5991
    @tarjitsingh5991 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @maanmaan9113
    @maanmaan9113 ปีที่แล้ว +1

    Sada ropar❣️❣️

  • @InderjitSingh-hl6qk
    @InderjitSingh-hl6qk ปีที่แล้ว

    ਹਮੇਸ਼ਾ ਦੀ ਤਰ੍ਹਾਂ ਬੱਲੇ ਬੱਲੇ ਆ ,

  • @chainsinghdhillon8203
    @chainsinghdhillon8203 ปีที่แล้ว +1

    🙏 waheguru ji 🙏

  • @jagtartoor2821
    @jagtartoor2821 ปีที่แล้ว +1

    ਵੀਰ ਅਤੇ ਭੈਣ ਜੀ ਦੋਨਾਂ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @yo_boy_gesha
    @yo_boy_gesha ปีที่แล้ว

    Omg let's go for ride..... yeah 👍😯😯😯

  • @PULCIYAA
    @PULCIYAA ปีที่แล้ว

    ਕੈਂਟ ਵਲੋਗ

  • @KirpalSingh-zj7et
    @KirpalSingh-zj7et ปีที่แล้ว +1

    ਸਤਿ ਸ੍ਰੀ ਆਕਾਲ ਜੀ। ਚੜ੍ਹਦੀ ਕਲਾ
    ਬੁਲੰਦ ਹੌਸਲੇ ਵਹਿਗੂਰੂ ਜੀ ਦੇ ਓਟ ਆਸਰੇ ਨਾਲ ਚਲਦੇ ਰਹੋ। ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ। ਸਤਿ ਸ੍ਰੀ ਆਕਾਲ

  • @tarjitsingh5991
    @tarjitsingh5991 ปีที่แล้ว

    ਹਸਦੇ ਵਸਦੇ ਰਹੋ ਤੁਸੀਂ ਦੇਵੇ

  • @MOR.BHULLAR-PB05
    @MOR.BHULLAR-PB05 ปีที่แล้ว

    ਵਾਹਿਗੁਰੂ ਜੀ

  • @JasbirKaur-fo3jh
    @JasbirKaur-fo3jh ปีที่แล้ว

    Sat shri akal ji Jasbirkaur Ambala City wehaguru ji mahar Karan ji beautiful video

  • @Janti838
    @Janti838 ปีที่แล้ว +1

    Waheguru g ka Khalsa

  • @kalabrar9278
    @kalabrar9278 ปีที่แล้ว

    ਸਤਿ ਸੀ੍ ਅਕਾਲ ਵੀਰ ਜੀ

  • @ravinderrehsi4858
    @ravinderrehsi4858 ปีที่แล้ว

    Bahut vadhia ji 🙏 🙏
    Chardikala ch raho...

  • @baljindersingh9447
    @baljindersingh9447 ปีที่แล้ว

    Bhut Vadia jii 👍

  • @varinderkaursandhu708
    @varinderkaursandhu708 ปีที่แล้ว +1

    Waheguru ji Waheguru ji

  • @balwindersinghchana7567
    @balwindersinghchana7567 ปีที่แล้ว

    Wonderful happy journey ji god bless you both

  • @gopiwadali
    @gopiwadali ปีที่แล้ว

    ਸਤੀ ਸ੍ਰੀ ਅਕਾਲ ਵੀਰ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ ਜੀ।

  • @gurkiratsingh7252
    @gurkiratsingh7252 ปีที่แล้ว

    Parmatma hazir nazir rahe thode nal

  • @manibhatthal734
    @manibhatthal734 ปีที่แล้ว

    Wahe guru ji

  • @yo_boy_gesha
    @yo_boy_gesha ปีที่แล้ว

    King 👑 nd queen 👑 sada banga area da ...proud a sanu tuhada ta ...tuc sada doaba area to belong karda hoo...ma Banga City kol. Village heon...(ਹੀਮਾ) pind a Mera brother nd bhabi g,,,,, wmk 🙏 keep it up God bless you

  • @ranjeetsinghsingh9248
    @ranjeetsinghsingh9248 ปีที่แล้ว

    ਕੀ ਹਾਲ ਨੇ ਭਾਣਜੇ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @gurpreetsinghanimalslovers8268
    @gurpreetsinghanimalslovers8268 ปีที่แล้ว +1

    ਸਤਿ ਸ੍ਰੀ ਆਕਾਲ ਜੀ ❤❤

  • @amarjeetsingh1159
    @amarjeetsingh1159 ปีที่แล้ว

    vary nice god blees❤❤

  • @manjindersinghsidhu1275
    @manjindersinghsidhu1275 ปีที่แล้ว

    ਸਤਿ ਸ਼੍ਰੀ ਆਕਾਲ ਦੋਨਾਂ ਨੂੰ

  • @rekeshkumar626
    @rekeshkumar626 ปีที่แล้ว

    ਬਹੁਤ ਬਹੁਤ ਮੁਬਾਰਕਾਂ ਨਵੇਂ ਸਫਰ ਲਈ

  • @satnamathwal4889
    @satnamathwal4889 ปีที่แล้ว

    Nice video

  • @pahadiridermj1056
    @pahadiridermj1056 ปีที่แล้ว

    Mst paaji❤❤❤

  • @ParamjitSingh-wn3et
    @ParamjitSingh-wn3et ปีที่แล้ว

    After go to Shimla God bless both.

  • @gurudayalsingh5866
    @gurudayalsingh5866 ปีที่แล้ว

    Sat Shri akal dono nu🚴🚴

  • @bhagwantsingh3730
    @bhagwantsingh3730 ปีที่แล้ว

    very nice video

  • @ravisapkota6935
    @ravisapkota6935 ปีที่แล้ว

    Nice couple
    Thanks 🙏

  • @hakamsingh4624
    @hakamsingh4624 ปีที่แล้ว

    ਜਿਉਂਦੇ ਵਸਦੇ ਰਹੋ ਜੀ।

  • @LakhwinderSingh-tp8oy
    @LakhwinderSingh-tp8oy ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @rajinderkumar833
    @rajinderkumar833 ปีที่แล้ว

    ❤❤❤ love u
    Best of luck

  • @kohinoorsohal3303
    @kohinoorsohal3303 ปีที่แล้ว

    All the best....jii 🙏🙏

  • @mandeepkaur4232
    @mandeepkaur4232 ปีที่แล้ว

    Nice veer ji

  • @happychahal8243
    @happychahal8243 ปีที่แล้ว

    Leh Ladakh ride start

  • @harbindermohem
    @harbindermohem ปีที่แล้ว

    Very good❤❤❤

  • @pachitarsingh9580
    @pachitarsingh9580 ปีที่แล้ว

    ਵਾਹਿਗੁਰੂ ਜੀ 🙏

  • @yo_boy_gesha
    @yo_boy_gesha ปีที่แล้ว

    Haha asi v ਕੁਰਾਲੀ rehabilitation center katya aa... freedom foundation...a name

  • @simplelifepunjabi9042
    @simplelifepunjabi9042 ปีที่แล้ว

    Best of luck

  • @ParminderSingh-rz4ww
    @ParminderSingh-rz4ww ปีที่แล้ว

    Very nice veer ji

  • @Jeevan0988
    @Jeevan0988 ปีที่แล้ว

    So nice

  • @yo_boy_gesha
    @yo_boy_gesha ปีที่แล้ว

    Best of luck 🤞

  • @SinghJaideep24
    @SinghJaideep24 ปีที่แล้ว

    Nice

  • @tarjitsingh5991
    @tarjitsingh5991 ปีที่แล้ว

    ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਦੋਨਾਂ ਤੇ

  • @fordwalajatt7094
    @fordwalajatt7094 ปีที่แล้ว

    ਸਤਿ ਸ਼ੀ ਅਕਾਲ ਜੀ⚘️💐

  • @jagtarsingh6090
    @jagtarsingh6090 ปีที่แล้ว +1

    Wish you happy journey Ji Waheguru mehar Karan.

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @surindersinghbajwa5735
    @surindersinghbajwa5735 ปีที่แล้ว

    Satnam waheguru ji 🙏🙏🙏🙏🙏

  • @JaswinderKaur-dp8wc
    @JaswinderKaur-dp8wc ปีที่แล้ว

    Weheguru ji

  • @ਕੁਲਵਿੰਦਰਸਿੰਘ-ਮ6ਚ
    @ਕੁਲਵਿੰਦਰਸਿੰਘ-ਮ6ਚ ปีที่แล้ว

    ਕੁਰਾਲੀ ਤੋਂ

  • @balvindersingh3813
    @balvindersingh3813 ปีที่แล้ว

    Waheguru ji app nu Shakti devay

  • @gursahibsingh3434
    @gursahibsingh3434 ปีที่แล้ว

    ਸਤਿ ਸ੍ਰੀ ਆਕਾਲ ਜੀ। ਚੜ੍ਹਦੀ ਕਲਾ

  • @gurmeetsinghbachhal
    @gurmeetsinghbachhal ปีที่แล้ว

    WAHEGURU JI BLESS YOU BETA JI

  • @satnamsinghpurba9584
    @satnamsinghpurba9584 ปีที่แล้ว +1

    Have a nice n happy journey 😊

  • @malenaadumadiluy590
    @malenaadumadiluy590 ปีที่แล้ว

    Super sister and brother,
    🙏🙏🙏🙏🌴🇮🇳

  • @harishmehta1304
    @harishmehta1304 ปีที่แล้ว

    Satshri akal ji

  • @Punjabicookingfood
    @Punjabicookingfood ปีที่แล้ว

    Varinder Singh from ludhiana

  • @bhagwantsingh3730
    @bhagwantsingh3730 ปีที่แล้ว

    very nice video ji thanks ji 🎉🎉🎉🎉❤❤ God bless you

  • @jugrajsinghsidhu1551
    @jugrajsinghsidhu1551 ปีที่แล้ว

    ਛੋਟੇ ਵੀਰ ਟੂਰ ਤੇ ਜਾਣੇਂ ਦੀਆ ਵਧਾਈਆ ਹੋਣ ਜੀ ਬਾਕੀ ਵੀਰ ਮੈ ਮੰਨ ਦਾ ਚੈਨਲ ਨੂੰ ਵੀ ਸ੍ਰਬਸਕਰਾਇਬ ਕਰ ਲਿਆ ਹੈ ਪਰ ਵੀਡੀਓ ਤੇ ਅਲੱਗ ਅਲੱਗ ਬਣਾਉਂਦੇ ਰਹੇ ਉ ਕਿਉਂਕਿ ਬਹੁਤ ਦਰਸ਼ਕ ਪਰਾਣੇ ਨੇ ਉਹਨਾ ਨੇ ਦੋਹਾਂ ਚੈਨਲਾਂ ਨੂੰ ਵੇਖਣਾ ਹੈ ਇਹੀ ਟਿੱਪਣੀ ਮੈਂ ਮਨ ਦੇ ਚੈਨਲ ਤੇ ਵੀ ਕੀਤੀ ਹੈ

  • @jogindersingh4350
    @jogindersingh4350 ปีที่แล้ว

    Waheguru ji ka khalsa waheguru ji ki Fateh ji waheguru waheguru jiwaheguru ji waheguru waheguru 🌹🐕🇸🇪👨‍❤️‍👨🙏🏼👍🙏🏼👨‍❤️‍👨🇸🇪🌹❤❤❤❤

  • @sushilgarggarg1478
    @sushilgarggarg1478 ปีที่แล้ว

    Wahaguru guru ji....#

  • @jugindersingh4910
    @jugindersingh4910 ปีที่แล้ว

    ਸਤਿ ਸ੍ਰੀ ਆਕਾਲ

  • @AmandeepSingh-lh9nz
    @AmandeepSingh-lh9nz ปีที่แล้ว

    Alag alag bolli hai harek pind di

  • @kaurkang4073
    @kaurkang4073 ปีที่แล้ว

    Thank you

  • @gurcharan1979
    @gurcharan1979 ปีที่แล้ว

    🙏

  • @TarsemSingh-st1vw
    @TarsemSingh-st1vw ปีที่แล้ว

    Amrit temann beta ji waheguru ji ka khalsa waheguru ji k fateh aaj de vlog vich tusi gurudwara shri nadha sahibbji de darshan karaye bahut hi vadhia lagga god bless both of you beta ji Lakhwinder kaur From Gurdaspur

  • @bahiabelt3402
    @bahiabelt3402 ปีที่แล้ว +1

    ਬਿਲਕੁਲ ਬਾਈ ਮੈ ਜ਼ੀਰਕਪੁਰ ਹੁੰਦਾ ਜਦੋਂ ਆਇਆ ਆਇਆ ਸੀ ਪੰਜ ਮਹੀਨੇ ਪਹਿਲਾ ਤਾਂ ਓਥੋਂ ਦਾ ਮੇਰਾ ਦੋਸਤ ਬਣਿਆ ਇੱਕ ਦਿਨ ਫੋਨ ਉੱਪਰ ਓਹ ਮੈਨੂੰ ਕਹਿੰਦਾ ਮੋਬਾਈਲ ਵਾਲੀ ਦੁਕਾਨ ਆ ਜਿਹੜੀ ਓਥੇ ਗੈਲ ਆਜਾ ਮੈ ਕਿਹਾ ਬਾਈ ਇਹ ਗੈਲ ਕਿੱਥੇ ਜਿਹੇ ਪੈਂਦਾ ਮੈਨੂੰ ਲੱਗਿਆ ਗੈਲ ਕਿਸੇ ਪਿੰਡ ਦਾ ਨਾਮ ਆ😜😜 ਮੈ ਕਿਹਾ ਯਾਰ ਮੇਰੇ ਤੋ ਨੀ ਹੁਣ ਆਹ ਗੈਲ ਆਇਆ ਜਾਂਦਾ ਫੇਰ ਉਹਨੇ ਕਿਹਾ ਵੀ ਯਾਰ ਆਹ ਦੇਖ ਮੋਬਾਈਲ ਵਾਲੀ ਦੁਕਾਨ ਦੇ ਨਾਲ ਆਜਾ😂😂 ਮੈ ਕਿਹਾ ਫੇਰ ਤੂੰ ਐਵੇਂ ਕਹਿ ਨਾ ਵੀ ਦੁਕਾਨ ਦੇ ਨਾਲ ਆਜਾ ਮੈ ਕਿਹਾ ਮੈਨੂੰ ਲੱਗਿਆ ਕੀਤੇ ਕੋਈ ਪਿੰਡ ਆ ਗੈਲ😜😂😂😂

  • @punjab8773malasiya
    @punjab8773malasiya ปีที่แล้ว

    Sat Sri akal ji ki Haal chaal hai tuhada bhut vadia vlog a Rab chardi kalan ch rkhe tuhanu dova nu

  • @manjitsinghmanjit2172
    @manjitsinghmanjit2172 ปีที่แล้ว

    Waheguru ji ka khalsa waheguru ji ki fteh ji 🙏🙏

  • @SanjeevKumar-jw5hp
    @SanjeevKumar-jw5hp ปีที่แล้ว

    🙏🙏

  • @gurpreetbrass1084
    @gurpreetbrass1084 ปีที่แล้ว

    🙏🙏👍

  • @avpreetkaur5385
    @avpreetkaur5385 ปีที่แล้ว

    👍👍

  • @ManjitSingh-cc7gp
    @ManjitSingh-cc7gp ปีที่แล้ว

    Very good Ride ❤❤

  • @manvirsingh2370
    @manvirsingh2370 ปีที่แล้ว

    Great job bhai ji

  • @yo_boy_gesha
    @yo_boy_gesha ปีที่แล้ว

    Good morning g 🙏

  • @rajinderjitsingh7074
    @rajinderjitsingh7074 ปีที่แล้ว

    Best of luck for your new journey