Discussion on Our Punjabi Culture |Radio Pakistan | anjum saroya|انجم سرویا ریڈیو پاکستان فیصل آباد

แชร์
ฝัง
  • เผยแพร่เมื่อ 8 พ.ค. 2023
  • Discussion on Our Punjabi Culture |Radio Pakistan | anjum saroya|انجم سرویا ریڈیو پاکستان فیصل آباد
    Anjum Saroya interview at Radio Pakistan Faisalabad.Anjum Saroya promtes punjabi Culture on social media .He talks on social issue in a lighter mood.His captivating style comple viewer to see complete video.He represent true village culture and folk wisdom of old times.
    Anjum Saroya is a prominent TH-camr known for his engaging content and charismatic personality. With a passion for creating entertaining and informative videos, Anjum has amassed a substantial following on his TH-cam channel.
    Anjum Saroya, the renowned TH-camr, has a diverse array of videos dedicated to Punjab and Punjabi culture on his channel. With a deep love and appreciation for his roots, Anjum strives to showcase the vibrant heritage, traditions, and lifestyle of Punjab through his engaging content.
    In his Punjab and Punjabi culture videos, Anjum takes his viewers on a captivating journey, exploring the rich history, folk traditions, music, dance forms, festivals, cuisine, and much more. He delves into the essence of Punjab, highlighting its unique characteristics and showcasing the beauty of its culture.
    #punjabi #punjab #anjum #saroya
    Follow me on Social media :
    Instagram► / anjumjaved07
    Facebook► / anjumsarooya
    Twitter► / anjumsaroya
    𝗔𝗯𝗼𝘂𝘁 : Friends My Dream is TH-cam Silver Play Button (100k Subscribers) It Can Only Be Done By Your Support :)
    DISCLAIMER :
    This Channel DOES NOT Promote or encourage Any illegal activities , all contents provided by This Channel is meant for EDUCATIONAL PURPOSE only .
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use
    #AnjumSaroya

ความคิดเห็น • 330

  • @aviroop2328
    @aviroop2328 ปีที่แล้ว +42

    ਅੰਜੁਮ ਬਰੋ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਮਕਬੂਲ ਕਿਵੇਂ ਹੋ ਗਿਆ ਬਰੋ ਕਹਿੰਦਾ ਕਿ ਗੱਲ ਕੁੱਝ ਨਹੀ ਮੇਰੇ ਕੋਲ ਖਰਾ ਸੋਦਾ ਸੀ ਤੇ ਓਹ ਵਿਕ ਗਿਆ 🩵🩵🩵

    • @Kum92
      @Kum92 5 หลายเดือนก่อน +2

      ਕਿਆ ਬਾਤ !!!

  • @jaswindersingh6019
    @jaswindersingh6019 5 หลายเดือนก่อน +12

    ਜਫੀ ਪਾ ਕੇ ਮਿਲਣ ਨੂੰ ਦਿਲ ਕਰਦਾ ਯਾਰ ਕੁੱਝ ਪੰਜਾਬੀ ਦੇ ਲਫਜ ਤੁਹਾਡੇ ਕੋਲੋਂ ਸੁਨਣ ਨੂੰ ਮਿਲਦੇ ਨੇ ਧੰਨ ਧੰਨ ਕਰਾਈ ਜਾਨਾ

  • @Gillsaab550
    @Gillsaab550 5 หลายเดือนก่อน +8

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਲਈ ਚੜਦੀ ਕਲਾ ਵਿੱਚ ਰੱਖੇ ਸਾਡੇ ਪੰਜਾਬ ਨੂੰ ਹਰੀ ਕਰਾਤੀਂ ਲੈ ਡੁੰਬੀ ਕੁਝ ਸਾਡੀਆ ਸਰਕਾਰਾ ਪੰਜਾਬ ਦੀਆ ਖੁਸ਼ੀਆ ਖਾ ਗਈਆ ਮੇਰਾ ਪਿੰਡ ਮਾੜੀ ਗੌਰ ਸਿੰਘ ਤਹਿ ਪੱਟੀ ਜਿਲਾ ਕਰਨ ਤਾਰਨ

  • @bhindajand3960
    @bhindajand3960 4 หลายเดือนก่อน +5

    ਚੜ੍ਹੇ ਤੇ ਲਹਦੇ ਪੰਜਾਬ ਦੀ ਸ਼ਾਨ ਤੇ ਜਾਨ ਏ ਅੰਜੁਮ ਸਰੋਇਆ ਸਾਬ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ

  • @unitedcolors2920
    @unitedcolors2920 ปีที่แล้ว +36

    ਜੱਟਾਂ ਧੰਨ ਧੰਨ ਕਰਾਤੀ, ਜਿਊਂਦਾ ਰਹਿ ਜੱਟਾ, ਬਠਿੰਡਾ ਪੰਜਾਬ ਤੋਂ

  • @sarbjeetsinghbhullar8845
    @sarbjeetsinghbhullar8845 ปีที่แล้ว +69

    ਜੱਟਾ ਖਿੱਚ ਕੇ ਰੱਖ ਕੰਮ.....ਇੱਕ ਦਿਨ ਪੂਰੀ ਦੁਨੀਆਂ ਚ ਨਾਮ ਹੋਊ ਤੇਰਾ

  • @jiwansinghbegowal209
    @jiwansinghbegowal209 5 หลายเดือนก่อน +7

    ਬਹੁਤ ਪਿਆਰ ਇਸ ਮਾਂ ਬੋਲੀ ਦੇ ਪੁੱਤਰ ਨੂੰ 🌹🙏🏻

  • @ajmerkainth9626
    @ajmerkainth9626 5 หลายเดือนก่อน +3

    ਇਕ ਸਾਦਗੀ ਅਤੇ ਮਾਸੂਮੀਅਤ ਦਾ ਪਲੇਠਾ ਨਾਮ ਹੈ ਅੰਜੁਮ ਸਰੋਏ ਅਤੇ ਪਾਕਿਸਤਾਨੀ ਪੰਜਾਬੀ ਅਦਬ, ਜਿਉਂਦੇ ਵਸਦੇ ਅਤੇ ਪੰਜਾਬੀਅਤ ਦੀ ਇਸੇ ਤਰਾਂ ਸੇਵਾ ਕਰਦੇ ਰਵੋ l

  • @baldevsingh9391
    @baldevsingh9391 ปีที่แล้ว +48

    ਏਨੂ ਕੈਦੇ ਨੇ ਅਸਲੀ ਜੱਟ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ ਨੂੰ

  • @InderjitSingh-hl6qk
    @InderjitSingh-hl6qk ปีที่แล้ว +5

    ਏਸ ਭਾਊ ਦੀ ਖਾਸੀਅਤ ਇਹ ਹੈ ਕਿ ਦਿਲ ਦਾ ਸਾਫ਼ ਹੈ, ਹਮੇਸ਼ਾ ਹੀ ਸਚਿੱਆਂ ਬਾਤਾਂ ਪਾਉਂਦਾ ਹੈ, ਬੱਲੇ ਬੱਲੇ ਆ,

  • @karmjitsingh2230
    @karmjitsingh2230 ปีที่แล้ว +11

    ਸਾਨੂੰ ਏਨਾ ਚੀਜ਼ਾਂ ਤੋ ਸਾਨੂੰ ਦੂਰ ਵੀਡੀਓ ਵੇਖ ਵੇਖ ਕੇ ਸਿਆਣੇ ਆਖਿਆ ਕਰਦੇ ਸੀ ਟੀ ਵੀ ਨੇ ਬੇਹੜਾ ਕਰਕ ਕਰਤਾ। ਰੇਡੀਓ ਤੇ ਬਜੁਰਗ ਦੀ ਰੂਹ ਦੀ ਖੁਰਾਕ ਆ। ਸਵੇਰ ਦੇ ਟੇਮ ਲੋਕੀਂ ਸੁਣਿਆ ਕਰਦੇ ਸੀ। ਬਹੁਤ ਵੱਦੀਆ ਜੱਟਾ❤❤❤❤

  • @sukhdevsingh6069
    @sukhdevsingh6069 ปีที่แล้ว +4

    ਇਹ ਵੀਰ ਗੱਲਾ ਬਹੁਤ ਵਧੀਆ ਸਮਾਉਂਦਾ ਹੈ ਜੀ ਜ਼ਿਹਨਾਂ ਦਾ ਮਤਲਬ ਵੀ ਬਹੁਤ ਵਧੀਆ ਹੁੰਦਾ ਹੈ

  • @sukhdevsinghbhola5389
    @sukhdevsinghbhola5389 5 หลายเดือนก่อน +6

    ਅੰਜਮ ਸਰੋਆ ਜੀ salute
    ਬਹੁਤ ਵਧੀਆ ਲੱਗਦੀਆਂ ਤੁਹਾਡੀਆਂ ਗੱਲਾਂ।

  • @PardeepSingh-rc5uj
    @PardeepSingh-rc5uj 5 หลายเดือนก่อน +4

    hor karo iho jihe programe. Anjum sahab tuhanu Rabh khush rakhe

  • @loveneet3309
    @loveneet3309 ปีที่แล้ว +10

    ਜਿਉਂਦਾ ਰਹੇ ਜੱਟਾ ਧੰਨ ਧੰਨ ਕਰਾਤੀ ਤਹਿਸੀਲ ਪੱਟੀ ਜਿਲਾ ਤਰਨਤਾਰਨ ਚੱੜਦੇ ਪੰਜਾਬ ਤੌ

  • @Njmodelmaker
    @Njmodelmaker ปีที่แล้ว +20

    ਅੰਜੁਮ ਸਰੋਆ ਸਾਹਿਬ ਰੱਬ ਤੁਹਾਨੂੰ ਦਿਨ ਦੁੱਗਨੀ ਰਾਤ ਚੌਗਨੀ ਤਰੱਕੀ ਬਖਸ਼ੇ ਜੀ ਚੜਦੇ ਪੰਜਾਬ ਜੀਰੇ ਤੋਂ

  • @GurdevSingh-wt8wx
    @GurdevSingh-wt8wx 5 หลายเดือนก่อน +5

    ਸਰੋਵਾ ਸਾਹਬ ਬਹੁਤ ਹੀ ਸੋਹਣ ਲਗ ਰਹੇ ਹੋ ਅਲਾ ਮੇਹਰ ਕਰੇ

  • @jaskaranjitsingh450
    @jaskaranjitsingh450 ปีที่แล้ว +42

    ਅਸਲੀ ਜਟ ਜਿੳੁਦਾ ਰਹਿ ਸਾਨੂੰ ਮਾਣ ਅਾ ਤਹਾਡੇ ਤੇ Loveyou jatta ❤❤❤❤❤

  • @HardialsSandhu-ws5vq
    @HardialsSandhu-ws5vq ปีที่แล้ว +13

    ਅੰਜੁਮ ਬਹੁਤ ਚੰਗੀ ਜਾਣਕਾਰੀ ਪੁਰਾਣੇ ਸਮਿਆਂ ਦੀ ਜਿਸ ਤਰ੍ਹਾਂ ਤੁਸੀਂ ਦੇਂਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @swarnsingh6145
    @swarnsingh6145 5 หลายเดือนก่อน +2

    ਵੈਰੀ ਗੁਡ ਸਰੋਵਾ ਸਾਹਬ ਭਾਈ ਜਾਨ ਜਾਨ ਪਾ ਦਿੱਤੀ ਪੰਜਾਬੀ ਸਾਹਿਤ ਵਿੱਚ। ਸਤ ਸੀ ਅਕਾਲ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ। ਇੰਡੀਆ

  • @balvirsinghsnehi_
    @balvirsinghsnehi_ 7 หลายเดือนก่อน +7

    ਜਿਉਂਦੇ ਰਹੋ ਵੀਰ ਅੰਜੁਮ,,,,, ਬਲਵੀਰ ਸਿੰਘ ਸਨੇਹੀ ਚੇਅਰਮੈਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ,ਚੜਦਾ ਪੰਜਾਬ

  • @manbrar2954
    @manbrar2954 10 หลายเดือนก่อน +4

    ਬੜਾ ਵਧੀਆ ਲੱਗਾ ❤❤❤ ਫਰੀਦ ਕੋਟ ਪੰਜਾਬ ਸਿਰਾ ਕਰਾਤਾ ਬਾਈ

  • @malkiatsinghvaheguruji
    @malkiatsinghvaheguruji 9 หลายเดือนก่อน +6

    ਬੱਲੇ ਜੱਟਾ ਜਿਉਦਾਂ ਰਹਿ
    ਵਾਹਿਗੁਰੂ ਖੁਸ਼ ਰੱਖੇ

  • @rattandhaliwal
    @rattandhaliwal ปีที่แล้ว +16

    ਜੱਟਾ ਜਿਉਂਦਾ ਰਹਿ ਵਹਿਗੁਰੂ ਤੈਨੂੰ ਸਲਾਮਤ ਰੱਖੇ।

  • @user-ey4rr2qp5r
    @user-ey4rr2qp5r 4 หลายเดือนก่อน +1

    ਅੰਜੁਮ ਸਰੋਏ ਸਾਬ ਲੱਗਾ ਰਹੌ ਬਹੁਤ ਚੰਗਾ ਕੰਮ ਹੈ ਤੈਰਾ ਦੋਸਤਾਂ ਤੈਰੈ ਦੌਸਤ ਪੰਜਾਬ ਚੜਦਾ ਤੌ ਦਿਲ ਤੌ ਦਵਾ ਹੈ ਮਿੱਤਰਾਂ ਵੱਸਦਾ ਰਹੌ

  • @satnamsinghsatta3464
    @satnamsinghsatta3464 ปีที่แล้ว +4

    ਵਾਹ ਉਏ ਜੱਟਾ ਪਗੜੀ ਬਹੁਤ ਸੋਹਣੀ ਲੱਗਦੀ ਹੈ Love you jatta

  • @sukhdevrandhawa5517
    @sukhdevrandhawa5517 5 หลายเดือนก่อน +6

    ਜਿੳਦਾ ਰਹਿ ਵੀਰ ਅੰਜੁਮ

  • @JaswinderSingh-qo8ie
    @JaswinderSingh-qo8ie ปีที่แล้ว +3

    Veer Anjum de bujrga da pichhla pind Baknaur Hai aur eh jila Ambala Haryana vichh hai,partion de karn 47 vich ehna nu ithon jana pia eh pind saade pind ismail pur ton 5km door hai,

  • @balwindersingh-zh6oi
    @balwindersingh-zh6oi ปีที่แล้ว +12

    ਅੰਜੁਮ ਵੀਰ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ਪੰਜਾਬੀ ਬੋਲੀ ਜਿਹੀ ਨਾ ਹੋਰ ਡਿੱਠੀ , ਗੁੜ ਸ਼ਹਿਦ ਨਾਲੋਂ ਵੀ ਇਹ ਮਿੱਠੀ ।

  • @gurwindersingh8394
    @gurwindersingh8394 5 หลายเดือนก่อน +3

    Kaash done Panjab ik ho jaan ta zindgi jion da maza a jave rabba kade ta suni saadi mehar kari sade Panjab te.

  • @charanjitrandhawa4695
    @charanjitrandhawa4695 ปีที่แล้ว +25

    Mr Dhillon,Anjum,Hanzra and some other personalities of West Punjab r creating positivity to dress up wounds of partition 1947.Besides they r supporting Punjabi language which is a proud for our Punjab.

    • @reshamsingh3438
      @reshamsingh3438 5 หลายเดือนก่อน +2

      Waqar Bhinder also .see his vlogs

    • @jagatkamboj9975
      @jagatkamboj9975 4 หลายเดือนก่อน

      Khyam Chohan, lovely

  • @HarjinderSingh-tg2pg
    @HarjinderSingh-tg2pg ปีที่แล้ว +8

    ਪੰਜਾਬੀ ਮਾਂ ਬੋਲੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।

  • @singhmanjit1524
    @singhmanjit1524 ปีที่แล้ว +17

    Khich ke rakh jatta .sari dunia ch namm boluga jatt anjum da
    Love from charda Punjab jalandhar

  • @swarnjitsingh7032
    @swarnjitsingh7032 ปีที่แล้ว +6

    ਸਰੋਆ ਸਾਬ ਤੁਹਾਡਾ ਹਾਸਾ ਬੜਾ ਕਮਾਲ ਆ,,,,

  • @KuldeepSingh-id8kq
    @KuldeepSingh-id8kq 10 หลายเดือนก่อน +1

    Bibi ji eh saroya sab Bhai jaan very nice insaan hai peor punjabi jatt hai🇺🇸🇺🇸🇺🇸🇺🇸🇺🇸 nale jo pinda wale hundia dila de saff hundia ek saroya sab ji nasir dhillon veer ji teh lovely veer ji dia videos dekh ke barra dil khush hunda

  • @deepmoradabadi4501
    @deepmoradabadi4501 5 หลายเดือนก่อน +3

    ਅੰਜੁਮ ਬਾਈ ਜਿੰਦਾਬਾਦ
    ਪੰਜਾਬੀ ਦਾ ਪੁੱਤ ❤❤

  • @manjindersinghbhullar8221
    @manjindersinghbhullar8221 3 หลายเดือนก่อน +1

    ਅੰਜੁਮ ਸਰੋਯਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਚੜਦਾ ਤੇ ਲਹਿੰਦਾ ਪੰਜਾਬ ਜ਼ਿੰਦਾਬਾਦ

  • @JotPb31
    @JotPb31 ปีที่แล้ว +17

    ਜੱਟਾ ਖਿੱਚੀ ਰੱਖ ਕੰਮ ਨੂੰ ,ਬਹੁਤ ਵਧੀਆ ਵੀਰ ❤ ਸਰੋਆਂ ਦੀਆ ਗੱਲਾਂ ਕਰਦੇ ਓ ਰੱਬ ਖੁਸ਼ ਰੱਖੇ,❤ਚੜਦੇਂ ਪੰਜਾਬੋ

  • @freddiefgh8380
    @freddiefgh8380 ปีที่แล้ว +10

    ਵਧੀਆ ਕੰਮ ਕਰ ਰਹੇ ਓ ਬਾਈ ਜੀ , ਪੰਜਾਬੀ ਦੇ ਵਾਰਿਸੋ , ਜਿੰਦਾਬਾਦ ਪੰਜਾਬ ਪੰਜਾਬੀਅਤ।

  • @HarpreetSingh-in3qz
    @HarpreetSingh-in3qz 5 หลายเดือนก่อน +3

    Charde punjab walo sat Shri akal ji

  • @gurjantdhaliwal5927
    @gurjantdhaliwal5927 9 หลายเดือนก่อน +4

    ਪੰਜਾਬੀ ਜ਼ਿੰਦਾਬਾਦ ..Punjabi Zindabad ..👍👍♥️

  • @user-vj1bi1bm3r
    @user-vj1bi1bm3r 11 หลายเดือนก่อน +3

    ਬਹੁਤ ਵਧਿਆ ਵੀਰ ਜੀ ਅਸੀ ਮਿਲ ਸਕਦੇ ਜੀ ਕਰਦਾ ਮਿਲਣ ਨੂੰ

  • @2212manu
    @2212manu ปีที่แล้ว +10

    Bahut vadai Anjum Sahb, bahut khushi hoi tuhanu vadde platform te vekh k... India to vadai kabool karo....

  • @rattandhaliwal
    @rattandhaliwal 5 หลายเดือนก่อน +3

    ਸ਼ਾਵਾ ਪੰਜਾਬੀਓ ਯੁੱਗ ਯੁੱਗ ਜੀਓ ਮਾਂ ਦੀ ਸੇਵਾ ਕਰੋ ਮਾਂ ਬੋਲੀ ਜ਼ਿੰਦਾਬਾਦ ।

  • @malikshahbaz56
    @malikshahbaz56 11 หลายเดือนก่อน +6

    Punjabi culture ko is time main har koi nhi kar sakta💯💯❤️❤️❤️❤️❤️❤️❤️

  • @YuvrajSingh-25001
    @YuvrajSingh-25001 ปีที่แล้ว +9

    Jee oye jatta ,keep it up

  • @BalwindersinghBinderdhillon
    @BalwindersinghBinderdhillon 5 หลายเดือนก่อน +2

    Bai annum teri pag da samla ❤❤❤❤ love u veer

  • @IRFANGUJJAR-ni4bc
    @IRFANGUJJAR-ni4bc 5 หลายเดือนก่อน

    رب جاندا اللہ میرے دیس دے پنڈا نوں آباد رکھے ایسے بندے قسمت نال ملدے

  • @sandhusaab5344
    @sandhusaab5344 ปีที่แล้ว +6

    ਬਹੁਤ ਵਧੀਆ ਜੱਟਾਂ ਵਾਹਿਗੁਰੂ ਲੰਬੀ ਉਮਰ ਕਰਨ

  • @baliharsingh5558
    @baliharsingh5558 ปีที่แล้ว +17

    Very good working Jatta,
    Full Spot 🙏🏻

  • @muhammadmahboobulhaq4144
    @muhammadmahboobulhaq4144 ปีที่แล้ว +9

    Sohna veer, sohnia gallan.. jiwen

  • @riazshahid2134
    @riazshahid2134 9 หลายเดือนก่อน +2

    saada punjabi veer anjum soroya zinda abad

  • @GurdeepSingh-su5ev
    @GurdeepSingh-su5ev 5 หลายเดือนก่อน +2

    ਸੱਚਾ ਨਿਧੜਕ ਪੰਜਾਬੀ ਯੋਧਾ ਅੰਜਮ ਸਰੋਆ ਪੰਜਾਬ ਪੰਜਾਬੀਅਤ ਜਿੰਦਾਬਾਦ ਚੜਦੇ ਪੰਜਾਬ ਤੋ ਟਰੱਕ ਭਰਕੇ ਪਿਆਰ

  • @hopiothihopiothi6767
    @hopiothihopiothi6767 11 หลายเดือนก่อน +3

    Bhoot Wadiya Jatt sahb..🙏🤲
    Love from Punjab India

  • @lakhmirsingh5344
    @lakhmirsingh5344 5 หลายเดือนก่อน +4

    ❤❤very nice ji❤❤

  • @RinkuSingh-rl8wl
    @RinkuSingh-rl8wl 5 หลายเดือนก่อน +3

    Very nice video

  • @preetsandu6487
    @preetsandu6487 9 หลายเดือนก่อน +7

    Very nice waheguruji waheguruji waheguruji mar karn ji ❤

  • @KuldeepSingh-id8kq
    @KuldeepSingh-id8kq 10 หลายเดือนก่อน +3

    Saroya sab ji waheguru ji aap ji nu Tendrusti bakhnne charrdi kalha vich rakhne love you jatta

  • @SamiJuttEditsupdates
    @SamiJuttEditsupdates ปีที่แล้ว +1

    بہت خوش ہوئی چڑھدے پنجاب والیاں دے بے شمار کمنٹس ویکھ کے۔۔۔۔ گڈ ہوگیا۔۔۔ ویلکم❤❤🎉🎉

  • @MrMaan123456789
    @MrMaan123456789 ปีที่แล้ว +1

    Makhio mithii maa boli punjabi ZINDABAAD.

  • @outdoorteaks
    @outdoorteaks 8 หลายเดือนก่อน +7

    Nazim u-din was a great person. Listen so many of his cassettes and I suggest everyone should listen at least once

  • @inderjeetsethi1520
    @inderjeetsethi1520 ปีที่แล้ว +14

    Love you saroha sabb ji 🇮🇳🇵🇰👍🙏🙏pind kharwan distic Yamunanagar Ambala Haryana 🙏🙏

    • @gurmeetsra3192
      @gurmeetsra3192 ปีที่แล้ว

      WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI MEHER KRI BABA NANAK DEV JI 13 13

  • @user-vd1vs6pp2q
    @user-vd1vs6pp2q ปีที่แล้ว +12

    U r great man I love u brother Jasbir from Canada

  • @malaysiapunjabisingh
    @malaysiapunjabisingh ปีที่แล้ว +3

    ਬਹੁਤ ਵਧੀਆ ਗੱਲਾਂ ਯਾਰ ਤੇਰੀਆਂ

  • @user-ke3nf8lf5y
    @user-ke3nf8lf5y 5 หลายเดือนก่อน +2

    maa boli Panjabi anjum sroya ❤❤❤❤❤🌹👌🏼

  • @davysandhu9063
    @davysandhu9063 ปีที่แล้ว +4

    Veer da bhola pann vekh ke mann bhar gea 😔❤️👍cerry on

  • @karamsingh5855
    @karamsingh5855 8 หลายเดือนก่อน +1

    Anjum Saroya Bai je Sat sery Akal je Bharti Kissan union Zindabad

  • @babbaldeep3413
    @babbaldeep3413 ปีที่แล้ว

    بہت خوب جی بھاجی عجم صرویا جی نہیں ریساں تھوڑیاں

  • @BaljitSingh-vw6ev
    @BaljitSingh-vw6ev ปีที่แล้ว +12

    ਚੜ੍ਹਦੀਕਲਾਂ ਰਹੋ ਜੀ ❤

  • @malikshahbaz56
    @malikshahbaz56 11 หลายเดือนก่อน

    Aur Punjabi ki examples wahooo 💯💯💯💯💯❤️❤️❤️❤️❤️❤️❤️❤️

  • @QasimKhan-iq5nj
    @QasimKhan-iq5nj 4 หลายเดือนก่อน +1

    Dear Anjum Saroya Sb. You are doing well by discussing different problems of the society. Welldone. My congratulations and live long.

  • @AmritPalSingh-my1wz
    @AmritPalSingh-my1wz 10 หลายเดือนก่อน +5

    well-done Ajum :veer ...mai Nizam Din ji nu bohot suneya .kya baat ai Love frm charda pnjb 🌹🌹💐💐

  • @ahmadisrar6625
    @ahmadisrar6625 5 หลายเดือนก่อน

    پتوکی پاکستان سے آپکو ریڈیو پاکستان پوڈکاسٹ پر شرکت کی مبارکباد

  • @zamanwaqarwaqarhussain9283
    @zamanwaqarwaqarhussain9283 10 หลายเดือนก่อน

    Ap ne nizam deen ki yad taza karwa di

  • @gurinderjitnagra7199
    @gurinderjitnagra7199 10 หลายเดือนก่อน +2

    Radio Pakistan Faisalbad thanks lot for this program

  • @jagatkamboj9975
    @jagatkamboj9975 4 หลายเดือนก่อน +2

    Main sadke jawa
    Biba ji bahut Wadia galbat 👏

  • @deepdeepdeep8148
    @deepdeepdeep8148 ปีที่แล้ว +9

    Waheguru ji tandrusti te chardi kla ch rakhn ji mere veer nu

    • @gurmeetsra3192
      @gurmeetsra3192 ปีที่แล้ว

      WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI MEHER KRI BABA NANAK DEV JI 13 13

  • @mattu_raman06
    @mattu_raman06 ปีที่แล้ว +9

    ਬਹੁਤ ਵਧੀਆ ਵੀਰ ਜੀ ❣️

  • @alyaanshafaqat1693
    @alyaanshafaqat1693 4 หลายเดือนก่อน +1

    Love you Anjam Saroya sahib

  • @user-tg2jl8lr1y
    @user-tg2jl8lr1y 10 หลายเดือนก่อน +2

    Bohat khoob anjum bhai ko mera salam

  • @SurinderSingh-so7fz
    @SurinderSingh-so7fz ปีที่แล้ว

    Very good jata

  • @gurpinderpalsinghchandigur5734
    @gurpinderpalsinghchandigur5734 5 หลายเดือนก่อน +2

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @jogindersingh7345
    @jogindersingh7345 8 หลายเดือนก่อน +2

    You are great bhaji Joginder Singh from USA
    ❤❤

  • @Osman_Jutt
    @Osman_Jutt 9 หลายเดือนก่อน +2

    Anjum veer shehzada veer ❤

  • @austyle8296
    @austyle8296 ปีที่แล้ว +2

    Swad Swad a gya bahut bahut khoob eho jeha program radio te pehle kadi ni sunya.Shabd muk gaye ki kha.😊

  • @gurinderjitnagra7199
    @gurinderjitnagra7199 10 หลายเดือนก่อน +4

    God bless you punjabio

  • @dhillonkotbhara5463
    @dhillonkotbhara5463 ปีที่แล้ว +6

    Love you jatta india punjab

  • @baljitchahal7313
    @baljitchahal7313 5 หลายเดือนก่อน +2

    VERY NICE Anjum Saab

  • @mianhamaadtariq9314
    @mianhamaadtariq9314 11 หลายเดือนก่อน +1

    Good

  • @sawindersrao1405
    @sawindersrao1405 ปีที่แล้ว +5

    Jiuondaa raho rab chardi kala vich rahoooo🙏🇨🇦

  • @user-wd9he5yl9q
    @user-wd9he5yl9q 14 วันที่ผ่านมา

    Mashallah

  • @parneetsingh9580
    @parneetsingh9580 10 หลายเดือนก่อน +2

    Bohot bohot Love and respect

  • @user-cd9ox4fc8j
    @user-cd9ox4fc8j 5 หลายเดือนก่อน +2

    Good 🎉🎉🎉

  • @jaswantsinghjaswantsingh6299
    @jaswantsinghjaswantsingh6299 หลายเดือนก่อน

    ਸਤਿ ਸ੍ਰੀ ਅਕਾਲ ਜੀ ਚੜ੍ਹਦੇ ਪੰਜਾਬ ਤੋ ਲੁਧਿਆਣਾ

  • @rajdeepsingh7629
    @rajdeepsingh7629 ปีที่แล้ว

    ਇਹ ਤੁਰਲਿਆਂ ਆਲ਼ੇ ਬਾਈ ਸਾਡੇ ਜੈਸਲਮੇਰ ਬਾੜਮੇਰ ਏਰੀਏ ਚ ਵੀ। ਹਣ

  • @shahrozsroya1292
    @shahrozsroya1292 ปีที่แล้ว +1

    ماشاءاللہ جیوندا رہ جٹا

  • @kewalpreet4607
    @kewalpreet4607 ปีที่แล้ว

    Great.jatt.punjabi

  • @dalbirsinghsingh8144
    @dalbirsinghsingh8144 4 หลายเดือนก่อน

    ਬਹੁਤ ਵਧੀਆ ਬੰਦਾ ਆ ਜੋ ਪੰਜਾਬੀ ਬੋਲਣ ਦੇ ਵਿੱਚ ਨੰਬਰ ਵਨ ਆ

  • @inambasra9319
    @inambasra9319 4 หลายเดือนก่อน +1

    Great Man Love you Brother ❤️❤️🌹Kuwait

  • @balwinderbatth5319
    @balwinderbatth5319 5 หลายเดือนก่อน +1

    Anjum ji ssa waheguru ji mehar karn tuci din dugni raat chaugni traki karo