ਭਰਾਵਾਂ ਦਾ ਪਿਆਰ | bharawa ਦਾ piyar | New punjabi short movie | New Punjabi Natak 2024

แชร์
ฝัง
  • เผยแพร่เมื่อ 13 ม.ค. 2025

ความคิดเห็น • 123

  • @paramjeetbrar1800
    @paramjeetbrar1800 หลายเดือนก่อน +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @ranisidhu9760
    @ranisidhu9760 7 หลายเดือนก่อน +4

    ਬਹੁਤ ਵਧੀਆ ਸਟੋਰੀ ਆ ਜੀ ❤❤❤❤❤

  • @rickyseerha5668
    @rickyseerha5668 7 หลายเดือนก่อน +6

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @charanjeetkaur2347
    @charanjeetkaur2347 7 หลายเดือนก่อน +4

    Waheguru chardikla vich rakhe sari team n very beautiful 👌👌

  • @ArpanBawa
    @ArpanBawa 7 หลายเดือนก่อน +53

    ਸਤਿ ਸ੍ਰੀ ਆਕਾਲ ਵੀਰੇ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐

  • @Harpreetsingg-xe1xu
    @Harpreetsingg-xe1xu 7 หลายเดือนก่อน +2

    Very nice story ji❤❤❤

  • @gurmatsinghkhangura5693
    @gurmatsinghkhangura5693 4 หลายเดือนก่อน +1

    Very Nice vidio Gurmat Singh Dhanour Jattan

  • @daljeetkaur6258
    @daljeetkaur6258 7 หลายเดือนก่อน +3

    Bhut sohnia video hundia tvadia 👍👍👌👌

  • @JassuSingh-v7c
    @JassuSingh-v7c 7 หลายเดือนก่อน +3

    ਬਹੁਤ ਵਧੀਆ ਵਡੀਓ❤❤

  • @husanpreet9665
    @husanpreet9665 7 หลายเดือนก่อน +3

    Hnji buaa da role bohot badhiya hai ji thanks ❤❤❤❤❤❤

  • @Maninder_brar
    @Maninder_brar 7 หลายเดือนก่อน +3

    ਸ਼ਰੀਕ ਕਦੇ ਵੀ ਚੰਗਾ ਨਹੀਂ ਸ਼ੋਚ ਸਕਦਾ ,,,ਪਰ ਭਰਾਵਾ ਦਾ ਪਿਆਰ ਜਿੱਤ ਹੀ ਗਿਆ ਬਹੁਤ ਵਧੀਆ ਸੁਨੇਹਾ ਦਿੱਤਾ ਜੀ❤❤❤❤ ,,,, ਮਨਿੰਦਰ ਕੌਰ ਬਰਾੜ

  • @deepdhaliwal7854
    @deepdhaliwal7854 7 หลายเดือนก่อน +4

    nyc video❤❤❤❤❤❤❤❤❤❤❤❤❤❤❤❤❤❤😊Deep italy

  • @GurpinderKaur-kx1vg
    @GurpinderKaur-kx1vg 7 หลายเดือนก่อน +3

    Bahut vadiya video ji🙏🙏♥️

  • @GurpreetSingh-f5t4w
    @GurpreetSingh-f5t4w 7 หลายเดือนก่อน +3

    ਬਹੁਤ ਸੋਹਣੀ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਮਨਦੀਪ ਦੀਦੀ ਕਿਉਂ ਨਹੀਂ ਆਉਂਦੀ ਵੀਡੀਓ ਚ ਜਰੂਰ ਦੱਸਿਓ❤🎉🎉❤❤❤

  • @KulwinderKaur-kj9rx
    @KulwinderKaur-kj9rx 7 หลายเดือนก่อน +8

    ਮਨਦੀਪ ਕਿਉ ਨਹੀ ਅਹੁਦੇ ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘💘🌴💘🌴💘🌴💘🌴💘🌴

  • @BalrajSingh-uy4um
    @BalrajSingh-uy4um 7 หลายเดือนก่อน +4

    Nic story ❤❤

  • @ParamjitKaur-wc2ot
    @ParamjitKaur-wc2ot 7 หลายเดือนก่อน +3

    ❤❤❤Very good story I always waiting for you videos love all .stay blessed all the team thanks ❤❤❤

  • @jaspalkaur5604
    @jaspalkaur5604 7 หลายเดือนก่อน +3

    Very nice video❤❤❤❤❤🎉🎉🎉🎉🎉

  • @hardevsingh8913
    @hardevsingh8913 7 หลายเดือนก่อน +4

    Good thinking jaspreet beta

  • @JasvirKaur-ge8xk
    @JasvirKaur-ge8xk 7 หลายเดือนก่อน +3

    ❤❤❤i love you 💕 sari team nu bhut bhut pyar 🎉🎉jassu mohali

  • @satvirsingh5366
    @satvirsingh5366 7 หลายเดือนก่อน +2

    ਬਹੁਤ ਵਧੀਆ ❤❤❤

  • @DeepDhaliwal-n7i
    @DeepDhaliwal-n7i 7 หลายเดือนก่อน +2

    🙏🙏🙏🙏🙏🙏🙏🙏🙏🙏❤❤❤❤❤❤

  • @harpreetsharma4125
    @harpreetsharma4125 7 หลายเดือนก่อน +3

    ਬਹੁਤ ਹੀ ਵਧੀਆ ਵੀਡੀਓ ਵਧੀਆ ਸਿੱਖਿਆ ਮਿਲਦੀ ਹੈ ❤❤ ਪਰਮਜੀਤ ਜਗਰਾਓਂ

  • @surinderkaurbrar63
    @surinderkaurbrar63 6 หลายเดือนก่อน +1

    Very nice,eve nahi kise de mager nahi lagida

  • @tejindersingh5310
    @tejindersingh5310 7 หลายเดือนก่อน +3

    Bhota soni video aa

  • @bhajankaur8289
    @bhajankaur8289 7 หลายเดือนก่อน +3

    Doha bhrava da piar❤❤❤❤❤ bhajan kaur jirkpur Chandigarh 🎉🎉🎉🎉🎉

  • @inderjitkaur4820
    @inderjitkaur4820 7 หลายเดือนก่อน +5

    Bahut vadhia video hai ji 👌👌 waheguru ji chadi kla ch rakhe sari teem nu 🙏🙏 inderjit kaur bathinda

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @KaramjeetKaur-v4p
    @KaramjeetKaur-v4p 7 หลายเดือนก่อน +5

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @jaspalkaur1552
    @jaspalkaur1552 7 หลายเดือนก่อน +3

    ਬਹੁਤ ਵਧੀਆ ਵੀਡੀਓ ਹੈ 👌👌

  • @BhupinderKaur-ct9pz
    @BhupinderKaur-ct9pz 7 หลายเดือนก่อน +4

    ਬਹੁਤ ਸੋਹਣੀ ਵੀਡੀਓ ਜੀ ਹੁਸ਼ਿਆਰਪੁਰ ਤੋਂ❤❤❤❤❤

  • @PervaizShah-ok5qx
    @PervaizShah-ok5qx 7 หลายเดือนก่อน +4

    Nice 👍 video. Jaspreet Kaur sahiba di acting Tay role bohat wadiya. Sari team di khidmat witch Salaam.

  • @mahenderarora8493
    @mahenderarora8493 6 หลายเดือนก่อน +1

    🎉bahut badhiya gayab vardhak video
    Mahinder Singh Arora Fatehabad Haryana

  • @chamkaur4729
    @chamkaur4729 7 หลายเดือนก่อน +4

    Nice video ji ❤❤❤❤❤

  • @daljeetjeeti383
    @daljeetjeeti383 7 หลายเดือนก่อน +3

    ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 1 / 6

  • @RukmaniDevi-vl4nn
    @RukmaniDevi-vl4nn 7 หลายเดือนก่อน +3

    Bahut badhia vedio bharava ch bada pyar dasya hai ji nice stori hai ji 👍👍❣️❣️ manjinder kaur hp

  • @navtejbrar1018
    @navtejbrar1018 4 หลายเดือนก่อน +1

    Pattu kala kurtapjama pai firda garmi chhh 😊

  • @JohnCena-fy5pb
    @JohnCena-fy5pb 7 หลายเดือนก่อน +2

    ਸਾਰੀ ਟੀਮ ਲਈ 👍👍👍👍👍

  • @manishamalhotra4959
    @manishamalhotra4959 7 หลายเดือนก่อน +3

    Bhai wah!! Aai hai sanjha pariwar!!

  • @jashanonthebeat6072
    @jashanonthebeat6072 7 หลายเดือนก่อน +2

    Bhot vadia video ❤️❤️ Rajinder Kaur passi Kandi to

  • @amarjitsangha1107
    @amarjitsangha1107 7 หลายเดือนก่อน +3

    Very nice video ❤

  • @jagjitgill2867
    @jagjitgill2867 7 หลายเดือนก่อน +3

    Very nice video ❤sawaraejit kale ke

  • @jasvirmangat8002
    @jasvirmangat8002 7 หลายเดือนก่อน +3

    Great story👍👍👍👍 uu

  • @Beauty_queen.02
    @Beauty_queen.02 7 หลายเดือนก่อน +3

    Very nice video veer ji kuldeep God bless you all everyone ❤❤👍👍👌👌

  • @eetsingh8923
    @eetsingh8923 7 หลายเดือนก่อน +3

    Good acting I like it 👌👌 Amandeep Sri muktsar sahib

  • @Guri-l7c
    @Guri-l7c 7 หลายเดือนก่อน +6

    Jasvinder. Akalgarh. Sudhar
    Nice. Video❤❤

  • @Be.a.__men
    @Be.a.__men 7 หลายเดือนก่อน +4

    Very good 👍

  • @parmjeet4592
    @parmjeet4592 7 หลายเดือนก่อน +3

    ਸਿੱਪੀ ਏ ਨਾਮ

  • @happyjoshi5426
    @happyjoshi5426 7 หลายเดือนก่อน +3

    Bahut vadhià video parmatma mehar kre sari team te

  • @BhagwanDass-uq9es
    @BhagwanDass-uq9es 7 หลายเดือนก่อน +5

    Bohat Badia vidio Ludhiana

  • @parmjeet4592
    @parmjeet4592 7 หลายเดือนก่อน +5

    ਮੇਰੇ ਭਾਈ ਦਾ

  • @jagdevsingh8335
    @jagdevsingh8335 7 หลายเดือนก่อน +6

    ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਯੋਗ ਬਣੀ ਤੁਹਾਡਾ ਦੋਵਾਂ ਭਰਾਵਾਂ ਦਾ ਆਪਸੀ ਪਿਆਰ ਦੀ ਮਿਸਾਲ ਪੇਸ਼ ਕਰਦਾ ਹੈ ਤੁਹਾਡੀ ਵੀਡੀਓ ਨਵੀਂ ਸਿੱਖਿਆ ਮਿਲਦੀ ਹੈ ਜਸਪ੍ਰੀਤ ਕੌਰ ਦਾ ਸੁਭਾਅ ਬਹੁਤ ਵਧੀਆ ਲਗਦਾ ਹੈ ਸਦਾ ਹਸਦੇ ਵਸਦੇ ਰਹੋ ਪਰਮਾਤਮਾ ਤੁਹਾਡਾ ਪਿਆਰ ਹਮੇਸ਼ਾ ਬਣਿਆ ਰਹੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਸਦਾ ਖੁਸ਼ੀਆਂ ਮਾਣੋ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rajsingh2776
    @rajsingh2776 7 หลายเดือนก่อน +3

    ਸਾਡਾ ਨਾਂ ਸਾਡਾ ਨਾਂ ਕਿਉਂ ਨਹੀਂ ਬੋਲਣਾ ਮਖਿਆ ਨਹੀਂ ਬੋਲਣਾ ਦੱਸ ਕਿਉਂ ਨਹੀਂ ਬੋਲਣਾ ਰਾਜ 😮 ਖੀਵਾ 😂 ਮਾਨਸਾ 😂❤❤❤

  • @jasjitkaur3925
    @jasjitkaur3925 7 หลายเดือนก่อน +6

    ਬਹੁਤ ਵਧੀਆ ਸਟੋਰੀ ਹੈ ਜਿਉਂਦੇ ਵਸਦੇ ਰਹੋ ਸਾਰੇ ❤ ਜਸਮੀਤ ਢਿਲੋਂ ਫਾਜ਼ਿਲਕਾ

  • @SimranSingh-zx4wj
    @SimranSingh-zx4wj 7 หลายเดือนก่อน +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤

  • @anurag_saddi
    @anurag_saddi 7 หลายเดือนก่อน +3

    Nice video Sanjeev Sharma Moga

  • @ushachugh3211
    @ushachugh3211 7 หลายเดือนก่อน +3

    Badi achi se video usha fbd

  • @BeantSingh-ih1sn
    @BeantSingh-ih1sn 7 หลายเดือนก่อน +4

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ।

  • @abhiverma9526
    @abhiverma9526 7 หลายเดือนก่อน +3

    Very nice video beta

  • @sukhjeetkaur68
    @sukhjeetkaur68 7 หลายเดือนก่อน +2

    ❤❤❤❤🎉🎉🎉🎉

  • @manjuhora7765
    @manjuhora7765 7 หลายเดือนก่อน +2

    Nice. Bahut wadhiya

  • @madhusabharwal3449
    @madhusabharwal3449 7 หลายเดือนก่อน +2

    ਪਹਿਲਾਂ ਤਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਤੇ ਸਾਝਾਂ ਪਰਿਵਾਰ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਸਿਰਾ ਬਣੀ ਹੈ💖👏😊 ਦੋਹਾਂ ਭਰਾਵਾਂ ਵਿੱਚ ਬਹੁਤ ਹੀ ਵਧੀਆ ਪਿਆਰ ਵੇਖਿਆ ਵੇਸੇ ਹਰ ਘਰ ਵਿੱਚ ਏਦਾਂ ਹੀ ਪਿਆਰ ਹੋਣਾ ਚਾਹੀਦਾ❤😊 ਵੀਡੀਓ ਵਿੱਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਅਸੀ ਵੀ ਸਭ ਇਕੱਠੇ ਹਾ ਪਰਮਾਤਮਾ ਸਭ ਘਰਾ ਵਿੱਚ ਇੰਤਫਾਕ ਬਣਾਈ ਰੱਖੇ 🙏🏽🧿❤ਕਿਸੇ ਘਰ ਨੂੰ ਨਜਰ ਨਾ ਲੱਗੇ 🧿🌷🌷👏👏❣️❣️❣️ਜੱਸੁ ਭੈਣ ਦਾ ਰੋਲ ਤਾ ਬਹੁਤ ਬਹੁਤ ਵਧੀਆ ਹੁੰਦਾ ਪਰਮਾਤਮਾ ਸਾਝਾਂ ਪਰਿਵਾਰ ਟੀਮ ਦਾ ਤੇ ਜੋ ਮੇਰਾ ਮੇਸਿਜ ❤ਪੜ ਰਿਹਾ ਹੈ ਉਸਨੂੰ ਬਾਬਾਂ ਨਾਨਕ ਦੇਵ ਜੀ ਦਿਨ ਦੁਗਨੀ ਰਾਤ ਚੋਗਨੀ ਤਰਕੀ🧿 ਬਖਸ਼ੇ ਵੀਡੀਓ ਵੇਖ ਕੇ ਬਹੁਤ ਵਧੀਆ ਲੱਗਾ ਅੱਜ ਵੋਟਾਂ ਨੇ ਤੇ ਸਭ ਆਪਣੀ ਆਪਣੀ ਵੋਟ ਜਰੂਰ ਪਾਉ ਜੀ ਸਾਡੀਆਂ ਵੋਟਾਂ ਪਿੰਡ ਨੇ ਅਸੀਂ ਵੀ ਵੋਟਾਂ ਪਾਉਣ ਚੱਲੇ ਆ 🙏🏽🙏🏽👍💞💞💐💐ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤❤ਵਾਹਿਗੁਰੂ ਜੀ ਸਭ ਵਿੱਚ ਪਿਆਰ ਬਣਾਈ💖🙏

  • @smaanmaan1796
    @smaanmaan1796 7 หลายเดือนก่อน +2

    👏👏👏👌👍🤲🥰

  • @gurparwindersingh2394
    @gurparwindersingh2394 7 หลายเดือนก่อน +3

    Very Nice msg ji

  • @neetugold6136
    @neetugold6136 7 หลายเดือนก่อน +3

    Nice video

  • @GurdeepSingh-z9m
    @GurdeepSingh-z9m 7 หลายเดือนก่อน +5

    ਕਿਰਨਦੀਪ ਤੱਪਾ ਮੰਡੀ ਤੋ ਬਹੁਤ ਵਧਿਆ

  • @Preetjashan1234
    @Preetjashan1234 7 หลายเดือนก่อน +4

    Very nice video

  • @MK-lm8ro
    @MK-lm8ro 7 หลายเดือนก่อน +3

    ❤❤❤❤

  • @BhinderMaan-b2q
    @BhinderMaan-b2q 7 หลายเดือนก่อน +6

    ਪਿੰਡ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਭਿੰਦਰ ਮਾਨ ਦੀਪ ਕੌਰ ❤❤❤

  • @GurmukhBrar-c7q
    @GurmukhBrar-c7q 7 หลายเดือนก่อน +4

    ਬਹੁਤ ਹੀ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @RajinderRehal-c3q
    @RajinderRehal-c3q 7 หลายเดือนก่อน +5

    ਸਲੂਟ ❤❤

  • @AbcKaur-y1u
    @AbcKaur-y1u 7 หลายเดือนก่อน +2

    Daljit kaur shaina usa very very good very very very nice video

  • @hamirsinghsingh8102
    @hamirsinghsingh8102 7 หลายเดือนก่อน +3

    Very very nice video Hamir Singh New Delhi

  • @ShwetaSharma-fi1wy
    @ShwetaSharma-fi1wy 7 หลายเดือนก่อน +3

    Very very nice video ji

  • @MandeepKaur-nc5dm
    @MandeepKaur-nc5dm 7 หลายเดือนก่อน +4

    Very nice video all family members are good acting God bless you parmatma Tarki bakshe Mandeep Kaur Gill Patiala

  • @RajKumar-dd9zj
    @RajKumar-dd9zj 7 หลายเดือนก่อน +3

    But sohni vedio a mangewal

  • @ranveersingh2268
    @ranveersingh2268 7 หลายเดือนก่อน +4

    Kushpreetkaurmansa 🎉🎉❤❤🎉🎉🎉😊😊

  • @samshersingh288
    @samshersingh288 7 หลายเดือนก่อน +4

    ਸਤਿ ਸ੍ਰੀ ਅਕਾਲ ਜੀ

  • @manjeetchohan3197
    @manjeetchohan3197 7 หลายเดือนก่อน +3

    ❤❤❤❤❤🎉🎉🎉🎉🎉🎉

  • @JaswinderKaur-nb5rr
    @JaswinderKaur-nb5rr 7 หลายเดือนก่อน +4

    ਜਸਵਿੰਦਰ ਕੌਰ ਬਰਨਾਲਾ ❤

  • @SandeepKaur-yw6iu
    @SandeepKaur-yw6iu 7 หลายเดือนก่อน +3

    Nice ਮੂਲੋਵਾਲ

  • @sukhwantkaur2851
    @sukhwantkaur2851 7 หลายเดือนก่อน +2

    Bht vadia

  • @karamjitkaurbhatti4002
    @karamjitkaurbhatti4002 7 หลายเดือนก่อน +2

    🙏🏻🙏🏻

  • @shnasir1649
    @shnasir1649 7 หลายเดือนก่อน +2

    Ap ke wedeo bohat zabardast hoti hein hum sab apke wedeo bohat shoq sy dekhty hein owr hamein ap ke wedeo ka intzar rahta hy..SHEIKH ibraheem and SHEIKH Azhan jani FAISALABAD Pakistan

  • @ParamjitKaurRomana
    @ParamjitKaurRomana 7 หลายเดือนก่อน +4

    ਵਾਲੀ ਸੋਹਣੀ ਵੀਡਿਓ ਐ ਜੀ ਪਰਮਜੀਤ ਕੌਰ ਕੈਨੇਡਾ

  • @samarsaini3323
    @samarsaini3323 7 หลายเดือนก่อน +2

    Very nice

  • @AmritpalKaur-fz9zt
    @AmritpalKaur-fz9zt 7 หลายเดือนก่อน +4

    Bahut sohni video a aunti g rab tuhanu hamesha khush rakhe amritpal kaur pind kamalpur

  • @Sharmafamily12345
    @Sharmafamily12345 7 หลายเดือนก่อน +4

    ਫਰੀਦਕੋਟ ਪਿੰਡ ਪੱਖੀ ਕਲਾਂ ਵਿਖੇ ❤❤❤❤

  • @ranjitsinghkhangura9514
    @ranjitsinghkhangura9514 7 หลายเดือนก่อน +4

    Vedio very very nice 👌👌👌👌God bless you 🙏🏻🙏🏻From. Ranjit Singh Khangura pind LATALA Distt Ludhiana

  • @gsingh8094
    @gsingh8094 7 หลายเดือนก่อน +3

    Nice movee kuljit singh England

  • @choudharyram1757
    @choudharyram1757 7 หลายเดือนก่อน +3

    Good

  • @parmjeet4592
    @parmjeet4592 7 หลายเดือนก่อน +3

    ਕੁਲਦੀਪ ਮੇਰੀ ਭੂਆ ਦੇ ਮੁੰਡੇ ਵਰਗਾ ਜਮਾ

  • @NridenSingh
    @NridenSingh 7 หลายเดือนก่อน +5

    ਬਹੁਤ ਵਧੀਆ ਵੀਡੀਓ ਸੀ ਜੀ ਵੀਡੀਓ ਵਿਚ ਮਨਦੀਪ ਦੀਦੀ ਕਿਉ ਨੀ ਆਉਦੇ ਹੁਣ ਜਸਵੀਰ ਕੌਰ ਮੂਲੋਵਾਲ

  • @karmansandhu9987
    @karmansandhu9987 7 หลายเดือนก่อน +3

    Preet Sandhu Bathinda

  • @HarpreetMinhas-xu8ge
    @HarpreetMinhas-xu8ge 7 หลายเดือนก่อน +2

    Nice

  • @GhulamRasool-ej1pt
    @GhulamRasool-ej1pt 7 หลายเดือนก่อน +9

    Ghulam Rasool Bhatti Sialkot Pakistan❤❤❤❤

  • @RajbinderKaur-b2b
    @RajbinderKaur-b2b 29 วันที่ผ่านมา

    people are trying to cause trouble families even if the trouble makers are caught always try to get a long don't let your relationship suffer 💔🎉🎉❤

  • @swaransinghbhatia3116
    @swaransinghbhatia3116 7 หลายเดือนก่อน +3

    Bada hi sona vidio ji swaran singh bhatia bhilai chhattisgarh

  • @ravjotsinghbrar7986
    @ravjotsinghbrar7986 6 หลายเดือนก่อน

    Nice 👍

  • @gurbaxkaur2452
    @gurbaxkaur2452 7 หลายเดือนก่อน +2

    ਜਸਪ੍ਰੀਤ ਹੂਣ ਮਨਪ੍ਰੀਤ ਕਿਥੇ ਚਲੀ ਗਈ ਪਹਿਲਾ ਰਾਣੀ ਗਈ ਹੂਣਮਨਜੀਤ ਚਲੀ ਓਨੂ ਵਿਚ ਜਰੂਰ ਲਿਆਵੋ ਗੂਰਬਖਸ਼ ਕੌਰ ਨਿਓਯੌਰਕ