KHOON DA BADLA KHOON || |FULL DHADI ALBUM |||DHADI JATHA CHARAN SINGH ALMGEER | MUSIC PEARLS

แชร์
ฝัง
  • เผยแพร่เมื่อ 6 ม.ค. 2025

ความคิดเห็น • 71

  • @Sukhwinderpannu2883
    @Sukhwinderpannu2883 4 หลายเดือนก่อน +6

    ਚਰਨ ਸਿੰਘ ਆਲਮਗੀਰ ਵਾਲੇ ਨੇ ਆਪਣੇ ਜਥੇ ਸਮੇਤ 90 ਦੇ ਦਹਾਕੇ ਵਿੱਚ ਜੋਸੀਲੀਆਂ ਵਾਰਾਂ ਗਾ ਕੇ ਨੌਜਵਾਨਾਂ ਨੂੰ ਖਾਲਸਾ ਪੰਥ ਨਾਲ ਜੋੜਿਆ ਪਰਮਾਤਮਾ ਆਲਮਗੀਰ ਵਰਗੇ ਰਾਗੀ ਢਾਡੀਆਂ ਨੂੰ ਚੜਦੀ ਕਲਾ ਵਿੱਚ ਰੱਖੇ

    • @beantjatana
      @beantjatana 2 หลายเดือนก่อน

      💯💯💯💯

  • @kulwantgill8223
    @kulwantgill8223 10 หลายเดือนก่อน +4

    ਮੈਂ ਇਸ ਗੱਲ ਨੂੰ ਪਿਸਤੌਲ ਦੇ ਮੂੰਹ ਵਿਚੋਂ ਨਿਕਲੀ ਖ਼ੌਫ਼ ਨਾਕ ਅੱਗ ਵਾਰ ਵਾਰ ਸੁਣਦਾ ਹੁੰਦਾ ਸੀ । ਬੜਾ ਜੋਸ਼ ਆਉਂਦਾ ਸੀ ਉਸ ਵੇਲੇ ਵੀ ਤੇ ਅੱਜ ਵੀ ਉਸੇ ਤਰ੍ਹਾਂ ਦਾ ਜੋਸ਼ ਮਹਿਸੂਸ ਕੀਤਾ ਅਪਣੇ ਅੰਦਰ ।
    ਧੰਨਵਾਦ ਜੀ ਭਾਈ ਸਾਹਿਬ ਚਰਨ ਸਿੰਘ ਆਲਮਗੀਰ ਤੇ ਹੋਰ ਸਾਥੀਆਂ ਦਾ

  • @atmasingh5736
    @atmasingh5736 3 หลายเดือนก่อน +1

    ਚਰਨਜੀਤ ਸਿੰਘ ਆਲਮਗੀਰ ਸਤਿ ਸਿ੍ ਅਕਾਲ ਪਿਛਲੇ ਚਾਲੀ ਵਰ੍ਹਿਆਂ ਤੋਂ ਤੁਹਾਡੇ ਫੇਨ ਹਾਜੀ ਤੁਸੀਂ ਕੋਮ ਦੇ ਹਿਰੇ ਹੋ ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿਚ ਰਖਣ

  • @sukhjitsinghsidhu6176
    @sukhjitsinghsidhu6176 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ

  • @PargatSingh-nw9qc
    @PargatSingh-nw9qc 9 หลายเดือนก่อน +2

    ਬਚਪਨ ਦੀਆਂ ਤਾਜ਼ਾ ਕਰਵਾ ਦਿੱਤੀਆਂ, ਵਾਰ ਖੂਨ ਦਾ ਬਦਲਾ ਨੇ ਰੂਹ ਖੁਸ਼ ਕਰਤੀ🙏👏

  • @harpreetpandher6943
    @harpreetpandher6943 3 ปีที่แล้ว +6

    ਆਲਮਗੀਰ ਦਾ ਢਾਡੀ ਜੱਥਾ ਹਮੇਸ਼ਾ ਚੜ੍ਹਦੀ ਕਲਾ “ਚ ਰਹੇ ।

  • @HarkanwaljitSinghDhaliwal
    @HarkanwaljitSinghDhaliwal ปีที่แล้ว +5

    ਮੈਂ ਛੋਟੇ ਹੁੰਦੇ ਨੇ, ਸਕੂਲ ਪੜ੍ਹਦੇ ਸਮੇਂ ਜਦੋਂ ਵੀ ਸਮਾਂ ਮਿਲਣਾ ਤਾਂ ਇਹ ਕੈਸਟ ਟੇਪ ਰਿਕਾਰਡਰ ਨਾਲ ਵਾਰ ਵਾਰ ਸੁਣਨੀ।। ਧੰਨਵਾਦ।।
    ਜਿਉਂਦੇ ਵਸਦੇ ਰਹੋ ਚਰਨ ਸਿੰਘ ਜੀ..........

  • @RanjitSingh-my4lq
    @RanjitSingh-my4lq 2 ปีที่แล้ว +3

    ਪ੍ਮਾਣ ਸਹੀਦਾਂ ਨੂੰ 🙏🙏🙏🙏

  • @rukwindersingh9964
    @rukwindersingh9964 2 ปีที่แล้ว +3

    ਬਹੁਤ ਵਧੀਆ

  • @sm-dhadijatha4185
    @sm-dhadijatha4185 ปีที่แล้ว +2

    ਉਸਤਾਦ ਜੀ।

  • @dramandholewal1592
    @dramandholewal1592 3 ปีที่แล้ว +10

    Listening this again on 13.March.2021. Chotte hunde sunde c. History di eh tarikan kde ni bhull sakdia. Salute 🙏

  • @kingrandhawa8839
    @kingrandhawa8839 ปีที่แล้ว +9

    ਮੁਰਦਿਆਂ ਚ ਜਾਨ ਪਾਉਣ ਵਾਲੀਆਂ ਅਤੇ ਇਤਿਹਾਸ ਨੂੰ ਹੂਬਹੂ ਸਿਰਜ ਕੇ ਪੇਸ਼ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਕਲਾਕਾਰੀਆ ਸਤਿਕਾਰਯੋਗ 🙏ਚਰਨ ਸਿੰਘ ਆਲਮਗੀਰ ਅਤੇ ਗੁਰਬਖਸ਼ ਸਿੰਘ ਅਲਬੇਲਾ ਜੀਆਂ ਨੂੰ ਦਿਲੋਂ ਸਲੂਟ ਆ🙏 ਇਹ ਨੱਬੇ ਵੇ ਦਹਾਕੇ ਦੇ ਜ਼ੋਸ਼ੀਲੇ ਅਤੇ ਇਤਿਹਾਸਕ ਜੱਥਿਆਂ ਵਿੱਚੋਂ ਇੱਕ ਹਨ 🙏 ਪ੍ਰਮਾਤਮਾ ਆਲਮਗੀਰ ਸਾਬ੍ਹ ਹੋਰਾਂ ਨੂੰ ਅਤੇ ਸਾਥੀਆਂ ਨੂੰ ਅਤੇ ਅਲਬੇਲਾ ਜੀਆਂ ਦੇ ਸਾਥੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏

    • @beantjatana
      @beantjatana 2 หลายเดือนก่อน

      Waheguru😭😭😭😭

  • @kulwindersinghdangon5971
    @kulwindersinghdangon5971 2 ปีที่แล้ว +5

    ਬੱਲੇ ਓ.... ਜਿਊਂਦਾ ਰਹਿ ਆਲਮਗੀਰੀਆ

  • @kamalpreet6900
    @kamalpreet6900 2 ปีที่แล้ว +2

    ਵਾਹਿਗੁਰੂ ਜੀ ਬ

  • @harmailsingh8605
    @harmailsingh8605 2 ปีที่แล้ว +1

    Wahguarji very good job ji

  • @majordeol573
    @majordeol573 4 ปีที่แล้ว +4

    Alamgir ji great Dhadi jatha ....waheguru ji waheguru ji.

  • @makhansingh-pq7cz
    @makhansingh-pq7cz 10 หลายเดือนก่อน +1

    ❤❤❤❤❤❤❤ Very good Eatehas.CharnSinfhAlamgeR❤❤❤❤❤❤❤Makhan Singh Bagha Bundala.

  • @chamkaursingh3278
    @chamkaursingh3278 หลายเดือนก่อน

    ਇਹੋ ਜਿਹੇ ਰਾਗੀ ਢਾਡੀ ਕੌਮ ਦਾ ਸਰਮਾਇਆ ਹੂਦੇ ਹਨ

  • @Jatt_Attvaadi
    @Jatt_Attvaadi ปีที่แล้ว +1

    Eh cassette bachpan ch bahut ziayda sunni aa.. ajj 25 k saal baad sunnan lageya 🙏🙏❤️❤️ 22Jan 2023

  • @tejamann8590
    @tejamann8590 9 หลายเดือนก่อน

    Very nice Waheguru ji

  • @mannusandhu3637
    @mannusandhu3637 3 ปีที่แล้ว +1

    Saheed Udham Singh Selute
    Sadi Ekta Sadi Pehchaan
    Jai Jwan Jai Kisan
    Kisan Mazdoor Ekta Zindabad 👍

  • @SonuSingh-mf7ti
    @SonuSingh-mf7ti 3 ปีที่แล้ว +2

    Really we proud of you great man.

  • @MandeepSingh-xr1up
    @MandeepSingh-xr1up 3 ปีที่แล้ว +2

    Bachpan diyaan yadaan 90s decade 🌷🌷🌷🌷🌷

  • @sandeepkumar-xh6jb
    @sandeepkumar-xh6jb ปีที่แล้ว +1

    ❤❤❤❤❤

  • @bindernahal5026
    @bindernahal5026 4 ปีที่แล้ว +2

    Waheguru g...............................

  • @GurpreetSingh-eo6qe
    @GurpreetSingh-eo6qe 4 ปีที่แล้ว +3

    Khoon Hun v obale khan lag janda

  • @charanjitsingh9413
    @charanjitsingh9413 2 ปีที่แล้ว

    Very good ji

  • @RamanjotKaur-bj2sb
    @RamanjotKaur-bj2sb 11 หลายเดือนก่อน +1

    🙏🙏🙏🙏🙏🙏🙏

  • @kamaljindersingh7507
    @kamaljindersingh7507 2 ปีที่แล้ว

    Very good

  • @ManjitSingh-cy9wn
    @ManjitSingh-cy9wn 4 ปีที่แล้ว +5

    I salute to great son of the motherland.

  • @gurbakhshsinghadvocate4519
    @gurbakhshsinghadvocate4519 4 ปีที่แล้ว +6

    Salute to the great son of India

  • @JasveerSingh-jj2uq
    @JasveerSingh-jj2uq 4 ปีที่แล้ว +5

    I proud udham singh sunam

  • @jaspreetjaspreet1007
    @jaspreetjaspreet1007 3 ปีที่แล้ว +1

    Waheguru ji 🙏

  • @Harpreet-Singh302
    @Harpreet-Singh302 3 ปีที่แล้ว

    Satnam waheguru
    ji

  • @harvindersingh7381
    @harvindersingh7381 3 ปีที่แล้ว

    bhout sohni kest see

  • @jogabulara6824
    @jogabulara6824 5 ปีที่แล้ว +2

    Very nice mama ji

    • @GurcharanSingh-lw8kc
      @GurcharanSingh-lw8kc 5 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਜਥੇਦਾਰ ਜੀ

  • @simransandhu3039
    @simransandhu3039 5 ปีที่แล้ว +6

    Waheguru ji

  • @Gopalsingh-pd1ex
    @Gopalsingh-pd1ex 2 ปีที่แล้ว

    Good

  • @prabhdeep6573
    @prabhdeep6573 2 ปีที่แล้ว

    Waheguru wahehuru ji

  • @PritpalSingh-cb7hq
    @PritpalSingh-cb7hq หลายเดือนก่อน

    🙏🙏🙏🙏🙏👌👌👌👌👌👌 2024

  • @kirandeepdhaliwal5901
    @kirandeepdhaliwal5901 ปีที่แล้ว

    IQNLAB JINDABAD

  • @jarnailsingh5773
    @jarnailsingh5773 2 ปีที่แล้ว

    Bale,sero

  • @gumeetsinghgurmeet7195
    @gumeetsinghgurmeet7195 4 ปีที่แล้ว

    Wahe guru je

  • @aishysarao7698
    @aishysarao7698 2 ปีที่แล้ว

    Waheguru.ji

  • @surjeetSingh-lh2rz
    @surjeetSingh-lh2rz 4 ปีที่แล้ว +2

    😘😘😘

  • @kuldipsinghtatla4868
    @kuldipsinghtatla4868 4 ปีที่แล้ว +2

    Dhadi piyara Singh premi longowal diya vara v TH-cam te payo Ji

  • @GurpreetSingh-eo6qe
    @GurpreetSingh-eo6qe 4 ปีที่แล้ว +5

    Asi nikke Nike se jado a .casste aie se bs Hun yaad a ge .dhadi singha ne what kad te se os time Manu smj nai se .Hun samj aie a

    • @harjinderbenipal0725
      @harjinderbenipal0725 3 ปีที่แล้ว +1

      ਬਹੁਤ ਵਧੀਆ ਜੋਸ਼ੀਲਾ ਲੈਕਚਰ ਹੈ ਚਰਨ ਸਿੰਘ ਆਲਮਗੀਰ ਜੀ ਦਾ

  • @karnailrandhawa2540
    @karnailrandhawa2540 ปีที่แล้ว

    I’m

  • @dalbarasingh708
    @dalbarasingh708 3 ปีที่แล้ว

    0

  • @Mandeep-ji2rf
    @Mandeep-ji2rf 5 วันที่ผ่านมา

    Waheguru ji ❤

  • @satvirkaur1153
    @satvirkaur1153 5 ปีที่แล้ว +3

    Waheguru

  • @SukhveerSingh-qg1go
    @SukhveerSingh-qg1go 5 ปีที่แล้ว +2

    Waheguru Ji

  • @harjotsingh7319
    @harjotsingh7319 3 ปีที่แล้ว +1

    Waheguru Ji 🙏

  • @Harpreet-Singh302
    @Harpreet-Singh302 3 ปีที่แล้ว

    Satnam waheguru ji

  • @JasvirSingh-ko8so
    @JasvirSingh-ko8so ปีที่แล้ว

    Good

  • @kamaljindersingh7507
    @kamaljindersingh7507 2 ปีที่แล้ว

    Very good

  • @singharshdeep7964
    @singharshdeep7964 9 หลายเดือนก่อน

    Very nice

  • @balvirsingh5819
    @balvirsingh5819 5 ปีที่แล้ว +3

    Waheguru

  • @gurmukhsingh8432
    @gurmukhsingh8432 5 ปีที่แล้ว +2

    Waheguru ji

  • @karanvirmann1136
    @karanvirmann1136 4 ปีที่แล้ว +2

    Waheguru ji

  • @AmanDeep-lu9pc
    @AmanDeep-lu9pc 3 ปีที่แล้ว

    Waheguru ji

  • @HarbansSingh-vs6hx
    @HarbansSingh-vs6hx 2 ปีที่แล้ว

    Waheguru ji

  • @karmjitsingh7116
    @karmjitsingh7116 9 หลายเดือนก่อน

    Waheguru ji