Sidhu Moose Wala | Birthday | Moosetape | ਤੋੜੇ ਇਕੱਠ ਨੇ Bollywood ਦੇ ਰਿਕਾਰਡ | Jatt Babe Television

แชร์
ฝัง
  • เผยแพร่เมื่อ 10 มิ.ย. 2021
  • ਓਹੋ video ਜੋ ਤੁਸੀ ਨਹੀਂ ਦੇਖ ਸਕੇ, sidhu moose wala ਦੇ ਜਨਮ ਦਿਨ ਤੇ ਟੁੱਟੇ ਬਾਲੀਵੁੱਡ ਦੇ ਰਿਕਾਰਡ,
    #Sidhumoosewala
    #Birthday
    #Moosewala
    #Moosetape
    #Sidhumoosewalabirthday
  • บันเทิง

ความคิดเห็น • 1.1K

  • @BalwinderSingh-mt6br
    @BalwinderSingh-mt6br 2 ปีที่แล้ว +9

    ਮੰਨ ਗਏ ਸਿੱਧੂ ਬਾਈ ਨੂੰ ਇਨਾ ਪਿਆਰ ਸ਼ਾਇਦ ਕੋਈ ਹੋਰ ਕਲਾਕਾਰ ਵੀ ਖੱਟ ਲਏ ਪਰ ਮਿਲੂ ਸਿੱਧੂ ਬਾਈ ਦੀ ਰੀਸ ਕਰਕੇ ਖੇਤਾਂ ਵਿੱਚ ਤੇ ਪਿੰਡ ਵਿੱਚ ਰਹਿ ਕੇ ਜੱਟ ਅਮਰ ਐ

  • @Anilyadav17938
    @Anilyadav17938 3 ปีที่แล้ว +344

    ਸਿਰਾ ਝੋਟਿਆ ਤੂੰ ਸੱਚ ਕਰਕੇ ਦਿਖਾਤਾ,,,, ਹੋ ਲੋਕੀ ਸ਼ੋਆਂ ਵਿੱਚ ਕੱਠ ਕਰਦੇ, ਸਾਡੇ ਹੁੰਦਾ ਏ ਹਵੇਲੀ ਅੱਗੇ ਨੀ💣💣💣💣💣

    • @surindersohi3842
      @surindersohi3842 3 ปีที่แล้ว +3

      Sahi gal Aa bro...Sidhu is best👍👍

    • @gopi2296
      @gopi2296 3 ปีที่แล้ว +5

      WAHEGURU eda he Mehar bani rakhe Sidhu y te

    • @Gd-yx6ux
      @Gd-yx6ux 3 ปีที่แล้ว +1

      Ustaad dil da ni mada ♥️♥️

    • @rishavpreetsingh385
      @rishavpreetsingh385 3 ปีที่แล้ว +3

      Kuj soch ke li likheya c jatt ne

    • @gaggichahal8131
      @gaggichahal8131 3 ปีที่แล้ว

      Sira Brother ❤️

  • @harpreetkaur7239
    @harpreetkaur7239 2 ปีที่แล้ว +78

    ਕਿੰਨੇ ਖੁਸ਼ ਸੀ ਸਭ ਪਿਛਲੇ ਜਨਮ ਦਿਨ ਤੇ ਕਿ ਪਤਾ ਸੀ ਇਹ ਦਿਨ ਵਾਪਸ ਆਉਣਾ ਨੀਂ ਸਿੱਧੂ ਬਾਈ ਦੀ ਜ਼ਿੰਦਗੀ ਚ..😔😔😭😭

    • @gtrinsanegaming3759
      @gtrinsanegaming3759 2 ปีที่แล้ว +1

      AAH SAARE KEKDEEH LAGDEH NEE ..CHOTE KEKDEH TEE KALEH KELDE

    • @binduseepay7735
      @binduseepay7735 ปีที่แล้ว +2

      hun dekh nhi hunda eh😭💔 pta nhi rabb kyu khoh le jnda

    • @gurpremsingh1228
      @gurpremsingh1228 ปีที่แล้ว

      @@gtrinsanegaming3759
      ,,

  • @HappySingh-ro6ep
    @HappySingh-ro6ep 3 ปีที่แล้ว +167

    ਸਿੱਧੂ ਨੇ ਮੂਸੇ ਪਿੰਡ ਨੂੰ ਹੋਲੀਵੁੱਡ ਬਣਾ ਦਿੱਤਾ ਜਿਉਂਦਾ ਰਹਿ ਜੱਟਾ 💪💪💪💪💪

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html.

  • @user-dw9pj4on5c
    @user-dw9pj4on5c 3 ปีที่แล้ว +478

    ਆਮ ਲੋਕਾਂ ਦਾ ਗਾਇਕ ਆ ਸਿੱਧੂ ਬਾਈ ਕੋਈ ਫੁਕਰੀ ਨੀ ਤਾਂਹੀ ਇੰਨਾ ਪਿਆਰ ਮਿਲਦਾ ਲੋਕਾਂ ਦਾ ਕਿਸੇ ਹੋਰ ਪੰਜਾਬੀ ਸਿੰਗਰ ਨੂੰ ਸ਼ਾਇਦ ਹੀ ਮਿਲਦਾ ਹੋਵੇ ਇੰਨਾ ਪਿਆਰ

    • @user-fr3uw7dh2f
      @user-fr3uw7dh2f 3 ปีที่แล้ว +8

      ਆਹੋ ਬਸ ਇਹਨਾ ਯੋਗੇ ਈ ਰਹੋ,ਪੰਜਾਬ ਤੇ ਗੁਰੂ ਦੀ ਬੇਅਦਬੀ ਲਈ ਨਾ ਲੜੀਉ,ਇਹਨਾ ਲੰਡੂ ਗਾਇਕਾ ਪਿੱਛੇ ਇਕ ਦੂਜੇ ਦਾ ਜਲੂਸ ਕੱਢੀ ਚੱਲੋ

    • @navdeep6914
      @navdeep6914 3 ปีที่แล้ว

      th-cam.com/video/2UDZ7GCthQU/w-d-xo.html.

    • @navdeep6914
      @navdeep6914 3 ปีที่แล้ว +1

      These days song in gta version ☝️☝️

    • @jatt7080
      @jatt7080 3 ปีที่แล้ว

      Sandy 22 di video dekhio ohne vi 22 ne greeba nu langr wandya uk vich

    • @JASMINE-ni7oq
      @JASMINE-ni7oq 2 ปีที่แล้ว

      @@navdeep6914 tujhe kya hora waise abb toh woh bhi ni ayega💔

  • @Webseriesonly0008
    @Webseriesonly0008 3 ปีที่แล้ว +239

    ਲੋਕੀ ਸ਼ੋਆ ਵਿੱਚ ਕੱਠ ਕਰਦੇ 🧐ਸਾਡੇ ਹੁੰਦਾ ਆ ਹਵੇਲੀ ਅੱਗੇ ਨੀ 🔥🔥🔥
    LOVE ASTAAD MOOSE WALA 😍😍😍😂

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

    • @JASMINE-ni7oq
      @JASMINE-ni7oq 2 ปีที่แล้ว +2

      💔

  • @Rabbi984
    @Rabbi984 3 ปีที่แล้ว +138

    ਜੂਨ ਦੇ ਮਹੀਨੇ ਵਿੱਚ ਆਇਆ ਸੀ ਝੋਟਾ ਤਾਹੀ ਤੱਤੇ ਗੀਤ ਲਿਖਦਾ🎂🎂🎂🎂🎂

  • @amanthind6323
    @amanthind6323 3 ปีที่แล้ว +103

    ਗਰਮੀਆਂ ਦੇ ਵੇਲੇ ਜਨਮ ਦਿਨ ਆ
    ਤਾਹੀਂ ਗਾਣਿਆ ਵਿਚ ਅੱਗ ਕੱਢ ਦਾ
    Happy Birthday to you Sidhu Mosse wala bro

  • @trendyst4216
    @trendyst4216 3 ปีที่แล้ว +214

    ਅਗਲੀ ਪੀੜੀ ਜਦੋਂ ਇਹ video ਵੇਖੂਗੀ ਉਹ ਵੀ ਕਹੂਗੀ ਕੋਈ ਮੂਸੇਵਾਲੇ ਨਾਮ ਦਾ ਸਿੰਗਰ ਹੁੰਦਾ ਸੀ ਜਿਹਦੀ ਇੰਨੀ ਚੜਾਈ ਹੂੰਦੀ ਸੀ ਇੰਨੀ ਚੜਾਈ ਇੰਨਾ ਪਿਆਰ ਅੱਜ ਤੱਕ ਕਿਸੇ ਸਿੰਗਰ ਨੂੰ ਨੀ ਮਿਲਿਆ 💯❤️

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html.

    • @navdeep6914
      @navdeep6914 3 ปีที่แล้ว +3

      these days song in gta version ☝️

    • @JASMINE-ni7oq
      @JASMINE-ni7oq 2 ปีที่แล้ว +4

      💔😭

    • @simtechsolutions7686
      @simtechsolutions7686 2 ปีที่แล้ว +9

      @@navdeep6914 bro oh ta es generation nu v chad gaya

    • @avitaj7354
      @avitaj7354 2 ปีที่แล้ว +5

      Sidhu veer g ta hun wali pidi lai v ,hai to si, ban gye 😭

  • @shrutikapila3388
    @shrutikapila3388 2 ปีที่แล้ว +177

    He was extra ordinarily humble❣️
    The world does not deserve such honest ppl 💔

  • @myrecords4381
    @myrecords4381 3 ปีที่แล้ว +105

    Hatero ਕਾਤੋ ਮੱਖ ਲੜਦੀ ਤੁਹਾਡੇ
    ਸਿੱਧੂ ਬਾਈ Happy birthday

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

  • @kamalrajput8390
    @kamalrajput8390 3 ปีที่แล้ว +111

    ਜੱਟ ਦਾ ਮੁਕਾਬਲਾ ਦਸ ਮੈਨੂੰ ਕੀਥੇ ਆ ਨੀ❣️🔥🔥

    • @navdeep6914
      @navdeep6914 3 ปีที่แล้ว +1

      these days song in gta version 👇

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html.

    • @narindersingh7640
      @narindersingh7640 3 ปีที่แล้ว

      Love you all Bro

  • @ash-bj7vv
    @ash-bj7vv 2 ปีที่แล้ว +11

    Eh koi anokhi sheh si moosewala rabb roop si nira god of music❤❤❤❤❤❤❤ issi gal da ta dukh aa v kitho leke avage iss heere nu hun😭😭😭😭😭😭😭😭😭😭😭😭

  • @Karan_KJ_
    @Karan_KJ_ 3 ปีที่แล้ว +111

    chitti t-shirt vala nai dabda kade vi... kattad fan❤️🔥

  • @tiwana.004
    @tiwana.004 3 ปีที่แล้ว +200

    ਸੱਚੀ ਬਾਈ ਅੱਜ ਦਿਲ ਖੁਸ਼ ਹੋ ਗਿਆ sidhu ਦੇ fana ਦਾ ਪਿਆਰ ਦੇਖ ਕੇ ❤️ love you Jatta ਜਿਉਂਦਾ ਵਸਦਾ ਹੈ 🎉 ਹੋਰ ਤਰੱਕੀਆਂ ਬਖ਼ਸ਼ੇ ਪਰਮਾਤਮਾ ਤੈਨੂੰ 💐💐 jatt baabe television ਸੋਢਾ ਵੀ ਧੰਨਵਾਦ ਬਾਈ 🙏🙏

    • @gskang6451
      @gskang6451 3 ปีที่แล้ว +1

      ❤❤❤🤩👌

    • @WorldlyTop10
      @WorldlyTop10 2 ปีที่แล้ว +3

      Waheguru ji 😪😪🙏🙏

    • @kaurpreet5098
      @kaurpreet5098 2 ปีที่แล้ว +3

      😢😢😢😢😢waheguru

    • @gtrinsanegaming3759
      @gtrinsanegaming3759 2 ปีที่แล้ว

      AAH SAARE KEKDEEH LAGDEH NEE ..CHOTE KEKDEH TEE KALEH KELDE

    • @reyridervlogs6588
      @reyridervlogs6588 ปีที่แล้ว +2

      #tiwana.004 ਕਾਸ਼ ਤੁਹਾਡੀ ਦੁਆ ਲਗ ਜਾਂਦੀ ਬਈ ਨੂੰ 😥

  • @devindersingh4485
    @devindersingh4485 2 ปีที่แล้ว +49

    Dila bich raaj rahe ga bai da rehdi duniya tak legend never die 🙏🙏🙏

  • @VibingDifferent
    @VibingDifferent 3 ปีที่แล้ว +77

    ਇਹ ਦਿਨ ਕਿਸੇ ਤਿਉਹਾਰ ਤੋਂ ਘੱਟ ਨੀਂ

    • @gskang6451
      @gskang6451 3 ปีที่แล้ว +2

      Shi gl aa bai ☺

    • @mossajatt190
      @mossajatt190 2 ปีที่แล้ว +1

      HNJI 22 🥰👏

  • @zippiedoo3583
    @zippiedoo3583 2 ปีที่แล้ว +33

    Which major star welcomes his fans and takes time to be with them, without security or a set up is just outstanding. He was unlike any one, and no one can ever replace this great man. This was his last birthday and tomr is his 29 god bless you in heaven...

    • @titumehra5482
      @titumehra5482 ปีที่แล้ว +1

      Kash ! Sidhu Bhai Aaj hota 😢

  • @GurmeetSingh-dh7of
    @GurmeetSingh-dh7of 2 ปีที่แล้ว +13

    Sareya de dila vich hmesha vsda rhuga mera sidhu veer 👍. I miss u sidhu moose wala veer 😭😭😭😭😭😭

  • @kamalrajput8390
    @kamalrajput8390 3 ปีที่แล้ว +129

    ਜੱਟ ਬਾਬੇ television ਸਿਰਆ ਬਾਬੇ❣️🔥💪💪

    • @navdeep6914
      @navdeep6914 3 ปีที่แล้ว

      th-cam.com/video/2UDZ7GCthQU/w-d-xo.html.

    • @navdeep6914
      @navdeep6914 3 ปีที่แล้ว +1

      These days song in gta version ☝️☝️

  • @toorbhinder4438
    @toorbhinder4438 3 ปีที่แล้ว +118

    ਬਾਈ ਇੱਕ ਗੱਲ ਤਾ ਹੈ ਕੀ ਸਿੱਧੂ ਨੂੰ ਸਾਰੇ ਮਿਲਨ ਘਰੇ ਆ ਜਾਦੇਆ ਪਤਾ ਵੀ ਸਿੱਧੂ ਪਿੰਡ ਈ ਆ ਯਾ ਹਵੇਲੀ ਹੋਉ ਸਿੱਧੂ ਤੋ ਪਹਿਲਾ ਸਾਲੇ ਕਈ 1,2 ਗਾਨੇ ਹਿੱਟ ਹੋਣ ਤੇ ਚੰਡੀਗੜ੍ਹ ਤੁਰ ਜਾਦੇਆ ਏ ਮੂਸੇਆਲਾ ਜਿਹੜਾ ਆਵਦੇ ਪਿੰਡ ਈ ਰਹਿੰਦਾ ਪਿੰਡ ਨੀ ਛੱਡੇਆ

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

    • @surindersohi3842
      @surindersohi3842 3 ปีที่แล้ว +5

      Sidhu moosewala down to earth banda yr ..nd Apne pind nal judea hoeya sidhu is best👍👍

  • @kuldeeparora6746
    @kuldeeparora6746 3 ปีที่แล้ว +62

    ਛੋਟੂ ਓਨੇ ਤਾ ਤੈਨੂੰ ਲਾਇਕ ਨਹੀਂ ਮਿਲਦੇ ਜਿੰਨੇ ਜੱਟ ਨੂੰ ਕੇਕ ਮਿਲਦੇ ਆ

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

  • @preetturna2679
    @preetturna2679 3 ปีที่แล้ว +144

    Dad of the music industry

    • @loveturna4453
      @loveturna4453 3 ปีที่แล้ว +3

      Bai ma v turna

    • @preetturna2679
      @preetturna2679 3 ปีที่แล้ว +2

      @@loveturna4453 sachhi dss

    • @loveturna4453
      @loveturna4453 3 ปีที่แล้ว +2

      @@preetturna2679 hnji bro

    • @jshnn7085
      @jshnn7085 3 ปีที่แล้ว

      @@loveturna4453 ਤੁਰਨਾ ਆ ਤਾ ਫੇਰ ਤੁਰੇ ਫਿਰੋ

  • @jashanpreetkaur5786
    @jashanpreetkaur5786 3 ปีที่แล้ว +19

    ਇੱਥੋਂ ਪਤਾ ਲੱਗਦਾ ਹੈ ਜੱਟ ਦੀ ਚੜਾਈ ਐ🔥👑❤

    • @deepsingh2456
      @deepsingh2456 3 ปีที่แล้ว +1

      Right 👌

    • @jshnn7085
      @jshnn7085 3 ปีที่แล้ว

      O mere naam waliye kudiye 🤤 Enne Follower chkki firdi a 😑

    • @jashanpreetkaur5786
      @jashanpreetkaur5786 3 ปีที่แล้ว

      @@jshnn7085 tuhi v chklo🤘😉

    • @jshnn7085
      @jshnn7085 3 ปีที่แล้ว

      @@jashanpreetkaur5786 😀👌

    • @ricksharma9754
      @ricksharma9754 ปีที่แล้ว

      Hlo jashan

  • @sonisaini2784
    @sonisaini2784 2 ปีที่แล้ว +4

    ਕਦੀ ਸੋਚਿਆ ਨਹੀਂ ਸੀ ਕੇ ਇਹ ਦਿਨ ਦੋਬਾਰਾ ਨਹੀਂ ਦੇਖਣ ਨੂੰ ਮਿਲਣਾ😭😭😭😭😭😭😭😭😭😭😭😭😭😭😭

  • @jyarana4169
    @jyarana4169 2 ปีที่แล้ว +9

    sari khushiya khtam kr di papiyo ne 😢

  • @bymarcissus
    @bymarcissus 2 ปีที่แล้ว +11

    Can’t believe he is no more. 💔 My heart ache
    . 🥀 Oh Sidhu💔😭

  • @jeetvirk07
    @jeetvirk07 3 ปีที่แล้ว +61

    ਸਿੱਧੂ ਨੂੰ ਇਸ ਤਰ੍ਹਾਂ ਖੁਲੇ ਆਮ ਲੋਕਾਂ ਵਿੱਚ ਨਹੀਂ ਜਾਣਾ ਚਾਹੀਦਾ ਆਪਣਾ ਵੀ ਖਿਆਲ ਰੱਖਣਾ ਚਾਹੀਦਾ ਹੈ
    ਅਗਰ ਹੋ ਸਕੇ ਤਾਂ ਮੇਰੀ ਗੱਲ ਸਿੱਧੂ ਤੱਕ ਜਰੂਰ ਪਹੁੰਚਾ ਦਿਓ ਜੇ ਵੀਰ ਜੀ

    • @Bjind-yh9oh
      @Bjind-yh9oh 3 ปีที่แล้ว +10

      Gal ta teri sahi ya veer sidhu de hetar v bohat ne

    • @DavinderSingh-ve2wp
      @DavinderSingh-ve2wp 3 ปีที่แล้ว +4

      Sahi gal ha veer

    • @ravindergill8228
      @ravindergill8228 3 ปีที่แล้ว +1

      matlab koi nuksaan ho skda

    • @jeetvirk07
      @jeetvirk07 3 ปีที่แล้ว +3

      @@ravindergill8228 veer main ta sidhu nu kade mileya tak nahi lekin hamesha eda lagda ke mera koi apna hi hai jida mera koi family member hove bas ese karke mainu thik nahi lagda ke sidhu eda khuleyam loka vich jave

    • @jeetvirk07
      @jeetvirk07 3 ปีที่แล้ว +3

      @@ravindergill8228 main 2009 vich India chad ke Germany 🇩🇪aa geya si lekin apni zindgi vich sidhu jinna like kise singer nu nahi kita kade mile vi nahi lekin apne chote bhara vangu peyar karda yar main sidhu nu is karke mainu changa nahi lagda jado sidhu eda khuleyam loka vich jake vad janda hai

  • @vandnathakur5247
    @vandnathakur5247 2 ปีที่แล้ว +10

    Ye kya ho gya yar video dekh ke rona aa rha hai 🥺 miss you sidu bhaiya

  • @preetnijjar1
    @preetnijjar1 2 ปีที่แล้ว +24

    Sira la gya Jatta ..🙏 Legend sidhu moosewala

  • @rumitkour4284
    @rumitkour4284 2 ปีที่แล้ว +7

    Kitne ache insaan the kitne care karte the fans ki waheguru ji n kyu liye apne pass 😭😭😭😭 marne walu ka dil nhe fata uss tym😭😭😭😭😭😭

  • @jasmeetkaur-nb3qi
    @jasmeetkaur-nb3qi 2 ปีที่แล้ว +5

    Hyee rabba kyu kho lea ina heera bnda kinia d jaan badi c ode ch ❣️❣️❣️🥺🥺🥺🥺

  • @youngeryoutuber8738
    @youngeryoutuber8738 3 ปีที่แล้ว +16

    Sidhu warga artist na hai punjabi music industry ch na c te nahi hona a kde c love u jatta

  • @styleebathinda6917
    @styleebathinda6917 3 ปีที่แล้ว +36

    22 ah dekhu main sarya to pihla har roz first like comment view 💪 krda tohani

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

  • @jagroopsinghharry117
    @jagroopsinghharry117 3 ปีที่แล้ว +28

    Munda sidhua da agg khad da
    Happy birthday💕

  • @marshalgaming6468
    @marshalgaming6468 2 ปีที่แล้ว +51

    Miss u bhai legend never Die🥺

  • @talhashiekh8120
    @talhashiekh8120 3 ปีที่แล้ว +63

    Kado khulay gi a sarhad wali line from Lahore pakistan🇵🇰🖤

    • @desi_caliwale
      @desi_caliwale 3 ปีที่แล้ว +1

      Brother cheti khule ge love u punjab to truck bhr k 🙏🏻

    • @talhashiekh8120
      @talhashiekh8120 3 ปีที่แล้ว

      @@desi_caliwale mera pra 🖤

    • @hundalsaab0074
      @hundalsaab0074 3 ปีที่แล้ว

      Most welcome g

    • @daljeetgill5626
      @daljeetgill5626 3 ปีที่แล้ว

      Love you veer form Punjab

    • @talhashiekh8120
      @talhashiekh8120 3 ปีที่แล้ว

      @@daljeetgill5626 ♥️

  • @sandeeprehal3719
    @sandeeprehal3719 3 ปีที่แล้ว +32

    Happy birthday sidhu veer 🔥🔥🔥🔥

  • @hundalsaab0074
    @hundalsaab0074 3 ปีที่แล้ว +36

    Happy birthday sidhu moose wala bro
    🎂🎂🎂🎉🎉🎉🎂🎂🎂

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

    • @hundalsaab0074
      @hundalsaab0074 3 ปีที่แล้ว +1

      @@navdeep6914 ghaint ji

    • @navdeep6914
      @navdeep6914 3 ปีที่แล้ว +1

      @@hundalsaab0074 thnx brother

  • @legendsidhumoosewalafan8775
    @legendsidhumoosewalafan8775 2 ปีที่แล้ว +3

    All u soo lucky 😍 u met our legend 🤗😘#legendsidhumoosewala👑🐯💪 may teri fan si tere hi rahnge ♥️

  • @sarbjeet_118
    @sarbjeet_118 2 ปีที่แล้ว +8

    Miss you veer g Happy Birthday Legend Sidhu moose wala never die ❤️😭

  • @Ankit_Bhushan
    @Ankit_Bhushan ปีที่แล้ว +4

    Really miss u soo much Legend 😭😭😭 may teri fan ci tere hi rahega Lifetime 🙏#Justiceforsidhumoosewala

  • @surindersohi3842
    @surindersohi3842 3 ปีที่แล้ว +16

    Happy birthday Sidhu veer waheguru tuhanu hmesha chrdi kla vich rakhe may you live long🎉🎉🎉🎂🎂🎂🎂🎂🌹🌹🌹🌹🌹

  • @salonihoney534
    @salonihoney534 3 ปีที่แล้ว +23

    Koi tod nahi jatt da 🔥🔥🔥🔥

  • @Unknown-cr1xl
    @Unknown-cr1xl 2 ปีที่แล้ว +15

    ਬਾਈ ਨੂੰ ਹੁਣ ਤੁਸੀ ਜਿਉਦਾਂ ਰੱਖਣਾ🙏🙏

  • @burnabyliving9981
    @burnabyliving9981 2 ปีที่แล้ว +12

    unbelievable that big crowd Sidhu Mussabala was Special soul miss him

  • @RitikKumar-kv1zp
    @RitikKumar-kv1zp 2 ปีที่แล้ว +3

    Happy Birthday Sidhu veer g🎂 schi ma rona😭aa gya dekh krr kii app apne fan sa kitna pyar krta ho or fan b apsa bhut jada pyar krta haa veer g love u veer g miss u forever 💕💕

  • @PrabhjotSingh-uo7ck
    @PrabhjotSingh-uo7ck 3 ปีที่แล้ว +11

    is tra taa pyaar ❤️❤️ kise kise nu v nseeb Huda
    #Respect

  • @avneetmultani7478
    @avneetmultani7478 3 ปีที่แล้ว +50

    Asli no fake fans
    Kadi duhje singer da ehna piar vekhea veh?
    Jatt da muqabla das menu kithe ah 🔥

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

  • @Amansingh_84
    @Amansingh_84 3 ปีที่แล้ว +60

    LEGEND SIDHUMOOSEWALA ALWAYS ON TOP ⚡⚡💕💕🔥🔥

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

    • @JASMINE-ni7oq
      @JASMINE-ni7oq 2 ปีที่แล้ว

      No more😭

    • @VeerpalKaur-wj2wg
      @VeerpalKaur-wj2wg ปีที่แล้ว

      😭😭😭😭 Miss you Sidhu veera love you bro

  • @Vishal-p2x
    @Vishal-p2x ปีที่แล้ว +3

    Sab ke Dil me Raj kar Raha hai Sidhu bhai hamara 🥺❤️❤️❤️❤️❤️

  • @souravshxrma1
    @souravshxrma1 3 ปีที่แล้ว +41

    This is craze of moosewala ❤️

    • @navdeep6914
      @navdeep6914 3 ปีที่แล้ว +1

      th-cam.com/video/2UDZ7GCthQU/w-d-xo.html..

    • @JASMINE-ni7oq
      @JASMINE-ni7oq 2 ปีที่แล้ว

      😭

  • @Sambhav_Sharma_5911
    @Sambhav_Sharma_5911 3 ปีที่แล้ว +11

    Pehla singer aa jehda eda bday mnaanda tnhi lokki pyaar krde ne enna🥵🥳🥳💯💯

  • @arsh286
    @arsh286 3 ปีที่แล้ว +25

    inna pyar kade kise artist nu ni kitta asi punjabiya ne

    • @gskang6451
      @gskang6451 3 ปีที่แล้ว

      Bilkul shi keha bai ❤❤

  • @gursevaksingh497
    @gursevaksingh497 ปีที่แล้ว

    ਕਿਨ੍ਹਾਂ ਪਿਆਰ ਸੀ ਨੋਜਵਾਨਾਂ ਨੂੰ ਸਿਧੂ ਬਾਈ ਜੀ ਨਾਲ ਕਿਵੇਂ ਪਾਗ਼ਲ ਹੋਏ ਫਿਰਦੇ ਸਨ ਲੋਗ ਕਾਸ਼ ਰੱਬਾ ਥੋੜਾ ਟਾਇਮ ਹੋਰ ਦੇ ਦਿਲਾਂ ਮਾਂ ਬਾਪ ਆਪਣੇ ਚਾਂਅ ਪੂਰੇ ਕਰਕੇ ਵੇਖ ਲੈਂਦੇ 😢😢😢😢😢😢😢😢😢😢😢😢

  • @actorspath4331
    @actorspath4331 2 ปีที่แล้ว +3

    Sidhu Moosewala RIP ਹਮੇਸ਼ਾ ਸਾਡੇ ਦਿਲ ਵਿਚ ਰਹੋਗੇ

  • @ustadsidhumoosewalaji9608
    @ustadsidhumoosewalaji9608 3 ปีที่แล้ว +12

    🎂HAPPY BIRTHDAY USTAD JI🎂

  • @veenadevi6207
    @veenadevi6207 ปีที่แล้ว +4

    Miss you sidhu paji justice legends moose wala 🙏

  • @pankajarora5800
    @pankajarora5800 2 ปีที่แล้ว +2

    Happy birthday Sidhu bhai Tara birthday allal den mara birthday aata h

  • @avigill7306
    @avigill7306 2 ปีที่แล้ว +2

    Hot 8 din. Sidhu veer da birthday aa Hun nai aa woh Sade wich love u. Sir

  • @thelegendsidhumoosewala5354
    @thelegendsidhumoosewala5354 3 ปีที่แล้ว +8

    The Real LEGEND sidhu moose wala 🔥❤️❤️❤️❤️👍👍❤️❤️❤️
    Happy Birthday Sidhu moose wala 🎉🎉🎉🎉🎉🎉🎉🎉🎉

  • @babalshergill1327
    @babalshergill1327 2 ปีที่แล้ว +15

    Miss you sidnu veere 😭😭😭 legend never die 😔💔🌸

  • @preetakour6008
    @preetakour6008 2 ปีที่แล้ว +8

    Happy birthday sidhu veere rip legend 😭😭

  • @sanpreetkaur2398
    @sanpreetkaur2398 2 ปีที่แล้ว +8

    missing you legend always rest in power❣️🙏

  • @radhikachopra2779
    @radhikachopra2779 2 ปีที่แล้ว +13

    One of the most humble person ever ❤👍rest in peace😪

  • @dhruvtyagi6472
    @dhruvtyagi6472 2 ปีที่แล้ว +17

    Such a grounded and humble person. The real MAN - Siddhu Moosewala

  • @amarsinghkhosa
    @amarsinghkhosa 2 ปีที่แล้ว +2

    #RiPSidhuMoosewala
    Love For Sidhu Veer Ji
    Veer ਨੇ ਬਹੁਤ ਇੱਜਤ ਕਮਾਈ ਆ
    ਜਿਓਦੇ ਹੀ ਅਮਰ ਹੋ ਗਿਆ ਸੀ

  • @gorbegankaur7816
    @gorbegankaur7816 2 ปีที่แล้ว +4

    Such a humble person ❤️

  • @ankurjaattanwar6473
    @ankurjaattanwar6473 ปีที่แล้ว +2

    Always miss you ustad 😢 🙏 💔 love you ustad always respect u ustad sidhu 😢😢😢😢🙏🙏🙏🙏💔💔💔

  • @JaspreetSingh-dd1ly
    @JaspreetSingh-dd1ly 3 ปีที่แล้ว +8

    Happy birthday to you Sidhu veer 👍👍👍👍 best of luck to your new songs

  • @numansayyed1299
    @numansayyed1299 2 ปีที่แล้ว +11

    Came here after his death to see him smiling...who might have thought that it will be his last birthday.... Imagine the smile on his face on his birthday had he been alive.. #moosewala❤

  • @Amansingh_84
    @Amansingh_84 3 ปีที่แล้ว +11

    NIRI AGG SIDHU JATT 🔥🔥🔥

  • @nikkganger8277
    @nikkganger8277 3 ปีที่แล้ว +5

    Singer bahut dekhe aaa but Sidhu warga ni dekhea naaa dikhna.......true legend ❤️

  • @PANKAJSINGH-jc2tu
    @PANKAJSINGH-jc2tu 2 ปีที่แล้ว +11

    His birthday is coming soon and he left us too soon 💔

  • @sukhpreetkaur8580
    @sukhpreetkaur8580 2 ปีที่แล้ว +4

    Dil khush hogya jttaaa teri aah video vekhke🙏🏻♥️

  • @mrsinghfgs
    @mrsinghfgs 3 ปีที่แล้ว +37

    Manu lagda kite har saal mela na lagn lag jave musse pind

    • @mrmrs.baghlaaaa9407
      @mrmrs.baghlaaaa9407 2 ปีที่แล้ว +4

      Teri gal sach hi ogi vere hun har saal mela lgea kru pind par Janamdin th nai marndin teh 😨😥😥😥

    • @SharanjeetKaurSohal
      @SharanjeetKaurSohal 2 ปีที่แล้ว

      @@mrmrs.baghlaaaa9407 🥺🥺

    • @pamdhaliwal8155
      @pamdhaliwal8155 2 ปีที่แล้ว

      @@mrmrs.baghlaaaa9407 We were so happy to see Sidhu’s Birthday video.. but that was his last birthday celebration.. it hurts me so much🙏😭😭💔

  • @pk50164
    @pk50164 2 ปีที่แล้ว +15

    Happy birthday Sidhu veer ...RIP Legend

  • @itskaranhere1388
    @itskaranhere1388 3 ปีที่แล้ว +6

    Moose wala rhnda aa swala vich ni 🔥🔥🔥🔥🔥🔥🔥🔥🔥 love you sidhu moose waliya ❤️❤️❤️❤️❤️

  • @lovegoraya4508
    @lovegoraya4508 3 ปีที่แล้ว +7

    My favourite singer moose wala ❤️❤️👍👍👌👌

  • @student3151
    @student3151 3 ปีที่แล้ว +13

    Thanks bai tere krke suno v oothe Di feel leya thi osm ❤️❤️🔥🔥❤️🔥

  • @krishansingh4421
    @krishansingh4421 3 ปีที่แล้ว +8

    Happy Birthday to you 🎂🎂🎈 Sidhu Moosewala by g 🔥🔥🔥🔥

  • @viewsreviews6405
    @viewsreviews6405 2 ปีที่แล้ว +27

    So humble down to earth veere 😘😘
    Legends never die 😭😭

  • @tarandeepsingh5222
    @tarandeepsingh5222 ปีที่แล้ว +1

    Yr sidhu mein teri khushi roz dekhda eh vedio bai kinna khush he😞😞

  • @khevanshsahni9303
    @khevanshsahni9303 2 ปีที่แล้ว +1

    Amloh wale 👌👌👌👌sidhu moosewala justice jroor milu

  • @ranjitk73
    @ranjitk73 3 ปีที่แล้ว +6

    Happy Birthday 🎉🎉 Sidhu Moose Wala Ustaad g

  • @arshpbx06
    @arshpbx06 3 ปีที่แล้ว +7

    Love uuu jatt babe unlimited information den lai sidhu bai di❤️❤️❤️

  • @favricatongurutipandtriks
    @favricatongurutipandtriks 2 ปีที่แล้ว +2

    Kina changa hunda si sidhu

  • @bablidevi2624
    @bablidevi2624 ปีที่แล้ว +1

    Happy Birthday Sidhu Moose wala❤❤😍😍🥰😘😘😘🥳🥳

  • @gurmindersingh1257
    @gurmindersingh1257 3 ปีที่แล้ว +13

    ਮੂਸਾ ਪਿੰਡ ਹਾਲੀਵੁੱਡ ਬੰਨ੍ਹਿਆ ਪਾਇਆ a ajj

  • @Kakuss2588
    @Kakuss2588 2 ปีที่แล้ว +2

    Video vekh k mn bhar aaya.RIP Moosewala

  • @dhillon116
    @dhillon116 2 ปีที่แล้ว +1

    Aj eh video vekh rona a giya

  • @Unknown-cr1xl
    @Unknown-cr1xl 2 ปีที่แล้ว +13

    ਇਹੋ ਪਿਆਰ ਰੱਖਿਉ ਵੀਰੋ🙏🙏🙏🙏🙏

  • @NeerajK432
    @NeerajK432 3 ปีที่แล้ว +12

    Moosewala is so humble ❣️

  • @honeyharpreetsingh7167
    @honeyharpreetsingh7167 3 ปีที่แล้ว +2

    Sidhu 22ne canada toh ake keha c lok khar khar jnge moose pind..jma sach hogi gal😍

  • @rj_gamer709
    @rj_gamer709 ปีที่แล้ว +2

    Ajj Sidhu vaps me vi b'day mnana there naal🎂🎂🎂🥰🥰🥰🤟🤟🤟🤟

  • @gopi2296
    @gopi2296 3 ปีที่แล้ว +10

    WAHEGURU EDA he Mehar rakhe Sidhu y te

  • @RamanKumar-ic1zp
    @RamanKumar-ic1zp 3 ปีที่แล้ว +17

    Gurmukh bhaji cake kinne k khaade ajj😂😂😂😂❤️

  • @sahibsingh5390
    @sahibsingh5390 3 ปีที่แล้ว +3

    Atho pta lagda a jatt di chdaii aa ❤️❤️🎂🎂🎂🎂 happy birthday jattaa ❤️🎂

  • @shehbazsandhu1334
    @shehbazsandhu1334 2 ปีที่แล้ว +1

    Eh din mudd nhi anne hun 🥺

  • @abhjit5245
    @abhjit5245 3 ปีที่แล้ว +5

    Mossewala mossewala hoi pyi aa ❤️❤️