ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ Sri Harmandir Sahib ਦੇ Sarovar ਦਾ ਜਲ? | Golden Temple

แชร์
ฝัง
  • เผยแพร่เมื่อ 30 ก.ย. 2024
  • #VirasatNama #GoldenTemple #AbpSanjha #AbpNewsLive #AbpNews #Sarovar #Jal
    1783 ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਵਿੱਚ ਬਰਖਾ ਦਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਸੀ ਜਾਂ ਔੜ ਸੇ ਸਮੇਂ ਹਰਟਾਂ ਰਾਹੀ ਖੁਹਾਂ ਦੇ ਪਾਣੀ ਨਾਲ. ਸਰੋਵਰ ਨੂੰ ਭਰਿਆ ਜਾਂਦਾ ਸੀ ਜਿਸ ਵਿਚ ਸਿੱਖ ਸੰਗਤਾਂ ਇਸ਼ਨਾਨ ਕਰ ਕੇ ਜਨਮ ਸਫਲ ਕਰਦੀਆਂ ਸਨ। 1783 ਈ ਨੂੰ ਬਰਸਾਤ ਦੇ ਮੌਸਮ ਸਾਉਣ ਭਾਦਰੋਂ ਦੇ ਦਿਨਾਂ ਵਿਚ ਵੀ ਵਰਖਾ ਨਾ ਹੋਣ ਕਰਕੇ ਅਜਿਹੀ ਔੜ ਲੱਗੀ ਕਿ ਸਰੋਵਰ ਦਾ ਜਲ ਬਿਲਕੁਲ ਖੁਸ਼ਕ ਹੋ ਗਿਆ।
    ਖੂਹਾਂ ਦਾ ਪਾਣੀ ਵੀ ਹੇਠਾਂ ਉੱਤਰ ਗਿਆ, ਜਿਸ ਕਾਰਨ ਹਰਟਾਂ ਰਾਹੀਂ ਵੀ ਸਰੋਵਰ ‘ਚ ਜਲ ਨਾ ਪਾਇਆ ਜਾ ਸਕਿਆ … ਜਿਸ ਕਾਰਨ ਸੰਗਤਾਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਤੋਂ ਵਾਝੀਆਂ ਹੋ ਗਈਆ।
    ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਅਤੇ ਸ਼ਹਿਰ ਦੇ ਮੁਖੀ ਸਜਣਾ ਨੇ ਇਕੱਠੇ ਹੋ ਉਦਾਸੀਨ ਮਹਾਂਪੁਰਸ਼ ਮਹੰਤ ਸੰਤੋਖ ਦਾਸ ਜੀ ਨਿਰਬਾਣ ਅਤੇ ਮਹੰਤ ਪ੍ਰੀਤਮ ਦਾਸ ਜੀ ਨਿਰਬਾਣ ਜੋ ਉਸ ਸਮੇਂ ਉਦਾਸੀ ਸੰਪ੍ਰਦਾਇ ਦੇ ਮੁਖੀ ਸਨ ਤੇ ਜਿਨ੍ਹਾਂ ਨੂੰ ਸਮੁਚੇ ਪੰਥ ‘ਚ ਬਹੁਤ ਹੀ ਕਰਨੀ ਵਾਲੇ ਪੂਰਨ ਸਾਧੂ ਮੰਨਿਆ ਜਾਂਦਾ ਸੀ ਉਨ੍ਹਾਂ ਨੂੰ ਮਿਲ ਕੇ ਬੇਨਤੀ ਕੀਤੀ ਕਿ ਅੰਮ੍ਰਿਤਸਰ ਸਰੋਵਰ ਲਈ ਪਾਣੀ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਅੱਠੇ ਪਹਿਰ ਤੇ ਬਾਰਾਂ ਮਹੀਨੇ ਸਰੋਵਰ ਸਦਾ ਭਰਿਆ ਰਹਿਆ ਕਰੇ।
    ਸੋ ਦੋਹਾਂ ਮਹਾਂਪੁਰਖਾਂ ਨੇ ਇਹ ਧਾਰਮਿਕ ਤੇ ਸਭ ਲਈ ਕਲਿਆਣ ਕਾਰੀ ਕਾਰਜ ਸਮਝ ਕੇ ਪੰਜ ਸੌ ਉਦਾਸੀ ਸਾਧੂਆਂ ਨੂੰ ਨਾਲ ਲੈ ਕੇ ਉਸ ਸਮੇਂ ਦੇ ਪਠਾਨਕੋਟ ਦੇ ਹਾਕਮ ਭੰਗੀ ਸਰਦਾਰ, ਸ ਦੇਸਾ ਸਿੰਘ ਪਾਸ ਜਾ ਉਨ੍ਹਾ ਨੂੰ ਇਸ ਗੁਰੂ ਦੇ ਕਾਰਜ ਲਈ ਰਾਵੀ ਦਰਿਆ ਵਿਚੋਂ ਮਾਧੋਪੁਰ ਤੋਂ ਹੰਸਲੀ ਭਾਵ ਛੋਟੀ ਨਹਿਰ ਕੱਢ ਕੇ ਜਲ ਅੰਮ੍ਰਿਤ ਸਰੋਵਰ ‘ਚ ਪਾਉਣ ਦੇ ਲਈ ਕਿਹਾ
    ਮਹਾਂਤਮਾਵਾਂ ਦੇ ਕਹਿਣ ਅਨੁਸਾਰ ਅਪਣੇ ਇਲਾਕੇ ‘ਚ ਆਪਣੇ ਖਰਚ ਨਾਲ ਹੰਸਲੀ ਪੁਟਵਾ ਕੇ ਜਲ ਅੱਗੇ ਤੋਰ ਦਿੱਤਾ
    ਇਸ ਤਰ੍ਹਾਂ ਇਹ ਹੰਸਲੀ ਦਾ ਜਲ ਦਰਿਆ ਰਾਵੀ ਚੋਂ ਨਿਕਲ ਕੇ ਸੰਮਤ 1842 ਬਿਕਰਮੀ ਭਾਵ 1785 ਈ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਾਰੇ ਸਰੋਵਰਾਂ ‘ਚ ਪੈਣ ਲੱਗ ਪਿਆ।
    Subscribe Our Channel: ABP Sanjha
    / @abpsanjha
    Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 633

  • @harmanpreetsingh10
    @harmanpreetsingh10 2 ปีที่แล้ว +35

    kinni changi video nu koi dekhan ni aya..Thank you 834 Viewers...☺️☺️☺️

    • @godblessyou1394
      @godblessyou1394 ปีที่แล้ว +1

      119k views😊

    • @FExVeLLY
      @FExVeLLY ปีที่แล้ว +1

      Check kri fr dubara 22

    • @harmanpreetsingh10
      @harmanpreetsingh10 ปีที่แล้ว +1

      ohhhh Mainu ta pta eee ni si😔😔😔😔😔

  • @dalbirsinghsingh8144
    @dalbirsinghsingh8144 ปีที่แล้ว +19

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਭ ਸਿੱਖੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

  • @ramgarhialaddi1743
    @ramgarhialaddi1743 ปีที่แล้ว +32

    ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ,,,,ਇਹੀ ਸਵਾਲ ਕੁਝ ਕ ਦਿਨ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਮੇਰੇ ਮਨ ਵਿਚ ਵੀ ਆਇਆ ਸੀ,,,, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @karandeepsingh1721
    @karandeepsingh1721 ปีที่แล้ว +11

    ਵੀਰ ਜੀ ਬਹੁਤ ਬਹੁਤ ਧੰਨਵਾਦ ਇਸ ਪ੍ਰਬੰਧ ਨੂੰ ਦਿਖਾਉਣ ਲਈ।🙏🙏🙏🙏🙏

  • @ratanjit9675
    @ratanjit9675 ปีที่แล้ว +15

    ਧੰਨ ਧੰਨ ਗੁਰੂ ਰਾਮਦਾਸ ਜੀ
    ਆਪ ਜੀ ਨੇ ਬਹੁਤ ਵਧੀਆਂ ਜਾਣਕਾਰੀ ਦਿਤੀ

  • @tracterkingclub1408
    @tracterkingclub1408 ปีที่แล้ว +29

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @rajwinderrajwinder6687
    @rajwinderrajwinder6687 ปีที่แล้ว +8

    ਧੰਨ ਗੁਰੂ ਰਾਮ ਦਾਸ ਜੀ ਕੋਲ ਦਸਵੇਂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਬਾਬਾ ਜੀ ਧੰਨ ਬਾਬਾ ਦੀਪ ਸਿੰਘ ਜੀ

  • @sukhsandhu6755
    @sukhsandhu6755 ปีที่แล้ว +14

    ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @jagdishkaursodhi9218
    @jagdishkaursodhi9218 ปีที่แล้ว +20

    ਧੰਨ ਧੰਨ ਸ੍ਰੀ ਰਾਮ ਦਾਸ ਮਹਾਰਾਜ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏⚘️🙏🏻🚩🙏⚘️🙏🏻🚩🚩🚩

  • @SarbjitSingh-lw9ny
    @SarbjitSingh-lw9ny ปีที่แล้ว +24

    ਧੰਨ ਧੰਨ ਬਾਬਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @sukhbirsinghjakhar9443
    @sukhbirsinghjakhar9443 ปีที่แล้ว +11

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @jaswinderkaur1498
    @jaswinderkaur1498 ปีที่แล้ว +10

    ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਮਹਾਰਾਜ ਜੀ🙏🙏🙏🙏🙌🙌🙌🙌🙇‍♀️🙇‍♀️🙇‍♀️🙇‍♀️🌹🌹🌹🌹

    • @manoharlal4770
      @manoharlal4770 ปีที่แล้ว +1

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ🌹🙏

  • @sukhraj_95391
    @sukhraj_95391 ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏

  • @sukhraj_95391
    @sukhraj_95391 ปีที่แล้ว +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ 🙏🙏

  • @AmrinderSidhu104
    @AmrinderSidhu104 ปีที่แล้ว +61

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਂਰਾਜ 🙏🙏

  • @malhisaab5387
    @malhisaab5387 ปีที่แล้ว +10

    ਵਾਹਿਗੁਰੂ 🙏 ਜੀ ਮੇਹਰ ਕਰਨ ਤੇ ਗੁਰੂ ਸਾਹਿਬ ਜੀ ਦੁਖੀਆ ਦੇ ਦੁੱਖ ਦੂਰ ਕਰਨ ਜੀ ❤

  • @maninderkaur-cq6mz
    @maninderkaur-cq6mz ปีที่แล้ว +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @Gururathod13
    @Gururathod13 ปีที่แล้ว +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਿਓ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਕਿਰਪਾ ਕਰਕੇ ਜਲਦੀ ਉਨ੍ਹਾਂ ਨੂੰ ਸਾਡੇ ਵਿੱਚ ਲਿਆਓ ਜੀ ਸਦਾ ਚੜਦੀਕਲਾ ਵਿਚ ਰੱਖਿਓ ਕੌਮ ਦਾ ਯੋਦਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @gurinderkaler5422
    @gurinderkaler5422 2 ปีที่แล้ว +3

    ਬਾਬਾ ਜੀ, ਕਿਪਾ ਕਰਕੇ ਇਹ ਦੱਸਿਓ ਕਿ ਅੱਪਰਬਾਰੀ ਦੁਆਬ ਨਹਿਰ ਕਿਹੜੇ ਕਿਹੜੇ ਪਿੰਡਾਂ ਸਹਿਰਾਂ ਤੋਂ ਹੁੰਦਾ ਹੋਇਆ ਜਲ ਗੁਰਦੁਆਰੇ ਸਾਬ ਵਿੱਚ ਪਹੁੰਚਦਾ ਹੈ?ਕਿਉਂਕਿ ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈ ।ਜੇਕਰ ਜਾਣਕਾਰੀ ਹੋਵੇ ਤਾਂ ਲੋਕ ਜਲ ਨੂੰ ਵੱਧ ਤੋਂ ਵੱਧ ਸਾਫ ਰੱਖਣ ।

  • @SurinderSingh-kf6rr
    @SurinderSingh-kf6rr ปีที่แล้ว +4

    ਬਹੁਤ ਵਧੀਆ ਖਾਲਸਾ ਜੀ ।ਇਹਨਾਂ ਥਾਵਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਰਹੇਗੀ ਅਤੇ ਆਪਣੇ ਇਤਿਹਾਸ ਨੂੰ ਯਾਦ ਰੱਖਿਆ ਜਾਵੇਗਾ। ਵਾਹਿਗੁਰੂ ਕਿਰਪਾ ਕਰੇ

  • @JagjitSingh-xv4br
    @JagjitSingh-xv4br ปีที่แล้ว +19

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐🙏🏻

  • @NarinderSingh-dq6kq
    @NarinderSingh-dq6kq ปีที่แล้ว +3

    2011 ਵਿੱਚ ਜਦੋਂ ਤਾਰਾਂ ਵਾਲੇ ਪੁੱਲ ਦੀ ਉਸਾਰੀ ਹੋਈ ਸੀ ਉਦੋਂ ਮੈਂ ਉੱਥੇ ਪੁੱਲ ਬਣਾਉਣ ਵਾਲੀ ਕੰਪਨੀ ਦਾ ਇੰਜਨੀਅਰ ਸੀ ਉਦੋਂ ਮੈਂ ਇਸ ਹੰਸਲੀ ਦੇ ਦਰਸ਼ਨ ਕੀਤੇ ਸੀ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਸੀ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਇੱਥੋਂ ਜਾਂਦਾ ਹੈl ਮੈਂ ਸਮਝਦਾ ਸੀ ਕਿ ਸਰੋਵਰ ਵਿੱਚ ਜਲ ਦੀ ਪੂਰਤੀ ਟਿਊਬਲਾਂ ਨਾਲ ਹੁੰਦੀ ਹੈ l ਮੈਂ ਉੱਥੇ ਡੇਢ ਸਾਲ ਰਿਹਾ ਤੇ ਇਸ ਦੌਰਾਨ ਕਈ ਵਾਰ ਹੰਸਲੀ ਦੇ ਦਰਸ਼ਨ ਕੀਤੇ l

    • @reshamlal1267
      @reshamlal1267 ปีที่แล้ว

      Narider Singh ji,bhaga vali rooh ho,vudbhagai ho,jinaa ne darshan keete. Waheguru ji

  • @HARDIALSINGH-s2m
    @HARDIALSINGH-s2m ปีที่แล้ว +18

    Dhan Dhan Shri guru Amar Dass ji 🙏Maharaj the water of Shri Harimandar Sahib goes where not explained

    • @swsingsingh1958
      @swsingsingh1958 ปีที่แล้ว +1

      ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰਾਂ ਦੇ ਜਲ ਦੇ ਨਿਕਾਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜੀ ।
      ਜਲ ਸਪਲਾਈ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਹੈ ਜੀ ।
      ਉਦਾਸੀ ਸਾਧੂਆਂ ,ਮੋਹਤਬਰ ਸੱਜਣਾ, ਜਥੇਦਾਰਾਂ, ਅਤੇ ਮਿਸਲਾਂ ਦਾ ਯੋਗਦਾਨ ਹੰਸਲੀ ਬਣਾਉਣ ਦੇ ਮਾਮਲੇ ਵਿੱਚ ਸ਼ਲਾਘਾਯੋਗ ਹੈ ਜੀ ।
      ਸਾਰੇ ਵਧਾਈ ਦੇ ਪਾਤਰ ਹਨ ਜੀ।
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ

  • @harpreetkaur8063
    @harpreetkaur8063 ปีที่แล้ว +5

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @GurjitSingh-ib6vb
    @GurjitSingh-ib6vb ปีที่แล้ว +4

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏❤❤❤🙏❤❤🌹🌹🌹🌹🌹🌹🌹🌹🌹🌹🌹🌹

  • @PreetSingh-h8w
    @PreetSingh-h8w ปีที่แล้ว +2

    Waheguru G Kirpa Karo G👏🏻🙏🏻👏🏻🙏🏻🙏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻❤👏🏻❤👏🏻❤👏🏻❤👏🏻❤👏🏻❤❤👏🏻👏🏻❤❤

  • @ajitpalsingh849
    @ajitpalsingh849 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @PreetSingh-h8w
    @PreetSingh-h8w ปีที่แล้ว +1

    Waheguru G Kirpa Karo G🙏🏻❤🙏🏻❤🙏🏻❤🙏🏻❤❤🙏🏻🙏🏻❤❤🙏🏻🙏🏻❤🙏🏻❤❤🙏🏻👏🏻👏🏻👏🏻👏🏻👏🏻👏🏻👏🏻👏🏻👏🏻👏🏻🙏🏻🙏🏻❤🙏🏻❤🙏🏻🙏🏻❤🙏🏻❤🙏🏻❤🙏🏻❤🙏🏻❤🙏🏻🙏🏻❤

  • @AvtarSingh-vp8pk
    @AvtarSingh-vp8pk ปีที่แล้ว +15

    ❤❤ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ। ❤❤

  • @sonuhirasingh5185
    @sonuhirasingh5185 ปีที่แล้ว +1

    🎪🙏👂👂🎪🙏 Koti Koti Pranam Amritsar ki Jay Ho Amritsar Gurudware ji ki Jay Ho Waheguru Ji Ki Jai Guru Ji ka Khalsa WaheGuru Ji Jay Ho bhai beauty Amritsar Gurdwara ji ki Jay Ho Amritsar ji ki Jay Shri Gopal Ji ki Jay Ho Hamare to Waheguru ji aap apne Ho Hamen Ka Waheguru Ji Hamare Apne Hain

  • @davindersingh6300
    @davindersingh6300 ปีที่แล้ว +11

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸਾਰੀ ਦੁਨੀਆਂ ਦੇ ਦੁਖ ਦੂਰ ਕਰਨ ਵਾਲੇ 🙏🙏🙏🙏🙏🙏

  • @simran.2513
    @simran.2513 ปีที่แล้ว +6

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏

  • @lakhveersingh6882
    @lakhveersingh6882 ปีที่แล้ว +3

    ਧੰਨ ਧੰਨ ਰਾਮ ਦਾਸ ਗੁਰੂ ਸਾਹਿਬ ਜੀ ਮੇਹਰ ਕਰੀਂ ਸਭ ਤੇ ਚੜ੍ਹਦੀ ਕਲਾ ਬਖਸ਼ੀ ਵਾਹਿਗੁਰੂ ਜੀ

  • @ManjitSingh-eo8gw
    @ManjitSingh-eo8gw ปีที่แล้ว +1

    ਇਹ ਤਾਂ ਦੱਸਿਆ ਹੀ ਨਹੀਂ ਕਿ ਜਲ ਬਾਹਰ ਕਿੱਥੋਂ ਨਿਕਲਦਾ ਹੈ ਅਤੇ ਅੱਗੇ ਕਿੱਥੇ ਜਾਂਦਾ ਹੈ ?

  • @kalapanaich7292
    @kalapanaich7292 ปีที่แล้ว +2

    🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ 🙏🌹

  • @gurigurjeet5873
    @gurigurjeet5873 ปีที่แล้ว +23

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ...ਵਾਹਿਗੁਰੂ ਜੀ

  • @rajveermander3217
    @rajveermander3217 ปีที่แล้ว +1

    Waheguru waheguru Ji Maharaj Ji Mahadev Ji Mata Ji Bapu Ji Baba Ji Sai Ji Khawaja Peer Ji Jogi Ji Nath Ji Dev Ji Sabna Te Hamesha Meher Karna Ji

  • @gurmharbansingh9344
    @gurmharbansingh9344 ปีที่แล้ว +7

    ਧੰਨ ਧੰਨ ਸ਼੍ਰੀ ਗੁਰੁ ਅਰਜਨ ਦੇਵ ਸਾਹਿਬ ਜੀ ਮਹਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @drgssidhumaur5870
    @drgssidhumaur5870 ปีที่แล้ว +1

    ਇੰਟਰਵਿਊ ਵਿੱਚ ਸੇਵਾਦਾਰ ਵਲੋਂ ਅਨੇਕਾਂ ਵਾਰ ਜਲ ਨੂੰ " ਪਾਣੀ " ਕਿਹਾ ਗਿਆ, ਪਰ ਜਦੋਂ ਕਿਸੇ ਸ਼ਰਧਾਲੂ ਵਲੋਂ ਅਨਜਾਣੇ ਵਿੱਚ ਕਿਹਾ ਜਾਵੇ ਤਾਂ ਵਿਵਾਦ ਖੜਾ ਕਰ ਦਿੱਤਾ ਜਾਂਦਾ

    • @reshamlal1267
      @reshamlal1267 ปีที่แล้ว

      Sidhu shb, pehlaa iih paani hee seee,puur kuud iih paani Sri Harimandir shb dee gurbaani vale daayre (churna vich suumj lvo) vich 24 ghunte gurbaani daa Anand Maan ke vudbhaga iih paani tou juul buun gyaa. Sri Harimandir shb vich Jaan te Jihra upne vuurgai papiaa noo chuurna vich laa lenda hai, iise tarah ooh gurbani de dayre vich aaon te paani tou Amrit juul buun janda hai. Daas Nimana unjaan toochh boodhi vala guru ghar daa kookr. Waheguru ji

  • @ranjitsandhu567
    @ranjitsandhu567 ปีที่แล้ว +6

    Dhan Dhan Shri Guru Ramdas Sahib Ji 🙏🙏🙏🙏🙏🙏 Waheguru ji 🙏🙏🙏🙏🙏🙏

  • @dharamsingh-fx1rt
    @dharamsingh-fx1rt ปีที่แล้ว +7

    Dhan Dhan Shri Guru Ramdas ji

  • @bharphoorsingh7131
    @bharphoorsingh7131 ปีที่แล้ว +4

    ❤❤❤❤❤❤❤❤❤❤❤❤❤❤❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤

  • @gaganmakkar1313
    @gaganmakkar1313 หลายเดือนก่อน

    ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏

  • @majorsingh2797
    @majorsingh2797 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ

  • @SarbjitSingh-dv3co
    @SarbjitSingh-dv3co ปีที่แล้ว +8

    .Dhan Dhan Sri Guru Ram Das Ji 🙏🙏🙏

  • @sukhjindersinghkhehra1919
    @sukhjindersinghkhehra1919 ปีที่แล้ว +9

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ👏👏

  • @jagtarsinghguggi6833
    @jagtarsinghguggi6833 ปีที่แล้ว +1

    Waheguru ji, tusi bahut badya dasiya tusi. Par is tarah diyaan secret gala nahi share karniya chahiyan . Kyon ki sade punjabiyan de dusman bahot ho chuke han.

  • @SocialHub
    @SocialHub ปีที่แล้ว

    ਧੰਨ-ਧੰਨ ਗੁਰੂ ਰਾਮਦਾਸ ਜੀ।

  • @jatindertiwana-ez4gu
    @jatindertiwana-ez4gu ปีที่แล้ว +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਮਹਾਰਾਜ ਜੀ 🙏🙏🙏🙏🙏🙏

  • @kamleshkumari4905
    @kamleshkumari4905 ปีที่แล้ว +7

    Dhan guru ramdas ji

  • @SatpalSingh-js5xu
    @SatpalSingh-js5xu ปีที่แล้ว +2

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜੀ

  • @jagasingh8959
    @jagasingh8959 ปีที่แล้ว +7

    Dhan Dhan Shri Guru Ramdas ji 🙏🙏🙏🙏🙏

  • @jatindersingh1809
    @jatindersingh1809 ปีที่แล้ว +1

    Waheguru waheguru waheguru waheguru waheguru ji chardikla bakse ji

  • @mohitgogna
    @mohitgogna ปีที่แล้ว +9

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ❤❤

  • @pawanmitra2113
    @pawanmitra2113 ปีที่แล้ว +6

    Satnam sri waheguru saheb ji 🙏🙏🙏

  • @pushvinderkaur2574
    @pushvinderkaur2574 ปีที่แล้ว +2

    Dhan Dhan Sri Guru Ramdas Ji Maharaj Ji 🙏🏻🙏🏻🙏🏻🙏🏻🌹🌹🌹🌹🌹

  • @binderpalbrar7878
    @binderpalbrar7878 ปีที่แล้ว +4

    Waheguru ji waheguru ji waheguru ji waheguru ji waheguru ji waheguru ji ❤❤❤❤❤❤❤

  • @rohitrattu4627
    @rohitrattu4627 ปีที่แล้ว

    ਸ਼੍ਰੋਮਣੀ ਕਮੇਟੀ ਸਿਰਫ ਗੁਰੂ ਗੁਲਕ ਦੀ ਸੰਭਾਲ ਕਰਦੀ ਹੈ ਇਸ ਹੰਸਲੀ ਤੋਂ ਕਿਹੜਾ ਕਮੇਟੀ ਨੂੰ ਕੋਈ ਪੈਸਾ ਆਉਣਾ ਹੈ ਜੇਕਰ ਇਸ ਜਗਾ ਤੇ ਗੁਰੂ ਘਰ ਬਣਿਆ ਹੁੰਦਾ ਤੇ ਗੂਲਕ ਤੇ ਕਬਜਾ ਸ਼੍ਰੋਮਣੀ ਕਮੇਟੀ ਦਾ ਹੋਣਾ ਸੀ

  • @dalbirsinghsingh8144
    @dalbirsinghsingh8144 ปีที่แล้ว +1

    ਵਾਹਿਗੁਰੂ ਦੀ ਬਹੁਤ ਹੀ ਕ੍ਰਿਪਾ ਹੈ ਗੁਰੂ ਰਾਮਦਾਸ ਜੀ ਦੀ ਪਰ ਸੋਚਣ ਵੱਲ ਗੱਲ ਏ ਹੈ ਜੇ ਅੱਜ ਇਹੇ ਸਭ ਕੁਝ ਕਰਨਾ ਪੈਂਦਾ ਤਾ ਇਹ ਨਹੀ ਹੋਣਾ ਸੀ ਉਸ ਟਾਈਮ ਲੋਕ ਬਹੁਤ ਚੰਗੇ ਇਨਸਾਨ ਹੋਣ ਗੇ ਸਰਕਾਰਾ ਚੰਗੀਆ ਹੋਣ ਗਈਆ

  • @sahibcheema1816
    @sahibcheema1816 3 ปีที่แล้ว +4

    Bhut sohna kam kita, veer for the knowledge

  • @sukhsandhu6755
    @sukhsandhu6755 ปีที่แล้ว

    ਪੁਰਾਣੀ ਹੰਸਲੀ ਨੂੰ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਹੋਇਆਂ ਇਸ ਸਾਂਭ ਸੰਭਾਲ ਕੀਤੀ ਜਾਵੇ, ਪ੍ਰਧਾਨ ਸਾਬ ਜੀ ਕਰੋ ਕੁੱਝ, ਸਿਆਣੇ ਬਣੋ

  • @manret_art_
    @manret_art_ ปีที่แล้ว

    ਕਾਸ਼ ਕਿਤੇ ਲੋਕ ਸਮਝ ਸਕਣ ਕਿ ਪਾਣੀ ਨੂੰ ਪਿਤਾ ਦਾ ਦਰਜਾ ਦਿਤਾ ਗਿਆ
    ਪਾਣੀ ਜੀਵਨ ਹੈ
    ਲੋਕਾ ਨੇ ਆਪਣੀਆ ਨਦੀਆਂ ਤੇ ਨਹਿਰਾ ਬਹੁਤ ਗੰਦੀਆ ਕਰ ਲੲਈਆ
    ਨੇ
    ਪਾਣੀ ਵਿੱਚ ਬਹੁਤ ਕੁਝ ਨਾ ਸੁਟਣ ਵਾਲੀਆ ਚੀਜਾ ਵੀ ਸੁਟ ਦਿੰਦੇ ਨੇ

  • @ਜਸਵੀਰਸਿੰਘਬੈਣੀਵਾਲ

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @kulveermannmann5131
    @kulveermannmann5131 ปีที่แล้ว +5

    Waheguru ji

  • @rajgorai9055
    @rajgorai9055 ปีที่แล้ว +12

    Waheguru ji❤❤❤

  • @dawinderkaur5001
    @dawinderkaur5001 ปีที่แล้ว +2

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏

  • @manjeetsinghgill799
    @manjeetsinghgill799 ปีที่แล้ว +1

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @sukhwindersinghsingh8799
    @sukhwindersinghsingh8799 ปีที่แล้ว +2

    *ਐਸੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਰਿਣੀ ਹੈ ਸਿੱਖ ਕੌਮ*

  • @SurjitSingh-hn8kn
    @SurjitSingh-hn8kn ปีที่แล้ว

    🙏ਸਤਿ ਸ੍ਰੀ ਅਕਾਲ🙏
    ਆਪ ਜੀ ਨੇ ਜਲ ਕਿਥੋਂ ਆਉਂਦਾ ਅਤੇ ਕਿਦਾਂ ਆਉਂਦਾ ਹੈ ਦਸਿਆ ਹੈ ਪਰ ਇਹ ਜਲ ਕਿਥੇ ਅਤੇ ਕਿਦਾਂ ਜਾਂਦਾ ਹੈ? ।
    ਦੱਸਣ ਦੀ ਕਿਰਪਾਲਤਾ ਕਰਨੀ ‌।

  • @balkarjattana8064
    @balkarjattana8064 ปีที่แล้ว +5

    Dhan Dhan Guru Ramdas ji 🙏🤲

  • @BalkarSingh-jb3wv
    @BalkarSingh-jb3wv ปีที่แล้ว

    ਪਾਣੀ ਆਖੋ, ਇਹ ਗੁਰੂਆਂ ਨੇ ਸਿਰਫ਼ ਨਹਾਉਣ ਵਗੈਰਾ ਲਈ ਵਰਤਣ ਵਾਸਤੇ ਬਣਾਇਆ ਸੀ,, ਇਹ ਪਾਣੀ ਪੀਣ ਦੇ ਕਾਬਲ ਨਈ

  • @zafaradeel2107
    @zafaradeel2107 2 ปีที่แล้ว +2

    Bharat mata de Haramjado ne iss mahan asthan nu tabah barbad kita hai.khalistan jindabad.

  • @amritsingh232
    @amritsingh232 ปีที่แล้ว

    ਧਾਰਮਿਕ ਪ੍ਰੋਗਰਾਮਾਂ ਵਿੱਚ ਮਸੂਰੀਆ ਨਾ ਲਾਓ ਜੀ ਇਹ ਬਿਲਕੁਲ ਗਲਤ ਹੈ ਜੀ

  • @SukhdevSingh-ti2lq
    @SukhdevSingh-ti2lq ปีที่แล้ว +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @officialarunk1026
    @officialarunk1026 ปีที่แล้ว +1

    Veere fulvehri theek hundi

  • @AnitaSingh-ws1zs
    @AnitaSingh-ws1zs ปีที่แล้ว

    Sat sat naman 🎉🎉🎉🎉 कई तर गए कई यां ने तर जाना जो इस में डुबकी लगाकर नाम जपेंगे 🎉🎉🎉this is pure water because ,,,,

  • @NavjotSingh-xn1iz
    @NavjotSingh-xn1iz ปีที่แล้ว +5

    Waheguru ji 🙏❤️🙏❤️

  • @pritpalsingh5132
    @pritpalsingh5132 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕ੍ਰਿਪਾ ਕਰੋ ਜੀ 🙏

  • @ProPlayer-su9cj
    @ProPlayer-su9cj ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjinderkhosa3907
    @harjinderkhosa3907 ปีที่แล้ว +3

    ਧੰਨ ਧੰਨ ਸ਼੍ਰੀ ਰਾਮਦਾਸ ਸਾਹਿਬ ਜੀ 🙏💖

  • @turnasab7292
    @turnasab7292 ปีที่แล้ว +3

    Dhan dhan Shri guru Ramdas ji 🙏🙏

  • @boparaiboparai9730
    @boparaiboparai9730 หลายเดือนก่อน

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏
    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ।

  • @kittu.k
    @kittu.k ปีที่แล้ว +1

    Es gal da pta ajj lagga mainu waheguru ji

  • @jatindertiwana-ez4gu
    @jatindertiwana-ez4gu ปีที่แล้ว +1

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ

  • @paramdhillon-bk5de
    @paramdhillon-bk5de ปีที่แล้ว +3

    Dhan dhan Siri Guru ram das g jin siriya tinhi suvariya 🙏🙏🚩🚩

  • @SawinderTeji
    @SawinderTeji ปีที่แล้ว +2

    Satnam shri waheguru ji❤❤❤❤❤

  • @sunnybajwa5206
    @sunnybajwa5206 ปีที่แล้ว

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @rasmeetsinghsidhu542
    @rasmeetsinghsidhu542 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ👏👏

  • @mohitgogna
    @mohitgogna ปีที่แล้ว +4

    ਵਾਹਿਗੁਰੂ ਜੀ❤❤

  • @ManishKumar-yg1od
    @ManishKumar-yg1od ปีที่แล้ว +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏

  • @gurtajsingh4691
    @gurtajsingh4691 ปีที่แล้ว +2

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @HardeepSingh-HH88
    @HardeepSingh-HH88 22 วันที่ผ่านมา +1

    Shri waheguru ji 🙏

  • @axyhimachali4778
    @axyhimachali4778 ปีที่แล้ว +2

    waheguru ji waheguru ji waheguru ji waheguru ji waheguru ji waheguru ji waheguru ji waheguru ji

  • @pritpalsinghsensi2694
    @pritpalsinghsensi2694 ปีที่แล้ว +4

    Waheguru Ji ❤️🙏📿

  • @KritkaSuri
    @KritkaSuri หลายเดือนก่อน

    Waheguru ji 🙏🏻❤SwasSwasGruRamdass ji❤🙏🏻

  • @ParamjitKaur-cd4bl
    @ParamjitKaur-cd4bl ปีที่แล้ว

    Tan tan Guru Ramdas ji parivar ko dukh kato tandrusti Naam Simran jodo Naam Simran all jodo gursikhi Dada bacche bacchiyan Siddhi raste per nashedi dalda which ryukendo

  • @bhagat_singh_atheist
    @bhagat_singh_atheist ปีที่แล้ว

    ਮੈ ਨਾਸਤਿਕ ਆ , ਪਰ ਤੁਸੀ ਲੋਕ ਬਹੁਤ ਭਾਗਾ ਵਾਲੇ ਹੋ ਜੋ ਸਿੱਖੀ ਨਾਲ ਜੁੜੇ ਹੋ

  • @GurcharanSingh-fq9nr
    @GurcharanSingh-fq9nr ปีที่แล้ว

    दरबार साहब है नाम .....ਕੇਵਲ ਦਰਬਾਰ ਸ਼ਾਇਬ

  • @Sukhvindersingh1313-i2b
    @Sukhvindersingh1313-i2b ปีที่แล้ว

    ਪਰਾਨੀ ਹੰਸਲੀ ਨੂੰ ਬਿਲਕੁਲ ਢਖਣਾ ਚਾਹੀਦਾ ਜੋ ਕੁੜਾ ਅੰਦਰ ਨਾ ਜਾ ਸਕੈ

  • @satpalsingh6991
    @satpalsingh6991 ปีที่แล้ว +7

    Waheguru Ji mehr karo