ਰੋਂਦੇ Channi ਨੂੰ ਦੇਖ ਨਾ ਸਕੇ Majithia । Vigilance ਦੀਆਂ ਅੱਖਾਂ ਥੱਕੀਆਂ । KHALAS TV

แชร์
ฝัง
  • เผยแพร่เมื่อ 27 ธ.ค. 2024

ความคิดเห็น • 10

  • @wahegurujiwaheguruji4306
    @wahegurujiwaheguruji4306 ปีที่แล้ว +3

    ਇਸ ਚਿੱਟੇ ਦੇ ਕਿੰਗ ਤੇ ਸੁੱਖੇ ਅਮਲੀ ਤੇ ਇਹਨਾਂ ਦੇ ਦੁਸ਼ਟ ਭਾਪਾ ਦਾ ਪਾਪ ਦਾ ਘੜਾ ਭਰ ਕੇ ਉੱਛਲ ਚੁੱਕਾ ਹੈ! ਸਾਰੇ ਇਸ ਚੌਰੇ ਪਾਪੀ ਬਾਦਲ ਦੀ ਲੰਬੀ ਉੱਪਰ ਦੀ ਦੁਆ ਕਰਿਆ ਕਰੋ ਤਾਂ ਜੋ ਉਹ ਕੀਤੇ ਆਪਣੇ ਪਾਪਾਂ ਦੀ ਸਜ਼ਾ ਜਿਉਂਦੇ ਜੀਅ ਭੁਗਤ ਕੇ ਤਿਲ ਤਿਲ ਮਰਦਾ ਰਹੇ ਤੇ ਆਪਣੇ ਗਦਾਰ ਟੱਬਰ ਤੇ ਆਪਦੇ ਅਕਾਲੀ ਦਲ ਨੂੰ ਉਜੜਦਾ ਵੇਖ ਕੇ ਪਲ ਪਲ ਪੀਸ ਹੋਵੇ! ਜਿੰਨਾ ਇਹਨਾਂ ਪੰਜਾਬ ਨੂੰ ਲੁਟਿਆ ਤੇ ਕੁਟਿਆਂ, ਉਹ ਕਿਸ ਨੂੰ ਨਹੀਂ ਪਤਾ ਤੇ ਜਿੰਨਾ ਇਹਨਾਂ ਨੇ ਗੁਰੂ ਸਾਹਿਬ ਜੀ ਤੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਸੀ ਉਹਦੇ ਕਰਕੇ ਹੀ ਇਹ 3 ਸੀਟਾਂ ਉੱਪਰ ਰਹਿ ਗਏ ਸੀ! ਉਹਦੇ ਵਿੱਚੋਂ ਵੀਂ ਆਹ ਇੱਕ ਸੁੱਖੀ ਇਥੇ ਲੈ ਆਏ! ਦਾਸ ਦਾ ਗੁਰੂ ਸਾਹਿਬ ਜੀ ਉੱਪਰ 100% ਪੂਰਨ ਭਰੋਸਾ ਹੈ ਜੀ ਕਿ ਇਹ ਜਲੰਧਰ ਵੀ ਹਾਰਨਗੇ ਕਿਉਂਕਿ ਇਹਨਾਂ ਦੁਸ਼ਟਾ ਨੇ 2015 ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਵੋਟ ਬੈੰਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਕਿ ਸਰੂਪ ਸਰਸੇ ਦੇ ਚੇਲਿਆਂ ਨੇ ਹੀ ਚੋਰੀ ਕੀਤੇ ਸੀ ਤੇ ਉਹਨਾਂ ਨੇ ਹੀ ਬੇਅਦਵੀ ਕਰਵਾਈ, ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਸਗੋਂ ਉਹਨਾਂ ਦੀ ਪੁਸ਼ਤ ਪਨਾਹੀ ਹੀ ਕੀਤੀ! ਏਸੇ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਆਪ ਹੀ ਇਹਨਾਂ ਦਾ ਕੁੱਝ ਨਹੀਂ ਰਹਿਣ ਦਿੱਤਾ! 2022 ਦੀ ਇਲੈਕਸ਼ਨ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਜਲੰਧਰ ਨੇੜਲੇ ਗੁ. ਸਰਮਸਤਪੁਰ ਵਿਖੇ ਬਾਬੇ ਧੁੰਮੇ ਨੇ ਇੱਕ ਸੰਤ ਸਮਾਜ ਦੀ ਮੀਟਿੰਗ ਕਰਕੇ ਇਹਨਾਂ ਦੁਸ਼ਟਾ ਨੂੰ ਸਮਰਥਨ ਦਿੱਤਾ ਸੀ ਤਾਂ ਦਾਸ ਨੇ ਓਥੋਂ ਦੇ ਮੁੱਖ ਪ੍ਰਬੰਧਕ ਨਾਲ ਗੱਲ ਕੀਤੀ ਕਿ ਇਹਨਾਂ ਕਿੰਨਾ ਪੰਥ ਦਾ ਨੁਕਸਾਨ ਕਰ ਦਿੱਤਾ ਬਰਗਾੜੀ 2 ਸਿੰਘ ਸ਼ਹੀਦ ਕਰ ਦਿੱਤੇ ਤਾਂ ਉਹ ਕਹਿਣ ਕਿ ਇਹ ਜਿੱਤ ਜਾਣੇ ਫਿਰ ਆਪਾਂ ਗੱਲ ਕਰਾਂਗੇ ਤਾਂ ਦਾਸ ਨੇ ਉਹਨਾਂ ਨੂੰ ਵੀ ਕਿਹਾ ਸੀ ਕਿ SAD ਪੱਕਾ ਹਾਰੇਗਾ ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਉੱਪਰ ਪੂਰਨ ਭਰੋਸਾ ਹੈ ਤੇ ਇਹ ਹਾਰਿਆ ਵੀ, ਬਾਅਦ ਵਿੱਚ ਉਹਨਾਂ ਸ਼ਰਮ ਦਿਆ ਮਾਰਿਆ 3 ਮਹੀਨੇ ਦਾਸ ਦਾ ਫੋਨ ਹੀ ਅਟੈਂਡ ਨਹੀਂ ਕੀਤਾ ਸੀ! ਅਸੀਂ ਵੀ ਅਕਾਲੀ ਹੀ ਸੀ ਪਰ 2015 ਵਿੱਚ ਸਰਸੇ ਵਾਲੇ ਪਾਪੀ ਨੂੰ ਝੂਠੀ ਮਾਫੀ ਤੇ ਜੋ ਕੁੱਝ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ, ਕੋਟਕਪੂਰਾ ਵਿੱਚ ਹੋਇਆ! ਉਸ ਤੋਂ ਬਾਅਦ ਅਸੀਂ ਸਿਰਫ਼ ਗੁਰੂ ਸਾਹਿਬ ਜੀ ਦੇ ਬਣ ਕੇ ਰਹਿ ਗਏ! ਉਸ ਘਟਨਾ ਤੋਂ ਬਾਅਦ ਸਾਡੇ ਵਾਂਗੂ ਦਰਦ ਰੱਖਣ ਵਾਲੇ ਬਹੁਤ ਸਿੱਖਾਂ ਨੇ ਇਹਨਾਂ ਦੁਸ਼ਟਾ ਤੋਂ ਕਿਨਾਰਾ ਕਰ ਲਿਆ ਸੀ! ਜਿਹੜਾ ਸਿੱਖਾਂ ਦੇ ਘਰ ਜਨਮ ਲੈ ਕੇ ਅਜੇ ਵੀ ਕਾਂਗਰਸ ਤੇ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਊ ਉਹਦੀ ਗੁਰੂ ਸਾਹਿਬ ਜੀ ਦੇ ਘਰ ਕਦੇ ਵੀ ਨਿਭ ਨਹੀਂ ਸਕਦੀ! ਜੇਕਰ ਅੱਜ ਕੋਈ ਥੋੜੀ ਬਹੁਤੀ ਪੰਥ ਦੀ ਗੱਲ ਕਰਦਾ ਤਾਂ ਉਹ ਸਿਮਰਨਜੀਤ ਸਿੰਘ ਮਾਨ ਹੈ!

  • @BaldevSingh-ps7ju
    @BaldevSingh-ps7ju ปีที่แล้ว +1

    ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖਣ ਬੇਟਾ।

  • @gurdeepjhaj915
    @gurdeepjhaj915 ปีที่แล้ว

    Good

  • @JagdishSingh-gi1oy
    @JagdishSingh-gi1oy ปีที่แล้ว +1

    Very good Majithia sahib......

  • @rameshgeneralstore3070
    @rameshgeneralstore3070 ปีที่แล้ว

    Bhaji lok tuhanu chitte da vapari kio kehnde

  • @harmindersingh9235
    @harmindersingh9235 ปีที่แล้ว +1

    Eh kha gai punjab noo