ਮ਼ਾਝੇ ਵਾਲੀ ਨੂੰਹ ਤਿੱਖੀ।Majhe wali nooh tikhi। New Latest Punjabi Short Movie 2022।Dhillon mansa wala

แชร์
ฝัง
  • เผยแพร่เมื่อ 4 ต.ค. 2024
  • ਮ਼ਾਝੇ ਵਾਲੀ ਨੂੰਹ ਤਿੱਖੀ।Majhe wali nooh tikhi। New Latest Punjabi Short Movie 2022 । Dhillon mansa wala
    #Dhillonmansawala
    #Amandhillon
    #dhillonfilmproduction
    Hi
    I am Rajveer dhillon,
    Welcome to my you tube channel,
    Dhillon mansa wala
    Cont No ☎ 8054770441
    Join 👇
    facebook page 👥
    / dhillonmansawala01
    ਆਪਣੀਆ ਹੋਰ ਵੀਡੀਓ ਦੇਖਣ ਲੲੀ ਹੇਠਾ ਦਿੱਤੇ ਲਿੰਕ ਤੇ ਕਲਿਕ ਕਰੋ ਜੀ।
    ਗਰੀਬ ਕੋਣ ਉਹ ਜਾਂ ਮੈ
    • ਗਰੀਬ ਕੌਣ ਉਹ ਜਾਂ ਮੈ। Ga...
    ਪੇਕਿਆ ਦੀ ਲਾਜ (ਸੰਧਾਰਾ)
    • ਪੇਕਿਆਂ ਦੀ ਲਾਜ਼ (ਸੰਧਾਰਾ...
    ਧੀ ਪੁੱਤ ਦੇ ਸੁਹਰਿਆ ਚ ਫਰਕ਼
    • ਧੀ ਤੇ ਪੁੱਤ ਦੇ ਸਹੁਰਿਆ ਚ...
    ਗੱਡੀਆ ਵਾਲੀ ਦਾ ਪੁੱਤ 1
    • ਗੱਡੀਆ ਵਾਲੀ ਦਾ ਪੁੱਤ । G...
    ਗੱਡੀਆ ਵਾਲੀ ਦਾ ਪੁੱਤ 2
    • ਗੱਡੀਆ ਵਾਲੀ ਦਾ ਪੁੱਤ (2)...
    ਜਨਾਨੀਆ ਦਾ ਪੈਸਾ ਰੰਗ ਲਿਆਵੇ ਕੈਸਾ
    • ਜਨਾਨੀਆ ਦਾ ਪੈਸਾ ਰੰਗ ਲਿਆ...
    Story by ✍️
    Aman dhillon
    Thank you🙏🙏🙏

ความคิดเห็น • 519

  • @GurmukhSingh-z8d
    @GurmukhSingh-z8d 9 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਰਾਜ ਬਾਈ ਜੀ 🙏🙏🌹 ਲਿਸਟ ਵਿੱਚ ਰੋਣਾ ਆ ਗਿਆ

  • @sukhdhindsa7920
    @sukhdhindsa7920 ปีที่แล้ว +9

    ਬਹੁਤ ਵਧੀਆ,,,ਮੈਂ ਰੀਝ ਨਾਲ ਸਾਰੇ ਟੌਪਿਕ ਦੇਖਦੀ ਆ,,,,ਥੋਡੀ ਸੱਭ ਦੀ ਐਕਟਿੰਗ ਬਹੁਤ ਵਧੀਆ ਐ,,,ਡਿੰਪਲ ਤੇ ਹਰ ਕਿਰਦਾਰ ਚ ਈ ਬਹੁਤ ਵਧੀਆ ਲੱਗਦੀ ,,,,,ਅਮਨ ਭੈਣ ਤੇ ਬਹੁਤ ਸਮਝਦਾਰੀ ਆਲੇ ਕਿਰਦਾਰ ਨਿਭਾਉਂਦੀ

    • @dhillonmansawala
      @dhillonmansawala  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ🙏

  • @amandhillomansawalidefan6721
    @amandhillomansawalidefan6721 ปีที่แล้ว +8

    ਇਸਦਾ ਅਗਲਾ ਭਾਗ ਕਡਣਾ ਸੀ ਬਹੁਤ ਵਧੀਆ ਡਿਪਲ ਦੀ ਐਕਟਿੰਗ ਐਵੈਂ ਦੀ ਵਿਡੀਉ ਹੋਰ ਲੈਹੈਂ ਆਓ ਧਨਵਾਦ ਜੀ

  • @harsimrankaursimran8262
    @harsimrankaursimran8262 ปีที่แล้ว +34

    ਮੈਨੰ ਲਗਦਾ ਅਮਨ ਤੇ ਰਾਜ ਅਪਣੀ ਲਾਈਫ ਵਿਚ ਵੀ ਐਨੇ ਹੀ ਸਮਝਦਾਰ ਹੋਣ ਗੇ👍👍🙏🙏

  • @JasleenKaur-wn1cb
    @JasleenKaur-wn1cb ปีที่แล้ว +2

    ਮਾਝੇ ਵਾਲੀਆ ਐਨੀਆਂ ਵੀ ਮਾੜੀਆਂ ਨਹੀ ਹੁੰਦੀਆਂ ਪਰ ਵੀਡੀਓ ਬਹੁਤ ਸੋਹਣੀ ਆ

    • @dhillonmansawala
      @dhillonmansawala  ปีที่แล้ว

      ਮਾੜੀ ਨਹੀ ਜੀ ਸਗੋ ਚੰਗੀ ਹੈ

    • @JasleenKaur-wn1cb
      @JasleenKaur-wn1cb ปีที่แล้ว

      ਪਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ

    • @dhillonmansawala
      @dhillonmansawala  ปีที่แล้ว

      Thank you so much🙏

  • @ManjeetKaur-qf1lu
    @ManjeetKaur-qf1lu ปีที่แล้ว +12

    ਅਮਨ ਦੀ ਦੀ ਸਤ ਸ਼੍ਰੀ ਅਕਾਲ ਜੀ ਵੀਡੀਓ ਤਾਂ ਬਹੁਤ ਹੀ ਵਧੀਆ ਸੀ ਧੰਨਵਾਦ ਸਾਰੀ ਟੀਮ ਦਾ 🌹🌹👍👍👍🙏🙏🙏💐💐💐❤❤❤❤👌👌👌👌

  • @satveerbrar1856
    @satveerbrar1856 ปีที่แล้ว +2

    Dimpel di acting bht vadiya bht vadiya language boli same e maje wali

  • @gaganaman7119
    @gaganaman7119 ปีที่แล้ว +5

    Majhe waliye di Rees v nhi hundi.khana nhi khwana v aunda auna nu mithi boli te aaya gya di bht respect krde main khud ludihane to aa bt mere mom majha side to jdo v pind gyi bht pyr krde us side de log .mithi boli

  • @Harpal7653
    @Harpal7653 ปีที่แล้ว +3

    ਏਸ ਭੈਣ ਨੂੰ ਤਾਂ ਅਕਲ ਆ ਗਈ ਵਾਹਿਗੁਰੂ ਓਨਾਂ ਸਾਰੀਆਂ ਭੈਣਾਂ ਨੂੰ ਵੀ ਅਕਲ ਬਖਸ਼ਣ ਜੋ ਭਰਾਵਾਂ ਨਾਲ ਓਨਾ ਚਿਰ ਹੀ ਵਰਤੀਆਂ ਜਿੰਨਾ ਚਿਰ ਮਤਲਬ ਹੋਵੇ ਪੈਸੇ ਦਾ ਜਾਂ ਜਿੰਨਾ ਚਾਰ ਭਰਾ ਹੱਥ ਉਧਾਰ ਦਿੱਤੇ ਪੈਸੇ ਨਾਂ ਮੰਗੇ
    ਬਾਕੀ ਵੀਡੀਓ ਬਹੁਤ ਵਧੀਆ

    • @dhillonmansawala
      @dhillonmansawala  ปีที่แล้ว +1

      Right bro tusi shi keha waheguru g mehar karan🙏

    • @Harpal7653
      @Harpal7653 ปีที่แล้ว

      @@dhillonmansawala sade nal ho chukki aa veer

    • @gorpeetsingh2547
      @gorpeetsingh2547 ปีที่แล้ว +1

      Bro Behan DA rista ma to bad Sab to Nedla rista hunda.but Jo Meri Behan ne mere NAL kita behan Nam to nafrat ho gai.

    • @Harpal7653
      @Harpal7653 ปีที่แล้ว

      @@gorpeetsingh2547 same e story aa sadi v

  • @mohitmehta3628
    @mohitmehta3628 ปีที่แล้ว +10

    ਦਿਲ ਨੂੰ ਛੂਹ ਗਈ ਵੀਡੀਓ

  • @Userg.12345
    @Userg.12345 ปีที่แล้ว +3

    dimple dii bahot vadhiaa maghe de boli bolde ne

  • @GurmukhSingh-z8d
    @GurmukhSingh-z8d 9 หลายเดือนก่อน

    ਬਹੁਤ ਸੋਹਣੀ ਵੀਡੀਓ ਹੈ ਜੀ 🙏🙏

  • @davinderkumar5319
    @davinderkumar5319 ปีที่แล้ว

    ਗੁਲਦਸਤਾ ਰੰਗ ਬਿਰੰਗੇ ਫ਼ੁੱਲਾਂ ਦਾ।।।

  • @vickymaan9810
    @vickymaan9810 ปีที่แล้ว +5

    Dimpal Didi di acting bhut soni aa 👌👌👌

  • @ekamdhaliwal6235
    @ekamdhaliwal6235 ปีที่แล้ว +1

    Very nice video JASDEEP Singh wander

  • @palkhehra3850
    @palkhehra3850 ปีที่แล้ว +2

    Very nice vedio Dhillon ਬਾਈ ਮਾਝੇ ਵਾਲੇ ਏਨੇ ਮਾੜੇ ਨਹੀਂ ਹੁੰਦੇ ਅਸੀਂ ਵੀ ਮਾਝੇ ਵਾਲੇ ਹਾਂ ਤੁਸੀ ਵੀਡਿਓ ਹੋਰ ਲੰਬੀ ਕਰਨੀ ਸੀ

  • @ekamjot9513
    @ekamjot9513 ปีที่แล้ว +6

    ਬਹੁਤ ਹੀ ਵਧੀਆ ਜੀ ਪਰ ਇੱਕ ਗੱਲ ਹੋਰ ਹੈ ਕਿ ਗਗਨ ਤੇ ਬੰਟੂ ਕਿਉ ਨੀ ਆ ਰਹੇ ਵਰਿੰਦਰ ਤਾਂ ਆ ਗਿਆ

  • @lakhveersingh5216
    @lakhveersingh5216 ปีที่แล้ว +1

    ਬਹੁਤ ਵਧੀਆ ਰਾਜ ਬਾਈ

  • @manishsaggu26
    @manishsaggu26 ปีที่แล้ว

    Aman dii khus raho

  • @sonux1051
    @sonux1051 ปีที่แล้ว

    Aman didi ji raj bhji ji tusi video bhout vadiya baniya a good acite karda ho 👍👌🥰🥰🥰👍👌👍👍👍

  • @sinderpalkaur6358
    @sinderpalkaur6358 ปีที่แล้ว

    Very nice video Aman di god bless you rabb sonu terki bakshe

  • @manpreetgill4576
    @manpreetgill4576 ปีที่แล้ว

    ਅਮਨ ਦੀਦੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਗਗਨ ਦੀਦੀ ਨੂੰ ਵੀਡੀਓ ਵਿੱਚ ਲੈਕੇ ਆਇਆ🥰🥰🥰

  • @Virk-2022
    @Virk-2022 ปีที่แล้ว +15

    ਬਹੁਤ ਵਧੀਆ ਕਹਾਣੀ ਹੈ 👍
    ਧਨਬਾਦ ਜੀ 🙏🙏
    ਜਲਦੀ ਵੀਡੀਓ ਪਾਈਆਂ ਕਰੋ ਬਹੁਤ ਇੰਤਜਾਰ ਕਰਨਾ ਪੈਂਦਾ ਹੈ ❤❤

    • @Rohi_rohuu
      @Rohi_rohuu ปีที่แล้ว +1

      Ok sonu

    • @LEGENDARY_GAMERS_YT_
      @LEGENDARY_GAMERS_YT_ ปีที่แล้ว

      Nice vedio

    • @dingching4018
      @dingching4018 ปีที่แล้ว

      @@Rohi_rohuu eeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeee

  • @amrikkhokhar2970
    @amrikkhokhar2970 ปีที่แล้ว +1

    ਵੀਡੀਓ ਵਧੀਆ ਲੱਗੀ ਵੀਰ ਜੀ

  • @daljitsingh2635
    @daljitsingh2635 ปีที่แล้ว

    Bhut vdia boli va sade

  • @jashan6306
    @jashan6306 ปีที่แล้ว +2

    Very nice wahegurhji 🙏🏻🙏🏻

  • @KaramjeetKaur-ot4nr
    @KaramjeetKaur-ot4nr ปีที่แล้ว +5

    ਵੀਡੀਓ ਬਹੁਤ ਵਧੀਆ ਲੱਗੀ ਤੇ ਸਿੱਖੇਆ ਵਧੀਆ ਮਿਲੀ ਪਰ ਰਾਜ ਵੀਰ ਜੀ ਬੰਟੂ ਤੇ ਗਗਨ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ

  • @ManpreetKaur-qe9ks
    @ManpreetKaur-qe9ks ปีที่แล้ว

    Aman di video bahut hi nyc aa

  • @avnasran8251
    @avnasran8251 ปีที่แล้ว +6

    ਵੀਡੀਓ ਬਹੁਤ ਵਧੀਆ ਹੈ ਪਰ ਗਗਨ ਕਿੱਥੇ ਹੈ‌‌ ਗਗਨ ਬਿਨਾਂ ਗੱਲ ਨਹੀਂ ਬਣਦੀ

    • @parveenguru3526
      @parveenguru3526 ปีที่แล้ว

      Sahi gal ha Gagan bina ronkan nahi

  • @sukhivlogsbloks9159
    @sukhivlogsbloks9159 ปีที่แล้ว

    ਢਿੱਲੋਂ ਵਾਜ ਬੰਦ ਕਾਤੋ ਹੋਜਾਂਦੀ ਬਾਈ ਤੇਰੀ

  • @kamaljeet8881
    @kamaljeet8881 ปีที่แล้ว +1

    ਬਹੁਤ ਵਧੀਆ ਵੀਡੀਓ

  • @GurdeepSingh-kg2gg
    @GurdeepSingh-kg2gg ปีที่แล้ว +2

    ਮਾਝੇਵਾਲੇ ਤਿੱਖੇ ਜਰੂਰ ਪਰ ਦਿਲ ਦੇ ਬਹੁਤ ਸਾਫ ਹੁੰਦੇ ਨੇ ਮਾਝੇ ਦੇ ਮਝੈਲ

    • @IqbalSingh-hw8hb
      @IqbalSingh-hw8hb ปีที่แล้ว

      🙏🙏🙏👌👌👌👌👌👍👍👍

  • @PoonamSharma-ww3cc
    @PoonamSharma-ww3cc ปีที่แล้ว

    Good 👍 nanad ko sabak ldenewali story.very good 👍

  • @kulbirsivia7422
    @kulbirsivia7422 ปีที่แล้ว +3

    Very nice video aman didi tuhadi team no permatma khush reken lambiya umera bekshe 🙏🙏🙏

  • @geetabakshi6722
    @geetabakshi6722 ปีที่แล้ว +3

    Most welcome virender vire God bless you

  • @AmandeepKaur-vo2gn
    @AmandeepKaur-vo2gn ปีที่แล้ว +2

    Aman di tuc thk o tuhade video bhut shoni hundi aa very nyc God bless you 👍👍👍👍👍👍👍👍

  • @gagandeepkaurrattu7679
    @gagandeepkaurrattu7679 ปีที่แล้ว +2

    Endless vdooo Aman diiiii🔥🔥🔥🔥🔥🔥🔥👌👌👌Aman dii tuc jdo bolde ooh bdee wadiaa lgde ooh mnuuuu ..God bless you Mr& Mrs.dhiilon ..wmk🙏🙏

  • @amarjitsingh1946
    @amarjitsingh1946 ปีที่แล้ว

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍👍👌👌💯💯

  • @kamaljeetchahal6509
    @kamaljeetchahal6509 ปีที่แล้ว

    bohat vdis

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ

  • @jaspalkaur1552
    @jaspalkaur1552 ปีที่แล้ว

    ਬਹੁਤ ਵਧੀਆ ਵੀਡੀਓ ਹੈ। ਸਾਡੀ ਨਨਾਣ ਤਾਂ ਆਪ ਇਸ ਤਰ੍ਹਾਂ ਹੀ ਰੋਬ ਮਾਰਦੀ ਰਹਿੰਦੀ ਸੀ, ਹੁਣ ਕੁੱਝ ਘੱਟੀ ਆ।

  • @mahemasingh1423
    @mahemasingh1423 ปีที่แล้ว

    bahut badhiya video bhai ji

  • @sikandersingh9913
    @sikandersingh9913 ปีที่แล้ว

    Bhut khant and nice video ❤️❤️👍👍🔥 🎉🎉

  • @KuldeepSingh-nr5ck
    @KuldeepSingh-nr5ck ปีที่แล้ว +9

    God bless you all team 👌👌

  • @BBLGAMERYT
    @BBLGAMERYT ปีที่แล้ว +1

    Bhut vadia dimple di acting

  • @taribehniwal9050
    @taribehniwal9050 ปีที่แล้ว

    Very very nice video Aman didi and Raj y 👍👍💝💝💝💖💖💕💕💐

  • @balivinderkaur8883
    @balivinderkaur8883 ปีที่แล้ว +6

    ਬਹੁਤ ਵਧੀਆ ਵੀਡੀਓ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

  • @Khurmiclothhouse
    @Khurmiclothhouse 8 หลายเดือนก่อน

    Bahut vdia video

  • @jass7132
    @jass7132 ปีที่แล้ว

    Very very nice ji awesome with my video and acting very very nice ji and rab tahunu tarakia bakhshe 😘😘😘💖💖💖💖👌👌👌👌🙏🙏🙏🙏😍😍😍😍❤❤❤❤

  • @lovepreetdhaliwal5092
    @lovepreetdhaliwal5092 ปีที่แล้ว

    ਅਮਨ, ਦੀਦੀ ਨਦਣ,ਆ,ਤਾਂ,ਸਾਰੀ, ਇਸ, ਤਰ੍ਹਾਂ,ਦੀਆਂ,ਹੀ, ਹੁੰਦੀ,ਨੇ, ਡਿੰਪਲ, ਦੀਦੀ,ਨੇ, ਬਹੁਤ, ਵਧੀਆ, ਕੀਤੀ, ਤੁਹਾਡੀ,ਸੱਸ, ਵੀ, ਬਿਲਕੁਲ, ਸਾਰੀ, ਸੱਸਾਂ, ਵਰਗੀਆਂ, ਧੰਨਵਾਦ, ਤੁਹਾਡੀ, ਵੀਡੀੳ, ਬਹੁਤ, ਵਧੀਆ, ਲੱਗੀ

  • @Anitarani.........
    @Anitarani......... ปีที่แล้ว +1

    Very nice video g 👌👌

  • @HarishKumar-cl6sy
    @HarishKumar-cl6sy ปีที่แล้ว

    Angoori bhabi toh baad Dimple di acting es story ch bahut vadia aa.

  • @gurneetaulakh2379
    @gurneetaulakh2379 ปีที่แล้ว +2

    Dimple perfect a sb role lyi 👌👌

  • @vishavjitkaushish3647
    @vishavjitkaushish3647 ปีที่แล้ว

    Dimple g di acting bohat wadhia laggi.nice story.aman g tuhadi hrek video dekhde haan

  • @SandeepKaur-qf1xf
    @SandeepKaur-qf1xf 8 หลายเดือนก่อน

    Bht vdya video GBU all team always be happy 😌❤️

  • @paramjitkaur6146
    @paramjitkaur6146 ปีที่แล้ว

    Bhut sohni video aa

  • @gurjeetkaurdhaliwal3559
    @gurjeetkaurdhaliwal3559 ปีที่แล้ว +3

    ਵੀਡੀਓ ਬਾਹੁਤ ਵਧੀਆ ਐ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ 👍👍👍👍

  • @simrankaur41
    @simrankaur41 ปีที่แล้ว +1

    Very nice God bless you 🙏🙏🙏🙏👌🏻👌🏻👌🏻👌🏻👌🏻👌🏻

  • @sawarnbhullar2375
    @sawarnbhullar2375 ปีที่แล้ว +10

    Dimple didi acting bhut bdiaa sariaa boliaa bhut bdiaa bol lenda Aa waheguru g tuhanu tarki bakhshan

  • @Jot7808
    @Jot7808 ปีที่แล้ว

    👍👍💯

  • @tridevsharma3333
    @tridevsharma3333 ปีที่แล้ว +4

    God bless you all team members

  • @amritkaur5620
    @amritkaur5620 ปีที่แล้ว

    Very nice movie God bless you

  • @RmnuBrar
    @RmnuBrar 9 หลายเดือนก่อน

    Very nice 🙂🙂🙂 Aman didi jiii

  • @kuljeetdhaliwal4810
    @kuljeetdhaliwal4810 ปีที่แล้ว +1

    Very nice video Rubi tudi her wish Puri kar 🌹🌹🎉🤩

  • @amritpalsingh4803
    @amritpalsingh4803 ปีที่แล้ว +2

    ਬਹੁਤ ਸੋਹਣੀ ਵੀਡਿਓ ਅਮਾਨ ਦੀ ਰੱਬ ਤੈਨੂੰ ਖੁਸ਼ ਰੱਖੇ 💓

  • @dimplerani4087
    @dimplerani4087 ปีที่แล้ว +4

    ਬਹੁਤ ਵਧੀਆ ਵੀਡੀਓ ਅਮਨ ਜੀ 😍

  • @ravijattchannel5512
    @ravijattchannel5512 ปีที่แล้ว

    ਵੀਡੀਓ ਬਹੁਤ ਵਧੀਆ ਸੀ 🙏🙏🙏

  • @sumansuman5775
    @sumansuman5775 ปีที่แล้ว

    Very nice aman di dimpel raj veer di acting good

  • @lakhvirkaurgill1378
    @lakhvirkaurgill1378 ปีที่แล้ว

    So nice video aw god bless you

  • @mohdnazir2424
    @mohdnazir2424 ปีที่แล้ว

    Didi video bohat vadia lagi aa ji

  • @sarabjitkaur8997
    @sarabjitkaur8997 ปีที่แล้ว +1

    Nice viedo I miss you Gagan ji

  • @AmanDeep-xw2cc
    @AmanDeep-xw2cc 7 หลายเดือนก่อน

    ਡੱਡੂ ਖਾਣੀ ਜੀ😅😅😅😅

  • @shingaradhaliwal2529
    @shingaradhaliwal2529 ปีที่แล้ว

    End video

  • @gorasingh3763
    @gorasingh3763 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ

  • @mankhushsharma4816
    @mankhushsharma4816 ปีที่แล้ว

    Very nice video ji aman dii aap bhut hi nice ho menu bhut hi nice legde ho

  • @mandeepnoor735
    @mandeepnoor735 ปีที่แล้ว

    bhout vadia g👍👍👍

  • @sm-nq1kz
    @sm-nq1kz ปีที่แล้ว +1

    Dimple didi di acting bahot sohni a

  • @sawarnbhullar2375
    @sawarnbhullar2375 ปีที่แล้ว +2

    Most welcome g God bless u all team

  • @mandeepgrewal1451
    @mandeepgrewal1451 ปีที่แล้ว +3

    Very Nice Making Video
    Your all player's acting Good and Interested
    God Blessed all team

  • @KamalKumar-ow7mq
    @KamalKumar-ow7mq ปีที่แล้ว

    Good message

  • @HardeepSingh-ql5ng
    @HardeepSingh-ql5ng ปีที่แล้ว +2

    Very nice video ji God bless all team members

  • @mandeepmann8730
    @mandeepmann8730 ปีที่แล้ว

    ਬਹੁਤ ਵਧੀਆ ਦੀਦੀ ਜੀ, very very nice video ji

  • @sarbjitkaur9202
    @sarbjitkaur9202 ปีที่แล้ว +3

    God bless you all family members 🙏🙏💗💓

  • @jasjitkaur7475
    @jasjitkaur7475 ปีที่แล้ว

    Very very very nice video 👌

  • @gurmailsinghsangha2501
    @gurmailsinghsangha2501 ปีที่แล้ว

    ਬਹੁਤ ਬਹੁਤ ਵੱਧੀਆ ਵਡਿਉ ਜੀ

  • @SandeepKaur-yr1cy
    @SandeepKaur-yr1cy ปีที่แล้ว

    Bhut vaddia story aman didi

  • @jaspreetrandhawa4296
    @jaspreetrandhawa4296 ปีที่แล้ว +3

    Sat Sri Akal ji Aman di mai tuhadia videos bahut time di dekhdi ah par ik gal kehani c ke majhe Alia di boli Ani Maadi v ni hai jini tusi video ch dikhai ah

  • @sukhjitkaur2393
    @sukhjitkaur2393 ปีที่แล้ว +1

    Very nice video Aman di 👌👍 God bless you ❤️♥️

  • @sumanpreet2005
    @sumanpreet2005 ปีที่แล้ว +2

    God bless u Rajvir brother and Aman di ♥️♥️♥️♥️♥️♥️

  • @boharsingh7725
    @boharsingh7725 ปีที่แล้ว +1

    ਬਹੁਤ ਵਧੀਆ ਬਾਈਁ👍

  • @ManpreetKaur-qe9ks
    @ManpreetKaur-qe9ks ปีที่แล้ว

    Dimple di awaaz bahut hi sweet aa

  • @SonuKumar-wz5wv
    @SonuKumar-wz5wv ปีที่แล้ว +3

    Very nice video God bless you with all family members all off you'll rab tuhanu hmesha kush rakhe waheguru maher karn tuhadi sab di umar labhi howe

  • @gagandeepkaur6833
    @gagandeepkaur6833 ปีที่แล้ว +1

    ਬਹੁਤ ਵਧੀਆ ਵੀਡੀਓ ਅਮਨ ਜੀ

  • @kulwinderkaur393
    @kulwinderkaur393 ปีที่แล้ว

    Very very very very very very very nice video good msg 👌👌👌👌👌🥰🥰🥰🥰🥰❤️❤️❤️❤️❤️❤️😘😘😘😘😘

  • @ramsinghjailaxmimatajirams589
    @ramsinghjailaxmimatajirams589 ปีที่แล้ว

    Very good vedio wel done di

  • @rishpalsharma9131
    @rishpalsharma9131 ปีที่แล้ว +4

    ਬਹੁਤ ਵਧੀਆ ਵੀਡੀਓ ਅਮਨ ਦੀਦੀ 👌

  • @balkarsingh-nn5le
    @balkarsingh-nn5le ปีที่แล้ว

    Bhut hi vadiya story hai Veerji 👌👌 Aman phaine bhut vadiya 🌹🌹🌹🎉🎉🎉🎉❤️❤️🙏🙏

  • @jadishsingh4693
    @jadishsingh4693 ปีที่แล้ว

    Very nice video dimple da bolan da styl bhut vadiya laga

  • @baljinderbadhan5680
    @baljinderbadhan5680 ปีที่แล้ว

    Very very nice video❤️❤️❤️❤️❤️

  • @Harjinder_x01
    @Harjinder_x01 ปีที่แล้ว

    Bahut sohni video aa ji God bless you all