ਇਸ ਬੀਬੀ ਦਾ ਨਾਮ ਤਾ ਨਹੀ ਪਤਾ ਪਰ! ਕੈਨੇਡਾ ਚ ਕਥਾ ਕੀਤੀ ਅਨੰਦ ਹੀ ਆਗਿਆ,ਸਮਾਂ ਬਾਹੁਤ ਜਲਦੀ ਲੰਘਿਆ ਜੀ ਕਰਦਾ?

แชร์
ฝัง
  • เผยแพร่เมื่อ 5 ก.ย. 2024
  • ਇਸ ਬੀਬੀ ਦਾ ਨਾਮ ਤਾ ਨਹੀ ਪਤਾ ਪਰ! ਕੈਨੇਡਾ ਚ ਕਥਾ ਕੀਤੀ ਅਨੰਦ ਹੀ ਆਗਿਆ,ਸਮਾਂ ਬਾਹੁਤ ਜਲਦੀ ਲੰਘਿਆ ਜੀ ਕਰਦਾ? #india #punjabi #katha #kirtan #darbarsahib #canada #amritsar

ความคิดเห็น • 503

  • @inderjitkhaira805
    @inderjitkhaira805 9 หลายเดือนก่อน +54

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤ ਧੰਨ ਤੁਹਾਡਾ ਗਿਆਨ ਵੰਡਣ ਵਾਲੇ ਸਚਿਆਰੇ ਸਿੱਖ🙏🙏🙏🙏🙏❤️❤️

  • @harsimratsingh8766
    @harsimratsingh8766 9 หลายเดือนก่อน +30

    ਵਾਹਿਗੁਰੂ ਜੀ ਬਹੁਤ ਹੀ ਉੱਚੀ ਅਵਸਥਾ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ

  • @ambijohal2766
    @ambijohal2766 9 หลายเดือนก่อน +25

    ਭੈਣ ਜੀ ਮਹਾਰਾਜ ਜੀ ਤੁਹਾਨੂੰ ਚੜਦੀ ਕਲਾ ਵਖਸ਼ਣ 🙏🏽❤️

  • @sukhwinderasi473
    @sukhwinderasi473 9 หลายเดือนก่อน +26

    ਬਹੁਤ ਹੀ ਆਨੰਦ ਆਇਆ ਬੀਬੀ ਜੀ ਦੀ ਕਥਾ ਸੁਣਕੇ।

  • @LOKSEVAKLOKSEVAK
    @LOKSEVAKLOKSEVAK 9 หลายเดือนก่อน +10

    ❤ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ,ਜਿਸ ਤਰ੍ਹਾਂ ਇਸ ਬੀਬੀ ਤੇ ਕਿਰਪਾ ਕੀਤੀ ਉਸੇ ਤਰ੍ਹਾਂ ਸਾਰੇ ਸਾਡਿਆਂ ਤੇ ਸਾਡੇ ਤੇ ਕਿਰਪਾ ਕਰੋ

  • @jasvirkaur0296
    @jasvirkaur0296 9 หลายเดือนก่อน +15

    ਧੰਨ ਧੰਨ ਗੁਰੂਗਰੰਥ ਸਾਹਿਬ ਜੀ ਬੀਬੀ ਜੀ ਬਹੁਤ ਵਧੀਆ ਕਥਾ ਬੀਬੀ ਬਹੁਤ ਸੋਹਣੀ ਵਿਆਖਿਆ ਇਹੋ ਜੇਹੇ ਗਿਆਨ ਦੀ ਲੋੜ ਹੈ ਧੰਨ ਬੀਬੀ ਜੀ❤❤

  • @sarbjitsingh4269
    @sarbjitsingh4269 8 หลายเดือนก่อน +2

    Waheguru Ji ਫੇਰ ਦੁਬਾਰਾ ਤੁਹਾਡੀ ਸਗੰਤ ਦਾ ਮੌਕਾ ਦੇਵੇ ਸਾਨੂੰ ਅਤੇ ਲੰਬੀ ਉਮਰ ਦੇਵੇ ਆਪ ਨੂੰ waheguru Ji ਦੀ ਬਹੁਤ ਕਿਰਪਾ ਹੈ ਤੁਹਾਡੇ ਤੇ।

  • @surjitkaur1895
    @surjitkaur1895 9 หลายเดือนก่อน +29

    ਵਾਹਿਗੁਰੂ ਜੀ ਘਰ ਘਰ ਇਹੋ ਜਿਹੀਆਂ ਮਾਵਾਂ ਹੋਣਗੀਆਂ ਤਾਂ ਸਿੱਖੀ ਆਪਣੇ ਆਪ ਹੀ ਪ੍ਰਫੁੱਲਿਤ ਹੋਵੇਗੀ।

  • @nirmalk-jw2pl
    @nirmalk-jw2pl 9 หลายเดือนก่อน +25

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਵਾਹਿਗੁਰੂ ਜੀ

  • @ranjitsandhu4751-yt2iw
    @ranjitsandhu4751-yt2iw 9 หลายเดือนก่อน +2

    ਬਹੁਤ ਸੋਹਣੇ ਵਿਚਾਰ ਸੁਣਾਏ ਮੇਰੀ ਮਾਂ ਨੇ

  • @narinderdhaliwal4020
    @narinderdhaliwal4020 9 หลายเดือนก่อน +23

    ਬਹੁਤ ਸਰਲ ਤਰੀਕੇ ਨਾਲ ਕਥਾ ਕੀਤੀ ਹੈ🙏🙏 ਸਭ ਨੂੰ ਸੌਖੀ ਸਮਝ ਲਗ ਜਾਂਦੀ ਹੈ🙏🙏 ਵਾਹਿਗੁਰੂ ਜੀ🙏🙏

    • @ManjitKaur-yt9pu
      @ManjitKaur-yt9pu 9 หลายเดือนก่อน

      ਵੀਰ ਜੀ ਸੰਗਤ ਨੰੂ ਜਗਾਉਣਾ ਵੀ ਆਪਣੀ ਜਿੰਮੇਵਾਰੀ ਕੀ ਇਕ ਇਕ ਸਬਦ ਦੀ ਹੀ ਵਿਚਾਰੁ ਕੀਤੀ ਜਾਵੇ ਜੋ ਪਰਚਾਰਕ ਉਨਾ ਨੰੂ ਸਵਾਲ ਜਰੂਰ ਕਰੋ ਕੀ ਬਾਣੀ ਤੋ ਬਿਨਾ ਬਾਹਰੋ ਕੋਈ ਉਦਾਹਰਣ ਨਾ ਦਿੱਤੀ ਜਾਵੇ ਸਾਰੀਆ ਉਦਾਹਰਣਾ ਬਾਣੀ ਦੇ ਅੰਦਰ ਹੀ ਹਨ ਪਰ ਇਸ ਭੈਣ ਦੀ ਤਰਾ ਖੋਜ ਕਰਨੀ ਪਵੇਗੀ🙏

  • @bakhshishkaur9691
    @bakhshishkaur9691 9 หลายเดือนก่อน +28

    ਭੈਣ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ।

    • @balbirkaur7591
      @balbirkaur7591 9 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @amarjitkaursidhu101
    @amarjitkaursidhu101 9 หลายเดือนก่อน +29

    ਵਾਹਿਗੁਰੂ ਮਿਹਰ ਕਰੇ ਸਾਡੇ ਵੀ ਜੀਅ ਵਿੱਚ ਇੱਕ ਕਿਣਕਾ ਵਸਾ ਦੇਵੇ।

  • @user-ln8di5sg8g
    @user-ln8di5sg8g 9 หลายเดือนก่อน +10

    ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਨ੍ਹਾ ਨੇ ਆਪਜੀ ਨੂੰ ਇੰਨੀ ਸੁਮੱਤ ਬਖਸ਼ੀ ਹੈ ਗੁਰੂ ਕਿਰਪਾ ਕਰਨ ਆਪ ਵਰਗੀਆਂ ਬਖਸ਼ੀਆਂ ਰੂਹਾਂ ਨਾਲ ਦਾਸ ਨੂੰ ਦਿਲੋਂ ਜੋੜ ਦੇਣ

  • @AmarjitSingh-nm6gv
    @AmarjitSingh-nm6gv 6 หลายเดือนก่อน +2

    ਇਹ ਪ੍ਰਵਚਨ ਬੁਲਾਓਣ ਵਾਲੇ ਮੇਰੇ ਸਾਹਿਬਾ। ਧੰਨ ਐਂ ਤੂੰ ਅਤੇ ਧੰਨ ਐ, ਏਹ ਦੇਹ, ਜਿਸ ਚ ਤੂੰ ਬੋਲ ਰਿਹਾਂ। ਨਮਸਕਾਰ ਐ ਤੇਰੀ ਇਸ ਦੇਹ ਨੂੰ।🙏

  • @jasvirgill4826
    @jasvirgill4826 9 หลายเดือนก่อน +87

    ਬਹੁਤ ਅਨੰਦ ਆਇਆ ਸੁਣ ਕੇ।ਧੰਨਵਾਦ ਭੈਣ ਜੀ🙏

    • @jasbirkaur524
      @jasbirkaur524 9 หลายเดือนก่อน +2

      ਧੰਨਵਾਦ ਜੀ

    • @parmpalsingh2584
      @parmpalsingh2584 9 หลายเดือนก่อน +1

      Very nice g

    • @NarinderKaur-hi7nr
      @NarinderKaur-hi7nr 9 หลายเดือนก่อน

      ​@@jasbirkaur524very nice

    • @NarinderKaur-hi7nr
      @NarinderKaur-hi7nr 9 หลายเดือนก่อน

      Very nice sister ji

    • @preetdhillon3666
      @preetdhillon3666 9 หลายเดือนก่อน +1

      ਇਹ ਕਿਸ ਗੁਰੂ ਘਰ ਦੀ ਵੀਡੀਓ ਆਹ ji। ਪਤਾ ਕੀਤਾ ਜਾ ਸਕਦਾ ਜੇ ਸ਼ਹਿਰ ਦਾ ਪਤਾ ਲੱਗ ਜਾਵੇ

  • @rosecreations3385
    @rosecreations3385 9 หลายเดือนก่อน +11

    eh Bibi Lakhvir Kaur ji han ji faridkot to...mere respected aunty ji

  • @triloksinghsaluja5240
    @triloksinghsaluja5240 9 หลายเดือนก่อน +14

    ਬਹੁਤ ਵਧਿਆਂ ਕਥਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ❤️🙏

  • @xbudhhdhdhd8349
    @xbudhhdhdhd8349 9 หลายเดือนก่อน +11

    ❤❤❤❤❤❤❤❤❤❤❤❤❤❤❤❤❤❤❤❤❤ਸਭ ਸੱਚ ਹੀ ਸੱਚ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SimranjeetKour-us5nx
    @SimranjeetKour-us5nx 9 หลายเดือนก่อน +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਜੀ 🌹🙏

  • @manjitsingh8018
    @manjitsingh8018 9 หลายเดือนก่อน +11

    ਭੈਣ ਜੀ ਪਰਮਾਤਮਾ ਤੁਹਾਡੇ ਤੇ ਕਿਰਪਾ ਰੱਖੇ 🙏 ਲੋਕਾਂ ਦਾ ਦੁਨਿਆਵੀ ਬਾਬੇਆਂ ਤੋੰ ਖਹਿੜਾ ਛੜਾਓ ਜੀ

  • @baljinderaulakh5540
    @baljinderaulakh5540 9 หลายเดือนก่อน +5

    ❤❤❤❤❤ਬਹੁਤ ਵਧੀਆ ਜੀ ਵਾਹਿਗੁਰੂ ਜੀ ਮਹਾਰਾਜ ਜੀ ਮੇਹਰ ਕਰਨ ਜੀ ਸਰਬਤ ਦਾ ਭਲਾ ਕਰਨ ਜੀ ❤❤❤❤❤❤❤❤❤❤❤❤❤❤❤❤

  • @harpreetkaur8063
    @harpreetkaur8063 9 หลายเดือนก่อน +6

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਾਨੂੰ ਵੀ ਗੁਰੂ ਜੀ ਆਪ ਜੀਆ ਦੇ ਚਰਨਾਂ ਨਾਲ ਜੋੜ ਕੇ ਰੱਖਣ ਆ ਜੀਉ ਬੀਬੀ ਜੀਆ ਦਾ ਬਹੁਤ ਬਹੁਤ ਧੰਨਵਾਦਜੀ ਪਿਆਰੀ ਲੱਗੀ ਕਥਾ ਗੁਰੂ ਜੀ ਫਿਰ ਸਮਾਂ ਬਖਸਸ਼ ਕਰਨਾ ਜੀਉ

  • @sukhwinderbajwa1456
    @sukhwinderbajwa1456 9 หลายเดือนก่อน +7

    ਭੈਣ ਜੀ ਨੇ ਬਹੁਤ ਵਧੀਆ ਸਰਲ ਢੰਗ ਨਾਲ ਕਥਾ ਕਰਕੇ ਸਮਝਾਇਆ ਹੈ ਧੰਨਵਾਦ ਜੀ

  • @SukhdevsinghBhullar-ns7mi
    @SukhdevsinghBhullar-ns7mi 9 หลายเดือนก่อน +5

    ਬਹੁਤ ਹੀ ਕਿਰਪਾ ਵਾਹਿਗੁਰੂ ਜੀ ਦੀ ਬੀਬਾ ਜੀ ਤੇ ਵਾਹਿਗੁਰੂ ਮਿਹਰ ਰੱਖੇ।

  • @harmindersinghgill422
    @harmindersinghgill422 9 หลายเดือนก่อน +6

    ਅਨੰਦ ਆ ਗਿਆ, ਸਤਿਨਾਮ ਸੀ੍ ਵਾਹਿਗੁਰੂ ਜੀ 🙏

  • @kiranpreetkaur6839
    @kiranpreetkaur6839 9 หลายเดือนก่อน +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤

  • @baljitkaur7449
    @baljitkaur7449 9 หลายเดือนก่อน +3

    ਬਹੁਤ ਵਧੀਆ ਵਿਚਾਰ ਬੀਬੀ ਜੀ. ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ I

  • @harindersingh9696
    @harindersingh9696 9 หลายเดือนก่อน +4

    🙏🌹ਵਾਹਿਗੁਰੂ ਜੀ🌹 🙏ਬਹੁਤ ਆਨੰਦ ਆਇਆ ਜੀ ਬੀਬੀ ਜੀ ਦੀ ਕੱਥਾ ਸੁਣ ਕੇ
    ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਭੈਣ ਜੀ ਤੇ
    ਇਸ ਤਰ੍ਹਾਂ ਦੀਆਂ ਭੈਣਾਂ ਚਾਹੀਦੀਆਂ ਹਰ ਘਰ ਵਿੱਚ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ginderkaur6274
    @ginderkaur6274 9 หลายเดือนก่อน +18

    ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਥਾਹ ਸਮੁੰਦਰ

  • @novelcreations0001
    @novelcreations0001 9 หลายเดือนก่อน +1

    ਵਾਹ ਜੀ ਵਾਹ, ਆਨੰਦ ਆ ਗਿਆ। ਵਾਹਿਗੁਰੂ ਜੀ ਦੀ ਬਹੁਤ ਕਿਰਪਾ ਏ ਬੇਬੇ ਜੀ ਤੇ।

  • @nainjeetkaurbright4090
    @nainjeetkaurbright4090 9 หลายเดือนก่อน +2

    ਬਹੁਤ ਪ੍ਰੇਮ ਨਾਲ ਕਥਾ ਕੀਤੀ🙏ਵਾਹਿਗੁਰੂ

  • @user-hw7up2cz7x
    @user-hw7up2cz7x 9 หลายเดือนก่อน +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭੈਣ ਜੀ

  • @sukhdevsinghsandhu8651
    @sukhdevsinghsandhu8651 9 หลายเดือนก่อน +2

    ਬਹੁਤ ਬਹੁਤ ਧੰਨਵਾਦ ਭੈਣ ਜੀ

  • @Merisaachipreetgobind
    @Merisaachipreetgobind 9 หลายเดือนก่อน +2

    Bhenji tuhade te Guru Granth Sahib Ji di bahut bahut kirpa hai ji 🙏, tuhadi ek ek gal rooh te var kardi hai , taras karo sade te apnia hor vi katha vichar dyian videos pao ta jo sada vi bhala ho jave .🥰🥰🌹🌹🌹🌹🌹🌹🌹🙏🙏🙏🙏🙏

  • @sekhon3399
    @sekhon3399 9 หลายเดือนก่อน +1

    ਬਹੁਤ ਵਧੀਆ ਵਿਚਾਰ ਕਥਾ ਵਾਹਿਗੁਰੂ ਜੀ ਇਸ ਬੀਬੀ ਤੇ ਹੋਰ ਵੀ ਕਿਰਪਾ ਕਰਨੀ ਨਾਲ ਬੀਬੀ ਦਾ ਫ਼ੋਨ ਨੰਬਰ ਭੇਜਣਾ

  • @ruldusingh7948
    @ruldusingh7948 9 หลายเดือนก่อน +4

    ਬਹੁਤ ਵਧੀਆ ਭੈਣ ਜੀ ਅਕਾਲ ਪੁਰਖ ਇਸਤੋਂ ਵੀ ਵੱਧ ਗਿਆਨ ਬਕਸ਼ੇ ਧੰਨਵਾਦ

  • @mohinderpalsharma7575
    @mohinderpalsharma7575 9 หลายเดือนก่อน +8

    Only A SINGLE pangti (LINE) from Shri Guru Granth Sahib Ji is sufficient to full fill Maksad of human life if we act upon It . For Example NANAK KE GHAR KEWAL NAAM . Heart attractive Vichar Bhain JI De 🙏🙏

    • @harmeetkaur5861
      @harmeetkaur5861 9 หลายเดือนก่อน

      Waheguru ji waheguru ji waheguru bless you

  • @sukhdevkaur9697
    @sukhdevkaur9697 8 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @jaswinderkauraujla1056
    @jaswinderkauraujla1056 9 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @lakhvirkaurgill2731
    @lakhvirkaurgill2731 9 หลายเดือนก่อน +1

    Wehagur ji wehagur ji thanks ji good gurbani vichar ji ❤🙏🙏🙏🙏🙏

  • @surjeetSingh-qz2xj
    @surjeetSingh-qz2xj 9 หลายเดือนก่อน +2

    Good katha all good saying thangs chardikla vich raho

  • @user-lg9mu5tj6g
    @user-lg9mu5tj6g 9 หลายเดือนก่อน +6

    Waheguru ji ka khalsa waheguru ji ki fateh waheguru ji chardi kla vich rakhn tuhanu

  • @SukhwinderKaur-co7fs
    @SukhwinderKaur-co7fs 9 หลายเดือนก่อน +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬੀਬੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harinderkaurkandola9840
    @harinderkaurkandola9840 9 หลายเดือนก่อน +1

    Bahut bahut bahut bahut bahut vadia gian dita

  • @saabbrar8676
    @saabbrar8676 9 หลายเดือนก่อน +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @rajkirankaurrajkirankaur4440
    @rajkirankaurrajkirankaur4440 9 หลายเดือนก่อน +7

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ❤❤

  • @satnamsinghsatnamsingh6227
    @satnamsinghsatnamsingh6227 9 หลายเดือนก่อน +1

    ਵਾਹਿਗੁਰੂ ਜੀ

  • @balvirkaur9310
    @balvirkaur9310 9 หลายเดือนก่อน +2

    ਵਾਹਿਗੁਰੂ ਜੀ ਬੀਬੀ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @msmaninder450
    @msmaninder450 9 หลายเดือนก่อน +8

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @sukhpalgill785
    @sukhpalgill785 9 หลายเดือนก่อน +12

    Very very nice thanks for explained us about Guru bani Waheguruji kirpa kro🙏

  • @Jass585-zy1ok
    @Jass585-zy1ok 9 หลายเดือนก่อน +2

    ਵਾਹਿਗੁਰੂ ਜੀ ਧੰਨਵਾਦ ਭੈਣ ਜੀ ਬਹੁਤ ਸੋਹਣੀ ਕਥਾ ਸਣਾੲਈ

  • @1gs3
    @1gs3 9 หลายเดือนก่อน +19

    Very true, that's how you preach, teach, make public how to read, interpret, understand and follow gurbani teachings. Thanks you for explaining in such a way that our gianis/ preachers should/ must preach in our gurdwaras like this.

  • @ashwanijoshi4577
    @ashwanijoshi4577 9 หลายเดือนก่อน +2

    Wah bhenji wah anand aa Gaya tuhade mukhon gurbani sarvan kar ke, Parmatama tuhanu chaddi Kala wich rakhe te tussi esse tarah gyan watandra karde raho.

  • @suchasingh3666
    @suchasingh3666 9 หลายเดือนก่อน +2

    Wahe.guru.ji Wahe.guru.ji Wahe.guru.ji Wahe.guru.ji Wahe.guru.ji ❤❤❤❤❤

  • @riatripathi3818
    @riatripathi3818 8 หลายเดือนก่อน +1

    Waheguru ji bibiji ne bot achi katha kiti e

  • @user-vy2zy5xt1o
    @user-vy2zy5xt1o 8 หลายเดือนก่อน +1

    ਬਹੁਤ ਵਧੀਆ ਲਗਿਆ ਬੀਬੀ ਜੀ 🙏

  • @sukhiveena1385
    @sukhiveena1385 9 หลายเดือนก่อน +3

    ਧੰਨ ਬੀਬੀ ਜੀ ਵਿਆਖਿਆ ਕਰਕੇ ਸਮਝਾਇਆ ਹੈ। 🙏🙏

  • @amritpalkaurgill5504
    @amritpalkaurgill5504 9 หลายเดือนก่อน

    ਬਹੁਤ ਵਧੀਆ ਹੀ ਤਰੀਕੇ ਨਾਲ ਕਥਾ ਕੀਤੀ ਏ ।ਪਲੀਜ ਇਹਨਾ ਦੀ ਆ ਹੋਰ ਵੀਡਿੳ ਕਥਾ ਅਪਲੋਡ ਕਰ ਦਿੳ ੀ😊

  • @harpinderkaur8331
    @harpinderkaur8331 9 หลายเดือนก่อน +2

    Bhenji tuci bahut saral akhra vichkarha krke samjaya hai waheguru ji

  • @superior9591
    @superior9591 9 หลายเดือนก่อน +1

    ਸਹੀ ਆ ਵੀਰੇ ਬਹੁਤ ਵਧੀਆ ਜੇ ਨਾਮ ਪਤਾ ਲੱਗਾ ਤਾਂ ਦਸਿਓ ਬੀਬੀ ਜੀ ਦਾ

  • @dilbaghsingh2268
    @dilbaghsingh2268 9 หลายเดือนก่อน +4

    Bibi is blessed with clear conception and eloquent and truhful natural narration in the homely language ਵਾਹ-ਵਾਹ !!!
    .

  • @ManjitKaur-ir3eq
    @ManjitKaur-ir3eq 9 หลายเดือนก่อน +4

    waheguru ji bhenji ne bahut hi sohni katha kiti hai bahut hi sohne tarike nal samaj aai hai 🙏🙏🙏🙏🙏

  • @dsangeetakaur8421
    @dsangeetakaur8421 9 หลายเดือนก่อน +1

    Waheguru ji Waheguru ji bahot vadiya mata ji🙏🏻🙏🏻🙏🏻🙏🏻

  • @jatinderbhatia7358
    @jatinderbhatia7358 9 หลายเดือนก่อน +2

    Waheguru ji 🙏

  • @ParamjeetKaur-vz3wt
    @ParamjeetKaur-vz3wt 9 หลายเดือนก่อน +8

    Waheguru ji waheguru ji.

  • @AkalSahayeGroup
    @AkalSahayeGroup 9 หลายเดือนก่อน

    vadde bhaing huna de veechar sun ke sachi anand aa gya g, bhain g huna ne aap bani vichon heere moti labhe han te sanu labhan de prerna de rhe han🙏🙏🙏🙏

  • @surjitkaur3859
    @surjitkaur3859 9 หลายเดือนก่อน +1

    Bhein ji bohat Anand Aya kahta sun ke Sanu v sumat dakshe waheguru

  • @user-ro4cm3fg8l
    @user-ro4cm3fg8l 9 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-nd2st2zt7q
    @user-nd2st2zt7q 9 หลายเดือนก่อน +5

    ਸਤਿਨਾਮ ਸ੍ਰੀ ਵਾਹਿਗੁਰੂ ਜੀ. ਵਾਹਿਗੁਰੂ ਜੀ 🙏🏻

  • @chamkaursidhu464
    @chamkaursidhu464 9 หลายเดือนก่อน +5

    Weheguru G. Bahut vadia

  • @kuldipsingh4450
    @kuldipsingh4450 9 หลายเดือนก่อน +5

    Waheguru ji waheguru ji waheguru ji waheguru ji waheguru ji

  • @SonuSingh-oi9rk
    @SonuSingh-oi9rk 9 หลายเดือนก่อน +2

    Bhut Anand Aaiaa

  • @gaganrandhawa6980
    @gaganrandhawa6980 9 หลายเดือนก่อน +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤❤❤

  • @mankiratsingh-mp1iq
    @mankiratsingh-mp1iq 9 หลายเดือนก่อน +2

    ਵਾਹਿਗੁਰੂ ਜੀ ਧੰਨ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kulwantkaur7364
    @kulwantkaur7364 9 หลายเดือนก่อน

    ਕਥਾ ਬਹੁਤ ਵਧੀਆ ਕੀਤੀ ਬਹੁਤ ਅਨੰਦ ਆ ਗਿਆ ਬਹੁਤ ਬਹੁਤ ਧੰਨਵਾਦ ਜੀ

  • @darshanakumari3949
    @darshanakumari3949 9 หลายเดือนก่อน +3

    ਧੰਨ ਧੰਨ ਤੇਰੀ ਸਿੱਖੀ ਸਭ ਦਾ ਭਲਾ ਕਰੋ ਜੀ

  • @JagroopSingh-lb7oe
    @JagroopSingh-lb7oe 9 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ ਕਥਾ ਕੀਤੀ ਮਾਤਾ ਜੀ ਰੱਬੀ ਰੂਹ ਹੈ ਮਾਤਾ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @balbirkour313
    @balbirkour313 9 หลายเดือนก่อน +1

    Weaguru ji both anand aya ji sun ka

  • @sandeepkaurazad4816
    @sandeepkaurazad4816 9 หลายเดือนก่อน +6

    Sunan nu Dil kita unha di Katha!

  • @PreetKaur-hx7dk
    @PreetKaur-hx7dk 9 หลายเดือนก่อน +1

    Waheguru ji ❤❤❤❤❤dhanvaad ji bhut bhut

    • @NavjotSingh-xi7ee
      @NavjotSingh-xi7ee 9 หลายเดือนก่อน +1

      Waheguru ji waheguru ji waheguru ji waheguru ji waheguru ji❤❤❤❤❤

  • @lekhraj7088
    @lekhraj7088 9 หลายเดือนก่อน +11

    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ

  • @harindernijjar5281
    @harindernijjar5281 9 หลายเดือนก่อน +1

    Waheguru ji🙏Bhut sohni katha Waheguru ji mehar bhariya hath rakhna 🙏

  • @Amriksingh-qs2fb
    @Amriksingh-qs2fb 9 หลายเดือนก่อน +1

    Satkarzog bhanji guru nanak esatra ap jade sir hath rather ke apni sawa ap len man anadbakhshi tusi say satsangt nu fate parlance Howard ji❤❤❤

  • @KiranGill-vo2sg
    @KiranGill-vo2sg 9 หลายเดือนก่อน +1

    Waheguru ji suker aap da 🙏🙏
    Pan ji bhut bhut suker thuda bhut hi annand aia 🌹🌹🙏🙏

  • @upkarkaurjhooti7488
    @upkarkaurjhooti7488 9 หลายเดือนก่อน +1

    ਧੰਨਵਾਦ ਬੀਬੀ ਜੀ । ਸਭੇ ਜੀਅ ਸੰਭਾਲ ਆਪਣੀ ਮਿਹਰੁ ਕਰੁ।

  • @AnantJot-uh6es
    @AnantJot-uh6es 9 หลายเดือนก่อน +4

    Waheguru ji ❤🎉❤🎉❤🎉❤🎉❤🎉

  • @dalwindersingh6323
    @dalwindersingh6323 9 หลายเดือนก่อน +1

    ਬਹੁਤ ਬਹੁਤ ਸਤਿਕਾਰ ਜੀਓ ।🙏❤🙏

  • @harjotkaur146
    @harjotkaur146 9 หลายเดือนก่อน +6

    Waheguruji its so nicely explained wish such kathas are done on daily basis

  • @jaswinderkauraujla1056
    @jaswinderkauraujla1056 9 หลายเดือนก่อน +2

    ਬਹੁਤ ਹੀ ਆਨੰਦ ਹੈ ਜੀ 🌹❤️🙏🙏

  • @sukhdevkaur9697
    @sukhdevkaur9697 9 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @lakhwinderkaur3765
    @lakhwinderkaur3765 9 หลายเดือนก่อน +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @shawindersingh6931
    @shawindersingh6931 9 หลายเดือนก่อน +3

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @bhupinder1966
    @bhupinder1966 9 หลายเดือนก่อน +4

    ਵਾਹਿਗਰੂ ਜੀ❤❤❤❤

  • @jagjitsingh189
    @jagjitsingh189 9 หลายเดือนก่อน

    ਬਹੁਤ ਅਨੰਦ ਆਇਆ ਸੁਣ ਕੇ ਭੈਣ ਜੀ ਧੰਨਵਾਦ

  • @Manjeet-pd4vv
    @Manjeet-pd4vv 9 หลายเดือนก่อน +2

    🎉 amazing wonderful mind blowing Katha sister you are great God bless you with all happiness 🙏🙏🙏🙏🙏🙏🙏🙏🙏

  • @joginderaujla9235
    @joginderaujla9235 9 หลายเดือนก่อน +4

    Very nice explained.

  • @AMRIKSINGH-em5xm
    @AMRIKSINGH-em5xm 8 หลายเดือนก่อน +1

    Dhan guru dhan guru ki bani bhag guru ji de Sikha jo guru guru bani lr lge jina guru bani nu. Hirde ch vaseyaa te smjeyaa

  • @randhawa7041
    @randhawa7041 9 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @ranjitchahal3250
    @ranjitchahal3250 9 หลายเดือนก่อน +6

    Wahaguru ji❤