ਦੇਖ ਲਾਉ ਕਰਤੂਤ ਭਈਆ ਦੀ ਪੰਜਾਬਣ ਕੁੜੀ ਲਾਈ ਫਿਰਦਾ ਜੱਟ ਬੇਚਣ ਗੇ ਸਬਜੀਆ ਭਾਈਆ ਲਾਉ ਨਜਾਰੇ jattbeatrecord 2024

แชร์
ฝัง
  • เผยแพร่เมื่อ 12 ก.ย. 2024
  • NEW PUNJABI SHORT MOVIE
    chat.whatsapp..... whatsapp ch add hovo
    chat.whatsapp...., whatsap group ch add hobo ,maldar chda
    WhatsApp .9814161674.
    Snapchat,maldarshada
    Cast--- inder chhajli. Harman kahal. Bant namol. Gagan kaur. Harmesh guru
    instagram 👉 ... ______
    www.facebook.c...
    #punjabishortmovie #jattbeatrecord #newmoviepunjabi
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2023full movie,new punjabi movies download,new punjabi movies download 2021,new punjabi movies funny 2023,new punjabi movie full hd 2023, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2023,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2023,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2023,short movie 2022,punjabi movie 2022
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.

ความคิดเห็น • 269

  • @inder0645
    @inder0645  5 หลายเดือนก่อน +87

    ਮੈਂ ਵੀਡੀਓ ਬਣਾ ਕੇ ਆਪਣਾ ਫਰਜ਼ ਪੂਰਾ ਕਿੱਤਾ ਹੁਣ ਥੋਡਾ ਫਰਜ਼ ਏ ਅੱਗੇ ਸ਼ੇਅਰ ਕਰਨਾ ਜਿੰਦਾਬਦ ਪੰਜਾਬ

    • @KuldeepSingh-wh1it
      @KuldeepSingh-wh1it 5 หลายเดือนก่อน

      Y maaldar chhhde de hafte ch 2 part kro

    • @KuldeepSingh-wh1it
      @KuldeepSingh-wh1it 5 หลายเดือนก่อน +3

      Y maaldar chhhde de hafte ch 2 part kro

    • @GurwinderSingh-rx7cp
      @GurwinderSingh-rx7cp 5 หลายเดือนก่อน +1

      ਬਹੁਤ ਬਹੁਤ ਸੁਕਰੀਆ ਵੀਰ ਜੀ ਲੋਕਾਂ ਨੂੰ ਸੰਦੇਸ਼ ਦੇਣ ਲੲੀ 🙏🙏😇😇

    • @Rabbdaghar
      @Rabbdaghar 5 หลายเดือนก่อน

      ਵੀਰ ਸਰਕਾਰੀ ਚੀਬ ਵਾਲੀ ਗੋਲੀ ਤੇ ਕੋਈ ਵੀਡਿਉ ਜਰੂਰ ਬਣਾਉ

    • @funnyshortsvideo8762
      @funnyshortsvideo8762 5 หลายเดือนก่อน +1

      Bhut vadia jankari a y inder

  • @HarjeetSingh-yb1wh
    @HarjeetSingh-yb1wh 4 หลายเดือนก่อน +14

    ਪੰਜਾਬੀਆਂ (ਸਿੱਖਾਂ) ਨੂੰ ਅਕਲ ਨਹੀਂ ਆਉਂਣੀ। ਸੁਨੇਹਾ ਬਹੁਤ ਵਧੀਆ ਦਿਤਾ ਹੈ

  • @harbanssidhu924
    @harbanssidhu924 5 หลายเดือนก่อน +10

    ਬਹੁਤ ਚੰਗਾ ਸੁਨੇਹਾ ਪੰਜਾਬ ਅਤੇ ਪੰਜਾਬੀਆਂ ਲਈ ਸਮਝੋਂ ਕੁਝ ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਖਤਰਨਾਕ ਸਿੱਧ ਹੋਵੇਗਾ ਧੰਨਵਾਦ ਇੰਦਰ ਵੀਰ

  • @gurvailsingh3849
    @gurvailsingh3849 5 หลายเดือนก่อน +22

    ਇੰਦਰ ਵੀਰ ਬਹੁਤ ਵਧੀਆ ਸਨੇਹਾ ਦਿੱਤਾ ਮੈਂ ਸਟੋਰ ਬੰਦ ਕਰਕੇ ਆਇਆ ਮਜਾ਼ ਆ ਗਿਆ USA ਤੋਂ ਦੇਖਦਾ

  • @sukhjitsingh1916
    @sukhjitsingh1916 5 หลายเดือนก่อน +16

    ਬੰਤ ਦੀ ਗੱਲ ਸਈ ਅਾ ਅੋਣ ਵਾਲੇ ਟੈਮ ਚ ਬਈਅਾ ਦੇ ਜਵਾਕ ਹੋਣ ਗੇ ਜੱਟਾ ਦੇ ਘਰਾ ਚ

  • @kuljindersinghjogikailpur6844
    @kuljindersinghjogikailpur6844 5 หลายเดือนก่อน +26

    ਬਾਈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਪੰਜਾਬ ਬਚਾਉਣਾ ਹੈ ਤਾਂ ਨਸ਼ੇ ਛੱਡੋ,ਮੇਹਨਤ ਕਰੋ

  • @nirmalghuman6077
    @nirmalghuman6077 5 หลายเดือนก่อน +38

    ਬੰਤ ਮਲਟੀ ਟੇਲੈਂਟਡ ਬੰਦਾ ਆ ਬਈ
    ਹਿੰਦੀ ਵੀ ਘੈਂਟ ਬੋਲਦਾ ਆ
    ਫਿਲਮਾਂ ਚ ਵੀ ਜਲਦੀ ਹੀ ਨੰਬਰ ਲੱਗੂਗਾ ਮਿੱਤਰਾ ਤੇਰਾ 👍👍👍👍👍

  • @bobgill9695
    @bobgill9695 5 หลายเดือนก่อน +13

    ਬਾਈ ਜੀ ਇਸਦੇ ਜਿੰਮੇਵਾਰ ਕੌਣ ਆ ਪਿੰਡਾ ਵਿੱਚ ਸਿਰੀ ਤੇ ਸਾਂਝੀ ਦੀ ਸਾਂਝ ਹੁੰਦੀ ਸੀ ਆਪਣੇ ਲੋਕਾਂ ਨੇ ਪਿੰਡਾ ਦੇ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਦੇਣੀ ਇਹਨਾਂ ਬਿਹਾਰੀਆਂ ਨੇ ਘੱਟ ਪੈਸੇਆਂ ਤੇ ਕੰਮ ਕਰਨੇ ਆਪਣੇ ਲੋਕਾਂ ਨੇ ਹੀ ਇਹਨਾਂ ਬਿਹਾਰੀਆਂ ਨੂੰ ਸਿਰ ਤੇ ਚaੜ੍ਹਿਆ

  • @gurdavsingh874
    @gurdavsingh874 5 หลายเดือนก่อน +7

    ਬਾਈ ਜੀ ਬਹੁਤ ਵਧੀਆ ਸਨੇਹਾ ਦਿੱਤਾ ਭਈਆ ਦਾ ਪੰਜਾਬ ਤੇ ਕਬਜ਼ਾ ਹੋ ਚੁੱਕਾ ਹੈ

  • @VickySingh-bd8ut
    @VickySingh-bd8ut 5 หลายเดือนก่อน +27

    ਤੁਸੀਂ ਵੀਡੀਓ ਬਣਾ ਕੇ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬਿਹਾਰ ਦੇ ਲੋਕ ਪੰਜਾਬ 'ਤੇ ਰਾਜ ਕਰਨਗੇ।......ਇਨ੍ਹੀਂ ਦਿਨੀਂ ਲੋਕਾਂ ਨੂੰ ਬਾਹਰ ਜਾਣ ਤੋਂ ਰੋਕੋ, ਤੁਹਾਨੂੰ ਸਾਡਾ ਪੂਰਾ ਸਮਰਥਨ 🙏 ਹੈ।

    • @surinder474
      @surinder474 4 หลายเดือนก่อน

      Ehda Matlab Canada, usa, UK cho sikh loka nu kado. Sahi gall aa Bihari kanzro bande nahi hunde. Pakka sikh guru granth dee bani nu nahi mande.

  • @jasvinderkaurgajipur1488
    @jasvinderkaurgajipur1488 5 หลายเดือนก่อน +4

    ਉ ਯਾਰ ਕੁਛ ਨੀ ਹੁੰਦਾ ਪੰਜਾਬ ਨੂ ਆ ਜੋ ਤੁਸੀ ਦਖਾਈ ਜਾਨਿਉ ਉਹੀ ਪੰਜਾਬ ਦੇ ਲੋਕਾ ਦੇ ਦਮਾਗ ਚ ਬੈਠੀ ਜਾਦਾ ਜਦ ਆਪਾ ਆਪ ਹੀ ਏ ਗੱਲਾ ਲਾਗੇ ਕਰਨ ਫੇਰ ਤਾ ਆ ਹਿਲਾ ਹੋਉ ਗਾ

    • @malookgill75
      @malookgill75 4 หลายเดือนก่อน

      ਮੇਰਾ ਕੂਮੈਂਟ ਪੜਿਓ ਵੀਰ

  • @user-dl7zm8tv6b
    @user-dl7zm8tv6b 5 หลายเดือนก่อน +13

    ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ ਵੀਡਿਓ ਚ ਹੁਣ ਤਾਂ ਬਿਹਾਰੀ ਬਹੁਤ ਸਿਰ ਚੜੇ ਹੋਏ ਆ ਪੰਜਾਬੀਆਂ ਦੇ

  • @PunjabSunnytv
    @PunjabSunnytv 5 หลายเดือนก่อน +7

    ਮਕਾਨ ਕਿਉ ਕਿਰਾਏ ਤੇ ਦੇਂਦੇ ਨੇ ਲੋਕ ਬਾਈ ਏਹਨਾ ਨੂੰ ਜਾ ਆਪਣਾ ਪੰਜਾਬ ਜਾ ਕੁੜੀਆਂ ਬਚਾਲੋ ਜਾ ਪੈਸੇ ਕਮਾਲੋ

  • @vijaykumari3183
    @vijaykumari3183 5 หลายเดือนก่อน +4

    ❤very.nice.video.bro.god.msg💯💯punjab.kato.he.ye.hall.ab.hr.me.bi.bihari.bhar.gye.hmare.to.mkan.bna.liya.gov.job.kar.rhe.bant.bro.jindabad👍🎉🎉🙏🙏👏👏 ambala

  • @gurjeetsinghdhindsa4347
    @gurjeetsinghdhindsa4347 5 หลายเดือนก่อน +5

    ਬਹੁਤ vadia ਸੱਚ ਦੇਖਾਂ ਆਇਆ ਕਸ਼ੁਰ sada y ਸਮਜ ਜਾਓ ਪੰਜਾਬ ਦੇ ਲੋਕੋ

  • @joraasingh4392
    @joraasingh4392 5 หลายเดือนก่อน +5

    ਅੱਜ ਦਾ ਵਿਚਾਰ ਅਤੇ ਚੱਜ ਦਾ ਵਿਚਾਰ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਜੀ

  • @gurjindersingh3638
    @gurjindersingh3638 5 หลายเดือนก่อน +7

    ਬਹੁਤ ਵਧੀਆ ਇੰਦਰਜੀਤ ਜੀ 🙏 ਆਲ ਟੀਮ ਗੁੱਡ ਮੈਸਜ 🙏🥀💛🥀💛🥀👌

  • @davinderbhangu4034
    @davinderbhangu4034 3 หลายเดือนก่อน

    ਸਹੀ ਗੱਲ ਆ ਵੀਰ, ਜੈ ਪੰਜਾਬ ਵਿਚ ਰੀਲਾ ਤੇ ਨਸ਼ਾ ਏਵੇਂ ਹੀ ਚਲਦਾ ਰਿਹਾ ,ਤਾਂ ਇੱਕ ਦਿਨ ਆਹੀ ਗੱਲ ਸੱਚੀ ਹੋ ਜਾਣੀ ਆ

  • @PalaAULAKH
    @PalaAULAKH 5 หลายเดือนก่อน +8

    ਆ ਗਿਆ ਬਾਈ ਉਏ ਛਾਜਲੀ ਆਲਾ ਭਾਗੂ ਨਵੀ ਵੀਡੀਓ ਲੈਕੇ ਬਾਈ ਭਾਗੂ ਇਸ ਚੈਨਲ ਤੇ ਵੀ ਵੀਡੀਓ ਪਾਇਆ ਕਰੋ ਜਿਹੜੇ ਜਿਹੜੇ ਵੀਰ ਭਾਗੂ ਤੇ ਬੰਤ ਪੵਧਾਨ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤

  • @SukhwinderSingh-wq5ip
    @SukhwinderSingh-wq5ip 5 หลายเดือนก่อน +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @mohansingh509
    @mohansingh509 5 หลายเดือนก่อน +4

    ਬਹੁਤ ਵਧੀਆ ਸਨੇਹਾ ਦਿੱਤਾ ਹੈ ਇਹ ਬਿਲਕੁੱਲ ਸੱਚ ਹੈ ਮੈਂ ਲੁਧਿਆਣਾ ਤੋਂ ਹੀ ਆਂ ਅਗਲੀ ਵਾਰ ਆਮ ਪਾਰਟੀ ਭਈਏ ਕੌਸਲਰ ਬਣਾ ਰਹੀ ਹੈ

    • @Grewal5911.
      @Grewal5911. 5 หลายเดือนก่อน

      ਆਮ ਪਾਰਟੀ ਤਾਂ ਨਾਮ ਹੀ ਖਰਾਬ ਆ ਬੀਜੇਪੀ ਨੇ ਹਿੰਦੁਸਤਾਨ ਬਣੋਨਾ ਤੁਸੀ ਕਨੈਡਾ ਚ ਭਈਏ ਬਣ ਗਏ ਇਥੇ ਦੀਆਂ ਜ਼ਮੀਨਾਂ ਭਾਈਆਂ ਨੂੰ ਵੇਚਤੀਆਂ

  • @KuldeepSingh-cx2iq
    @KuldeepSingh-cx2iq 4 หลายเดือนก่อน +1

    ਇੰਦਰ ਬਾਈ ਜੀ ਪਿਆਰ ਭਰੀ ਫਤਿਹ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਮੈਸੇਜ ਦਿੱਤਾ ਹੈ ਪੰਜਾਬੀਉ ਜਾਗੋ ਨਹੀ ਤਾਂ ਦੇਖ ਲਿਆ ਇਹ ਹਾਲ ਹੋਣਾਂ ਪੰਜਾਬ ਦਾ ਬੰਤ ਦਾ ਰੋਲ ਬਹੁਤ ਵਧੀਆ ਐਕਟਿੰਗ ਘੈਂਟ ਸੀ ਬਹੁਤ ਬਹੁਤ ਧੰਨਵਾਦ ❤❤❤❤❤ ਦਿਲ ਤੋਂ ਪਿੰਡ ਦੋਸਾਂਝ ਮੋਗਾ ।।

  • @User-hj3yo
    @User-hj3yo 4 หลายเดือนก่อน +2

    ਭਈਏ ਭਜਾੳ‌ ਪੰਜਾਬ ਬਚਾਓ

  • @MSGFANSBATHINDA
    @MSGFANSBATHINDA 5 หลายเดือนก่อน +3

    Bhut vdiya msg dita vere gal bilkul shi aa sara punjab e tur pya forn nu ki bnu duniya da

  • @RaghvirSingh-fu1be
    @RaghvirSingh-fu1be 4 หลายเดือนก่อน +1

    ਬਹੁਤ ਵਧੀਆ ਮੈਸੇਜ

  • @narindersingh9750
    @narindersingh9750 5 หลายเดือนก่อน +4

    ਸੱਚੀ ਗੱਲ ਕਰੀ ਵੀਡੀਓ ਚ ਬਹੁਤ ਚੰਗਾ msg

  • @hacker50
    @hacker50 5 หลายเดือนก่อน +8

    ਬਹੁਤ ਵਧੀਆ ਸੁਨੇਹਾ ਦਿੱਤਾ ਬਈਜੀ ਯੂਟਿਊਬ ਤੇ ਕੋਈਇਹੋ ਜੀ ਵੀਡੀਓ ਨਹੀ ਹੋਣੀ

  • @SomNath-f2t
    @SomNath-f2t 4 หลายเดือนก่อน

    Bhut badhiya video Bant pardhan di acting bhut badhiya lagi sira acting

  • @jassa543
    @jassa543 5 หลายเดือนก่อน +3

    ਪਹਿਲਾ ਤੁਸੀ up ਵਿਚੋਂ ਖਰੀਦ ਕੇ ਲੈਕੇ ਆਉਂਦੇ ਸੀ ਹੁਣ ਭਈਏ ਪੰਜਾਬ ਚੋਂ ਲੈਕੇ ਜਾਂਦੇ ਆ ਆਵਦੀ ਵਾਰ ਨੂੰ ਦੁੱਖ ਕਿਉੰ ਲਗਦਾ

  • @jaspreetkaur541
    @jaspreetkaur541 4 หลายเดือนก่อน

    Shi msg dita bhaji tusi
    Delhi v byia ne ml lyi
    Hun Punjab lagey mln please request hai samblo Punjab😢😢
    Sardar Canada sambi jndey bayia Punjab

  • @ompalsingh1673
    @ompalsingh1673 4 หลายเดือนก่อน

    Sahi video hai Aaj yahi ho Raha hai sabhi kalakaro ko dhanyavad panjab walo ghor kro ki hai kanada khud apne ma piu aur tivi nu vaha jaker bhul jate hai

  • @LalSingh-kf2jy
    @LalSingh-kf2jy 4 หลายเดือนก่อน

    ਬਹੁਤ ਚੰਗਾ ਸੁਨੇਹਾ ਵੀਰੇ❤❤

  • @OGchahal47
    @OGchahal47 5 หลายเดือนก่อน +3

    ਬੋਹਤ ਵਧੀਆ ਮੈਸਜ ਆ ਬਾਈ 100%

  • @malkeetSingh-cn4oi
    @malkeetSingh-cn4oi 2 หลายเดือนก่อน

    Bieji Bant nae Kamal kar de Thankyou Bant Veerji

  • @bikramsingh5167
    @bikramsingh5167 4 หลายเดือนก่อน +1

    ਚੰਗਾ ਸੁਨੇਹਾ ਦਿੱਤਾ ਜੀ

  • @GurmeetKaur-kl7zs
    @GurmeetKaur-kl7zs 5 หลายเดือนก่อน +1

    ਸੋਹਣੀ ਵੀਡੀਓ ਸੋਹਣੀ ਫੈਮਿਲੀ 😂❤❤

  • @narpinderSingh-w2r
    @narpinderSingh-w2r 4 หลายเดือนก่อน

    ਬਹੁਤ ਵਧੀਆ ਸਨੇਹਾ ਦਿਤਾ ਜੇਕਰ ਲੋਕ ਧਿਆਨ ਦੇਣ ਲੱਖਾ ਸਿਧਾਣਾ ਨੂੰ ਪੰਜ ਸੱਤ ਸਾਲ ਹੋ ਗਏ ਲੋਕਾਂ ਨੂੰ ਸਮਝਾਉਂਦੇ ਨੂੰ ਪਰ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ ❤❤

  • @surjeetsinghsurjeetsingh9520
    @surjeetsinghsurjeetsingh9520 5 หลายเดือนก่อน +2

    Punjab nu aqal der nal aaundi sasta Ronda bar bar and kasoor sab nalo loka da

  • @user-gw5tb9bs4o
    @user-gw5tb9bs4o 4 หลายเดือนก่อน

    ਅੱਜ ਦੀ ਸੱਚਾਈ ਤੇ ਕਰਾਰੀ ਚੋਟ ਕਰ ਗੀਆਂ ਇੰਦਰ ਸਿਹਾਂ

  • @bablisingh742
    @bablisingh742 5 หลายเดือนก่อน

    Bohat he vaida video y ji waheguru ji meher kryo sare Punjab ty

  • @mangjitsingh4606
    @mangjitsingh4606 5 หลายเดือนก่อน +5

    ਇਨ੍ਹਾਂ ਬਗੈਰ ਟਿਕਟਾਂ ਜਾਣਾਂ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਐਵੇਂ ਨਾ ਲੋਕਾਂ ਨੂੰ ਡਰਾਈ ਜਾਉਂ ਯੱਦੇ ਵੀਡੀਓ ਦੇ

  • @GurpreetSingh-rz4kw
    @GurpreetSingh-rz4kw 4 หลายเดือนก่อน

    ਇਕ ਗੱਲ ਦੀ ਸਮਝ ਨੀ ਲਗਦੀ ਜਦੋ ਪੰਜਾਬੀ ਮੁੰਡੇ ਬਾਹਰ ਜਾਕੇ ਗੋਰੀਆ ਵਿਆਹ ਲੈਂਦੇ ਨੇ ਉਸ ਟਾਇਮ ਆਪਾ ਬਹੁਤ ਖੁਸ਼ ਹੁੰਦੇ ਆ ਪਹਿਲਾ ਆਪਣੇ ਆ ਨੂੰ ਸੁਧਾਰੋ ਵੈਸੇ ਭਈਆ ਦੀ ਦੀ ਔਕਾਤ ਨੀ

  • @tsgkarn4284
    @tsgkarn4284 4 หลายเดือนก่อน +1

    ਬੰਤ ਪ੍ਰਧਾਨ ਵੀਡਿਓ ਵਿੱਚ ਜਨ ਪਾ ਦਿੰਦਾ

  • @laddikotra9714
    @laddikotra9714 5 หลายเดือนก่อน +5

    ਇਸ ਤਰਾ ਹਾਲ ਹੋਇਆ ਪਿਆ ਬਾਈ ਜੀ ਇਕਲੀ ਵੀਡੀਓ ਨਹੀ ਇਹ ਹਕੀਕਤ ਹੈ ਬਾਈ ਇੰਦਰ ਜੀ, ਲੁਧਿਆਣਾ, ਜਲੰਧਰ, ਚੰਡੀਗੜ੍ਹ, ਅਮ੍ਰਿਤਸਰ ਸਾਹਿਬ, ਹੁਸ਼ਿਆਰਪੁਰ, ਕਪੂਰਥਲਾ, ਮੋਹਾਲੀ ਇਸ ਇਲਾਕੇ ਵਿੱਚ ਬਹੁਤ ਹੋਇਆ ਪਿਆ ਏ ਹਾਲ ਜੀ

    • @Grewal5911.
      @Grewal5911. 5 หลายเดือนก่อน +3

      ਜੱਟਾਂ ਦਾ ਕੀਤਾ ਕਰਾਇਆ ਸਬ

  • @tejwantsingh6148
    @tejwantsingh6148 5 หลายเดือนก่อน +1

    ਜੋਗੇ ਦੀ ਕਾਰਾਗਰੀ ਪੂਰੀ ਜੱਟਾਂ ਵਾਲੀ ਹੈ ਘੈੰਟ ਹੈ

  • @RajvinderSingh-kw8vg
    @RajvinderSingh-kw8vg 5 หลายเดือนก่อน +4

    ਬੰਤ ਪ੍ਰਧਾਨ ਜ਼ਿੰਦਾਬਾਦ

  • @dharmindersingh5892
    @dharmindersingh5892 5 หลายเดือนก่อน

    ਬਹੁਤ ਵਧੀਆ ਵੀਡੀਓ ਇੰਦਰ ਬਾਈ

  • @SantokhSingh-ji4kw
    @SantokhSingh-ji4kw 5 หลายเดือนก่อน +1

    Inder veera bilkul sahi gal ha very good video a bilkul sach ha pata ne Punjab da ke Banu

  • @favoritesongdhami6340
    @favoritesongdhami6340 4 หลายเดือนก่อน

    Very nice massage for every Punjabi great job bhaji

  • @jiagarg7936
    @jiagarg7936 วันที่ผ่านมา

    ਇੰਦਰ ਜੀ ਬਿਲਕੁਲ ਸਹੀ ਗੱਲਾਂ

  • @user-wz6qk6sf4m
    @user-wz6qk6sf4m 4 หลายเดือนก่อน

    ਸੱਚੀ ਗੱਲ ਆ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ)

  • @Chanderjitsinghx0
    @Chanderjitsinghx0 4 หลายเดือนก่อน

    ਇੰਦਰ ਜੀਤ ਬਾਈ ਲੈਣ ਲੱਗਾਂ ਪੰਗਾਂ ਬੀਆਰੀ ਨਾਲ਼

  • @harmeetsandhu2175
    @harmeetsandhu2175 4 หลายเดือนก่อน

    Bilkul shi dekhyaa Video ch Ldh.mohali Kharar chd. Bhaiya da raj a bhaiye 50% ah
    LDh ch 75% bhaiya
    Punjab sambhlo punjabiio

  • @jagdeepbhullar8672
    @jagdeepbhullar8672 5 หลายเดือนก่อน

    Bhutttt bhuttttt bhuttt smjdri wali ty sohni video❤❤❤❤❤❤❤❤

  • @GurpreetSingh-fq7di
    @GurpreetSingh-fq7di 5 หลายเดือนก่อน

    Very nice video brother inder always your videos superb and your all team members work great 👍❤️🌹🙏🙏

  • @Adv_Kanwarpal_KP
    @Adv_Kanwarpal_KP หลายเดือนก่อน

    Bohat vadia message dita ! Kash kise nu Samj ajae ta !

  • @SohanSingh-wr8vb
    @SohanSingh-wr8vb 4 หลายเดือนก่อน

    ਇੰਦਰ ਵੀਰ ਬੰਤ ਸਿਰਾ ਐ ਜੀ

  • @nirbhaisingh5509
    @nirbhaisingh5509 4 หลายเดือนก่อน

    ਬਿਲਕੁੱਲ ਸਹੀ ਗੱਲ ਹੈ ਮੇਰੇ ਸਾਮ੍ਹਣੇ ਦੋ ਭਈਆ ਨੇ ਪੰਜਾਬ ਕੁੜੀਆਂ ਨਾਲ ਵਿਆਹ ਕਰਵਾ ਲਏ ਹੈ

  • @Chanderjitsinghx0
    @Chanderjitsinghx0 4 หลายเดือนก่อน

    ਇੰਦਰ ਜੀਤ ਬਾਈ ਹੋਂਣ ਸਬਜ਼ੀਆਂ ਵੇਚਣ ਲੱਗ ਪਿਆ ਉਕੇ ਬਾਈ

  • @msf5937
    @msf5937 5 หลายเดือนก่อน

    ਭਾਗੂ ਬਾਈ ਸਬਜੀ ਦਾ ਕੰਮ ਚਲਾ ਲਿਆ ਬੰਤ ਬੱਚੀ ਚੋਦ ਦਾ ਪ੍ਰੀਤੋ ਨੂੰ ਛੱਡ ਕੇ ਹੁਣ ਨਵੀਂ ਲੈਈ ਫਿਰਦਾ ਬੋਲੀ ਤਾ ਜਵਾ ਬਈਜਾ ਵਾਲੀ ਬੋਲਦਾ ਕੰਜਰ ਦਾ ਕਿਤੇ ਨਿੱਕਾ ਹੁੰਦਾ ਏਨਾ ਵਿਚ ਤਾ ਨੀ ਰੈਦਾ ਸੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @GulabKhan-xz5um
    @GulabKhan-xz5um 5 หลายเดือนก่อน +2

    ਬਹੁਤ ਵਧੀਆ ਵੀਡੀਓ ਫਤਿਹਗੜ

  • @Dhaliwal123-w2x
    @Dhaliwal123-w2x 8 วันที่ผ่านมา

    Y ਸਿਰਾ ਗੱਲ ਬਾਤ a 🙏🙏✅✅

  • @GagandeepSingh-yx8df
    @GagandeepSingh-yx8df 5 หลายเดือนก่อน +1

    Inder bahi bhut vdiya gal dsi vdio ch but bahi panjab eda ni mrda hle bhut ki bhut bhut jyda panjabi hage aa tsn lyo ni ktm hunda panjab

  • @hakamsingh6861
    @hakamsingh6861 5 หลายเดือนก่อน +2

    ਇਹ ਬਾਈ ਲੀਡਰਾਂ ਦਾ ਕਸੂਰ ਐ ਤੁਸ਼ੀ ਆਪ ਦੇਖ ਲੳ ਬਾਦਲ ਕੈਪਟਨ ਪੰਜਾਬ ਨੂੰ ਲੁੁਟ ਕੇ ਕਿਨੀਆਂ ਵਂਡੀਆਂ ਜਾਇਦਾਦਾਂ ਬਣਾਕੇ ਬਹਿ ਗਏ ਜਦੋ ਸਾਡੇ ਲੀਡਰ ਹੀ ਲੁਂਟ ਖੋਹ ਕਰਨਗੇ ਫਿਰ ਜਨਤਾ ਤਾਂ ਲੁਂਟ ਖੋਹ ਕਰਨਗੇ?

  • @chamkaursingh1876
    @chamkaursingh1876 5 หลายเดือนก่อน

    ਬਹੁਤ ਵਧੀਆ

  • @Mastermindyoutuber01
    @Mastermindyoutuber01 4 หลายเดือนก่อน

    Bilkul sahi video bnai y

  • @JarnailSingh-xb6yf
    @JarnailSingh-xb6yf 5 หลายเดือนก่อน +1

    Very good

  • @SandeepDhaliwal-ko9zf
    @SandeepDhaliwal-ko9zf 5 หลายเดือนก่อน +1

    Right MSG bro 👌👌

  • @amanchatha3671
    @amanchatha3671 4 หลายเดือนก่อน

    ਬਿਲਕੁਲ ਸਹੀ ਗੱਲ ਐ

  • @archanagarg6111
    @archanagarg6111 5 หลายเดือนก่อน +2

    Bant to Pura bhaiyo bn gya

  • @pavitarsingh564
    @pavitarsingh564 5 หลายเดือนก่อน +2

    Nice video bai Sochan di lod aw ki bano Punjab da waheguru ji mehar karo

  • @suchasingh3466
    @suchasingh3466 5 หลายเดือนก่อน

    Very nice video🙏🙏👌👌👌👌

  • @BaljinderSingh-hk1rs
    @BaljinderSingh-hk1rs 4 หลายเดือนก่อน

    ਕਮਾਲ ਦੀ ਲਾਹਣਤ ਪਾਈ ਐ, ਇੰਦਰ ਵੀਰੇ, ਪਰ ਅਸੀਂ ਪੰਜਾਬੀ ਢੀਠ ਬਹੁਤ ਆਂ, ਹਰੇਕ ਬੰਦਾ ਸੋਚਦੈ ਕਿ ਮੇਰਾ ਪ੍ਰਿਵਾਰ ਕਨੇਡਾ,ਅਮਰੀਕਾ ਸੈੱਟ ਹੋਜੇ ਤੇ ਬਾਕੀ ਪੰਜਾਬ ਚ ਰਹਿਣ, ਮੇਰਾ ਦੋਸਤ ਵਧੀਆ ਘਰ ਦਾ ਮੁੰਡਾ ਕਨੇਡਾ ਪਰਵਾਰ ਸਮੇਤ ਸੈੱਟ ਐ, ਫੋਨ ਤੇ ਹਮੇਸਾ ਗੱਲ ਕਰੂ, ਬਾਈ ਪੰਜਾਬ ਦਾ ਕੀ ਬਣੂ, ਸਾਰੇ ਲੋਕ ਇੱਧਰ ਈ ਆਈਂ ਜਾਂਦੇ ਨੇ, ਮੈਂ ਕਈ ਵਾਰ ਕਹਿਐ ਵੀ ਤੂੰ ਆਪਣਾ ਪਰਵਾਰ ਲੈ ਕੇ ਵਾਪਿਸ ਕਿਓਂ ਨੀ ਆਓਂਦਾ, ਤਾਂ ਕਹਿੰਦਾ ਕਿ ਮੌਜ ਤਾਂ ਪੰਜਾਬ ਵਿੱਚ ਹੀ ਐ, ਪਰ ਹਰੇਕ ਬੰਦਾ ਬਸੱਰਮੀਂ ਦੇ ਕਰਨ ਹੀ ਰਹਿ ਰਿਹਾ ਹੈ ਵੀ ਲੋਕ ਵਾਪਿਸ ਆਏ ਨੂੰ ਬੇਸਰਮੀ ਦੇਣਗੇ।

  • @jobansidhu88
    @jobansidhu88 5 หลายเดือนก่อน +1

    💯💯❤️

  • @majorsingh4297
    @majorsingh4297 5 หลายเดือนก่อน +1

    ਇਹ ਕੁੱਝ ਹੀ ਹੋਊ ਜੇ ਸਾਡੇ ਲੋਕਾਂ ਨੇ ਇਹ ਚਲਣ ਨ ਬਦਲਿਆ

  • @BalwinderSingh-jw5ws
    @BalwinderSingh-jw5ws 5 หลายเดือนก่อน

    ਇੰਦਰ ਬਾਈ ਬਹੁਤ ਬਹੁਤ ਵਧੀਆ ਵੀਡੀਓ ਅਤੇ ਛੋਟੀ ਮੂਵੀ ਵੱਡਾ ਮੈਸਿਜ 👍👍

  • @tejindersingh1895
    @tejindersingh1895 5 หลายเดือนก่อน +2

    Bant ka bhaiya bana diya

  • @GurpreetSingh-re4kq
    @GurpreetSingh-re4kq 5 หลายเดือนก่อน +1

    ਵੈਰੀ ਗੁਡ ਜੀ

  • @kuldeepromana1817
    @kuldeepromana1817 5 หลายเดือนก่อน

    ਬਹੁਤ ਵਧੀਆ ਵੀਡੀਓ ਬਾਈ ਜੀ ਤੇ ਸਾਨੂੰ ਸਾਰਿਆ ਨੂੰ ਸਮਝਣ ਦੀ ਲੋੜ ਹੈ ਬੰਤ ਪ੍ਰਧਾਨ ਵਧੀਆ ਐਕਟਿੰਗ ਦਾ ਰੋਲ ਕਰ ਰਿਹਾ ਹੈ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸੇ਼

  • @Nirvearpunjab-dq3br
    @Nirvearpunjab-dq3br 4 หลายเดือนก่อน

    Bai eh sach aa punjab da koi samje ja na bahut vadya suneha. cahdi kla ch raho

  • @gurdassingh7360
    @gurdassingh7360 4 หลายเดือนก่อน

    Very nice video 🎉🎉🎉🎉

  • @harwindersingh585
    @harwindersingh585 5 หลายเดือนก่อน +1

    Good job veer ji

  • @KhanSaab-ji5xb
    @KhanSaab-ji5xb 4 หลายเดือนก่อน

    Very.goof.22.g

  • @Rupisingh007
    @Rupisingh007 4 หลายเดือนก่อน

    3 bnde talented a yrr schi

  • @user-nv9du2li4o
    @user-nv9du2li4o 5 หลายเดือนก่อน +1

    आ फिल्म वढीया बना ई,जी

  • @GurmeetSingh-sc1qi
    @GurmeetSingh-sc1qi 5 หลายเดือนก่อน

    Love you inder bhai❤❤❤❤🎉🎉🎉🎉

  • @dilkiratkaur1878
    @dilkiratkaur1878 3 หลายเดือนก่อน

    ਗੱਲ ਤਾਂ ਸਹੀ ਹੈ

  • @Rabbdaghar
    @Rabbdaghar 5 หลายเดือนก่อน +1

    ਵੀਰ ਸਰਕਾਰੀ ਗੋਲੀ ਜੀਬ ਵਾਲੀ ਲਈ ਕੋਈ ਵੀਡਿਉ ਜਰੂਰ ਬਣਾਉ

  • @sukhdevsingh-je6hp
    @sukhdevsingh-je6hp 5 หลายเดือนก่อน

    Good nice ji 🙏 good masaj je 🙏 बस सर जी बिल्कुल सही है ऐ ही पंजाब में दे विच जे ही होना है

  • @dalvirsingh7544
    @dalvirsingh7544 4 หลายเดือนก่อน

    ਭਾਗ ਸਿਆ ਬਹੁਤ ਵਧੀਆ ਸੁਨੇਹਾ ਤੇਰਾ

  • @amretkhmer2217
    @amretkhmer2217 4 หลายเดือนก่อน

    ਸੋ ਗੱਜ ਰੱਸੀ ਅਤੇ ਸਿਰੇ ਤੇ ਗੰਢ ਪੰਜਾਬ (ਸਿੱਖ) ਨਿਗਲਿਆ ਗਿਆ। ਹਾਲਾਤ ਅਤੇ ਪੈਸੇ ਦੀ ਦੌੜ ਨੇ ਦੋਹਰੇ ਚਕਰਵਿਊ ਵਿਚ ਪਿਸ ਰਹੇ ਹਨ ਸਿੱਖ। ਪੰਜਾਬ ਦੇ ਵਾਰਸੋ ਅਸਲ ਵਿੱਚ ਤਾਂ ਸਿੱਖ ਕੌਮ ਦੀ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਦੋਂ ਲੁੱਟ ਲਿਆ ਗਿਆ ਉਦੋਂ ਨਹੀਂ ਸੱਮਝੇ ਹੁਣ ਇਸ ਚਕਰਵਿਊ ਨੂੰ ਤੋੜਨਾ ਬਹੁਤ ਮੁਸ਼ਕਲ ਹੈ ਅਤੇ ਅਗਰ ਤੌੜਨ ਲਈ ਸੰਘਰਸ਼ ਕੀਤਾ ਤਾਂ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਣਾ। ਅਤੇ ਨਾ ਸੱਮਝੇ ਤਾਂ ਕਹਾਵਤਾਂ ਬਣ ਰਹਿ ਜਾਣਾ

  • @HarwinderSingh-ji8go
    @HarwinderSingh-ji8go 4 หลายเดือนก่อน

    ਬੰਤ yrr aa ਮੇਰਾ aa gya ਮਿਰਜਾਪੁਰ ਵਾਲਾ

  • @GurcharanToor-ei9ps
    @GurcharanToor-ei9ps 5 หลายเดือนก่อน +1

    ਬਹੁਤ ਵਧੀਆ ਸੁਨਹੇ ਦਿੰਤਾ

  • @boharsingh7725
    @boharsingh7725 5 หลายเดือนก่อน +1

    ਬਹੁਤ ਹੀ ਵਧੀਆ ਬਾਈ
    👌👌👌👌👌

  • @karamjeetkaur9106
    @karamjeetkaur9106 5 หลายเดือนก่อน

    Bahut vadiaa msg aa.....sahi gal a sabji mandi Chale jayo adaa lgda a ki vihar ch aa gye ......sadiya sarkara hi madiaa a .....Kyo other state de employee rakhde a .....sade wale ta berojgar firde a

  • @ManiKalyan-fx2iw
    @ManiKalyan-fx2iw 5 หลายเดือนก่อน

    ਪੰਜਾਬੀਉ ਵੱਧ੍ਹ ਤੋ ਵੱਧ ਬਾਈ ਇੰਦਰ ਹੋਣਾ ਦੀ ਸਪੋਟ ਚ ਆਵੋ ਕਮੈਟ ਕਰੋ ਵੱਧ ਤੋ ਵੱਧ ਬਾਈ ਦੀ ਸਪੌਟ ਕਰੋ ਪੰਜਾਬ ਦਾ ਕੁਛ ਰਹਿ ਜਾਵੇ ਜਾਗੋ ਜਾਗੋ

  • @dhillonpreet-ny3ij
    @dhillonpreet-ny3ij 4 หลายเดือนก่อน

    Bhut vadia bhaji ❤

  • @pinka_jhajj
    @pinka_jhajj 5 หลายเดือนก่อน +1

    Shi Kiha Veer Tc Ki bnu ga yrr punjab ds😢😢 Rabb Mehar Kre

  • @PritamSingh-gw1iq
    @PritamSingh-gw1iq 4 หลายเดือนก่อน

    ਬਹੁਤ ਵਧੀਆ ਕਮੇਡੀ ਕਲਾਕਾਰ ਸਰੇ

  • @goodvibesyes
    @goodvibesyes 4 หลายเดือนก่อน

    ਮੌਕਾ ਸਾਂਭ ਲਓ ਪੰਜਾਬੀ ਵੀਰੋ,ਨਹੀਂ ਤਾਂ ਬਹੁਤ ਪਛਤਾਓ ਗੇ ਨਾਲੇ ਕੁੱਟ ਖਾਓ ਗੇ, ਗੁੱਸਾ ਨਾ ਕਰੇਓ ਬਾਈ ਸੱਚ ਆ ਇਹ