ਇੱਥੇ ਰਹਿੰਦੇ ਸੀ ਅਫ਼ਰੀਕਾ ਦੇ ਗੁਲਾਮ ਲੋਕ Prison Island Zanzibar | Punjabi Travel Couple | Ripan Khushi

แชร์
ฝัง
  • เผยแพร่เมื่อ 31 ส.ค. 2023

ความคิดเห็น • 472

  • @Sandeep_Sandhu
    @Sandeep_Sandhu 11 หลายเดือนก่อน +221

    ਕੋਣ ਕੋਣ 8 ਵਜੇ ਦੀ ਝਾਕ ਵਿੱਚ ਸੀ?

    • @HarjinderSingh-dm8yp
      @HarjinderSingh-dm8yp 11 หลายเดือนก่อน +4

      ਤੁਹਾਡਾ ਫੋਨ ਨੰਬਰ ਕੀ ਹੈ ? ਮੈ ਤਹਾਡੇ ਨਾਲ ਗੱਲ ਕਰਨੀ ਹੈ ।

    • @karamjitsinghsidhu3420
      @karamjitsinghsidhu3420 11 หลายเดือนก่อน +3

      Aapan v bai g

    • @AnjuSharma-it1nu
      @AnjuSharma-it1nu 11 หลายเดือนก่อน +5

      Beta wait to hm bhe kartey hai

    • @Sandeep_Sandhu
      @Sandeep_Sandhu 11 หลายเดือนก่อน +3

      @@HarjinderSingh-dm8yp ਮੇਰੇ ਨਾਲ ਕੀ ਗੱਲ ਕਰਨੀ ਤੁਸੀਂ

    • @tvsittare7126
      @tvsittare7126 11 หลายเดือนก่อน +1

      ​@@HarjinderSingh-dm8ypਕਿਊ ਜੀ?

  • @gurpalsingh5609
    @gurpalsingh5609 11 หลายเดือนก่อน +13

    ਰਿਪਨ ਅਤੇ ਖੁਸੀ ਪੁੱਤਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ।ਬਰਨਾਲੇ ਤੋਂ।

  • @HarinderSingh-zb1gn
    @HarinderSingh-zb1gn 11 หลายเดือนก่อน +39

    ਸਾਰਿਆ ਨੂੰ ਝਾਕ ਰਹਿੰਦੀ ਕਦੋ ਨਵੀ ਜਗਾ ਨਵੇ ਲੋਕ ਵੇਖ ਸਕਣਗੇ ਧੰਨਵਾਦ ਖੁਸ਼ੀ ਰਿਪਨ ਬੇਟਾ ਜੀ🙏

  • @teachercouple36
    @teachercouple36 11 หลายเดือนก่อน +19

    500k ਸ਼ਾਨਦਾਰ ਪ੍ਰਾਪਤੀ ਤੇ ਢੇਰ ਸਾਰੀਆਂ ਵਧਾਈਆਂ। ਬਹੁਤ ਸੋਹਣਾ ਟਾਪੂ। ਸੋਹਣਾ ਵਲੌਗ। ਧੰਨਵਾਦ ਸ਼ੁਕਰਾਨੇ 🎉

  • @satindersingh2427
    @satindersingh2427 11 หลายเดือนก่อน +8

    ਰਿਪਨ ਖੁਸ਼ੀ ਬਹੁਤ ਬਹੁਤ ਅਸ਼ੀਰਵਾਦ !ਵਾਹਿਗੁਰੂ ਇਸੇ ਤਰਾਂ ਤੁਹਾਨੂੰ ਚੱਕਰਾਂ ਵਿੱਚ ਪਾਈ ਰੱਖੇ ਤੇ ਨਾਲ ਨਾਲ ਅਸੀਂ ਵੀ ਘੁੰਮੀ ਜਾਈਏ ।ਬਹੁਤ ਬਹੁਤ ਮੇਹਰਬਾਨੀ ਜੀ 😊

  • @jasskaur-pe3hv
    @jasskaur-pe3hv 11 หลายเดือนก่อน +3

    ਕਾਲੇਪਾਣੀ ਦੀ ਜੇਲ੍ਹ ਇਸ ਤੋਂ ਜ਼ਿਆਦਾ ਵੱਡੀ ਹੈ। ਪਰ ਸਭ ਤੋਂ ਵੱਧ ਤਸੀਹੇ ਸਾਡੇ ਪੰਜਾਬੀਆਂ ਨੇ ਹੀ ਝੱਲੇ ਹਨ

  • @HarpreetSingh-ex5nk
    @HarpreetSingh-ex5nk 11 หลายเดือนก่อน +24

    Ripan and khushi. ❤❤ Favorite couple❤❤🎉

  • @harbhajansingh8872
    @harbhajansingh8872 11 หลายเดือนก่อน +8

    ਵੀਰ ਜੀ ਵਲੋਗ ਬਹੁਤ ਹੀ ਲੇਟ ਆਉਂਦਾ ਹੈ 8 ਵਜੇ ਵਲੋਗ ਅਪਲੋਡ ਕਰਤਾ ਕਰੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @hardeepsingh-ko
    @hardeepsingh-ko 11 หลายเดือนก่อน +23

    500k congrechlation g waheguru ji Mahar karn 🎉🎉🎉🎉🎉

  • @harmeshkaur763
    @harmeshkaur763 11 หลายเดือนก่อน +13

    ਇੱਕ ਵਾਰ ਫਿਰ ਦਿਲ ਤੋਂ ਧੰਨਵਾਦ ਤੁਹਾਡਾ ਨਵੀਆਂ ਸੈਰਾਂ ਕਰਵਾਉਣ ਲਈ ਅਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ 5 k ਦੀਆਂ ਪ੍ਰਾਪਤੀਆਂ ਲਈ।

    • @JaspreetSingh-jy2pj
      @JaspreetSingh-jy2pj 11 หลายเดือนก่อน +1

      5k ਨੀ ਮਾਤਾ ਜੀ 500k

  • @SukhwinderSingh-wq5ip
    @SukhwinderSingh-wq5ip 11 หลายเดือนก่อน +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @harminderbinder5631
    @harminderbinder5631 11 หลายเดือนก่อน +9

    ਅੱਜ ਵੀ ਬਲੌਗ ਲੇਟ ਹੋ ਗਿਆ 22 ਜੀ

  • @parwinderkumarparwinder2457
    @parwinderkumarparwinder2457 11 หลายเดือนก่อน +5

    Punjabi couple good work ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @kulwantkaur1692
    @kulwantkaur1692 11 หลายเดือนก่อน +6

    ਸੱਤ ਸ਼੍ਰੀ ਆਕਾਲ ਕਿੰਨਾ ਵਧੀਆ ਲੱਗ ਰਿਹਾ ਆ ਮੈਂ ਅਜੇ ਤਕ ਸਮੁੰਦਰ ਨਹੀਂ ਦੇਖਿਆ ਤੁਸਾਂ ਹੀ ਵਿਖਾਇਆ ਹੈ ਧੰਨਵਾਦ ਮੁੰਡਾ ਬਹੁਤ ਹੁਸ਼ਿਆਰ ਹੈ ਕਿੰਨੀ ਜਿਆਦਾ ਇੰਗਲਿਸ਼ ਬੋਲ ਰਿਹਾ ਆ

  • @sukhikharoud9224
    @sukhikharoud9224 11 หลายเดือนก่อน +5

    ਬਾਈ ਜੀ ਤੁਸੀਂ ਤਾਂ ਪੱਗ ਦੀ ਬੱਲੇ ਬੱਲੇ ਕਰਵਾਤੀ,, ਮੈਂ ਸਰਹਿੰਦ ਤੋਂ ਆਂ ਵੀਰੇ

  • @kulwantkaur8499
    @kulwantkaur8499 11 หลายเดือนก่อน +10

    Waheguru ji meher kerna, khush raho ji hamesa, waheguru bhala kerna ji ❤❤❤❤❤❤❤❤❤❤❤❤❤

  • @Searchboy77
    @Searchboy77 11 หลายเดือนก่อน +4

    Waheguru ji 🙏 mehar kare ❤❤😊😊

  • @satnamsinghpurba9584
    @satnamsinghpurba9584 11 หลายเดือนก่อน +1

    Satguru ji app noo chardi cala ch rakan 🌺🌷

  • @TarsemSingh-st1vw
    @TarsemSingh-st1vw 11 หลายเดือนก่อน

    Ripan te khushi beta ji bahut bahut piar beta ji bahut bahut dhanbad aa sab kujh dikhaoun lai keep it up beta ji 👍👍👍👍👍👍👍👍👍👍👍👍god bless both of you lots of love ❤❤❤❤❤❤❤❤❤❤❤❤❤❤❤Lakhwinder Kaur from gurdaspur

  • @simrangill6936
    @simrangill6936 11 หลายเดือนก่อน +11

    God bless you beautiful couple ❤ Stay strong and stay healthy

    • @mangakakru1861
      @mangakakru1861 11 หลายเดือนก่อน +3

      Sat shiri Akal sister

  • @sukhpalsinghpunjabi6293
    @sukhpalsinghpunjabi6293 11 หลายเดือนก่อน +4

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ।
    ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ।

  • @darshansinghsingh9
    @darshansinghsingh9 11 หลายเดือนก่อน

    Whaa ji whaa bahut badhiya Tapu c And History bare Tuc dasiya
    Thank u 🙏🙏🙏

  • @gurdeepkaur4543
    @gurdeepkaur4543 11 หลายเดือนก่อน

    Waheguru ji meher kern app ji te ago safer vich sahayi rehan

  • @dawinderjagraon9591
    @dawinderjagraon9591 11 หลายเดือนก่อน +1

    ਮੁਬਾਰਕਾਂ ਵੀਰ

  • @tersemkhiva8255
    @tersemkhiva8255 11 หลายเดือนก่อน +2

    Waheguru ji mehar kre 🙏

  • @prabhdeep056dhiman3
    @prabhdeep056dhiman3 11 หลายเดือนก่อน +1

    Waheguru ji mehr kare ❤

  • @balwinderkaurkhalsa5118
    @balwinderkaurkhalsa5118 11 หลายเดือนก่อน +6

    Rippan & Khushi ❤❤❤❤❤

  • @kesarsingh3381
    @kesarsingh3381 11 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਸਾਰੀਆਂ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ

  • @Harpreet14159
    @Harpreet14159 11 หลายเดือนก่อน +4

    ਬਹੁਤ ਵਧੀਆ ਬਲੋਗ 🎉 ਘੁੰਮਦੇ ਘੁਮਾਉਂਦੇ ਰਹੋ ਜੀ ਸਾਨੂੰ।

  • @akbaldhillon3344
    @akbaldhillon3344 11 หลายเดือนก่อน +1

    ਪੰਜ ਲੱਖ ਪਰਿਵਾਰ ਦੇ ਮੈਬਰ ਹੋਣ ਤੇ ਲੱਖ ਲੱਖ ਵਧਾਈ ਜੀ ਸਾਰੇ ਪਰਿਵਾਰ ਨੂੰ

  • @gssahota
    @gssahota 11 หลายเดือนก่อน +1

    Congregation veerji 500k🎉🎉🎉🎉👏🏼👏🏼👏🎉ਵੀਰ ਜਲਦੀ ਵਲੋਗ ਪਾ ਦਿਉ ਕਰੋ

  • @ranjeetsinghsingh9248
    @ranjeetsinghsingh9248 11 หลายเดือนก่อน +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @kaurjasbir2758
    @kaurjasbir2758 11 หลายเดือนก่อน +7

    Very nice interesting vlog 👍 Ripan veere Australia de Ocean di sand v white hi hunda aa ... so beautiful view of ocean 🌊👌

  • @sukhdevkhan4430
    @sukhdevkhan4430 11 หลายเดือนก่อน

    😢 ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਬਹੁਤ ਇੰਤ ਜਾਰ ਕੀਤਾ ਬਲੋਗ ਦਾ ਵੇਖ ਕੇ ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @avtarcheema3253
    @avtarcheema3253 11 หลายเดือนก่อน

    ਬਹੁਤ ਖੂਬਸੂਰਤ 👌👌

  • @randeepkaur4102
    @randeepkaur4102 11 หลายเดือนก่อน

    Waheguru waheguru ji 🙏🙏🙏🙏❤️❤️❤️god bless you Rippon and Chrissy

  • @narindersingh6616
    @narindersingh6616 11 หลายเดือนก่อน +1

    Waheguru Ji 🙏🙏 Mehar Banai Rakhn

  • @lekhraj9035
    @lekhraj9035 11 หลายเดือนก่อน

    Wehguru mehar kre sada khush rho 👌👌👌👌👌🙏🙏🙏🙏🙏🙏🙏

  • @gursewak_Singh13
    @gursewak_Singh13 11 หลายเดือนก่อน +7

    Best vlogger punjabi travel couple ❤

  • @manjitdahiya8581
    @manjitdahiya8581 11 หลายเดือนก่อน +1

    Love from Phillaur Jalandhar Punjab India 🇮🇳🇮🇳🇮🇳🇮🇳❤❤❤❤❤

  • @manpreetatwal6270
    @manpreetatwal6270 10 หลายเดือนก่อน

    Waheguru ji 🙏🏻🙏🏻🙏🏻 love you sidhu mosewala forever 😘😘😘😘

  • @JasvirKaur-fi2tj
    @JasvirKaur-fi2tj 11 หลายเดือนก่อน +1

    Thank you so much sanu vadia vadia vlog dikhan vastey god bless you

  • @punjabistatus4788
    @punjabistatus4788 9 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਵੀਰ ਜੀ

  • @GejiLeel92
    @GejiLeel92 11 หลายเดือนก่อน +2

    Waheguru ji

  • @Panjolapb12
    @Panjolapb12 11 หลายเดือนก่อน

    ਬਹੁਤ ਸੋਹਣੇ ਝਾਕੇ ❤❤❤

  • @gurpreetkaler536
    @gurpreetkaler536 11 หลายเดือนก่อน +1

    love from bhadaur❤❤

  • @JagtarSingh-wg1wy
    @JagtarSingh-wg1wy 11 หลายเดือนก่อน

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਕੁਝ ਨਵਾਂ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @RajKumar-tl1ov
    @RajKumar-tl1ov 11 หลายเดือนก่อน +1

    Very beautiful Island & very nice historical places & very nice vlog & overall nice nice........ thanks P. T. C. Raj Joga

  • @SurjeetSingh-sy8pc
    @SurjeetSingh-sy8pc 11 หลายเดือนก่อน +2

    Congratulations for 500k and bhaji kishati nu Punjabi vich mere hisab mal berri kande hun thanks

  • @kuljitkaur1315
    @kuljitkaur1315 11 หลายเดือนก่อน +1

    500k congratulations Ripan Kushi ❤❤

  • @JaspalSinghmaan1818
    @JaspalSinghmaan1818 11 หลายเดือนก่อน

    501 k ,,, ਮੁਬਾਰਕਾਂ ਜੀ

  • @manpreetvirk980
    @manpreetvirk980 11 หลายเดือนก่อน +2

    Ripan khushi❤❤❤

  • @ramandeepsalh8022
    @ramandeepsalh8022 11 หลายเดือนก่อน +1

    Thnk god aa gya vlog😊kdo di wait krde c

  • @AnjuSharma-it1nu
    @AnjuSharma-it1nu 11 หลายเดือนก่อน +1

    God bless both of you and your channel 💝😍😘😍😘😍😘

  • @zahoorahmad456
    @zahoorahmad456 11 หลายเดือนก่อน +1

    Love 💕 💕 you work bro thanks Love ❤ from Pakistan

  • @navneetdandiwal2717
    @navneetdandiwal2717 11 หลายเดือนก่อน

    Bahut badhiya valog aa veer ji , God bless you

  • @user-fw4lf5qm8c
    @user-fw4lf5qm8c 11 หลายเดือนก่อน

    Very good bai ji punjab Moga

  • @gurdipsahni7982
    @gurdipsahni7982 11 หลายเดือนก่อน

    Beautiful exploring by you brother..rab Rakha ji

  • @user-ni5ey4mq3i
    @user-ni5ey4mq3i 11 หลายเดือนก่อน +1

    Nice vlog veer and sister ji.rab tuhanu hamesa Khush rakhe ji

  • @jagsirsingh4983
    @jagsirsingh4983 11 หลายเดือนก่อน

    ਰਾਪਨ ਤੇ ਖੂਸੀ ਜੀ ਢਾਹੁਣ ਬਹੁਤ ਵਧਾਈ ਜੀ ਜਹਾੜੂ ਤੂਸੀਂ ਸਾਨੂੰ ਘਰੋ ਬਹੂਠੇ ਨੂੰ ਇਨ੍ਹਾਂ ਸਹੋਣੀ ਚੀਜ਼ਾਂ ਦਖੀਆਨੇ

  • @Royalgamerzyt444
    @Royalgamerzyt444 11 หลายเดือนก่อน

    Waheguru ji mehar kre

  • @swarnsingh6145
    @swarnsingh6145 11 หลายเดือนก่อน +1

    ਬਹੁਤ ਵਧੀਆ ਲੱਗਿਆ ਜੀ ਰਿੰਪਨ ਖੁਸ਼ੀ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @SatinderKaur-vp1zk
    @SatinderKaur-vp1zk 11 หลายเดือนก่อน +2

    Wow bhaut vadia city nice vlog

  • @harvindersingh7392
    @harvindersingh7392 11 หลายเดือนก่อน

    very good veer bhut vdia lagda tuhadi dowa dia glla sun k❤❤

  • @Gurbindersinghwalu
    @Gurbindersinghwalu 11 หลายเดือนก่อน

    Bharva wait kri janda c vlog da ❤❤

  • @mangakakru1861
    @mangakakru1861 11 หลายเดือนก่อน

    Love you Bai g penn g sat shiri Akal g

  • @mewasingh3980
    @mewasingh3980 11 หลายเดือนก่อน

    ਰਿੰਪਨ ਵੀਰ ਏ ਤਾ ਬੁਹਤ ਹੀ ਵਧੀਆ ਆਈ ਲੈਡ ਹੈ ਬੁਹਤ ਖੂਬਸੂਰਤ ਹੈ

  • @bhagwandas62
    @bhagwandas62 11 หลายเดือนก่อน +1

    ਵੱਡਮੁੱਲੀ ਜਾਣਕਾਰੀ ਸ਼ੁਕਰੀਆ ਛੋਟੇ ਭਾਈ।

  • @kanwarjeetsingh3495
    @kanwarjeetsingh3495 11 หลายเดือนก่อน

    Sat shri akal ji
    ਬੜਾ ਵਧੀਆ ਲੱਗਿਆ।

  • @ns.implementworksbhagtabha641
    @ns.implementworksbhagtabha641 11 หลายเดือนก่อน

    ਬਹੁਤ ਵਧੀਆ ਬਲੌਗ ਵੀਰ

  • @sahitderang
    @sahitderang 11 หลายเดือนก่อน

    ਬਹੁਤ ਵਧੀਆ ਜੀ..

  • @ravinderkaur3844
    @ravinderkaur3844 11 หลายเดือนก่อน

    Waheguru ji❤❤

  • @himmatkakrala
    @himmatkakrala 10 หลายเดือนก่อน

    ਖ਼ੁਸ਼ੀ 🛍️ bag ਚੁੱਕਣ ਲਈ ਰੱਖੀ ਆ 😂😂😂😂❤❤❤,,,,ਲਵ ਯੂ Punjabi travel couple

  • @kamaljeetsidhu3060
    @kamaljeetsidhu3060 11 หลายเดือนก่อน

    ਗੁੱਡ ਬੇਟਾ ਜੀ ਬਹੁਤ ਵਧੀਆ ਹੈ।

  • @sushilgarggarg1478
    @sushilgarggarg1478 11 หลายเดือนก่อน

    Best of luck new islands zanzabir....@

  • @bhajankaler7396
    @bhajankaler7396 6 หลายเดือนก่อน

    Very nice thanks God bless you ❤❤🎉🎉

  • @MustakKhan-jn8oc
    @MustakKhan-jn8oc 11 หลายเดือนก่อน +2

    500k congrechlation g allah ji mahar karay🎉🎉🎉

  • @InderjeetSingh-tt1lg
    @InderjeetSingh-tt1lg 11 หลายเดือนก่อน +1

    ਵੀਰੇ ਤੁਹਾਡੇ ਬਲੌਗ ਦੀ ਹਰ ਟਾਈਮ ਊਡੀਕ ਰਹਿੰਦੀ ਹੈ।ਆਲਵੈਜ ਬੈਸਟ ਪੰਜਾਬੀ ਕਪਲ। 🎉🎉🎉🎉🎉🎉🎉🎉🎉🎉🎉🎉🎉

  • @nindiaujla5066
    @nindiaujla5066 11 หลายเดือนก่อน +1

    500k Congregations veer and didi g nu 🎂🎂🎂🎉🎉🎉🥰🥰🥰8🥳🥳

  • @KuldeepSingh-ug2di
    @KuldeepSingh-ug2di 11 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @RanjitSingh-ed4wc
    @RanjitSingh-ed4wc 10 หลายเดือนก่อน

    ਰਿੱਪਨ ਭਾਜੀ ਅਸੀਂ ਤੁਹਾਡੇ ਸਾਰੇ ਵਿਲੋਗ ਦੇਖਦੇ ਹਾਂ ਬਹੁਤ ਹੀ ਵਧੀਆ ਲੱਗਦਾ ਲੂਚੋ ਪਰਵਾਰ ਤਾ ਬਹੁਤ ਹੀ ਵਧੀਆ ਲੱਗਾ

  • @SatnamSingh-fe3tg
    @SatnamSingh-fe3tg 11 หลายเดือนก่อน +3

    Dhan Guru Nanak Dev g Mhar kro 🙏🙏

  • @rajivkumartah
    @rajivkumartah 11 หลายเดือนก่อน

    Congratulation 500k hoan te God Bless you Both, party pending

  • @suchasinghdh1999
    @suchasinghdh1999 11 หลายเดือนก่อน +2

    ਸਤਿ ਸ੍ਰੀ ਆਕਾਲ ਜੀ

  • @amanbatthverka
    @amanbatthverka 11 หลายเดือนก่อน

    ਵਧਾਈਆਂ 500k

  • @VijayKumar-dg9uh
    @VijayKumar-dg9uh 11 หลายเดือนก่อน

    May God bless you sirji

  • @JagDeep-oq6ug
    @JagDeep-oq6ug 11 หลายเดือนก่อน

    Sat Sri akal Ripan veer ji and Kushi sister ji very nice ji waheguru ji Mehra karna ji

  • @rajwindersingh-gf8xb
    @rajwindersingh-gf8xb 11 หลายเดือนก่อน

    Very nice blog❤🎉🎉 thank you punjabi travel couple char dikela

  • @jarnailbenipal5668
    @jarnailbenipal5668 11 หลายเดือนก่อน

    ਰਿਪਨ ਤੇ ਖੁਸੀ ਵੇਟਾ ਬਹੁਤ ਬਹੁਤ ਧੰਨਵਾਦ ਪੁੱਤਰ ਜੀ

  • @strugglerboyz9998
    @strugglerboyz9998 11 หลายเดือนก่อน +1

    God bless you brother❤

  • @paramjeetsinghbains2743
    @paramjeetsinghbains2743 11 หลายเดือนก่อน

    Thanks aatif
    Support rippan and Khushi

  • @karmjeetkaur6321
    @karmjeetkaur6321 11 หลายเดือนก่อน +2

    I was eagerly waiting for this ❤

  • @muhammadashrafkhan5533
    @muhammadashrafkhan5533 11 หลายเดือนก่อน

    SsA ji very sweet and beautiful family Rab mahr kara couple ji

  • @msingh3476
    @msingh3476 11 หลายเดือนก่อน

    First Comintern first time you have a great time with your family is the best way I can get you some reason I am so proud of you guys👌

  • @jyotiprabha-vm6qq
    @jyotiprabha-vm6qq 11 หลายเดือนก่อน

    So beautiful beta ji god bless you and khushi

  • @Jearthsaab
    @Jearthsaab 11 หลายเดือนก่อน +1

    Bai ji sirra layii hoyii tussi❤❤

  • @GurwinderSingh-ry3xn
    @GurwinderSingh-ry3xn 11 หลายเดือนก่อน

    Bhut wait kiti putra ajj video ripan te Khushi putt putt khush raho congrolation putra

  • @rajveervirk6874
    @rajveervirk6874 11 หลายเดือนก่อน

    ਬਹੁਤ ਵਧੀਆ ਲੱਗਾ ਅੱਜ ਦਾ ਬਲੋਗ

  • @nardeep1632
    @nardeep1632 11 หลายเดือนก่อน

    God bless you 🙏

  • @kuldeepsinghbhinder3513
    @kuldeepsinghbhinder3513 11 หลายเดือนก่อน

    God bless you both