ਬਾਬਾ ਬਕਾਲਾ ਦੇ ਲੋਕਾਂ ਨੇ ਇੱਕ ਪਾਸੜ ਹੀ ਬਣਾ ਲਿਆ ਮਨ, ਬਾਕੀ ਤਾਂ ਇਸ ਹਿਸਾਬ ਨਾਲ ਪੇਪਰ ਹੀ ਵਾਪਿਸ ਲੈ ਲੈਣ

แชร์
ฝัง
  • เผยแพร่เมื่อ 31 ต.ค. 2024

ความคิดเห็น • 122

  • @harpreetsinghrandhawa7772
    @harpreetsinghrandhawa7772 5 หลายเดือนก่อน +72

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਹੋਵੇਗੀ

  • @sukhjidersinghsukhjidersin686
    @sukhjidersinghsukhjidersin686 5 หลายเดือนก่อน +10

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ

  • @harrykang6478
    @harrykang6478 5 หลายเดือนก่อน +19

    ਭਾਈ ਅੰਮ੍ਰਿਤਪਾਲ ਸਿੰਘ ਜੀ ਹੀ ਜਿੱਤਣਗੇ ਬਹੁਤ ਜ਼ਿਆਦਾ ਵੱਡੀ ਲੀਡ ਨਾਲ ਜਿੱਤ ਦਰਜ ਹੋਣੀ ਚਾਹੀਦੀ ਆ

  • @sabi-mansa
    @sabi-mansa 5 หลายเดือนก่อน +44

    ਅੰਮ੍ਰਿਤਪਾਲ ਖਾਲਸਾ ⛳
    ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @kuldeepsidhu2536
    @kuldeepsidhu2536 5 หลายเดือนก่อน +41

    ਜੇਲ ਦਾ ਜਵਾਬ ਵੋਟ ਨਾਲ ਭੰਡ ਨੂੰ ਮੂੰਹ ਤੋੜਵਾਂ ਜਵਾਬ ਦਿਓ ਪੰਜਾਬੀਓ ਸਭਤੋਂ ਵੱਧ ਵੋਟਾਂ ਨਾਲ ਜਿਤਾ ਦਿਓ ਅੰਮ੍ਰਿਤਪਾਲ ਨੂੰ।
    ਭੰਡਵੰਤ ਮਾਨ ਠਗਵੰਤ ਮਾਨ ਬੁੱਚੜ ਮਾਨ ਮੁਰਦਾਬਾਦ।

  • @ManinderSingh-tz2mn
    @ManinderSingh-tz2mn 5 หลายเดือนก่อน +18

    ਭਾਈ ਅੰਮਿ੍ਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਉ ਖੰਡੂਰ ਸਹਿਬ ਵਾਲਓ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ ਖੰਡੂਰ ਸਹਿਬ ਵਾਲਿਆਂ ਦਾ ਬਹੁਤ ਧੰਨਵਾਦ ਕਰਗੇ

  • @kabalsinghbhojiankabalsing2470
    @kabalsinghbhojiankabalsing2470 5 หลายเดือนก่อน +17

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @avtarsingh2531
    @avtarsingh2531 5 หลายเดือนก่อน +22

    ਅੰਮ੍ਰਿਤਪਾਲ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @gaming_channel98
    @gaming_channel98 5 หลายเดือนก่อน +40

    ਵੋਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਪਾ ਕੇ ਜਿਤਾਓ ਜਵਾਨੀ ਬਚਾਓ

  • @randhawaguri6160
    @randhawaguri6160 5 หลายเดือนก่อน +5

    ਜਿਓੰਦੇ ਰਹੋ ਮੇਰੇ ਏਰੀਏ ਵਾਲਿਓ ਦਿਲ ਜਿੱਤ ਲਿਆ ਤੁਸੀ ਮਨੂੰ ਵੀ ਇਹ ਸੀ ਕੀ ਮੇਰਾ ਏਰੀਆ ਬਾਬਾ ਬਕਾਲਾ ਵੀ ਸਾਰਾ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟ ਪਾਇਓ 🙏💪

  • @harpreetsinghrandhawa7772
    @harpreetsinghrandhawa7772 5 หลายเดือนก่อน +23

    ਧੰਨਵਾਦ ਜੀ, ਤੁਸੀਂ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹੋ

  • @AmrinderSidhu104
    @AmrinderSidhu104 5 หลายเดือนก่อน +20

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ✌️✌️

  • @harrykang6478
    @harrykang6478 5 หลายเดือนก่อน +13

    ਵਲਟੋਹੀ ਦੀ ਤਾਂ ਜਮਾਨਤ ਜਪਤ ਹੋਣੀ ਚਾਹੀਦੀ ਆ ਬਹੁਤ ਜ਼ਿਆਦਾ ਹੰਕਾਰ ਆ ਕਾਲੀ ਦਲ ਵਾਲਿਆਂ ਵਿੱਚ

  • @GurpreetSingh-el6qh
    @GurpreetSingh-el6qh 5 หลายเดือนก่อน +23

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @satgurkotra2543
    @satgurkotra2543 5 หลายเดือนก่อน +12

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @singga5679
    @singga5679 5 หลายเดือนก่อน +22

    Vote for ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਖੰਡੂਰ ਸਾਹਿਬ 🙏🏻
    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @bhau8tq8st9z
    @bhau8tq8st9z 5 หลายเดือนก่อน +6

    Waheguru ji ❤️🙏

  • @aaaagyxs
    @aaaagyxs 5 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ,ਆਮ ਆਦਮੀ ਪਾਰਟੀ ਬੁੱਚੜ ਅੱਤਿਵਾਦੀਆਂ ਨੂੰ ਭਜਾਓ ਪੰਜਾਬ ਬਚਾਓ

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 5 หลายเดือนก่อน +5

    ਗੁਰੂ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹੀ ਥਾਪੜਾ ਦੇਣ ਗੇ । ਸਾਨੂੰ ਗੁਰੂ ਸਾਹਿਬ ਤੇ ਪੂਰਨ ਭਰੋਸਾ ਆ

  • @amerjeetsingh833
    @amerjeetsingh833 5 หลายเดือนก่อน +9

    ਵਾਹ ਭਾਈ ਅਮਿ੍ਤਪਾਲ

  • @Sacchaikiawaaz-lm9fx
    @Sacchaikiawaaz-lm9fx 5 หลายเดือนก่อน +6

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤

  • @navparmar7274
    @navparmar7274 5 หลายเดือนก่อน +1

    Dhanwaad.... Waheguru ji loak hun samajdaar ho gye han....

  • @bhau8tq8st9z
    @bhau8tq8st9z 5 หลายเดือนก่อน +10

    Bhai amritpal Singh ji khalsa jindabad ji ❤️🙏

  • @gurjantsingh-rq4cv
    @gurjantsingh-rq4cv 5 หลายเดือนก่อน +2

    ਸਾਡੇ ਭਾਈ ਸਾਹਿਬ ਜਿੱਤਣਗੇ❤❤❤

  • @AvtarSingh-pw7fv
    @AvtarSingh-pw7fv 5 หลายเดือนก่อน +6

    ਲੱਕੜੀ ਦੀ ਪਤੀਲੀ ਅੱਗ ਤੇ ਵਾਰ ਵਾਰ ਨਹੀਂ ਰੱਖੀ ਜਾਂਦੀ ਸੋ ਜਿਹੜੀ ਲੱਕੜੀ ਦੀ ਪਤੀਲੀ ਵਿੱਚ ਵਿਧਾਨਸਭਾ ਚੋਣਾਂ ਵਿੱਚ ਝਾੜੂ ਆਲਿਆਂ ਨੇ ਸਬਜ਼ੀ ਬਣਾਈ ਸੀ ਉਸਦਾ ਥੱਲਾ ਅੱਗ ਨਾਲ ਸੜ ਗਿਆ ਹੈ ਉਹ ਹੁਣ ਕਿਸੇ ਜੋਗੀ ਨਹੀਂ ਰਹੀ

  • @jasneetkaur952
    @jasneetkaur952 5 หลายเดือนก่อน +5

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @gurbachansingh7116
    @gurbachansingh7116 5 หลายเดือนก่อน +11

    AMRITPAL.SINGH JI.KHALSA JINDA BAD

  • @SurjitSingh-ry5qm
    @SurjitSingh-ry5qm 5 หลายเดือนก่อน +4

    ਸਿੱਖ ਕੋਮ ਨੂੰ ਜੱਰਾ ਆੰਦਰੋ ਤੇ ਫੋਲ ਕੇ ਤੇ ਦੇਖੋ ਜੀ

  • @indarjitsingh1228
    @indarjitsingh1228 5 หลายเดือนก่อน +3

    We support amritpal Singh Bhai g in vote Will win 101%in Punjab 👍🌹♥🥁🥁🥁💖🌷👍💯💯💯💯💯🚩🌹

  • @mohansingh3290
    @mohansingh3290 5 หลายเดือนก่อน +2

    V good

  • @SukhrajkhairaSingh
    @SukhrajkhairaSingh 5 หลายเดือนก่อน +1

    Good

  • @AmandeepSingh-tn7dd
    @AmandeepSingh-tn7dd 5 หลายเดือนก่อน +5

    Bhai amritpal singh zindabad 🎉🎉

  • @BabaBakalia670
    @BabaBakalia670 5 หลายเดือนก่อน +1

    🙏🏼🙏🏼🙏🏼🙏🏼🙏🏼🙏🏼

  • @surinderjitkaur4271
    @surinderjitkaur4271 5 หลายเดือนก่อน

    Keep it up

  • @vickysharma9860
    @vickysharma9860 5 หลายเดือนก่อน +4

    Vote for Amritpal Singh g plz 🙏🙏🙏🙏🙏🙏🙏

  • @mahindersingh9852
    @mahindersingh9852 5 หลายเดือนก่อน +1

    Singh is king Sardaar amrit paal singh ji jindabaad parmatmma mehr karnge ji waheguru ji 🙏

  • @TejSandhu-l5g
    @TejSandhu-l5g 5 หลายเดือนก่อน +6

    Amritpal veer jindabad

  • @GurmailSingh-jb1bi
    @GurmailSingh-jb1bi 5 หลายเดือนก่อน

    Waheguru ji.

  • @parmindersingh4886
    @parmindersingh4886 5 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @SukhdevSinghBhullar-ln6vz
    @SukhdevSinghBhullar-ln6vz 5 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @sukhjinderjassar6780
    @sukhjinderjassar6780 5 หลายเดือนก่อน

    ਭਾਈ ਅਮਿ੍ਤਪਾਲ ਜੀ ਨੂੰ ਵੋਟ ਪਾ ਕੇ ਕਾਮਯਾਬ ਕਰੋ।

  • @johaverygoodsaabkisanektaj5984
    @johaverygoodsaabkisanektaj5984 5 หลายเดือนก่อน

    ਖਾਲਸਾ ਜ਼ਿੰਦਾਬਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @Jagroop8525
    @Jagroop8525 5 หลายเดือนก่อน +1

    ਸ਼ੁਕਰ ਆ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਦੀ ਵੀ ਜ਼ਮੀਰ ਜਾਗੀ ਬਾਬਾ ਬਕਾਲਾ ਸਾਹਿਬ ਦੇ ਲੀਡਰ ਤਾਂ ਸਾਰੇ ਹੀ ਚੋਰ ਆ ਪੈਸਾ ਬਹੁਤ ਆਇਆ ਬਾਬਾ ਬਕਾਲਾ ਸਾਹਿਬ ਨੂੰ ਪਰ ਚੋਰ ਰਲ ਕੇ ਖਾਂ ਗਏ ਲਗਾਈਆਂ ਨਹੀਂ

  • @Gurditpur
    @Gurditpur 5 หลายเดือนก่อน +3

    Bhai Amrit pal Singh ji Khalsa

  • @jsthind3587
    @jsthind3587 5 หลายเดือนก่อน +4

    Boht vdia bibi ji❤

  • @ThanedaarParmar-kh3rg
    @ThanedaarParmar-kh3rg 5 หลายเดือนก่อน

    Dhanwad ji khalsa ji phai amritpal singh ji

  • @Deep-py4gs
    @Deep-py4gs 5 หลายเดือนก่อน

    ਖਡੂੰਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਹੀ ਜਿੱਤੇਗਾ ਜੇਕਰ ਮੌਕੇ ਦੀ ਸਰਕਾਰ ਨੇ ਕੋਈ ਸਾਜਿਸ਼ ਨਾ ਕੀਤੀ।

  • @Singh-mj2eq
    @Singh-mj2eq 5 หลายเดือนก่อน

    ਭਾਈ ਅਮ੍ਰਿਤਪਾਲ ❤

  • @BaljitSingh-tu5sc
    @BaljitSingh-tu5sc 5 หลายเดือนก่อน +1

    Bhai Amritpal Singh khalsa✌✌✌✌✌✌✌✌ 🙏🚜🙏🚜🙏🚜🙏

  • @shehbajturna1676
    @shehbajturna1676 5 หลายเดือนก่อน +3

    ਕਦੋਂ ਕਪੁਰਪਲਾ ਦਾ ਹਾਲ ਵਿ ਜਾਣੋ

  • @T_s_gaming14
    @T_s_gaming14 5 หลายเดือนก่อน +1

    Bhai amritpal singh jindabad

  • @lovejit4811
    @lovejit4811 5 หลายเดือนก่อน +1

    Love you Amrit pal

  • @Gurmeetkaurarhi-jq2pm
    @Gurmeetkaurarhi-jq2pm 5 หลายเดือนก่อน +2

    Ɓhai Amritpal singh khalsa jindabad ❤❤

  • @GurcharnsinghGuri
    @GurcharnsinghGuri 5 หลายเดือนก่อน

    ਭਾਈ ਅੰਮ੍ਰਿਤ ਪਾ ਲਈ ਖਡੂਰ ਸਾਹਿਬ ਤੋਂ ਜਿੱਤੂਗਾ

  • @mohansingh3290
    @mohansingh3290 5 หลายเดือนก่อน +2

    Bhai Amratpal Singh Zandabad

  • @vickysingh-vt4te
    @vickysingh-vt4te 5 หลายเดือนก่อน +1

    Bhai amritpal Singh khalsa jindabad 🦁🦁

  • @sukhdevsingh7702
    @sukhdevsingh7702 5 หลายเดือนก่อน +1

    Bhai amritpal Singh ❤❤

  • @vickysingh-vt4te
    @vickysingh-vt4te 5 หลายเดือนก่อน

    Tan tan Shri guru teg Bahadur g,
    Vote amritpal Singh

  • @jgjit5320
    @jgjit5320 5 หลายเดือนก่อน +1

    Bhai amritpal singh ji nu vote devo ji hath jod k benti a ji

  • @rakeshmp7174
    @rakeshmp7174 5 หลายเดือนก่อน

    Amritpal Singh Zindabad 👌👌

  • @kuldeepveertegurudikirpaha7774
    @kuldeepveertegurudikirpaha7774 5 หลายเดือนก่อน +2

    Akali Dal ne je dujjian seatan jittnia te Amritpal di support krn

  • @gursewaksingh472
    @gursewaksingh472 5 หลายเดือนก่อน +2

    Bhai amritpal singh ji

  • @HarjeetSingh-hc1iq
    @HarjeetSingh-hc1iq 5 หลายเดือนก่อน +1

    Amrupal Amritpal

  • @preetains1171
    @preetains1171 5 หลายเดือนก่อน

    Amritpal Singh khalsa Zindabad Zindabad

  • @kulbirsingh2064
    @kulbirsingh2064 5 หลายเดือนก่อน +1

    Bhai amritpal singh

  • @sunnysaini1803
    @sunnysaini1803 5 หลายเดือนก่อน

    Veer spot kar do bai nu

  • @rana7018josan
    @rana7018josan 5 หลายเดือนก่อน +1

    Raaj karega khalsa

  • @NoorSandhu-q1v
    @NoorSandhu-q1v 5 หลายเดือนก่อน

    Sare jane daso bhai sahib nu kon kon vote de reha sade pariwar diyan 6 votan bhai bhai sahib nu tusi vi daso tuhade pariwar diyan kiniyan votan ne fer total voting dekde a bhai amritpal singh ji nu

  • @Punjabi_Pakke_Wale
    @Punjabi_Pakke_Wale 5 หลายเดือนก่อน

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

  • @ajaypalsingh3473
    @ajaypalsingh3473 5 หลายเดือนก่อน

    Bhai Amritpal Singh ❤️

  • @SinghBh-mu8wv
    @SinghBh-mu8wv 5 หลายเดือนก่อน

    ਪਹਿਲੀ ਗੱਲ ਕੰਮ ਵੇਖੋ ਜੋ ਪਾਰਟੀ ਕੰਮ ਨਹੀਂ ਕਰਦੀ ਉਹਨੂੰ ਬੈਕ ਫੁੱਟ ਤੇ ਲੈ ਕੇ ਆਓ ਹਰ ਵਾਰ ਨਵਾਂ ਚੁਣੋ ਜਿੱਦਾਂ ਕਿ ਹੁਣ ਅੰਮ੍ਰਿਤਪਾਲ ਸਿੰਘ ਬਲਟੋਹੇ ਵਰਗੇ ਦਲਿਆਂ ਦਾ ਨਾਮ ਲੈਣਾ ਛੱਡੋ ਪੱਤਰਕਾਰ ਭਰਾਵੋ ਫੇਲ ਹੋਏ ਸੈਕਲਾਂ ਨੂੰ ਨਵੇਂ ਨਾ ਬਣਾਵੋ ਕਵਾਡ ਚ ਲੈ ਕੇ ਜਾਵੋ ਤੋੜੋ ਭੰਨੋ ਬਾਕੀ ਤੁਸੀਂ ਸਭ ਜਾਣਦੇ ਹੋ ਇੰਨੀ ਗੱਲ ਮੰਨੋ

  • @royalpunjabi2463
    @royalpunjabi2463 5 หลายเดือนก่อน

    ਉਹ ਪੱਤਰਕਾਰਾਂ ਤੂੰ ਦੂਜਿਆਂ ਦੀ ਗੱਲ ਕਰਦਾ ਇਸ ਨੇ ਕੰਮ ਕੀਤਾ ਉਸ ਨੇ ਕੰਮ ਕੀਤਾ ਤੂੰ ਕਿਉ ਦੂਜਿਆਂ ਦਾ ਬੁਲਾਰਾ ਬਣਿਆ ਫਿਰਦਾ

  • @Sandhumukhsingh
    @Sandhumukhsingh 5 หลายเดือนก่อน

    Bhai Amritpal singh Zindabad

  • @kulwinderdubbkulwinderdu-rb8dh
    @kulwinderdubbkulwinderdu-rb8dh 5 หลายเดือนก่อน

    Amritpal Singh Khalsa jedabad

  • @malkitsandhu4417
    @malkitsandhu4417 5 หลายเดือนก่อน +1

    Amritpal singh waris punjab de

  • @SahilKhan-md7fe
    @SahilKhan-md7fe 5 หลายเดือนก่อน

    ❤❤❤panjabe.vero.m.ALi.vero.khalsa.Raj.ho.ju.vero.Amretpal.singh.Lakha.ver.(Lad).barad.sab.bebe.bemal.kur.khalsa.nu.m.p.banao❤❤❤❤❤❤❤❤❤❤❤❤❤

  • @Jagroop8525
    @Jagroop8525 5 หลายเดือนก่อน +1

    ਸਾਡੀ ਵੋਟ ਵੀ ਹਲਕਾ ਬਾਬਾ ਬਕਾਲਾ ਸਾਹਿਬ ਚ ਆ

  • @Manjit-m4x
    @Manjit-m4x 5 หลายเดือนก่อน

    ਗੁਰੂ ਦੀ ਗੋਲਕ ਤੇ ਬਾਦਲ ਦਾ ਮੂੰਹ

  • @movielike601
    @movielike601 5 หลายเดือนก่อน +1

    Aam Janata party ka iTel Kali dalda itself Congress the IT cell Sikh virodhi takat sab ka Jor laga hua hai ek hi aadami ko Badnaam karne ke liye uska naam hai Amrit pal Singh yah Mancha inki kabhi Puri nahin hogi

  • @ramanladharraman2124
    @ramanladharraman2124 5 หลายเดือนก่อน

    Bhai Amritpal singh khalsa❤❤❤

  • @GurtejSinghSidhu-ge8sy
    @GurtejSinghSidhu-ge8sy 5 หลายเดือนก่อน

    Amritpal singh ji

  • @baljitsingh9283
    @baljitsingh9283 5 หลายเดือนก่อน

    ਪੱਤਰਕਾਰ ਜੀ ਤੁਹਾਨੂ ਹੱਥ ਜੋੜ ਕੇ ਬੇਨਤੀ ਆ ਗੁਰੂ ਘਰ ਅਗੇ ਜਾ ਕੇ ਜਬਲੀਆ ਨਾਂ ਮਾਰੋ ਸ਼ਰਮ ਕਰੋ

  • @avtarsinghganda5864
    @avtarsinghganda5864 5 หลายเดือนก่อน

    Patarkar sahib fredkot to bhai Sarabjeet singh de ve spot karo fredkot ja ke

  • @JaswinderDhaliwal-w7r
    @JaswinderDhaliwal-w7r 5 หลายเดือนก่อน +1

    Amrtpal:nuu:70:parcent:vot:pauugi

  • @jassgamer6928
    @jassgamer6928 5 หลายเดือนก่อน +1

    Anand pur sahib to vi koi amrit pal verga azad hona c mohali wale kis no vote katan

  • @manmohamsingh3775
    @manmohamsingh3775 5 หลายเดือนก่อน

    ਦੁਬਈ ਦੀ ਡਰਾਈਵਰੀ ਅਤੇ ਇੰਡੀਆ ਦੀ ਸਿਆਸਤ ਵਿੱਚ ਬਹੁਤ ਫ਼ਰਕ ਹੈ

  • @Janti838
    @Janti838 5 หลายเดือนก่อน +1

    Kulbir zira Durg Dillar ha sara. Nasha Kulbir zira becda ha Durg Dillar ha

  • @rupinderkaur4039
    @rupinderkaur4039 5 หลายเดือนก่อน

    G😢

  • @harbhajansingh9468
    @harbhajansingh9468 5 หลายเดือนก่อน

    bhai amritpal singh ji nu assi vota pawege

  • @ramanladharraman2124
    @ramanladharraman2124 5 หลายเดือนก่อน

    5:57 sardar hoke congras de haq ch bolda

  • @kuldeepveertegurudikirpaha7774
    @kuldeepveertegurudikirpaha7774 5 หลายเดือนก่อน

    Jharoo di fatti poch dio Khadoor Sahib walio

  • @sunnysaini1803
    @sunnysaini1803 5 หลายเดือนก่อน

    San off sardar khde

  • @SantokhSingh-bz5oy
    @SantokhSingh-bz5oy 5 หลายเดือนก่อน

    Sab. To. Mehgi. Sarab. Badal. Peede.. A. Eh. Kehrra. Panthak. A.

  • @prabhjotsingh585
    @prabhjotsingh585 5 หลายเดือนก่อน

    Wade paji rayya v ho k javo

  • @Janti838
    @Janti838 5 หลายเดือนก่อน +1

    Kulbir zira Durg Dillar ganda banda apne halke vic Nasha becda ha Kulbir zira Durg Dillar

  • @surinderjitkaur4271
    @surinderjitkaur4271 5 หลายเดือนก่อน

    Bhai amritpal singh nu jitao

  • @JaswinderDhaliwal-w7r
    @JaswinderDhaliwal-w7r 5 หลายเดือนก่อน

    Badal:zeero::zeero:badlan:da:tan:khata:v:nhi:khulnna:sare:panjab:chon

  • @ramanladharraman2124
    @ramanladharraman2124 5 หลายเดือนก่อน

    Jo v Amritpal de haq ch aa comment kro❤❤❤

  • @royalpunjabi2463
    @royalpunjabi2463 5 หลายเดือนก่อน

    ਇਸ ਪੱਤਰਕਾਰ ਨੂੰ ਗੱਲ ਕਰਨ ਦਾ ਬਿਲਕੁੱਲ ਪਤਾ ਨਹੀਂ

  • @singhmob1325
    @singhmob1325 5 หลายเดือนก่อน +1

    Aps ❤