ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜੇਕਰ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਜਾਂਦੀ ਹੈ ਤਾਂ ਸੁਖਬੀਰ ਬਾਦਲ ਰਾਜਨੀਤੀ ਵਿੱਚ ਚੋਣ ਲੜਨ ਤੇ ਰੋਕ ਨਹੀ ਲਗਾਈ ਜਾਂਦੀ ਇਹ ਰਾਜਨੀਤਕ ਚੋਣ ਲੜਦਾ ਹੈ ਪਰ ਸਿੱਖ ਕੌਮ ਇਸਨੂੰ ਵੋਟ ਨਹੀਂ ਪਾਉਦੀ ਇਸ ਦੀ ਹਾਰ ਹੁੰਦੀ ਹੈ ਜੇਕਰ ਇਹ ਪੰਜਾਬ ਦੀ ਂਖੇਤਰੀ ਪਾਰਟੀ ਦੀ ਹਾਰ ਹੁੰਦੀ ਹੈ ਕੀ ਇਸ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਕੀ ਇਸ ਦਾ ਜਿੰਮੇਵਾਰ ਕਿਹੜਾ ਹੋਵੇਗਾ ਪਰ ਇਸ ਵੇਲੇ ਸਮੇ ਨੂੰ ਪਛਾਣਿਆ ਜਾਵੇ ਇਸ ਲਈ ਸੁਖਬੀਰ ਬਾਦਲ ਨੂੰ 10 ਸਾਲ ਲਈ ਪਾਰਟੀ ਵਿੱਚੋਂ ਕੱਢਣਾ ਹੀ ਪੰਜਾਬ ਦਾ ਭਲਾ ਹੋਵੇਗਾ ਕਿਉਂਕਿ ਸੁਖਬੀਰ ਬਾਦਲ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀ ਕਰੇਗੀ ਨਾ ਹੀ ਵੋਟ ਪਾਏਗੀ।