ਲੋਕਾਂ ਦੇ ਮੂੰਹੋ ਸੁਣੋ ਲੁਧਿਆਣਾ ਤੋਂ ਕੌਣ ਜਿੱਤੇਗਾ Latest Survey Ludhiana villages | Judge Singh Chahal

แชร์
ฝัง
  • เผยแพร่เมื่อ 14 พ.ค. 2024
  • #publicopinion
    Latest public opinion video of Ludhiana Lok Sabha seat election.
    Candidates from all parties:-
    AAP- Ashok Pappi Prasher
    Congress- Amrinder Singh Raja Warring
    Akali Dal- Ranjeet Singh Dhillon
    BJP- Ravneet Bittu
    BSP- Davinder Singh Ramgarhia
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

ความคิดเห็น • 195

  • @kuldeepsinghgill2078
    @kuldeepsinghgill2078 14 วันที่ผ่านมา +4

    Aam admi zindabaad

  • @KulwantsinghSingh-px8cc
    @KulwantsinghSingh-px8cc 14 วันที่ผ่านมา +6

    ਆਮ ਆਦਮੀ ਪਾਰਟੀ ਜਿੰਦਾਬਾਦ।

  • @HarpreetSingh-qq5xh
    @HarpreetSingh-qq5xh 16 วันที่ผ่านมา +12

    Raja Waring congress

  • @gurmailsinghsingh9590
    @gurmailsinghsingh9590 16 วันที่ผ่านมา +10

    ਜੇ ਹਜਾਰ ਰੁਪਏ ਮਿਲ ਜਾਣ ਤਾਂ ਰੱਜ ਜਾਵੋਗੇ

  • @Paramjitsinghpamma-wn7dl
    @Paramjitsinghpamma-wn7dl 16 วันที่ผ่านมา +5

    Cm maan very good👍

  • @surinderkaur8857
    @surinderkaur8857 15 วันที่ผ่านมา +4

    Cm is good man

  • @gurmailsinghsingh9590
    @gurmailsinghsingh9590 16 วันที่ผ่านมา +11

    ਮਾਨ ਸਾਹਿਬ ਜਿੰਦਾਬਾਦ ਮੁੱਖ ਮੰਤਰੀ ਹੈ ਪੰਜਾਬ ਦਾ ਹੀਰਾ

  • @sachinpathak9884
    @sachinpathak9884 16 วันที่ผ่านมา +4

    Aap aap aap

  • @ramjidass403
    @ramjidass403 16 วันที่ผ่านมา +9

    Congress

  • @LovelyGeoCave-ki6qv
    @LovelyGeoCave-ki6qv 16 วันที่ผ่านมา +4

    aap jindabad jindabad jindabad jindabad jindabad

  • @Mack_057x
    @Mack_057x 6 วันที่ผ่านมา

    Inqulab Zindabad sada saray punjabi lok zindabad punjab zindabad aam adami or aam adami party zindabad.

  • @jas_shorts_2710
    @jas_shorts_2710 8 วันที่ผ่านมา +1

    ਇਕੱਲਾ ਹਜ਼ਾਰ ਰੁਪਏ ਨਾ ਦੇਖੋ
    ਜਿਹੜੇ ਬਿਲ ਛੇ ਛੇ ਹਜ਼ਾਰ ਮਾਫ ਹੋ ਗੇ ਉਹ ਵ ਸੋਚੋ

  • @RajwinderSingh-yf3ti
    @RajwinderSingh-yf3ti 16 วันที่ผ่านมา +11

    ਮੁੱਖ ਮਾਨ ਸਾਹਿਬ ❤❤❤

  • @jagtarsharma3296
    @jagtarsharma3296 16 วันที่ผ่านมา +5

    Raja bring

  • @TejisarabhaSafri
    @TejisarabhaSafri 16 วันที่ผ่านมา +4

    Raja wng ❤

  • @gurmukhsingh7428
    @gurmukhsingh7428 16 วันที่ผ่านมา +15

    ਮਾਨ👍💯 ਸਾਹਿਬ ਗੁਡ ਸੀ ਐਮ ਪੰਜਾਬ👍💯

  • @nareshmonga4867
    @nareshmonga4867 16 วันที่ผ่านมา +7

    Raja waring 💯

  • @nirbhaisingh5469
    @nirbhaisingh5469 16 วันที่ผ่านมา +9

    Raja jindabad

  • @nwayindia7573
    @nwayindia7573 13 วันที่ผ่านมา +1

    Raja Jindabad 🎉🎉

  • @AmanpreetKaurMaan
    @AmanpreetKaurMaan 16 วันที่ผ่านมา +4

    Raj

  • @tarlochansingh8426
    @tarlochansingh8426 16 วันที่ผ่านมา +3

    Raja warring win

  • @VinodKumar-uk8js
    @VinodKumar-uk8js 16 วันที่ผ่านมา +9

    Congress party jindabad

  • @Goldy1172
    @Goldy1172 16 วันที่ผ่านมา +14

    ਦੇਦੂ ਗਾ ਹਜ਼ਾਰ ਰੁਪਏ ਕਿ ਜਾਣ ਨਿਕਲ ਰਹੀ ਆ 🙋🙋🙋🙋🙋🙋

    • @Punjabi_Pakke_Wale
      @Punjabi_Pakke_Wale 16 วันที่ผ่านมา

      Sahi keha, jehdi bijli da bil 5-6000 bach reha oh v tan bande jananiyan tuhade ghar da hi hai😅🤣

  • @avtarsinghdhaliwal1522
    @avtarsinghdhaliwal1522 14 วันที่ผ่านมา

    Dhanbadji

  • @BittuKumar-rz8dk
    @BittuKumar-rz8dk 16 วันที่ผ่านมา +4

    300 unit biglee mil rahe hai bauht sahara hai

  • @mohammadrustam381
    @mohammadrustam381 16 วันที่ผ่านมา +11

    Raja jittega

  • @SarbjeetSingh-fg3xp
    @SarbjeetSingh-fg3xp 16 วันที่ผ่านมา +9

    AAP party jindabad

  • @raviarora1787
    @raviarora1787 16 วันที่ผ่านมา +2

    ਪੱਤਰਕਾਰ ਸਾਬ ਇੱਕੋ ਪਿੰਡ ਨੇ ਥੋੜਾ ਸਾਰੇ ਲੁੱਧਿਆਣੇ ਦਾ ਰਿਜ਼ਲਟ ਦੇ ਦੇਣਾ ਇਹ ਤਾਂ ਪਿੰਡ ਏ ਸਾਰਾ ਕਾਂਗਰਸੀਆ ਦਾ ਲੱਗਦਾ ਨਾਲੇ ਕਹਿ ਵੀ ਰਹੇ ਨੇ ਕਿ ਅਸੀਂ ਪੁਰਾਣੇ ਕਾਂਗਰਸੀ ਆ

  • @charanjeetsingh6137
    @charanjeetsingh6137 16 วันที่ผ่านมา +1

    Yaar babe nu effect da patta,, lovely😊

  • @user-om1ez3sv4s
    @user-om1ez3sv4s 16 วันที่ผ่านมา +8

    Raja Vding sb

  • @HardevSinghRooprai
    @HardevSinghRooprai 16 วันที่ผ่านมา +9

    RAJA.WARING:WINER

    • @revarogrewal5975
      @revarogrewal5975 16 วันที่ผ่านมา +1

      4 june aa ke teeje number di trophy laiji

    • @karanbeersingh5308
      @karanbeersingh5308 16 วันที่ผ่านมา

      @@revarogrewal5975 Tera muh mitha krva k javage. Raje ne no. 1. hi auna sohnea

  • @Goldy1172
    @Goldy1172 16 วันที่ผ่านมา +9

    ਕਾਂਗਰਸ ਨੂ ਵੋਟਾਂ ਪਾਓ ਕਿਉਕਿ ਓਹੋ ਗਰੀਬ ਹੋ ਗਏ 2 ਸਾਲਾਂ ਵਿਚ ਵਿਚਾਰਿਆ ਨੂੰ ਗੁਜਾਰਾ ਕਰਨਾ ਵੀ ਔਖਾ ਹੋ ਰਿਹਾ🤬🤬🤬🤬🤬🤬🤬🤬🤬🤬🤬🤬🥷🥷🥷🥷🥷😊

  • @AfghanAfghan-uo4fi
    @AfghanAfghan-uo4fi 14 วันที่ผ่านมา

    aam admi

  • @BalbirSingh-fh1kg
    @BalbirSingh-fh1kg 16 วันที่ผ่านมา +7

    ਜਿੰਨੇ ਵੀ ਲੋਕ ਸਰਵੇ ਦੇ ਸਾਮਣੇ ਆਏ ਹਨ ਇਹ ਸਭ ਭੁੱਖੇ ਹੀ ਜਾਪਦੇ ਹਨ ਉਪਰਲੇ ਲੈਵਲ ਤੇ ਰਿਸ਼ਵਤ ਬੰਦ ਹੈ ਨੌਕਰੀਆਂ ਦਾ ਕੋਈ ਵੀ ਪੈਸਾ ਨਹੀਂ ਦੇਣਾ ਪਿਆ ਸੜਕਾਂ ਤੇ ਸੁਰੱਖਿਆ ਫੋਰਸ ਲਗ ਗਈ ਹੈ ਬਿਜਲੀ ਬਿੱਲ ਮੁਆਫ਼ ਹਨ ਤੇ ਕਿਸਾਨਾਂ ਦੇ ਵੀ ਬੰਬੀਆਂ ਦੇ ਬਿੱਲ ਮੁਆਫ਼ ਹਨ ਦਵਾਈਆਂ ਫ੍ਰੀ ਹਨ ਭੜਾਈ ਫ੍ਰੀ ਹੈ ਤੇ ਪੁਲਿਸ ਵਾਲੇ ਐਵੇਂ ਪਹਿਲਾਂ ਵਾਂਗ ਲੋਕਾਂ ਨੂੰ ਤੰਗ ਪਰੇਸਾਨ ਨਹੀਂ ਕਰਦੇ ਹਨ ਓ ਇਕ ਸਾਇਡ ਤੇ ਹੋ ਕੇ ਆਪਣੀ ਨਿਗਰਾਨੀ ਕਰਦੇ ਹਨ ਬੀਬੀਆਂ ਨੂੰ ਬਸ ਕਰਾਇਆ ਫ੍ਰੀ ਹੈ ਇਹ ਸਤ ਅਠ ਗੱਲਾ ਬਦਲਾਅ ਵਾਲੀਆਂ ਹਨ ਸਰਕਾਰ ਦੇ ਐਮ ਐਲ ਏ ਆਪਣੇ ਵਿਕਾਸ ਦੇ ਕੰਮਾਂ ਵਲ ਧਿਆਨ ਦਿੰਦੇ ਹਨ ਪਹਿਲਾਂ ਵਾਂਗੂ ਥਾਣਿਆਂ ਤੇ ਕਬਜੇ ਨਹੀਂ ਕਰਦੇ ਬਾਕੀ ਹੋਰ ਵੀ ਬਹੁਤ ਕੁੱਝ ਬਦਲਿਆ ਹੈ ਆਮ ਲੋਕਾਂ ਦੇ ਕੰਮ ਜਾਂਦਿਆਂ ਸੁਣਵਾਈ ਹੁੰਦੀ ਹੈ ਅਫਸਰ ਨੱਬੇ ਪਰਸੰਟ ਆਪਣੀਆਂ ਕੁਰਸੀਆਂ ਤੇ ਮਿਲਦੇ ਹਨ ਨਹੀਂ ਤੇ ਪਹਿਲਾਂ ਲੀਡਰਾਂ ਦੇ ਬੰਦਿਆਂ ਦੇ ਹੁੰਦੇ ਸੀ ਆਮ ਲੋਕ ਚੁੱਪ ਕਰਕੇ ਘਰਾਂ ਨੂੰ ਆ ਜਾਂਦੇ ਸੀ ਹੁਣ ਸਭ ਬਰਾਬਰੀ ਹੈ ਫਿਰ ਵੀ ਜਦੋਂ ਪੂਰੇ ਪੰਜ ਸਾਲ ਹੋ ਗਏ ਪੂਰੇ ਕੰਮਾਂ ਦਾ ਮੁਲਾਂਕਣ ਫਿਰ ਕੀਤਾ ਜਾ ਸਕਦਾ ਹੈ ਬਦਲਾਅ ਤੇ ਬਾਈ ਜੀ ਹੈ ਇਹ ਸਭ ਭਗਵੰਤ ਮਾਨ ਕਰਕੇ ਹੈ ਕਿਉਕਿ ਓ ਛੋਟੇ ਲੈਵਲ ਤੋਂ ਉੱਪਰ ਆਇਆ ਹੈ ਜੇ ਲੋਕ ਅਜੇ ਵੀ ਖੁਸ਼ ਨਹੀਂ ਹਨ ਤੇ ਫਿਰ ਸਮਝੋ ਲੋਕ ਮੂਰਖ ਹਨ ਚੋਰਾਂ ਦੇ ਮਗਰ ਲਗਦੇ ਹਨ ਰਬ ਰਾਖਾ ਸਾਰਿਆਂ ਦਾ 😊

    • @nikhilkansra9841
      @nikhilkansra9841 10 วันที่ผ่านมา

      Lan bund a Nasha vekh badmashi vkh kini vdh gi

  • @ramankaushal8713
    @ramankaushal8713 12 วันที่ผ่านมา

    AAP had given employment to unemployed youths without corruption , many toll plazas have been stopped, electricity bills upto 300 units are free which were not expected from previous governments.

  • @user-jk9nf1vs3x
    @user-jk9nf1vs3x 13 วันที่ผ่านมา +2

    ਰਾਜਾ ਵਾੜਿਗਾ।ਜਾਂ ਫੇਰ ਝਾੜੂ।ਵਾਲੇ ਜਿੱਤ ਸਕਦੇ ਅਕਾਲੀਦਲ ਵਾਲਿਆ ਨੂਂ ਬੇਅਦਬੀ ਲੈਕੇ ਬੈਠ ਗਈ

  • @KulwinderGill-wd6eu
    @KulwinderGill-wd6eu 3 วันที่ผ่านมา

    Cm Mann jindabad

  • @AngrejSingh-tz6ee
    @AngrejSingh-tz6ee 16 วันที่ผ่านมา

  • @user-vl3ld1nd1j
    @user-vl3ld1nd1j 16 วันที่ผ่านมา

    Good JOB

  • @gulwindersingh8393
    @gulwindersingh8393 15 วันที่ผ่านมา +1

    Raja

  • @ParamjitSingh-vh4yw
    @ParamjitSingh-vh4yw 16 วันที่ผ่านมา +2

    ਮੋਟਰਾ ਦੇ ਬਿਲ ਲੱਗਣੇ ਚਾਹੀਦੇ ਹਨ

  • @RoopBrar5755
    @RoopBrar5755 16 วันที่ผ่านมา +1

    ਚਾਹਲ ਸਾਹਿਬ ਤੁਸੀਂ ਸਰਵਾ ਕਰਕੇ ਵਿਖਾਓੰਦੇ ਹੋ ਸਾਨੂੰ ਬਹੁਤ ਚੰਗਾ ਲਗਦਾ ਹੈ ਤੁਹਾਡਾ ਖਬਰਾਂ ਦੇਣਂ ਦਾ ਵੀ ਬਹੁਤ ਵਧੀਆ ਤਰੀਕਾ ਹੈ ਜੀ ਪਰ ਸਾਡੀ ਵੀ ਇੱਕ ਬੇਨਤੀ ਜ਼ਰੂਰ ਸੁਣੋਂ ਸਾਡੇ ਪਿੰਡ ਪੰਜਗਰਾਈਂ ਕਲਾਂ ਜੋ ਕਿ ਕੋਟਕਪੂਰੇ ਦੇ ਬਿਲਕੁਲ ਨਜ਼ਦੀਕ ਹੈ ਮੋਗਾ ਰੋਡ ਤੇ ਓਸ ਦਾ ਵੀ ਸਰਵਾ ਕਰਿਆ ਕਰੋ ਜੀ ਮਿਹਰਬਾਨੀ ਕਰਕੇ ਪੰਜਗਰਾਈਂ ਕਲਾਂ ਦਾ ਵੀ ਸਰਵਾ ਜ਼ਰੂਰ ਵਿਖਾਓ ਜੀ ਬਹੁਤ ਬਹੁਤ ਧੰਨਵਾਦ ਜੀ

  • @JasvirSingh-gx6op
    @JasvirSingh-gx6op 14 วันที่ผ่านมา

    Congress party Jindabad

  • @AmarjitSingh-jg2pf
    @AmarjitSingh-jg2pf 16 วันที่ผ่านมา +7

    Congress Raja Wering

  • @bhupindersingh4084
    @bhupindersingh4084 10 วันที่ผ่านมา

    ਪੂਰਾ।ਬਦਲਾ।ਹੋਇਆ।ਜੇ।ਕਾਗਰਸ।ਜਾ
    ।ਬਾਦਲਾ।ਦੀ।ਸਰਕਾਰ।ਹੂੰਦੀ।ਬਿਜਲੀ।,14....15.ਰੂਪਏ।ਯੂਨਿਟ।ਕਰ।ਦੇਣੀ।ਸੀ

  • @tejamann8590
    @tejamann8590 11 วันที่ผ่านมา

    Raja w

  • @sikandarsingh8384
    @sikandarsingh8384 14 วันที่ผ่านมา

    Free electricity & 1000rupees payment to a woman in the familly is not the only requirement of a family. There is no survival if there is no job.Do not vote for false promises.AAP is good for nothing.Vote Congress.

  • @gurmailsingh3973
    @gurmailsingh3973 14 วันที่ผ่านมา

    ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @charanjitbasra4543
    @charanjitbasra4543 15 วันที่ผ่านมา +1

    ਭਗਞੰਤ ਮਾਨ ਨੇ ਹੀ ਜਿਤਨਾ ਕੋਈ ਨਹੀਂ ਕੰਬ ਉਸਦੇ ਨੀਲ

  • @chamanlal4263
    @chamanlal4263 16 วันที่ผ่านมา +3

    Very Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic , 43000+govt jobs just in 2year SO VOTE AND SUPPORT AAP.

    • @Shoorsaini12713
      @Shoorsaini12713 15 วันที่ผ่านมา

      Free ka chakkar hai babu bhaiya 😂😂, astitva kaise bachaoge apne baccho ka, convert hokar kya

  • @ramankaushal8713
    @ramankaushal8713 12 วันที่ผ่านมา

    No one can satisfy public. Earlier which government had given free electricity to public. ?

    • @nikhilkansra9841
      @nikhilkansra9841 10 วันที่ผ่านมา

      Free d chakar ch punjab te kina bhoj pe gya oda ki ?

  • @RupinderKaur-lw7lk
    @RupinderKaur-lw7lk 12 วันที่ผ่านมา +1

    Congress win Ludhiana seat

  • @AvtarSingh-ox4lg
    @AvtarSingh-ox4lg 9 วันที่ผ่านมา

    ਕੁੱਲ ਮਿਲਾਕੇ ਸਰਵਸ ਕਾਂਗਰਸ ਦੇ ਹੱਕ ਵਿੱਚ ਲੱਗਦਾ ਅਕਾਲੀ ਦਲ਼ ਤੇ ਬੀ ਜੇਪੀ ਵਾਲਿਆਂ ਦਾ ਨਾਂ ਲੋਕਾਂ ਦੀ ਜੁਬਾਨ ਤੇ ਘੱਟ ਹੀ ਹੈ

  • @gurdwarashritibbisahibkasi5902
    @gurdwarashritibbisahibkasi5902 10 วันที่ผ่านมา +1

    ਅਕਾਲੀਦਲ ਨੂੰਵੋਟ ਪਾਓ

  • @punjab00pb10
    @punjab00pb10 15 วันที่ผ่านมา +3

    ਅਕਾਲੀਆਂ ਕਾਂਗਰਸੀਆਂ ਦੇ ਬੰਦਿਆਂ ਲਈ ਤਾਂ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ, ਪਰ ਮੱਧ ਵਰਗੀਏ ਪਰਿਵਾਰ ਮਿਡਲ ਕਲਾਸ ਬੰਦਿਆਂ ਨੂੰ ਪੁੱਛ ਕੇ ਵੇਖੋ ਉਹਨਾਂ ਲਈ 75 ਸਾਲਾਂ ਵਿੱਚ ਪਹਿਲੀ ਵਾਰ ਕੋਈ ਜੱਜ ਦੀ ਪਾਰਟੀ ਆਈ ਆ ਪੰਜਾਬ ਵਿੱਚ,

    • @Rajvir1124
      @Rajvir1124 8 วันที่ผ่านมา

      Lgda Anna bhagat aa tu ..

    • @punjab00pb10
      @punjab00pb10 8 วันที่ผ่านมา

      @@Rajvir1124 ਜੇ ਅੰਨਾ ਭਗਤ ਬਣ ਕੇ ਮਿਡਲ ਕਲਾਸ ਪਰਿਵਾਰ ਦਾ ਕੁਝ ਬਣਦਾ ਤਾਂ ਵੀਰ ਅਸੀਂ ਅੰਨੇ ਭਗਤ ਹੀ ਸਹੀ ਹਾਂ, ਮਤਲਬ ਜਿਹੜਾ ਬੰਦਾ ਤੁਹਾਡੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਉਂਦਾ ਉਹ ਅੰਨਾ ਭਗਤ ਆ

    • @punjab00pb10
      @punjab00pb10 8 วันที่ผ่านมา

      @@Rajvir1124 ਤੂੰ ਵੀ ਤਾਂ ਕਿਸੇ ਨਾ ਕਿਸੇ ਦਾ ਅੰਨਾ ਭਗਤ ਹੋਵੇਗਾ ਹੀ

    • @Rajvir1124
      @Rajvir1124 8 วันที่ผ่านมา

      @@punjab00pb10 veer lgda tu special middle class family da tahi tenu kuch khaas dita hona bhagwant sharabi ne , bc 2 saal ch bura haal krta te tu hje v ehna piche lggeyan , PR ki keh skde aa Anna bhagat aa tu

    • @punjab00pb10
      @punjab00pb10 8 วันที่ผ่านมา

      @@Rajvir1124 ਸਪੈਸ਼ਲ ਮਿਡਲ ਕਲਾਸ ਕਿਹੜੀ ਹੁੰਦੀ ਆ ਵਾਈ, ਤੂੰ ਵੀ ਤਾਂ ਫਰੀ ਬਿਜਲੀ ਵਰਤ ਹੀ ਰਿਹਾ ਮਾਨ ਆਲੀ, ਜਿੰਨਾ ਮਰਜ਼ੀ ਮਾੜਾ ਹੋ ਜਾਵੇ ਪਰ ਪੁਰਾਣੀਆਂ ਰਵਾਇਤੀ ਪਾਰਟੀਆਂ ਜਿੰਨਾਂ ਨਹੀਂ ਲੁੱਟ ਸਕਦਾ ਪੰਜਾਬ ਨੂੰ ਭਗਵੰਤ ਮਾਨ,

  • @charanjitbasra4543
    @charanjitbasra4543 15 วันที่ผ่านมา +2

    ਕਾਂਗਰਸ ਨੇ ਤੁਹਾਨੂੰ ਲੁੱਟਿਆ

  • @brijmohangodara6572
    @brijmohangodara6572 14 วันที่ผ่านมา

    Congress. Party da Candidate Raja wading Ludhiana jitega

  • @TejisarabhaSafri
    @TejisarabhaSafri 16 วันที่ผ่านมา +1

    Bai ji kal cm jodhan Aya c sera banda varla c koi ni c pinda val d

  • @laxmanrawal118
    @laxmanrawal118 7 วันที่ผ่านมา

    Bhagwanth does not have money, Modi has held back the money of Delhi and Punjab. The sweeper has been only two years, time is two.

  • @harbhajankaur5116
    @harbhajankaur5116 16 วันที่ผ่านมา +13

    ਕਾਗਰਸ ਪਹਿਲੇ ਨੰਬਰ ਤੇ

  • @AngrejSingh-tz6ee
    @AngrejSingh-tz6ee 16 วันที่ผ่านมา +1

    Rahuel.

  • @ManjeetSingh-ql6rj
    @ManjeetSingh-ql6rj 15 วันที่ผ่านมา

    Raja jitu

  • @Mack_057x
    @Mack_057x 6 วันที่ผ่านมา

    Dosto jina punjab nu congress or akali dal nay lutaya hor kesay party nay nahi lutaya. So vero jis marji party nu vote kar deo par congress or akali dal nu kade v vote na karayo. Baki tuhadi marji. Inqulab Zindabad.

  • @computersarthi
    @computersarthi 16 วันที่ผ่านมา +1

    ਜੱਜ ਸਿੰਘ ਜੀ,
    ਲੁਧਿਆਣਾ ਵਿੱਚ ੧੪ ਵਿਧਾਨ ਸਭਾ ਹਲਕੇ ਹਨ। ਜਿਸ ਵਿੱਚ ੯ ਹਲਕੇ ਮਿਲਕੇ ਲੁਧਿਆਣਾ ਸੰਸਦ ਬਣਦੀ ਹੈ। ੩ ਪੇਂਡੂ ੬ ਸ਼ਹਿਰੀ। ਤੁਸੀ ਪੇਂਡੂ ਹਲਕਿਆਂ ਦਾ ਦੌਰਾ ਕੀਤਾ ਹੈ। ਸ਼ਹਿਰੀਆਂ ਦਾ ਵੀ ਕਰੋ। ਲੁਧਿਆਣਾ ਕੇਂਦਰੀ ਆਪ ਉਮੀਦਵਾਰ ਦਾ ਹਲਕਾ ਹੈ ਅਤੇ ਲੁਧਿਆਣਾ ਪੂਰਬੀ ਅਕਾਲੀ ਦਲ ਦੇ ਉਮੀਦਵਾਰ ਦਾ। ਲੁਧਿਆਣਾ ਪੱਛਮੀ, ਉੱਤਰੀ, ਦੱਖਣੀ ਅਤੇ ਆਤਮ ਨਗਰ ਦਾ ਵੀ ਦੌਰਾ ਕਰੋ। ਲੁਧਿਆਣਾ ਸੀਟ ਪੰਜਾਬ ਵਿੱਚ ਇਕ ਏਕ ਮਾਤਰ ਸੀਟ ਹੈ ਜਿੱਥੇ ਸ਼ਹਿਰੀ ਵੋਟਰ ਬਹੁਤ ਜਿਆਦਾ ਹਨ।

    • @ThePunjabTVnews
      @ThePunjabTVnews  16 วันที่ผ่านมา +2

      ਸ਼ਹਿਰੀ ਹਲਕਿਆਂ ਦਾ ਦੌਰਾ ਕਰ ਲਿਆ ਹੈ ਜੀ, ਭਲਕੇ ਸ਼ਹਿਰ ਦੇ ਲੋਕਾਂ ਦੀ ਰਾਇ ਵੀ ਚੈਨਲ 'ਤੇ ਅਪਲੋਡ ਕੀਤੀ ਜਾਵੇਗੀ, ਧੰਨਵਾਦ 🙏🏻

    • @computersarthi
      @computersarthi 16 วันที่ผ่านมา

      @@ThePunjabTVnews ਬਹੁਤ ਬਹੁਤ ਧੰਨਵਾਦ ਜੱਜ ਸਿੰਘ ਜੀ।

  • @ankitjain2886
    @ankitjain2886 5 วันที่ผ่านมา

    काँग्रेस और आप की वोट हर जगह mix जा रही है और BJP की वोट लुधियाना शहर में भरपूर पड़ रही है और 70 % वोटर लुधियाना शहर में रहता है। अब देखते हैं कि ऊंट किस ओर बैठता है।

  • @jagroopsingh8198
    @jagroopsingh8198 14 วันที่ผ่านมา

    SAD🎉🎉🎉🎉

  • @AmarjeetSingh-ev7re
    @AmarjeetSingh-ev7re 16 วันที่ผ่านมา +1

    Jharu only

  • @narinderkaur2447
    @narinderkaur2447 9 วันที่ผ่านมา

    Aap jindabad

  • @13TVPUNJABI
    @13TVPUNJABI 16 วันที่ผ่านมา +17

    Raja winner congress

  • @Sicopath66
    @Sicopath66 8 วันที่ผ่านมา

    Only Aap

  • @BaljinderKaur-vl9ir
    @BaljinderKaur-vl9ir 16 วันที่ผ่านมา +5

    Aap

  • @japanbara7192
    @japanbara7192 14 วันที่ผ่านมา

    Only Raja congress

  • @inderjeetbagga2882
    @inderjeetbagga2882 13 วันที่ผ่านมา

    Cong. 4 no
    Aap. 2 no
    Bjp. 1 no
    Akali 4 no
    Aap

  • @charanjitbasra4543
    @charanjitbasra4543 15 วันที่ผ่านมา +1

    ਕੰਮਾਂ ਨੂੰ ਞੌਟ ਪਾਓ ਨਾ ਕੇ ਰਾਜੇ ਨੂੰ

  • @balwindersingh-ox6wq
    @balwindersingh-ox6wq 14 วันที่ผ่านมา

    Maan shaib d great ❤

  • @user-lg6bx2nm3l
    @user-lg6bx2nm3l 10 วันที่ผ่านมา

    Jo greeb rahna chahta h. Yni ki. Kebl jindda rahna hi jiski jarurt h. Bo fre bale sare congressi te aap bale hn.

  • @sukhwindersingh1349
    @sukhwindersingh1349 15 วันที่ผ่านมา

    ਵੀਰ ਇਹ ਬਾਅਦ ਵਿੱਚ ਬਦਲੇ ਨੇ ਪੱਗ ਦਾ ਰੰਗ ਤਾਂ ਨਾਲ ਹੀ ਬਦਲ ਗਿਆ ਸੀ

  • @gurmailsingh3973
    @gurmailsingh3973 14 วันที่ผ่านมา

    ਬਹੁਜਨ ਜਿਤਾਓ ਸੰਵਿਧਾਨ ਬਚਾਓ

  • @lakhwindergrewal4999
    @lakhwindergrewal4999 15 วันที่ผ่านมา

    ਕਮਲਜੀਤ ਬਰਾੜ ਨੀਂ ਯਾਦ ਆਇਆ ਉਸਦੀ ਫੋਟੋ ਨੀ ਲਗਾਈ ਇੰਨਾਂ ਸਾਰੇ ਗਦਾਰਾਂ ਨਾਲੋ ਚੰਗਾਂ ਦੱਲੇ ਚੈਨਲ💯

  • @ranbirsharma4472
    @ranbirsharma4472 14 วันที่ผ่านมา

    ਕਾਂਗਰਸ ਦਾ mp ਬਣੂ

  • @jaswanthandiaya6967
    @jaswanthandiaya6967 16 วันที่ผ่านมา +4

    ਲੁਧਿਆਣਾ ਸ਼ਹਿਰੀ ਦਾ ਹਾਲ ਵੀ ਦੱਸ ਦਿੰਦੇ ਤਾਂ ਸਥਿਤੀ ਕਲੀਅਰ ਹੋ ਜਾਂਦੀ ਜੀ । ਸ਼ਹਿਰ ਦਾ ਸਰਵੇ ਵੀ ਸੁਣਾ ਦਿਓ ।

    • @tv-nu6dz
      @tv-nu6dz 16 วันที่ผ่านมา +2

      ਪਿੰਡਾਂ ਵਿਚ ਮੁਕਾਬਲਾ ਆਪ ਤੇ ਕਾਂਗਰਸ ਦਾ ਸ਼ਹਿਰ ਵਿੱਚ ਬੀਜੇਪੀ ਤੇ ਕਾਂਗਰਸ ਦਾ , ਸਥਿਤੀ ਕਲੀਅਰ ਹੈ

    • @Goldy1172
      @Goldy1172 16 วันที่ผ่านมา

      ​ਲਨ🤣🤣🤣🍌🍌

    • @Punjabi_Pakke_Wale
      @Punjabi_Pakke_Wale 16 วันที่ผ่านมา

      @@tv-nu6dzshehar which AAP te BJP da hai. Shehri worker Buttu tod ke lai gya BJP which.

    • @karanbeersingh5308
      @karanbeersingh5308 16 วันที่ผ่านมา +1

      Raja jittu

    • @Punjabi_Pakke_Wale
      @Punjabi_Pakke_Wale 15 วันที่ผ่านมา

      @@karanbeersingh5308 sirf youtube te

  • @sikandarsingh8384
    @sikandarsingh8384 14 วันที่ผ่านมา

    Warring is the only right candidate who can take punjab issues righhtly to parliament.Vote Raja,vote Congress(National Party).

  • @raviarora1787
    @raviarora1787 16 วันที่ผ่านมา

    ਰਾਜਾ ਨੇ ਤਾਂ ਦਿਖਣਾ ਵੀ ਨੀ ਲੁੱਧਿਆਣੇ ਰਵਨੀਤ ਬਿੱਟੂ ਚਾਹੇ ਬੀ ਜੈ ਪੀ ਵਿੱਚ ਗਿਆ ਹੈ ਤਾਂ ਲੁੱਧਿਆਣੇ ਦਾ ਈ ਨਹੀ ਤਾਂ ਬਰਾੜ ਸਭ ਤੋਂ ਵਧੀਆ

  • @Shoorsaini12713
    @Shoorsaini12713 15 วันที่ผ่านมา

    84 dange bhul gye sikh bhaiyo, apni local party ko vote kar sakte hai, congress se dobara chahte ho kuch

  • @charanjitbasra4543
    @charanjitbasra4543 15 วันที่ผ่านมา

    ਕਾਂਗਰਸ ਨੇ ਕੀ ਕੰਮ ਕੀਤੇ ਸੀ

  • @rajbansal940
    @rajbansal940 10 วันที่ผ่านมา

    Hun akalidal nu vote payo

  • @ekamgrewal6655
    @ekamgrewal6655 15 วันที่ผ่านมา

    Akali dal jandabad sukbeer badal jandabad ana nu po vot jene kam karana

  • @rajusetia6704
    @rajusetia6704 15 วันที่ผ่านมา +1

    Waring jeetega

  • @charanjitbasra4543
    @charanjitbasra4543 16 วันที่ผ่านมา

    ਕਾਂਗਰਸੀਆਂ ਨੇ ਕੌਈ ਚੰਗਾ ਨੀ ਕਹਿਣਾ ਬੇਸ਼ਰਮ ਲੌਕ ਕੁਛ ਨੀ ਪਤਾ 70 ਸਾਲ ਕਾਲੀ ਕਾਂਗਰਸ ਗਾਲੀ ਕੜੁਦੇ ਰਹਾਈ 2ਸਾਲ ਵਿੱਚ ਕਿੰਨੇ ਕੰਮ ਕੀਤੇ ਆ ਲੌਕ ਪਾਗਲ ਞਿਚ ਕਈ ਲੌਕ ਸਿਆਣੇ ਚੌਰ ਕਦੇ ਞੀ ਆਮ ਨੂੰ ਞੌਟ ਨਹੀਂ ਪਾਉਣ ਗੇ ਮੰਗਤੇ

  • @charanjitbasra4543
    @charanjitbasra4543 15 วันที่ผ่านมา +1

    ਸੜਕਾਂ ਕੰਮ ਸੈਟਰ ਨੇ ਕਰਵਾਈ

  • @bb-vi5db
    @bb-vi5db 13 วันที่ผ่านมา

    ਬਿਟੂ ਨੇ ਕਿਸੇ ਦਾ ਕੀ ਸਵਾਰਿਆ

  • @oshoadfree
    @oshoadfree 6 วันที่ผ่านมา

    BJP पंजाब में सारी 13 सीट एकतरफा जीतेगी❤

  • @sukhdevsingh5972
    @sukhdevsingh5972 15 วันที่ผ่านมา

    Free de na te sanu khatem kita ja rha because canael water gone to Rajasthan

  • @charanjitbasra4543
    @charanjitbasra4543 15 วันที่ผ่านมา

    ਕਿਓ ਕੇ ਆਪ ਨੇ ਕੰਮ ਬਹੁਤ ਕੀਤੇ ਆ ਅਮਲੀਆਂ ਨੂੰ ਕੁਝ ਨਹੀਂ ਪਤਾ

  • @Sakshibhatia179
    @Sakshibhatia179 10 วันที่ผ่านมา

    Ludhiana ch 80 percent vote city di hai. Or survey villages ch kar re hadd yaar.

  • @user-dx3cw2gi2b
    @user-dx3cw2gi2b 16 วันที่ผ่านมา +4

    ਮਾਨ ਨੂੰ zero ਦਿਓ

  • @HardeepSingh-qi7ox
    @HardeepSingh-qi7ox 14 วันที่ผ่านมา

    Inc Te aap Paisa kithonleauo

  • @AmanDeep-pk2ql
    @AmanDeep-pk2ql 16 วันที่ผ่านมา

    bai ji soch samj k vote kro es var jis sarkar di umeed hai k center vich a sarkar ban sakdii a os sarkar da e mp bana k pejo ja halke da kuj Vikas karwana a

  • @charanjitbasra4543
    @charanjitbasra4543 15 วันที่ผ่านมา

    ਸੁਸਰੀ ਆਲ਼ੀ ਕਣਕ ਜਾਂਦਾ ਆਉਂਦੀ ਆ

  • @HardeepSingh-qi7ox
    @HardeepSingh-qi7ox 14 วันที่ผ่านมา

    Giddarwahe jange