ਕਾਲੇ ਪਾਣੀਆਂ ਵੱਲ ਨਵਾਂ ਸਫ਼ਰ Punjab to Andaman | Punjabi Travel Couple | Ripan Khushi | Andaman Island

แชร์
ฝัง
  • เผยแพร่เมื่อ 17 ต.ค. 2024

ความคิดเห็น • 518

  • @JaspreetSingh-jy2pj
    @JaspreetSingh-jy2pj 2 ปีที่แล้ว +53

    ਵੱਖਰੇ ਪੌਣ ਪਾਣੀ ਦਾ ਅਨੰਦ ਲੈਣ ਲਈ ਇਹ ਰੂਟ ਬਹੁਤ ਵਧੀਆ। ਇਕ ਸੂਬੇ ਚੋਂ ਦੂਜੇ ਦੇ ਰੰਗ ਬਦਲਦੇ ਦੇਖਣਾ ਅਨੰਦਮਈ ਤਜੁਰਬਾ ਹੁੰਦਾ। ਪਿਛਲੇ ਸਾਲ ਮੈਂ ਹੈਦਰਾਬਾਦ ਗਿਆ ਸੀ,ਸਫ਼ਰ ਜ਼ਰੂਰ 35-36 ਘੰਟਿਆਂ ਦਾ ਅਕਾਊ ਹੈ ਪਰ ਵੱਖਰੇ ਰੰਗਾਂ ਕਰਕੇ ਬੋਰੀਅਤ ਓਨੀ ਨਹੀਂ ਹੁੰਦੀ। ਖਾਣ ਪੀਣ ਨਾਲ ਜ਼ਰੂਰ ਸਮਝੌਤੇ ਕਰਨੇ ਪੈਂਦੇ ਨੇ ਕਿਉਂਕਿ ਰਾਹ ਦਾ ਖਾਣਾ ਹਰੇਕ ਨੂੰ ਮਾਫਿਕ ਨਹੀਂ ਹੁੰਦਾ

  • @Lakha_Allowal
    @Lakha_Allowal 2 ปีที่แล้ว +22

    ਪਰਮਾਤਮਾ ਸੱਚੀ ਇਸ ਜੋੜੀ ਨੂੰ ਲੰਮੀ ਉਮਰ ਬਖਸ਼ੇ। ਜ਼ੋ ਘਰ ਬੈਠਿਆਂ ਨੂੰ ਹਰ ਇੱਕ ਜਗ੍ਹਾ ਤੇ ਲੋਕਾਂ ਦੇ ਦਰਸ਼ਨ ਕਰਾ ਦਿੰਦੇ ਹਨ । ਅਸੀਂ ਤਾਂ ਨਹੀਂ ਕਿਤੇ ਜਾ ਸਕਦੇ ਕੰਮਾਂ ਕਾਰਾ ਚ ਫਸੇ ਹੋਣ ਕਰਕੇ ।(ਇੱਕ ਦਿਨ ਦੀ ਛੁੱਟੀ ਨੀ ਮਿਲਦੀ😭)ਬਲੌਗ ਦੇਖਕੇ ਦਿਲ ਤਾਂ ਕਰਦਾ ਹੁੰਦਾ ਵੀ ਅਸੀਂ ਵੀ ਘੁੰਮ ਕੇ ਆਈਏ ਇਸ ਜਗ੍ਹਾ ਤੇ 😄ਚਲੋ ਫੇਰ ਵੀ ਹਰ ਇਕ ਜਗ੍ਹਾ ਦੀ ਖੂਬਸੂਰਤੀ ਨੂੰ ਤੁਸੀ ਬਹੁਤ ਹੀ ਵਧੀਆ ਢੰਗ ਨਾਲ ਦਿਖਾਕੇ ਨਜ਼ਾਰਾ ਲਿਆ ਦਿੰਦੇ ਹੋ। ਹੱਸਦੇ ਖੇਡਦੇ ਵਸਦੇ ਰਹੋ।ਧੰਨਵਾਦ ਰਿੱਪਨ ਤੇ ਖੁਸ਼ੀ🙏

  • @RavinderSinghJahangir
    @RavinderSinghJahangir 2 ปีที่แล้ว +1

    ਬਹੁਤ ਵਧੀਆ ਲੱਗਿਆ ਟ੍ਰੇਨ ਦਾ ਸਫ਼ਰ
    ਅਗਲੇ ਵਲੌਗਾਂ ਦਾ ਇੰਤਜਾਰ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว +2

    ਬਹੁਤ ਵਧੀਆ ਵੀਡੀਓ ਪਰ ਬੇਟਾ ਜੀ ਸਫਰ ਵਿੱਚ ਘੱਟ ਖਾਇਆ ਕਰੋ ਤੁਸੀਂ ਖਾਂਦੇ ਬਹੁਤ ਹੋ।
    ਚੜ੍ਹਦੀ ਕਲਾ ਰਹੇ।

  • @venusfurnituresangherabarn7970
    @venusfurnituresangherabarn7970 2 ปีที่แล้ว +3

    ਨਵਾ ਸਫ਼ਰ ਮੇਰੇ ਵੀਰ ਤੇ ਭਾਬੀ ਲਈ ਬਹੁਤ ਹੀ ਵਧੀਆ ਹੋਵੇ
    ਸਾਨੂੰ ਵੀ ਏਸ ਸਫ਼ਰ ਦਾ ਆਨੰਦ ਮਾਨਣ ਨੂੰ ਬਹੁਤ ਵਧੀਆ ਲੱਗਦੇ

  • @SukhSahab
    @SukhSahab 2 ปีที่แล้ว +2

    ਰਿਪਨ ਦੀ ਕੁਮੈਂਟਰੀ ਬੜੀ ਜਬਰਦਸਤ ਹੁੰਦੀ ਐ ।

  • @r.bdhaliwalpb.56
    @r.bdhaliwalpb.56 2 ปีที่แล้ว +9

    🙏🏻ਆਪ ਕੀ ਯਾਤਰਾ ਵਿੱਚ ਵਾਹਿਗੁਰੂ ਜੀ ਖੁਸ਼ੀਆਂ ਭਰਿਆ ਹੋਵੇ 💞🙏🏻 ਰਿਪਨ ਵੀਰ ਵੀਰ ਜੀ 🤗 ਬਹੁਤ ਵੇਟ ਕੀਤੀ ,ਵਲੋਗ ਦੀ

  • @jasskaur-pe3hv
    @jasskaur-pe3hv 2 ปีที่แล้ว +13

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵੀਰ ਜੀ ਸਾਨੂੰ ਘਰ ਬੈਠੇ ਹੀ ਦੇਸ਼ ਦੁਨੀਆਂ ਘੁੰਮਾ ਰਹੇ ਹੋ ਜਿਊਂਦੇ ਵੱਸਦੇ ਰਹੋ

  • @jaspindergilluboke5010
    @jaspindergilluboke5010 2 ปีที่แล้ว +2

    ਅਸੀਂ 2012 ਦਸੰਬਰ ਚੋ ਹਜੂਰ ਸਾਹਿਬ ਗਏ ਸੀ ਅੰਮਿ੍ਤਸਰ ਤੋਂ ਹਜੂਰ ਸਾਹਿਬ ਤੱਕ 32 ਤੋਂ 35 ਘੰਟੇ ਲਗਦੇ ਹਨ ਤੁਹਾਡੇ ਵੱਲੋਂ ਸਫਰ ਦੌਰਾਨ ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨ ਤਾਰਨ

  • @Harpreet14159
    @Harpreet14159 2 ปีที่แล้ว +1

    ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ।

  • @nachhattarkaur3115
    @nachhattarkaur3115 2 ปีที่แล้ว

    ਜੋੜੀ ਸਦਾ ਹੀ ਇਓਂ ਚੜਦੀ ਕਲਾ ਵਿੱਚ ਰਹੇ ,ਪ੍ਰਮਾਤਮਾ ਲੰਬੀ ਸਾਰੀ ਉਮਰ ਕਰੇ ।ਘਰ ਬੈਠਿਆਂ ਨੂੰ ਸੈਰ ਕਰਾ ਰਹੇ ਓ।

  • @kaurjasbir2758
    @kaurjasbir2758 2 ปีที่แล้ว +12

    Wishing you happy nd safe journey guys 👍
    My best wishes for you beautiful couple from my heart ❤
    May waheguru ji blessed you always 🙏

  • @arkifoks253
    @arkifoks253 2 ปีที่แล้ว +1

    ਨਵੇਂ ਸਫ਼ਰ ਲਈ ਬਹੁਤ ਬਹੁਤ ਮੁਬਾਰਕਾਂ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਡੇ ਅੰਗ ਸੰਗ ਰਹੇ ਤੁਹਾਡੀ ਸਿਹਤ ਠੀਕ ਰੱਖੇ

  • @rachhpalsinghbajwaawan6166
    @rachhpalsinghbajwaawan6166 2 ปีที่แล้ว +5

    ਆ ਗਿਆ ਆ ਗਿਆ ਆ ਗਿਆ ਕੋਣ ਆ ਗਿਆ ਰਿਪਣ ਤੇ ਖੁਸ਼ੀ ਦਾ ਵਿਲੋਗ ਆ 😀😀😀😀❤️❤️❤️❤️👍👍👍👍

  • @parmjitkaurwaheguruji5292
    @parmjitkaurwaheguruji5292 2 ปีที่แล้ว +7

    ਨਵੇਂ ਸਫ਼ਰ ਲਈ ਵਾਹਿਗੁਰੂ ਮੇਹਰ ਕਰੇ ਤਂਦਰੁਸਤ ਰੱਖੇ ਸਾਨੂੰ ਸਭ ਕੁਝ ਦੇਖੋ ਣ ਲਈ🥰

  • @Pandheraman1
    @Pandheraman1 2 ปีที่แล้ว +1

    ਬਹੁਤ ਵਧੀਆ ਵੀਰ ਬਹੁਤ ਇਤਿਹਾਸ ਜੁੜਿਆ ਸਾਡਾ ਕਾਲੇਪਾਣੀ ਨਾਲ਼ 👍

  • @saanjh194
    @saanjh194 2 ปีที่แล้ว

    ਕਿਆ ਹੀ ਗੱਲਾਂ ਵੀਰ ,ਸਵਾਦ ਆਇਆ ਪੂਰਾ ਏਦਾ ਲੱਗਾ ਨਾਲ ਹੀ ਆ,ਇਸ ਜਗ੍ਹਾ ਕੋਈ ਪੰਜਾਬੀ ਵਲੋਗਰ ਨੀ ਆਇਆ ,ਧੰਨਵਾਦ ਐਡਰ ਦੀ ਸੈਰ ਕਰੁਨ ਵਾਸਤੇ🎉

  • @sarajmanes4505
    @sarajmanes4505 2 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਸਫਰ ਵਿੱਚ ਅੰਗ ਸੰਗ ਸਹਾਈ ਹੋਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏

  • @mintudhillon6945
    @mintudhillon6945 2 ปีที่แล้ว

    ਰਿੱਪਨ ਵੀਰ ਸਤਿ ਸ੍ਰੀ ਅਕਾਲ ਪੁਰਾਣੇ ਵਿੱਚ ਆ ਗਏ ਜੇ ਮੈ ਤੁਹਾਡੇ ਵਲੋਗ ਸਾਰੇ ਦੇਖੇ ਆ ਜਦੋਂ ਤੁਸੀ ਇਸ ਤਾਂ ਸਫਰ ਕਰਦੇ ਤਾਂ ਬਹੁਤ ਵਧੀਆ ਲੱਗਦਾ ।

  • @gurjindersinghsomal6028
    @gurjindersinghsomal6028 2 ปีที่แล้ว +2

    ਵਾਹਿਗੁਰੂ ਜੀ ਆਪ ਦਾ ਸਫ਼ਰ ਵਧੀਆ ਕਰਨ

  • @manajoban3734
    @manajoban3734 2 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵਲੋਗ ਸੀ
    ਬਹੁਤ ਵਧੀਆ ਲੱਗਾ ਤੁਹਾਨੂੰ ਦੁਬਾਰਾ ਵੇਖ ਕੇ
    ਵਾਹਿਗੁਰੂ ਮਿਹਰ ਰੱਖਣ ਤੁਹਾਡੇ ਤੇ
    God bless you

  • @Motivational_life429
    @Motivational_life429 2 ปีที่แล้ว +2

    ਸਤਿ ਸ੍ਰੀ ਅਕਾਲ ਦੋਵਾਂ ਜੀਆਂ ਨੂੰ ਬਹੁਤ ਸਾਰਾ ਪਿਆਰ, ਯਾਤਰਾ ਸਫਲ ਹੋਵੇ, ਚੰਗੇ ਲੋਕ ਮਿਲਣ, ਚੰਗੇ ਤਜਰਬੇ ਹੋਵਣ, ਵਧੀਆ ਲੋਕਾਂ ਦਾ ਸਾਥ ਮਿਲੇ, ਹਿੰਮਤ, ਹੌਸਲੇ, ਜਜਬਾ, ਦਲੇਰੀ ਬਣੀ ਰਹੇ ❤🙏

  • @paramjitjodhpur8224
    @paramjitjodhpur8224 2 ปีที่แล้ว

    ਤੁਹਾਡੀ ਯਾਤਰਾ ਸ਼ਫਲ ਰਹੇ। ਖੁਸ਼ ਰਹੋ ਬੱਚਿਆ।

  • @harjitgil66
    @harjitgil66 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖ ਜੀ l

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @jagseersidhu6226
    @jagseersidhu6226 2 ปีที่แล้ว

    ਜ਼ਿੰਦਗੀ ਤਾਂ ਤੁਹਾਡੀ ਐਂ ਅਸੀਂ ਤਾਂ ਐਵੇਂ ਦੁਨੀਆਂ ਤੇ ਥੰਦ ਪਿੱਟਣ ਆਏਂ ਐਂ

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @JasvinderSingh-ww1sv
    @JasvinderSingh-ww1sv 2 ปีที่แล้ว +4

    ਨਵੇਂ ਥਾਂ ਤੇ ਜਾਣ ਲਈ ਲੱਖ ਲੱਖ ਵਧਾਈਆਂ ਜੀ

  • @jagseersingh502
    @jagseersingh502 2 ปีที่แล้ว +1

    ਬਹੁਤ ਖੂਬਸੂਰਤ ਸਫ਼ਰਾਂ ਤੇ ਲਿਜਾਣ ਲਈ ਬਹੁਤ ਬਹੁਤ ਧੰਨਵਾਦ ਜੀ, ਕਈ ਮਰ ਚੁੱਕੇ ਸੁਪਨਿਆਂ ਨੂੰ ਤੁਸੀਂ ਫ਼ੇਰ ਜਿਉਂਦਾ ਕਰ ਦਿੱਤਾ ਹੈ, ਹਾਲਾਂ ਕਿ ਮੈਂ ਵੀ ਭਾਰਤ ਦੀਆਂ ਚੌਦਾਂ ਸਟੇਟਾਂ ਘੁੰਮ ਚੁੱਕਿਆ ਹਾਂ, ਪਰ ਤੁਹਾਡੇ ਨਾਲ ਘੁੰਮਣ ਦਾ ਨਜ਼ਾਰਾ ਹੀ ਵੱਖਰਾ ਹੈ, ਬਾਰੀਕੀ ਨਾਲ ਕੁਦਰਤੀ ਨਜ਼ਾਰਿਆਂ ਨੂੰ ਵੇਖਣਾ, ਸੁੰਦਰਤਾ ਤੇ ਸੁਹੱਪਣ ਨੂੰ ਨੇੜਿਓਂ ਵਾਚਣਾ,ਕਾਦਰ ਦੀ ਕੁਦਰਤ ਦੀ ਗੋਦ ਵਿਚ ਬੈਠਣਾ, ਇਹ ਖੂਬਸੂਰਤੀ ਐ ਤੁਹਾਡੇ ਵਿਲੌਗ ਦੀ, ਆਪ ਜੀ ਦੇ ਖੂਬਸੂਰਤ ਸਫ਼ਰਾਂ ਲਈ ਸ਼ੁਭਕਾਮਨਾਵਾਂ, ਤੰਦਰੁਸਤੀ ਲਈ ਦਿਲੋਂ ਦੁਆਵਾਂ ਮੰਗਦੇ ਹਾਂ, ਖੁਸ਼ ਰਹੋ, ਆਬਾਦ ਰਹੋ,

  • @jagtarbhatia9002
    @jagtarbhatia9002 2 ปีที่แล้ว

    ਬਹੁਤ ਹੀ ਵਧੀਆ ਜੀ ਤੁਹਾਡੇ ਨਾਲ ਨਾਲ ਆਪਾਂ ਵੀ ਸਫ਼ਰ ਦਾ ਆਨੰਦ ਲੈ ਰਹੇ ਹਾ ਵੀਰ ਜੀ ਪਰਮਾਤਮਾ ਚੜਦੀ ਕਲਾ ਰੱਖੇ ਜੀ 🙏🏻

  • @mr.harkirat9569
    @mr.harkirat9569 2 ปีที่แล้ว

    waheguru g mehar kreo and ਅੰਗ ਸੰਗ Shai ਹੋਣ...good luck 👍

  • @Mechdeep
    @Mechdeep 2 ปีที่แล้ว

    ਇਸ ਟ੍ਰੇਨ ਦਾ ਸਫ਼ਰ 2015 ਚ ਕੀਤਾ ਸੀ 👌🌺

  • @balwinderkaur2745
    @balwinderkaur2745 2 ปีที่แล้ว

    ਵਾਹਿਗੂਰੂ ਤੂਹਾਨੂ ਚੜਦੀ ਕਲਾ ਵਿੱਚ ਰਖੇ

  • @ratanjit9675
    @ratanjit9675 2 ปีที่แล้ว

    ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ

  • @HarjinderSingh-tg2pg
    @HarjinderSingh-tg2pg 2 ปีที่แล้ว +1

    ਹੇ ਆਕਾਲ ਪੁਰਖ ਜੀਓ ਖੁਸ਼ੀ ਤੇ ਰੀਪਨ ਵੀਰੇ ਦੇ ਸਫਰ ਵਿਚ ਅਗ ਸਗ ਸਾਹੀ ਹੋਣਾ ਜੀਓ।

  • @jasbeerkaur5006
    @jasbeerkaur5006 2 ปีที่แล้ว

    ਇਹ ਰੂਟ ਬੜਾ ਵਧੀਆ ਆ ਰਿਪਲ ਤੇ।ਖੁਸੀ ਸਤਿ ਸ੍ਰ ਅਕਾਲ 🙏🙏

  • @santoshrani5353
    @santoshrani5353 2 ปีที่แล้ว

    ਰਿੰਪਨ ਛੋਟੇ ਵੀਰ, ਮੈਂ ਬੁਢਲਾਡੇ ਤੋਂ ਹਾਂ ।

  • @hsmohi2948
    @hsmohi2948 2 ปีที่แล้ว +1

    Babyo train safar k ਸੈਨੂਟਾਇਜਰ hath baha jroor krya kro ਦੂਜੀ ਸਭ ਤੋ ਵੱਡੀ ਇਨਫੈਕਸ਼ਨ ਟਰੇਨ ਸਫਰ ਚੋ ਹੁੰਦੀ ਐ ਬਾਈ ,& ਪਿੱਛੇ ਇਕ ਬਾਬੂ ਜੀ ਇੱਦਾ ਵੇਖ ਰਹੇ ਨੇ ਜਿਵੇ ਤੁਸੀ ਕੋਈ ਹੋਰ ਗਰੈਹ ਤੋ ਆਕੇ ਕੈਮਰਾ ਵੇਖ ਕਰੇ

  • @sukhwinderrupal7225
    @sukhwinderrupal7225 2 ปีที่แล้ว

    ਬਾਈ ਜੀ ਸਾਡੇ ਬੁਢਲਾਡਾ ਦਾ ਨਾਮ ਅਪਣੇ ਵਿਲੌਗ ਵਿਚ ਲੈਕੇ ਵਰਲਡ ਨੂੰ ਦਿਖਾ ਦਿੱਤਾ। ਬਹੁਤ ਧੰਨਵਾਦ ਬਾਈ

  • @tejalande
    @tejalande 2 ปีที่แล้ว

    ਚੈੱਨਈ ਸੁਣਿਆ ਮਹਿੰਗਾਈ ਬਹੁਤ ਆ ਆਪਣੇ ਮੁਕਾਬਲੇ

  • @singhjaspal2710
    @singhjaspal2710 2 ปีที่แล้ว

    ਸਤਿ ਸ੍ਰੀ ਅਕਾਲ ਰਿੰਪਨ ਐਡੰ ਖੁੱਸੀ ਬਹੁਤ ਵਧੀਆ ਵਲੋਗ

  • @AmarjeetSingh-dm4mj
    @AmarjeetSingh-dm4mj 2 ปีที่แล้ว +1

    Best of luck for this new journey nikobar andemaan

  • @rohitbawa4113
    @rohitbawa4113 2 ปีที่แล้ว

    ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਜੋੜੀ ਨੂੰ

  • @tajindartajindar4025
    @tajindartajindar4025 2 ปีที่แล้ว +1

    ਮੈਂ ਰਿਹਾ ਵਿਜੇਵਾੜਾ ਹਿੰਦੀ ਨਹੀਂ ਉਦੀ ਨਹੀਂ ਲੋਕਾ ਨੂੰ

  • @manjindersinghsidhu1275
    @manjindersinghsidhu1275 2 ปีที่แล้ว

    ਚੜ੍ਹਦੀ ਕਲਾ ਵਿੱਚ ਰਹੋ

  • @internetswag5858
    @internetswag5858 2 ปีที่แล้ว +1

    Najara aageya veere dekh ke....apa nall he aa saari seirs dekhni aa eh bhi

  • @deepalisharma7680
    @deepalisharma7680 2 ปีที่แล้ว

    Nwe safar diya twanu dona nu vdaiyan or shubhkamnawan guru maharaj di kirpa nal twada eh safar bot hi vdiya rwe te sukh swali dono jldi hi ghr wapsiya kro

  • @LovepreetKaur-my4hx
    @LovepreetKaur-my4hx 2 ปีที่แล้ว +2

    ਬਹੁਤ ਜ਼ਿਆਦਾ ਵਧੀਆ vlog ਜੀ

  • @raavistudio6828
    @raavistudio6828 2 ปีที่แล้ว

    ਨਵੇਂ ਸਫਰ ਲਈ ਸ਼ੁਭਕਾਮਨਾਵਾਂ ਜੀ

  • @sakthivelssrinivas6649
    @sakthivelssrinivas6649 2 ปีที่แล้ว +3

    Vanakkam (Welcome) to Chennai paaji🙏😊

  • @ਲਵਲੀਅਰੋੜਾ
    @ਲਵਲੀਅਰੋੜਾ 2 ปีที่แล้ว

    ਬਹੁਤ ਸਾਰਾ BEST OF LUCK🍀🍀🍀🍀

  • @mandeepgill4549
    @mandeepgill4549 2 ปีที่แล้ว

    ਪਿੱਛੇ ਖੜ ਕੇ ਲੋਕ ਐਵੇਂ ਦੇਖ ਦੇ ਜਿਵੇਂ ਕਦੇ ਕੁੱਝ ਦੇਖਿਆ ਨੀ ਹੁੰਦਾ ❤️❤️

  • @SIKHRAJ-1699
    @SIKHRAJ-1699 2 ปีที่แล้ว

    ਪਤਾ ਹੀ ਨਹੀਂ ਲੱਗਾ ਕਦੋਂ 24 ਮਿੰਟ ਦੀ ਵੀਡੀਓ ਖਤਮ ਹੋ ਗਈ। eagerly waiting for more videos 👌🏻👌🏻

  • @jasmersinghjassbrar3673
    @jasmersinghjassbrar3673 2 ปีที่แล้ว

    ਸੁਬ੍ਹਾ ਫੋਨ ਖੋਲਿਆ utube ਤੇ ਪਹਿਲਾ ਥੋਡੇ ਹੀ ਦਰਸ਼ਨ ਹੋਏ ਦੇਖ ਸੁਣ ਕੇ ਅਵੱਲਾ ਹੀ ਅਨੰਦ ਮਹਿਸੂਸ ਹੋਇਆ ਬਿਆਨ ਨਹੀਂ ਕਰ ਸਕਦਾ. ਨਵੇਂ ਸਫ਼ਰ ਦੇ ਨਵੇਂ ਨਜ਼ਾਰੇ ਫੋਨ ਤੇ. ਅਤੇ ਸੱਚੀਮੁੱਚੀ ਤੁਸੀ ਕਿੰਨਾ ਅਨੰਦ ਮੰਨਦੇ ਹੋਵੋਗੇ!ਸੱਚਮੁੱਚ ਇੱਕਵੱਖਰਾ ਤਜ਼ੁਰਬਾ. ਦਿਲ ਥਾਮ ਕੇ ਵੇਖਦੇ ਹਾਂ ਹੁਣ ਅਗਲਾ ਵਲੋਗ ਕੱਢ ਆਊ. ਬਹੁਤ ਹੀ ਬੇਸਬਰੀ ਹੈ ਜਲਦੀ ਆਇਓ. ਮੇਹਰਬਾਨੀ.

  • @AMRITSINGH-xs1kg
    @AMRITSINGH-xs1kg 2 ปีที่แล้ว

    ਧੰਨਵਾਦ ਵੀਰ ਜੀ

  • @DaljitSingh-hv9wl
    @DaljitSingh-hv9wl 2 ปีที่แล้ว

    ਬੜਾ ਸੋਹਣਾ ਸਫ਼ਰ ਐ

  • @pushpinderraj7532
    @pushpinderraj7532 2 ปีที่แล้ว

    Bht vdaiya .. but bro tuc RAJDHANI TRAINS Q NAI USE KRDE ... ENNE long routes layi ... less time ch paunchdiyan 20 hours ... national capital to state capitals....

  • @gurinderlubana7291
    @gurinderlubana7291 2 ปีที่แล้ว +4

    waheguru g thonu hamesha khush rakhe🙏🥰 have a safe travels 😍😍 waheguru bless u🥰 thodi zindgi vich hamesha khushia hi hon😘😘😘😘😘😘 ik jind ik jaan

  • @ranjeetsinghsingh9248
    @ranjeetsinghsingh9248 2 ปีที่แล้ว

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @navdeepbajwa1505
    @navdeepbajwa1505 2 ปีที่แล้ว

    Har bande de Vash di gal ni hundi
    Dil v chahida te paise v
    Rab aap nu chardi kalan ch rakhe
    Asi àap de fan haan

  • @Harjinder570
    @Harjinder570 2 ปีที่แล้ว

    ਬਹੁਤ ਵਧੀਆ ਜੀ, ਨਜ਼ਾਰਾ ਆ ਗਿਆ ਵੀਡੀਉ ਦੇਖ ਕੇ 🙏

  • @harmitsingh3688
    @harmitsingh3688 2 ปีที่แล้ว

    ਬਾਈ ਤੁਹਾਡਾ ਕਿਹੜਾ ਪਿੰਡ ਆ ਮੈਂ ਬੁਢਲਾਡਾ ਤੋਂ ਹਾਂ । ਆਪਣੇ ਸ਼ਹਿਰ ਦਾ ਨਾਮ ਸੁਣ ਕੇ ਖੁਸ਼ੀ ਜੀ ਮਿਲੀ।

  • @jatindersinghbartia
    @jatindersinghbartia 2 ปีที่แล้ว

    ਮਹਾਰਾਸ਼ਟਰ ਦਾ ਸਭ ਤੋਂ ਮੇਨ ਮੰਨਿਆ ਜਾਂਦਾ ਸਟੇਸ਼ਨ ਬਲਾਰਸ਼ਹ 🙏🙏

  • @jassrandhawa9504
    @jassrandhawa9504 2 ปีที่แล้ว +6

    ਸ਼ੁਭਕਾਮਨਾਵਾਂ ਵੀਰ ਨਵੇਂ ਸਫਰ ਲਈ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ❤️❤️🙏

  • @navjotkaurjot6044
    @navjotkaurjot6044 2 ปีที่แล้ว

    Tusi sanu ghar baitheya nu sara kuj dikha rhe o mainu ta bahut vadiya lgda tusi ja k injoy kr rhe o mai ghar baithi kar rhi aa

  • @sukhjeet8485
    @sukhjeet8485 2 ปีที่แล้ว

    ਇਹ ਟਰੇਨ ਕਦੇ ਲੇਟ ਨਹੀਂ ਹੁੰਦੀ best train

  • @jeetsingh4145
    @jeetsingh4145 2 ปีที่แล้ว +1

    Waheguru ji brother Ji you are great man brother Ji hamesha khush raho brother Ji

  • @harpalsingh-xg2pf
    @harpalsingh-xg2pf 2 ปีที่แล้ว

    Best of luck ripan nd khusi beta ji

  • @schoolgam5106
    @schoolgam5106 2 ปีที่แล้ว

    Bahut bahut vadhiya veer g. Thank you g.

  • @raaj582
    @raaj582 2 ปีที่แล้ว

    Pura ghaint couple bai ji best of luck 🤞

  • @manjindersinghsidhu1275
    @manjindersinghsidhu1275 2 ปีที่แล้ว

    ਸਤਿ ਸ੍ਰੀ ਆਕਾਲ ਦੋਨਾਂ r

  • @GurpreetSingh-me3ui
    @GurpreetSingh-me3ui 2 ปีที่แล้ว

    Rabb tenu bhut kusha rakhe tsi Sanu kina vdia thaa dhko de aa

  • @rajinderkaur3332
    @rajinderkaur3332 2 ปีที่แล้ว +1

    Happy journey God bless you. Waheguru ji tuhanu tandrusti bakhshan ❤❤❤❤👍

  • @amreekkaur4136
    @amreekkaur4136 2 ปีที่แล้ว

    ਸਤਿ ਸੀ੍ ਅਕਾਲ ਬੱਚਿਓ Safe jaurany best of luck

  • @sanjayfaridian6742
    @sanjayfaridian6742 2 ปีที่แล้ว

    Train wala dabba bahut sohna laggeya and God bless you

  • @chahalgagan-eh7yd
    @chahalgagan-eh7yd ปีที่แล้ว

    ਮੇਰੇ ਨਾਨਕੇ ਨੇ ਵੀਰ ਨੇੜੇ ਕਲਕੱਤੇ

  • @punjabiboy2824
    @punjabiboy2824 2 ปีที่แล้ว

    ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ

  • @mohanjeetkapoor9198
    @mohanjeetkapoor9198 2 ปีที่แล้ว

    ਵਾਹਿਗੁਰੂ ਕਿਰਪਾ ਰੱਖੇ

  • @traintourtravels3700
    @traintourtravels3700 2 ปีที่แล้ว

    Icrtc lounge te ruk skde c nd explore v kr skde c TUC usnu vi

  • @ਗਿੱਲਸਾਬ-ਭ9ਮ
    @ਗਿੱਲਸਾਬ-ਭ9ਮ 2 ปีที่แล้ว

    ਯਰ ਇੰਨਾ ਸਫ਼ਰ ਕਿਦਾ ਕਰ ਲੈਂਦੇ ਹੋ ਤੁਸੀਂ ਓਵੀ ਇੰਨਾ ਲੰਬਾ 😯

  • @jatindersinghgurpreetsingh6587
    @jatindersinghgurpreetsingh6587 2 ปีที่แล้ว

    Khusi vich Bilkul v fukri ni . Bout vdea subah a khusi da

  • @Casetoo-papa
    @Casetoo-papa 2 ปีที่แล้ว

    Yrr veer vlog vdda bnaega kro yrr.. bhut vdiya vlog hunde aa tuhade.. sari family Beth k dekh di aa tuhade vlog.. meri dadi bhut pasand krdi aa tuhanu..😚

  • @jasvirkaur4902
    @jasvirkaur4902 2 ปีที่แล้ว +1

    Wish you very very happy journey ji🙏🙏🙏🙏🙏God bless you🙏🙏🙏🙏🙏

  • @gharujhariwala2742
    @gharujhariwala2742 2 ปีที่แล้ว

    Nve safar layi Waheguru g mher krn

  • @pin2jag
    @pin2jag 2 ปีที่แล้ว

    Show mostly pind and cities of punjab very nice vlog keep it up

  • @lovedharamkotia7366
    @lovedharamkotia7366 2 ปีที่แล้ว

    ਇਹ ਟਰੇਨ ਦਾ ਕਿਰਾਇਆ ਕਿੰਨਾ ਹੈ ਚੇਨੱਈ ਤਕ

  • @amansifat503
    @amansifat503 2 ปีที่แล้ว

    South india means masala india Bahut jyada masala Khande ne or Har Cheej vich Kadi Patta pka milu

  • @amnindersingh2709
    @amnindersingh2709 2 ปีที่แล้ว

    Best of luck for toor bro mai ve Tamil Nadu express wich hi gia c chalo milde aa per marina beech te

  • @jagpreetsingh8757
    @jagpreetsingh8757 2 ปีที่แล้ว

    ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ ਵਰਗਾ
    ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਦਾ😜 nice vlog jiondey vasdey raho

  • @swarnsingh6145
    @swarnsingh6145 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ

  • @pargatsingh8284
    @pargatsingh8284 2 ปีที่แล้ว

    Sir g mam g i feel went see your vloga i feel with your tavling both .parmata kar ki e tara app nu tatruti baksa . Thanka

  • @khusmankaurbhullar9401
    @khusmankaurbhullar9401 2 ปีที่แล้ว +1

    Best Couple Punjabi travel couple in the world❤️Gbu both❤️❤️

  • @tajinderkaur7625
    @tajinderkaur7625 2 ปีที่แล้ว

    Sat shri akal Ripan and khusi. Tuhade naal mr. Turna shri Hem kung saab gaye c. Oh v Andaman aa rahe aa

  • @happypabla42
    @happypabla42 2 ปีที่แล้ว

    Nice hun eh be area asi dakhe Lena thanks bro

  • @sharanjitkaur5210
    @sharanjitkaur5210 2 ปีที่แล้ว

    ਖੁਸ਼ੀ ਅਤੇ ਰਿੱਪਨ ਬੇਟੇ, ਅਸੀਂ ਵੀ ਇਸ ਟਰੇਨ ਦਾ ਸਫ਼ਰ ਕੀਤਾ ਹੈ, ਸਾਡੇ ਬੇਟੇ ਦੀ ਇੰਡੀਅਨ ਨੇਵੀ ਵਿੱਚ ਪੋਸਟਿੰਗ ਸੀ ਚੇਨਈ ਦੇ ਆਸ ਪਾਸ ਆਰਕੋਨਮ ਸਟੇਸ਼ਨ ਕੋਲ। ਉਸ ਟਾਈਮ ਇਹ ਟਰੇਨ ਵਧੀਆ ਤੇ ਸੀ ਪਰ ਹੁਣ ਜਿੰਨੀ ਨਹੀਂ ਸੀ। ਇਥੋਂ ਦੇ ਰੇਲਵੇ ਸਟੇਸ਼ਨ ਵੀ ਬਹੁਤ ਹੀ ਸਾਫ਼ ਸੁਥਰੇ ਹਨ। ਤੁਹਾਨੂੰ ਉਸ ਸਫ਼ਰ ਤੇ ਜਾਂਦਿਆਂ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਹਰ ਤਮੰਨਾ ਪੂਰੀ ਕਰਨ।

  • @hakamsingh4624
    @hakamsingh4624 2 ปีที่แล้ว

    ਜਿਉਂਦੇ ਵਸਦੇ ਰਹੋ ਜੀ।

  • @grewalkudrat
    @grewalkudrat 2 ปีที่แล้ว +1

    I luv barnala bro 😘

  • @Jaswinderkaur-pk5pe
    @Jaswinderkaur-pk5pe 2 ปีที่แล้ว +2

    Good luck to you and God bless you ❤️

  • @deephardeep1477
    @deephardeep1477 2 ปีที่แล้ว

    ਵਾਹਿਗੁਰੂ ਜੀ

  • @taqdeerkaur6869
    @taqdeerkaur6869 2 ปีที่แล้ว

    Sat shri akaal vere te di. Parmattma tuhanu tandrosti bakshe omra lambian dwe, buht khushi hundi aa tuhade Sare travel dekh k ,knowledge mildi aa te tuhada safer buht wadia rhe te khushi khushi jawo te wapis awo God bless to both vere te di, asi sb jo kite ja nai skde tuhade kr k sb kug dekh lende ha.